name - Sach Kahoon Punjabi
ਮਨੁੱਖ ਲਈ ਸੰਜੀਵਨੀ ਹੈ ਪਰਮਾਤਮਾ ਦਾ ਨਾਮ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਉਸ ਪਰਮ ਪਿਤਾ ਪਰਮਾਤਮਾ, ਉਸ ਰੱਬੀ ਸ਼ਕਤੀ ਨੂੰ, ਜੀਵ ਜਿੰਨੀ ਸ਼ਰਧਾ, ਜਿੰਨੀ ਭਾਵਨਾ ਨਾਲ ਯਾਦ ਕਰਦਾ ਹੈ, ਓਨੀ ਹੀ ਜਲਦੀ ਜੀਵ ਦੇ ਗ਼ਮ, ਦੁੱਖ-ਦਰਦ, ਚਿੰਤਾਵਾਂ ਮਿਟ ਜਾਂਦੀਆਂ ਹਨ ਅਤੇ ਉਹ ਜੀਵ-ਆਤਮਾ, ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਕਰਕੇ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਇਸ ਜਹਾਨ ‘ਚ ਲੈਣੀਆਂ ਸ਼ੁਰੂ ਕਰ ਦਿੰਦੀ ਹੈ  ਸੋਚੋ ! ਜਿਸ ਆਦਮੀ ਨੂੰ ਕੋਈ ਦੁੱਖ-ਦਰਦ, ਚਿੰਤਾ ਨਾ ਹੋਵੇ। (Saint Dr MSG)
ਕੀ ਉਸ ਜੀਵ ਤੋਂ ਸੁਖੀ ਕੋਈ ਹੋਰ ਹੋ ਸਕਦਾ ਹੈ ? ਤੁਸੀਂ ਜਿਸ ਨੂੰ ਮਰਜ਼ੀ ਦੇਖ ਲਓ ਕੋਈ ਨਾ ਕੋਈ ਦੁੱਖ, ਕੋਈ ਨਾ ਕੋਈ ਪਰੇਸ਼ਾਨੀ, ਕੋਈ ਨਾ ਕੋਈ  ਗ਼ਮ ਆਦਮੀ ਨੂੰ ਖਾਈ ਜਾ ਰਿਹਾ ਹੈ ਸੁਖੀ ਉਹੀ ਹਨ ਜੋ ਮਾਲਕ ਨਾਲ ਜੁੜੇ ਹੋਏ ਹਨ ਸੁਖੀ ਉਹੀ ਹਨ ਜੋ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ , ਰੱਬ ਦਾ ਨਾਮ ਜਪਦੇ ਹਨ ਜੀਵ ਜੋ ਵੀ ਕਰਮ ਕਰਦੇ ਹਨ, ਫ਼ਲ ਦੀ ਚਿੰਤਾ ਨਹੀਂ ਕਰਦੇ, ਸੰਤੁਸ਼ਟ ਹੋ ਜਾਂਦੇ ਹਨ ਸਿਮਰਨ ਕਰਦੇ ਹਨ, ਬੁਰੇ ਕਰਮ ਨਹੀਂ ਕਰਦੇ ਜੋ ਜੀਵ ਮਾਲਕ ‘ਤੇ ਛੱਡ ਕੇ ਚੰਗੇ ਕਰਮ ਕਰਦੇ ਹਨ, ਤਾਂ ਮਾਲਕ ਵੀ ਉਨ੍ਹਾਂ ਜੀਵਾਂ ਦੀਆਂ ਤਕਦੀਰਾਂ ਬਦਲ ਦਿੰਦਾ ਹੈ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਰਫ਼ ਮਨੁੱਖ ਨੂੰ ਹੀ ਇਹ ਅਧਿਕਾਰ ਹੈ। (Saint Dr MSG)
ਇਹ ਵੀ ਪੜ੍ਹੋ : ਮਾਲਕ ਨੂੰ ਪ੍ਰਾਪਤ ਕਰਨਾ ਹੀ ਮਨੁੱਖੀ ਜਨਮ ਦਾ ਟੀਚਾ : Saint Dr MSG
ਕਿ ਉਹ ਨਵੇਂ ਕਰਮ ਬਣਾ ਸਕਦਾ ਹੈ ਅਤੇ ਨਵੇਂ ਕਰਮਾਂ ‘ਚ ਅੱਲ੍ਹਾ, ਵਾਹਿਗੁਰੂ, ਮਾਲਕ ਦੀ ਭਗਤੀ-ਇਬਾਦਤ ਕਰਨਾ ਹੈ ਇਨਸਾਨੀ ਸਰੀਰ ਹੀ ਇਕੱਲਾ ਸਰੀਰ ਹੈ ਜੋ ਇਸ ਮਾਤਲੋਕ ‘ਚ ਉਸ ਸੁਪਰੀਮ ਪਾਵਰ ਓਮ, ਹਰੀ, ਅੱਲ੍ਹਾ, ਰਾਮ ਨੂੰ ਦੇਖ ਸਕਦਾ ਹੈ ਬਾਕੀ ਦੇ ਸਾਰੇ ਸਰੀਰ ਗੁਲਾਮ ਹਨ ਕੀਤੇ ਕਰਮਾਂ ਦਾ ਫ਼ਲ ਪਾਉਂਦੇ ਹਨ ਕੀਤੇ ਕਰਮਾਂ ਨੂੰ ਭੋਗਦੇ ਰਹਿੰਦੇ ਹਨ ਮਨੁੱਖ ਨੂੰ ਤਮਾਮ ਅਧਿਕਾਰ ਮਿਲੇ ਹਨ ਕਿ ਉਹ ਮਾਲਕ ਦਾ ਨਾਮ ਜਪੇ ਆਵਾਗਮਨ ਤੋਂ ਆਪਣੇ-ਆਪ ਨੂੰ ਅਜ਼ਾਦ ਕਰਵਾ ਲਵੇ ਅਤੇ ਉਹ ਉਨ੍ਹਾਂ ਤਮਾਮ ਖੁਸ਼ੀਆਂ ਨੂੰ,ਜਿਸ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਹਾਸਲ ਕਰ ਲੈਂਦਾ ਹੈ। (Saint Dr MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਰਮਾਂ ਦੀ ਮਾਰ ਤੋਂ ਬਚਣ ਲਈ ਮਾਲਕ ਦਾ ਨਾਮ ਸੰਜੀਵਨੀ ਹੈ ਮਾਲਕ ਦਾ ਨਾਮ ਫਿਰ ਤੋਂ ਇਨਸਾਨ ਨੂੰ ਜਿਉਂਦਾ ਕਰ ਦਿੰਦਾ ਹੈ ਮਾਲਕ ਫਿਰ ਤੋਂ ਉਸ ਜੀਵ ਦੇ ਗ਼ਮ, ਦੁੱਖ, ਦਰਦ ਚਿੰਤਾਵਾਂ ਮਿਟਾ ਕੇ ਉਸ  ਨੂੰ ਨਵਾਂ ਜੀਵਨ ਜਿਉਣ ਦੇ ਕਾਬਲ ਬਣਾ ਦਿੰਦਾ ਹੈ ਅਤੇ ਇਨਸਾਨ ਸਾਰੇ ਦੁੱਖ, ਦਰਦ, ਚਿੰਤਾਵਾਂ ਭੁਲਾ ਕੇ ਮਾਲਕ ਦੇ ਪਿਆਰ ਵਿੱਚ ਉਸ ਦੀ ਰਹਿਮਤ ਨਾਲ ਮਾਲਾਮਾਲ ਹੋ ਜਾਂਦਾ ਹੈ ਉਸ ਜੀਵ ਨੂੰ ਕੋਈ ਕਮੀ ਨਹੀਂ ਰਹਿੰਦੀ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੇਕਰ ਜੀਵ ਮਾਲਕ ਦੇ ਨਾਮ ਦਾ ਸਿਮਰਨ ਕਰੇ।
ਤਾਂ ਕਾਮ ਵਾਸਨਾ ,ਕ੍ਰੋਧ, ਲੋਭ , ਮੋਹ, ਹੰਕਾਰ , ਮਨ-ਮਾਇਆ ਸਭ ਕਾਬੂ ‘ਚ ਆ ਸਕਦੇ ਹਨ ਇਸ ਲਈ ਅਸੀਂ ਤੁਹਾਨੂੰ ਲਗਭਗ ਰੋਜ਼ਾਨਾ ਪੁਕਾਰ-ਪੁਕਾਰ ਕੇ ਕਹਿੰਦੇ ਹਾਂ ਕਿ ਸਿਮਰਨ ਕਰਿਆ ਕਰੋ ਜੇਕਰ ਤੁਸੀਂ ਸਿਮਰਨ ਕਰੋ, ਭਗਤੀ-ਇਬਾਦਤ ਕਰੋ, ਬਚਨਾਂ ‘ਤੇ ਰਹੋ ਤਾਂ ਤੁਹਾਨੂੰ ਅਜਿਹਾ ਕੁਝ ਮਿਲ ਜਾਵੇ ਜਿਸ ਬਾਰੇ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਤਾਂ ਭਾਈ ! ਬਚਨ ਸੁਣ ਕੇ ਅਮਲ ਕਰਨਾ ਅਤੀ ਜ਼ਰੂਰੀ ਹੈ ਬਚਨ ਸੁਣਿਆ ਕਰੋ, ਅਮਲ ਕਰਿਆ ਕਰੋ ਤਾਂਕਿ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਮਿਲਣ ਅਤੇ ਹਰ ਗ਼ਮ, ਦੁੱਖ ਦਰਦ, ਚਿੰਤਾਵਾਂ ਤੋਂ ਤੁਹਾਨੂੰ ਮੁਕਤੀ ਮਿਲ ਜਾਵੇ। (Saint Dr MSG)
ਪਰਮਾਤਮਾ ਦੇ ਨਾਮ ਨਾਲ ਕਰੋ ਦਿਨ ਦੀ ਸ਼ੁਰੂਆਤ : ਪੂਜਨੀਕ ਗੁਰੂ ਜੀ
ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫਰਮਾਉਂਦੇ ਹਨ ਕਿ ਇਨਸਾਨ ਜੇਕਰ ਮਾਲਕ ਦਾ ਨਾਂਅ ਲਵੇ ਤਾਂ ਸਾਰਾ ਦਿਨ ਖੁਸ਼ੀ ‘ਚ ਲੰਘਦਾ ਹੈ। ਕੋਈ ਗਮ, ਦੁੱਖ-ਦਰਦ ਆਉਂਦਾ ਹੈ ਤਾਂ ਵੀ ਉਹ ਉਸ ਦੀ ਪਰਵਾਹ ਨਹੀਂ ਕਰਦਾ। ਮਾਲਕ ਦੇ ਭਗਤ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇ ਇਸ ਬਾਰੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਸੂਰਜ ਨਿੱਕਲਣ ਤੋਂ ਪਹਿਲਾਂ ਉੱਠ ਕੇ ਸਿਮਰਨ ਕਰੋ।
ਫਿਰ ਦਿਨ ਦੀ ਸ਼ੁਰੂਆਤ ‘ਚ ਅਜਿਹਾ ਨਾਸ਼ਤਾ ਨਾ ਲਓ ਜਿਸ ਵਿੱਚ ਬਹੁਤ ਜ਼ਿਆਦਾ ਮਿਰਚ-ਮਸਾਲੇ ਹੋਣ ਸਾਦਾ ਭੋਜਨ ਕਰੋ ਜਿਸ ਵਿੱਚ ਤੁਹਾਡੀ ਤਾਕਤ ਦੀਆਂ ਚੀਜ਼ਾਂ ਹੋਣ। ਉਸ ਤੋਂ ਬਾਅਦ ਤੁਸੀਂ ਆਪਣੇ ਕੰਮ-ਧੰਦੇ  ‘ਤੇ ਜਾਓ ਅਤੇ ਹੋ ਸਕੇ ਤਾਂ ਜਾਂਦੇ-ਜਾਂਦੇ ਸਿਮਰਨ ਕਰਦੇ ਜਾਓ ਕਿਉਂਕਿ ਜਾਂਦੇ ਸਮੇਂ ਤੁਸੀਂ ਬਿਲਕੁਲ ਫ੍ਰੀ ਹੁੰਦੇ ਹੋ। ਫਿਰ ਤੁਸੀਂ ਆਪਣੇ ਕਾਰੋਬਾਰ ‘ਤੇ ਪਹੁੰਚਦੇ ਹੀ ਉੱਥੇ ਹਰ ਕੰਮ ਇਮਾਨਦਾਰੀ ਨਾਲ ਕਰੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਪਣੇ ਫ਼ਰਜ ਦਾ ਨਿਰਵਾਹ ਮਿਹਨਤ, ਹਿੰਮਤ ਨਾਲ ਕਰੋ, ਠੱਗੀ, ਬੇਇਮਾਨੀ ਨਾਲ ਨਾ ਕਰੋ।
ਤੁਸੀਂ ਕੰਮ-ਧੰਦਾ ਕਰਦੇ ਹੋਏ ਨਾਲ ਭਜਨ ਬੋਲਦੇ ਰਹੋ ਅਤੇ ਕੁਝ ਬੁਰਾ ਜਾਂ ਗਲਤ ਸੋਚਣ ਦੀ ਥਾਂ ਸਿਮਰਨ ਕਰਦੇ ਰਹੋ। ਉਸ ਤੋਂ ਬਾਅਦ ਤੁਸੀਂ ਦੁਪਹਿਰ ਦਾ ਖਾਣਾ ਖਾਂਦੇ ਸਮੇਂ ਪਹਿਲਾਂ ਮਾਲਕ ਨੂੰ ਯਾਦ ਕਰੋ ਸ਼ਾਮ ਨੂੰ ਆ ਕੇ ਬਾਲ-ਬੱਚਿਆਂ ਨੂੰ ਸਮਾਂ ਦਿਓ, ਉਨ੍ਹਾਂ ਦੀਆਂ ਲੋੜਾਂ ਦਾ ਧਿਆਨ ਰੱਖੋ। ਰਾਤ ਨੂੰ ਸੋਣ ਤੋਂ ਪਹਿਲਾਂ ਜਾਂ ਖਾਣਾ ਖਾਣ ਤੋਂ ਪਹਿਲਾਂ ਮਾਲਕ ਨੂੰ ਯਾਦ ਕਰੋ। ਮਾਤਾ–ਭੈਣਾਂ ਖਾਣਾ ਬਣਾਉਂਦੇ ਸਮੇਂ ਸਿਮਰਨ ਕਰਨ ਜਿਸ ਦਾ ਖਾਣ ਵਾਲੇ ‘ਤੇ ਬਹੁਤ ਹੀ ਡੂੰਘਾ ਅਸਰ ਹੁੰਦਾ ਹੈ। ਜੇਕਰ ਇਨਸਾਨ ਇਨ੍ਹਾਂ ਨਿਯਮਾਂ ਨੂੰ ਅਪਣਾ ਲਵੇ ਤਾਂ ਬਹੁਤ ਹੀ ਬਿਹਤਰ ਜ਼ਿੰਦਗੀ ਹੋ ਜਾਵੇਗੀ।
ਹੱਕ-ਹਲਾਲ ਦਾ ਖਾਓਗੇ ਤਾਂ ਪਰਮਾਨੰਦ ਪਾਓਗੇ
ਪੂਜਨੀਕ ਗੁਰੂ ਜੀ (Saint Dr. MSG) ਫ਼ਰਮਾਉਂਦੇ ਹਨ ਕਿ ਮਿਹਨਤ, ਹੱਕ-ਹਲਾਲ ਦਾ ਖਾਓਗੇ ਤਾਂ ਪਰਮਾਨੰਦ ਪਾਓਗੇ ਨਹੀਂ ਤਾਂ ਅਰਬਾਂ ਰੁਪਏ ਕਮਾ ਲਓ ਜੇਕਰ ਅੰਦਰ ਹੀ ਸ਼ਾਂਤੀ ਨਾ ਹੋਵੇ ਤਾਂ ਉਨ੍ਹਾਂ ਪੈਸਿਆਂ ਦਾ ਕੀ ਫ਼ਾਇਦਾ। ਅੱਜ ਦੁਨੀਆ ‘ਚ ਅਸ਼ਾਂਤੀ ਇਸੇ ਕਾਰਨ ਹੈ। ਲੋਕ ਢੰਗ ਨਾਲ ਕਮਾਉਂਦੇ ਨਹੀਂ ਸਗੋਂ ਪਾਪ-ਜੁਲਮ ਦੀ ਕਮਾਈ ਕਰਕੇ ਖਾਂਦੇ ਹਨ। ਇਨਸਾਨ ਨਿੰਦਾ-ਚੁਗਲੀ ‘ਚ ਇਸ ਤਰ੍ਹਾਂ ਨਾਲ ਲਗਦੇ ਹਨ ਕਿ ਸ਼ਾਇਦ ਭਾਸ਼ਣ ਦੇਣ ਵਾਲਾ ਵੀ ਮਾਤ ਖਾ ਜਾਵੇ।
ਇੰਨਾ ਜੋਸ਼ ਜੇਕਰ ਭਗਵਾਨ ਵੱਲ ਆ ਜਾਵੇ ਤਾਂ ਸ਼ਾਇਦ ਭਗਵਾਨ ਭੱਜਿਆ ਆਵੇ। ਪਰ ਭਗਵਾਨ ਵੱਲ ਕੋਈ ਧਿਆਨ ਨਹੀਂ ਦਿੰਦਾ। ਮਾਲਕ ਨੇ ਕੀਮਤੀ ਸਾਹ ਦਿੱਤੇ ਹਨ, ਇਨ੍ਹਾਂ ਨੂੰ ਮਾਲਕ ਵੱਲ ਲਾਓ ਨਸ਼ਾ ਕਰਨ ਨਾਲ ਕੁਝ ਦੇਰ ਲਈ ਉਤੇਜਨਾ ਆਉਂਦੀ ਹੈ, ਖੂਨ ਦਾ ਸਰਕਲ ਤੇਜ਼ ਹੁੰਦਾ ਹੈ। ਇਸ ਲਈ ਲੋਕ ਨਸ਼ਾ ਕਰਦੇ ਹਨ। ਹਾਲਾਂਕਿ ਨਿੰਦਾ, ਚੁਗਲੀ ਨਾਲ ਇਨਸਾਨ ਉਤੇਜਿਤ ਨਹੀਂ ਹੁੰਦਾ, ਕੋਈ ਨਸ਼ਾ ਨਹੀਂ ਮਿਲਦਾ ਪਰ ਫਿਰ ਵੀ ਲੋਕ ਇਸ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਨ। ਇਨਸਾਨ ਨੂੰ ਕਿਸੇ ਦੀ ਵੀ ਨਿੰਦਾ ਨਹੀਂ ਕਰਨੀ ਚਾਹੀਦੀ।
ਝੂਠ ਬੋਲਣਾ ਛੱਡ ਦਿਓ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਦੇ ਵੀ ਕੋਈ ਵੀ ਬੁਰਾਈ ਨਾ ਕਰੋ। ਜੇਕਰ ਤੁਸੀਂ ਕੁਝ ਨਹੀਂ ਕਰ ਸਕਦੇ ਤਾਂ ਇੱਕ ਗੱਲ ਮੰਨ ਲਓ, ਝੂਠ ਬੋਲਣਾ ਛੱਡ ਦਿਓ। ਜਦੋਂ ਵੀ ਤੁਹਾਨੂੰ ਕੋਈ ਗੱਲ ਪੁੱਛੇ ਤਾਂ ਤੁਸੀਂ ਸੱਚ ਦੱਸ ਦੇਣਾ ਬਾਕੀ ਗੱਲਾਂ ਆਪਣੇ ਆਪ ਠੀਕ ਹੋ ਜਾਣਗੀਆਂ। ਜੇਕਰ ਤੁਸੀਂ ਇਹ ਬਚਨ ਮੰਨ ਲਓ ਤਾਂ ਤੁਹਾਡੀਆਂ ਸਾਰੀਆਂ ਬੁਰਾਈਆਂ ਆਪਣੇ-ਆਪ ਹੀ ਛੁੱਟ ਜਾਣਗੀਆਂ। ਤਾਂ ਭਾਈ! ਤੁਸੀਂ ਸਿਮਰਨ ਕਰੋ, ਬੁਰਾਈਆਂ ਛੱਡ ਦਿਓ, ਨਸ਼ੇ , ਜੀਵ ਹੱਤਿਆ ਨਾ ਕਰੋ, ਸਾਰਿਆਂ ਨਾਲ ਪ੍ਰੇਮ ਕਰੋ, ਸੰਤਾਂ ਦੇ ਬਚਨ ਮੰਨ ਕੇ ਆਪਣੇ ਜੀਵਨ ਨੂੰ ਸਾਦਗੀ ਨਾਲ ਗੁਜਾਰੋ ਤਾਂ ਮਾਲਕ ਆਪਣੀ ਦਇਆ ਮਿਹਰ, ਰਹਿਮਤ ਨਾਲ ਜ਼ਰੂਰ ਤੁਹਾਨੂੰ ਮਾਲਾ-ਮਾਲ ਕਰ ਦੇਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਇੱਕ ਚਿੱਠੀ ਸ਼੍ਰੀਮਾਨ ਗੰਢਾ ਉਰਫ਼ ਮਿਸਟਰ ਪਿਆਜ਼ ਦੇ ਨਾਂਅ
ਇੱਕ ਚਿੱਠੀ ਸ਼੍ਰੀਮਾਨ ਗੰਢਾ ਉਰਫ਼ ਮਿਸਟਰ ਪਿਆਜ਼ ਦੇ ਨਾਂਅ
