Lion - Sach Kahoon Punjabi
Lion Viral News: ਸ਼ੇਰ ਆਉਣ ਦੀ ਅਫਵਾਹ ਨੇ ਡਰਾਏ ਭਦੌੜ ਵਾਸੀ
Lion Viral News: (ਰਮਨੀਕ ਬੱਤਾ) ਭਦੌੜ। ਬੀਤੀ ਰਾਤ ਤੋਂ ਹੀ ਕਸਬਾ ਭਦੌੜ ਖੇਤਰ ਅੰਦਰ ਲੋਕਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਦੌੜ ਸ਼ਹਿਰ ਅੰਦਰ ਲੋਕਾਂ ਦੇ ਮੋਬਾਇਲ ਫੋਨਾਂ ਵਿੱਚ ਚੱਲ ਰਹੇ ਵੱਟਸਐਪ ਗਰੁੱਪਾਂ ਵਿੱਚ ਇਹ ਅਫਵਾਹ ਜ਼ੋਰਾਂ ’ਤੇ ਚੱਲ ਰਹੀ ਸੀ ਕਿ ਭਦੌੜ ਖੇਤਰ ’ਚ ਇੱਕ ਸ਼ੇਰ ਵੇਖਿਆ ਗਿਆ ਹੈ ਜੋ ਕਿ ਇੱਕ ਕਿਸਾਨ ਦੇ ਖੇਤ ਵਿੱਚ ਦਾਖ਼ਲ ਹੋਇਆ ਸੀ। Lion Viral News
ਇਹ ਵੀ ਪੜ੍ਹੋ: Punjab Toll Plazas Free: ਬੀਕੇਯੂ ਉਗਰਾਹਾਂ ਵੱਲੋਂ ਕਿਸਾਨੀ ਮੰਗਾਂ ਲਾਗੂ ਨਾ ਹੋਣ ਤੱਕ ਟੋਲ ਪਲਾਜੇ ਪਰਚੀ ਮੁਕਤ ਰਹਿਣਗ…
ਇਥੋਂ ਤੱਕ ਕਿ ਭਦੌੜ ਦੇ ਨਾਲ ਲੱਗਦੇ ਪਿੰਡਾਂ ਮੱਝੂਕੇ, ਦੀਪਗੜ੍ਹ ਅਲਕੜਾ, ਤਲਵੰਡੀ ਆਦਿ ਪਿੰਡਾਂ ਵਿੱਚ ਵੀ ਧਾਰਮਿਕ ਸਥਾਨਾਂ ਤੋਂ ਮੁਨਿਆਦੀ ਕੀਤੀ ਗਈ ਕਿ ਪਿੰਡ ਵਾਸੀ ਸਾਵਧਾਨ ਹੋ ਜਾਣ ਅਤੇ ਠੀਕਰੀ ਪਹਿਰੇ ਦੇਣ ਤਾਂ ਕਿ ਜੋ ਸ਼ੇਰ ਇਸ ਖੇਤਰ ਵਿੱਚ ਦਾਖਲ ਹੋਇਆ ਹੈ ਕੋਈ ਜਾਨ ਮਾਲ ਦਾ ਨੁਕਸਾਨ ਨਾ ਕਰ ਜਾਵੇ। ਇੱਕ ਵਿਅਕਤੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਹਾਂ ਉਸ ਨੇ ਖੁਦ ਸ਼ੇਰ ਨੂੰ ਵੇਖਿਆ ਹੈ,ਹੁਣ ਇਹ ਇੱਕ ਅਫਵਾਹ ਸੀ ਜਾਂ ਇਹ ਸੱਚ ਸੀ ਇਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ,ਪਰ ਲੋਕਾਂ ਵਿੱਚ ਹੁਣ ਤੱਕ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਭਦੌੜ ਦੇ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਇਹ ਇੱਕ ਅਫਵਾਹ ਹੈ ਇਸ ਵਿੱਚ ਕੋਈ ਸੱਚਾਈ ਨਹੀਂ ਹੈ ਅਤੇ ਲੋਕ ਬੇਖੌਫ਼ ਹੋ ਕੇ ਆਪਣੇ ਕੰਮ ਕਾਰ ਕਰ ਸਕਦੇ ਹਨ। Lion Viral News
ਸਿਡਨੀ (ਏਜੰਸੀ)। ਆਸਟ੍ਰੇਲੀਆ ਨਿਊ ਸਾਊਥ ਵੇਲਸ ਦੀ ਰਾਜਧਾਨੀ ਸਿਡਨੀ ਦੇ ਟਾਰੋਂਗਾ ਚਿੜੀਆ ਘਰ ‘ਚ ਬੁੱਧਵਾਰ ਸਵੇਰੇ ਇਕ ਸ਼ੇਰ (Lion) ਅਤੇ ਉਸ ਦੇ ਚਾਰ ਬੱਚੇ ਆਪਣੇ ਘੇਰੇ ‘ਚੋਂ ਬਾਹਰ ਆ ਗਏ, ਜਿਸ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਇਕ ਰਿਪੋਰਟ ਮੁਤਾਬਕ ਇਕ ਸ਼ੇਰ ਅਤੇ ਉਸ ਦੇ ਚਾਰ ਬੱਚਿਆਂ ਦੇ ਭੱਜਣ ਕਾਰਨ ਉਥੇ ਡਰ ਦਾ ਮਾਹੌਲ ਬਣ ਗਿਆ। ਬੀਬੀਸੀ ਵੱਲੋਂ ਬੁੱਧਵਾਰ ਨੂੰ ਜਾਰੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ। ਸਵੇਰੇ ਸਿਡਨੀ ਦੇ ਟਾਰੋਂਗਾ ਚਿੜੀਆ ਘਰ ਵਿੱਚ ਇੱਕ ਸ਼ੇਰ ਅਤੇ ਚਾਰ ਬੱਚੇ ਉਨ੍ਹਾਂ ਦੇ ਵਾੜੇ ’ਚੋਂ ਬਾਹਰ ਦੇਖਿਆ । ਤੁਰੰਤ ਉੱਥੇ ਮੌਜੂਦ ਲੋਕਾਂ ਨੂੰ ਕਰਮਚਾਰੀਆਂ ਨੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। ਇੱਥੋਂ ਦੇ ਕਰਮਚਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਸਭ ਨੂੰ ਕਾਬੂ ਕਰ ਕੇ ਸੁਰੱਖਿਅਤ ਆਪਣੇ ਵਾੜੇ ਵਿੱਚ ਪਹੁੰਚਾਇਆ। ਇਸ ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
ਕੀ ਹੈ ਮਾਮਲਾ (Lion)
ਜਿਕਰਯੋਗ ਹੈ ਕਿ ਸ਼ੇਰਾਂ ਦੇ ਵਾੜੇ ਤੋਂ ਬਾਹਰ ਆਉਣ ਦਾ ਸਹੀ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਚਿੜੀਆ ਘਰ ਦੇ ਕਾਰਜਕਾਰੀ ਨਿਰਦੇਸ਼ਕ ਸਾਈਮਨ ਡਫੀ ਨੇ ਇਸ ਘਟਨਾ ਨੂੰ ਚਿੰਤਾਜਨਕ ਦੱਸਿਆ ਹੈ, ਜਿਸ ਦੀ ਜਾਂਚ ਕੀਤੀ ਜਾਵੇਗੀ। ਇਫੀ ਨੇ ਕਿਹਾ ਕਿ ਛੋਟੇ ਖੇਤਰ ਨੂੰ ਛੇ ਫੁੱਟ ਦੀ ਵਾੜ ਦੁਆਰਾ ਸੁਰੱਖਿਅਤ ਹੈ, ਆਮ ਤੌਰ ‘ਤੇ ਲੋਕਾਂ ਨੂੰ ਸੁਰੱਖਿਅਤ ਦੂਰੀ ‘ਤੇ ਰੱਖਣ ਲਈ ਵਰਤਿਆ ਜਾਂਦਾ ਹੈ, ਅਤੇ ਸਾਰਾ ਚਿੜੀਆਘਰ ਇੱਕ ਵਾੜ ਨਾਲ ਘਿਰਿਆ ਹੋਇਆ ਹੈ।
ਇਕ ਬੁਲਾਰੇ ਨੇ ਕਿਹਾ ਕਿ ਚਿੜੀਆ ਘਰ ਬੰਦ ਸੀ, ਫਿਰ ਵੀ ਇਕ ਸ਼ੇਰ ਅਤੇ ਉਸ ਦੇ ਚਾਰ ਬੱਚੇ ਇਕ ਹੈਰਾਨ ਕਰਨ ਵਾਲੀ ਘਟਨਾ ਦੇ ਰੂਪ ਵਿਚ ਵਾੜ ਤੋਂ ਬਾਹਰ ਆ ਗਏ। ਚਿੜੀਆਘਰ ਦੇ ਸੂਤਰਾਂ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਸ਼ੇਰਾਂ ਦੇ ਭੱਜਣ ਦੇ 10 ਮਿੰਟਾਂ ਦੇ ਅੰਦਰ ਇੱਕ ਕਰਮਚਾਰੀ ਨੇ ਅਲਾਰਮ ਵਜਾ ਦਿੱਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਪਹਿਲਵਾਨ ਬੰਤਾ ਸਿੰਘ ਛੱਤੇਆਣਾ ਜਿਸ ਨੇ ਮਾਰਿਆ ਸੀ ਸ਼ੇਰ
ਬੰਤਾ ਸਿੰਘ ਕੁਸ਼ਤੀਆਂ ਵੇਖ ਕੇ ਆ ਰਹੇ ਸਨ। ਰਸਤੇ ਵਿੱਚ ਨਦੀ ਪਾਰ ਕਰਦਿਆਂ ਸ਼ੇਰ ਨੇ ਬੰਤਾ ਸਿੰਘ ‘ਤੇ ਹਮਲਾ ਕਰ ਦਿੱਤਾ। ਬੰਤਾ ਸਿੰਘ ਨੇ ਸ਼ੇਰ ਨਾਲ ਲੜਦਿਆਂ ਆਪਣੇ ਪੂਰੇ ਜ਼ੋਰ ਨਾਲ ਸ਼ੇਰ ਦਾ ਜਬਾੜਾ ਪਾੜ ਕੇ ਉਸ ਨੂੰ ਨਦੀ ਵਿੱਚ ਡਬੋ ਕੇ ਮਾਰ ਦਿੱਤਾ।
