ਵਿਸ਼ਵ ਕੱਪ ਦੇ 1 ਮੈਚ 'ਚ 10 ਤੋਂ ਜਿ਼ਆਦਾ ਛੱਕੇ ਜੜਨ ਵਾਲੇ ਬੱਲੇਬਾਜ਼
ਵਿਸ਼ਵ ਕਂੱਪ 2023 'ਚ ਨਿਊਜੀਲੈਂਡ ਖਿਲਾਫ ਪਾਕਿਸਤਾਨ ਦੇ ਫਖਰ ਜਮਾਨ ਨੇ 11 ਛੱਕੇ ਜੜੇ ਹਨ।
ਨਿਊਜੀਲੈਂਡ ਦੇ ਗੁਪਟਿਲ ਨੇ ਵੀ 2015 ਵਿਸ਼ਵ ਕੱਪ ਦੇ ਇੱਕ ਮੁਕਾਬਲੇ 'ਚ 11 ਛੱਕੇ ਜੜੇ ਸਨ, ਇਹ ਕਾਰਨਾਮਾ ਉਨ੍ਹਾਂ ਵੈਸਟਇੰਡੀਜ਼ ਖਿਲਾਫ ਕੀਤਾ ਸੀ।
ਕ੍ਰਿਸ ਗੇਲ ਨੂੰ ਕੌਣ ਭੁੱਲ ਸਕਦਾ ਹੈ, ਉਨ੍ਹਾਂ ਨੇ 2015 ਵਿਸ਼ਵ ਕੱਪ 'ਚ ਜਿੰਮਬਾਵੇ ਖਿਲਾਫ 16 ਛੱਕੇ ਜੜੇ ਸਨ।
ਇਸ ਸੂਚੀ 'ਚ ਇੰਗਲੈਂਡ ਦੇ ਇਯੋਨ ਮੋਰਗਨ ਪਹਿਲੇ ਨੰਬਰ 'ਤੇ ਹਨ, ਉਨ੍ਹਾਂ ਨੇ 2019 ਵਿਸ਼ਵ ਕੱਪ 'ਚ ਅਫਗਾਨਿਸਤਾਨ ਖਿਲਾਫ 17 ਛੱਕੇ ਜੜੇ ਸਨ।
ਸਪੋਰਟਸ ਸਬੰਧੀ ਹੋਣ ਜਾਣਕਾਰੀ ਲਈ 'ਸੱਚ ਕਹੂੰ' ਵੈਬਸਾਈਟ 'ਤੇ ਬਣੇ ਰਹੋ।