Germany - Sach Kahoon Punjabi
Indian Medicine: ਭਾਰਤੀ ਦਵਾਈਆਂ ਦਾ ਵਧਦਾ ਕਾਰੋਬਾਰ
Indian Medicine: ਭਾਰਤ ਦਾ ਦਵਾਈ ਬਰਾਮਦ ਕਾਰੋਬਾਰ (ਨਿਰਯਾਤ) ਸੰਸਾਰ ਪੱਧਰ ’ਤੇ ਤੇਜੀ ਨਾਲ ਵਧ ਰਿਹਾ ਹੈ, ਖਾਸ ਕਰਕੇ ਪੱਛਮੀ ਦੇਸ਼ਾਂ ’ਚ ਇਸ ਦੇ ਪਿੱਛੇ ਪ੍ਰੋਡਕਸ਼ਨ Çਲੰਕਡ ਇੰਸੈਟਿਵ (ਪੀਐਲਆਈ) ਯੋਜਨਾ ਦਾ ਮਹੱਤਵਪੂਰਨ ਯੋਗਦਾਨ ਹੈ, ਜਿਸ ਨੇ ਦਵਾਈ ਉਦਯੋਗ ’ਚ ਭਾਰਤ ਦੀ ਪਕੜ ਮਜ਼ਬੂਤ ਕੀਤੀ ਹੈ ਹੁਣ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ ਅਤੇ ਰੂਸ ਵਰਗੇ ਦੇਸ਼ਾਂ ’ਚ ਭਾਰਤੀ ਦਵਾਈਆਂ ਦੀ ਮੰਗ ਵਧ ਰਹੀ ਹੈ, ਜਿਸ ਨਾਲ ਇਹ ਖੇਤਰ ਕੌਮਾਂਤਰੀ ਪੱਧਰ ’ਤੇ ਛਵ੍ਹੀ ਬਣਾ ਰਿਹਾ ਹੈ ਹਾਲ ਦੇ ਸਾਲਾਂ ’ਚ, ਖਾਸ ਕਰਕੇ ਸਾਲ 2019-20 ਤੋਂ 2023-24 ਤੱਕ, ਭਾਰਤ ਦੀ ਦਵਾਈ ਬਰਾਮਦ 20.68 ਅਰਬ ਡਾਲਰ ਤੋਂ ਵਧ ਕੇ 28 ਅਰਬ ਡਾਲਰ ਹੋ ਗਈ ਹੈ ਇਸ ਵਿੱਤੀ ਵਰ੍ਹੇ ਦੇ ਪਹਿਲੇ ਛੇ ਮਹੀਨਿਆਂ ’ਚ ਭਾਰਤ ਦੀ ਦਵਾਈ ਬਰਾਮਦ 14.45 ਅਰਬ ਡਾਲਰ ਤੋਂ ਪਾਰ ਪਹੁੰਚ ਗਈ ਹੈ।
ਇਹ ਖਬਰ ਵੀ ਪੜ੍ਹੋ : Kisan News: ਭਾਜਪਾ ਨੇ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਦਾ ਕੀਤਾ ਐਲਾਨ, ਇਸ ਸੂਬੇ ਦੇ ਕਿਸਾਨਾਂ ਦੇ ਚਿਹਰਿਆਂ ’ਤੇ ਆਈ ਮੁਸਕਰਾ…
ਅੰਦਾਜ਼ਾ ਹੈ ਕਿ ਇਹ 30 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਦਵਾਈਆਂ ਦੇ ਕੱਚੇ ਮਾਲ ਲਈ ਚੀਨ ’ਤੇ ਨਿਰਭਰ ਸੀ, ਪਰ ਪੀਐਲਆਈ ਯੋਜਨਾ ਨੇ ਇਸ ਨਿਰਭਰਤਾ ਨੂੰ ਘੱਟ ਕਰਨ ’ਚ ਸਹਾਇਤਾ ਕੀਤੀ ਦਰਜਨਾਂ ਕੰਪਨੀਆਂ ਨੇ ਸਰਕਾਰ ਦੀ ਇਸ ਯੋਜਨਾ ਤਹਿਤ ਆਪਣੀ ਉਤਪਾਦਨ ਸਮਰੱਥਾ ਵਧਾਈ ਅਤੇ ਗੁਣਵੱਤਾ ’ਚ ਸੁਧਾਰ ਕੀਤਾ ਇਸ ਤਰ੍ਹਾਂ, ਭਾਰਤ ਨੇ ਦਵਾਈਆਂ ਦੇ ਉਤਪਾਦਨ ’ਚ ਆਤਮ-ਨਿਰਭਰਤਾ ਵੱਲ ਕਦਮ ਵਧਾਏ ਭਾਰਤ ਨੇ ਬ੍ਰਾਂਡਿਡ ਦਵਾਈਆਂ ਦੇ ਨਾਲ-ਨਾਲ ਸਸਤੀਆਂ ਜੈਨੇਰਿਕ ਦਵਾਈਆਂ ਦਾ ਵੀ ਉਤਪਾਦਨ ਕੀਤਾ, ਜਿਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਸਲਾਹਿਆ ਗਿਆ ਫਾਰਮਾ ਪ੍ਰੋਨਤੀ ਪ੍ਰੀਸ਼ਦ ਦੀ ਰਿਪੋਰਟ ਅਨੁਸਾਰ, 2021-22 ’ਚ ਭਾਰਤ ਨੇ 24.47 ਅਰਬ ਡਾਲਰ ਦੀਆਂ ਦਵਾਈਆਂ ਦੀ ਬਰਾਮਦ ਕੀਤੀ। Indian Medicine
ਇਹ ਅੰਕੜਾ 2030 ਤੱਕ 70 ਅਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ ਭਾਰਤ 206 ਤੋਂ ਜ਼ਿਆਦਾ ਦੇਸ਼ਾਂ ਨੂੰ ਦਵਾਈਆਂ ਬਰਾਮਦ ਕਰ ਰਿਹਾ ਹੈ ਯੂਏਈ ਅਤੇ ਅਸਟਰੇਲੀਆ ਵਰਗੇ ਦੇਸ਼ਾਂ ਨਾਲ ਦੁਵੱਲੇ ਵਪਾਰ ਸਮਝੌਤਿਆਂ ਨੇ ਭਾਰਤੀ ਦਵਾਈਆਂ ਦੀ ਪਹੁੰਚ ਨੂੰ ਹੋਰ ਵੀ ਵਿਸਤ੍ਰਿਤ ਕਰ ਦਿੱਤਾ ਹੈ ਅਸਟਰੇਲੀਆ ਨੂੰ ਬਰਾਮਦ ਵਧ ਕੇ ਇੱਕ ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ ਯੂਕਰੇਨ ਜੰਗ ਕਾਰਨ ਰੂਸ ’ਤੇ ਲੱਗੀਆਂ ਪਾਬੰਦੀਆਂ ਨੇ ਵੀ ਭਾਰਤ ਲਈ ਨਿਰਯਾਤ ਦਾ ਇੱਕ ਨਵਾਂ ਰਸਤਾ ਖੋਲ੍ਹਿਆ ਹੈ ਪੱਛਮੀ ਦੇਸ਼ਾਂ ਨੇ ਰੂਸ ’ਤੇ ਪਾਬੰਦੀਆਂ ਲਾ ਦਿੱਤੀਆਂ, ਜਿਸ ਤੋਂ ਬਾਅਦ ਰੂਸ ਨੇ ਭਾਰਤੀ ਦਵਾਈਆਂ ਦਾ ਰੁਖ਼ ਕੀਤਾ ਇਸ ਤਰ੍ਹਾਂ ਭਾਰਤ ਰੂਸ ਨੂੰ ਦਵਾਈਆਂ ਬਰਾਮਦ ਕਰਨ ਵਾਲਾ ਇੱਕ ਮਹੱਤਵਪੂਰਨ ਦੇਸ਼ ਬਣ ਗਿਆ ਹੈ ਯੂਰਪੀ ਸੰਘ। Indian Medicine
