rumor - Sach Kahoon Punjabi
ਸਾਰਾ ਦਿਨ ਰਹੀ ਡੀਜੀਪੀ ਦੇ ਅਸਤੀਫ਼ੇ ਦੀ ਅਫ਼ਵਾਹ, ਖੁਦ ਡੀਜੀਪੀ ਨੇ ਨਕਾਰਿਆ
ਡੀਜੀਪੀ ਅਰੋੜਾ ਨੂੰ ਮਿਲੇ ਸੇਵਾ ਕਾਲ ‘ਚ ਵਾਧੇ ਬਾਰ ਹੈਰਾਨਗੀ ਜਤਾਈ ਸੀ ਸਰਕਾਰ ਨੇ
ਚੰਡੀਗੜ੍ਹ | ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ ਇਹ ਅਫ਼ਵਾਹ ਸ਼ੁੱਕਰਵਾਰ ਅਚਾਨਕ ਹੀ ਫੈਲਣ ਤੋਂ ਬਾਅਦ ਪੰਜਾਬ ਪੁਲਿਸ ਹੈੱਡਕੁਆਟਰ ਤੇ ਕਾਂਗਰਸ ਸਰਕਾਰ ‘ਚ ਕਾਫ਼ੀ ਹਲਚਲ ਸ਼ੁਰੂ ਹੋ ਗਈ ਇਸ ਅਫ਼ਵਾਹ ਤੋਂ ਕੁਝ ਹੀ ਦੇਰ ਬਾਅਦ ਡੀਜੀਪੀ ਸੁਰੇਸ਼ ਅਰੋੜਾ ਮੀਡੀਆ ਸਾਹਮਣੇ ਆਏ ਅਤੇ ਉਨ੍ਹਾਂ ਨੇ ਅਸਤੀਫ਼ੇ ਨੂੰ ਕੋਰੀ ਅਫ਼ਵਾਹ ਕਰਾਰ ਦੇ ਕੇ ਸਥਿਤੀ ਸਪੱਸ਼ਟ ਕਰ ਦਿੱਤੀ ਸ੍ਰੀ ਅਰੋੜਾ ਵੱਲੋਂ ਇਸ ਅਸਤੀਫ਼ੇ ਦੀ ਅਫ਼ਵਾਹ ਨੂੰ ਨਕਾਰਨ ਤੋਂ ਬਾਅਦ ਵੀ ਮੀਡੀਆ ਵਿੱਚ ਚਰਚਾ ਦਾ ਦੌਰ ਚਲਦਾ ਰਿਹਾ, ਕਿਉਂਕਿ ਮੁੱਖ ਮੰਤਰੀ ਦਫ਼ਤਰ ਵਿੱਚ ਇਸ ਗੱਲ ਨੂੰ ਲੈ ਕੇ ਕਾਫ਼ੀ ਜਿਆਦਾ ਚਰਚਾ ਸੀ ਕਿ ਸੁਰੇਸ਼ ਅਰੋੜਾ ਨੇ ਸਰਕਾਰ ਨੂੰ ਅਸਿੱਧੇ ਤੌਰ ‘ਤੇ ਇਤਲਾਹ ਦੇਣੀ ਸ਼ੁਰੂ ਕਰ ਦਿੱਤਾ ਹੈ ਕਿ ਉਹ 31 ਜਨਵਰੀ ਤੋਂ ਬਾਅਦ ਕੰਮ ਨਹੀਂ ਕਰਨਾ ਚਾਹੁੰਦੇ, ਇਸ ਲਈ ਪਹਿਲਾਂ ਤੋਂ ਮਿਲੇ ਸੇਵਾ ਕਾਲ ‘ਚ ਵਾਧੇ ਅਨੁਸਾਰ ਹੀ ਉਹ ਆਪਣਾ ਅਸਤੀਫ਼ਾ ਦੇ ਦੇਣਗੇ ਹਾਲਾਂਕਿ ਬੀਤੇ ਵੀਰਵਾਰ ਨੂੰ ਸੇਵਾ ਕਾਲ ਵਿੱਚ ਵਾਧਾ 30 ਸਤੰਬਰ ਤੱਕ ਹੋਣ ਦੇ ਕਾਰਨ ਨਿਯਮਾਂ ਅਨੁਸਾਰ ਉਹ ਆਪਣਾ ਅਸਤੀਫ਼ਾ ਜਲਦ ਹੀ ਸਰਕਾਰ ਨੂੰ ਸੌਂਪ ਦੇਣਗੇ। ਇਨ੍ਹਾਂ ਚਰਚਾਵਾਂ ਦੇ ਦੌਰ ‘ਚ ਸੁਰੇਸ਼ ਅਰੋੜਾ ਵੱਲੋਂ ਅਸਤੀਫ਼ਾ ਦੇਣ ਦੀ ਅਫ਼ਵਾਹ ਫੈਲ ਗਈ। ਜਾਣਕਾਰੀ ਅਨੁਸਾਰ ਸੁਰੇਸ਼ ਅਰੋੜਾ ਦਾ ਕਾਰਜਕਾਲ ਪਿਛਲੇ ਸਾਲ 30 ਸਤੰਬਰ 2018 ਨੂੰ ਖ਼ਤਮ ਹੋ ਗਿਆ ਸੀ, ਜਿੱਥੇ ਕਿ ਪਹਿਲਾਂ ਸੁਰੇਸ਼ ਅਰੋੜਾ ਨੂੰ 31 ਦਸੰਬਰ ਤੇ ਫਿਰ 31 ਜਨਵਰੀ ਤੱਕ ਦਾ ਸੇਵਾ ਕਾਲ ‘ਚ ਵਾਧਾ ਦਿੱਤਾ ਗਿਆ। ਬੀਤੇ ਦਿਨੀਂ ਵੀਰਵਾਰ ਨੂੰ ਜਦੋਂ ਸੁਪਰੀਮ ਕੋਰਟ ਵੱਲੋਂ ਸੂਬਾ ਸਰਕਾਰਾਂ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ, ਜਿਸ ‘ਚ ਉਨ੍ਹਾਂ ਨੇ ਡੀਜੀਪੀ ਲਗਾਉਣ ਦਾ ਅਧਿਕਾਰ ਖੁਦ ਕੋਲ ਰੱਖਣ ਦੀ ਮੰਗ ਕੀਤੀ ਗਈ ਸੀ, ਇਸ ਪਟੀਸ਼ਨ ਦੇ ਖ਼ਾਰਜ ਹੋਣ ਤੋਂ ਕੁਝ ਹੀ ਮਿੰਟਾਂ ਬਾਅਦ ਸੁਰੇਸ਼ ਅਰੋੜਾ ਦੇ ਸੇਵਾ ਕਾਲ ‘ਚ ਕੇਂਦਰ ਸਰਕਾਰ ਨੇ 31 ਸਤੰਬਰ ਤੱਕ ਦਾ ਵਾਧਾ ਕਰ ਦਿੱਤਾ, ਜਿਸ ਨੂੰ ਲੈ ਕੇ ਕਾਂਗਰਸ ਸਰਕਾਰ ਹੈਰਾਨ ਰਹਿ ਗਈ ਕਿ ਆਖ਼ਰਕਾਰ ਬਿਨਾਂ ਨਵੀਂ ਮੰਗ ਤੋਂ ਕੇਂਦਰ ਸਰਕਾਰ ਨੇ ਇਹ ਫੈਸਲਾ ਕਿਵੇਂ ਕਰ ਦਿੱਤਾ। ਜਿਸ ਤੋਂ ਬਾਅਦ ਸੁਰੇਸ਼ ਅਰੋੜਾ ਦੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਵੀ ਹੋਈ ਸੀ ਤੇ ਪੰਜਾਬ ਸਰਕਾਰ ਵੱਲੋਂ ਜਲਦ ਹੀ ਯੂਪੀਐੱਸਸੀ ਨੂੰ ਡੀਜੀਪੀ ਦੇ ਲਈ ਪੈਨਲ ਭੇਜਣ ਸਬੰਧੀ ਕਾਰਵਾਈ ਵੀ ਉਲੀਕ ਦਿੱਤੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਸੈਂਸੇਕਸ 280 ਅੰਕ ਟੁੱਟਿਆ, ਨਿਫਟੀ 91 ਅੰਕ ਖਿਸਕਿਆ
ਸੈਂਸੇਕਸ ਦੀਆਂ 13 ਕੰਪਨੀਆਂ ਹਰੇ ਨਿਸ਼ਾਨ ‘ਚ ਤੇ ਬਾਕੀ 17 ਲਾਲ ਨਿਸ਼ਾਨ ‘ਚ ਰਹੀਆਂ
ਏਜੰਸੀ, ਮੁੰਬਈ