Mr Onion | ਸ੍ਰੀਮਾਨ ਗੰਢਾ ਉਰਫ਼ ਮਿਸਟਰ ਪਿਆਜ਼ ਜੀ! ਇਹ ਪੱਤਰ ਮੈਂ ਤੈਨੂੰ ਸਮੂਹ ਚੁੱਲ੍ਹਾ-ਚੌਂਕਾ ਭਾਈਚਾਰੇ ਵੱਲੋਂ ਲਿਖ ਰਿਹਾ ਹਾਂ ਪਤਾ ਨਹੀਂ ਮੇਰਾ ਇਹ ਪੱਤਰ ਤੂੰ ਆਪਣੇ ਆਕੜ ਵਾਲੇ ਸੁਭਾਅ (ਜਿਹੜਾ ਕਿ ਤੂੰ ਅੱਜ-ਕੱਲ੍ਹ ਆਪਣੀ ਕੀਮਤ ਵਧਾ ਕੇ ਬਣਾਈ ਬੈਠਾ ਏਂ) ਕਾਰਨ ਚੰਗੀ ਤਰ੍ਹਾਂ ਪੜ੍ਹੇ ਵੀ ਕਿ ਨਾ! ਚੱਲ ਜੇ ਤੂੰ ਇਸ ਪੱਤਰ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਵੀ ਪੜ੍ਹਨਾ ਤਾਂ ਨਾ ਸਹੀ ਪਰ ਇਸ ਵਿਚਲੀਆਂ ਸਾਡੀ ਦੁਖਦਾਈ ਭਾਵਨਾ ਨੂੰ ਜ਼ਰੂਰ ਸਮਝੀਂ ਇਹ ਤੈਨੂੰ ਸਾਰੀ ਲੋਕਾਈ ਦਾ ਵਾਸਤਾ ਈ ਪਿਆਰੇ ਪਿਆਜ਼ ਭਰਾ! ਇਸ ਪੱਤਰ ਦੇ ਮਜ਼ਮੂਨ ਦਾ ਸੰਬੰਧ ਮਨੁੱਖ ਦੇ ਉਨ੍ਹਾਂ ਅਥਰੂਆਂ ਨਾਲ ਹੈ ਜਿਹੜੇ ਤੇਰੇ ਵਿਛੋੜੇ ਕਾਰਨ ਅੱਜ-ਕੱਲ੍ਹ ਹਰੇਕ ਵਰਗ ਦੀਆਂ ਅੱਖਾਂ ਵਿਚੋਂ ਵਗ ਰਹੇ ਹਨ ਹੁਣ ਤੂੰ ਕਹੇਂਗਾ ਕਿ ਇਸ ਵਿਚ ਕਿਹੜੀ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਹੈ
ਕਿਉਂਕਿ ਮਨੁੱਖ ਦੇ ਅੱਥਰੂ ਨਾਲ ਤਾਂ ਮੇਰਾ ਮੁੱਢ-ਕਦੀਮ ਤੋਂ ਹੀ ਨਾਤਾ ਚੱਲਦਾ ਆ ਰਿਹਾ ਹੈ ਇੱਥੇ ਹੀ ਬੱਸ ਨਹੀਂ ਆਪਣੇ-ਆਪ ਨੂੰ ਜਸਟੀਫਾਈ ਕਰਦਿਆਂ ਤੂੰ ਤਾਂ  ਹੁਣ  ਇਹ ਵੀ ਬਿਆਨ ਦੇਵੇਂਗਾ ਕਿ ਮਨੁੱਖ ਦੇ ਅਥਰੂ ਹੀ ਮੇਰੀ ਅਸਲ ਹਾਜ਼ਰੀ ਦਾ ਪ੍ਰਮਾਣ ਹੁੰਦੇ ਹਨ, ਨਹੀਂ ਤਾਂ ਮਹਿੰਗੀਆਂ-ਮਹਿੰਗੀਆਂ  ਸਬਜ਼ੀਆਂ ਦਾ ਸਾਥ ਪਾਉਣ ਲਈ ਮੇਰੇ ਵਰਗੇ ਨਿਮਾਣਿਆਂ ਨੂੰ ਮਾਣ ਕੌਣ ਬਖਸ਼ਦਾ ਹੈ ਬਾਈ ਗੰਢਾ ਸਿਹਾਂ! ਮੈਂ ਤੇਰੀ ਉਪਰੋਕਤ ਦਲੀਲ ਨਾਲ ਕਿਸੇ ਹੱਦ ਤੱਕ ਸਹਿਮਤੀ ਪ੍ਰਗਟਾਉਂਦਾ ਹਾਂ ਅਤੇ ਨਾਲ ਹੀ ਤੇਰਾ ਧਿਆਨ ਉਸ ਮੁੱਦੇ ਵੱਲ ਵੀ ਲਿਆਉਂਦਾ ਹਾਂ ਜਿਹੜਾ ਅੱਜ-ਕੱਲ੍ਹ ਤੈਨੂੰ ਬਿਨਾਂ ਮੂੰਹ ਲਾਇਆਂ ਹਰੇਕ ਭਾਰਤੀ ਦੀ ਜ਼ੁਬਾਨ ਨੂੰ ਕੁਸੈਲਿਆਂ ਕਰੀ ਜਾ ਰਿਹਾ ਹੈ ਤੇ ਇਹ ਮੁੱਦਾ ਹੈ ਦਿਨ-ਬ-ਦਿਨ ਵਧ ਰਿਹਾ ਤੇਰਾ ਭਾਅ  ਮਿੱਤਰਾ!
ਜਿਨ੍ਹਾਂ ਦਿਹਾੜਿਆਂ ਵਿਚ ਤੇਰੀ ਕੀਮਤ 15-20 ਦਮੜੇ ਹੋਇਆ ਕਰਦੀ ਸੀ ਉਸ ਵਕਤ ਜਨਤਾ ਤੈਨੂੰ ਰੱਜਵਾਂ ਪਿਆਰ ਦਿਆ ਕਰਦੀ ਸੀ ਅਤੇ ਇੱਕ-ਅੱਧੇ ਕਿਲੋ ਦੀ ਬਜਾਏ ਤੈਨੂੰ ਧੜੀਆਂ-ਵੱਟੀਆਂ ਵਿਚ ਖਰੀਦਦੀ ਸੀ ਪਰ ਜਿਸ ਦਿਨ ਤੋਂ ਤੂੰ 60-70 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਣ ਲੱਗਿਆਂ ਏਂ ਬਹੁਤ ਸਾਰੇ ਮਾਹਤੜਾਂ ਦੀ ਪਹੁੰਚ ਸਿਰਫ਼ ਪਾਈਆ ਕੁ ਤੱਕ ਹੀ ਰਹਿ ਗਈ ਹੈ ਤੇ ਜਿਸ ਤਰ੍ਹਾਂ ਦੇ ਸਬਜ਼ੀ ਮੰਡੀ ਦੇ ਹਲਾਤ ਦੇਖਣ-ਸੁਣਨ ਨੂੰ ਮਿਲ ਰਹੇ ਹਨ ਲੱਗਦਾ ਹੈ ਕਿ ਮੇਰੇ ਵਰਗਿਆਂ ਦੀ ਇਹ ਪਾਈਆ ਵਾਲੀ ਪਹੁੰਚ ਵੀ ਬਿਨ ਆਈ ਮੌਤ ਹੀ ਮਰ ਜਾਵੇਗੀ ਜਿਸ ਦਿਨ ਇਹ ਮੌਤ ਹੋ ਗਈ ਲੋਕ ਨਾ ਸਿਰਫ਼ ਤੈਨੂੰ ਹੀ ਨਫ਼ਰਤ ਭਰੀਆਂ ਨਿਗਾਹਾਂ ਨਾਲ ਦੇਖਣਗੇ  ਸਗੋਂ ਤੇਰੀ ਪਿੱਠ ਠੋਕਣ (ਵਪਾਰੀਆਂ, ਜਮ੍ਹਾਖੋਰਾਂ, ਬਲੈਕ-ਮਾਰਕੀਟੀਆਂ) ਵਾਲਿਆਂ ਪ੍ਰਤੀ ਕੁਝ ਸੋਚਣ ਲਈ ਵੀ ਮਜਬੂਰ ਹੋਣਗੇ                                            ਕਿਤੇ ਇਹ ਨਾ ਹੋਵੇ ਕਿ ਪਬਲਿਕ ਦੀ ਇਸ ਸੋਚ ਦਾ ਅਸਰ ਦਿੱਲੀ ਦੇ ਦਰਵਾਜ਼ੇ (ਵੋਟਾਂ ਰਾਹੀਂ) ਤੱਕ ਵੀ ਚਲਾ ਜਾਵੇ
ਪਿਆਜ਼ ਭਰਾਵਾ! ਤੇਰੇ ਵੱਲੋਂ ਫ਼ੈਲਾਈ ਕੁੜੱਤਣ ਨੇ ਤਾਂ ਇੱਕ ਦਿਨ ਹੱਦ ਹੀ ਕਰ ਦਿੱਤੀ ਸਾਡੇ ਪਿੰਡ ਵਾਲੇ ਕੱਬਿਆਂ ਦੇ ਕਰਤਾਰੇ ਦੀ ਕੁੜੀ ਦਾ ਵਿਆਹ ਸੀ ਜਦੋਂ ਬਰਾਤ ਆਈ ਤਾਂ ਉਸ ਦਾ ਭਰਪੂਰ ਸਵਾਗਤ ਕੀਤਾ ਗਿਆ ਚਾਹ-ਪਾਣੀ ਤੋਂ ਲੈ ਕੇ ਫੇਰਿਆਂ ਤੱਕ ਦਾ ਸਾਰਾ ਮਾਹੌਲ ਮਿੱਠਾ-ਮਿੱਠਾ ਚੱਲ ਰਿਹਾ ਸੀ ਪਰ ਕੁੜੱਤਣ ਉਸ ਵਕਤ ਵਧੀ ਜਦੋਂ ਬਰਾਤੀ ਰੋਟੀ ਖਾਣ ਲੱਗੇ ਉਂਜ ਤਾਂ ਖਾਣੇ ਦੀ ਮੇਜ਼ ਉੱਪਰ ਰੰਗ-ਬਰੰਗਾ ਸਲਾਦ ਹਾਜ਼ਰ ਸੀ ਪਰ ਇਕੱਲਾ ਤੂੰ ਗੈਰ ਹਾਜ਼ਰ ਸੀ ਤੇ ਤੇਰੀ ਇਹ ਗੈਰ ਹਾਜ਼ਰੀ ਲਾੜੇ ਦੇ ਫੁੱਫੜ ਦੀ ਨਜ਼ਰੀਂ ਪੈ ਗਈ ਬੱਸ ਫਿਰ ਉਸ ਨੇ ਉੱਥੇ ਜੋ ਬਵਾਲ ਖੜ੍ਹਾ ਕੀਤਾ ਉਸ ਨਾਲ ਹੇਠਲੀ ਉੱਪਰ ਆਉਣ ਵਾਲੀ ਹੋ ਗਈ, ਅਖੇ! ਆਪਣੇ ਜਵਾਈ ਦੀ ਸੇਵਾ ਤਾਂ ਇਨ੍ਹਾਂ ਨੇ ਹੁਣ ਸਾਰੀ ਉਮਰ ਕਰੀ ਹੀ ਜਾਣੀ ਹੈ
ਪਰ ਅਸੀਂ ਬਰਾਤੀਆਂ ਕਿਹੜਾ ਰੋਜ਼-ਰੋਜ਼ ਇਨ੍ਹਾਂ ਦੇ ਘਰ ਆਉਣਾ ਸੀ ਜੇ ਰੋਟੀ ਦੇ ਨਾਲ ਚਾਰ ਪਿਆਜ਼ ਵੀ ਸਲਾਦ ਵਿਚ ਲਾ ਦਿੰਦੇ ਤਾਂ ਭਲਾ ਕਿਹੜਾ ਘਾਟਾ ਪੈ ਜਾਣਾ ਸੀ, ਨੰਗ ਕਿਸੇ ਥਾਂ ਦੇ ਨਾ ਹੋਣ! ਮੁੰਡੇ ਦੇ ਫੁੱਫੜ ਦੇ ਇਹ ਰੁੱਖੇ ਸ਼ਬਦ ਕਿਸੇ ਨੇ ਕੁੜੀ ਦੇ ਪਿਤਾ ਨੂੰ ਜਾ ਦੱਸੇ ਆਪਣੀ ਸਫ਼ਾਈ ਦਿੰਦਿਆਂ ਉਸ ਨੇ ਕਿਹਾ, ‘ਸਰਦਾਰ ਜੀ! ਮੈਂ ਤਾਂ ਆਪਣੀ ਚਾਦਰ ਦੇਖ ਕੇ ਪਿਆਜ਼ ਪਸਾਰੇ ਸਨ ਪਰ ਉਹ ਸਾਰੇ ਸਬਜ਼ੀਆਂ ਦਾ ਸੁਆਦ ਵਧਾਉਣ ਲਈ ਹੀ ਕੁਰਬਾਨ ਹੋ ਗਏ ਰੱਬ ਦਾ ਵਾਸਤਾ ਹੁਣ ਮੇਰੇ ਕੋਲ ਹੋਰ ਪਿਆਜ਼ ਖਰੀਦਣ ਦਾ ਹੀਆ ਨਹੀਂ ਜੇ ਪੈਂਦਾ’ ਉਸ ਦੀਆਂ ਖ਼ਰੀਆਂ-ਖ਼ਰੀਆਂ ਸੁਣ ਕੇ ਬਰਾਤ ਸ਼ਾਂਤ ਹੋ ਗਈ ਅਤੇ ਬਿਨਾ ਤੇਰੀ ਹਾਜ਼ਰੀ ਦੇ ਹੀ ਰੋਟੀ ਖਾਣ ਲੱਗ ਪਈ ਇਹ ਤਾਂ ਸਮਝਦਾਰਾਂ ਦੀ ਸਮਝ ਕਰਕੇ ਮਾਮਲਾ ਠੰਢਾ ਹੋ ਗਿਆ ਵਰਨਾ ਤੇਰੇ ਵੱਲੋਂ ਤਾਂ ਕੋਈ ਕਸਰ ਬਾਕੀ ਨਹੀਂ ਸੀ
ਸੋ ਪਿਆਰੇ ਵੀਰ ਗੰਢਾ ਜੀ! ਮੈਂ ਆਪਣੇ ਇਸ ਪੱਤਰ ਰਾਹੀਂ ਤੇਰੇ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੂੰ ਸਾਡੇ ਕੋਲੋਂ ਬਹੁਤਾ ਬੇਮੁੱਖ ਨਾ ਹੋ ਅਤੇ ਪਹਿਲਾਂ ਵਾਂਗ ਹੀ ਸਾਡੀ ਰਸੋਈ ਦੀ ਕੜਾਹੀ ਦੀ ਖ਼ਬਰਸਾਰ ਲੈਂਦਾ ਰਹੁ ਭਾਵੇਂ ਸਾਡੀ ਰਸੋਈ ਵਿਚ ਛਕਣ-ਛਕਾਉਣ ਵਾਲੇ ਬੇਸ਼ਕੀਮਤੀ ਪਦਾਰਥਾਂ ਦੀ ਕੋਈ ਤੋਟ ਨਹੀਂ ਹੈ ਪਰ ਤੇਰੀ ਅਣਹੋਂਦ ਨੇ ਤਾਂ ਸਾਨੂੰ ਅੰਦਰ ਤੱਕ ਹਿਲਾ ਰੱਖ ਦਿੱਤਾ ਹੈ ਅਖੀਰ ਵਿਚ ਮੈਂ ਇਨ੍ਹਾਂ ਸਤਰਾਂ ਨਾਲ
ਆਪਣਾ ਪੱਤਰ ਸਮੇਟਣ ਦੀ ਤੇਰੇ ਕੋਲੋਂ ਆਗਿਆ ਚਾਹੁੰਦਾ ਹਾਂ:-
ਤੂੰ ਯਾਰਾਂ ਦਾ ਯਾਰ ਹੁੰਦਾ ਸੀ, ਸਭ ਨਾਲ ਤੇਰਾ ਪਿਆਰ ਹੁੰਦਾ ਸੀ
ਕੌੜਾ ਸੀ ਸੁਭਾਅ ਦਾ ਚਾਹੇ,  ਪਰ ਪੂਰਾ ਅਸਰਦਾਰ ਹੁੰਦਾ ਸੀ
ਕਿਹੜੀ ਗੱਲੋਂ ਨਾਰਾਜ਼ ਹੋ ਗਿਆਂ ਸਾਡੇ ਨਾਲ ਪਿਆਜ਼ ਮੀਆਂ,
‘ਚੋਹਲੇ’ ਵਾਲੇ ‘ਬੱਗੇ’ ਨਾਲ ਨਾ ਤੇਰਾ ਕਦੇ ਤਕਰਾਰ ਹੁੰਦਾ ਸੀ
ਰਮੇਸ਼ ਬੱਗਾ ਚੋਹਲਾ,
ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
ਮੋ. 94631-32719
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Dhoni ਦਾ ਨਾਂਅ ਬੀਸੀਸੀਆਈ ਦੇ ਇਕਰਾਰਨਾਮੇ ਦੀ ਸੂਚੀ ਤੋਂ ਬਾਹਰ
Dhoni | 27 ਖਿਡਾਰੀ ਨਾਲ ਕੀਤਾ ਗਿਆ ਤਾਲਮੇਲ
ਮੁੰਬਈ। ਮਹਿੰਦਰ ਸਿੰਘ ਧੋਨੀ (Dhoni) ਨੂੰ ਬੀਸੀਸੀਆਈ ਦੇ ਇਕਰਾਰਨਾਮੇ ਦੀ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ। ਬੀਸੀਸੀਆਈ ਨੇ ਵੀਰਵਾਰ ਨੂੰ ਇਕਰਾਰਨਾਮੇ ਦੀ ਸੂਚੀ ਜਾਰੀ ਕੀਤੀ। ਇਸ ‘ਚ 27 ਖਿਡਾਰੀਆਂ ਨਾਲ ਤਾਲਮੇਲ ਕੀਤਾ ਗਿਆ ਹੈ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਨੂੰ ਵੀ ਚੋਟੀ ਦਾ ਦਰਜਾ “ਏ ਪਲੱ” ਦਿੱਤਾ ਗਿਆ ਹੈ, ਉਹੀ ਖਿਡਾਰੀ ਪਿਛਲੇ ਸਾਲ ਵੀ ਇਸ ਗ੍ਰੇਡ ਵਿਚ ਸਨ। ਧੋਨੀ ਤੋਂ ਇਲਾਵਾ ਦਿਨੇਸ਼ ਕਾਰਤਿਕ, ਅੰਬਤੀ ​​ਰਾਇਡੂ ਅਤੇ ਖਲੀਲ ਅਹਿਮਦ ਨੂੰ ਵੀ ਇਕਰਾਰਨਾਮੇ ਦੀ ਸੂਚੀ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਮਯੰਕ ਅਗਰਵਾਲ, ਸ਼੍ਰੇਅਸ ਅਈਅਰ, ਨਵਦੀਪ ਸੈਣੀ, ਦੀਪਕ ਚਾਹਰ, ਸ਼ਾਰਦੂਲ ਠਾਕੁਰ ਅਤੇ ਵਾਸ਼ਿੰਗਟਨ ਸੁੰਦਰ ਨੂੰ ਪਹਿਲੀ ਵਾਰ ਬੀਸੀਸੀਆਈ ਦੇ ਇਕਰਾਰਨਾਮੇ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਮਯੰਕ ਨੂੰ ਗ੍ਰੇਡ ਬੀ ਦਾ ਸਥਾਨ ਮਿਲਿਆ ਹੈ। ਬਾਕੀ ਖਿਡਾਰੀ ਗ੍ਰੇਡ ਸੀ ਵਿਚ ਹਨ। ਰਿਧੀਮਾਨ ਸਾਹਾ ਅਤੇ ਕੇ ਐਲ ਰਾਹੁਲ ਨੂੰ ਬੋਰਡ ਨੇ ਤਰੱਕੀ ਦਿੱਤੀ ਹੈ। ਰਾਹੁਲ ਪਿਛਲੇ ਸਾਲ ਗ੍ਰੇਡ ਬੀ ਵਿੱਚ ਸੀ, ਇਸ ਵਾਰ ਉਸਨੂੰ ਏ ਗਰੇਡ ਵਿੱਚ ਸ਼ਾਮਲ ਕੀਤਾ ਗਿਆ ਸੀ। ਸਾਹਾ ਗਰੇਡ ਸੀ ਵਿਚ ਸੀ, ਉਸ ਨੇ ਇਸ ਵਾਰ ਗ੍ਰੇਡ ਬੀ ਪ੍ਰਾਪਤ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਲਕ ਦਾ ਨਾਮ ਹੀ ਸੁਖਦਾਈ: ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁਖਦਾਈ ਹੈ ਅਤੇ ਹਮੇਸ਼ਾ ਸਾਥ ਦੇਣ ਵਾਲਾ ਹੈ ਇਸ ਲਈ ਜੇਕਰ ਤੁਸੀਂ ਤੁਰਦੇ, ਬੈਠਦੇ, ਲੇਟਦੇ, ਕੰਮ-ਧੰਦਾ ਕਰਦੇ ਹੋਏ ਸਿਮਰਨ ਕਰਦੇ ਹੋ ਤਾਂ ਤੁਹਾਡੇ ਹਿਰਦੇ ਦੀ ਮੈਲ ਧੋਤੀ ਜਾਂਦੀ ਹੈ ਅਤੇ ਤੁਸੀਂ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ ਬਣਦੇ ਚਲੇ ਜਾਂਦੇ ਹੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਨਮ-ਮਰਨ ਦਾ ਚੱਕਰ ਸਦੀਆਂ ਲੰਮਾ ਹੈ ਆਤਮਾ ਨੂੰ ਮਾਲਕ ਤੋਂ ਵਿੱਛੜੇ ਹੋਏ ਸਦੀਆਂ ਗੁਜ਼ਰ ਗਈਆਂ ਇਸਦਾ ਕੁਝ ਪਤਾ ਨਹੀਂ ਕਿ ਆਤਮਾ ਮਾਲਕ ‘ਚ ਕਦੋਂ ਸਮਾਵੇਗੀ ਜੇਕਰ ਤੁਸੀਂ ਇਸਦਾ ਪਤਾ ਕਰਨਾ ਹੈ ਤਾਂ  ਮਾਲਕ ਦਾ ਨਾਮ ਜਪੋ ਮਾਲਕ ਦਾ ਨਾਮ ਤੁਹਾਨੂੰ ਪਤਾ ਹੀ ਨਹੀਂ ਕਰਵਾਏਗਾ ਸਗੋਂ ਦਿਖਾ ਵੀ ਦੇਵੇਗਾ ਕਿ ਉਸ ਮਾਲਕ ਨਾਲ ਮਿਲਾਪ ਕਿਵੇਂ ਹੁੰਦਾ ਹੈ ਉਸ ਮਾਲਕ ਨੇ ਤੁਹਾਡੀ ਅੱਖ ਬਣਾ ਦੇਣੀ ਹੈ ਅਤੇ ਉਸ ਅੱਖ ਤੋਂ ਤੁਹਾਨੂੰ ਹਰ ਥਾਂ ਪਰਮਾਤਮਾ ਨਜ਼ਰ ਆਉਣ ਲੱਗੇਗਾ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਪਰਮਾਤਮਾ ਦਾ ਨਾਮ ਜਪਣਾ ਹਰ ਇਨਸਾਨ ਲਈ ਜ਼ਰੂਰੀ ਹੈ ਮਾਲਕ ਦੇ ਨਾਮ ਨਾਲ ਇਨਸਾਨ ਦੇ ਗ਼ਮ, ਚਿੰਤਾ, ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਇਨਸਾਨ ਆਪਣੇ ਸਤਿਗੁਰੂ ‘ਤੇ ਦ੍ਰਿੜ ਵਿਸ਼ਵਾਸ ਕਰੇ, ਸਿਮਰਨ ਕਰੇ ਤਾਂ ਅਜਿਹੇ-ਅਜਿਹੇ ਕਰਿਸ਼ਮੇ, ਮਾਲਕ ਦੀ ਰਹਿਮਤ ਦੀ  ਅਜਿਹੀ ਨੂਰ-ਏ-ਨਜ਼ਰ ਹੋਈ ਹੈ ਜੋ ਆਪਣੇ ਆਪ ‘ਚ ਅਜੂਬਿਆਂ ਦਾ ਵੀ ਬਾਪ ਹੈ ਪਰ ਇਸ ਲਈ ਆਦਮੀ ਬਚਨਾਂ ‘ਤੇ ਪੱਕਾ ਰਹੇ, ਸਿਮਰਨ ਕਰਦਾ ਰਹੇ ਜਦੋਂ ਕੋਈ ਗ਼ਮ, ਚਿੰਤਾ ਜਾਂ ਕੰਮ ਪੈਂਦਾ ਹੈ ਤਾਂ ਹਰ ਕੋਈ ਕਾਲੀ, ਪੀਲੀ, ਨੀਲੀ ਗਾਂ ਬਣ ਜਾਂਦਾ ਹੈ ਮਜ਼ਾ ਤਾਂ ਉਦੋਂ ਹੈ ਜਦੋਂ ਸੁਖ ‘ਚ ਵੀ ਅਜਿਹਾ ਬਣ ਕੇ ਦਿਖਾਓ ਪਰ ਸੁਖ ‘ਚ ਤਾਂ ਮਾਲਕ ਯਾਦ ਹੀ ਨਹੀਂ ਰਹਿੰਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਪੂਰਥਲਾ ਤੋਂ ਗੋਇੰਦਵਾਲ ਮਾਰਗ ਦਾ ਨਾਂਅ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਰੱਖਿਆ
ਬਠਿੰਡਾ। ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਪੂਰਥਲਾ ਤੋਂ ਗੋਇੰਦਵਾਲ ਮਾਰਗ ਦਾ ਨਾਂਅ ਬਦਲ ਕੇ ‘ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ’ ਰੱਖਣ ‘ਤੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਦਾ ਧੰਨਵਾਦ ਕੀਤਾ ਹੈ। Goindwal
ਹਰਸਿਮਰਤ ਬਾਦਲ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਇਹ ਦੱਸਦੇ ਹੋਏ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਪਾਰ ਮਿਹਰ ਸਦਕਾ ਕਪੂਰਥਲਾ ਤੋਂ ਗੋਇੰਦਵਾਲ ਮਾਰਗ ਦਾ ਨਾਂਅ ਮੇਰੇ ਸੁਝਾਅ ਤਹਿਤ ‘ਸ੍ਰੀ ਗੁਰੂ ਨਾਨਕ ਦੇਵ ਜੀ ਮਾਰਗ’ ਰੱਖ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਹ ਸ਼ਲਾਘਾਯੋਗ ਫ਼ੈਸਲਾ ਲਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਨਤਾ ਦੇ ਸਹਿਯੋਗ ਨਾਲ ਸਰਕਾਰ ਨੇ ਦੇਸ਼ ਦਾ ਨਾਂਅ ਦੁਨੀਆਂ ‘ਤੇ ਚਮਕਾਇਆ : ਮੋਦੀ
ਫਤਿਹਾਬਾਦ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਅੱਜ ਹਰਿਆਣਾ ਦੇ ਫਤਿਹਾਬਾਦ ਚੋਣ ਰੈਲੀ ਨੂੰ ਸੰਬੋਧਿਤ ਕਰਨ ਪਹੁੰਚੇ। ਇਸ ਦੌਰਾਨ ਪੀ. ਐੱਮ. ਮੋਦੀ ਨੇ ਕਾਂਗਰਸ ਦੇ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ 5 ਪੜਾਵਾਂ ਦੌਰਾਨ ਹੋਈ ਵੋਟਿੰਗ ‘ਚ ਸਾਫ ਹੋ ਚੁੱਕਿਆ ਹੈ ਕਿ 23 ਮਈ ਨੂੰ ਇੱਕ ਵਾਰ ਫਿਰ ਮੋਦੀ ਸਰਕਾਰ ਆਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਮਜ਼ਬੂਤ ਸਰਕਾਰ ਕਾਰਨ ਦੁਨੀਆਂ ‘ਚ ਭਾਰਤ ਦਾ ਡੰਕਾ ਵਜ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਚਾਹੁੰਦੀ ਹੈ ਕਿ ਦੇਸ਼ਧ੍ਰੋਹੀਆਂ ਨੂੰ ਖੁੱਲ੍ਹੀ ਛੁੱਟੀ ਮਿਲੇ ਪਰ ਬਿਨਾ ਰੱਖਿਆ ਨੀਤੀ ਦੇ ਕਿਸੇ ਦੇਸ਼ ਦੀ ਸੁਰੱਖਿਆ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨ ਤੇ ਨੌਜਵਾਨਾਂ ਦੇ ਨਾਲ ਹੈ।
ਪੀ. ਐੱਮ. ਮੋਦੀ ਨੇ ਕਿਹਾ ਕਿ ਪਹਿਲਾਂ ਦੀ ਕਾਂਗਰਸ ਸਰਕਾਰ ਅੱਤਵਾਦੀ ਹਮਲਿਆਂ ‘ਚੇ ਬਿਆਨ ਦਿੰਦੀ ਸੀ ਪਰ ਹੁਣ ਮਜ਼ਬੂਤ ਸਰਕਾਰ ਹੈ ਅਤੇ ਹੁਣ ਸਾਡੇ ਜਵਾਨ ਪਾਕਿਸਤਾਨ ‘ਚ ਉਨ੍ਹਾਂ ਦੇ ਅੱਡਿਆਂ ‘ਚ ਦਾਖਲ ਹੋ ਕੇ ਮਾਰਦੇ ਸੀ। ਕਾਂਗਰਸ ਦੀ ਸਰਕਾਰ ਨੇ ਦੇਸ਼ ਦੀ ਸੁਰੱਖਿਆ ਲਈ ਪੁਖਤਾ ਕਦਮ ਨਹੀਂ ਚੁੱਕੇ ਸੀ। ਦੱਸ ਦੇਈਏ ਕਿ ਅੱਜ ਹਰਿਆਣਾ ਦੇ ਸਿਰਸਾ ਤੇ ਹਿਸਾਰ ਸੀਟ ‘ਤੇ ਲੋਕ ਸਭਾ ਉਮੀਦਵਾਰਾਂ ਦੇ ਪੱਖ ‘ਚ ਰੈਲੀ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਤਿਹਾਬਾਦ ਪਹੁੰਚ ਚੁੱਕੇ ਹਨ। ਇੱਥੇ ਹੁੱਡਾ ਗਰਾਊਂਡ ‘ਚ ਰੈਲੀ ਨੂੰ ਸੰਬੋਧਿਤ ਕਰ ਰਹੇ ਹਨ ।
ਨਾਂਅ ਲਏ ਬਿਨਾ ਰਾਬਰਟ ‘ਤੇ ਨਿਸ਼ਾਨਾ
ਮੋਦੀ ਨੇ ਕਿਹਾ ਕਿ ਹਰਿਆਣਾਂ ਤੇ ਦਿੱਲੀ ‘ਚ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਕਿਵੇਂ ਕੌਡੀਆਂ ਦੇ ਭਾਅ ਕਿਸਾਨਾਂ ਦੀ ਜ਼ਮੀਨ ਲਈ ਗਈ। ਤੁਹਾਡੇ ਆਸ਼ੀਰਵਾਦ ਨਾਲ ਲੁੱਟਣ ਵਾਲਿਆਂ ਨੂੰ ਚੌਂਕੀਦਾਰ ਕੋਰਟ ਤੱਕ ਲੈ ਗਿਆ। ਹੁਣ ਉਹ ਜਮਾਨਤ ਲਈ ਕੋਰਟ ਦੇ ਚੱਕਰ ਕੱਢ ਰਹੇ ਹਨ। ਈਡੀ ਦੇ ਦਫ਼ਤਰ ‘ਚ ਜੁੱਤੀਆਂ ਘਸਾ ਰਹੇ ਹਨ। ਪਹਿਲਾਂ ਉਹ ਮੰਨਦੇ ਸਨ ਕਿ ਉਹ ਸ਼ਹਿਨਸ਼ਾਹ ਹਨ । ਦੇਸ਼ ਨੂੰ ਜਿਨ੍ਹਾਂ ਨੇ ਲੁੱਟਿਆ ਹੈ ਉਨ੍ਹਾਂ ਨੂੰ ਵਾਪਸ ਸੌਂਪਣਾ ਪਵੇਗਾ। 5 ਸਾਲ ਹੋਰ ਦਿਓ ਉਹ ਸਾਰੇ ਜੇਲ ਦੇ ਅੰਦਰ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Name, Country, Shines,  World