ਬ੍ਰਿਟੇਨ ਅਤੇ ਕੈਨੇਡਾ ਵਰਗੇ ਦੇਸ਼ਾਂ ਨੇ ਵੀ ਭਾਰਤ ਤੋਂ ਜੈਨੇਰਿਕ ਦਵਾਈਆਂ ਖਰੀਦਣ ਲਈ ਵਪਾਰਕ ਸਮਝੌਤੇ ਕੀਤੇ ਹਨ ਰਸਾਇਣ ਅਤੇ ਉਰਵਰਕ ਮੰਤਰਾਲੇ ਨੇ 35 ਸਰਗਰਮ ਫਾਰਮਾਸਿਊਟੀਕਲਸ ਇੰਗ੍ਰੀਡੀਐਂਟਸ (ਏਪੀਆਈ) ਇਕਾਈਆਂ ਨੂੰ ਉਤਪਾਦਨ ਵਧਾਉਣ ਦੀ ਆਗਿਆ ਦਿੱਤੀ ਹੈ ਪੀਐਲਆਈ ਯੋਜਨਾ ਤਹਿਤ 53 ਏਪੀਆਈ ਦਾ ਉਤਪਾਦਨ ਨਿਸ਼ਾਨਦੇਹ ਕੀਤਾ ਗਿਆ ਹੈ, ਅਤੇ ਇਸ ਲਈ 32 ਨਵੇਂ ਪਲਾਂਟ ਸਥਾਪਿਤ ਕੀਤੇ ਗਏ ਹਨ ਇਹ ਪਲਾਂਟ ਦਵਾਈਆਂ ਦੇ ਕੱਚੇ ਮਾਲ ਦੀ ਪ੍ਰੋਸੈਸਿੰਗ ਕਰਦੇ ਹਨ, ਪਰ ਕੱਚੇ ਮਾਲ ਦਾ ਇੱਕ ਵੱਡਾ ਹਿੱਸਾ ਹਾਲੇ ਵੀ ਚੀਨ ਤੋਂ ਦਰਾਮਦ ਕੀਤਾ ਜਾਂਦਾ ਹੇੈ ਕੋਰੋਨਾ ਮਹਾਂਮਾਰੀ ਦੌਰਾਨ, ਚੀਨ ਵੱਲੋਂ ਭਾਰਤ ਦੀਆਂ ਦਵਾਈ ਅਤੇ ਟੀਕਾ ਉਤਪਾਦਨ ਸਮਰੱਥਾਵਾਂ ’ਤੇ ਕਈ ਵਾਰ ਸਵਾਲ ਚੁੱਕੇ ਗਏ।
ਵਿਸ਼ੇਸ਼ ਰੂਪ ਨਾਲ ਲਾਂਸੈਟ ਵਰਗੇ ਮੈਡੀਕਲ ਜਨਰਲ ਨੇ ਭਾਰਤੀ ਦਵਾਈਆਂ ਦੀ ਸਮਰੱਥਾ ’ਤੇ ਸ਼ੱਕ ਜਤਾਇਆ, ਜਿਸ ਨੇ ਅੰਤਰਰਾਸ਼ਟਰੀ ਪੱਧਰ ’ਤੇ ਵਿਵਾਦ ਖੜ੍ਹਾ ਕੀਤਾ ਹਾਲਾਂਕਿ, ਬ੍ਰਸੇਲਸ ਸਥਿਤ ਨਿਊਜ਼ ਵੈੱਬਸਾਈਟ ਈਯੂ ਰਿਪੋਰਟ ਨੇ ਇਨ੍ਹਾਂ ਰਿਪੋਰਟਰ ਨੇ ਇਨ੍ਹਾਂ ਰਿਪੋਰਟਾਂ ਨੂੰ ਦਵਾਈ ਕੰਪਨੀਆਂ ਦੀ ਲਾਬੀ ਦਾ ਹਿੱਸਾ ਦੱਸਿਆ, ਜੋ ਨਹੀਂ ਚਾਹੁੰਦੀ ਸੀ ਕਿ ਭਾਰਤ ਵਰਗੀ ਉੱਭਰਦੀ ਅਰਥਵਿਵਸਥਾ ਘੱਟ ਕੀਮਤ ’ਤੇ ਵੈਕਸੀਨ ਮੁਹੱਈਆ ਕਰਵਾਏ ਭਾਰਤ ਨੇ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਹਾਈਡ੍ਰੋਕਸੀਕਲੋਰੋਕਵੀਨ ਦਾ ਉਤਪਾਦਨ ਵਧਾਇਆ, ਜੋ ਲਾਗ ਨੂੰ ਕੰਟਰੋਲ ਕਰਨ ’ਚ ਉਪਯੋਗੀ ਸਾਬਤ ਹੋਈ ਇਸ ਦਵਾਈ ਦੀ ਮੰਗ ਅਮਰੀਕਾ ਸਮੇਤ ਲਗਭਗ 150 ਦੇਸ਼ਾਂ ’ਚ ਸੀ, ਅਤੇ ਭਾਰਤ ਨੇ ਸਮੇਂ ’ਤੇ ਇਸ ਦੀ ਸਪਲਾਈ ਕੀਤੀ ਹਾਲਾਂਕਿ, ਲਾਂਸੈਟ ਨੇ ਇਸ ਦਵਾਈ ਦੇ ਪ੍ਰਭਾਵ ’ਤੇ ਸਵਾਲ ਖੜ੍ਹੇ ਕੀਤੇ। Indian Medicine
ਜਿਸ ਦੇ ਚੱਲਦੇ ਸੰਸਾਰ ਸਿਹਤ ਸੰਗਠਨ ਨੇ ਇਸ ਦੇ ਕਲੀਨੀਕਲ ਪ੍ਰੀਖਣ ’ਤੇ ਰੋਕ ਲਾ ਦਿੱਤੀ ਇਸ ਤਰ੍ਹਾਂ ਦੀਆਂ ਰਿਪੋਰਟਾਂ, ਜੋ ਚੀਨ ਅਤੇ ਕੁਝ ਬਹੁਕੌਮੀ ਕੰਪਨੀਆਂ ਦੇ ਹਿੱਤਾਂ ਨੂੰ ਸਾਧਣ ਲਈ ਸਨ, ਭਾਰਤ ਖਿਲਾਫ ਕੂੜਪ੍ਰਚਾਰ ਦਾ ਹਿੱਸਾ ਮੰਨੀਆਂ ਗਈਆਂ ਪੇਟੈਂਟ ਕਾਨੂੰਨ ਵੀ ਭਾਰਤ ਦੇ ਪਾਰੰਪਰਿਕ ਗਿਆਨ ’ਤੇ ਖ਼ਤਰਾ ਬਣ ਕੇ ਉੱਭਰਿਆ ਹੈ ਇਹ ਕਾਨੂੰਨ ਮੁੱਖ ਤੌਰ ’ਤੇ, ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਨੂੰ ਟੀਚਾ ਬਣਾਉਂਦਾ ਹੈ, ਜਿਨ੍ਹਾਂ ਕੋਲ ਜੈਵ-ਵਿਭਿੰਨਤਾ ਦਾ ਵਿਸ਼ਾਲ ਭੰਡਾਰ ਹੈ ਕਈ ਵੱਡੀਆਂ ਕੰਪਨੀਆਂ ਇਨ੍ਹਾਂ ਪਾਰੰਪਰਿਕ ਨੁਸਖਿਆਂ ਨੂੰ ਮਾਮੂਲੀ ਬਦਲਾਵਾਂ ਨਾਲ ਆਪਣੇ ਨਾਂਅ ’ਤੇ ਪੇਟੈਂਟ ਕਰਵਾ ਲੈਂਦੀਆਂ ਹਨ ਅਤੇ ਇਸ ਗਿਆਨ ’ਤੇ ਏਕਾਧਿਕਾਰ ਸਥਾਪਿਤ ਕਰ ਲੈਂਦੀਆਂ ਹਨ।
