Attacks - Sach Kahoon Punjabi
ਪ੍ਰਿਯੰਕਾ ਯੂਪੀ ‘ਚ ਘੜਿਆਲੀ ਹੰਝੂ ਵਹਾਉਣ ਆਉਂਦੀ ਐ : ਮਾਇਆਵਤੀ
ਲਖਨਊ (ਏਜੰਸੀ)। ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ Mayawati ਨੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ‘ਤੇ ਸ਼ਨਿੱਚਰਵਾਰ ਨੂੰ ਸਿੱਧਾ ਹਮਲਾ ਬੋਲਿਆ ਅਤੇ ਆਪਣੀ ਪਾਰਟੀ ਨੂੰ ਦੇਸ਼ ਦੀਆਂ ਹੋਰ ਪਾਰਟੀਆਂ ਤੋਂ ਬਿਹਤਰ ਦੱਸਦੇ ਹੋਏ ਕਿਹਾ ਕਿ ਉਹ ਹੋਰਾਂ ਵਾਂਗ ਦੂਹਰਾ ਮਾਪਦੰਡ ਨਹੀਂ ਅਪਨਾਉਂਦੀ। ਕੁਮਾਰੀ ਮਾਇਆਵਤੀ ਨੇ ਸ਼ਨਿੱਚਰਵਾਰ ਨੂੰ ਕੀਤੇ ਗਏ ਟਵੀਟ ‘ਚ ਕਿਹਾ ਕਿ ਕਾਂਗਰਸ ਜਨਰਲ ਸਕੱਤਰ ਆਪਣੇ ਨਿੱਜੀ ਪਵ੍ਰੋਗਰਾਮ ‘ਚ ਕੱਲ੍ਹ ਰਾਜਸਥਾਨ ਤਾਂ ਆਉਂਦੀ ਹੈ ਪਰ ਕੋਟਾ ਜਾਣਾ ਜ਼ਰੂਰੀ ਨਹੀਂ ਸਮਝਦੀ ਜਿੱਥੇ ਇੱਕ ਹਸਪਤਾਲ ‘ਚ 100 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਸਰਕਾਰ ਦੀ ਲਾਪ੍ਰਵਾਹੀ ਕਾਰਨ ਹੋਈ ਹੈ। ਪ੍ਰਿਯੰਕਾ ਖੁਦ ਇੱਕ ਮਾਂ ਹੈ। ਕੁਮਾਰੀ ਮਾਇਆਵਤੀ ਨੇ ਟਵੀਟ ‘ਚ ਕਿਹਾ ਕਿ ਬੀਐੱਸਪੀ ਕਿਸੇ ਵੀ ਮਾਮਲੇ ‘ਚ ਕਾਂਗਰਸ, ਬੀਜੇਪੀ ਅਤੇ ਹੋਰ ਪਾਰਟੀਆਂ ਵਾਂਗ ਦੂਹਰਾ ਮਾਪਦੰਡ ਅਪਣਾ ਕੇ ਘਟੀਆ ਰਾਜਨੀਤੀ ਨਹੀਂ ਕਰਦੀ। ਬੀਐੱਸਪੀ ਦੀ ਨੀਤੀ ਪੂਰੀ ਤਰ੍ਹਾਂ ਸਾਫ਼ ਹੈ।
3. अर्थात् कांग्रेस की नेता यूपी में तो आयदिन यहाँ घड़ियालू आँसू बहाने आ जाती है। लेकिन राजस्थान में कल वह अपने निजी कार्यक्रम के दौरान अपना थोड़ा भी समय कोटा में उन बच्चों की मांओं के आँसू पोछने के लिए देना उचित नहीं समझती है जबकि वह भी एक माँ है जो यह अति-दुर्भाग्यपूर्ण है।3/3
— Mayawati (@Mayawati) January 11, 2020
ਉਨ੍ਹਾਂ ਕਿਹਾ ਕਿ ਬਿਹਤਰ ਹੁੰਦਾ ਕਿ ਉਹ ਕੋਟਾ ਵੀ ਜਾਂਦੀ ਅਤੇ ਆਪਣੇ ਬੱਚਿਆਂ ਨੂੰ ਗੁਆ ਚੁੱਕੇ ਮਾਪਿਆਂ ਦੇ ਹੰਝੂ ਪੂੰਝਦੀ।
ਪ੍ਰਿੰਯਕੀ ਚੰਗੀ ਰਾਜਨੀਤੀ ਦੇ ਤਹਿਤ ਉੱਤਰ ਪ੍ਰਦੇਸ਼ ਵਾਰ-ਵਾਰ ਘੜਿਆਲੀ ਹੰਝੂ ਵਹਾਉਣ ਆਉਂਦੀ ਹੈ।
ਕੁਮਾਰੀ ਮਾਇਆਵਤੀ ਨੇ ਟਵੀਟ ‘ਚ ਕਿਹਾ ਕਿ ਬੀਐੱਸਪੀ ਕਿਸੇ ਵੀ ਮਾਮਲੇ ‘ਚ ਕਾਂਗਰਸ, ਬੀਜੇਪੀ ਅਤੇ ਹੋਰ ਪਾਰਟੀਆਂ ਵਾਂਗ ਦੂਹਰਾ ਮਾਪਦੰਡ ਅਪਣਾ ਕੇ ਘਟੀਆ ਰਾਜਨੀਤੀ ਨਹੀਂ ਕਰਦੀ। ਬੀਐੱਸਪੀ ਦੀ ਨੀਤੀ ਪੂਰੀ ਤਰ੍ਹਾਂ ਸਾਫ਼ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Iran ਦਾ ਅਮਰੀਕੀ ਟਿਕਾਣਿਆਂ ‘ਤੇ ਹਮਲਾ
80 ਤੋਂ ਵੱਧ ਸੈਨਿਕ ਮਾਰੇ ਗਏ
