ਭਾਰਤ ਅਤੇ ਇੰਗਲੈਂਡ ਵਿਚਕਾਰ ਵਿਸ਼ਵ ਕੱਪ ਦਾ ਮੁਕਾਬਲਾ ਕੱਲ੍ਹ ਲਖਨਓ 'ਚ ਖੇਡਿਆ ਗਿਆ

ਇਸ ਮੈਚ 'ਚ ਰੋਹਿਤ ਸ਼ਰਮਾ ਨੇ ਇੱਕ ਹੋਰ ਰਿਕਾਰਡ ਆਪਣੇ ਨਾਂਅ ਕਰ ਲਿਆ

ਰੋਹਿਤ ਨੇ ਬਤੌਰ ਕਪਤਾਨ ਆਪਣੇ 100 ਮੈਚ ਪੂਰੇ ਕੀਤੇ

ਰੋਹਿਤ ਤੋਂ ਪਹਿਲਾਂ ਇਹ ਰਿਕਾਰਡ ਦ੍ਰਵਿੜ, ਗਾਂਗੁਲੀ, ਕਪਿਲ ਦੇਵ ਅਤੇ ਵਿਰਾਟ ਕੋਹਲੀ ਦੇ ਨਾਂਅ ਹੈ।

ਇਸ ਤੋਂ ਇਲਾਵਾ ਇਹ ਰਿਕਾਰਡ ਬਤੌਰ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਂਅ ਵੀ ਹੈ।

ਰੋਹਿਤ ਨੇ ਹੁਣ ਤੱਕ 257 ਇੱਕਰੋਜ਼ਾ ਮੈਚ ਖੇਡੇ ਹਨ।

ਇਨ੍ਹਾਂ ਮੁਕਾਬਲਿਆਂ 'ਚ ਉਨ੍ਹਾਂ ਨੇ 31 ਸੈਂਕੜੇ ਅਤੇ 3 ਦੂਹਰੇ ਸੈਂਕੜੇ ਜੜੇ ਹਨ।

ਰੋਹਿਤ ਦੇ ਨਾਂਅ ਹੋਰ ਵੀ ਕਈ ਵਿਸ਼ਵ ਰਿਕਾਰਡ ਦਰਜ਼ ਹਨ।

ਰੋਹਿਤ ਲਈ ਬੀਸੀਸੀਆਈ ਨੇ ਸੋਸ਼ਲੀ ਮੀਡੀਆ 'ਤੇ ਸਪੈਸ਼ਲ ਪੋਸਟ ਵੀ ਸਾਂਝੀ ਕੀਤੀ ਹੈ।

ਪੂਰੀ ਜਾਣਕਾਰੀ ਲਈ ਹੇਠਾਂ ਦਿੱਤੇ ਗਏ ਲਿੰਕ 'ਤੇ ਕਲਿੱਕ ਕਰੋ।