ਵਿਦੇਸ਼ ਬਜ਼ਾਰਾਂ ਤੋਂ ਮਿਲੇ ਸਾਕਾਰਾਤਮਕ ਸੰਕੇਤਾਂ ਦੇ ਬਾਵਜ਼ੂਦ ਗੈਰ ਬੈਂਕਿੰਗ ਵਿੱਤੀ ਕੰਪਨੀਆਂ (ਐਨਬੀਐਫਸੀ) ਦੀ ਖਸਤਾ ਹਾਲਤ ਸਬੰਧੀ ਫੈਲੀ ਅਫਵਾਹ ਨਾਲ ਅੱਜ ਸ਼ੇਅਰ ਬਜ਼ਾਰ ‘ਚ ਹਾਹਾਕਾਰ ਮਚ ਗਈ, ਬੈਂਕਿੰਗ, ਰਿਐਲਟੀ ਤੇ ਵਿੱਤੀ ਸਮੂਹ ‘ਚ ਹੋਈ ਬਿਕਵਾਲੀ ਦੇ ਦਬਾਅ ‘ਚ ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੇਕਸ 279.62 ਅੰਕ ਖਿਸਕ ਕੇ 36,841.60 ਅੰਕ ‘ਤੇ ਅਤੇ ਐਨਐਸਈ ਦਾ ਨਿਫਟੀ 91.25 ਅੰਕ ਖਿਸਕ ਕੇ 11,143.10 ਅੰਕ ‘ਤੇ ਬੰਦ ਹੋਇਆ ਵਿਦੇਸ਼ੀ ਬਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਤੇ ਡਾਲਰ ਦੀ ਤੁਲਨਾ ‘ਚ ਰੁਪਏ ‘ਚ ਸੁਧਾਰ ਨਾਲ ਸੈਂਸੇਕਸ ਦੀ ਸ਼ੁਰੂਆਤ ਮਜ਼ਬੂਤੀ ਨਾਲ 37,278.89 ਅੰਕ ਨਾਲ ਹੋਈ ਤੇ ਇਹ ਸ਼ੁਰੂਆਤ ਪਹਿਰ ‘ਚ 37,489.24 ਅੰਕ ਦੇ ਦਿਨ ਦੇ ਉੱਚ ਪੱਧਰ ਤੱਕ ਪਹੁੰਚਿਆ
ਕਿਉਂ ਆਈ ਬਜ਼ਾਰ ‘ਚ ਭਾਰੀ ਗਿਰਾਵਟ
ਕਾਰੋਬਾਰ ਦੌਰਾਨ ਦੁਪਹਿਰ ਤੋਂ ਬਾਅਦ ਬਜ਼ਾਰ ‘ਚ ਐਨਬੀਐਫਸੀ ਸਬੰਧੇ ਨਿਵੇਸ਼ਕਾਂ ‘ਚ ਹਲਚਲ ਮਚ ਗਈ ਆਈਐਲਐਂਡਐਫਸੀ ਦੇ ਦਿਵਾਲੀਆ ਹੋਣ ਦੀ ਰਿਪੋਰਟ ਨਾਲ ਹੋਰ ਕੰਪਨੀਆਂ ਪ੍ਰਤੀ ਵੀ ਨਿਵੇਸ਼ਕ ਹੋਰ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਸਬੰਧੀ ਆਕਰਸ਼ਿਤ ਹੋ ਗਏ ਇਸ ਨਾਲ ਦੀਵਾਨ ਹਾਊਸਿੰਗ ਫਾਈਨੈਂਸ ਕਾਰਪੋਰੇਸ਼ਨ ਲਿਮਿਟਡ ‘ਚ 59.67 ਫੀਸਦੀ ਤੱਕ ਦੀ ਤੇਜ਼ ਗਿਰਾਵਟ ਰਹੀ ਤੇ ਇੰਡੀਆਬੁਲਸ ਹਾਊਸਿੰਗ ਫਾਈਨੈਂਸ ਲਿਮਟਿਡ 35 ਫੀਸਦੀ ਤੱਕ ਖਿਸਕ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਉਡਾਣਾਂ ਰੱਦ ਕੀਤੀਆਂ