ਪਿਛਲੇ ਦਿਨੀਂ ਮੈਂ ਗਿੱਦੜਬਾਹਾ ਕਿਸੇ ਕੰਮ ਗਿਆ । ਵਾਪਸੀ ‘ਤੇ ਅਸੀਂ ਵਾਇਆ ਛੱਤੇਆਣਾ ਆਉਣਾ ਸੀ । ਉੱਥੇ ਮੇਰਾ ਇੱਕ ਦੋਸਤ ਸੁਖਰਾਜ ਸਿੰਘ, ਜੋ ਸਿਹਤ ਵਿਭਾਗ ਵਿੱਚ ਕੰਮ ਕਰਦਾ ਹੈ, ਉਸ ਨੂੰ ਫੋਨ ਕਰ ਲਿਆ ਉਹ ਕਹਿੰਦਾ, ‘ਘਰ ਹੀ ਹਾਂ, ਆ ਜਾਉ!’ ਉਹ ਘਰ ਦੇ ਬਾਹਰ ਖੜ੍ਹਾ ਸਾਡਾ ਇੰਤਜਾਰ ਕਰ ਰਿਹਾ ਸੀ। ਉਸ ਨੇ ਸਾਡੀ ਬਹੁਤ ਟਹਿਲ ਸੇਵਾ ਕੀਤੀ । ਮੀਂਹ ਪੈ ਕੇ ਹਟਿਆ ਸੀ । ਸਾਡੇ ਵਾਸਤੇ ਬਹੁਤ ਸੁਆਦੀ ਪਕੌੜੇ ਆ ਗਏ। ਪਕੌੜੇ ਖਾਂਦਿਆਂ-ਖਾਂਦਿਆਂ ਉਸ ਦੀ ਬੈਠਕ ਵਿੱਚ ਲੱਗੀ ਇੱਕ ਤਸਵੀਰ ‘ਤੇ ਮੇਰੀ ਨਜ਼ਰ ਜਾ ਪਈ। ਫੋਟੋ ਕਿਸੇ ਬਹੁਤ ਵਿਲੱਖਣ ਸ਼ਖਸੀਅਤ ਦੀ ਜਾਪਦੀ ਸੀ।  ਮੈਂ ਫੋਟੋ ਰੀਝ ਨਾਲ ਵੇਖ ਰਿਹਾ ਸੀ। ਸੁਖਰਾਜ ਸਿੰਘ ਮੈਨੂੰ ਸੰਬੋਧਨ ਕਰਦੇ ਹੋਏ ਬੋਲਿਆ, ”ਇਹ ਫੋਟੋ ਮੇਰੇ ਦਾਦੇ ਬੰਤਾ ਸਿੰਘ ਦੀ ਹੈ ਜੋ ਬਹੁਤ ਹੀ ਪ੍ਰਸਿੱਧ ਪਹਿਲਵਾਨ ਹੋਏ ਹਨ। ਇਨ੍ਹਾਂ ਦਾ ਕੱਦ 7 ਫੁੱਟ 1 ਇੰਚ, ਰੰਗ ਗੋਰਾ ਅਤੇ 120 ਕਿੱਲੋ ਵਜ਼ਨ ਦੇ ਲਗਭਗ ਇੱਕ ਬਹੁਤ ਮਜਬੂਤ ਜੁੱਸੇ ਦੇ ਪਹਿਲਵਾਨ ਸਨ।”
ਬੰਤਾ ਸਿੰਘ ਛੱਤੇਆਣਾ ਮਾਲਵੇ ਦੇ ਬਹੁਤ ਪ੍ਰਸਿੱਧ ਪਹਿਲਵਾਨ ਸਨ। ਇਨ੍ਹਾਂ ਦਾ ਜਨਮ 1900 ਵਿੱਚ ਛੱਤੇਆਣਾ ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਦਾ ਨਾਂਅ ਹਰਦਿੱਤ ਸਿੰਘ ਸੀ। ਉਹਨਾਂ ਦੇ ਦੋ ਮੁੰਡੇ ਬੰਤਾ ਸਿੰਘ ਪਹਿਲਵਾਨ ਦਾ ਭਰਾ ਚੰਨਣ ਸਿੰਘ ਅਤੇ ਭੈਣਾਂ ਮਿੱਤੇ ਤੇ ਦਿਆ ਇੱਕੋ ਘਰ ਪਹਿਲੂਆਣੇ ਅਤੇ ਵੱਡੀ ਕਾਕੀ ਭੁੱਲਰ ਪਿੰਡ ਵਿਆਹੀ ਹੋਈ ਹੈ। ਬੰਤਾ ਸਿੰਘ ਛੱਤੇਆਣਾ ਦੀ ਪਹਿਲੀ ਕੁਸ਼ਤੀ ਮੁਕਤਸਰ ਦੇ ਮਾਘੀ ਮੇਲੇ ‘ਤੇ ਜੀਂਦੇ ਰੋੜੇ ਪਹਿਲਵਾਨ ਨਾਲ ਹੋਈ। ਬਹੁਤ ਭਾਰੀ ਕੁਸ਼ਤੀ ਵਿੱਚ ਇਨ੍ਹਾਂ ਨੇ ਰੋੜੇ ਪਹਿਲਵਾਨ ਨੂੰ ਹਰਾ ਕੇ ਪਹਿਲੀ ਝੰਡੀ ਪ੍ਰਾਪਤ ਕੀਤੀ। ਦੂਸਰੀ ਕੁਸ਼ਤੀ ਵਿਚ ਪੂਰਨ ਨਾਲ ਭਿੜਿਆ, ਇਹ ਕੁਸ਼ਤੀ ਸਾਨ੍ਹਾਂ ਦਾ ਭੇੜ ਸਾਬਤ ਹੋਈ। ਅੱਧੇ ਘੰਟੇ ਤੋਂ ਵੱਧ ਸਮੇਂ ਤੋਂ ਬਾਅਦ ਵੀ ਜਦੋਂ ਜਿੱਤ-ਹਾਰ ਦਾ ਫੈਸਲਾ ਨਾ ਹੋ ਸਕਿਆ ਤਾਂ ਇਹ ਕੁਸ਼ਤੀ ਬਰਾਬਰ ਘੋਸ਼ਿਤ ਕੀਤੀ ਗਈ। ਬੰਤਾ ਸਿੰਘ ਨੇ ਆਪਣੇ 72 ਸਾਲ ਦੇ ਜੀਵਨ ਵਿੱਚ ਬਹੁਤ ਸਾਰੀਆਂ ਕੁਸ਼ਤੀਆਂ ਲੜੀਆਂ।
