Shami - Sach Kahoon Punjabi
india vs west indies | ਭਾਰਤੀ ਟੀਮ ਸੀਰੀਜ਼ ਨੂੰ ਆਪਣੇ ਕਰਨ ਵਾਸਤੇ ਉਤਰੀ
ਮੁੰਬਈ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੁਕਾਬਲਾ ਕਟਕ ਦੇ ਬਾਰਾਬਤੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ, ਜਿੱਥੇ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਲੁਈਸ 21 ਦੌੜਾਂ ਬਣਾ ਕੇ ਰਵਿੰਦਰ ਜਡੇਜਾ ਦੀ ਗੇਂਦ ‘ਤੇ ਸ਼ਾਰਦੁਲ ਠਾਕੁਰ ਨੂੰ ਕੈਚ ਦੇ ਬੈਠਾ ਤੇ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਸ਼ਾਨਦਾਰ ਫਾਰਮ ‘ਚ ਚਲ ਰਹੇ ਸ਼ਾਈ ਹੋਪ ਨੇ ਕੁਝ ਸਮਾਂ ਕ੍ਰੀਜ਼ ‘ਤੇ ਬਿਤਾਇਆ ਪਰ ਉਹ ਵੀ ਆਪਣੀ ਪਾਰੀ ਜ਼ਿਆਦਾ ਲੰਬੀ ਨਾ ਖੇਡ ਸਕੇ ਅਤੇ 40 ਦੌੜਾਂ ਦੇ ਨਿਜੀ ਸਕੋਰ ‘ਤੇ ਮੁਹੰਮਦ ਸ਼ਮੀ ਹੱਥੋਂ ਬੋਲਡ ਹੋ ਗਏ।
ਭਾਰਤ ਲਈ ਖਤਰਨਾਕ ਦਿਸ ਰਹੇ ਸ਼ਿਮਰੋਨ ਹੈਟਮਾਇਰ ਅਤੇ ਰੋਸਟਨ ਚੇਜ਼ ਨੂੰ ਵਨ ਡੇ ਵਿਚ ਡੈਬਿਊ ਕਰ ਰਹੇ ਨਵਦੀਪ ਸੈਣੀ ਨੇ ਪਵੇਲੀਅਨ ਦਾ ਰਾਹ ਦਿਖਾਇਆ। ਦੱਸ ਦਈਏ ਕਿ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਫੈਸਲਾਕੁੰਨ ਮੁਕਾਬਲੇ ‘ਚ ਗਲਤੀਆਂ ਨੂੰ ਸੁਧਾਰ ਕੇ ਸੀਰੀਜ਼ ‘ਤੇ ਕਬਜ਼ਾ ਕਰਨ ਉਤਰੀ ਹੈ। ਭਾਰਤ ਨੇ ਚੇਨਈ ‘ਚ ਪਹਿਲਾ ਵਨ ਡੇ 8 ਵਿਕਟਾਂ ਨਾਲ ਗੁਆਉਣ ਤੋਂ ਬਾਅਦ ਦੂਜੇ ਵਨ ਡੇ ਨੂੰ ਵਿਸ਼ਾਖਾਪਟਨਮ ‘ਚ 107 ਦੌੜਾਂ ਨਾਲ ਜਿੱਤਿਆ ਸੀ ਤੇ ਸੀਰੀਜ਼ ‘ਚ 1-1 ਦੀ ਬਰਾਬਰੀ ਹਾਸਲ ਕਰ ਲਈ। ਭਾਰਤੀ ਟੀਮ ਨੂੰ ਮੌਜੂਦਾ ਦੌਰੇ ‘ਚ ਵੈਸਟਇੰਡੀਜ਼ ਤੋਂ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਟੀ-20 ਸੀਰੀਜ਼ ‘ਚ ਵੀ ਉਸ ਨੂੰ ਇਸੇ ਤਰ੍ਹਾਂ ਦੀ ਫੈਸਲਾਕੁੰਨ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ‘ਚ ਉਹ 2-1 ਨਾਲ ਸੀਰੀਜ਼ ਜਿੱਤਣ ‘ਚ ਸਫਲ ਰਹੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਮਿੱਥ ਤੋਂ ਪੰਜ ਅੰਕ ਅੱਗੇ ਨਿਕਲੇ, ਗੇਂਦਬਾਜ਼ਾਂ ‘ਚ ਪੈਟ ਕਮਿੰਸ ਪਹਿਲੇ ਸਥਾਨ ‘ਤੇ ਕਾਬਜ਼
ਏਜੰਸੀ/ਦੁਬਈ। ਭਾਰਤੀ ਕਪਤਾਨ ਵਿਰਾਟ ਕੋਹਲੀ ਅਸਟਰੇਲੀਆ ਦੇ ਸਟੀਵਨ ਸਮਿੱਥ ਨੂੰ ਪਿੱਛੇ ਛੱਡ ਕੇ ਫਿਰ ਤੋਂ ਦੁਨੀਆ ਦੇ ਨੰਬਰ ਇੱਕ ਟੈਸਟ ਬੱਲੇਬਾਜ਼ ਬਣ ਗਏ ਹਨ ਵਿਰਾਟ ਬੁੱਧਵਾਰ ਨੂੰ ਜਾਰੀ ਆਈਸੀਸੀ ਦੀ ਤਾਜ਼ਾ ਰੈਂਕਿੰਗ ‘ਚ ਟੈਸਟ ਬੱਲੇਬਾਜ਼ਾਂ ‘ਚ ਨੰਬਰ ਇੱਕ ਸਥਾਨ ‘ਤੇ ਕਾਬਜ਼ ਹੋ ਗਏ ਵਿਰਾਟ ਨੇ ਕੋਲਕਾਤਾ ‘ਚ ਬੰਗਲਾਦੇਸ਼ ਖਿਲਾਫ ਡੇ-ਨਾਈਟ ਟੈਸਟ ‘ਚ ਸ਼ਾਨਦਾਰ 136 ਦੌੜਾਂ ਬਣਾਈਆਂ ਸਨ ਉਨ੍ਹਾਂ ਦੇ 928 ਅੰਕ ਹੋ ਗਏ ਹਨ ਅਤੇ ਉਹ ਸਮਿੱਥ ਤੋਂ ਪੰਜ ਅੰਕ ਅੱਗੇ ਹੋ ਗਏ ਹਨ ਸਮਿੱਥ ਨੇ ਪਾਕਿਸਤਾਨ ਖਿਲਾਫ ਐਡੀਲੇਡ ਟੈਸਟ ‘ਚ 36 ਦੌੜਾਂ ਬਣਾਈਆਂ ਸਨ ।
ਉਹ 931 ਅੰਕਾਂ ਤੋਂ ਡਿੱਗ ਕੇ 923 ਅੰਕਾਂ ‘ਤੇ ਪਹੁੰਚ ਗਏ ਹਨ ਸਮਿੱਥ ਨੇ ਇੰਗਲੈਂਡ ਖਿਲਾਫ ਇਸ ਸਾਲ ਏਸ਼ੇਜ਼ ਲੜੀ ‘ਚ ਚਾਰ ਟੈਸਟਾਂ ‘ਚ 774 ਦੌੜਾਂ ਬਣਾ ਕੇ ਵਿਰਾਟ ਤੋਂ ਨੰਬਰ ਇੱਕ ਸਥਾਨ ਖੋਹ ਲਿਆ ਸੀ ਵਿਰਾਟ ਨੇ 2019 ‘ਚ ਹੁਣ ਕੋਈ ਟੈਸਟ ਨਹੀਂ ਖੇਡਣਾ ਹੈ ਜਿਸ ਨਾਲ ਸਮਿੱਥ ਕੋਲ ਨਿਊਜ਼ੀਲੈਂਡ ਖਿਲਾਫ ਦੋ ਟੈਸਟਾਂ ਦੀ ਲੜੀ ‘ਚ ਨੰਬਰ ਇੱਕ ਸਥਾਨ ਫਿਰ ਤੋਂ ਹਾਸਲ ਕਰਨ ਦਾ ਮੌਕਾ ਰਹੇਗਾ ਵਿਰਾਟ ਨੇ 84 ਟੈਸਟਾਂ ‘ਚ 27 ਸੈਂਕੜਿਆਂ ਦੀ ਮੱਦਦ ਨਾਲ 7202 ਦੌੜਾਂ ਅਤੇ ਸਮਿੱਥ ਨੇ 70 ਟੈਸਟਾਂ ‘ਚ 26 ਸੈਂਕੜਿਆਂ ਦੀ ਮੱਦਦ ਨਾਲ 7013 ਦੌੜਾਂ ਬਣਾਈਆਂ ਹਨ ।
ਟਾਪ-10 ‘ਚ ਸ਼ਾਮਲ ਹੋ ਗਏ
ਬੱਲੇਬਾਜ਼ੀ ਰੈਂਕਿੰਗ ‘ਚ ਤੀਜੇ ਨੰਬਰ ‘ਤੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਜ਼ 877 ਅੰਕਾਂ ਦੇ ਨਾਲ ਕਾਬਜ਼ ਹਨ ਅਤੇ ਵਿਰਾਟ ਅਤੇ ਸਮਿੱਥ ਤੋਂ ਕਾਫੀ ਪਿੱਛੇ ਹਨ ਐਡੀਲੇਡ ਟੈਸਟ ‘ਚ ਨਾਬਾਦ 335 ਦੌੜਾਂ ਦੀ ਰਿਕਾਰਡ ਤੋੜ ਪਾਰੀ ਖੇਡਣ ਵਾਲੇ ਅਸਟਰੇਲੀਆ ਦੇ ਓਪਨਰ ਡੇਵਿਡ ਵਾਰਨਰ 12 ਸਥਾਨ ਦੀ ਛਾਲ ਲਾ ਕੇ ਪੰਜਵੇਂ ਨੰਬਰ ‘ਤੇ ਪਹੁੰਚ ਗਏ ਹਨ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਇੱਕ ਸਥਾਨ ਦੇ ਸੁਧਾਰ ਨਾਲ ਟਾਪ-10 ‘ਚ ਸ਼ਾਮਲ ਹੋ ਗਏ ਹਨ ਸ਼ਮੀ 10ਵੇਂ ਸਥਾਨ ‘ਤੇ ਹਨ।
ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੌਵੇਂ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪੰਜਵੇਂ ਸਥਾਨ ‘ਤੇ ਹਨ ਅਸਟਰੇਲੀਆ ਦੇ ਪੈਟ ਕਮਿੰਸ 900 ਅੰਕਾਂ ਦੇ ਨਾਲ ਟਾਪ ‘ਤੇ ਮੌਜ਼ੂਦ ਹਨ। ਜਦੋਂਕਿ 839 ਅੰਕਾਂ ਨਾਲ ਦੂਜੇ ਸਥਾਨ ‘ਤੇ ਦੱਖਣੀ ਅਫਰੀਕਾ ਦੇ ਕੈਗਿਸੋ ਰਬਾਡਾ ਹਨ ਭਾਰਤੀ ਗੇਂਦਬਾਜ਼ਾਂ ‘ਚ ਬੁਮਰਾਹ ਦੇ 794 ਅੰਕ, ਅਸ਼ਵਿਨ ਦੇ 772 ਅੰਕ ਅਤੇ ਸ਼ਮੀ ਦੇ 771 ਅੰਕ ਹਨ ਅਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਚਾਰ ਸਥਾਨ ਦੇ ਸੁਧਾਰ ਨਾਲ 14ਵੇਂ ਸਥਾਨ ‘ਤੇ ਪਹੁੰਚ ਗਏ ਹਨ ਆਲਰਾਊਂਡਰ ਰੈਂਕਿੰਗ ‘ਚ ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ 473 ਅੰਕਾਂ ਨਾਲ ਪਹਿਲੇ ਅਤੇ ਭਾਰਤ ਦੇ ਰਵਿੰਦਰ ਜਡੇਜਾ 406 ਅੰਕਾਂ ਨਾਲ ਦੂਜੇ ਸਥਾਨ ‘ਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੱਖਣੀ ਅਫਰੀਕਾ ਖਿਲਾਫ ਆਖਰੀ ਦਿਨ ਦੂਜੀ ਪਾਰੀ ‘ਚ ਪੰਜ ਵਿਕਟਾਂ ਹਾਸਲ ਕਰਕੇ ਭਾਰਤ ਨੂੰ ਦਿਵਾਈ ਸੀ ਸ਼ਾਨਦਾਰ ਜਿੱਤ
ਏਜੰਸੀ /ਨਵੀਂ ਦਿੱਲੀ। ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੂਜੀ ਪਾਰੀ ‘ਚ ਜ਼ਿਆਦਾ ਖਤਰਨਾਕ ਹੋ ਜਾਂਦੇ ਹਨ ਅਤੇ ਇਸ ਗੱਲ ਨੂੰ ਉਨ੍ਹਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਸ਼ਮੀ ਨੇ ਵਿਸ਼ਾਖਾਪਟਨਮ ‘ਚ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ 35 ਦੌੜਾਂ ‘ਤੇ ਪੰਜ ਵਿਕਟਾਂ ਲੈ ਕੇ ਭਾਰਤ ਨੂੰ 203 ਦੌੜਾਂ ਨਾਲ ਜਿੱਤ ਦਿਵਾਈ ਸ਼ਮੀ ਨੂੰ ਪਹਿਲੀ ਪਾਰੀ ‘ਚ ਕੋਈ ਵਿਕਟ ਨਹੀਂ ਮਿਲੀ ਸੀ ਪਰ ਸ਼ਮੀ ਦੀ ਦੂਜੀ ਪਾਰੀ ਦੀ ਖਤਰਨਾਕ ਗੇਂਦਬਾਜ਼ੀ ਕਾਰਨ ਦੱਖਣੀ ਅਫਰੀਕੀ ਟੀਮ ਦੂਜੀ ਪਾਰੀ ‘ਚ ਸਿਰਫ 191 ਦੌੜਾਂ ‘ਤੇ ਢੇਰ ਹੋ ਗਈ ।
ਪਿਛਲੇ 23 ਸਾਲਾਂ ‘ਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਭਾਰਤੀ ਤੇਜ਼ ਗੇਂਦਬਾਜ਼ ਨੇ ਘਰੇਲੂ ਟੈਸਟ ਦੀ ਚੌਥੀ ਪਾਰੀ ‘ਚ ਪੰਜ ਵਿਕਟਾਂ ਹਾਸਲ ਕੀਤੀਆਂ ਹਨ ਇਸ ਤੋਂ ਪਹਿਲਾਂ 1996 ‘ਚ ਜਵਾਗਲ ਸ੍ਰੀਨਾਥ ਨੇ ਅਹਿਮਦਾਬਾਦ ‘ਚ ਦੱਖਣੀ ਅਫਰੀਕਾ ਖਿਲਾਫ ਚੌਥੀ ਪਾਰੀ ‘ਚ ਪੰਜ ਵਿਕਟਾਂ ਹਾਸਲ ਕੀਤੀਆਂ ਸਨ ਇਸ ਸੂਚੀ ‘ਚ ਹੋਰ ਭਾਰਤੀ ਤੇਜ਼ ਗੇਂਦਬਾਜ਼ ਕਰਸਨ ਘਾਵਰੀ, ਕਪਿਲ ਦੇਵ ਅਤੇ ਮਦਨਲਾਲ ਹਨ ਸਾਲ 2018 ਤੋਂ ਬਾਅਦ ਸ਼ਮੀ ਦੂਜੀ ਪਾਰੀ ‘ਚ ਤਿੰਨ ਵਾਰ ਪੰਜ ਵਿਕਟਾਂ ਲੈ ਚੁੱਕੇ ਹਨ ਜੋ ਕਿਸੇ ਗੇਂਦਬਾਜ਼ ਲਈ ਸਭ ਤੋਂ ਜ਼ਿਆਦਾ ਹੈ ਉਹ 15 ਦੂਜੀ ਪਾਰੀਆਂ ‘ਚ 17.70 ਦੀ ਔਸਤ ਨਾਲ 40 ਵਿਕਟਾਂ ਹਾਸਲ ਕਰ ਚੁੱਕੇ ਹਨ।
