ਦੀਵਾਲੀ ਸਾਡੇ ਪ੍ਰਸਿੱਧ ਤਿਊਹਾਰਾਂ ਵਿੱਚੋਂ ਇੱਕ ਹੈ।

ਮਨੁੱਖ ਲਈ ਕਈ ਸੁਨੇਹੇ ਲੈ ਕੇ ਆਊਂਦਾ ਹੈ ਦੀਵਾਲੀ ਦਾ ਤਿਊਹਾਰ।

ਇਸ ਸਾਲ ਦੀਵਾਲੀ ਦਾ ਤਿਊਹਾਰ 12 ਨਵੰਬਰ ਨੂੰ ਮਨਾਇਆ ਜਾਣਾ ਹੈ।

ਦੀਵਾਲੀ ਤੋਂ ਪਹਿਲਾਂ ਮੁੱਖ ਕੰਮ ਹੁੰਦਾ ਹੈ ਸਫਾਈ ਦਾ।

ਸਫਾਈ ਤੋਂ ਪਹਿਲਾਂ ਆਪਣੇ ਵਾਲਾਂ 'ਤੇ ਕੱਪੜਾ ਬਨ੍ਹੋਂ। ਮੂੰਹ 'ਤੇ ਮਾਸਕ ਚੜਾਓ। ਹੱਥਾਂ 'ਤੇ ਦਸਤਾਨੇ ਪਾਓ। ਫੇਰ ਸਫਾਈ ਸ਼ੁਰੂ ਕਰੋ।

ਦੀਵਾਲੀ ਦੀ ਸਫਾਈ ਦੀ ਸ਼ੁਰੂਆਤ ਰਸੋਈ ਤੋਂ ਕਰੋ, ਕਿਊਂਕਿ ਰਸੋਈ ਘਰ ਦਾ ਮਹੱਤਵਪੂਰਨ ਹਿੱਸਾ ਹੁੰਦਾ ਹੈ।

ਰਸੋਈ ਤੋਂ ਬਾਅਦ ਕਮਰਿਆਂ ਦੀ ਕਰੋ ਸਫਾਈ, ਤੁਸੀਂ ਕਮਰੇ ਦੀ ਸਫਾਈ ਲਈ ਲੰਬੇ ਝਾੜੂਆਂ ਦੀ ਵਰਤੋਂ ਕਰ ਸਕਦੇ ਓ।

ਦੀਵਾਲੀ 'ਤੇ ਬੱਚਿਆਂ ਨੂੰ ਪਟਾਖਿਆ ਤੋਂ ਰੱਖੋ ਦੂਰ, ਜਿ਼ਆਦਾਤਰ ਛੋਟੇ ਪਟਾਖਿਆਂ ਦੀ ਕਰੋ ਵਰਤੋਂ

ਦੀਵਾਲੀ ਸਮੇਂ ਮਿਲਾਵਟ ਵਾਲੀਆਂ ਚੀਜ਼ਾਂ ਤੋਂ ਰਹੋ ਸਾਵਧਾਨ। ਮਠਿਆਈਆਂ ਚੰਗੀ ਤਰ੍ਹਾਂ ਪਰਖ ਕੇ ਖਰੀਦੋ।

ਪ੍ਰਦੂਸ਼ਣ ਰਹਿਤ ਪਟਾਖਿਆਂ ਦੀ ਕਰੋ ਵਰਤੋਂ

ਫਜ਼ੂਲਖਰਚੀ ਤੋਂ ਬਚੋ।