ਪਰ ਸਭ ਤੋਂ ਵੱਧ ਚਰਚਿਤ ਕੁਸ਼ਤੀ ਪਹਿਲਵਾਨ ਕਿੱਕਰ ਦੇ ਮੁੰਡੇ ਸੂਰਤ ਸਿੰਘ ਨਾਲ ਜੈਤੋ ਮੰਡੀ ਵਿੱਚ ਹੋਈ। ਇਸ ਕੁਸ਼ਤੀ ਦੀ ਸਾਰੇ ਪੰਜਾਬ ਵਿੱਚ ਚਰਚਾ ਸੀ। ਪੰਜਾਬ ਦੇ ਬਹੁਤ ਸਾਰੇ ਲੋਕ ਲੱਖਾਂ ਦੀ ਤਾਦਾਦ ਵਿੱਚ ਟਰਾਲੀਆਂ ਅਤੇ ਟਰੱਕਾਂ, ਸਾਈਕਲਾਂ ਅਤੇ ਪੈਦਲ ਚੱਲ ਕੇ ਇਸ ਮਹਾਨ ਕੁਸ਼ਤੀ ਨੂੰ ਵੇਖਣ ਲਈ ਬਹੁਤ ਉਤਸ਼ਾਹ ਨਾਲ ਪਹੁੰਚੇ। ਕੁਸ਼ਤੀ ਸ਼ੁਰੂ ਹੋਈ, ਦੋਵੇਂ ਮੱਲ ਬਰਾਬਰ ਦੇ ਸਨ। ਕਦੇ ਬੰਤਾ ਸਿੰਘ ਭਾਰੀ ਪੈਂਦਾ, ਕਦੇ ਸੂਰਤ ਸਿੰਘ, ਪਰ ਇੱਕ ਘੰਟੇ ਦੇ ਜਬਰਦਸਤ ਮੁਕਾਬਲੇ ਤੋਂ ਬਾਅਦ ਵੀ ਜਿੱਤ-ਹਾਰ ਦਾ ਫੈਸਲਾ ਨਾ ਹੋਇਆ ਕਿਉਂਕਿ ਦੋਵੇਂ ਪਹਿਲਵਾਨ ਬਰਾਬਰ ਦੇ ਸਨ। ਅਖੀਰ ਕੁਝ ਸਿਆਣੇ ਬੰਦਿਆਂ ਨੇ ਵਿੱਚ ਪੈ ਕੇ ਕੁਸ਼ਤੀ ਰੋਕ ਦਿੱਤੀ। ਬੰਤਾ ਸਿੰਘ ਅਤੇ ਸੂਰਤ ਸਿੰਘ ਨੂੰ ਸਾਂਝੇ ਜੇਤੂ ਐਲਾਨ ਦਿੱਤਾ ਗਿਆ। ਬੰਤਾ ਸਿੰਘ ਨੇ ਸੈਂਕੜੇ ਕੁਸ਼ਤੀਆਂ ਲੜੀਆਂ ਅਤੇ ਬਹੁਤੀਆਂ ਜਿੱਤੀਆਂ। ਕੁਝ ਬਰਾਬਰ ਰਹੀਆਂ। ਬੰਤਾ ਸਿੰਘ ਜਖੇਪਲੀਏ ਪੂਰਨ ਵੱਡੇ ਕੋਲ ਰਹਿੰਦਾ ਸੀ। ਇਹ ਕਈ ਵਾਰ ਪੂਰਨ ਨਾਲ ਰਾਜਾ ਦਰਭੰਗਾ (ਬਿਹਾਰ) ਕੋਲ ਚਲਾ ਜਾਂਦਾ ਸੀ। ਰਾਜਾ ਇਨ੍ਹਾਂ ਦਾ ਬਹੁਤ ਸਤਿਕਾਰ ਕਰਦਾ ਸੀ।
ਬੰਤਾ ਸਿੰਘ ਕੁਸ਼ਤੀਆਂ ਵੇਖ ਕੇ ਆ ਰਹੇ ਸਨ। ਰਸਤੇ ਵਿੱਚ ਨਦੀ ਪਾਰ ਕਰਦਿਆਂ ਸ਼ੇਰ ਨੇ ਬੰਤਾ ਸਿੰਘ ‘ਤੇ ਹਮਲਾ ਕਰ ਦਿੱਤਾ। ਬੰਤਾ ਸਿੰਘ ਨੇ ਸ਼ੇਰ ਨਾਲ ਲੜਦਿਆਂ ਆਪਣੇ ਪੂਰੇ ਜ਼ੋਰ ਨਾਲ ਸ਼ੇਰ ਦਾ ਜਬਾੜਾ ਪਾੜ ਕੇ ਉਸ ਨੂੰ ਨਦੀ ਵਿੱਚ ਡਬੋ ਕੇ ਮਾਰ ਦਿੱਤਾ। ਇਸ ਨਾਲ ਬੰਤਾ ਸਿੰਘ ਦੀ ਚਰਚਾ ਬਹੁਤ ਹੋਈ। ਹਰ ਪਾਸੇ ਬੰਤਾ ਸਿੰਘ ਦਾ ਨਾਂਅ ਬੋਲਣ ਲੱਗ ਪਿਆ। ਪਰ ਸ਼ੇਰ ਨੇ ਬੰਤਾ ਸਿੰਘ ਦੀ ਸਾਰੀ ਪਿੱਠ ਛਿੱਲ ਦਿੱਤੀ। ਇਸ ਤੋਂ ਬਾਅਦ ਬੰਤਾ ਸਿੰਘ ਕਦੇ ਵੀ ਚੰਗੀ ਤਰ੍ਹਾਂ ਕੁਸ਼ਤੀ ਨਹੀਂ ਲੜ ਸਕਿਆ। ਇਸ ਉੱਚੇ-ਲੰਮੇ ਪਹਿਲਵਾਨ ਦਾ 1972 ਵਿੱਚ ਅਖਾੜਾ ਆਲਮਗੀਰ ਵਿਖੇ ਅੰਤੜੀਆਂ ਦੇ ਕੈਂਸਰ ਨਾਲ ਦੇਹਾਂਤ ਹੋ ਗਿਆ। ਕੁੱਤੀਵਾਲ ਅਖਾੜਾ ਆਲਮਗੀਰ ਵਿਖੇ ਹੀ ਇਸ ਪਹਿਲਵਾਨ ਦੀ ਆਤਮਿਕ ਸ਼ਾਂਤੀ ਲਈ ਭੋਗ ਪਾਇਆ ਗਿਆ।