ਇਹ ਕਾਨੂੰਨ ਮੁੱਖ ਰੂਪ ਨਾਲ ਭਾਰਤ ਵਰਗੇ ਦੇਸ਼ਾਂ ਦੀ ਹਰਬਲ ਅਤੇ ਆਯੁਰਵੈਦਿਕ ਸੰਪਦਾ ਨੂੰ ਆਪਣੇ ਕੰਟਰੋਲ ’ਚ ਲੈਣ ਦਾ ਯਤਨ ਹੈ ਵਿਸ਼ਵ ਬੈਂਕ ਨੇ ਵੀ ਆਪਣੀ ਇੱਕ ਰਿਪੋਰਟ ’ਚ ਇਸ ਸਮੱਸਿਆ ਵੱਲ ਇਸ਼ਾਰਾ ਕੀਤਾ ਹੈ ਭਾਰਤ ਦਾ ਪਾਰੰਪਰਿਕ ਗਿਆਨ ਅਤੇ ਆਯੁਰਵੈਦਿਕ ਦਵਾਈਆਂ ਦਾ ਖੇਤਰ ਸੰਸਾਰ ’ਚ ਇੱਕ ਕੀਮਤੀ ਵਿਰਾਸਤ ਹੈ ਜੈਵ-ਵਿਭਿੰਨਤਾ ਦੇ ਇਸ ਭੰਡਾਰ ’ਤੇ ਕਬਜ਼ਾ ਜਮਾਉਣ ਦੇ ਮਕਸਦ ਨਾਲ ਪੱਛਮੀ ਦੇਸ਼ਾਂ ਦੀਆਂ ਵੱਡੀਆਂ ਫਾਰਮਾ ਕੰਪਨੀਆਂ ਪੇਟੈਂਟ ਦਾ ਸਹਾਰਾ ਲੈ ਰਹੀਆਂ ਹਨ ਆਯੁਰਵੈਦਿਕ ਉਤਪਾਦਾਂ ਦਾ ਬਜ਼ਾਰ ਇਸ ਸਮੇਂ ਅਰਬਾਂ ਡਾਲਰ ਦਾ ਹੈ, ਅਤੇ ਵਿਦੇਸ਼ੀ ਕੰਪਨੀਆਂ ਦੀ ਨਜ਼ਰ ਇਸ ‘ਹਰੇ ਸੋਨੇ’ ਤੇ ਟਿਕੀ ਹੋਈ ਹੈ। Indian Medicine
1970 ’ਚ ਅਮਰੀਕੀ ਪੇਟੈਂਟ ਕਾਨੂੰਨ ’ਚ ਸੋਧ ਕੀਤੀ ਗਈ, ਜੋ ਪਾਰੰਪਰਿਕ ਗਿਆਨ ਨੂੰ ਨਜ਼ਰਅੰਦਾਜ਼ ਕਰਦਾ ਹੈ ਇਹ ਸਿਰਫ਼ ਇੱਕ ਤਰ੍ਹਾਂ ਭਾਰਤੀ ਸੰਪਦਾ ਦੇ ਦੋਹਨ ਦਾ ਸਾਧਨ ਬਣ ਗਿਆ ਹੈ, ਜੋ ਇਸ ਗਿਆਨ ਨੂੰ ਜਨਤਕ ਵਰਤੋਂ ਤੋਂ ਵਾਂਝਾ ਕਰਨਾ ਚਾਹੁੰਦਾ ਹੈ ਸਪੱਸ਼ਟ ਹੈ ਕਿ ਭਾਰਤੀ ਦਵਾਈਆਂ ਦੀ ਬਰਾਮਦ ਲਗਾਤਾਰ ਵਧ ਰਹੀ ਹੈ, ਅਤੇ ਭਾਰਤ ਹੁਣ ਆਪਣੀ ਗੁਣਵੱਤਾ, ਸਸਤੀਆਂ ਜੈਨੇਰਿਕ ਦਵਾਈਆਂ ਅਤੇ ਪਾਰੰਪਰਿਕ ਔਸ਼ਧੀਆਂ ਜ਼ਰੀਏ ਅੰਤਰਰਾਸ਼ਟਰੀ ਬਜ਼ਾਰ ’ਚ ਇੱਕ ਮਜ਼ਬੂਤ ਖਿਡਾਰੀ ਦੇ ਰੂਪ ’ਚ ਉੱਭਰ ਰਿਹਾ ਹੈ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪ੍ਰਮੋਦ ਭਾਰਗਵ
Jobs in Germany: ਜਰਮਨੀ ਦੇ ਰਿਹਾ ਹੈ ਨੌਕਰੀ ਦਾ ਸ਼ਾਨਦਾਰ ਮੌਕਾ, 42 ਲੱਖ ਤੱਕ ਹੋਵੇਗੀ ਤਨਖਾਹ, ਭਾਰਤੀ ਵੀ ਕਰ ਸਕਦੇ ਹਨ ਅਪਲਾਈ
Jobs in Germany: ਹਰ ਸਾਲ ਲੱਖਾਂ ਨੌਜਵਾਨ ਵਿਦੇਸ਼ਾਂ ‘ਚ ਨੌਕਰੀਆਂ ਲਈ ਅਪਲਾਈ ਕਰਦੇ ਹਨ, ਪਰ ਵਿਦੇਸ਼ ‘ਚ ਨੌਕਰੀ ਹਾਸਲ ਕਰਨਾ ਆਸਾਨ ਨਹੀਂ ਜੇਕਰ ਨੌਕਰੀ ਮਿਲ ਵੀ ਜਾਂਦੀ ਹੈ, ਤਾਂ ਗੱਲ ਵਰਕ ਵੀਜ਼ਾ ’ਤੇ ਆ ਕੇ ਅਟਕ ਜਾਂਦੀ ਹੈ ਕਿਉਂਕਿ ਜਰਮਨ ਸਰਕਾਰ ਨੇ ਭਾਰਤੀਆਂ ਨੂੰ ਆਪਣੇ ਦੇਸ਼ ਵਿੱਚ ਆਕੇ ਨੌਕਰੀ ਕਰਨ ਲਈ 90 ਹਜ਼ਾਰ ਵੀਜ਼ਾ ਜਾਰੀ ਕਰਨ ਦਾ ਐਲਾਨ ਕੀਤਾ ਹੈ, ਉੱਥੇ ਇੱਕ ਰੇਲ ਕੰਪਨੀ ਨੇ ਡਰਾਈਵਰ ਯਾਨੀ ਲੋਗੋ ਪਾਇਲਟ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ।
ਇਹ ਵੀ ਪੜ੍ਹੋ: Mansa News: ਇਹ ਹਾਦਸਾਗ੍ਰਸਤ ਕਾਰ ਕਿਸ ਦੀ ਹੈ?, ਪੁਲਿਸ ਨੇ ਜਾਂਚ ਅਰੰਭੀ, ਜਾਣੋ ਪੂਰਾ ਮਾਮਲਾ