ਬਰਲਿਨ। ਜਰਮਨੀ ਦੇ ਸਟਟਗਾਰਟ ਹਵਾਈ ਅੱਡੇ ‘ਤੇ ਬੰਬ ਦੀ ਝੂਠੀ ਚਿਤਾਵਨੀ ਦੇ ਕਾਰਨ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿਚ ਦੋ ਯਾਤਰੀਆਂ ਵਿਚ ਝਗੜਾ ਹੋ ਗਿਆ ਅਤੇ ਇਕ ਯਾਤਰੀ ਨੇ ਦੂਜੇ ‘ਤੇ ਦੋਸ਼ ਲ ਦਿੱਤਾ ਕਿ ਉਸ ਨੇ ਜਹਾਜ਼ ਵਿਚ ਹਮਲੇ ਦੀ ਯੋਜਨਾ ਬਣਾਈ ਹੈ। ਯਾਤਰੀ ਦੇ ਇਸ ਦੋਸ਼ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਤੁਰੰਤ ਇਸ ਦੀ ਜਾਂਚ ਸ਼ੁਰੂ ਕਰ ਦਿੱਤਾ। ਵਾਰਨਾ ਲਈ ਜਾਣ ਰਹੇ ਬੁਲਗਾਰਿਆਈ ਜਹਾਜ਼ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਉਸ ਦੀ ਤਲਾਸ਼ੀ ਲਈ ਗਈ। ਸਾਮਾਨਾਂ ਦੀ ਫਿਰ ਤੋਂ ਜਾਂਚ ਕੀਤੀ ਗਈ ਅਤੇ ਇਸ ਘਟਨਾ ਦੇ ਕਾਰਨ ਹੋਰ ਉਡਾਣਾਂ ਨੂੰ ਵੀ ਰੱਦ ਕਰ ਦਿੱਤਾ ਗਿਆ।
ਸੰਘੀ ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਇਹ ਚਿਤਾਵਨੀ ਝੂਠੀ ਸਾਬਤ ਹੋਈ। ਫੈਡਰਲ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ “ਰੁਟੀਨ ਵਿਦਾਇਗੀ ਚੈੱਕ-ਆਊਟ ਦੌਰਾਨ ਇੱਕ ਯਾਤਰੀ ਨੇ ਸਾਨੂੰ ਦੱਸਿਆ ਕਿ ਇਕ ਹੋਰ ਯਾਤਰੀ ਨੇ ਹਵਾਈ ਜਹਾਜ਼ ‘ਤੇ ਬੰਬ ਧਮਾਕਾ ਕਰਨ ਦੀ ਕਾਰਵਾਈ ਦੀ ਧਮਕੀ ਦਿੱਤੀ ਸੀ. ਗਲੋਬਲ ਸਿਆਸੀ ਸਥਿਤੀ ਅਤੇ ਯਾਤਰੀ ਨੇ ਸਾਡੇ ਕੋਲ ਪਹੁੰਚਣ ਦੇ ਮੱਦੇਨਜ਼ਰ, ਸਾਨੂੰ ਧਮਕੀ ਨੂੰ ਗੰਭੀਰਤਾ ਨਾਲ ਲੈਣਾ ਪਿਆ ਪੁਲਿਸ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਕੋਈ ਸ਼ੱਕੀ ਚੀਜ਼ਾਂ ਦੀ ਖੋਜ ਨਹੀਂ ਕੀਤੀ ਗਈ ਅਤੇ ਐਤਵਾਰ ਦੁਪਹਿਰ ਨੂੰ ਫਲਾਈਟ ਦੀ ਨਿਯੁਕਤੀ ਕੀਤੀ ਗਈ ਹੈ. ਦੋ ਘੰਟੇ ਦੇ ਦੇਰੀ ਤੋਂ ਬਾਅਦ ਹੋਰ ਉਡਾਣਾਂ ਮੁੜ ਸ਼ੁਰੂ ਹੋਈਆਂ. ਦੋਵੇਂ ਸ਼ੱਕੀ ਹਿਰਾਸਤ ਵਿਚ ਹਨ ਅਤੇ ਹੋਰ ਜਾਂਚ ਚੱਲ ਰਹੀ ਹੈ.