ਜੇਤਲੀ ਨੂੰ ਕੈਂਸਰ, ਅਮਿਤ ਸ਼ਾਹ ਨੂੰ ਹੋਇਆ ਸਵਾਇਨ ਫਲੂ

Jaitley gets cancer, Amit Shah gets swine flu

ਨਵੀਂ ਦਿੱਲੀ। ਭਾਜਪਾ ਸਰਕਾਰ ਦੇ ਦੋ ਮੰਤਰੀਆਂ ਨੂੰ ਭਿਅਨਕ ਬਿਮਾਰੀਆਂ ਹੋਈਆਂ ਹਨ। ਭਾਜਪਾ ਦੇ ਵਿੱਤ ਮੰਤਰੀ ਨੂੰ ਕੈਂਸਰ ਦੀ ਬਿਮਾਰੀ ਹੈ। ਜਾਣਕਾਰੀ ਅਨੁਸਾਰ ਜੇਤਲੀ ਇਲਾਜ ਵਾਸਤੇ ਅਮਰੀਕਾ ਗਏ ਹੋਏ ਹਨ, ਜਿਸ ਕਾਰਨ ਉਹ 1 ਫਰਵਰੀ ਨੂੰ ਹੋਣ ਵਾਲਾ ਬਜਟ ਨਹੀਂ ਪੇਸ਼ ਕਰ ਸਕਣ ਗੇ। ਅਮਰੀਕਾ ਤੋਂ ਉਨ੍ਹਾਂ ਦੇ ਵਾਪਸੀ ਦੀ ਕੋਈ ਤਾਰੀਕ ਤੈਅ ਨਹੀਂ ਹੈ। ਉੱਥੇ ਹੀ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਵੀ ਸਵਾਇਨ ਫਲੂ ਦੀ ਖਬਰ ਹੈ ਇਸ ਬਿਮਾਰੀ ਦੀ ਪੁਸ਼ਟੀ ਖੁਦ ਅਮਿਤ ਸ਼ਾਹ ਨੇ ਆਪਣੇ ਟਵੀਟਰ ਤੇ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