ਬਗਦਾਦ, ਏਜੰਸੀ। ਇਰਾਨ ਨੇ ਇਰਾਕ ‘ਚ ਅਮਰੀਕੀ ਹਵਾਈ ਫੌਜ ਦੇ ਅੱਡਿਆਂ ‘ਤੇ ਬੁੱਧਵਾਰ ਸਵੇਰੇ ਮਿਜਾਇਲ ਹਮਲੇ ਕੀਤੇ ਜਿਹਨਾਂ ਵਿੱਚ 80 ਅਮਰੀਕੀ ਸੈਨਿਕ ਮਾਰੇ ਗਏ। ਸਥਾਨਕ ਮੀਡੀਆ ਨੇ ਇਰਾਨੀ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਬੁੱਧਵਾਰ ਨੂੰ ਦੱਸਿਆ ਕਿ ਆਇਨ ਅਲ ਅਸਦ ਹਵਾਈ ਸੈਨਿਕ ਅੱਡੇ ‘ਤੇ ਇਰਾਨ ਦੀ ਫੌਜ ਦੇ ਮਿਜਾਇਲ ਹਮਲੇ ‘ਚ ਘੱਟੋ ਘੱਟ 80 ਅਮਰੀਕੀ ਸੈਨਿਕ ਮਾਰੇ ਗਏ ਹਨ। ਉਸ ਨੇ ਦੱਸਿਆ ਕਿ ਅਮਰੀਕੀ ਹੈਲੀਕਾਪਟਰ ਅਤੇ ਫੌਜੀ ਉਪਕਰਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਪਹਿਲਾਂ ਇਰਾਨੀ ਫੌਜ ਮੁਖੀ ਮੇਜਰ ਜਨਰਲ ਮੁਹੰਮਦ ਬਾਘੇਰੀ ਨੇ ਕਿਹਾ ਸੀ ਕਿ ਇਰਾਨ ਨੇ ਆਪਣੀ ਫੌਜੀ ਸਮਰੱਥਾ ਦਾ ਬੱਸ ਹਿੱਸਾ ਭਰ ਪ੍ਰਦਰਸ਼ਿਤ ਕੀਤਾ ਹੈ। ਉਹਨਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਅਮਰੀਕਾ ਇਰਾਨ ਦਾ ਸਾਹਮਣਾ ਕਰਨ ਲਈ ਕੋਈ ਹੋਰ ਰੁਖ ਅਪਣਾਵੇ। Iran
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਕਿ ‘ਚ ਘੱਟ ਗਿਣਤੀਆਂ ‘ਤੇ ਹਮਲੇ ਜਾਰੀ
ਪਿਸ਼ਾਵਰ ‘ਚ ਸਿੱਖ ਨੌਜਵਾਨ ਦਾ ਕਤਲ
ਏਜੰਸੀ/ਨਵੀਂ ਦਿੱਲੀ। ਪਾਕਿਸਤਾਨ ‘ਚ ਘੱਟ ਗਿਣਤੀਆਂ ‘ਤੇ ਅੱਤਿਆਚਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੁਣ ਪਾਕਿਸਤਾਨ ਦੇ ਪਿਸ਼ਾਵਰ ‘ਚ ਇੱਕ ਸਿੱਖ ਨੌਜਵਾਨ ਦਾ ਅਣਪਛਾਤੇ ਵਿਅਕਤੀ ਵੱਲੋਂ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ ਨੌਜਵਾਨ ਦੀ ਲਾਸ਼ ਚਮਕਾਨੀ ਪੁਲਿਸ ਥਾਣੇ ਅਧੀਨ ਆਉਣ ਵਾਲੇ ਇਲਾਕੇ ‘ਚ ਮਿਲੀ ਹੈ ਐਸਐਸਪੀ ਆਪ੍ਰੇਸ਼ਨ,ਪੇਸ਼ਾਵਰ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਵੱਲੋਂ 25 ਸਾਲਾਂ ਸਿੱਖ ਨੌਜਵਾਨ ਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਹੈ।
ਤਣਾਅ ਦੇ ਬਾਵਜ਼ੂਦ ਸ਼ਰਧਾਲੂਆਂ ਦਾ ਕਰਤਾਰਪੁਰ ਜਾਣਾ ਜਾਰੀ
ਸ੍ਰੀ ਨਨਕਾਣਾ ਸਾਹਿਬ ‘ਚ ਵਾਪਰੀਆਂ ਘਟਨਾਵਾਂ ਦੇ ਬਾਵਜ਼ੂਦ ਸ਼ਰਧਾਲੂਆਂ ਦਾ ਸ੍ਰੀ ਕਰਤਾਰਪੁਰ ਸਾਹਿਬ ਜਾਣਾ ਜਾਰੀ ਹੈ ਵੱਖ-ਵੱਖ ਮੀਡੀਆ ਰਿਪੋਰਟਾਂ ਅਨੁਸਾਰ ਲਾਂਘੇ ਖੁੱਲ੍ਹਣ ਦੇ 58ਵੇਂ ਦਿਨ ਸ਼ੁੱਕਰਵਾਰ ਨੂੰ 900 ਤੋਂ ਵੱਧ ਸ਼ਰਧਾਲੂ  ਸ੍ਰੀ ਕਰਤਾਰਪੁਰ ਸਾਹਿਬ ਧਾਰਮਿਕ ਯਾਤਰਾ ਲਈ ਗਏ ਸ਼ਰਧਾਲੂਆਂ ਨੇ ਮੰਗ ਕੀਤੀ ਕਿ ਦੋਵੇਂ ਦੇਸ਼ ਸਾਰੇ ਮੁੱਦੇ ਅਮਨ-ਅਮਾਨ ਨਾਲ ਸੁਲਝਾਉਣ
ਮੁਸਲਿਮ ਆਗੂਆਂ ਨੇ ਨਨਕਾਣਾ ਸਾਹਿਬ ‘ਚ ਦਿੱਤਾ ਸਦਭਾਵਨਾ ਦਾ ਸੰਦੇਸ਼
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ‘ਚ ਸਾਈਂ ਮਿਆਂਮੀਰ ਦੇ ਗੱਦੀਨਸ਼ੀਨ ਸਮੇਤ ਕਈ ਮੁਸਲਿਮ ਧਾਰਮਿਕ ਆਗੂ ਸ੍ਰੀ ਨਨਕਾਣਾ ਸਾਹਿਬ ਪਹੁੰਚੇ ਇਨ੍ਹਾਂ ਆਗੂਆਂ ਨੇ ਗੁਰਦੁਆਰਾ ਸਾਹਿਬ ‘ਤੇ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਧਾਰਮਿਕ ਸਦਭਾਵਨਾ ਨੂੰ ਕਾਇਮ ਰੱਖਣ ਦਾ ਸੰਦੇਸ਼ ਦਿੱਤਾ ਸਾਰੇ ਆਗੂਆਂ ਨੇ ਗੇਟ ‘ਤੇ ਫੁੱਲਾਂ ਦੀ ਵਰਖਾ ਕਰਕੇ ਸ਼ਰਧਾ ਦਾ ਇਜ਼ਹਾਰ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, ਕੇਂਦਰ ਸਰਕਾਰ ਹਰ ਫਰੰਟ ‘ਤੇ ਹੋਈ ਫ਼ੇਲ