ਨਵੇਂ ਨਾਂਅ ਨਾਲ ਨਵੀਂ ਸ਼ੁਰੂਆਤ ਕਰਨ ਉੱਤਰੇਗੀ ਦਿੱਲੀ
ਮੁੰਬਈ | ਦਿੱਲੀ ਦੀ ਟੀਮ ਨੇ ਆਪਣੀ ਕਿਸਮਤ ਬਦਲਣ ਦੀ ਉਮੀਦ ‘ਚ ਆਪਣਾ ਨਾਂਅ ਦਿੱਲੀ ਡੇਅਰਡੇਵਿਲਸ ਤੋਂ ਦਿੱਲੀ ਕੈਪੀਟਲਸ ਕਰ ਲਿਆ ਹੈ ਤੇ ਨਵੇਂ ਨਾਂਅ ਨਾਲ ਉਹ ਆਈਪੀਅੇੱਲ 12 ‘ਚ ਨਵੀਂ ਸ਼ੁਰੂਆਤ ਕਰਨ ਦੇ ਇਰਾਦੇ ਨਾਲ ਉੱਤਰੇਗੀ
ਦਿੱਲੀ ਦਾ ਐਤਵਾਰ ਨੂੰ ਮੁੰਬਈ ਇੰਡੀਅੰਜ਼ ਨਾਲ ਵਾਨਖੇੜੇ ਸਟੇਡੀਅਮ ‘ਚ ਮੁਕਾਬਲਾ ਹੋਵੇਗਾ ਇਸ ਮੁਕਾਬਲੇ ‘ਚ ਸਾਰਿਆਂ ਦੀਆ ਨਜ਼ਰਾਂ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਤੇ ਦਿੱਲੀ ਦੇ ਓਪਨਰ ਸ਼ਿਖਰ ਧਵਨ ‘ਤੇ ਲੱਗੀਆਂ ਹੋਣਗੀਆਂ ਜੋ ਭਾਰਤੀ ਟੀਮ ‘ਚ ਸੀਮਤ ਓਵਰਾਂ ਦੇ ਮੈਚਾਂ ‘ਚ ਓਪਨਿੰਗ ਦੀ ਜ਼ਿੰਮੇਵਾਰੀ ਸੰਭਾਲਦੇ ਹਨ ਇਹ ਵੀ ਦਿਲਚਸਪ ਹੈ ਕਿ ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਮੁੰਬਈ ਦੇ ਖਿਡਾਰੀ ਹਨ ਤੇ ਉਹ ਮੁੰਬਈ ਟੀਮ ਦੀਆਂ ਕਮਜ਼ੋਰੀਆਂ ਤੋਂ ਚੰਗੀ ਤਰ੍ਹਾ ਵਾਕਿਫ ਹੋਣਗੇ 24 ਸਾਲਾ ਅਈਅਰ ‘ਤੇ ਆਪਣੀ ਟੀਮ ਦੇ ਚੋਟੀ ਕ੍ਰਮ ਦੀ ਜ਼ਿਮੇਵਾਰੀ ਰਹੇਗੀ
ਦਿੱਲੀ ਦੀ ਬੱਲੇਬਾਜ਼ੀ ਦਾ ਸਭ ਤੋਂ ਜ਼ਿਅਦਾ ਦਾਰੋਮਦਾਰ ਨੋਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ‘ਤੇ ਰਹੇਗਾ ਜਿਨ੍ਹਾਂ ਤੋਂ ਗਾਂਗੁਲੀ ਤੇ ਪੋਂਟਿੰਗ ਨੂੰ ਕਾਫੀ ਉਮੀਦਾਂ ਹਨ ਦਿੱਲੀ ਕੋਲ ਨੌਜਵਾਨ ਪ੍ਰਿਥਵੀ ਸ਼ਾ ਤੇ ਹਨੂੰਮਾ ਵਿਹਾਰੀ ਦੇ ਰੂਪ ‘ਚ ਨੌਜਵਾਨ ਹੁਨਰਮੰਦ ਬੱਲੇਬਾਜ਼ ਹਨ ਪ੍ਰਿਥਵੀ ਨੇ ਆਪਣੇ ਹੁਨਰ ਨਾਲ ਸਾਰਿਆਂ ਨੂੰ ਆਪਣਾ ਕਾਇਲ ਬਣਾਇਆ ਹੈ ਤੇ ਇਹ ਆਈਪੀਐੱਲ ਉਨ੍ਹਾਂ ਕੋਲ ਇੱਕ ਹੋਰ ਮੌਕਾ ਹੈ ਕਿ ਉਹ ਵਿਸ਼ਵ ਕੱਪ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ
ਮੁੰਬਈ ਦੇ ਤੇਜ਼ ਗੇਂਦਬਾਜ਼ ਮਲਿੰਗਾ ਦੀ ਗੈਰ-ਮੌਜ਼ੂਦਗੀ ‘ਚ ਮੁੰਬਈ ਨੂੰ ਖਤਰਨਾਕ ਭਾਰਤੀ ਯਾਰਕਰਮੈਨ ਜਸਪ੍ਰੀਤ ਬੁਮਰਾਹ ਦਾ ਸਹਾਰਾ ਰਹੇਗਾ ਮੁੰਬਈ ਨੂੰ ਪਾਂਡਿਆ ਭਰਾਵਾਂ ਹਾਰਦਿਕ ਤੇ ਕਰੁਣਾਲ ਤੇ ਵੈਸਟਇੰਡੀਜ਼ ਦੇ ਕੀਰੋਨ ਪੋਲਾਰਡ ਤੋਂ ਕਾਫੀ ਉਮੀਦਾਂ ਰਹਿਣਗੀਆਂ ਹਾਲਾਂਕਿ ਦੌੜਾਂ ਬਣਾਊਣ ਦਾ ਦਾਰੋਮਦਾਰ ਕਪਤਾਨ ਰੋਹਿਤ ਸ਼ਰਮਾ ‘ਤੇ ਰਹੇਗਾ ਜੋ ਕਹਿ ਚੁੱਕੇ ਹਨ ਕਿ ਉਹ ਇਸ ਵਾਰ ਸਾਰੇ ਮੈਚਾਂ ‘ਚ ਓਪਨਿੰਗ ਕਰਨਗੇ ਮੁੰਬਈ ਟੀਮ ‘ਚ ਯੁਵਰਾਜ ਸਿੰਘ ਵੀ ਮੌਜ਼ੂਦ ਹਨ ਤੇ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਰੋਹਿਤ ਇਸ ਮੁਕਾਬਲੇ ‘ਚ ਯੁਵਰਾਜ ਨੂੰ ਮੌਕਾ ਦਿੰਦੇ ਹਨ ਜਾਂ ਨਹੀਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਿਸ਼ੇਲ ਨੇ ਲਿਆ ਸੋਨੀਆ ਦਾ ਨਾਂਅ
ਅਗਸਤਾ ਵੇਸਟਲੈਂਡ ਡੀਲ : ਈਡੀ ਨੇ ਕੋਰਟ ਨੂੰ ਦੱਸਿਆ
ਕੋਰਟ ਨੇ ਮਿਸ਼ੇਲ ਨੂੰ 7 ਦਿਨਾਂ ਦੇ ਰਿਮਾਂਡ ਤੇ ਭੇਜਿਆ
ਕਾਗਰਸ ਦਾ ਦੋਸ਼, ਮਿਸ਼ੇਲ ‘ਤੇ ਸਰਕਾਰੀ ਏਜੰਸੀਆਂ ਦਾ ਦਬਾਅ
ਨਵੀਂ ਦਿੱਲੀ, ਈਡੀ ਨੇ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੂੰ ਦੱਸਿਆ ਕਿ ਅਗਸਤਾ ਵੇਸਟਲੈਂਡ ਘਪਲੇ ਦੇ ਵਿਚੌਲੀਏ ਕ੍ਰਿਸਚਨ ਮਿਸ਼ੇਲ ਨੇ ਪੁੱਛਗਿੱਛ ‘ਚ ਸੋਨੀਆ ਗਾਂਧੀ ਦਾ ਨਾਂਅ ਲਿਆ ਹੈ ਹਾਲਾਂਕਿ ਈਡੀ ਨੇ ਕਿਹਾ ਕਿ ਉਹ ਹਾਲੇ ਇਹ ਨਹੀਂ ਦੱਸ ਸਕਦੀ ਕਿ ਮਿਸ਼ੇਲ ਨੇ ਗਾਂਧੀ ਦਾ ਨਾਂਅ ਕਿਸ ਸਬੰਧੀ ਲਿਆ ਹੈ ਇਸ ਤੋਂ ਇਲਾਵਾ ਈਡੀ ਦਾ ਦਾਅਵਾ ਹੈ ਕਿ ਮਿਸ਼ੇਲ ਨੇ ‘ਇਟਲੀ ਦੀ ਮਹਿਲਾ ਦੇ ਬੇਟੇ’ ਦਾ ਜ਼ਿਕਰ ਕੀਤਾ ਹੈ ਦੂਜੇ ਪਾਸੇ ਕਾਂਗਰਸ ਨੇ ਕਿਹਾ ਕਿ ਮਿਸ਼ੇਲ ‘ਤੇ ਸਰਕਾਰੀ ਏਜੰਸੀਆਂ ਵੱਲੋਂ ਦਬਾਅ ਪਾਇਆ ਗਿਆ ਹੈ ਇਸ ਦਰਮਿਆਨ ਕੋਰਟ ਨੇ ਮਿਸ਼ੇਲ ਨੂੰ ਸੱਤ ਦਿਨਾਂ ਲਈ ਈਡੀ ਦੀ ਕਸਟਡੀ ‘ਚ ਭੇਜਣ ਦਾ ਆਦੇਸ਼ ਦੇ ਦਿੱਤਾ ਹੈ
ਬਾਕਸ
ਰੱਖਿਆ ਸੌਦੇ ਦੇ ਵਿਚੌਲੀਏ ਦੀ ਭੂਮਿਕਾ ਨਿਭਾਉਂਦਾ ਸੀ ਮਿਸ਼ੇਲ