ਦਰਅਸਲ ਜਰਮਨੀ ਨੂੰ ਯੂਰਪ ਦਾ ਆਰਥਿਕ ਇੰਜਨ ਕਿਹਾ ਜਾਂਦਾ ਹੈ, ਆਟੋਮੋਬਾਈਲ, ਮੈਨੂਫੈਕਚਰਿੰਗ, ਫਾਰਮਾ ਸਮੇਤ ਕਈ ਉਦਯੋਗਾਂ ਵਿੱਚ ਜਰਮਨ ਕੰਪਨੀਆਂ ਦਾ ਦਬਦਬਾ ਹੈ, ਹਰ ਕੋਈ ਜਾਣਦਾ ਹੈ ਕਿ ਜਰਮਨੀ ਨੂੰ ਇਨ੍ਹੀਂ ਦਿਨੀਂ ਹੁਨਰਮੰਦ ਕਾਮਿਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਹਾਲ ਹੀ ਵਿੱਚ ਜਰਮਨ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਭਾਰਤੀਆਂ ਲਈ 90 ਹਜ਼ਾਰ ਵੀਜ਼ਾ ਜਾਰੀ ਕਰਨ ਵਾਲੇ ਹਨ, ਇਸ ਰਾਹੀਂ ਹਜ਼ਾਰਾਂ ਭਾਰਤੀਆਂ ਨੂੰ ਜਰਮਨੀ ਵਿਚ ਕੰਮ ਕਰਨ ਦਾ ਮੌਕਾ ਮਿਲੇਗਾ, ਜਰਮਨੀ ਦੀ ਇਕ ਕੰਪਨੀ ਨੇ ਲੋਗੋ ਪਾਇਲਟ ਯਾਨੀ ਟਰੇਨ ਡਰਾਈਵਰ ਦੀਆਂ ਅਸਾਮੀਆਂ ਦਾ ਐਲਾਨ ਕੀਤਾ ਹੈ।
ਵੱਡੀਆਂ ਕੰਪਨੀਆਂ ਵਿੱਚ ਮਿਲੇਗੀ ਨੌਕਰੀ | Jobs in Germany
ਤੁਹਾਨੂੰ ਦੱਸ ਦੇਈਏ ਕਿ ਜਰਮਨੀ ਦੀਆਂ ਕਈ ਕੰਪਨੀਆਂ ਕਰਮਚਾਰੀਆਂ ਦੀ ਕਮੀ ਦਾ ਸਾਹਮਣਾ ਕਰ ਰਹੀਆਂ ਹਨ, ਅਜਿਹੇ ‘ਚ ਇਸ ਦੇਸ਼ ‘ਚ ਭਾਰਤੀ ਲੋਕੋ ਪਾਇਲਟਾਂ ਦੀ ਮੰਗ ਵਧ ਗਈ ਹੈ, ਜਰਮਨੀ ਦੀ ਮਸ਼ਹੂਰ ਰੇਲਵੇ ਕੰਪਨੀ ‘Deutsche Bahn’ ਹੁਣ ਭਾਰਤ ਤੋਂ ਟਰੇਨ ਡਰਾਈਵਰਾਂ ਦੀ ਨਿਯੁਕਤੀ ਕਰ ਰਹੀ ਹੈ। ਭਾਰਤੀ ਟਰੇਨ ਡਰਾਈਵਰਾਂ ਨੂੰ ਜਰਮਨੀ ਦੇ ਨਾਲ-ਨਾਲ ਦੁਨੀਆ ਦੇ ਕਈ ਵੱਖ-ਵੱਖ ਹਿੱਸਿਆਂ ‘ਚ ਚੱਲ ਰਹੇ ਪ੍ਰੋਜੈਕਟਾਂ ‘ਤੇ ਕੰਮ ਕਰਨ ਦਾ ਮੌਕਾ ਦੇਵੇਗੀ। ਜਿਕਰਯੋਗ ਹੈ ਕਿ ਡੀਬੀ ਨੂੰ ਦੁਨੀਆ ਦੀ ਸਭ ਤੋਂ ਵੱਡੀ ਰੇਲਵੇ ਕੰਪਨੀ ਵਜੋਂ ਮੰਨਿਆ ਜਾਂਦਾ ਹੈ।
ਜਰਮਨੀ ’ਚ ਭਾਰਤੀਆਂ ਨੇ ਜਮਾਉਣਾ ਹੈ ਧਾਕ
ਤੁਹਾਨੂੰ ਦੱਸ ਦੇਈਏ ਕਿ Deutsche Bahn ਦਾ ਕੰਟਰੋਲ ਜਰਮਨ ਸਰਕਾਰ ਦੇ ਹੱਥਾਂ ਵਿੱਚ ਹੈ, Deutsche Bahn ਰੇਲਵੇ ਕੰਪਨੀ ਭਾਰਤੀ ਬਾਜ਼ਾਰ ਵਿੱਚ ਆਪਣੀ ਪਕੜ ਮਜ਼ਬੂਤ ​​ਕਰਨਾ ਚਾਹੁੰਦੀ ਹੈ, ਇਹ ਕੰਪਨੀ ਭਾਰਤੀ ਮੈਟਰੋ ਲਈ ਕੰਸਲਟੈਂਸੀ, ਸੰਚਾਲਨ ਅਤੇ ਰੱਖ-ਰਖਾਅ ਵਰਗੀਆਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਾ ਚਾਹੁੰਦੀ ਹੈ। ਸੇਵਾ, ਜਾਣਕਾਰੀ ਦੇ ਅਨੁਸਾਰ, ਡੀਬੀ ਇੰਟਰਨੈਸ਼ਨਲ ਓਪਰੇਸ਼ਨਜ਼ ਦੇ ਸੀਈਓ, ਨਿਕੋ ਵਾਰੈਨਾਫ ਨੇ ਦੱਸਿਆ ਕਿ ਜਰਮਨੀ ’ਚ ਟਰੇਨ ਡਰਾਈਵਰਾਂ ਦੀ ਘਾਟ ਹੈ ਅਤੇ ਅਸੀਂ ਅਤੇ ਅਸੀਂ ਆਪਣੇ ਗਲੋਬਲ ਪ੍ਰੋਜੈਕਟਾਂ ਲਈ ਭਾਰਤੀ ਕਰਮਚਾਰੀਆਂ ਦੀ ਵਿਸ਼ੇਸ਼ਤਾ ਦਾ ਲਾਭ ਲੈਣਾ ਚਾਹੁੰਦੇ ਹਾਂ।
ਸਿਖਲਾਈ ਸ਼ੁਰੂ ਹੋ ਗਈ ਹੈ | Jobs in Germany
ਇਸ ਦੇ ਨਾਲ ਹੀ, ਡੂਸ਼ ਬਾਹਨ ਦੇ ਅਧਿਕਾਰੀਆਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਦੁਹਾਈ ਅਤੇ ਆਸਪਾਸ ਦੇ ਖੇਤਰਾਂ ਵਿੱਚ, ਡੂਸ਼ ਬਾਹਨ ਇੰਟਰਨੈਸ਼ਨਲ ਆਪਰੇਸ਼ਨਜ਼ ਦੇ ਸੀਈਓ, ਨਿਕੋ ਵਾਰਬਨੌਫ ਦੇ ਅਨੁਸਾਰ, ਡੀਬੀ ਦੇ ਲਗਭਗ 100 ਭਾਰਤੀ ਕਰਮਚਾਰੀਆਂ ਨੂੰ ਗਲੋਬਲ ਪ੍ਰੋਜੈਕਟਾਂ ਵਿੱਚ ਕੰਮ ਕਰਨ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਿਆ ਗਿਆ ਹੈ ਅਤੇ ਉਹਨਾਂ ਨੂੰ ਵਿਸ਼ੇਸ਼ ਸਿਖਲਾਈ ਵੀ ਪ੍ਰਦਾਨ ਕੀਤੀ ਗਈ ਹੈ, ਜੋ ਉਹਨਾਂ ਨੂੰ ਜਰਮਨੀ ਅਤੇ ਹੋਰ ਦੇਸ਼ਾਂ ਵਿੱਚ ਕੰਮ ਕਰਨ ਲਈ ਸਿਖਲਾਈ ਦੇਵੇਗੀ ਅਤੇ ਉਹਨਾਂ ਨੂੰ ਆਪਣੇ ਹੁਨਰ ਦੀ ਵਧੀਆ ਵਰਤੋਂ ਕਰਨ ਦੇ ਯੋਗ ਕਰੇਗੀ।
ਡਾਇਚੇ ਬਾਨ ਵਿੱਚ ਨੌਕਰੀ ਕਿਵੇਂ ਮਿਲੇਗੀ?