‘ਅੱਛੇ ਦਿਨ ਆਏਂਗੇ’ ਦਾ ਨਾਅਰਾ ਲਾਉਣ ਵਾਲੀ ਸਰਕਾਰ ਇੱਕ ਵੀ ਵਾਅਦੇ ਦਾ ਜਵਾਬ ਦੇਵੇ
ਨਵੀਂ ਦਿੱਲੀ (ਏਜੰਸੀ)। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ (Priyanka) ਨੇ ਕੁਲ ਘਰੇਲੂ ਉਤਪਾਦ (ਜੀਪੀਡੀ) ਦੀ ਦਰ ਡਿੱਗ ਕੇ 4.5 ਪ੍ਰਤੀਸ਼ਤ ਤੱਕ ਆਉਣ ਲਈ ਕੀਦਰ ਨੂੰ ਜ਼ਿੰਮੇਵਾਰ ਦੱਸਿਆ ਅਤੇ ਦੋਸ਼ ਲਾਇਆ ਕਿ ਇਸ ਤੋਂ ਸਾਫ਼ ਹੋ ਗਿਆ ਹੈ ਕਿ ਸਰਕਾਰ ਆਰਿਥਕ ਵਿਕਾਸ ਦੇ ਝੂਠੇ ਦਾਅਵੇ ਕਰ ਰਹੀ ਹੈ। ਸ੍ਰੀਮਤੀ ਵਾਡਰਾ ਨੇ ਸ਼ਨਿੱਚਰਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਸਰਕਾਰ ਦੇਸ਼ ‘ਚ ਬੇਰੁਜ਼ਗਾਰੀ ਨੂੰ ਘੱਟ ਕਰਨ ‘ਚ ਅਸਫ਼ਲ ਰਹੀ ਹੈ। ਉਨ੍ਹਾਂ ਕਿਸਾਨਾਂ ਨਾਲ ਜੋ ਵਾਅਦਾ ਕੀਤਾ ਸੀ ਉਸ ਨੂੰ ਨਹੀਂ ਨਿਭਾ ਸਕੀ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਆਪਣੀ ਨਾਕਾਮੀ ਕਾਰਨ ਬਰਬਾਤ ਕਰ ਦਿੱਤਾ ਹੈ। ਉਨ੍ਹਾਂ ਕਿਹਾ, ”ਵਾਅਦਾ ਤੇਰਾ ਵਾਅਦਾ…, ਦੋ ਕਰੋੜ ਰੁਜ਼ਗਾਰ ਹਰ ਸਾਲ, ਫਸਲ ਦਾ ਦੋਗੁਣਾ ਦਾਮ, ਅੱਛੇ ਦਿਨ ਆਏਂਗੇ, ਮੇਕ ਇਨ ਇੰਡੀਆ ਹੋਗਾ, ਅਰਥਵਿਵਸਥਾ ਪੰਜ ਟ੍ਰੀਲੀਅਨ ਹੋਵੇਗੀ…, ਕੀ ਕਿਸੇ ਵਾਅਦੇ ‘ਤੇ ਹਿਸਾਬ ਮਿਲੇਗਾ।”
ਸ੍ਰੀਮਤੀ ਵਾਡਰਾ ਨੇ ਕਿਹਾ ਕਿ ਅੱਜੀ ਜੀਡੀਪੀ ਗ੍ਰੋਥ 4.5 ਫ਼ੀਸਦੀ ਆਈ ਹੈ। ਜੋ ਦਿਖਾਉਂਦਾ ਹੈ ਕਿ ਸਾਰੇ ਵਾਅਦੇ ਝੁਠੇ ਹਨ… ਅਤੇ ਤਰੱਕੀ ਦੀ ਚਾਹ ਰੱਖਣ ਵਾਲੇ ਭਾਰਤ ਅਤੇ ਉਸ ਦੀ ਅਰਥਵਿਵਸਥਾ ਨੂੰ ਭਾਜਪਾ ਸਰਕਾਰ ਨੇ ਆਪਣਂ ਨਾਕਾਮੀ ਦੇ ਚਲਦਿਆਂ ਬਰਬਾਦ ਕਰ ਦਿੱਤਾ ਹੈ।
ਸ੍ਰੀਮਤੀ ਪ੍ਰਿਯੰਕਾ ਵਾਡਰਾ ਨੇ ਸ਼ਨਿੱਚਰਵਾਰ ਨੂੰ ਕੀਤਾ ਟਵੀਟ
ਕਿਹਾ, ਸਰਕਾਰ ਆਰਥਿਕ ਵਿਕਾਸ ਦੇ ਕਰ ਰਹੀ ਐ ਝੂਠੇ ਵਾਅਦੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Priyanka
ਹਰਿਆਣਾ ਵਿਧਾਨ ਸਭਾ ਚੋਣਾਂ : ਬਲਭਗੜ੍ਹ ‘ਚ ਪੀਐਮ ਮੋਦੀ ਤੇ ਨੂੰਹ ‘ਚ ਰਾਹੁਲ ਗਾਂਧੀ ਨੇ ਰੈਲੀ ਨੂੰ ਕੀਤਾ ਸੰਬੋਧਨ
ਰਾਫ਼ੇਲ ਸੌਦੇ ਨੂੰ ਰੱਦ ਕਰਾਉਣਾ ਚਾਹੁੰਦੀ ਸੀ ਕਾਂਗਰਸ :  ਮੋਦੀ
ਸੱਚ ਕਹੂੰ ਨਿਊਜ਼/ਬਲਭਗੜ੍ਹ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ‘ਤੇ ਦੋਸ਼ ਲਾਇਆ ਕਿ ਉਹ ਫਰਾਂਸ ਨਾਲ ਰਾਫੇਲ ਜੰਗੀ ਜਹਾਜ਼ ਦੇ ਸੌਦੇ ਨੂੰ ਰੱਦ ਕਰਵਾਉਣਾ ਚਾਹੁੰਦੀ ਸੀ ਪਰ ਕੌਮੀ ਸੁਰੱਖਿਆ ਲਈ ਵਚਨਬੱਧਤਾ ਕੌਮੀ ਜ਼ਮਹੂਰੀ ਗਠਜੋੜ ਸਰਕਾਰ ਨੇ ਉਸ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਮੋਦੀ ਨੇ ਇੱਕ ਚੁਣਾਵੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਫ਼ੇਲ ਜਹਾਜ਼ ਦੇ ਸੌਦੇ ਸਬੰਧੀ ਇਸ ਪਾਰਟੀ ਨੇ ਲੋਕ ਸਭਾ ਚੋਣਾਂ ਦੌਰਾਨ ਬਹੁਤ ਹਾਏਤੌਬਾ ਮਚਾਈ ਸੀ ਉਨ੍ਹਾਂ ਕਿਹਾ, ਇਨ੍ਹਾਂ ਲੋਕਾਂ ਨੇ ਪੂਰਾ ਜ਼ੋਰ ਲਾ ਦਿੱਤਾ ਸੀ ਕਿ ਇਹ ਜਹਾਜ਼ ਸਮਝੌਤਾ ਰੱਦ ਹੋ ਜਾਵੇ, ਭਾਰਤ ‘ਚ ਨਵਾਂ ਜੰਗੀ ਜਹਾਜ਼ ਨਾ ਆ ਸਕੇ ਪਰ ਇਨ੍ਹਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜ਼ੂਦ ਭਾਰਤ ਨੂੰ ਪਹਿਲਾ ਰਾਫੇਲ ਜਹਾਜ਼ ਸੌਂਪਿਆ ਜਾ ਚੁੱਕਿਆ ਹੈ।