ਮਿਸ਼ਲੇ ਕੰਪਨੀ ‘ਚ 1980 ਤੋਂ ਕੰਮ ਕਰ ਰਿਹਾ ਸੀ ਉਸ ਦੇ ਪਿਤਾ ਵੀ ਕੰਪਨੀ ‘ਚ ਭਾਰਤੀ ਖੇਤਰ ਦੇ ਮਾਮਲਿਆਂ ਲਈ ਸਲਾਹਕਾਰ ਰਹੇ ਸਨ ਸੀਬੀਆਈ ਦਾ ਕਹਿਣਾ ਹੈ ਕਿ ਮਿਸ਼ੇਲ ਦਾ ਭਾਰਤ ਦਾ ਕਾਫ਼ੀ ਆਉਣਾ-ਜਾਣਾ ਸੀ ਉਹ ਰੱਖਿਆ ਸੌਦਿਆਂ ‘ਚ ਹਵਾਈ ਫੌਜ ਤੇ ਰੱਖਿਆ ਮੰਤਰਾਲੇ ਦਰਮਿਆਨ ਵਿਚੌਲੀਏ ਦੀ ਭੂਮਿਕਾ ਨਿਭਾਉਂਦਾ ਸੀ ਮਿਸ਼ੇਲ ਨੂੰ ਹਵਾਈ ਫੌਜ ਤੇ ਰੱਖਿਆ ਮੰਤਰਾਲੇ ਦੇ ਅਫ਼ਸਰਾਂ ਤੋਂ ਸੂਚਨਾਵਾਂ ਮਿਲਦੀਆਂ ਸਨ ਇਨ੍ਹਾਂ ਨੂੰ ਫੈਕਸ ਰਾਹੀਂ ਇਟਲੀ ਤੇ ਸਵਿੱਟਜ਼ਰਲੈਂਡ ਭੇਜਦਾ ਸੀ ਇਸ ਮਾਮਲੇ ‘ਚ ਐਸਪੀ ਤਿਆਗੀ ਨੂੰ 2016 ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਤਿਆਗੀ ‘ਤੇ ਦੋਸ਼ ਹੈ ਕਿ ਉਨ੍ਹਾਂ ਡੀਲ ਨੂੰ ਇਸ ਤਰ੍ਹਾਂ ਪ੍ਰਭਾਵਿਤ ਕੀਤਾ ਕਿ ਕੰਟਰੈਕਟਰ  ਇਟਲੀ ਦੀ ਅਗਸਤਾ ਵੇਸਟਲੈਂਡ ਕੰਪਨੀ ਨੂੰ ਹੀ ਮਿਲੇ
ਇਸ ਮਾਮਲੇ ਸਬੰਧੀ ਭਾਜਪਾ ਆਗੂ ਜਾਵੜੇਕਰ ਨੇ ਦੋਸ਼ ਲਾਇਆ ਕਿ ਕਾਂਗਰਸ ਦੀ ਪਿਛਲੀ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਵਿਚੌਲੀਏ ਤੋਂ ਬਗੈਰ ਕਾਂਗਰਸ ਸਰਕਾਰ ਨੇ ਕੋਈ ਰੱਖਿਆ ਸਮਝੌਤਾ ਨਹੀਂ ਕੀਤਾ ਉਨ੍ਹਾਂ ਕਿਹਾ ਕਿ ਸਭ ਤੋਂ ਗੰਭੀਰ ਗੱਲ ਇਹ ਹੈ ਕਿ ਵਿਚੌਲੀਏ ਕੋਲ ਸਾਰੀਆਂ ਫਾਈਨਾ ਤੱਕ ਪਹੁੰਚੀਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਨਾਮਾ ਪੇਪਰ ‘ਤੇ ਰਾਹੁਲ ਨੇ ਦਿੱਤੀ ਸਫਾਈ
ਇੰਦੌਰ, ਏਜੰਸੀ। ਕਾਂਗਰ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦਿੱਤੇ ਆਪਣੇ ਭਾਸ਼ਣ ‘ਚ ਚੀਫ ਮਿਨਿਸਟਰ ਦੇ ਬੇਟੇ ਦਾ ਨਾਂਅ ਪਨਾਮਾ ਪੇਪਰ ਮਾਮਲੇ ‘ਚ ਲਏ ਜਾਣ ‘ਤੇ ਅੱਜ ਸਫਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਨੇ ਗਫਲਤ ‘ਚ ‘ਮਾਮਾ ਜੀ’ ਦਾ ਨਾਂਅ ਲਿਆ ਹੈ। ਉਹਨਾਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਹ ਲਗਾਤਾਰ ਤਿੰਨ ਰਾਜਾਂ ‘ਚ ਦੌਰੇ ਕਰ ਰਹੇ ਹਨ ਅਤੇ ਇਸ ਲਈ ਗਫਲਤ ‘ਚ ਛਤੀਸਗੜ੍ਹ ਦੇ ਮੁੱਖ ਮੰਤਰੀ ਦੀ ਥਾਂ ਮੱਧ ਪ੍ਰਦੇਸ਼ ਦੇ ਮਾਮਾ (ਮੁੱਖ ਮੰਤਰੀ) ਦਾ ਨਾਂਅ ਲਿਆ ਗਿਆ। ਸ੍ਰੀ ਗਾਂਧੀ ਅੱਜ ਇੱਥੇ ਇੱਕ ਨਿੱਜੀ ਹੋਟਲ ‘ਚ ਇੰਦੋਰ ਦੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਹਨਾਂ ਨੇ ਕੱਲ੍ਹ ਦੇ ਆਪਣੇ ਬਿਆਨ ‘ਤੇ ਸਫਾਈ ਦਿੰਦੇ ਹੋਏ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛਤੀਸਗੜ੍ਹ ਦੇ ਲਗਾਤਾਰ ਦੌਰੇ ਕਰ ਰਹੇ ਹਨ, ਜਿਸ ‘ਚ ਉਹਨਾਂ ਨੂੰ ਤਿੰਨੇ ਹੀ ਰਾਜਾਂ ‘ਚ ਹੋਏ ਸਾਰੇ ਘਪਲਿਆਂ ਬਾਰੇ ਜਾਣਕਾਰੀ ਮਿਲੀ। ਉਹਨਾਂ ਕਿਹਾ ਕਿ ਭਾਜਪਾ ਸ਼ਾਸਤ ਇੰਨਾਂ ਤਿੰਨਾਂ ਹੀ ਰਾਜਾਂ ‘ਚ ਇੰਨੇ ਘੋਟਾਲੇ ਹੋਏ ਹਨ ਕਿ ਉਹ ਗਫਲਤ ‘ਚ ਛਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਦੇ ਜਿਕਰ ਦੀ ਥਾਂ ਮਾਮਾ (ਸ਼ਿਵਰਾਜ ਸਿੰਘ ਚੌਹਾਨ) ਦਾ ਨਾਂਅ ਲੈ ਗਏ। ਪ੍ਰ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮਾਮਾ ਜੀ ਦੇ ਨਾਂਅ ਨਾਲ ਚਰਚਿਤ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੌਣ ਐ ਨਵਜੋਤ ਕੌਰ ਸਿੱਧੂ, ਨਾ ਹੀ ਮੰਤਰੀ ਐ ਤੇ ਨਾ ਹੀ ਵਿਧਾਇਕ, ਕਾਂਗਰਸ ਦਾ ਵੀ ਕੋਈ ਵਾਹ ਵਾਸਤਾ ਨਹੀਂ
ਅਮਰਿੰਦਰ ਸਿੰਘ ਨੇ ਨਵਜੋਤ ਕੌਰ ਨੂੰ ਪਹਿਚਾਣ ਕਰਨ ਤੋਂ ਹੀ ਕੀਤਾ ਇਨਕਾਰ
ਨਵਜੋਤ ਕੌਰ ਨੇ ਦਿੱਤੇ ਸਨ ਸਰਕਾਰ ਨੂੰ 10 ‘ਚੋਂ 4 ਨੰਬਰ, ਅਮਰਿੰਦਰ ਸਿੰਘ ਨੇ ਕੀਤਾ ਗ਼ੁੱਸਾ ਜ਼ਾਹਿਰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਨਵਜੋਤ ਕੌਰ ਕੌਣ ਹੈ, ਨਾ ਹੀ ਸਰਕਾਰ ‘ਚ ਮੰਤਰੀ ਹੈ ਤੇ ਨਾ ਹੀ ਕੋਈ ਵਿਧਾਇਕ ਹੈ। ਇੱਥੋਂ ਤੱਕ ਕਿ ਉਸ ਦਾ ਕਾਂਗਰਸ ਨਾਲ ਗੋਈ ਵਾਹ ਵਾਸਤਾ ਵੀ ਨਹੀਂ ਹੈ। ਇਸ ਲਈ ਉਹ ਨਵਜੋਤ ਕੌਰ ਸਿੱਧੂ ਦੇ ਕਿਸੇ ਵੀ ਬਿਆਨ ‘ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਨ। ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਉਹ ਅੱਜ ਜਿਹੜੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ।
ਅਮਰਿੰਦਰ ਸਿੰਘ ਵੱਲੋਂ ਨਵਜੋਤ ਕੌਰ ਨੂੰ ਪਹਿਚਾਨਣ ਤੋਂ ਸਾਫ਼ ਇਨਕਾਰ ‘ਤੇ ਪੱਤਰਕਾਰ ਵੀ ਹੈਰਾਨ ਸਨ, ਕਿਉਂਕਿ ਨਵਜੋਤ ਕੌਰ ਨੇ ਆਪਣੇ ਪਤੀ ਨਵਜੋਤ ਸਿੰਘ ਨਾਲ ਕਾਂਗਰਸ ਦੀ ਮੈਂਬਰਸ਼ਿਪ ਲਈ ਸੀ ਤੇ ਇਸ ਸਮੇਂ ਆਪਣੇ ਪਤੀ ਨਾਲ ਲਗਾਤਾਰ ਸਥਾਨਕ ਸਰਕਾਰਾਂ ਵਿਭਾਗ ‘ਚ ਕੰਮ ਕਰਨ ਲਈ ਵੀ ਆਉਂਦੀ ਹੈ।
