Yoga Day - Sach Kahoon Punjabi

ਯੋਗ ਦਿਵਸ : ਚੰਗੀ ਸਿਹਤ ਮਨੁੱਖ ਦੀ ਸਭ ਤੋਂ ਵੱਡੀ ਦੌਲਤ : ਨਕਵੀ
ਯੋਗ ਦਿਵਸ : ਚੰਗੀ ਸਿਹਤ ਮਨੁੱਖ ਦੀ ਸਭ ਤੋਂ ਵੱਡੀ ਦੌਲਤ : ਨਕਵੀ

ਨਵੀਂ ਦਿੱਲੀ (ਸੱਚ ਕਹੂੰ ਬਿਊਰੋ)| ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਚੰਗੀ ਸਿਹਤ ਮਨੁੱਖ ਦੀ ਸਭ ਤੋਂ ਵੱਡੀ ਦੌਲਤ ਹੈ| ‘ਅੰਤਰਰਾਸ਼ਟਰੀ ਯੋਗ ਦਿਵਸ’ ਦੇ ਮੌਕੇ ’ਤੇ ਨਕਵੀ ਨੇ ਉੱਤਰ ਪ੍ਰਦੇਸ਼ ਦੇ ਫਤਿਹਪੁਰ ਸੀਕਰੀ ਸਥਿਤ ਇਤਿਹਾਸਕ ‘ਪੰਚ ਮਹਿਲ’ ਵਿਖੇ ਸਮਾਜ ਦੇ ਸਾਰੇ ਵਰਗਾਂ ਦੇ ਵੱਡੀ ਗਿਣਤੀ ਲੋਕਾਂ ਨਾਲ ਯੋਗਾ ਕੀਤਾ| ਉਨ੍ਹਾਂ ਕਿਹਾ ਕਿ ਯੋਗਾ ਚੰਗੀ ਸਿਹਤ ਦੇ ਖਜ਼ਾਨੇ ਦੀ ‘ਸੁਨਹਿਰੀ ਕੁੰਜੀ’ ਹੈ ਅਤੇ ਚੰਗੀ ਸਿਹਤ ਮਨੁੱਖ ਦੀ ਸਭ ਤੋਂ ਵੱਡੀ ਦੌਲਤ ਹੈ| ਉਨ੍ਹਾਂ ਕਿਹਾ ਕਿ ਯੋਗ ਪੂਰੇ ਵਿਸ਼ਵ ਦੀ ਸਿਹਤ, ਸਦਭਾਵਨਾ ਅਤੇ ਖੁਸ਼ਹਾਲੀ ਲਈ ‘ਪਰਫੈਕਟ ਇੰਡੀਅਨ ਹੈਲਥ ਹੈਂਪਰ’ ਹੈ| ਨਕਵੀ ਨੇ ਕਿਹਾ ਕਿ ਉਹ ਖੁਦ ਪਿਛਲੇ ਕਈ ਸਾਲਾਂ ਤੋਂ ਯੋਗਾ ਕਰ ਰਹੇ ਹਨ| ਯੋਗਾ ਸਿਰਫ਼ ਕਸਰਤ ਹੀ ਨਹੀਂ, ਸਗੋਂ ਇਹ ਇੱਕ ‘ਸਿਹਤ ਵਿਗਿਆਨ’ ਵੀ ਹੈ|

ਯੋਗਾ ਮਨ ਅਤੇ ਸਰੀਰ ਵਿੱਚ ਏਕਤਾ ਪੈਦਾ ਕਰਦਾ ਹੈ| ਯੋਗਾ ਸਰੀਰ ਨੂੰ ਮਜ਼ਬੂਤ ​​ਬਣਾਉਂਦਾ ਹੈ ਅਤੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ| ਨਕਵੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ‘ਅੰਤਰਰਾਸ਼ਟਰੀ ਯੋਗ ਦਿਵਸ’ ਉਤਸ਼ਾਹ ਨਾਲ ਮਨਾ ਰਹੀ ਹੈ| ਇਹ ਭਾਰਤ ਲਈ ਮਾਣ ਅਤੇ ਸਨਮਾਨ ਦੀ ਗੱਲ ਹੈ| ਫਤਿਹਪੁਰ ਸੀਕਰੀ ਤੋਂ ਲੋਕ ਸਭਾ ਮੈਂਬਰ ਰਾਜਕੁਮਾਰ ਚਾਹਰ, ਵਿਧਾਇਕ ਬਾਬੂਲਾਲ ਚੌਧਰੀ, ਉੱਤਰ ਪ੍ਰਦੇਸ਼ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਸ਼ਫਾਕ ਸੈਫੀ ਅਤੇ ਹੋਰ ਲੋਕ ਨੁਮਾਇੰਦੇ ਅਤੇ ਵੱਖ-ਵੱਖ ਖੇਤਰਾਂ ਦੇ ਪ੍ਰਮੁੱਖ ਲੋਕ ਮੌਜੂਦ ਸਨ| ਇਸ ਤੋਂ ਇਲਾਵਾ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ ਦੀ ਸਕੱਤਰ ਰੇਣੂਕਾ ਕੁਮਾਰ, ਹੋਰ ਸੀਨੀਅਰ ਅਧਿਕਾਰੀ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਵੀ ਹਾਜ਼ਰ ਸਨ|

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਯੋਗ ਦੇ ਵਰਦਾਨ ਦੀ ਕਦਰ ਕਰੀਏ
ਅੱਜ ਦੇਸ਼ ਭਰ ‘ਚ ਕੇਂਦਰ ਸਰਕਾਰ ਵੱਲੋਂ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਭਾਰਤੀ ਯੋਗ ਦੀ ਮਹੱਤਤਾ ਨੂੰ ਸੰਯੁਕਤ ਰਾਸ਼ਟਰ ਨੇ ਸਵੀਕਾਰ ਕਰਕੇ ਇਸ ਨੂੰ ਅੰਤਰਰਾਸ਼ਟਰੀ ਦਿਵਸ ਦਾ ਦਰਜਾ ਦਿੱਤਾ ਹੈ ਇਹ ਭਾਰਤ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਪੁਰਖਿਆਂ ਵੱਲੋਂ ਤਿਆਰ ਕੀਤੀ ਯੋਗ ਵਿਧੀ ਸਰੀਰ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਤੇ ਮਜ਼ਬੂਤੀ ਦਾ ਆਧਾਰ ਹੈ ਜਿਹੜੀ ਕੌਮ ਆਪਣੀ ਵਿਰਾਸਤ ਨੂੰ ਸੰਭਾਲਦੀ ਹੈ ਉਸ ਨੂੰ ਵਕਤ ਦੇ ਠੇਡੇ  (ਥਪੇੜੇ) ਨਹੀਂ ਖਾਣੇ ਪੈਂਦੇ ਪਰ ਇਹ ਨਿਰਾਸ਼ਾ ਵਾਲੀ ਗੱਲ ਹੈ ਕਿ ਅਜੇ ਵੀ ਯੋਗ ਨੂੰ ਸਿਆਸੀ ਤੇ ਫਿਰਕੂ ਨਜ਼ਰੀਏ ਤੋਂ ਵੇਖਿਆ ਜਾਂਦਾ ਹੈ ਸਿਰਫ਼ ਐਨਡੀਏ ਨਾਲ ਸਬੰਧਿਤ ਸਰਕਾਰਾਂ ਵਾਲੇ ਰਾਜਾਂ ਅੰਦਰ ਹੀ ਯੋਗ ਨੂੰ ਮਹੱਤਤਾ ਦਿੱਤੀ ਜਾ ਰਹੀ ਹੈ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਰਾਜਾਂ ‘ਚ ਸਿਰਫ਼ ਖਾਨਾਪੂਰਤੀ ਹੀ ਹੋ ਰਹੀ ਹੈ ਦਰਅਸਲ ਯੋਗ ਨੂੰ ਸਿਰਫ਼ ਇੱਕ ਦਿਨ ਤੱਕ ਸੀਮਤ ਰੱਖਣਾ ਜਾਂ ਸਰਕਾਰੀ ਪ੍ਰੋਗਰਾਮਾਂ ਤੱਕ ਸੀਮਤ ਰੱਖਣ ਨਾਲ ਅਸੀਂ ਨਿਸ਼ਾਨੇ ‘ਤੇ ਨਹੀਂ ਪਹੁੰਚ ਸਕਦੇ 21 ਜੂਨ ਤਾਂ ਸਿਰਫ਼ ਸੁਨੇਹਾ ਤੇ ਪ੍ਰੇਰਨਾ ਦੇਣ ਦਾ ਹੀ ਦਿਵਸ ਹੈ ਯੋਗ ਦਾ ਅਸਲ ਫਾਇਦਾ ਤਾਂ ਇਸ ਨੂੰ ਰੋਜਾਨਾ ਜਿੰਦਗੀ ਦਾ ਹਿੱਸਾ ਬਣਾਉਣ ਨਾਲ ਹੀ ਮਿਲੇਗਾ ਸਰਕਾਰ ਨੇ ਅੰਤਰਰਾਸ਼ਟਰੀ ਦਿਵਸ ‘ਤੇ ਪਿਛਲੇ 5 ਸਾਲਾਂ ਤੋਂ ਪ੍ਰੋਗਰਾਮ ਰੱਖਵਾ ਕੇ ਇੱਕ ਚੰਗੀ ਸ਼ੁਰੂਆਤ ਕੀਤੀ ਹੈ ਇਹ ਹੁਣ ਜਨਤਾ ਦਾ ਵੀ ਫਰਜ਼ ਹੈ  ਕਿ ਇਹ ਅਨਮੋਲ ਵਿਰਾਸਤ ਨਾਲ ਅਗਲੀਆਂ ਪੀੜ੍ਹੀਆਂ ਨੂੰ ਜੋੜਿਆ ਜਾਵੇ ਆਧੁਨਿਕ ਜੀਵਨ ਸ਼ੈਲੀ ਨੇ ਮਨੁੱਖ ਨੂੰ ਸੁਸਤ, ਆਲਸੀ ਤੇ ਰੋਗੀ ਬਣਾ ਕੇ ਰੱਖ ਦਿੱਤਾ ਹੈ ਹਸਪਤਾਲਾਂ ‘ਚ ਬੱਸ ਅੱਡਿਆਂ ਵਾਂਗ ਭੀੜ ਨਜ਼ਰ ਆ ਰਹੀ ਹੈ ਨਵੀਂ ਪੀੜ੍ਹੀ ਖਾਣ ਪੀਣ ਤੇ ਪਹਿਨਣ ਦੀ ਸ਼ੌਕੀਨ ਤਾਂ ਹੈ ਪਰ ਆਪਣੇ ਪੁਰਖਿਆਂ ਵਾਂਗ ਪੌਸਟਿਕ ਖੁਰਾਕ ਖਾਣ ਤੇ ਸਿਹਤ ਦੀ ਸੰਭਾਲ ਪ੍ਰਤੀ ਜਾਗਰੂਕ ਨਹੀਂ ਨੌਜਵਾਨ ਨੂੰ ਜਿੰਨਾ ਨਿਕੰਮਾ ਟੈਲੀਵੀਜਨ ਨੇ ਬਣਾਇਆ ਸੀ ਉਸ ਤੋਂ ਦਸ ਗੁਣਾਂ ਜਿਆਦਾ ਨਿਕੰਮਾ ਇੰਟਰਨੈਟ ਨੇ ਬਣਾ ਦਿੱਤਾ ਹੈ ਬਿਨਾਂ ਤੰਦਰੁਸਤੀ ਤਰੱਕੀ, ਖੁਸ਼ਹਾਲੀ ਤੇ ਸੁਰੱਖਿਆ ਦੀ ਆਸ ਨਹੀਂ ਕੀਤੀ ਜਾ ਸਕਦੀ ਯੋਗ ਵਰਗੀ ਮੁਫ਼ਤ ਤੇ ਕਾਰਗਾਰ ਵਿਧੀ ਦਾ ਫਾਇਦਾ ਲੈ ਕੇ ਤੰਦਰੁਸਤੀ ਹਾਸਲ ਕਰਨੀ ਚਾਹੀਦੀ ਹੈ ਇੰਨਾ ਹੀ ਨਵੀਂ ਪੀੜ੍ਹੀ ਨੂੰ ਤਲੀਆਂ ਚਟਪਟੀਆਂ ਚੀਜਾਂ ਖਾਣ ਦੀ ਬਜਾਇ, ਦੁੱਧ, ਦਹੀਂ, ਲੱਸੀ, ਘਿਓ  ਵਰਗੀਆਂ ਰਵਾਇਤੀ  ਭਾਰਤੀ ਖੁਰਾਕਾਂ ਤੋਂ ਜਾਣੂੰ  ਕਰਵਾਉਣ ਲਈ ਯਤਨ ਕਰਨੇ ਚਾਹੀਦੇ ਹਨ ਤੰਦਰੁਸਤੀ ਸਮੁੱਚੀ ਮਨੁੱਖਤਾ ਨਾਲ ਸਬੰਧਿਤ ਹੈ ਇਸ ਦਾ ਕਿਸੇ ਦੇਸ਼, ਧਰਮ, ਜਾਤ , ਰੰਗ ਨਸਲ ਨਾਲ ਕੋਈ ਸਬੰਧ ਨਹੀਂ ਅੱਜ ਅਮਰੀਕੀ, ਕੈਨੇਡੀਅਨ, ਯੋਗ ਕਰਕੇ ਕੋਈ ਹਿੰਦੂ ਨਹੀਂ ਬਣਨ ਲੱਗੇ ਤੇ ਨਾ ਹੀ ਲਾਹੌਰ ਯੋਗਾ ਕਰਨ ਵਾਲੇ ਕੋਈ ਕਾਫ਼ਰ ਬਣਨ ਲੱਗੇ ਹਨ ਸਾਰੀ ਮਨੁੱਖਤਾ ਬਿਮਾਰੀਆਂ ਤੋਂ ਬਚ ਕੇ ਤੰਦਰੁਸਤ ਜੀਵਨ ਬਤੀਤ ਕਰੇ, ਇਸ ਵਾਸਤੇ ਹਰ ਜਤਨ ਕਰਨਾ ਚਾਹੀਦਾ ਹੈ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਕੌਮਾਂਤਰੀ ਯੋਗ ਦਿਵਸ: ਅੱਤਵਾਦੀ ਹਮਲੇ ਦਾ ਅਲਰਟ
