Glenn Maxwell
Glenn Maxwell
ਅਸਟਰੇਲੀਆਈ ਬੱਲੇਬਾਜ਼ ਗਲੇਨ ਮੈਕਸਵੈੱਲ ਨੇ ਰਚਿਆ ਇਤਿਹਾਸ
ਤੂਫਾਨੀ ਪਾਰੀ ਨਾਲ ਪੰਜ ਰਿਕਾਰਡ ਕੀਤੇ ਆਪਣੇ ਨਾਂਅ
ਸਿਰਫ 44 ਗੇਂਦਾਂ ਦਾ ਸਾਹਮਣਾ ਕਰਕੇ ਖੇਡੀ 106 ਦੌੜਾਂ ਦੀ ਪਾਰੀ
ਜਿਸ ਪਾਰੀ 'ਚ 9 ਚੌਕੇ ਅਤੇ 8 ਛੱਕੇ ਸਨ ਸ਼ਾਮਲ
ਅਸਟਰੇਲੀਆ ਵੱਲੋਂ ਵਿਸ਼ਵ ਕੱਪ ਇਤਿਹਾਸ 'ਚ ਸੱਤਵੇਂ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ
ਛੱਕੇ ਲਾਉਣ ਦੇ ਮਾਮਲੇ 'ਚ ਐਡਮ ਗਿਲਕ੍ਰਿਸਟ ਦੀ ਕੀਤੀ ਬਰਾਬਰੀ
ਪੂਰੀ ਜਾਣਕਾਰੀ ਲੈਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ
Learn more