ਇਸ ਦੇ ਮੁਕਾਬਲੇ 16 ਪਹਿਲੀ ਪਾਰੀਆਂ ‘ਚ ਉਨ੍ਹਾਂ ਨੇ 37.56 ਦੀ ਔਸਤ ਨਾਲ ਸਿਰਫ 23 ਵਿਕਟਾਂ ਲਈਆਂ ਹਨ ਅਤੇ ਪਹਿਲੀ ਪਾਰੀ ‘ਚ ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 64 ਦੌੜਾਂ ‘ਤੇ ਤਿੰਨ ਵਿਕਟਾਂ ਰਿਹਾ ਹੈ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਮੀ ਸਾਡੇ ਲਈ ਦੂਜੀ ਪਾਰੀ ‘ਚ ਲਗਾਤਾਰ ਸਟਰਾਈਕ ਗੇਂਦਬਾਜ਼ ਰਹੇ ਹਨ ਜੇਕਰ ਤੁਸੀਂ ਉਨ੍ਹਾਂ ਦੇ ਚਾਰ ਪੰਜ ਵਿਕਟਾਂ ਦੇ ਪ੍ਰਦਰਸ਼ਨ ਨੂੰ ਵੇਖੋ ਤਾਂ ਉਹ ਸਾਰੀਆਂ ਦੂਜੀ ਪਾਰੀ ‘ਚ ਆਈਆਂ ਹਨ ਜਦੋਂਕਿ ਟੀਮ ਨੂੰ ਵਿਕਟਾਂ ਦੀ ਸਖ਼ਤ ਜ਼ਰੂਰਤ ਸੀ ।
ਜੇਕਰ ਗੇਂਦ ਥੋੜਾ ਵੀ ਰਿਵਰਸ ਹੋ ਰਹੀ ਹੈ ਤਾਂ ਸ਼ਮੀ ਘਾਤਕ ਹੋ ਜਾਂਦੇ ਹਨ ਸ਼ਮੀ ਨੇ ਆਪਣੇ ਕਪਤਾਨ ਵਿਰਾਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਰਾਟ ਗੇਂਦਬਾਜ਼ਾਂ ਨੂੰ ਇਸ ਗੱਲ ਦੀ ਅਜ਼ਾਦੀ ਦਿੰਦੇ ਹਨ ਕਿ ਉਨ੍ਹਾਂ ਦਾ ਸਪੈਲ ਕਿੰਨਾ ਲੰਮਾ ਰਹੇਗਾ ਸ਼ਮੀ ਨੇ ਕਿਹਾ ਕਿ ਵਿਰਾਟ ਕਪਤਾਨ ਦੇ ਤੌਰ ‘ਤੇ ਹਮੇਸ਼ਾ ਸਾਡੀ ਗੱਲਾਂ ਸੁਣਦੇ ਹਨ ਅਤੇ ਇਸ ਤੋਂ ਇਲਾਵਾ ਸਾਨੂੰ ਇਸ ਗੱਲ ਦੀ ਅਜ਼ਾਦੀ ਦਿੰਦੇ ਹਨ ਕਿ ਅਸੀਂ ਆਪਣੀ ਰਣਨੀਤੀ ‘ਤੇ ਕੰਮ ਕਰੀਏ ਉਹ ਸਾਨੂੰ ਇਸ ਗੱਲ ਦੀ ਅਜ਼ਾਦੀ ਦਿੰਦੇ ਹਨ ਕਿ ਅਸੀਂ ਆਪਣੇ ਸਪੈਲ ‘ਚ ਪੰਜ, ਸੱਤ ਜਾਂ ਇਸ ਤੋਂ ਜ਼ਿਆਦਾ ਓਵਰ ਗੇਂਦਬਾਜ਼ੀ ਕਰਨਾ ਚਾਹੁੰਦੇ ਹਨ ਉਹ ਸਾਡੇ ‘ਤੇ ਭਰੋਸਾ ਕਰਦੇ ਹਨ ਅਤੇ ਸਾਨੂੰ ਉਨ੍ਹਾਂ ‘ਤੇ ਪੂਰਾ ਭਰੋਸਾ ਹੈ ਤਿੰਨ ਮੈਚਾਂ ਦੀ ਲੜੀ ਦਾ ਦੂਜਾ ਟੈਸਟ ਮੈਚ 10 ਅਕਤੂਬਰ ਨੂੰ ਪੂਨੇ ‘ਚ ਖੇਡਿਆ ਜਾਣਾ ਹੈ ਜਦੋਂਕਿ ਤੀਜਾ ਟੈਸਟ 19 ਅਕਤੂਬਰ ਤੋਂ ਰਾਂਚੀ ‘ਚ ਖੇਡਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੋਹਿਤ, ਅਸ਼ਵਿਨ, ਸ਼ਮੀ ਤੇ ਜਡੇਜਾ ਦੇ ਕਹਿਰ ਨਾਲ ਜਿੱਤਿਆ ਭਾਰਤ
ਏਜੰਸੀ/ਵਿਸ਼ਾਖਾਪਟਨਮ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (35 ਦੌੜਾਂ ‘ਤੇ ਪੰਜ ਵਿਕਟਾਂ) ਅਤੇ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ (87 ਦੌੜਾਂ ‘ਤੇ ਚਾਰ ਵਿਕਟਾਂ) ਦੀ ਕਹਿਰ ਢਾਹਉਂਦੀਆਂ ਗੇਂਦਾਂ ਨਾਲ ਭਾਰਤ ਨੇ ਦੱਖਣੀ ਅਫਰੀਕਾ ਨੂੰ ਪੰਜਵੇਂ ਅਤੇ ਆਖਰੀ ਦਿਨ ਐਤਵਾਰ ਨੂੰ 191 ਦੌੜਾਂ ਨਾਲ ਢੇਰ ਕਰਕੇ ਪਹਿਲਾ ਟੈਸਟ 203 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ ਭਾਰਤ ਨੇ ਇਸ ਜਿੱਤ ਦੇ ਨਾਲ ਤਿੰਨ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ। India