ਨਵੀਂ ਦਿੱਲੀ। ਯੋਗ ਦਿਵਸ ਮੌਕੇ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ, ਯੂਪੀ, ਬਿਹਾਰ, ਹਰਿਆਣਾ ਅਤੇ ਗੁਜਰਾਤ ਦੇ ਕਈ ਮੁੱਖ ਸ਼ਹਿਰ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਲਖਨਊ ਵਿੱਚ ਯੋਗ ਦਿਵਸ ‘ਤੇ ਹੋ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰੋਗਰਾਮ ਵੀ ਖ਼ਤਰੇ ਵਿੱਚ ਹੈ। ਇਸ ਦੇ ਮੱਦੇਨਜ਼ਰ ਯੂਪੀ ਪੁਲਿਸ ਨੇ ਕਈ ਥਾਈਂ ਛਾਪੇਮਾਰੀ ਕੀਤੀ ਹੈ। ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਮੁਹਿੰਮ ਜਾਰੀ ਹੈ।

ਯੋਗ ਪ੍ਰੋਗਰਾਮ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ

ਖੁਫ਼ੀਆ ਏਜੰਸੀ ਨੇ ਯੋਗ ਦਿਵਸ ਮੌਕੇ ਲਖਨਊ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮ ਨੂੰ ਅੱਤਾਵਦੀਆਂ ਦੇ ਨਿਸ਼ਾਨਾ ਬਣਾਏ ਜਾਣ ਦਾ ਸ਼ੱਕ ਪ੍ਰਗਟਾਇਆ ਹੈ। ਇਸ ਅਲਰਟ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਯੋਗ ਪ੍ਰੋਗਰਾਮ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਗਏ ਹਨ। ਸੂਤਰਾਂ ਦੀ ਮੰਨੀਏ ਤਾਂ ਅੱਤਵਾਦੀਆਂ ਦਾ ਇੱਕ ਦਸਤਾ ਉੱਤਰ ਪ੍ਰਦੇਸ਼ ਵਿੱਚ ਆਪਣੇ ਸਥਾਨਕ ਕੁਨੈਕਸ਼ਨ ਦੇ ਨਾਲ ਮਿਲ ਕੇ ਹਮਲੇ ਦੀ ਤਿਆਰੀ ਕਰ ਰਿਹਾ ਹੈ। ਉੱਥੇ, ਇਹ ਲੋਕ ਸਲਿਪਰ ਸੈੱਲ ਨੂੰ ਵੀ ਸਰਗਰਮ ਕਰਨ ਵਿੱਚ ਲੱਗੇ ਹਨ। ਅਲਰਟ ਵਿੱਚ ਕਿਹਾ ਗਿਆ ਹੈ ਕਿ ਅੱਤਵਾਦੀਆਂ ਦੇ ਇਸ ਦਸਤ ਵਿੱਚ ਆਤਮਘਾਤੀ ਔਰਤਾਂ ਤੇ ਪੁਰਸ਼ ਦੋਵੇਂ ਸ਼ਾਮਲ ਹੋ ਸਕਦੇ ਹਨ।