ਜੰਮੂ ਕਸ਼ਮੀਰ ਤੋਂ ਧਾਰਾ 370 ‘ਤੇ ਕਾਂਗਰਸ ਤੇ ਹੋਰ ਪਾਰਟੀਆਂ ਦੇ ਵਿਰੋਧ ਨੂੰ ਵੋਟ ਬੈਂਕ ਦੀ ਸਿਆਸਤ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਇਸ ਸਿਆਸਤ ਨੂੰ ਜਿੰਦਾ ਰੱਖਣ ਦੀ ਨਾਕਾਮ ਕੋਸ਼ਿਸ਼ ਹੈ ਉਨ੍ਹਾਂ ਕਿਹਾ, ਸਿਰਫ਼ ਵਿਰੋਧੀ ਇਨ੍ਹਾਂ ਦੀ ਆਦਤ ਬਣ ਗਈ ਹੈ, ਇਹ ਇਨ੍ਹਾਂ ਦੀ ਪਰੰਪਰਾ ਤੇ ਤਰੀਕੇ ਹਨ
ਹਰਿਆਣਾ ਸਰਕਾਰ ਦੀ ਪਿੱਠ ਥਾਪੜੀ
ਸੂਬੇ ਦੀਆਂ ਉਸ ਸਮੇਂ ਦੀਆਂ ਸਰਕਾਰਾਂ ‘ਤੇ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਦਾ ਦੋਸ਼ ਲਾਉਂਦਿਆਂ ਮੋਦੀ ਨੇ ਕਿਹਾ ਕਿ ਪਹਿਲਾਂ ਇੱਥੇ ਸਰਕਾਰੀ ਭਰਤੀ ਦਾ ਮਤਲਬ ਹੁੰਦਾ ਸੀ ਰਿਸ਼ਵਤਖੋਰੀ ਤੇ ਨੌਜਵਾਨਾਂ ਨੂੰ ਲੁੱਟੋ ਨੌਕਰੀਆਂ ਲਈ ਜਿੰਨੇ ਤਰ੍ਹਾਂ ਦੇ ਖੇਡ ਹੁੰਦੇ ਸਨ, ਉਨ੍ਹਾਂ ਇੱਥੋਂ ਦੇ ਕਈ ਆਗੂਆਂ ਨੂੰ ਜੇਲ੍ਹ ਤੱਕ ਪਹੁੰਚਾਇਆ ਹੈ ਪਰ ਇਹ ਸਥਿਤੀ ਹੁਣ ਬਦਲ ਚੁੱਕੀ ਹੈ ਸਰਕਾਰ ਕਿਰਤ ਵਰਗ ਦੇ ਕਲਿਆਣ ਲਈ ਵਚਨਬੱਧ ਹੈ ਤੇ ਇਸ ਦਿਸ਼ਾ ‘ਚ ਸਾਰਥਕ ਕੰਮ ਕਰ ਰਹੀ ਹੈ ਸੱਠ ਸਾਲ ਦੀ ਉਮਰ ਤੋਂ ਬਾਅਦ 3 ਹਜ਼ਾਰ ਰੁਪਏ ਦੀ ਨਿਯਮਿਤ ਪੈਨਸ਼ਨ ਇਸ ਸੁਰੱਖਿਆ ਚੱਕਰ ਦਾ ਹਿੱਸਾ ਹੈ ਛੋਟੇ ਕਿਸਾਨਾਂ, ਖੇਤ ਮਜ਼ਦੂਰਾਂ, ਛੋਟੇ ਵਪਾਰੀਆਂ ਤੇ ਦੁਕਾਨਦਾਰਾਂ ਨੂੰ ਹਰ ਮਹੀਨਾ ਪੈਨਸ਼ਨ ਦੀ ਸਹੂਲਤ ਦਿੱਤੀ ਗਈ ਹੈ
15 ਅਮੀਰਾਂ ਦੇ 5.5 ਲੱਖ ਕਰੋੜ ਮਾਫ਼ : ਰਾਹੁਲ ਗਾਂਧੀ
ਜੀਐਸਟੀ ਦੇ ਰਾਹੀਂ ਗਰੀਬਾਂ ਦਾ ਪੈਸਾ ਧਨਾਢਾਂ ਦੀ ਜੇਬ੍ਹ ‘ਚ ਪਾਇਆ
ਸੰਜੈ ਕੁਮਾਰ ਮਹਿਰਾ/ਗੁਰੂਗ੍ਰਾਮ/ਨੂੰਹ । ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਤਾਂ ਕਰਦੇ ਹਨ ਪਰ ਕਦੇ ਕੰਮ ਦੀ ਗੱਲ ਨਹੀਂ ਕਰਦੇ ਕਿਸਾਨਾਂ ਦੇ ਸੰਕਟ ਤੇ ਰੁਜ਼ਗਾਰ ਦੀ ਕਮੀ ‘ਤੇ ਪ੍ਰਧਾਨ ਮੰਤਰੀ ਤੇ ਮੀਡੀਆ ਦੋਵਾਂ ਨੇ ਚੁੱਪ ਧਾਰ ਰੱਖੀ ਹੈ ਸਿੱਧੇ ਤੌਰ ‘ਤੇ ਜਨਤਾ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਸੋਮਵਾਰ ਨੂੰ ਨੂੰਹ ‘ਚ ਪਾਰਟੀ ਉਮੀਦਵਾਰਾਂ ਦੇ ਹੱਕ ‘ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ 15 ਅਮੀਰ ਲੋਕਾਂ ਦਾ 5.5 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਨੋਟਬੰਦੀ, ਜੀਐਸਟੀ ਦਾ ਉਦੇਸ਼ ਗਰੀਬਾਂ ਦੀਆਂ ਜੇਬ੍ਹਾਂ ‘ਚੋਂ ਪੈਸਾ ਕੱਢ ਕੇ ਅਮੀਰਾਂ ਨੂੰ ਦੇਣਾ ਸੀ।
ਜਦੋਂ ਦੇਸ਼ ਦਾ ਨੌਜਵਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਨੌਕਰੀ ਮੰਗਦੇ ਹਨ ਤਾਂ ਉਹ ਉਨ੍ਹਾਂ ਨੂੰ ਚੰਨ ਦੇਖਣ ਲਈ ਕਹਿੰਦੇ ਹਨ ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਡਾਵਾਂਡੋਲ ਹੋਈ ਹੈ ਤੇ ਜੇਕਰ ਇਹ ਪਟੜੀ ‘ਤੇ ਨਾ ਲਿਆਂਦੀ ਗਈ ਤਾਂ ਮਹੀਨੇ-ਮਹੀਨੇ ਬਾਅਦ ਲੋਕ ਸੜਕਾਂ ‘ਤੇ ਆ ਜਾਣਗੇ ਉਨ੍ਹਾਂ ਰਾਫੇਲ, ਚੀਨੀ ਰਾਸ਼ਟਰਪਤੀ ਨਾਲ ਹਾਲ ਹੀ ‘ਚ ਹੋਈ ਮੀਟਿੰਗ ਤੇ ਹੋਰ ਮੁੱਦਿਆਂ ‘ਤੇ ਵੀ ਸਰਕਾਰ ‘ਤੇ ਹਮਲੇ ਕੀਤੇ ਉਨ੍ਹ੍ਹਾਂ ਦੱਸਿਆ ਕਿ ਜਿਨ੍ਹਾਂ ਪ੍ਰਦੇਸ਼ਾਂ ‘ਚ ਕਾਂਗਰਸ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ।
