Prasad - Sach Kahoon Punjabi
ਸਰਕਾਰ ਬੀਐੱਸਐੱਨਐੱਲ ਦੀ ਸਥਿਤੀ ਸੁਧਾਰਨ ਲਈ ਵਚਨਬੱਧ : ਪ੍ਰਸਾਦ
ਨਵੀਂ ਦਿੱਲੀ (ਏਜੰਸੀ)। ਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅੱਜ ਰਾਜ ਸਭਾ ‘ਚ ਕਿਹਾ ਕਿ ਭਾਰਤ ਸੰਚਾਰ ਨਿਗਮ ਲਿਮਿਟਡ ਦੇਸ਼ ਲਈ ਰਣਨੀਤਿਕ ਨਜ਼ਰੀਏ ਤੋਂ ਮਹੱਤਵਪੂਰਨ ਹੈ ਤੇ ਇਸ ਲਈ ਸਰਕਾਰ ਇਸ ਨੂੰ ਮਜ਼ਬੂਤ ਬਣਾ ਕੇ ਇਸ ਦੀ ਸਥਿਤੀ ਸੁਧਾਰਨ ਲਈ ਵਚਨਬੱਧ ਹੈ। ਪ੍ਰਸਾਦ ਨੇ ਬੀਐੱਸਐੱਨਐੱਲ ‘ਚ ਮੁਲਾਜ਼ਮਾਂ ਨੂੰ ਸਵੈਇੱਛਾ ਸੇਵਾ ਮੁਕਤੀ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ‘ਚ ਕਿਹਾ ਕਿ ਬੀਐੱਸਐੱਨਐੱਲ ਤੇ ਐਮ ਟੀ ਐਨ ਐਲ ਦੇਸ਼ ਲਈ ਰਣਨੀਤਿਕ ਨਜ਼ਰੀਏ ਤੋਂ ਮਹੱਤਵਪੂਰਨ ਹਨ ਕਿਉਂਕਿ ਕਿਸੇ ਵੀ ਐਮਰਜੰਸੀ ਸਥਿਤੀ ਤੇ ਆਫ਼ਤਾ ‘ਚ ਇਨ੍ਹਾਂ ਦੋਵਾਂ ਦੇ ਨੈਟਵਰਕ ਨੂੰ ਹੀ ਚਾਲੂ ਰੱਖਿਆ ਜਾਂਦਾ ਹੈ। (BSNL Status)
ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਇਨ੍ਹਾਂ ਦੀ ਸਥਿਤੀ ਨੂੰ ਸੁਧਾਰ ਕੇ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ ਉਨ੍ਹਾਂ ਕਿਹਾ ਕਿ ਬੀਐਸਐਨਐਲ ‘ਤੇ ਵਿੱਤੀ ਬੋਝ ਲਗਾਤਾਰ ਵਧਦਾ ਜਾ ਰਿਹਾ ਸੀ। ਇਸ ਲਈ ਸਰਕਾਰ ਕਰਮਚਾਰੀਆਂ ਲਈ ਆਕਰਸ਼ਕ ਸਵੈਇੱਛਾ ਸੇਵਾ ਮੁਕਤੀ ਯੋਜਨਾ ਲੈ ਕੇ ਆਈ ਹੈ ਹੁਣ ਤੱਕ ਬੀਐੱਸਐੱਨਐੱਲ ‘ਚ 79 ਹਜ਼ਾਰ ਤੇ ਐਮਟੀਐਨਐਲ ‘ਚ 14 ਹਜ਼ਾਰ ਮੁਲਾਜ਼ਮਾਂ ਨੇ ਇਸ ਯੋਜਨਾ ਤਹਿਤ ਬਿਨੈ ਕੀਤਾ ਹੈ ਉਨ੍ਹਾਂ ਕਿਹਾ ਕਿ ਬੀਐੱਸਐੱਨਐੱਲ ਨੂੰ ਹੋਰ ਕੰਪਨੀਆਂ ਨਾਲ ਮੁਕਾਬਲੇ ਲਈ ਛੇਤੀ ਹੀ 4-ਜੀ ਸਪੈਕਟਰਮ ਨਾਲ ਲੈਂਸ ਕੀਤਾ ਜਾਵੇਗਾ। (BSNL Status)