ਭਾਰਤ ਨੇ ਦੱਖਣੀ ਅਫਰੀਕਾ ਸਾਹਮਣੇ ਜਿੱਤ ਲਈ 395 ਦੌੜਾਂ ਦਾ ਟੀਚਾ ਰੱਖਿਆ ਸੀ ਦੱਖਣੀ ਅਫਰੀਕਾ ਨੇ ਸ਼ਨਿੱਚਰਵਾਰ ਨੂੰ ਇੱਕ ਵਿਕਟ ‘ਤੇ 11 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਦੀ ਦੂਜੀ ਪਾਰੀ 63.5 ਓਵਰਾਂ ‘ਚ 191 ਦੌੜਾਂ ‘ਤੇ ਸਿਮਟ ਗਈ ਭਾਰਤ ਦੀ ਦੋਵਾਂ ਪਾਰੀਆਂ ‘ਚ 176 ਅਤੇ 127 ਦੌੜਾਂ ਬਣਾਉਣ ਵਾਲੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਮੈਨ ਆਫ ਦ ਮੈਚ ਦਾ ਪੁਰਸਕਾਰ ਦਿੱਤਾ ਗਿਆ ਪਹਿਲੀ ਪਾਰੀ ‘ਚ ਖਾਲੀ ਹੱਥ ਰਹੇ ਸ਼ਮੀ ਨੇ ਦੂਜੀ ਪਾਰੀ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 10.5 ਓਵਰਾਂ ‘ਚ 35 ਦੌੜਾਂ ‘ਤੇ ਪੰਜ ਵਿਕਟਾਂ ਹਾਸਲ ਕੀਤੀਆਂ ਜਡੇਜਾ ਨੇ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ 25 ਓਵਰਾਂ ‘ਚ 87 ਦੌੜਾਂ ‘ਤੇ ਚਾਰ ਵਿਕਟਾਂ ਲਈਆਂ ਪਹਿਲੀ ਪਾਰੀ ‘ਚ ਸੱਤ ਵਿਕਟਾਂ ਲੈਣ ਵਾਲੇ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੂੰ 20 ਓਵਰਾਂ ‘ਚ 44 ਦੌੜਾਂ ‘ਤੇ ਇੱਕ ਵਿਕਟ ਮਿਲੀ ਭਾਰਤ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ‘ਚ ਇਹ ਲਗਾਤਾਰ ਤੀਜੀ ਜਿੱਤ ਹੈ  ਭਾਰਤ ਨੇ 7 ਵਿਕਟਾਂ ‘ਤੇ 502 ਦੌੜਾਂ ਬਣਾ ਕੇ ਆਪਣੀ ਪਹਿਲੀ ਪਾਰੀ ਐਲਾਨ ਕੀਤੀ ਸੀ। India
ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ‘ਚ 431 ਦੌੜਾਂ ਬਣਾਈਆਂ ਸਨ ਭਾਰਤ ਨੂੰ ਪਹਿਲੀ ਪਾਰੀ ਦੇ ਆਧਾਰ ‘ਤੇ 71 ਦੌੜਾਂ ਦਾ ਵਾਧਾ ਮਿਲਿਆ ਸੀ ਅਤੇ ਭਾਰਤ ਨੇ ਦੂਜੀ ਪਾਰੀ  4 ਵਿਕਟਾਂ ‘ਤੇ 323 ਦੌੜਾਂ ‘ਤੇ ਐਲਾਨ ਕਰਕੇ ਦੱਖਣੀ ਅਫਰੀਕਾ ਸਾਹਮਣੇ 395 ਦੌੜਾਂ ਦਾ ਟੀਚਾ ਰੱਖਿਆ ਸੀ ਪਹਿਲੀ ਪਾਰੀ ‘ਚ ਸ਼ਲਾਘਾਯੋਗ ਸੰਘਰਸ਼ ਕਰਨ ਵਾਲੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਦੂਜੀ ਪਾਰੀ ‘ਚ ਗੇਡੇ ਟੇਕ ਗਏ ਅਤੇ ਪੂਰੀ ਟੀਮ 191 ਦੌੜਾਂ ‘ਤੇ ਢੇਰ ਹੋ ਗਈ ਅਤੇ ਭਾਰਤ ਨੇ ਇਹ ਮੁਕਾਬਲਾ 203 ਦੌੜਾਂ ਨਾਲ ਜਿੱਤ ਲਿਆ ਦੱਖਣੀ ਅਫਰੀਕਾ ਲਈ 10ਵੇਂ ਨੰਬਰ ਦੇ ਬੱਲੇਬਾਜ਼ ਡੇਨ ਪਿਏਟ ਨੇ 107 ਗੇਂਦਾਂ ‘ਚ 9 ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ ਸਭ ਤੋਂ ਜ਼ਿਆਦਾ 56 ਦੌੜਾਂ ਬਣਾਈਆਂ ਸੇਨੁਰਨ ਮੁਥੁਸਾਮੀ ਨੇ 108 ਗੇਂਦਾਂ ‘ਚ ਪੰਜ ਚੌਕਿਆਂ ਦੀ ਮੱਦਦ ਨਾਲ ਨਾਬਾਦ 49 ਦੌੜਾਂ ਦਾ ਯੋਗਦਾਨ ਦਿੱਤਾ।
ਮੁਥੁਸਾਮੀ ਪਹਿਲੀ ਵਾਰੀ ‘ਚ ਵੀ 33 ਦੌੜਾਂ ਬਣਾ ਕੇ ਨਾਬਾਦ ਰਹੇਸਨ ਦੱਖਣੀ ਅਫਰੀਕਾ ਦੇ ਚਾਰ ਬੱਲੇਬਾਜ਼ ਬਿਨਾ ਖਾਤਾ ਖੋਲ੍ਹੇ ਆਊਟ ਹੋਏ ਇੱਕ ਸਮੇਂ ਦੱਖਣੀ ਅਫਰੀਕਾ ਦੇ ਅੱਠ ਬੱਲੇਬਾਜ਼ 27ਵੇਂ ਓਵਰ ਤੱਕ ਸਿਰਫ 70 ਦੌੜਾਂ ‘ਤੇ ਪਵੇਲੀਅਨ ਪਰਤ ਚੁੱਕੇ ਸਨ ਪਰ ਮੁਥੁਸਾਮੀ ਅਤੇ ਪਿਏਟ ਨੇ ਨੌਵੀਂ ਵਿਕਟ ਲਈ 91 ਅਤੇ ਮੁਥੁਸਾਮੀ ਅਤੇ ਕਗਿਸੋ ਰਬਾਡਾ ਨੇ 10ਵੀਂ ਵਿਕਟ ਲਈ 30 ਦੌੜਾਂ ਜੋੜ ਕੇ ਦੱਖਣੀ ਅਫਰੀਕਾ ਨੂੰ ਵੱਡੀ ਸ਼ਰਮਿੰਦਗੀ ਤੋਂ ਕੁਝ ਹੱਦ ਤੱਕ ਬਚਾ ਲਿਆ ਸ਼ਮੀ ਨੇ ਆਪਣੀ ਕਰੀਅਰ ‘ਚ ਪੰਜਵੀਂ ਵਾਰ ਪਾਰੀ ‘ਚ ਪੰਜ ਵਿਕਟਾਂ ਹਾਸਲ ਕੀਤੀਆਂ ਲੜੀ ਦਾ ਦੂਜਾ ਟੈਸਟ 10 ਅਕਤੂਬਰ ਤੋਂ ਪੂਨੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਪਤਾਨ ਵਿਰਾਟ ਕੋਹਲੀ ਤੇ ਤੇਜ ਗੇਂਦਬਾਜ਼ ਜਸਪ੍ਰੀਤ ਬੁਮਰਾਹ ਚੋਟੀ ‘ਤੇ ਬਰਕਰਾਰ
ਦੁਬਈ | ਨਿਊਜ਼ੀਲੈਂਡ ਖਿਲਾਫ ਭਾਰਤ ਦੀ 4-1 ਦੀ ਇੱਕ ਰੋਜ਼ਾ ਸੀਰੀਜ਼ ਜਿੱਤ ‘ਚ ਮੈਨ ਆਫ ਦ ਸੀਰੀਜ਼ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਤਾਜਾ ਆਈਸੀਸੀ ਇੱਕ ਰੋਜ਼ਾ ਰੈਂਕਿੰਗ ‘ਚ 19 ਸਥਾਨਾਂ ਦੀ ਲੰਮੀ ਛਾਲ ਲਾਈ ਹੈ ਤੇ ਉਹ ਤੀਜੇ ਨੰਬਰ ‘ਤੇ ਪਹੁੰਚ ਗਏ ਹਨ ਸ਼ਮੀ ਨੇ ਸੀਰੀਜ ‘ਚ ਕੁੱਲ ਨੌਂ ਵਿਕਟਾਂ ਹਾਸਲ ਕੀਤੀਆਂ ਜਿਸ ਦਾ ਫਾਇਦਾ ਉਨ੍ਹਾਂ ਨੂੰ ਰੈਂਕਿੰਗ ‘ਚ ਮਿਲਿਆ ਸ਼ਮੀ ਨਿਊਜ਼ੀਲੈਂਡ ਖਿਲਾਫ ਪੰਜ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ 49ਵੇਂ ਸਥਾਨ ‘ਤੇ ਸਨ ਅਤੇ ਹੁਣ ਉਹ 30ਵੇਂ ਨੰਬਰ ‘ਤੇ ਪਹੁੰਚ ਗਏ ਹਨ ਇੱਕ ਰੋਜ਼ਾ ਰੈਂਕਿੰਗ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਤੇਜ ਗੇਂਦਬਾਜ਼ ਜਸਪ੍ਰੀਤ ਬੁਮਰਾਹ ਚੋਟੀ ਸਥਾਨ ‘ਤੇ ਬਰਕਰਾਰ ਹਨ ਵਿਰਾਟ ਨੂੰ ਇੱਕ ਰੋਜ਼ਾ ਸੀਰੀਜ਼ ਦੇ ਆਖਰੀ ਦੋ ਮੈਚਾਂ ‘ਚ ਅਰਾਮ ਦਿੱਤਾ ਗਿਆ ਸੀ ਜਦੋਂਕਿ ਬੁਮਰਾਹ ਨੂੰ ਅਸਟਰੇਲੀਆ ਤੇ ਨਿਊਜ਼ੀਲੈਂਡ ਖਿਲਾਫ ਸੀਰੀਜ਼ ‘ਚ ਅਰਾਮ ਦਿੱਤਾ ਗਿਆ ਸੀ
ਅਫਗਾਨਿਸਤਾਨ ਦੇ ਰਾਸ਼ਿਦ ਖਾਨ ਗੇਂਦਬਾਜੀ ‘ਚ ਦੂਜੇ ਨੰਬਰ ‘ਤੇ ਬਣੇ ਹੋਏ ਹਨ ਜਦੋਂਕਿ ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਸੀਰੀਜ ‘ਚ 12ਵਿਕਟਾਂ ਲੈਣ ਦੀ ਬਦੌਲਤ ਸੱਤ ਸਥਾਂਨਾਂ ਦੀ ਛਾਲ ਦੇ ਨਾਲ ਤੀਜੇ ਨੰਬਰ ‘ਤੇ ਪਹੁੰਚ ਗਏ ਹਨ ਭਾਰਤੀ ਲੇੱਗ ਸਪਿੱਨਰ ਯੁਜਵੇਂਦਰ ਚਹਿਲ ਤੀਜੇ ਸਥਾਨ ‘ਤੇ ਪੰਜਵੇਂ ਨੰਬਰ ‘ਤੇ ਖਿਸਕੇ ਹਨ ਚਾਈਨਾਮੈਨ ਗੇਂਦਬਜ਼ ਕੁਲਦੀਪ ਯਾਦਵ ਆਪਣੇ ਚੌਥੇ ਸਥਾਂਨ ‘ਤੇ ਬਣੇ ਹੋਏ ਹਨ ਦੋ ਮੈਚਾਂ ਦੇ ਅਰਾਮ ਤੋਂ ਵਿਰਾਟ ਨੂੰ ਰੈਂਕਿੰਗ ‘ਚ ਦਸ ਅੰਕਾਂ ਦਾ ਨੁਕਸਾਨ ਹੋਇਆ ਹੈ  ਉਹ ਹੁਣ 897 ਤੋਂ 887 ਅੰਕਾਂ ‘ਤੇ ਆ ਗਏ ਹਨ ਹਾਲਾਂਕਿ ਉਨ੍ਹਾਂ ਦੇ ਚੋਟੀ ਸਥਾਨ ਨੂੰ ਫਿਲਹਾਲ ਕੋਈ ਖਤਰਾ ਨਹੀਂ ਹੈ ਦੂਜੇ ਸਥਾਨ ‘ਤੇ ਮੌਜ਼ੂਦ ਰੋਹਿਤ ਸ਼ਰਮਾ ਨੂੰ 20 ਅੰਕਾਂ ਦਾ ਨੁਕਸਾਨ ਹੋਇਆ Âੈ ਤੇ ਉਹ 874 ਤੋਂ 854 ਅੰਕਾਂ ‘ਤੇ ਆ ਗਏ ਹਨ ਓਪਨਰ ਸ਼ਿਖਰ ਧਵਨ 10ਵੈਂ ਤੇ ਮਹਿੰਦਰ ਸਿੰਘ ਧੋਨੀ 17ਵੇਂ ਸਥਾਨ ‘ਤੇ ਹਨ ਧੋਨੀ ਅਸਟਰੇਲੀਆ ਖਿਲਾਫ ਸੀਰੀਜ ‘ਚ ਲਗਾਤਾਰ ਤਿੰਨ ਅਰਧ ਸੈਂਕੜੇ ਬਣਾਉਣ ਨਾਲ ਮੈਨ ਆਫ ਦ ਸੀਰੀਜ਼ ਰਹੇ ਸਨ ਤੇ ਉਸ ਸੀਰੀਜ਼ ਤੋਂ ਬਾਅਦ ਉਹ ਤਿੰਨ ਸਥਾਨਾਂ ਦੇ ਸੁਧਾਰ ਨਾਲ 17ਵੇਂ ਨੰਬਰ ‘ਤੇ ਪਹੁੰਚੇ ਸਨ ਮੱਧ ਕ੍ਰਮ ਦੇ ਬੱਲੇਬਾਜ਼ ਕੇਦਾਰ ਜਾਧਵ 38ਵੇਂ ਤੋਂ 35ਵੇਂ ਤੇ ਆਖਰੀ ਇੱਕ ਰੋਜ਼ਾ ‘ਚ 90 ਦੌੜਾਂ ਬਣਾਉਣ ਵਾਲੇ ਅੰਬਾਟੀ ਰਾਇਡੂ 53ਵੇਂ ਤੋਂ 42ਵੇਂ ਸਥਾਨ ‘ਤੇ ਪਹੁੰਚੇ ਹਨ ਆਖਰੀ ਮੈਚ ‘ਚ 45 ਦੋੜਾਂ ਬਣਾਉਣ ਵਾਲੇ ਆਲਰਾਊਂਡਰ ਹਾਰਦਿਕ ਪਾਂਡਿਆ 84ਵੇਂ ਤੋਂ 79ਵੇਂ ਸਥਾਨ ‘ਤੇ ਪਹੁੰਚੇ ਹਨ ਗੇਂਦਬਾਜ਼ੀ ‘ਚ ਭੁਵਨੇਸ਼ਵਰ ਕੁਮਾਰ 17ਵੇਂ ਨੰਬਰ ‘ਤੇ ਹਨ ਜਦੋਂਕਿ ਪਾਂਡਿਆ 55ਵੇਂ ਤੋਂ 53ਵੇਂ ਨੰਬਰ ‘ਤੇ ਪਹੁੰਚੇ ਹਨ ਗੇਂਦਬਾਜ਼ੀ ‘ਚ ਭਾਰਤ ਦੇ ਤਿੰਨ ਗੇਂਦਬਾਜ਼ ਬੁਮਰਾਹ, ਕੁਲਦੀਪ ਅਤੇ ਚਹਿਲ ਟਾਪ 5 ‘ਚ ਹਨ ਇਸ ਸੀਰੀਜ਼ ਨੂੰ ਹਰਾਉਣ ਨਾਲ ਨਿਊਜ਼ੀਲੈਂਡ ਫਿਸਲ ਕੇ ਦੱਖਣੀ ਅਫਰੀਕਾ ਤੋਂ ਬਾਅਦ ਚੌਥੇ ਨੰਬਰ ‘ਤੇ ਖਿਸਕ ਗਿਆ ਹੈ ਇੰਗਲੈਂਡ 126 ਅੰਕਾਂ ਨਾਲ ਚੋਟੀ ‘ਤੇ ਹੈ ਜਦੋਂਕਿ ਭਾਰਤ ਦੇ 122 ਅੰਕ ਹੋ ਚੁੱਕੇ ਹਨ ਤੇ ਉਸ ਨੇ ਇੰਗਲੈਂਡ ਤੋਂ ਆਪਣਾ ਫਾਸਲਾ ਘਟਾ ਕੇ ਚਾਰ ਅੰਕ ਕਰ ਲਿਆ ਹੈ ਦੱਖਣੀ ਅਫਰੀਕਾ ਤੇ ਨਿਉਜ਼ੀਲੈਂਡ ਇੱਕ ਬਰਾਬਰ 111 ਅੰਕ ਹਨ ਪਰ ਦਸ਼ਮਲਵ ਤੋਂ ਬਾਅਦ ਦੀ ਗਣਨਾ ‘ਚ ਦੱਖਣੀ ਅਫਰੀਕਾ ਤੀਜੇ ਅਤੇ ਨਿਊਜ਼ੀਲੈਂਡ ਚੌਥੇ ਸਥਾਨ ‘ਤੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ-ਵਿੰਡੀਜ਼ ਬਾਕੀ ਤਿੰਨ ਮੈਚਾਂ ਲਈ ਟੀਮ; ਭੁਵਨੇਸ਼ਵਰ ਅਤੇ ਬੁਮਰਾਹ ਦੀ ਵਾਪਸੀ ਸ਼ਮੀ ਬਾਹਰ
15 ਮੈਂਬਰੀ ਟੀਮ ‘ਚ ਗੇਂਦਬਾਜ਼ਾਂ ਤੋਂ ਇਲਾਵਾ ਕੋਈ ਫੇਰ ਬਦਲ ਨਹੀਂ
ਲੜੀ ਦੇ ਬਾਕੀ ਤਿੰਨ ਮੈਚ 27, 29 ਅਕਤੂਬਰ ਅਤੇ 1 ਨਵੰਬਰ ਨੂੰ ਖੇਡੇ ਜਾਣਗੇ
