ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਨੇ ਕੀਤਾ ਡੈਬਿਊ, ਦੋ ਓਵਰ ਸੁੱਟੇ

Image Credit - Google

ਅਰਜੁਨ ਤੇਂਦੁਲਕਰ ਨੇ 2 ਓਵਰਾਂ ‘ਚ 18 ਦੌੜਾਂ ਦਿੱਤੀਆਂ 

Image Credit - Google

ਆਈਪੀਐਲ 2023 ’ਚ  ਅੱਜ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ।

Image Credit - Google

ਸੁਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ 24 ਨੰਬਰ ਦੀ ਜਰਸੀ ਪਾ ਕੇ ਮੈਦਾਨ ’ਚ ਉਤਰੇ ਹਨ।

Image Credit - Google

ਸਚਿਨ ਤੇਂਦੁਲਕਰ ਦਾ ਜਨਮ ਦਿਨ 24 ਅਪ੍ਰੈਲ ਨੂੰ ਹੈ। ਇਸ ਕਰਕੇ ਅਰਜੁਨ ਨੇ ਆਪਣਾ ਜਰਸੀ ਨੰਬਰ ਆਪਣੇ ਪਿਤਾ ਨੂੰ ਸਮਰਪਿਤ ਕੀਤਾ ਹੈ।

Image Credit - Google

ਅਰਜੁਨ ਤੇਂਦੁਲਕਰ ਨੂੰ ਡੈਬਿਊ ਕੈਪ ਰੋਹਿਤ ਸ਼ਰਮਾ ਨੇ ਦਿੱਤੀ। ਡੈਬਿਊ ਕੈਪ ਦੇ ਕੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਅਰਜੁਨ ਤੇਂਦੁਲਕਰ ਦਾ ਸਵਾਗਤ ਕੀਤਾ।

Image Credit - Google

ਪੂਰੀ ਖ਼ਬਰ ਦੇਖਣ ਲਈ ਕਲਿੱਕ ਕਰੋ Sachkahoon Punjabi

Image Credit - Google