ਉੱਥੋਂ ਦੇ ਲੋਕਾਂ ਨੂੰ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਉਨ੍ਹਾਂ ਮੇਵਾਤੀਆਂ ਨੂੰ ਪ੍ਰਦੇਸ਼ ‘ਚ ਕਾਂਗਰਸ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਪਾਰਟੀ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ‘ਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ‘ਤੇ ਮੇਵਾਤ ਕੈਨਾਲ, ਰੇਲਵੇ ਲਾਈਨ, ਯੂਨੀਵਰਸਿਟੀ, ਕੋਟਲਾ ਝੀਲ, ਗੁਰੂਗ੍ਰਾਮ-ਅਲਵਰ ਰੋਡ ਆਦਿ ਅਹਿਮ ਮੁੱਦਿਆਂ ‘ਤੇ ਪਹਿਲ ਦੇ ਆਧਾਰ ‘ਤੇ ਕੰਮ ਕੀਤਾ ਜਾਵੇਗਾ ÎਿÂਸ ਰੈਲੀ ‘ਚ ਜੰਮੂ ਐਂਡ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਹਰਿਆਣਾ ਦੇ ਇੰਚਾਰਜ਼ ਗੁਲਾਮ ਨਬੀ ਅਜ਼ਾਦ, ਸੂਬਾ ਪ੍ਰਧਾਨ ਕੁਮਾਰੀ ਸੈਲਜਾ, ਸਾਬਕਾ ਸਾਂਸਦ ਦੀਪੇਂਦਰ ਹੁੱਡਾ ਆਦਿ ਨੇ ਵੀ ਸੰਬੋਧਨ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਾਈਜੀਰਿਆ ਵਿੱਚ ਅੱਤਵਾਦੀ ਹਮਲਿਆਂ ਵਿੱਚ 55 ਦੀ ਮੌਤ
ਨਾਈਜੀਰਿਆ ਵਿੱਚ ਅੱਤਵਾਦੀ ਹਮਲਿਆਂ ਵਿੱਚ 55 ਦੀ ਮੌਤ
ਅੰਬੁਜਾ, ਏਜੰਸੀ। ਨਾਈਜੀਰਿਆ ਵਿੱਚ ਤਿੰਨ ਵੱਖ – ਵੱਖ ਹਮਲਿਆਂ ਵਿੱਚ ਬੋਕੋ ਹਰਾਮ ਦੇ ਅੱਤਵਾਦੀਆਂ ਨੇ ਘੱਟੋਂ ਘੱਟ 55 ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬੋਰਨੋ ਰਾਜ ਦੇ ਗਵਰਨਰ ਬਾਬਾਗਾਨਾ ਉਮਰਾ ਜੁਲਮ ਨੇ ਦੱਸਿਆ ਕਿ ਰਾਜ ਦੇ ਨਗਨਜਈ ਖੇਤਰ ਵਿੱਚ ਸ਼ਨਿੱਚਰਵਾਰ ਸਵੇਰੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ।। ਸ਼੍ਰੀ ਜੁਲਮ ਨੇ ਐਤਵਾਰ ਨੂੰ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਬੋਕੋ ਹਰਾਮ ਦੇ ਅੱਤਵਾਦੀਆਂ ਦੇ ਹਮਲਿਆਂ ਤੋਂ ਬਾਅਦ ਬਡੂ ਮਲਮ ਕਿਆਰੀ , ਜਾਵਾ ਅਤੇ ਲਾਮਿਸੁਲਾ ਬੁਕਾਰ ਬੁਲਲਾ ਪਿੰਡ ਤੋਂ ਹੁਣ ਤੱਕ 55 ਲਾਸ਼ਾਂ ਬਰਾਮਦ ਹੋਈਆਂ ਹਨ।
ਸਿਵਿਲੀਅਨ ਜਾਇੰਟ ਟਾਸਕ ਫੋਰਸ ਦੇ ਮੁਖੀ ਅਬਬਗਾਨਾ ਅਲੀ ਨੇ ਦੱਸਿਆ ਕਿ ਸਥਾਨਕ ਕਬਰਿਸਤਾਨ ਵਿੱਚ ਅੰਤਿਮ ਸਸਕਾਰ ਕਰਦੇ ਸਮੇਂ ਅੱਤਵਾਦੀਆਂ ਨੇ ਕੁੱਝ ਪੀੜਤਾਂ ਦੀ ਹੱਤਿਆ ਕਰ ਦਿੱਤੀ ਸੀ। ਸ਼੍ਰੀ ਅਲੀ ਨੇ ਕਿਹਾ ਕਿ ਬਦੂ ਮਲਮ ਕਿਆਰੀਰੀ ਪਿੰਡ ਵਿੱਚੋਂ ਇੱਕ ਕਬਰਿਸਤਾਨ ਵਿੱਚ ਲੱਗਭੱਗ 26 ਲਾਸ਼ਾਂ ਬਰਾਮਦ ਹੋਈਆਂ ਹਨ। ਇੱਥੇ ਬਾਕੋ ਹਰਾਮ ਦੇ ਅੱਤਵਾਦੀਆਂ ਨੇ ਅੰਤਿਮ ਸਸਕਾਰ ਦੌਰਾਨ ਪੀੜਤਾਂ ਦੀ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੇ ਵਿਮਾਨਭੇਦੀ ਤੋਪਾਂ ਨਾਲ ਲੈਸ ਪੰਜ ਗਨ ਟਰੱਕਾਂ ਨਾਲ ਪਿੰਡ ਵਿੱਚ ਹਮਲਾ ਕੀਤਾ ਸੀ। ਜਾਵਾ ਪਿੰਡ ਦੇ ਇੱਕ ਨਿਵਾਸੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਹਮਲਾ ਕਰਕੇ ਉਨ੍ਹਾਂ ਦੇ ਘਰਾਂ ਨੂੰ ਸਾੜ ਦਿੱਤਾ ਅਤੇ ਉਨ੍ਹਾਂ ਦੇ ਖਾਣ ਦਾ ਸਾਮਾਨ ਖੋਹ ਲਿਆ। ਮਾਰੇ ਗਏ ਲੋਕਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰੀਕਾ ਦੀ ਕੌਮੀ ਸੁਰੱਖਿਆ ਨੂੰ ਖਤਰਾ ਹੋਣ ਦੀ ਸੰਭਾਵਨਾ ਪ੍ਰਗਟਾਈ
ਵਾਸ਼ਿੰਗਟਨ, ਏਜੰਸੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੰਪਿਊਟਰ ਨੈਟਵਰਕ ‘ਤੇ ਵਿਦੇਸ਼ੀ ਸਾਈਬਰ ਹਮਲੇ ਦੀ ਸੰਭਾਵਨਾ ਦੇ ਮੱਦੇਨਜ਼ਰ ਕੌਮੀ ਐਮਰਜੈਂਸੀ ਦਾ ਐਲਾਨ ਕੀਤਾ ਹੈ ਬੀਬੀਸੀ ਦੀ ਰਿਪੋਰਟ ਅਨੁਸਾਰ ਟਰੰਪ ਨੇ ਅੱਜ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕਰਕੇ ਕੌਮੀ ਐਮਰਜੈਂਸੀ ਲਾਉਣ ਦਾ ਐਲਾਨ ਕੀਤਾ।
ਟਰੰਪ ਦੇ ਇਸ ਕਾਰਜਕਾਰੀ ਆਦੇਸ਼ ਤਹਿਤ ਅਮਰੀਕੀ ਕੰਪਨੀਆਂ ‘ਤੇ ਵਿਦੇਸ਼ੀ ਟੈਲੀਕੌਮ ਸੇਵਾਵਾਂ ਦੀ ਵਰਤੋਂ ਕਰਨ ਦੀ ਪਾਬੰਦੀ ਲਾਈ ਗਈ ਹੈ ਕਾਰਜਕਾਰੀ ਆਦੇਸ਼ ‘ਚ ਵਿਦੇਸ਼ੀ ਟੈਲੀਕੌਮ ਸੇਵਾਵਾਂ ਤੋਂ ਅਮਰੀਕਾ ਦੀ ਕੌਮੀ ਸੁਰੱਖਿਆ ਨੂੰ ਖਤਰਾ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਟਰੰਪ ਨੇ ਆਪਣੇ ਆਦੇਸ਼ ‘ਚ ਕਿਸੇ ਕੰਪਨੀ ਦਾ ਨਾਂਅ ਨਹੀਂ ਲਿਆ ਹੈ ਵਾਈਟ ਹਾਊਸ ਵੱਲੋਂ ਜਾਰੀ ਇੱਕ ਨੋਟਿਸ ਅਨੁਸਾਰ ਟਰੰਪ ਦੇ ਆਦੇਸ਼ ਦਾ ਮਕਸਦ ਅਮਰੀਕਾ ਨੂੰ ਵਿਦੇਸ਼ੀ ਦੁਸ਼ਮਣਾਂ ਤੋਂ ਬਚਾਉਣਾ ਹੈ।
ਟਰੰਪ ਦੇ ਆਦੇਸ਼ ਦਾ ਮਕਸਦ ਅਮਰੀਕਾ ਨੂੰ ਵਿਦੇਸ਼ੀ ਦੁਸ਼ਮਣਾਂ ਤੋਂ ਬਚਾਉਣਾ
ਸਾਈਬਰ ਮਾਹਿਰਾਂ ਦਾ ਇਹ ਮੰਨਣਾ ਹੈ ਕਿ ਰਾਸ਼ਟਰਪਤੀ ਨੇ ਇਹ ਕਦਮ ਵਿਸ਼ੇਸ਼ ਤੌਰ ‘ਤੇ ਚੀਨ ਦੀ ਟੈਲੀਕੌਮ ਕੰਪਨੀ ਹੁਆਵੇਈ ਸਬੰਧੀ ਚੁੱਕਿਆ ਹੈ ਜ਼ਿਕਰਯੋਗ ਹੈ ਕਿ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਹਾਲ ਹੀ ‘ਚ ਹੁਆਵੇਈ ਦੇ ਉਤਪਾਦਾਂ ਸਬੰਧੀ ਸ਼ੱਕ ਪ੍ਰਗਟਾÎਇਆ ਸੀ ਕਿ ਚੀਨ ਇਸ ਦੀ ਵਰਤੋਂ ਨਿਗਰਾਨੀ ਲਈ ਕਰ ਸਕਦਾ ਹੈ ਟੇਲੀਕਾਮ ਉਪਕਰਨ ਬਣਾਉਣ ਵਾਲੀ ਕੰਪਨੀ ਹੁਆਵੇਈ ਨੇ ਜਾਸੂਸੀ ਸਬੰਧੀ ਦੋਸ਼ਾਂ ਨੂੰ ਰੱਦ ਕਰਦਿਆਂ ਇਨ੍ਹਾਂ ਸੰਭਾਵਨਾਵਾਂ ਨੂੰ ਬੇਬੁਨਿਆਦ ਦੱਸਿਆ ਹੈ ਕੰਪਨੀ ਅਨੁਸਾਰ ਉਸ ਦੇ ਉਤਪਾਦਾਂ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਕਾਰੀ ਇਮਾਰਤ ‘ਤੇ ਹੋਇਆ ਸੀ ਹਮਲਾ
ਸੰਯੁਕਤ ਰਾਸ਼ਟਰ (ਏਜੰਸੀ)। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿੱਤ ਇੱਕ ਸਰਕਾਰੀ ਇਮਾਰਤ ‘ਚ ਸੋਮਵਾਰ ਨੂੰ ਹੋਏ ਅੱਤਵਾਦੀ ਹਮਲੇ ਦੀ ਨਿੰਦਿਆ ਕੀਤੀ। ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ ਕਾਊ ਹੁਅਦਜਾ ਲਿਓਨ ਐਡਮ ਆਫ਼ ਕੋਟੇ ਡੀ ਵਾਇਵਰ ਨੇ ਬੁੱਧਵਾਰ ਨੂੰ ਕਿਹਾ ਕਿ ਸੁਰੱਖਿਆ  ਪ੍ਰੀਸ਼ਦ ਦੇ ਮੈਂਬਰ ਧਿਆਨ ਰੱਖਣ ਕਿ ਅੱਤਵਾਦੀਆਂ ਨੇ ਇਨ੍ਹਾਂ ਪ੍ਰਤੀਸ਼ੋਧੀ ਕੰਮਾਂ ਦੇ ਅਪਰਾਧਾਂ, ਆਯੋਜਕਾਂ, ਆਰਥਿਕ ਮੱਦਦ ਦੇਣ ਵਾਲੇ ਅਤੇ ਪ੍ਰਾਇਯੋਜਕਾਂ ਨੂੰ ਰੋਕਣਾ ਹੋਵੇਗਾ ਅਤੇ ਲੋਕਾਂ ਨੂੰ ਨਿਆਂ ਦੇਣਾ ਹੋਵੇਗਾ। (Terrorist)