ਨਿੱਜਤਾ ਤੇ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ : ਪ੍ਰਸਾਦ
ਏਜੰਸੀ/ਨਵੀਂ ਦਿੱਲੀ। ਇਲੈਕਟ੍ਰਾਨਿਕਸ, ਸੂਚਨਾ ਤਕਨੀਕੀ ਤੇ ਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅੱਜ ਰਾਜ ਸਭਾ ‘ਚ ਸਪੱਸ਼ਟ ਕੀਤਾ ਕਿ ਭਾਰਤ ਆਪਣੇ ਡਾਟਾ ਸੰਪ੍ਰਭੂਤਾ ਨਾਲ ਕੋਈ ਸਮਝੌਤਾ ਨਹੀਂ ਕਰੇਗਾ ਤੇ ਨਾ ਹੀ ਜਨਤਾ ਦੀ ਨਿੱਜਤਾ ਤੇ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਜਾਵੇਗਾ ਪ੍ਰਸਾਦ ਨੇ ਸਦਨ ‘ਚ ਵਟਸਐਪ ਰਾਹੀਂ ਕੁਝ ਵਿਅਕਤੀਆਂ ਦੇ ਫੋਨ ਡਾਟਾ ਨਾਲ ਛੇੜਛਾੜ ਲਈ ਸਪਾਈਵੇਅਰ ਪੇਗਾਸਸ ਦੇ ਉਪਯੋਗ ਸਬੰਧੀ ਨਿਯਮ 180 ਤਹਿਤ ਧਿਆਨਾਕਰਸ਼ਣ ਪ੍ਰਸਤਾਵ ਨੋਟਿਸ ‘ਤੇ ਸਪੱਸ਼ਟੀਕਰਨ ਦਾ ਉੱਤਰ ਦਿੰਦਿਆਂ ਇਹ ਗੱਲ ਕਹੀ ਇਸ ਤੋਂ ਪਹਿਲਾਂ ਉਨ੍ਹਾਂ ਆਪਣਾ ਬਿਆਨ ਸਦਨ ਪਟਲ ‘ਤੇ ਰੱਖਿਆ ਸੀ।
ਪ੍ਰਸਾਦ ਨੇ ਇਜ਼ਰਾਈਲ ਦੀ ਕੰਪਨੀ ਐਨਐਸਓ ਗਰੁੱਪ ਨਾਲ ਕਿਸੇ ਭਾਰਤੀ ਏਜੰਸੀ ਜਾਂ ਸੂਬਾ ਸਰਕਾਰਾਂ ਵੱਲੋਂ ਸਪਾਈਵੇਅਰ ਪੇਗਾਸਸ ਨੂੰ ਖਰੀਦਣ ਜਾਂ ਉਸ ਨਾਲ ਗੱਲਬਾਤ ਕਰਨ ਸਬੰਧੀ ਸਪੱਸ਼ਟ ਜਵਾਬ ਨਹੀਂ ਦਿੱਤਾ ਪਰ ਕਿਹਾ ਕਿ ਸੁਰੱਖਿਆ ਏਜੰਸੀਆਂ ਨਿਯਮਾਂ ਅਨੁਸਾਰ ਦੇਸ਼ ਹਿੱਤ ਫੈਸਲਾ ਲੈਂਦੀਆਂ ਹਨ ਇਸ ਧਿਆਨਾਕਰਸ਼ਣ ਪ੍ਰਸਤਾਵ ਨੂੰ ਲਿਆਉਣ ਵਾਲੇ ਕਾਂਗਰਸ ਦੇ ਦਿਗਵਿਜੈ ਸਿੰਘ ਮੰਤਰੀ ਦੇ ਇਸ ਜਵਾਬ ਤੋਂ ਸੰਤੁਸ਼ਟ ਨਹੀਂ ਹੋਏ ਤੇ ਪ੍ਰਸਾਦ ਤੇ ਸਿੰਘ ਦਰਮਿਆਨ ਕੁਝ ਗਰਮਾ-ਗਰਮ ਬਹਿਸ ਵੀ ਹੋਈ ।
ਉਨ੍ਹਾਂ ਕਿਹਾ ਕਿ ਵਟਸਐਪ ਨੇ ਉਨ੍ਹਾਂ 121 ਭਾਰਤੀਆਂ ਦੇ ਨਾਂਅ ਨਹੀਂ ਦੱਸੇ ਹਨ ਜਿਨ੍ਹਾਂ ਦੇ ਫੋਨ ਡਾਟਾ ਚੋਰੀ ਹੋਣ ਦੀ ਗੱਲ ਕਹੀ ਗਈ ਹੈ ਜੇਕਰ ਕਿਸੇ ਦਾ ਡਾਟਾ ਚੋਰੀ ਹੋਇਆ ਹੈ ਤਾਂ ਉਸ ਨੂੰ ਆਈਟੀ ਕਾਨੂੰਨ ਤਹਿਤ ਮਾਮਲਾ ਦਰਜ ਕਰਾਉਣਾ ਚਾਹੀਦਾ ਹੈ ਕਿਉਂਕਿ ਦੋਸੀਆਂ ਨੂੰ ਇਸ ‘ਚ ਤਿੰਨ ਸਾਲ ਦੀ ਸਜ਼ਾ ਤੇ ਪੰਜ ਲੱਖ ਰੁਪਏ ਦੇ ਜ਼ੁਰਮਾਨੇ ਦੀ ਤਜਵੀਜ਼ ਹੈ ਇਸ ‘ਚ ਸਰਕਾਰ ਵੀ ਮੱਦਦ ਕਰੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੀਂ ਦਿੱਲੀ | ਮੁੱਖ ਚੋਣਕਰਤਾ ਪ੍ਰਸਾਦ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਵਿਸ਼ਵ ਕੱਪ ਲਈ 15 ਮੇਂਬਰੀ ਟੀਮ ਦਾ ਐਲਾਨ ਕਰਨ ਦੀ ਆਖਰੀ ਤਾਰੀਖ ਤੈਅ ਕੀਤੀ ਹੈ ਜਿਸ ਨੂੰ ਵੇਖਦਿਆਂ ਭਾਰਤੀ ਚੋਣਕਰਤਾ ਹਰੇਕ ਖਿਡਾਰੀ ‘ਤੇ ਨਜ਼ਰ ਰੱਖ ਰਿਹਾ ਹੈ ਤੇ ਆਖਰੀ ਤਾਰੀਖ ਤੋਂ ਪਹਿਲਾਂ ਹੀ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਜਾਵੇਗਾ ਪ੍ਰਸਾਦ ਨੇ ਕਿਹਾ ਕਿ ਜੇਕਰ ਪੰਤ ਇੱਕ ਧਮਾਕੇਦਾਰ ਬੱਲੇਬਾਜ਼ ਹਨ ਤਾਂ ਵਿਜੈ ਸ਼ੰਕਰ ਨੂੰ ਬੱਲੇਬਾਜ਼ ਤੋਂ ਇਲਾਵਾ ਇੱਕ ਆਲਰਾਊਂਡਰ ਦੇ ਰੂਪ ‘ਚ ਵੀ ਵੇਖਿਆ ਜਾ ਰਿਹਾ ਹੈ ਇਸ ਮਹੀਨੇ ਨਿਊਜ਼ੀਲੈਂਡ ਖਿਲਾਫ ਖੇਡੀ ਗਈ ਸੀਰੀਜ਼ ‘ਚ ਵਿਜੈ ਨੇ ਆਪਣੇ ਸ਼ਾਨਦਾਰ ਪ੍ਰਦਰਸਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਵਿਸ਼ਵ ਕੱਪ ਲਈ ਆਪਣੀ ਦਾਅਵੇਦਾਰ ਨੂੰ ਮਜ਼ਬੂਤ ਕੀਤਾ
ਮੁੱਖ ਚੋਣਕਰਤਾ ਨੇ ਟੈਸਟ ਕ੍ਰਿਕਟ ਦੇ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਬਾਰੇ ਕਿਹਾ ਕਿ ਰਾਹੁਲ ਅਜੇ ਵੀ ਵਿਸ਼ਵ ਕੱਪ ਦੇ ਲਈ ਚੁਣੀ ਜਾਣ ਵਾਲੀ ਟੀਮ ਦਾ ਹਿੱਸਾ ਹੋ ਸਕਦੇ ਹਨ ਪਰ ਉਨ੍ਹਾਂ ਨੂੰ ਦੌੜਾਂ ਬਣਾ ਕੇ ਖੁਦ ਨੂੰ ਸਾਬਤ ਕਰਨਾਂ ਹੋਵੇਗਾ ਪ੍ਰਸਾਦ ਨੇ ਵਿਜੈ ਸ਼ੰਕਰ ਨੂੰ ਟੀਮ ‘ਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ‘ਤੇ ਕਿਹਾ ਕਿ ਵਿਜੈ ਚੌਥੇ ਆਲਰਾਊਂਡਰ ਦੇ ਤੌਰ ‘ਤੇ ਉਨ੍ਹਾਂ 20 ਖਿਡਾਰੀਆਂ ‘ਚ ਸਾਮਲ ਹੋ ਸਕਦੇ ਹਨ ਜਿਨ੍ਹਾਂ ‘ਚੋਂ 15 ਖਿਡਾਰੀਆਂ ਨੂੰ ਵਿਸ਼ਵ ਕੱਪ ਲਹੀ ਚੋਣਕਰਤਾ ਭਾਰਤੀ ਟੀਮ ‘ਚ ਸਾਮਲ ਕਰਨਗੇ ਅਜਿੰਕਿਆ ਰਹਾਨੇ ਨੂੰ ਵਿਸ਼ਵ ਕੱਪ ਟੀਮ ‘ਚ ਸ਼ਾਮਲ ਕੀਤੇ ਜਾਣ ਦੇ ਜਵਾਬ  ‘ਤੇ ਮੁੱਖ ਚੋਣਕਰਤਾ ਨੇ ਕਿਹਾ ਕਿ ਘਰੇਲੂ ਕ੍ਰਿਕਟ ‘ਚ ਰਹਾਨੇ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਜਿਸ ਨੂੰ ਵੇਖਦਿਆਂ ਰਹਾਨੇ ਦੀ ਵਿਸ਼ਵ ਕੱਪ ਟੀਮ ਲਈ ਦਾਅਵੇਦਾਰ ਕਾਫੀ ਮਜ਼ਬੂਤ ਹੈ
