ਇੱਕ ਵਿਸ਼ਵ ਕੱਪ 'ਚ 3 ਜਾਂ ਇਸ ਤੋਂ ਜਿ਼ਆਦਾ ਸੈਂਕੜੇ ਜੜਨ ਵਾਲੇ ਬੱਲੇਬਾਜ਼
ਪਹਿਲੇ ਨੰਬਰ 'ਤੇ ਭਾਰਤ ਦੇ ਰੋਹਿਤ ਸ਼ਰਮਾ ਹਨ, ਰੋਹਿਤ ਨੇ 2019 ਵਿਸ਼ਵ ਕੱਪ 'ਚ ਲਗਾਤਾਰ 5 ਸੈਂਕੜੇ ਜੜੇ ਸਨ।
ਦੂਜੇ ਨੰਬਰ 'ਤੇ ਅਫਰੀਕਾ ਦੇ ਡੀ ਕਾਕ ਹਨ, ਡੀ ਕਾਰ ਨੇ 2023 ਵਿਸ਼ਵ ਕੱਪ 'ਚ 4 ਸੈਂਕੜੇ ਜੜ ਦਿੱਤੇ ਹਨ।
ਤੀਜੇ ਨੰਬਰ 'ਤੇ ਸ੍ਰੀਲੰਕਾ ਦੇ ਕੁਮਾਰ ਸੰਗਾਕਾਰ ਹਨ, ਉਨ੍ਹਾਂ ਦੇ ਇੱਕ ਵਿਸ਼ਵ ਕੱਪ 'ਚ 4 ਸੈਂਕੜੇ ਜੜੇ ਸਨ, ਇਹ ਕਾਰਨਾਮਾ ਉਨ੍ਹਾਂ 2015 ਵਿਸ਼ਵ ਕੱਪ 'ਚ ਕੀਤਾ ਸੀ।
ਚੌਥੇ ਨੰਬਰ 'ਤੇ ਅਸਟਰੇਲੀਆ ਦੇ ਡੇਵਿਡ ਵਾਰਨਰ ਹਨ, ਜਿਨ੍ਹਾਂ ਨੇ ਇਸ ਵਿਸ਼ਵ ਕੱਪ 'ਚ 3 ਸੈਂਕੜੇ ਜੜ ਦਿੱਤੇ ਹਨ।
5ਵੇਂ ਨੰਬਰ 'ਤੇ ਭਾਰਤ ਦੇ ਸਾਬਕਾ ਖਿਡਾਰੀ ਸੌਰਵ ਗਾਂਗੁਲੀ ਹਨ, ਜਿਨ੍ਹਾਂ ਨੇ 2003 ਵਿਸ਼ਵ ਕੱਪ 'ਚ ਤਿੰਨ ਸੈਂਕੜੇ ਜੜੇ ਸਨ।
6ਵੇਂ ਨੰਬਰ 'ਤੇ ਅਸਟਰੇਲੀਆ ਦੇ ਮੈਥਊ ਹੈਡਨ ਹਨ, ਜਿਨ੍ਹਾਂ ਨੇ 2007 ਵਿਸ਼ਵ ਕੱਪ 'ਚ ਤਿੰਨ ਸੈਂਕੜੇ ਜੜੇ ਸਨ।