ਸ੍ਰੀ ਐਡਮ ਨੈ ਅੱਤਵਾਦੀ ਹਮਲੇ ‘ਚ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਨਿਆਂ ਦਿਵਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਾਰੇ ਮੈਂਬਰਾਂ ਨੂੰ ਮੌਜ਼ੂਦਾ ਪ੍ਰਸਤਾਵਾਂ ਤੇ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਅਫ਼ਗਾਨ ਸਰਕਾਰ ਦੇ ਨਾਲ ਸਰਗਰਮ ਸਹਿਯੋਗ ਕਰਨ ਦੀ ਅਪੀਲ ਕੀਤੀ।  ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਇੱਕ ਸਰਕਾਰੀ ਇਮਾਰਤ ਦੇ ਕੋਲ ਤਿੰਨ ਬੰਬ ਧਮਾਕੇ ਹੋਏ। ਇਸ ਤੋਂ ਬਾਅਦ ਅੱਤਵਾਦੀ ਇੱਕ ਸਰਕਾਰੀ ਇਮਾਰਤ ‘ਚ ਦਾਖ਼ਲ ਹੋ ਗਏ ਤੇ ਕਈ ਲੋਕਾਂ ਨੂੰ ਬੰਦੀ ਬਣਾ ਲਿਆ। ਅਫ਼ਗਾਨ ਸਿਹਤ ਮੰਤਰਾਲੇ ਦੀ ਖ਼ਬਰ ਮੁਤਾਬਿਕ ਹਮਲੇ ‘ਚ 40 ਜਣਿਆਂ ਦੀ ਮੌਤ ਹੋ ਗਈ ਅਤੇ 29 ਜਣੇ ਜਖ਼ਮੀ ਹੋ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, ਧਰਮ ਨੂੰ ਅੱਤਵਾਦ ਦੇ ਚਸ਼ਮੇ ਨਾਲ ਨਾ ਵੇਖੋ, ਪਾਕਿ ਜਾਣ ਤੋਂ ਰੋਕਣ ਵਾਲਿਆਂ ਨੂੰ ਮਾਫ਼ ਕਰਦਾ ਹਾਂ
ਅੱਤਵਾਦ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ ਪਾਕਿਸਤਾਨ ਜਾਣ ਤੋਂ ਇਨਕਾਰ
ਚੰਡੀਗੜ੍ਹ ਹਮੇਸ਼ਾ ਹੀ ਵਿਵਾਦਗ੍ਰਸਤ ਬਿਆਨ ਦੇਣ ਅਤੇ ਦੂਹਰੇ ਮਤਲਬ ਵਾਲੇ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਨਵਜੋਤ ਸਿੱਧੂ (Navjot Sidhu) ਪਾਕਿਸਤਾਨ ਪੁੱਜਦੇ ਹੀ ਆਪਣੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਹੀ ਖ਼ਿਲਾਫ਼ ਹੋ ਗਏ ਹਨ। ਨਵਜੋਤ ਸਿੱਧੂ ਨੇ ਪਾਕਿਸਤਾਨ ਪੁੱਜ ਕੇ ਅਮਰਿੰਦਰ ਸਿੰਘ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਧਰਮ ਨੂੰ ਰਾਜਨੀਤੀ ਅਤੇ ਅੱਤਵਾਦ ਦੇ ਚਸ਼ਮੇ ਨਾਲ ਦੇਖਣਾ ਗਲਤ ਹੈ, ਜਿਹੜਾ ਕਿ ਇਸ ਸਮੇਂ ਦੇਖਿਆ ਜਾ ਰਿਹਾ ਹੈ। ਨਵਜੋਤ ਸਿੱਧੂ ਦਾ ਸਿੱਧਾ ਇਸ਼ਾਰਾ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲ ਹੀ ਸੀ, ਕਿਉਂਕਿ ਅਮਰਿੰਦਰ ਸਿੰਘ ਨੇ ਅੱਤਵਾਦ ਕਾਰਨ ਪਾਕਿਸਤਾਨ ਜਾਣ ਤੋਂ ਸਾਫ਼ ਨਾਂਹ ਕਰ ਦਿੱਤੀ ਅਤੇ ਨਵਜੋਤ ਸਿੱਧੂ ਬਾਰੇ ਬਿਆਨ ਵੀ ਦਿੱਤਾ ਸੀ। ਨਵਜੋਤ ਸਿੱਧੂ ਮੰਗਲਵਾਰ ਨੂੰ ਬਾਘਾ ਸਰਹੱਦ ਰਾਹੀਂ ਪਾਕਿਸਤਾਨ ਰਵਾਨਾ ਹੋਏ ਸਨ ਅਤੇ ਉੱਥੇ ਪੁੱਜਣ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸੋਹਲੇ ਵੀ ਗਾਏ। ਇਸੇ ਦੌਰਾਨ ਪਾਕਿਸਤਾਨ ਮੀਡੀਆ ਨੇ ਉਨ੍ਹਾਂ ਦੀ ਪਾਕਿ ਫੇਰੀ ਦੀ ਵਿਰੋਧਤਾ ਬਾਰੇ ਸਵਾਲ ਕੀਤੇ ਨਵਜੋਤ ਸਿੱਧੂ ਨੇ ਆਪਣੇ ਜਵਾਬ ‘ਚ ਅਮਰਿੰਦਰ ਸਿੰਘ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਧਰਮ ਨੂੰ ਕਦੇ ਵੀ ਰਾਜਨੀਤੀ ਜਾਂ ਫਿਰ ਅੱਤਵਾਦ ਦੇ ਚਸ਼ਮੇ ਨਾਲ ਨਹੀਂ ਦੇਖਣਾ ਚਾਹੀਦਾ ਹੈ। ਇਸ ਨਾਲ ਹੀ ਹੋਰ ਵੀ ਸ਼ਬਦੀ ਤੀਰ ਛੱਡਦੇ ਹੋਏ ਕਾਫ਼ੀ ਜ਼ਿਆਦਾ ਤਿੱਖੇ ਹਮਲੇ ਕੀਤੇ ਗਏ। ਇਥੇ ਹੀ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਇਸ ਮੌਕੇ ਰਾਜਨੀਤੀ ਨਹੀਂ ਕਰਨਗੇ ਪਰ ਉਹ ਆਪਣੇ ਅਲੋਚਕਾਂ ਨੂੰ ਵੀ ਮੁਆਫ਼ ਕਰ ਰਹੇ ਹਨ। ਨਵਜੋਤ ਸਿੱਧੂ ‘ਤੇ ਇਸ ਵਾਰ ਪਾਕਿਸਤਾਨ ਜਾਣ ਮੌਕੇ ਸਿਰਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੀ ਬਿਆਨ ਦਿੱਤਾ ਸੀ (Navjot Sidhu)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਫੇਲ ਤੋਂ ਵੀ ਵੱਡਾ ਘਪਲਾ ਹੈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ: ਪੀ.ਸਾਈਨਾਥ
ਏਜੰਸੀ, ਅਹਿਮਦਾਬਾਦ
ਮਸ਼ਹੂਰ ਪੱਤਰਕਾਰ ਅਤੇ ਕਿਸਾਨ ਵਰਕਰ ਪੀ.ਸਾਈਨਾਥ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਰਾਫੇਲ ਤੋਂ ਵੀ ਵੱਡਾ ਘਪਲਾ ਹੈ ਨਿਊਜ਼ ਏਜੰਸੀ ਮੁਤਾਬਕ ਅਹਿਮਦਾਬਾਦ ‘ਚ ਇੱਕ ਪ੍ਰੋਗਰਾਮ ਦੌਰਾਨ ਸਾਈਨਾਥ ਨੇ ਕਿਹਾ, ‘ਵਰਤਮਾਨ ਸਰਕਾਰ ਦੀਆਂ ਨੀਤੀਆਂ ਕਿਸਾਨ ਵਿਰੋਧੀ ਹਨ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਰਾਫੇਲ ਘਪਲੇ ਤੋਂ ਵੀ ਵੱਡਾ ਘਪਲਾ ਹੈ ਰਿਲਾਇੰਸ ਅਤੇ ਐਸਾਰ ਜਿਹੀਆਂ ਚੁਣੀਂਦਾ ਕੰਪਨੀਆਂ ਨੂੰ ਫਸਲ ਬੀਮਾ ਦੇਣ ਦਾ ਕੰਮ ਦਿੱਤਾ ਗਿਆ ਹੈ
ਸਾਈਨਾਥ ਸ਼ੁੱਕਰਵਾਰ ਤੋਂ ਸ਼ੁਰੂ ਹੋਏ ਤਿੰਨ ਰੋਜ਼ਾ ਕਿਸਾਨ ਸਵਰਾਜ ਸੰਮੇਲਨ ਨੂੰ ਸੰਬੋਧਨ ਕਰਨ ਲਈ ਅਹਿਮਦਾਬਾਦ ਪਹੁੰਚੇ ਸਨ ਇਹ ਸੰਮੇਲਨ ਦੇਸ਼ ਦੇ ਖੇਤੀ ਖੇਤਰ ਦੀਆਂ ਸਮੱਸਿਆਵਾਂ ਅਤੇ ਹੱਲ ‘ਤੇ ਅਧਾਰਿਤ ਹੈ ਮਹਾਰਾਸ਼ਟਰ ਦੀ ਉਦਾਹਰਨ ਦਿੰਦਿਆਂ ਸਾਈਨਾਥ ਨੇ ਕਿਹਾ, ‘ਲਗਭਗ 2.80 ਲੱਖ ਕਿਸਾਨਾਂ ਨੇ ਆਪਣੇ ਖੇਤਾਂ ‘ਚ ਸੋਇਆਬੀਨ ਦੀ ਫਸਲ ਬੀਜੀ ਸੀ ਇੱਕ ਜ਼ਿਲ੍ਹੇ ਦੇ ਕਿਸਾਨਾਂ ਨੇ 19.2 ਕਰੋੜ ਰੁਪਏ ਦਾ ਪ੍ਰੀਮਿਅਮ ਅਦਾ ਕੀਤਾ
ਇਸ ਤੋਂ ਇਲਾਵਾ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ 77-77 ਕਰੋੜ ਰੁਪਏ ਭਾਵ ਕੁੱਲ 173 ਕਰੋੜ ਰੁਪਏ ਬੀਮਾ ਲਈ ਰਿਲਾਇੰਸ ਇੰਸੋਰੈਂਸ ਨੂੰ ਦਿੱਤੇ ਜਾਂਦੇ ਹਨ ਉਨ੍ਹਾਂ ਨੇ ਕਿਹਾ, ‘ਕਿਸਾਨਾਂ ਦੀ ਪੂਰੀ ਫਸਲ ਬਰਬਾਦ ਹੋ ਗਈ ਅਤੇ ਬੀਮਾ ਕੰਪਨੀ ਨੇ ਕਿਸਾਨਾਂ ਨੂੰ ਪੈਸੇ ਦਾ ਭੁਗਤਾਨ ਕੀਤਾ ਇੱਕ ਜ਼ਿਲ੍ਹੇ ‘ਚ ਰਿਲਾਇੰਸ ਨੇ 30 ਕਰੋੜ ਰੁਪਏ ਦਿੱਤੇ, ਜਿਸ ਤੋਂ ਬਿਨਾ ਇੱਕ ਪੈਸਾ ਲਾਏ, ਉਸ ਨੂੰ ਕੁੱਲ 143 ਕਰੋੜ ਰੁਪਏ ਦਾ ਲਾਭ ਮਿਲਿਆ ਹੁਣ ਇਸ ਹਿਸਾਬ ਨਾਲਹਰ ਜ਼ਿਲ੍ਹੇ ਨੂੰ ਕੀਤੇ ਗਏ ਭੁਗਤਾਨ ਅਤੇ ਕੰਪਨੀ ਨੂੰ ਹੋਏ ਲਾਭ ਦਾ ਅਨੁਮਾਨ ਲਾਇਆ ਜਾ ਸਕਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।