Deutsche Bahn ਆਪਣੇ ਗਲੋਬਲ ਪ੍ਰੋਜੈਕਟਾਂ ਲਈ ਭਾਰਤੀਆਂ ਨੂੰ ਨਿਯੁਕਤ ਕਰੇਗਾ ਜੋ ਪਹਿਲਾਂ ਹੀ ਕੰਪਨੀ ਵਿੱਚ ਕੰਮ ਕਰ ਰਹੇ ਹਨ ਅਤੇ ਇਹਨਾਂ ਤੋਂ ਇਲਾਵਾ, ਕੰਪਨੀ ਬਹੁਤ ਸਾਰੇ ਲੋਕਾਂ ਨੂੰ ਵੀ ਨੌਕਰੀ ਦੇਵੇਗੀ, ਡਾਾਇਚੇ ਬਾਨ ਵਿੱਚ ਕੰਮ ਕਰਨ ਵਿੱਚ ਦਿਲਚਸਪੀ ਰੱਖਦੇ ਹਨ, ਇਸ ਲਈ ਤੁਹਾਨੂੰ DB, JOBS ‘ਤੇ ਜਾਣਾ ਪਵੇਗਾ /EN-EN ਵੈੱਬਸਾਈਟ, ਇੱਥੇ ਤੁਸੀਂ ਉਹਨਾਂ ਸਾਰੀਆਂ ਭੂਮਿਕਾਵਾਂ ਦੇ ਵੇਰਵੇ ਪ੍ਰਾਪਤ ਕਰੋਗੇ ਜਿਨ੍ਹਾਂ ਲਈ ਇਸ ਸਮੇਂ ਭਰਤੀ ਚੱਲ ਰਹੀ ਹੈ, ਤੁਸੀਂ ਇਹਨਾਂ ਨੌਕਰੀਆਂ ਲਈ ਲੋੜੀਂਦੇ ਯੋਗਤਾ ਦੇ ਮਾਪਦੰਡਾਂ ਦੀ ਜਾਂਚ ਕਰਕੇ ਨੌਕਰੀ ਲਈ ਅਰਜ਼ੀ ਦੇ ਸਕਦੇ ਹੋ। Jobs in Germany
Deutsche Bahn ਵਿੱਚ ਟ੍ਰੇਨ ਡਰਾਈਵਰ ਦੀ ਤਨਖਾਹ
ਯੂਰਪ ਵਿੱਚ ਕੰਮ ਕਰਦੇ ਸਮੇਂ ਭਾਰਤੀਆਂ ਨੂੰ ਚੰਗੀ ਤਨਖ਼ਾਹ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਤਨਖਾਹਾਂ ਦਾ ਰਿਕਾਰਡ ਰੱਖਣ ਵਾਲੀ ਇੱਕ ਵੈਬਸਾਈਟ ਗਲਾਸਡੋਰ ਦੇ ਅਨੁਸਾਰ, ਡੂਸ਼ ਬਾਹਨ ਵਿੱਚ ਕੰਮ ਕਰਨ ਵਾਲੇ ਇੱਕ ਰੇਲ ਡਰਾਈਵਰ ਦੀ ਔਸਤ ਸਾਲਾਨਾ ਤਨਖਾਹ 40,000 ਯੂਰੋ (36 ਲੱਖ ਰੁਪਏ) ਹੈ। ਔਸਤਨ, ਇੱਕ ਰੇਲ ਡਰਾਈਵਰ ਨੂੰ ਹਰ ਸਾਲ 33,000 ਯੂਰੋ (29 ਲੱਖ ਰੁਪਏ) ਤੋਂ ਲੈ ਕੇ 47,000 ਯੂਰੋ (42 ਲੱਖ ਰੁਪਏ) ਤੱਕ ਦੀ ਤਨਖਾਹ ਮਿਲਦੀ ਹੈ, ਤੁਸੀਂ ਇਸਦੀ ਵੈੱਬਸਾਈਟ ‘ਤੇ ਜਾ ਕੇ ਹੋਰ ਵੇਰਵਿਆਂ ਨੂੰ ਵੀ ਦੇਖ ਸਕਦੇ ਹੋ, ਅਤੇ ਉਹਨਾਂ ਲਈ ਵੀ ਅਰਜ਼ੀ ਦੇ ਸਕਦੇ ਹੋ। Jobs in Germany
ਜਰਮਨੀ ਵਿੱਚ ਅਮਰੀਕੀ ਜਹਾਜਾਂ ਦੀ ਰੂਸ ਦੇ ਵਿਰੁੱਧ ਵਰਤੋਂ ਨਹੀਂ ਹੋਵੇਗੀ
ਜਰਮਨੀ ਵਿੱਚ ਅਮਰੀਕੀ ਜਹਾਜਾਂ ਦੀ ਰੂਸ ਦੇ ਵਿਰੁੱਧ ਵਰਤੋਂ ਨਹੀਂ ਹੋਵੇਗੀ
ਵਾਸ਼ਿੰਗਟਨ।  ਅਮਰੀਕੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਹਫਤੇ ਜਰਮਨੀ ਦੇ ਸਪਾਂਗਡਾਹਲਮ ਏਅਰ ਬੇਸ ‘ਤੇ ਪਹੁੰਚਣ ਵਾਲੇ ਛੇ ਨੇਵੀ ਈਏ-18 ਜੀ ਗ੍ਰੋਲਰ ਜਹਾਜ਼ਾਂ ਦੀ ਵਰਤੋਂ ਯੂਕਰੇਨ ‘ਚ ਰੂਸ ਦੇ ਖਿਲਾਫ ਨਹੀਂ ਕੀਤੀ ਜਾਵੇਗੀ। ਇਸ ਦੀ ਵਰਤੋਂ ਨਾਟੋ ਦੇ ਪੂਰਬੀ ਮੋਰਚੇ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਵੇਗੀ। ਪੈਂਟਾਗਨ ਦੇ ਪ੍ਰੈਸ ਸਕੱਤਰ ਜੌਹਨ ਕਿਰਬੀ ਨੇ ਸੋਮਵਾਰ ਨੂੰ ਇੱਕ ਪ੍ਰੈਸ ਬਿਆਨ ਵਿੱਚ ਕਿਹਾ, “ਉਨ੍ਹਾਂ ਨੂੰ ਰੂਸੀ ਫੌਜ ਦੇ ਵਿਰੁੱਧ ਵਰਤਣ ਲਈ ਯੂਕਰੇਨ ਵਿੱਚ ਤਾਇਨਾਤ ਨਹੀਂ ਕੀਤਾ ਜਾ ਰਿਹਾ ਹੈ।” ਉਨ੍ਹਾਂ ਨੂੰ ਪੂਰਬੀ ਮੋਰਚੇ ‘ਤੇ ਨਾਟੋ ਦੀ ਰੋਕਥਾਮ ਅਤੇ ਰੱਖਿਆ ਸਮਰੱਥਾ ਨੂੰ ਵਧਾਉਣ ਦੇ ਸਾਡੇ ਯਤਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੂਰੀ ਤਰ੍ਹਾਂ ਨਾਲ ਤਾਇਨਾਤ ਕੀਤਾ ਜਾ ਰਿਹਾ ਹੈ।