ਨਵੀਂ ਦਿੱਲੀ, 25 ਅਕਤੂਬਰ
ਪਹਿਲੇ ਦੋ ਇੱਕ ਰੋਜ਼ਾ ‘ਚ ਆਰਾਮ ਪਾਉਣ ਵਾਲੇ ਭਾਰਤ ਦੇ ਅੱਵਲ ਦੋ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਨੂੰ ਵੈਸਟਇੰਡੀਜ਼ ਵਿਰੁੱਧ ਪੰਜ ਮੈਚਾਂ ਦੀ ਲੜੀ ਦੇ ਬਾਕੀ ਤਿੰਨ ਮੈਚਾਂ ਲਈ ਵੀਰਵਾਰ ਨੂੰ ਐਲਾਨੀ 15 ਮੈਂਬਰੀ ਟੀਮ ‘ਚ ਸ਼ਾਮਲ ਕਰ ਲਿਆ ਗਿਆ ਹੈ  ਲੜੀ ਦੇ ਬਾਕੀ ਤਿੰਨ ਮੈਚ 27, 29 ਅਤੇ 1 ਨਵੰਬਰ ਨੂੰ ਪੂਨਾ, ਮੁੰਬਈ ਅਤੇ ਤਿਰੁਵੰਤਪੁਰਮ ‘ਚ ਖੇਡੇ ਜਾਣਗੇ
ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਟੀਮ ਤੋਂ ਬਾਹਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਟੀਮ ‘ਚ ਕੋਈ ਫੇਰ ਬਦਲ ਨਹੀਂ ਕੀਤਾ ਗਿਆ ਹੈ ਸ਼ਮੀ ਪਹਿਲੇ ਦੋ ਮੈਚਾਂ ‘ਚ ਖੇਡੇ ਸਨ ਪਰ ਕਾਫ਼ੀ ਮਹਿੰਗੇ ਸਾਬਤ ਹੋਏ ਸ਼ਮੀ ਨੇ ਗੁਹਾਟੀ ‘ਚ ਪਹਿਲੇ ਇੱਕ ਰੋਜ਼ਾ ‘ਚ 81 ਦੌੜਾਂ ‘ਤੇ ਦੋ ਵਿਕਟਾਂ ਅਤੇ ਵਿਸ਼ਾਖਾਪਟਨਮ ‘ਚ ਦੂਸਰੇ ਇੱਕ ਰੋਜ਼ਾ ‘ਚ 59 ਦੌੜਾਂ ‘ਤੇ ਇੱਕ ਵਿਕਟ ਲਈ ਸੀ ਸ਼ਮੀ ਨੇ ਦੋ ਮੈਚਾਂ ‘ਚ 140 ਦੌੜਾਂ ਦਿੱਤੀਆਂ ਹਾਲਾਂਕਿ ਦੋ ਮੈਚਾਂ ‘ਚ 142 ਦੌੜਾਂ ਦੇ ਕੇ ਸਿਰਫ਼ ਇੱਕ ਵਿਕਟ ਹਾਸਲ ਕਰਨ ਵਾਲੇ ਤੇਜ਼ ਗੇਂਦਬਰਾਜ਼ ਉਮੇਸ਼ ਯਾਦਵ ਨੂੰ ਟੀਮ ‘ਚ ਬਰਕਰਾਰ ਰੱਖਿਆ ਗਿਆ ਹੈ
ਹਰਫ਼ਨਮੌਲਾ ਕੇਦਾਰ ਜਾਦਵ ਦੇ ਬਾਕੀ ਮੈਚਾਂ ‘ਚ ਚੁਣੇ ਜਾਣ ਦੀ ਚਰਚਾ ਸੀ ਪਰ ਉਹਨਾਂ ਨੂੰ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ ਜਾਧਵ ਏਸ਼ੀਆ ਕੱਪ ‘ਚ ਲੱਗੀ ਹੈਮਸਟਰਿੰਗ ਸੱਟ ਕਾਰਨ ਪਹਿਲੇ ਦੋ ਮੈਚਾਂ ਤੋਂ ਬਾਹਰ ਰਹੇ ਸਨ ਜਾਧਵ ਨੇ ਦੇਵਧਰ ਟਰਾਫ਼ੀ ‘ਚ ਅੱਜ ਇੱਥੇ ਇੰਡੀਆ ਸੀ ਵਿਰੁੱਧ ਇੰਡੀਆ ਏ ਵੱਲੋਂ ਖੇਡਦਿਆਂ 25 ਗੇਂਦਾਂ ‘ਚ ਨਾਬਾਦ 41 ਦੌੜਾਂ ਬਣਾਈਆਂ ਅਤੇ ਕੁਝ ਓਵਰ ਵੀ ਸੁੱਟੇ ਪਰ ਟੀਮ ‘ਚ ਉਹਨਾਂ ਦੀ ਚੋਣ ਨਹੀਂ ਹੋ ਸਕੀ
ਬਾਕੀ ਤਿੰਨ ਮੈਚਾਂ ਲਈ ਭਾਰਤੀ ਟੀਮ ਇਸ ਤਰ੍ਹਾਂ ਹੈ: ਵਿਰਾਟ ਕੋਹਲੀ, ਰੋਹਿਤ ਸ਼ਰਮਾ, ਸ਼ਿਖਰ ਧਵਨ, ਅੰਬਾਟੀ ਰਾਇਡੂ, ਰਿਸ਼ਭ ਪੰਤ, ਮਹਿੰਦਰ ਸਿੰਘ ਧੋਨੀ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵਿੰਦਰ ਚਹਿਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਖਲੀਲ ਅਹਿਮਦ, ਉਮੇਸ਼ ਯਾਦਵ, ਲੋਕੇਸ਼ ਰਾਹੁਲ ਅਤੇ ਮਨੀਸ਼ ਪਾਂਡੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।