ਪੰਜਾਬੀ ਮੁੰਡੇ ਅਰਸ਼ਦੀਪ ਦੀ ਘਾਤਕ ਗੇਂਦਬਾਜ਼ੀ ਨੇ ਤੋੜੇ 10-10 ਲੱਖ ਦੇ 2 ਸਟੰਪ
ਆਈਪੀਐਲ ’ਚ ਸਟੰਪ ਤੋੜਨ ਦੀ ਹੈਟ੍ਰਿਕ ਹੁੰਦੀ ਹੁੰਦੀ ਬਚੀ
ਅਰਸ਼ਦੀਪ ਸਿੰਘ ਨੇ ਪੂਰੇ ਮੈਚ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ ਈਸ਼ਾਨ ਕਿਸ਼ਨ ਅਤੇ ਸੂਰਿਆ ਕੁਮਾਰ ਯਾਦਵ ਦੀ ਅਹਿਮ ਵਿਕਟ ਲਈ।
ਆਖਰੀ ਓਵਰ 'ਚ ਅਰਸ਼ਦੀਪ ਸਿੰਘ ਨੇ ਸਿਰਫ 2 ਦੌੜਾਂ ਦਿੱਤੀਆਂ ਅਤੇ 2 ਵਿਕਟਾਂ ਲੈ ਕੇ ਮੈਚ 13 ਦੌੜਾਂ ਨਾਲ ਜਿੱਤ ਲਿਆ।
ਅਰਸ਼ਦੀਪ ਨੇ ਫੁਲਰ ਲੈਂਥ ਯਾਰਕਰ ਸੁੱਟਿਆ, ਤਿਲਕ ਬੋਲਡ ਹੋ ਗਿਆ। ਅਰਸ਼ਦੀਪ ਨੇ ਚੌਥੀ ਗੇਂਦ ਵੀ ਫੁਲਰ ਲੈਂਥ ‘ਤੇ ਸੁੱਟੀ, ਇਸ ਵਾਰ ਨੇਹਾਲ ਵਢੇਰਾ ਬੋਲਡ ਹੋ ਗਏ। ਬੱਲੇਬਾਜ਼ਾਂ ਦੇ ਦੋਵੇਂ ਵਿਚਕਾਰਲੇ ਸਟੰਪ ਟੁੱਟ ਗਏ।
ਪੂਰੀ ਖਬਰ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ।
Learn more