ਮਹਿੰਦਰਪਾਲ ਬਿੱਟੂ ਦੀ ਡਾਇਰੀ ਨਾਲ ਸਾਹਮਣੇ ਆਈ ਪੰਜਾਬ ਪੁਲਿਸ ਦੀ ਕਾਲੀ ਕਰਤੂਤ

ਪੁਲਿਸ ਨੇ ਅੰਨ੍ਹਾ ਤਸ਼ੱਦਦ ਕਰਕੇ ਲਿਖਵਾਇਆ ਸੀ ਬੇਅਦਬੀ ਦਾ ਕਬੂਲਨਾਮਾ ਮਹਿੰਦਰਪਾਲ ਬਿੱਟੁੂ ਵੱਲੋਂ ਲਿਖੀ ਗਈ 32 ਸਫਿਆਂ ਦੀ ਡਾਇਰੀ ਹੋਈ ਨਸ਼ਰ ਨਾਭਾ ਜੇਲ੍ਹ ’ਚ ਹੋਏ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਪਹਿਲਾਂ ਮਹਿੰਦਰਪਾਲ ਬਿੱਟੂ ਨੇ 32 ਪੰਨਿਆਂ ਦੀ ਡਾਇਰੀ ਲਿਖੀ ਸੀ। ਇਸ ਡਾਇਰੀ ਦੇ ਆਧਾਰ ’ਤੇ ਮਹਿੰਦਰਪਾਲ ਬਿੱਟੂ ਦੀ ਵਿਧਵਾ ਪਤਨੀ ਸੰਤੋਸ਼ ਕੁਮਾਰੀ ਨੇ ਮਾਣਯੋਗ ਹਾਈਕੋਰਟ … Continue reading ਮਹਿੰਦਰਪਾਲ ਬਿੱਟੂ ਦੀ ਡਾਇਰੀ ਨਾਲ ਸਾਹਮਣੇ ਆਈ ਪੰਜਾਬ ਪੁਲਿਸ ਦੀ ਕਾਲੀ ਕਰਤੂਤ