ਪਿੰਡ ਛੱਤੇਆਣਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਬੰਤਾ ਸਿੰਘ ਦੇ ਤਾਏ ਗੁਰਦਿੱਤ ਸਿੰਘ ਦਾ ਪਰਿਵਾਰ ਵੱਸਦਾ ਹੈ। ਉਨ੍ਹਾਂ ਦੇ ਮਨਾਂ ਵਿੱਚ ਪਹਿਲਵਾਨ ਬੰਤਾ ਸਿੰਘ ਛੱਤੇਆਣਾ ਦਾ ਬਹੁਤ ਸਤਿਕਾਰ ਹੈ। ਉਹ ਇਸ ‘ਤੇ ਮਾਣ ਮਹਿਸੂਸ ਕਰਦੇ ਹਨ। ਬੰਤਾ ਸਿੰਘ ਦੇ 7 ਭਤੀਜੇ ਜਿਨ੍ਹਾਂ ਵਿੱਚ ਬਲਦੇਵ ਸਿੰਘ, ਬੁੱਘਾ ਸਿੰਘ ਤੇ ਗਿਆਨ ਸਿੰਘ, ਕੁਝ ਸਮਾਂ ਪਹਿਲਾਂ ਗੁਜਰ ਗਏ। ਮਾਸਟਰ ਅਜਮੇਰ ਸਿੰਘ, ਹਾਕਮ ਸਿੰਘ, ਕਰਨੈਲ ਸਿੰਘ ਤੇ ਹਰਨੇਕ ਸਿੰਘ ਦੀ ਔਲਾਦ ਵੱਸਦੀ ਹੈ। ਇਹ ਬੰਤਾ ਸਿੰਘ ਦੇ ਤਾਏ ਦੇ ਪੁੱਤਰ (ਭਰਾ) ਸ: ਸ਼ਿਆਮ ਸਿੰਘ ਦੀ ਔਲਾਦ ਹੈ। ਬੰਤਾ ਸਿੰਘ ਦੀ ਜਵਾਨੀ ਵਿੱਚ 1500 ਡੰਡ ਤੇ 1500 ਬੈਠਕਾਂ, 5-7 ਵਾਰ ਰੱਸਾ ਚੜ੍ਹਨਾ, ਅਖਾੜਾ ਕੱਢਣਾ, ਸੁਹਾਗਾ ਫੇਰਨਾ ਅਤੇ 4-5 ਪਹਿਲਵਾਨਾਂ ਨਾਲ ਜੋਰ ਕਰਨਾ ਆਮ ਗੱਲ ਸੀ। ਮਾਲਵੇ ਦੇ ਇਸ ਪਹਿਲਵਾਨ ਨੂੰ ਸਾਰਾ ਪੰਜਾਬ ਹਮੇਸ਼ਾ ਯਾਦ ਰੱਖੇਗਾ।
ਪਰਗਟ ਸਿੰਘ ਜੰਬਰ,
ਸ੍ਰੀ ਮੁਕਤਸਰ ਸਾਹਿਬ।
ਮੋ. 88377-26702
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਸਟਰੇਲੀਆ ਂਚ ਦਹਾੜੇ ਭਾਰਤੀ ਸ਼ੇਰ, 10 ਸਾਲ ਬਾਅਦ ਕੀਤੇ ਕੰਗਾਰੂ ਚਿੱਤ
ਪਹਿਲਾ ਟੈਸਟ: ਰੋਮਾਂਚਕ ਮੈਚ ‘ਚ 31 ਦੌੜਾਂ ਨਾਲ ਜਿੱਤਿਆ ਭਾਰਤ
323 ਦੌੜਾਂ ਦੇ ਟੀਚੇ ਲਈ ਸੰਘਰਸ਼ ਕਰਦਿਆਂ 291 ‘ਤੇ ਸਿਮਟੇ ਕੰਗਾਰੂ
ਪੁਜਾਰਾ 123 ਅਤੇ 71 ਦੌੜਾਂ ਦੀਆਂ ਬਿਹਤਰੀਨ ਪਾਰੀਆਂ ਲਈ ਬਣੇ ਮੈਨ ਆਫ਼ ਦ ਮੈਚ
ਚਾਰ ਟੈਸਟ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਲਿਆ
ਲੜੀ ਦਾ ਦੂਸਰਾ ਟੈਸਟ 14 ਦਸੰਬਰ ਨੂੰ ਪਰਥ ‘ਚ
ਏਜੰਸੀ,
ਐਡੀਲੇਡ, 10 ਦਸੰਬਰ
ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੇ ਆਸਟਰੇਲੀਆ ਵਿਰੁੱਧ ਪਹਿਲੇ ਕ੍ਰਿਕਟ?ਟੈਸਟ?ਮੈਚ ‘ਚ ਸਾਹ ਰੋਕ ਦੇਣ ਵਾਲੇ ਉਤਾਰ-ਚੜਾਅ ਵਾਲੇ ਦੌਰ ਤੋਂ ਲੰਘਦਿਆਂ ਆਸਟਰੇਲੀਆ ਦੀ ਚੁਣੌਤੀ ਨੂੰ ਆਖ਼ਰ ਤੋੜ ਕੇ ਨਵਾਂ ਇਤਿਹਾਸ ਰਚ ਦਿੱਤਾ ਭਾਰਤ ਨੇ ਪੰਜਵੇਂ ਅਤੇ ਆਖ਼ਰੀ ਦਿਨ 31 ਦੌੜਾਂ ਨਾਲ ਜਿੱਤ ਕੇ ਚਾਰ ਟੈਸਟ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ ਭਾਰਤ ਦੀ ਜਿੱਤ ‘ਚ ਪੁਜਾਰਾ ਤੋਂ ਇਲਾਵਾ ਰਹਾਣੇ ਦੀ ਬੱਲੇਬਾਜ਼ੀ ਦੇ ਨਾਲ ਅਸ਼ਵਿਨ, ਸ਼ਮੀ, ਇਸ਼ਾਂਤ ਅਤੇ ਜਸਪ੍ਰੀਤ ਬੁਮਰਾਹ ਦੀ ਗੇਂਦਬਾਜ਼ੀ ਨੇ ਅਹਿਮ ਭੂਮਿਕਾ ਨਿਭਾਈ ਅਤੇ ਭਾਰਤ ਨੂੰ 10 ਸਾਲਾਂ ਂਚ ਪਹਿਲੀ ਜਿੱਤ ਦਾ ਹੱਕਦਾਰ ਬਣਾਇਆ.