ਜਿਕਰਯੋਗ ਹੈ ਕਿ ਨਵਜੋਤ ਕੌਰ ਸਿੱਧੂ ਨੇ ਪਿਛਲੇ ਦਿਨੀਂ ਇੱਕ ਚੈਨਲ ‘ਤੇ ਇੰਟਰਵਿਊ ਦਿੰਦਿਆਂ ਕਿਹਾ ਸੀ ਕਿ ਪੰਜਾਬ ਦੀ ਕਾਂਗਰਸ ਸਰਕਾਰ ਅਜੇ ਆਪਣੇ ਵਾਅਦੇ ਪੂਰੇ ਕਰਨ ‘ਚ ਸਫ਼ਲ ਨਹੀਂ ਹੋਈ ਹੈ, ਜਿਸ ਕਾਰਨ ਉਹ ਇਸ ਸਰਕਾਰ ਨੂੰ ਕੋਈ ਜਿਆਦਾ ਨੰਬਰ ਨਹੀਂ ਦੇ ਸਕਦੇ ਹਨ। ਨਵਜੋਤ ਕੌਰ ਨੇ ਅਮਰਿੰਦਰ ਸਿੰਘ ਦੀ ਸਰਕਾਰ ਨੂੰ 10 ‘ਚੋਂ ਸਿਰਫ਼ 4 ਨੰਬਰ ਹੀ ਦਿੱਤੇ ਸਨ, ਜਿਸ ਤੋਂ ਬਾਅਦ ਪੰਜਾਬ ‘ਚ ਕਾਫ਼ੀ ਜਿਆਦਾ ਵਿਵਾਦ ਹੋ ਗਿਆ ਤੇ ਕਈ ਮੰਤਰੀਆਂ ਨੇ ਇਸ ਦਾ ਵਿਰੋਧ ਕੀਤਾ ਸੀ।
ਨਵਜੋਤ ਕੌਰ ਨੇ ਆਪਣੇ ਇਸ ਵਿਵਾਦਗ੍ਰਸਤ ਬਿਆਨ ਤੋਂ ਬਾਅਦ ਇਸ ਸਬੰਧੀ ਕੋਈ ਸਪੱਸ਼ਟੀਕਰਨ ਵੀ ਨਹੀਂ ਦਿੱਤਾ, ਸਗੋਂ ਇੱਕ ਅਧਿਆਪਕ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਕੌਰ ਨੇ ਇੱਥੇ ਤੱਕ ਕਹਿ ਦਿੱਤਾ ਸੀ ਕਿ ਇਸ ਸਰਕਾਰ ਦਾ ਸਮਾਂ ਥੋੜ੍ਹਾ ਰਹਿ ਗਿਆ ਹੈ ਤੇ ਜਲਦ ਹੀ ਭਗਵਾਨ ਇਨ੍ਹਾਂ ਨੂੰ ਸਬਕ ਸਿਖਾਏਗਾ। ਇਸ ਸਬੰਧੀ ਪਹਿਲੀ ਵਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੀ ਟਿੱਪਣੀ ਦਿੰਦੇ ਹੋਏ ਨਵਜੋਤ ਕੌਰ ਨੂੰ ਪਹਿਚਾਨਣ ਤੋਂ ਹੀ ਸਾਫ਼ ਇਨਕਾਰ ਕਰ ਦਿੱਤਾ ਹੈ।
ਸਿੱਧੂ ਦਾ ਪਤਾ ਨਹੀਂ, ਸਾਊਥ ਦਾ ਖਾਣਾ ਮੈਨੂੰ ਲੱਗਦਾ ਐ ਬਹੁਤ ਚੰਗਾ
ਨਵਜੋਤ ਸਿੱਧੂ ਵੱਲੋਂ ਸਾਊਥ ਦੇ ਖਾਣੇ ਤੇ ਪਹਿਰਾਵੇ ਨੂੰ ਪਾਕਿਸਤਾਨ ਤੋਂ ਮਾੜਾ ਕਹਿਣ ਤੋਂ ਬਾਅਦ ਹੋਏ ਵਿਵਾਦ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਾਊਥ ਕਾਫ਼ੀ ਜਿਆਦਾ ਚੰਗਾ ਲੱਗਦਾ ਹੈ ਤੇ ਉੱਥੇ ਦਾ ਖਾਣਾ ਡੋਸਾ ਤੇ ਸਾਂਬਰ ਵੜਾ ਤਾਂ ਕਾਫ਼ੀ ਜਿਆਦਾ ਪਸੰਦ ਹੈ, ਜਿਸਨੂੰ ਕਿ ਇੱਥੇ ਵੀ ਖਾਂਦੇ ਹਨ। ਅਮਰਿੰਦਰ ਸਿੰਘ ਨੇ ਇਹ ਟਿੱਪਣੀ ਕਰਦੇ ਹੋਏ ਅਸਿੱਧੇ ਤੌਰ ‘ਤੇ ਨਵਜੋਤ ਸਿੱਧੂ ‘ਤੇ ਹਮਲਾ ਕੀਤਾ ਹੈ, ਜੋ ਪਿਛਲੇ ਦਿਨੀਂ ਦੱਖਣੀ ਭਾਰਤ ਨਾਲੋਂ ਪਾਕਿ ਨੂੰ ਬਿਹਤਰ ਦੇਸ਼ ਕਹਿ ਰਹੇ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵਜੋਤ ਸਿੱਧੂ ਵੱਲੋਂ ਤ੍ਰਿਪਤ ਰਾਜਿੰਦਰ ਬਾਜਵਾ ‘ਤੇ ਮੁੜ ਹਮਲਾ | Navjot Singh Sidhu
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪਿਛਲੇ ਦੋ ਦਿਨਾਂ ਤੋਂ ਆਪਣੇ ਵਿਵਾਦ ਗ੍ਰਸਤ ਬਿਆਨ ਸਬੰਧੀ ਚਰਚਾ ਵਿੱਚ ਆਏ ਨਵਜੋਤ ਸਿੱਧੂ ਨੇ ਮੁੜ ਤੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ‘ਤੇ ਹਮਲਾ ਕਰ ਦਿੱਤਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਜਦੋਂ ਕਿਸੇ ਦਾ ਨਾਂਅ ਨਹੀਂ ਲਿਆ ਹੈ ਤਾਂ ਉਹ ‘ਚੀਂ-ਚੀਂ’ ਕਿਉਂ ਕਰਨ ਲੱਗੇ ਹੋਏ ਹਨ। ਸਿੱਧੂ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸਿੱਧੂ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਮੁਹਾਵਰੇ ਨੂੰ ਗਲਤ ਲਿਆ ਗਿਆ ਹੈ ਅਤੇ ਉਨ੍ਹਾਂ (ਤ੍ਰਿਪਤ ਰਾਜਿੰਦਰ ਬਾਜਵਾ) ਨੂੰ ਸਮਝ ਹੀ ਨਹੀਂ ਆ ਰਿਹਾ ਹੈ ਕਿ ਉਨ੍ਹਾਂ ਨੇ ਅਸਲ ਵਿੱਚ ਕਿਹਾ ਹੀ ਕੀ ਹੈ? ਉਨ੍ਹਾਂ ਕਿਹਾ ਕਿ ਜਿਹੜੇ ਬੰਦੇ ਪੰਜਾਬ ਖ਼ਿਲਾਫ਼ ਹਨ, ਉਨ੍ਹਾਂ ਦੀ ਛੋਟੀ ਸੋਚ ਲਈ ਉਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਸੀ ਅਤੇ ਉਹ ਕੋਈ ਵੀ ਹੋ ਸਕਦਾ ਹੈ। (Navjot Singh Sidhu)
ਉਨ੍ਹਾਂ ਕਿਹਾ ਕਿ ਜਿਹੜੇ ਪੰਜਾਬ ਦੇ ਹੱਕ ਵਿੱਚ ਹਨ, ਉਹ ਉੱਚੇ ਹਨ। ਸਿੱਧੂ ਨੇ ਕਿਹਾ ਕਿ ਇਸ ਵਿੱਚ ਕਿਸੇ ਦਾ ਨਾਂਅ ਨਹੀਂ ਲਿਆ ਗਿਆ ਹੈ ਅਤੇ ਜੇਕਰ ਅਗਲੇ ਨੂੰ ਇਹ ਹੀ ਨਹੀਂ ਪਤਾ ਕੀ ਇਹ ਕਿਹਾ ਕਿਸ ਬੰਦੇ ਲਈ ਗਿਆ ਹੈ ਤਾਂ ਫਿਰ ‘ਚੀਂ-ਚੀਂ’ ਕਿਉਂ? ਇੱਥੇ ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਬੀਤੇ ਦਿਨੀਂ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਪੰਜਾਬ ਨੂੰ ਕੁੱਤਿਆਂ ਦੇ ਹਵਾਲੇ ਨਹੀਂ ਕਰ ਸਕਦੇ ਹਨ, ਜਿਸ ਤੋਂ ਬਾਅਦ ਵੱਡਾ ਵਿਵਾਦ ਹੋ ਗਿਆ ਇਸ ਮਾਮਲੇ ਵਿੱਚ ਤ੍ਰਿਪਤ ਰਾਜਿੰਦਰ ਬਾਜਵਾ ਨੇ ਅੱਗੇ ਆਉਂਦੇ ਹੋਏ ਨਵਜੋਤ (Navjot Singh Sidhu) ਸਿੱਧੂ ‘ਤੇ ਤਿੱਖਾ ਹਮਲਾ ਕਰਦੇ ਹੋਏ ਪੁੱਛਿਆ ਸੀ ਕਿ ਨਵਜੋਤ ਸਿੱਧੂ ਕੁੱਤਾ ਕੀਹਨੂੰ ਕਹਿ ਰਹੇ ਹਨ ਅਤੇ ਉਹ ਕਿਸੇ ਨੂੰ ਵੀ ਕੁੱਤਾ ਕਹਿਣ ਦਾ ਹੱਕ ਨਹੀਂ ਰੱਖਦੇ ਹਨ। ਇਸ ਸਬੰਧੀ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਪੱਖ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। (Navjot Singh Sidhu)