ਅਟਲ ਬਿਹਾਰੀ ਵਾਪਜਾਈ ਦੀ ਜ਼ਿੰਦਗੀ ‘ਤੇ ਬਣੇਗੀ ਫਿਲਮ

Feature Film,  Atal Bihari Vajpayee, Life

ਏਜੰਸੀ
ਨਵੀਂ ਦਿੱਲੀ, 25 ਦਸੰਬਰ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜ਼ਿੰਦਗੀ ‘ਤੇ ਇੱਕ ਫੀਚਰ ਫਿਲਮ ਬਣੇਗੀ। ਇਸ ਫਿਲਮ ‘ਤੇ 25 ਕਰੋੜ ਰੁਪਏ ਦੀ ਲਾਗਤ ਆਵੇਗੀ।

ਸਵਾ ਦੋ ਘੰਟਿਆਂ ਦੀ ਇਹ ਫਿਲਮ ਯੁੱਗ ਪੁਰਸ਼ ਅਟਲ ਨਾਂਅ ਨਾਲ ਬਣੇਗੀ ਅਤੇ ਅਗਲੇ ਸਾਲ ਸ੍ਰੀ ਵਾਜਪਾਈ ਦੇ 94ਵੇਂ ਜਨਮ ਦਿਨ ‘ਤੇ ਬਣ ਕੇ ਤਿਆਰ ਹੋ ਜਾਵੇਗੀ। ਸਪੈਕਟ੍ਰਮ ਮੂਵੀਜ਼ ਦੇ ਬੈਨਰ ਹੇਠ ਬਣਨ ਵਾਲੀ ਇਸ ਫਿਲਮ ਵਿੱਚ ਕੁੱਲ 70 ਚਰਿੱਤਰ ਹੋਣਗੇ। ਫਿਲਮ ਵਿੱਚ ਸੰਗੀਤ ਬੱਪੀ ਲਹਿਰੀ ਦੇਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।