ਕਿਰਬੀ ਨੇ ਕਿਹਾ ਕਿ ਦਿ ਗ੍ਰੋਲਰ ਯੂਐਸ ਐਫ 8 ਸੁਪਰ ਹਾਰਨੇਟ ਲੜਾਕੂ ਜਹਾਜ਼ ਦਾ ਇੱਕ ਵਿਸ਼ੇਸ਼ ਰੂਪ ਹੈ ਜੋ ਦੁਸ਼ਮਣ ਦੇ ਰਾਡਾਰ ਨੂੰ ਚਕਮਾ ਦੇਣ ਵਾਲੇ ਜੈਮਿੰਗ ਸੈਂਸਰਾਂ ਦੇ ਸੈੱਟ ਦੀ ਵਰਤੋਂ ਕਰਕੇ ਇਲੈਕਟ੍ਰਾਨਿਕ ਜੰਗੀ ਮਿਸ਼ਨਾਂ ਨੂੰ ਉਡਾਉਣ ਲਈ ਲੈਸ ਹੈ। ਜੋ ਦੁਸ਼ਮਣ ਦੇ ਹਵਾਈ ਰੱਖਿਆ ਮਿਸ਼ਨਾਂ ਨੂੰ ਦਬਾਉਣ ਵਿੱਚ ਮਦਦ ਕਰਦਾ ਹੈ। ਉਹਨਾ ਨੇ ਕਿਹਾ ਕਿ ਜਰਮਨੀ ਵਿੱਚ ਪਾਇਲਟ ਅਤੇ ਰੱਖ ਰਖਾਵ ਦਲ ਦੇ ਕਰੀਬ 240 ਨੌਸੈਨਿਕ ਤੈਨਾਤ ਰਹਿਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਜਰਮਨੀ ’ਚ ਕਰੋਨਾ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਖਿਲਾਫ਼ ਪ੍ਰਦਰਸ਼ਨ
ਜਰਮਨੀ ’ਚ ਕਰੋਨਾ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਖਿਲਾਫ਼ ਪ੍ਰਦਰਸ਼ਨ
ਬਰਲਿਨ। ਜਰਮਨੀ ਦੇ ਹੈਮਬਰਗ ’ਚ ਹਜ਼ਾਰਾਂ ਲੋਕਾਂ ਨੇ ਕਰੋਨਾ ਵਾਇਰਸ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਖਿਲਾਫ਼ ਪ੍ਰਦਰਸ਼ਨ ਕੀਤਾ। ਜਰਮਨੀ ਦੇ ਰੋਜਾਨਾਂ ਅਖ਼ਬਾਰ ਡਾਈ ਵੇਲਟ ਦੀ ਰਿਪੋਰਟ ਅਨੁਸਾਰ ਹੈਮਬਰਗ ਵਿੱਚ ਸ਼ਾਮਲ ਹੋਏ ਇਸ ਪ੍ਰਦਰਸ਼ਨ ਵਿੱਚ ਕਰੀਬ 3300 ਲੋਕਾਂ ਨੇ ਹਿੱਸਾ ਲਿਆ । ਅਖ਼ਬਾਰ ਦੇ ਮੁਤਾਬਿਕ ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੇ ਫੇਸ ਮਾਸਕ ਨਹੀਂ ਪਹਿਨੇ ਸਨ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਅਣਦੇਖੀ ਕਰ ਰਹੇ ਸਨ। ਉਹ ਟੀਕਾਕਰਨ ਅਤੇ ਕੁਆਰੰਟੀਨ ਉਪਾਵਾਂ ਵਿਰੁੱਧ ਨਾਅਰੇ ਲਗਾ ਰਹੇ ਸਨ। ਜ਼ਿਕਰਯੋਗ ਹੈ ਕਿ ਇਸ ਤੋ ਇੱਕ ਹਫ਼ਤਾ ਪਹਿਲਾਂ ਜਰਮਨੀ ਭਰ ’ਚ ਹਜ਼ਾਰਾ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਫਿਰ, ਹੈਮਬਰਗ ਵਿੱਚ ਲਗਭਗ 3,000 ਲੋਕਾਂ ਨੇ ਕਰੋਨਾ ਟੀਕਾਕਰਨ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ, ਪਰ ਉੁੱਤਰ ਬੰਦਰਗਾਹ ਸ਼ਹਿਰ ਵਿੱਚ ਇੱਕ ਗੈਰ-ਕਾਨੂੰਨੀ ਵੈਕਸ ਵਿਰੋਧੀ ਸਭਾ ਵੀ ਬੁਲਾਈ ਗਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਵੀਂ ਦਿੱਲੀ। ਜਰਮਨੀ ਦੀ ਚਾਂਸਲਰ ਏਜਲਾ ਮਰਕੇਲ ਨੇ ਸ਼ੁੱਕਰਵਾਰ ਨੂੰ ਹੈਦਰਾਬਾਦ ਹਾਊਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 5ਵੀਂ ਭਾਰਤ-ਜਰਮਨੀ ਇੰਟਰ-ਗਵਰਮੈਂਟ (ਆਈਜੀਸੀ) ‘ਚ ਹਿੱਸਾ ਲਿਆ।
ਇਸ ‘ਚ ਭਾਰਤ ਅਤੇ ਜਰਮਨੀ ‘ਚ ਪੰਜ ਖੇਤਰਾਂ ‘ਚ ਸਾਂਝੇ ਸਹਿਯੋਗ ਦੇ ਸਮਝੌਤੇ ‘ਤੇ ਦਸਤਖਤ ਹੋਏ। ਇਨ੍ਹਾਂ ‘ਚ ਅੰਤਰਿਕਸ਼, ਜਲ ਸੇਨਾ ਤਕਨੀਕ, ਡਾਕਟਰ ਅਤੇ ਸਿੱਖਿਆ ਸਮੇਤ 11 ਖੇਤਰਾਂ ‘ਚ ਸਹਿਯੋਗ ਦੀ ਸਹਿਮਤੀ ਬਣੀ।
ਚਾਂਸਲਰ ਮਰਕੇਲ ਨੇ ਕਿਹਾ ”ਅਸੀਂ ਚਾਹੁੰਦੇ ਹਾਂ ਕਿ ਸਥਿਰ ਵਿਕਾਸ ਅਤੇ ਜਲਵਾਯੂ ਸੁਰੱਖਿਆ ਲਈ ਦੋਵਾਂ ਦੇਸ਼ਾਂ ਨਾਲ ਗੰਭੀਰਤਾ ਨਾਲ ਲੰਬੇ ਸਮੇਂ ਤੱਕ ਕੰਮ ਕਰਨ।” ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ”ਅਸੀਂ ਅੱਤਵਾਦੀਆਂ ਖਿਲਾਫ਼ ਲੜਾਈ ‘ਚ ਆਪਣੇ ਦੋ ਪੱਖੀ ਰਿਸ਼ਤਿਆਂ ਅਤੇ ਸਹਿਯੋਗ ਨੂੰ ਅਤੇ ਹੋਰ ਵੀ ਜਿਆਦਾ ਮਜ਼ਬੂਤ ਕਰਾਂਗੇ।”
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਰਮਨੀ ਨਹੀਂ ਕਰੇਗਾ ਸਾਊਦੀ ਨੂੰ ਹਥਿਆਰਾਂ ਦਾ ਨਿਰਯਾਤ: ਮਰਕੇਲ
ਪੱਤਰਕਾਰ ਜਮਾਲ ਖਗੋਸ਼ੀ ਮੌਤ ਮਾਮਲਾ