ਭਾਰਤ ਵੱਲੋਂ 323 ਦੌੜਾਂ ਦੇ ਜੇਤੂ ਟੀਚੇ ਦਾ ਪਿੱਛਾ ਕਰਨ ਨਿੱਤਰੀ ਕੰਗਾਰੂ ਟੀਮ ਦੀ ਪਾਰੀ ਭਾਰਤੀ ਸਾਹਾਂ ਨੂੰ ਰੋਕਣ ਤੋਂ ਬਾਅਦ 291 ‘ਤੇ ਸਮਾਪਤ ਹੋਈ ਐਡੀਲੇਡ ਟੈਸਟ ਨੇ ਦਿਖਾਇਆ ਕਿ ਟੈਸਟ ਕ੍ਰਿਕਟ ਹੀ ਕ੍ਰਿਕੇਟਰਾਂ ਦਾ ਅਸਲੀ ਇਮਤਿਹਾਨ ਹੈ ਜਿੱਥੇ ਖਿਡਾਰੀ ਦੀ ਸਹੀ ਮਾਅਨਿਆਂ ‘ਚ ਪਰੀਖਿਆ ਹੁੰਦੀ ਹੈ ਜਿਸ ਵਿੱਚ ਮੇਜ਼ਬਾਨ?ਆਸਟਰੇਲੀਆ ਨੇ ਵੀ ਸੌਖਿਆਂ ਹਾਰ ਨਹੀਂ ਮੰਨੀ ਅਤੇ ਹਰ ਵਿਕਟ ਲਈ ਭਾਰਤੀ ਗੇਂਦਬਾਜ਼ਾਂ ਨੂੰ ਸੰਘਰਸ਼ ਕਰਾਇਆ ਆਖ਼ਰੀ ਜੋੜੀ ਨੇ ਇੱਕ ਵਾਰ ਤਾਂ ਭਾਰਤੀ ਖ਼ੇਮੇ ਨੂੰ ਚਿੰਤਾ ‘ਚ ਪਾ ਦਿੱਤਾ ਸੀ ਵਿਰਾਟ ਗੇਂਦਬਾਜ਼ਾਂ ਨੂੰ ਬਦਲ ਰਹੇ ਸਨ ਪਰ ਜੋੜੀ ਨਹੀਂ ਟੁੱਟੀ ਆਖ਼ਰ ਇਹ ਅਹਿਮ ਵਿਕਟ ਲੈਣ ਵਾਲੇ ਅਸ਼ਵਿਨ ਨੇ 52.5 ਓਵਰਾਂ ਦੀ ਮੈਰਾਥਨ ਗੇਂਦਬਾਜ਼ੀ ‘ਚ 92 ਦੌੜਾਂ ਦੇ ਕੇ ਤੀਜੀ ਵਿਕਟ?ਲਈ
ਆਸਟਰੇਲੀਆ ਨੇ ਚੌਥੇ ਦਿਨ ਦੇ 4 ਵਿਕਟਾਂ ਗੁਆ ਕੇ 104 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪੰਜਵੇਂ ਅਤੇ ਆਖ਼ਰੀ ਦਿਨ ਭਾਰਤ ਨੂੰ ਪਹਿਲੀ ਸਫ਼ਲਤਾ ਇਸ਼ਾਂਤ ਨੇ ਟਰੇਵਿਸ ਨੂੰ ਆਪਣਾ ਸ਼ਿਕਾਰ ਬਣਾ ਕੇ ਦਿਵਾਈ ਰਹਾਣੇ ਨੇ ਗਲੀ ਪੋਜੀਸ਼ਨ ‘ਤੇ ਕੈਚ ਲਿਆ ਸ਼ਾਨ ਮਾਰਸ਼ ਅਤੇ ਟਿਮ ਪੇਨ ਨੇ ਛੇਵੀਂ ਵਿਕਟ ਲਈ 41 ਦੌੜਾਂ ਜੋੜੀਆਂ ਕਪਤਾਨ ਪੇਨ ਨੂੰ ਪੰਤ ਨੇ ਲਪਕਿਆ, ਮੁਹੰਮਦ ਸ਼ਮੀ ਨੇ ਆਸਟਰੇਲੀਆ ਦੀ ਦੂਸਰੀ ਪਾਰੀ ਦੇ 101ਵੇਂ ਓਵਰ ‘ਚ ਸਟਾਰਕ ਨੂੰ ਕੈਚ ਕਰਾਕੇ ਭਾਰਤ ਨੂੰ ਰਾਹਤ ਦਿਵਾਈ ਆਸਟਰੇਲੀਆ ਦੀਆਂ 7 ਵਿਕਟਾਂ 187 ਦੌੜਾਂ ‘ਤੇ ਡਿੱਗ ਜਾਣ ‘ਤੇ ਲੱਗਾ ਕਿ ਮੈਚ ਛੇਤੀ ਨਿਪਟ ਜਾਵੇਗਾ ਪਰ ਪੈਟ ਕਮਿੰਸ ਨੇ 121 ਗੇਂਦਾਂ ‘ਚ 28,ਸਟਾਰਕ ਨੇ 44 ਗੇਂਦਾਂ ‘ਚ 28, ਲਿਓਨ ਨੇ ਨਾਬਾਦ 28 ਅਤੇ ਹੇਜ਼ਲਵੁਡ ਨੇ 43 ਗੇਂਦਾਂ ‘ ਚ 13 ਦੌੜਾਂ ਬਣਾ ਕੇ ਇੱਕ ਮੌਕੇ ਭਾਰਤੀ ਟੀਮ ਦੇ ਸਾਹ ਸੁਕਾ ਦਿੱਤੇ ਆਸਟਰੇਲੀਆ ਦੀਆਂ ਆਖ਼ਰੀ ਤਿੰਨ ਵਿਕਟਾਂ ਨੇ 104 ਦੌੜਾਂ ਜੋੜੀਆਂ
9ਵੀਂ ਵਿਕਟ ਲਈ ਕਮਿੰਸ ਅਤੇ ਲਿਓਨ ਨੇ ਵੀ ਭਾਰਤੀ ਗੇਂਦਬਾਜ਼ਾਂ ਨੂੰ ਪਰੇਸ਼ਾਨ ਕੀਤਾ ਪਰ ਆਖ਼ਰਕਾਰ ਬੁਮਰਾਹ ਨੇ ਕਮਿੰਸ ਨੂੰ ਆਊਟ ਕਰ ਭਾਰਤ ਦੀ ਜਿੱਤ ਦੀ ਆਸ ਨੇਪਰੇ ਚੜ੍ਹਨ ਦੇ ਕਰੀਬ ਕਰ ਦਿੱਤਾ ਪਰ ਨਾਥਨ ਲਿਓਨ ਅਤੇ ਜੋਸ਼ ਹੇਜ਼ਲਵੁਡ ਦੀ ਆਖ਼ਰੀ ਜੋੜੀ ਨੇ ਫਿਰ 32 ਦੌੜਾਂ ਜੋੜ ਦਿੱਤੀਆਂ ਅਤੇ ਸਕੋਰ 291 ਦੌੜਾਂ ਤੱਕ ਪਹੁੰਚਾ ਦਿੱਤਾ ਇਸ ਮੌਕੇ ਵੀ ਭਾਰਤੀ ਕਪਤਾਨ ਦੇ ਮੱਥੇ ਚਿੰਤਾ ਦੀਆਂ ਲਕੀਰਾਂ ਡੂੰਘੀਆਂ ਹੋਈਆਂ ਹਾਲਾਂਕਿ  ਆਫ਼ ਸਪਿੱਨਰ ਅਸ਼ਵਿਨ ਨੇ ਹੇਜਲਵੁਡ ਨੂੰ ਸਲਿੱਪ ‘ਚ ਰਾਹੁਲ ਹੱਥੋਂ ਕੈਚ ਕਰਾ ਕੇ ਚਿੰਤਾ ਦੀਆਂ ਲਕੀਰਾਂ ਨੂੰ ਖੁਸ਼ੀ ‘ਚ ਬਦਲ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੰਡੋਨੇਸ਼ੀਆ ਦੇ ਜਹਾਜ਼ ‘ਚ ਸਵਾਰ ਸਨ 188 ਮੁਸਾਫ਼ਰ
ਜਕਾਰਤਾ ਤੋਂ ਪਾਂਗਕਲ ਪਿਨਾਂਗ ਸ਼ਹਿਰ ਨੂੰ ਜਾ ਰਿਹਾ ਸੀ ਜਹਾਜ਼
ਜਕਾਰਤਾ, ਏਜੰਸੀ।
ਇੰਡੋਨੇਸ਼ੀਆ ‘ਚ ‘ਲਾਇਨ ਏਅਰ’ ਦਾ ਇੱਕ ਯਾਤਰੀ ਜਹਾਜ਼ ਅੱਜ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਸਮੁੰਦਰ ‘ਚ ਹਾਦਸਾਗ੍ਰਸਤ ਹੋ ਗਿਆ  ਇਸ ਜਹਾਜ਼ ‘ਚ ਤਿੰਨ ਬੱਚਿਆਂ ਸਮੇਤ 188 ਵਿਅਕਤੀ ਸਵਾਰ ਸਨ ਇੰਡੋਨੇਸ਼ੀਆ ਦੀ ਆਫ਼ਤ ਏਜੰਸੀ ਨੇ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੀਆਂ ਕੁਝ ਤਸਵੀਰਾਂ ਟਵਿੱਟਰ ‘ਤੇ ਪਾਈਆਂ, ਜਿਨ੍ਹਾਂ ‘ਚ ਬੁਰੀ ਤਰ੍ਹਾਂ ਟੁੱਟ ਚੁੱਕਾ ਇੱਕ ਸਮਾਰਟਫੋਨ, ਕਿਤਾਬਾਂ, ਬੈਗ, ਜਹਾਜ਼ ਦੇ ਕੁਝ ਹਿੱਸੇ ਦਿਸ ਰਹੇ ਹਨ ਹਾਦਸੇ ਦੀ ਥਾਂ ਤੱਕ ਪਹੁੰਚੇ ਖੋਜੀ ਤੇ ਬਚਾਅ ਬੇੜੀਆਂ ਨੇ ਇਹ ਸਮਾਨ ਇਕੱਠਾ ਕੀਤਾ ਹੈ
ਏਜੰਸੀ ਦੇ ਬੁਲਾਰੇ ਸੁਤੋਪੋ ਪੂਰਬੀ ਨੁਗ੍ਰੋਹੋ ਨੇ ਕਿਹਾ ਕਿ ਜਕਾਰਤਾ ਤੋਂ ਪਾਂਗਕਲ ਪਿਨਾਂਗ ਸ਼ਹਿਰ ਜਾ ਰਹੇ ਇਸ ਜਹਾਜ਼ ‘ਚ 181 ਯਾਤਰੀ ਤੇ ਪਾਇਲਟ ਟੀਮ ਦੇ ਸੱਤ ਮੈਂਬਰ ਸਵਾਰ ਸਨ ਯਾਤਰੀਆਂ ‘ਚ ਤਿੰਨ ਬੱਚੇ ਵੀ ਸ਼ਾਮਲ ਸਨ ‘ਇੰਡੋਨੇਸ਼ੀਆ ਟੀਵੀ’ ਨੇ ਜਹਾਜ਼ ਤੋਂ ਤੇਲ ਦੇ ਨਿਕਲ ਕੇ ਸਮੁੰਦਰ ‘ਚ ਫੈਲਣ ਤੇ ਜਹਾਜ ਦੇ ਮਲਬੇ ਦੇ ਕੁਝ ਹਿੱਸੇ ਦੀਆਂ ਤਸਵੀਰਾਂ ਦਿਖਾਈਆਂ ਕੌਮੀ ਤਲਾਸ਼ ਤੇ ਬਚਾਅ ਏਜੰਸੀ (ਐਨਐਸਆਰਏ) ਨੇ ਕਿਹਾ ਕਿ ਪੱਛਮੀ ਜਾਵਾ ਕੋਲ ਸਮੁੰਦਰ ‘ਚ ਇਹ ਜਹਾਜ਼  ਡਿੱਗਿਆ ਇਹ ਥਾਂ 30-35 ਮੀਟਰ (98-115 ਫੁੱਟ) ਡੂੰਘੀ ਹੈ ਐਨਐਸਆਰਏ ਦੇ ਮੁਖੀ ਮੁਹੰਮਦ ਸਯਾਉਦੀ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਗੋਤਾਖੋਰ ਜਹਾਜ਼ ਦੇ ਪੂਰੇ ਮਲਬੇ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ
ਬੋਇੰਗ 737-800 ਜਹਾਜ਼ ਸਵੇਰੇ 6:20 ਮਿੰਟ ਪਾਂਗਕਲ ਪਿਨਾਂਗ ਦੇ ਲਈ ਜਕਾਰਤਾ ਤੋਂ ਰਵਾਨਾ ਹੋਇਆ ਸੀ ਜਹਾਜ਼ ਦੀ ਸਥਿਤੀ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ‘ਫਲਾਈਟਅਵੇਅਰ’  ‘ਤੇ ‘ਫ਼ਲਾਈਟ 610’ ਨਾਲ ਸਬੰਧਿਤ ਸੂਚਨਾ ਇਸ ਦੇ ਉੱਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਨਜ਼ਰ ਆਉਣੀ ਬੰਦ ਹੋ ਗਈ ‘ਇੰਡੋਨੇਸ਼ੀਅਨ ਟੀਵੀ’ ਨੂ ਰਜਨਾਂ ਵਿਅਕਤੀਆਂ ਨੂੰ ਪਾਂਗਕਲ ਪਿਨਾਂਗ ਹਵਾਈ ਅੱਡੇ ਤੋਂ ਬਾਹਰ ਲੋਕਾਂ ਨੂੰ ਬੇਚੈਨੀ ‘ਚ ਆਪਣੇ ਪਰਿਵਾਰ ਨਾਲ ਜੁੜੀ ਸੂਚਨਾ ਦੀ ਉਡੀਕ ਕਰਦੇ ਅਤੇ ਅਧਿਕਾਰੀਆਂ ਨੂੰ ਪਲਾਸਟਿਕ ਦੀਆਂ ਕੁਰਸੀਆਂ ਲਿਆਉਂਦੇ ਦਿਖਾਇਆ ਦਸੰਬਰ 2014 ‘ਚ ਏਅਰ ਏਸ਼ੀਆ ਦੇ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਇਹ ਇੰਡੋਨੇਸ਼ੀਆ ‘ਚ ਸਭ ਤੋਂ ਵੱਡਾ ਜਹਾਜ਼ ਹਾਦਸਾ ਹੈ ਏਅਰ ਏਸ਼ੀਆ ਦਾ ਜਹਾਜ਼ ਹਾਦਸਾਗ੍ਰਸਤ ਹੋਣ ‘ਤੇ ਉਸ ‘ਚ ਸਵਾਰ ਸਾਰੇ 162 ਵਿਅਕਤੀ ਮਾਰੇ ਗਏ ਸਨਹਾਦਸੇ ‘ਚ ਭਾਰਤੀ ਪਾਇਲਟ ਸੁਨੇਜਾ ਦੀ ਮੌਤ
ਅੱਜ ਸਮੁੰਦਰ ‘ਚ ਹਾਦਸਾਗ੍ਰਸ਼ਤ ਹੋਏ ਇੰਡੋਨੇਸ਼ੀਆਈ ਜਹਾਜ਼ ਦੇ ਭਾਰਤੀ ਪਾਇਲਟ ਸੁਨੇਜਾ ਦੀ ਮੌਤ ਹੋ ਗਈ ਭਾਰਤੀ ਦੂਤਾਵਾਸ ਨੇ ਇਹ ਜਾਣਕਾਰੀ ਦਿੱਤੀ ਜਕਾਰਤਾ ‘ਚ ਭਾਰਤੀ ਦੂਤਾਵਾਸ ਨੇ ਟਵੀਟ ਕੀਤਾ, ਜਕਾਰਤਾ ਦੇ ਸਮੁੰਦਰ ਤਟ ਕੋਲ ਅੱਜ ਲਾਈਨ ਏਅਰ ਜਹਾਜ਼ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਨਾਲ ਸਾਡੀ ਡੂੰਘੀ ਹਮਦਰਦੀ ਹੈ ਸਭ ਮੰਦਭਾਗੀ ਗੱਲ ਇਹ ਹੈ ਕਿ ਜੇਟੀ 610 ਜਹਾਜ਼ ਨੂੰ ਲੈ ਕੇ ਉੱਡਾਣ ਭਰ ਰਹੇ ਭਾਰਤੀ ਪਾਇਲਟ ਸੁਨੇਜਾ ਦੀ ਵੀ ਜਾਨ ਚਲੀ ਗਈ ਦੂਤਾਵਾਸ ਕ੍ਰਾਈਸਿਸ ਸੈਂਟਰ ਦੇ ਨਾਲ ਸੰਪਰਕ ‘ਚ ਹੈ ਤੇ ਹਰਸੰਭਵ ਸਹਾਇਤਾ ਲਈ ਤਾਲਮੇਲ ਕਰ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।