ਜ਼ਿਕਰਯੋਗ ਹੈ ਕਿ ਰਹਾਨੇ ਨੇ ਪਿਛਲੇ ਸਾਲ ਦੱਖਣੀ ਅਫਰੀਕਾ ਦੌਰੇ ਤੀ ਬਾਅਦ ਕੋਈ ਇੱਕ ਰੋਜਾ ਮੈਚ ਨਹੀਂ ਖੇਡਿਆ, ਪਰ ਘਰੇਲੂ ਕ੍ਰਿਕਟ ‘ਚ ਉਨ੍ਹਾਂ ਨੈ ਭਾਰਤ ਏ ਵੱਲੋਂ ਖੇਡਦਿਆਂ ਆਪਣੀਆਂ 11 ਪਾਰੀਆ ‘ਚ 74.62 ਦੀ ਔਸਤ ਨਾਲ 597 ਦੌੜਾਂ ਬਣਾਈਆਂ ਹਨ ਜਿਸ ‘ਚ ਦੋ ਸੈਂਕੜੇ ਤੇ ਤਿੰਨ ਅਰਧ ਸੈਂਕੜੇ ਵੀ ਸ਼ਾਮਲ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧੋਨੀ ਨੂੰ ਦੱਸਿਆ ਸੀ ਟੀਮ ਤੋਂ ਛੁੱਟੀ ਬਾਰੇ: ਪ੍ਰਸਾਦ
2020 ਟੀ20 ਨੂੰ ਧਿਆਨ ਂਚ ਰੱਖ ਲਿਆ ਫੈਸਲਾ
ਨਵੀਂ ਦਿੱਲੀ, 29 ਅਕਤੂਬਰ
ਮਹਿੰਦਰ ਸਿੰਘ ਧੋਨੀ ਨੂੰ ਵੈਸਟਇੰਡੀਜ਼-ਆਸਟਰੇਲੀਆ ਵਿਰੁੱਧ ਟੀ20 ਤੋਂ ਬਾਹਰ ਕੀਤੇ ਜਾਣ ਦੇ ਬਾਅਦ ਹਰ ਕ੍ਰਿਕਟ ਪ੍ਰੇਮੀ ਹੈਰਾਨ ਹੈ ਅਤੇ ਇਹ ਖ਼ਬਰ ਕਿਸੇ ਝਟਕੇ ਤੋਂ ਘੱਟ ਨਹੀਂ ਹੈ ਸ਼ੁੱਕਰਵਾਰ ਰਾਤ ਤੋਂ ਸਵਾਲਾਂ ‘ਚ ਘਿਰੇ ਐਮਐਸਕੇ ਪ੍ਰਸਾਦ ਨੇ ਹੁਣ ਇੱਕ ਵੱਡਾ ਖ਼ੁਲਾਸਾ ਕੀਤਾ ਹੈ ਕਿ ਧੋਨੀ ਨੂੰ ਟੀਮ ਤੋਂ ਬਾਹਰ ਰੱਖਣ ਦੀ ਜਾਣਕਾਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਸੀ ਪ੍ਰਸਾਦ ਅਨੁਸਾਰ  ਮੈਂ ਖ਼ੁਦ ਇਸ ਬਾਰੇ ਧੋਨੀ ਨਾਲ ਗੱਲ ਕੀਤੀ ਸੀ ਅਤੇ ਉਹਨਾਂ ਖ਼ੁਸੀ-ਖੁਸ਼ੀ ਇਸ ਗੱਲ ਨੂੰ ਮੰਨ ਲਿਆ ਸੀ ਮੈਂ ਉਹਨਾਂ ਨੂੰ ਦੱਸਿਆ ਕਿ ਸਾਨੂੰ ਹੁਣ ਦੂਸਰੇ ਵਿਕਟਕੀਪਰ ਦੀ ਤਲਾਸ਼ ਕਰਨੀ ਚਾਹੀਦੀ ਹੈ ਤਾਂ ਉਹਨਾਂ ਖੁਸ਼ੀ ਨਾਲ ਮੇਰੀ ਗੱਲ ਦਾ ਸਮਰਥਨ ਕੀਤਾ
ਪ੍ਰਸਾਦ ਨੇ ਇਹ ਵੀ ਕਿਹਾ ਕਿ ਅਸੀਂ ਇਹ ਫੈਸਲਾ 2020 ਦੇ ਟੀ20 ਵਿਸ਼ਵ ਕੱਪ ਨੂੰ ਮੱਦੇਨਜ਼ਰ ਰੱਖ ਕੇ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।