ਬਰਲਿਨ (ਏਜੰਸੀ)। ਜਰਮਨੀ ਦੀ ਚਾਂਸਲਰ ਏਂਜੇਲਾ ਮਰਕੇਲ ਨੇ ਕਿਹਾ ਕਿ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ  ਦੇ ਮੱਦੇਨਜਰ ਜਰਮਨੀ ਸਊਦੀ ਅਰਬ ਨੂੰ ਹਥਿਆਰਾਂ ਦਾ ਨਿਰਿਆਤ ਨਹੀਂ ਕਰੇਗਾ। ।  ਸ੍ਰੀਮਤੀ ਮਰਕੇਲ ਨੇ ਐਤਵਾਰ ਨੂੰ ਆਪਣੀ ਪਾਰਟੀ ਦੇ ਮੁੱਖ ਦਫ਼ਤਰ ‘ਚ ਪੱਤਰਕਾਰਾਂ ਨੂੰ ਕਿਹਾ,“ਉਹ ਉਨ੍ਹਾਂ ਸਾਰੇ ਲੋਕਾਂ ਨਾਲ ਸਹਿਮਤ ਹਨ ਜੋ ਕਹਿੰਦੇ ਹਨ ਕਿ ਜਦੋਂ ਸਊਦੀ ਅਰਬ ਵਿੱਚ ਸਾਡੇ ਸੀਮਿਤ ਹਥਿਆਰਾਂ  ਦੇ ਨਿਰਯਾਤ ਦੀ ਗੱਲ ਆਉਂਦੀ ਹੈ ਤਾਂ ਇਹ ਵਰਤਮਾਨ ਹਾਲਤ ‘ਚ ਨਹੀਂ ਹੋ ਸਕਦਾ ਹੈ। ਜਰਮਨੀ ਦੇ ਵਿਦੇਸ਼ ਮੰਤਰੀ ਹੀਕੋ ਮਹੀਨਾ ਨੇ ਇਸ ਤੋਂ ਪਹਿਲਾਂ ਸ਼ਨਿੱਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਸਊਦੀ ਅਰਬ ਨੂੰ ਹਥਿਆਰ ਨਿਰਯਾਤ ਕਰਨ ਦੇ ਫ਼ੈਸਲੇ ਦਾ ਕੋਈ ਆਧਾਰ ਨਹੀਂ ਪ੍ਰਤੀਤ ਹੁੰਦਾ।
ਜ਼ਕਰਯੋਗ ਹੈ ਕਿ ਜਰਮਨੀ ਨੇ ਪਿਛਲੇ ਮਹੀਨੇ ਸਊਦੀ ਅਰਬ ਨੂੰ 48 ਕਰੋੜ ਅਮਰੀਕੀ ਡਾਲਰ  ਦੇ ਹਥਿਆਰਾਂ  ਦੇ ਨਿਰਿਆਤ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਸੀ। ਜਰਮਨ ਚਾਂਸਲਰ ਨੇ ਜਮਾਲ ਖਸ਼ੋਗੀ ਦੀ ਹੱਤਿਆ ਦੀ ਕੜੀ ਆਲੋਚਨਾ ਕਰਦੇ ਹੋਏ ਇਸ ਮਾਮਲੇ ਦੇ ਛੇਤੀ ਸੁਲਝਣ ਤੇ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਹੋਣ ਦੀ ਉਮੀਦ ਪ੍ਰਗਟਾਈ ਹੈ।  ਉਨ੍ਹ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਲਗਾਤਾਰ ਆਪਣੇ ਅੰਤਰਰਾਸ਼ਟਰੀ ਸਾਥੀਆਂ ਦੇ ਸੰਪਰਕ ‘ਚ ਹਨ। ਇਸ ਤੋਂ ਪਹਿਲਾਂ ਸਊਦੀ ਅਰਬ ਨੇ ਸ਼ਨਿੱਚਰਵਾਰ ਨੂੰ ਮੰਨਿਆ ਕਿ ਕੀਤਾ ਕਿ ਤੁਰਕੀ ਦੇ ਇਸਤਾਂਬੁਲ ਸਥਿੱਤ ਉਸ ਦੇ ਵਪਾਰਕ ਦੂਤਾਵਾਸ ‘ਚ ਇੱਕ ਸੰਘਰਸ਼ ਦੇ ਦੌਰਾਨ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਹੋ ਗਈ। ।ਖਸ਼ੋਗੀ ਸਊਦੀ ਅਰਬ ਦੇ ਕਰਾਉਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦ ਸਖ਼ਤ ਆਲੋਚਕ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੋੱਚੀ (ਏਜੰਸੀ)। ਟੋਨੀ ਕਰੂਜ਼ ਦੇ ਇੰਜ਼ਰੀ ਸਮੇਂ ‘ਚ ਆਖ਼ਰੀ ਮਿੰਟ ‘ਚ ਕਰਿਸ਼ਮਾਈ ਗੋਲ ਨਾਲ ਪਿਛਲੀ ਚੈਂਪੀਅਨ ਜਰਮਨੀ ਨੇ ਗਰੁੱਪ ਐੱਫ ‘ਚ ਸਵੀਡਨ ਨੂੰ 2-1 ਨਾਲ ਮਾਤ ਦੇ ਕੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਨਾਕਆਊਟ ਗੇੜ ‘ਚ ਪਹੁੰਚਣ ਦੀਆਂ ਆਪਣੀਆਂ ਆਸਾਂ ਨੂੰ ਜਿੰਦਾ ਰੱਖਿਆ। 2014 ਦੀ ਚੈਂਪੀਅਨ ਜਰਮਨ ਟੀਮ ਨੇ ਪਹਿਲਾ ਮੈਚ ਮੈਕਸਿਕੋ ਤੋਂ 0-1 ਨਾਲ ਗੁਆ ਦਿੱਤਾ ਸੀ ਅਤੇ ਸਵੀਡਨ ਵਿਰੁੱਧ ਵੀ ਉਹ ਪਹਿਲੇ ਅੱਧ ਤੱਕ 1 ਗੋਲ ਨਾਲ ਪੱਛੜ ਗਈ ਸੀ ਪਰ ਟੀਮ ਨੇ ਦੂਸਰੇ ਅੱਧ ‘ਚ ਦੋ ਗੋਲ ਕਰਕੇ ਆਪਣੀਆਂ ਆਸਾਂ ਨੂੰ ਕਾਇਮ ਰੱਖਿਆ ਜਰਮਨੀ ਲਈ ਇਹ ਮੁਕਾਬਲਾ ਬੇਹੱਦ ਅਹਿਮ ਸੀ ਸਵੀਡਨ ਵਿਰੁੱਧ ਜੇਕਰ ਟੀਮ ਹਾਰ ਜਾਂਦੀ ਤਾਂ ਗਰੁੱਪ ਗੇੜ ਤੋਂ ਹੀ ਵਿਸ਼ਵ ਕੱਪ ਚੋਂ ਬਾਹਰ ਹੋ ਜਾਂਦੀ ਪਰ ਅਜਿਹਾ ਨਹੀਂ ਹੋਇਆ ਅਤੇ ਟੋਨੀ ਕਰੂਜ਼ ਨੇ ਮੈਚ ਦੇ ਬਿਲਕੁਲ ਆਖ਼ਰੀ ਸਮੇਂ 95ਵੇਂ ਮਿੰਟ ‘ਚ ਕ੍ਰਾੱਸ ਨਾਲ ਗੋਲ ਕਰਕੇ ਜਰਮਨੀ ਨੂੰ ਵਿਸ਼ਵ ਕੱਪ ‘ਚ ਨਵੀਂ ਜਿੰਦਗੀ ਦੇ ਦਿੱਤੀ।
ਇਜ਼ੰਰੀ ਸਮੇਂ ਦੇ ਆਖ਼ਰੀ ਪਲਾਂ ‘ਚ ਮਿਲੀ ਫ੍ਰੀ ਕਿੱਕ ਸ਼ਾੱਟ ਨੂੰ ਕਰੂਜ਼ ਨੇ ਬੇਕਾਰ ਨਹੀਂ ਜਾਣ ਦਿੱਤਾ ਹਾਲਾਂਕਿ 82ਵੇਂ ਮਿੰਟ ਤੋਂ ਬਾਅਦ ਜਰਮਨੀ ਦੀ ਟੀਮ ਇਸ ਮੁਕਾਬਲੇ ‘ਚ 10 ਖਿਡਾਰੀਆਂ ਨਾਲ ਖੇਡੀ। 1974 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਅੱਧੇ ਸਮੇਂ ਤੱਕ ਪੱਛੜਨ ਦੇ ਬਾਅਦ ਜਰਮਨੀ ਨੇ ਵਿਸ਼ਵ ਕੱਪ ਦਾ ਮੈਚ ਜਿੱਤਿਆ ਹੈ 1974 ‘ਚ ਵੀ ਉਸਨੇ ਸਵੀਡਨ ਵਿਰੁੱਧ ਹੀ ਇਹ ਕਾਰਨਾਮਾ ਕੀਤਾ ਸੀ 90 ਮਿੰਟ ਤੱਕ ਸਕੋਰ ਬਰਾਬਰ ਸੀ ਤੇ ਲੱਗ ਰਿਹਾ ਸੀ ਕਿ ਜਰਮਨੀ ਨੂੰ ਅੰਕ ਵੰਡਣਾ ਪਵੇਗਾ ਅਤੇ ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗਾ ਪਰ ਕਰੂਜ਼ ਨੇ ਕਰਿਸ਼ਮਾਈ ਗੋਲ ਕਰਕੇ ਜਰਮਨੀ ਨੂੰ ਜਿੱਤ ਦਿਵਾਈ। ਹੁਣ ਜਰਮਨੀ , ਸਵੀਡਨ ਅਤੇ ਮੈਕਸਿਕੋ ਦੇ ਆਖ਼ਰੀ ਮੈਚਾਂ ਨਾਲ ਇਸ ਗਰੁੱਪ ਤੋਂ ਅਗਲੇ ਗੇੜ ‘ਚ ਜਾਣ ਵਾਲੀਆਂ ਦੋ ਟੀਮਾਂ ਦਾ ਫੈਸਲਾ ਹੋਵੇਗਾ ਆਖ਼ਰੀ ਮੈਚਾਂ ‘ਚ ਜੇਕਰ ਜਰਮਨੀ ਕੋਰੀਆ ਨੂੰ ਤੇ ਸਵੀਡਨ ਮੈਕਸਿਕੋ ਨੂੰ ਜਿੱਤਦਾ ਹੈ ਤਾਂ ਜਰਮਨੀ, ਮੈਕਸਿਕੋ ਤੇ ਸਵੀਡਨ ਦੇ 6-6 ਅੰਕ ਹੋ ਜਾਣਗੇ ਅਤੇ ਗੋਲ ਔਸਤ ਦੋ ਟੀਮਾਂ ਦਾ ਫ਼ੈਸਲਾ ਕਰੇਗਾ।
ਮੈਕਸਿਕੋ ਦੀ ਜਰਮਨੀ ਤੇ ਜਿੱਤ, ਜਸ਼ਨ ਦੇ ਹੱਲੇ ਚ ਬੋਲੇ ਭੂਚਾਲ ਸੈਂਸਰ
ਮੈਕਸਿਕੋ ਸਿਟੀ (ਏਜੰਸੀ) ਮੈਕਸਿਕੋ ਦੀ ਪਿਛਲੀ ਚੈਂਪੀਅਨ ਜਰਮਨੀ ਵਿਰੁੱਧ ਫੀਫਾ ਵਿਸ਼ਵ ਕੱਪ ਦੇ ਓਪਨਿੰਗ ਮੈਚ ‘ਚ ਮਿਲੀ ਜਿੱਤ ਤੋਂ ਬਾਅਦ ਦੇਸ਼ਵਾਸੀਆਂ ਨੇ ਸੜਕਾਂ ‘ਤੇ ਉੱਤਰ ਕੇ ਇਸ ਹੱਦ ਤੱਕ ਜਨੂਨ ‘ਚ ਜਸ਼ਨ ਮਨਾਇਆ ਕਿ ਉੱਥੇ ਲੱਗੇ ਭੂਚਾਲ ਸੈਂਸਰ ਵੱਜ ਉੱਠੇ। ਮੈਕਸਿਕੋ ਨੇ ਰੂਸ ‘ਚ ਚੱਲ ਰਹੇ ਵਿਸ਼ਵ ਕੱਪ ‘ਚ ਪਿਛਲੀ ਜੇਤੂ ਅਤੇ ਵਿਸ਼ਵ ਦੀ ਨੰਬਰ ਇੱਕ ਟੀਮ ਜਰਮਨੀ ਵਿਰੁੱਧ ਓਪਨਿੰਗ ਮੈਚ ‘ਚ 1-0 ਨਾਲ ਜਿੱਤ ਦਰਜ ਕੀਤੀ ਸੀ ਇਸ ਤੋਂ ਬਾਅਦ ਮੈਕਸਿਕੋ ‘ਚ ਸੜਕਾਂ ‘ਤੇ ਉੱਤਰ ਕੇ ਲੋਕਾਂ ਨੇ ਨੱਚਣਾ ਟੱਪਣਾ ਸ਼ੁਰੂ ਕਰ ਦਿੱਤਾ ਅਤੇ ਹਰ ਪਾਸੇ ਲੋਕ ਰਿਵਾਇਤੀ ਟੋਪੀ ‘ਸੋਂਬ੍ਰੇਰੋ’ ਪਾ ਕੇ ਦੇਸ਼ ‘ਚ ਫੁੱਟਬਾਲ ਲਈ ਗਾਏ ਜਾਣ ਵਾਲੇ ਪ੍ਰਸਿੱਧ ਗਾਣੇ ‘ਸਿਲੇਟੋ ਲਿਡੋ’ ਨੂੰ ਗਾ ਰਹੇ ਸਨ ਮੈਕਸਿਕੋ ‘ਚ ਮੁੱਖ ਚਰਚ ਦੇ ਨਜ਼ਦੀਕ ਵਿਸ਼ਵ ਕੱਪ ਮੈਚ ਨੂੰ ਲੈ ਕੇ ਵੱਡੀ ਸਕਰੀਨ ਲਗਾਈ ਗਈ ਸੀ ਜਿਸ ‘ਤੇ ਲੋਕਾਂ ਨੇ ਆਪਣੀ ਟੀਮ ਨੂੰ ਜਿੱਤਦੇ ਦੇਖਿਆ ਜਿਵੇਂ ਹੀ ਪਹਿਲੇ ਅੱਧ ਦੇ 35ਵੇਂ ਮਿੰਟ ‘ਚ ਲੋਜ਼ਾਨੇ ਨੇ ਗੋਲ ਕੀਤਾ ਲੋਕ ਖੁਸ਼ੀ ‘ਚ ਨੱਚਣ ਲੱਗੇ।
ਭੂ-ਵਿਗਿਆਨ ਅਤੇ ਵਾਯੂਮੰਡਲ ਏਜੰਸੀ ਨੇ ਦੱਸਿਆ ਕਿ ਮੈਕਸਿਕੋ ‘ਚ ਵੱਡੀ ਗਿਣਤੀ ‘ਚ ਲੋਕਾ ਨੇ ਜਿੱਤ ‘ਚ ਇਸ ਹੱਦ ਤੱਕ ਜਸ਼ਨ ਮਨਾਇਆ ਕਿ ਰਾਜਧਾਨੀ ‘ਚ ਦੋ ਜਗ੍ਹਾ ‘ਤੇ ਭੂਚਾਲ ਮਾਪਣ ਵਾਲੇ ਸੈਂਸਰਾਂ ਨੇ ਧਰਤੀ ‘ਚ ਹਲਚਲ ਦੀ ਜਾਣਕਾਰੀ ਦਿੱਤੀ ਇਹ ਮੈਚ ਦੇ ਸੱਤ ਮਿੰਟ ਬਾਅਦ ਦਰਜ ਕੀਤੇ ਗਏ ਮੈਕਸਿਕੋ ‘ਚ ਆਏ ਇਸ ਭੂਚਾਲ ਨੂੰ ਵਿਗਿਆਨਕਾਂ ਨੇ ਗੈਰ ਕੁਦਰਤੀ ਭੂਚਾਲ ਦੱਸਿਆ ਹੈ।
ਮੈਕਸਿਕੋ ਨੇ ਪਿਛਲੇ ਛੇ ਵਿਸ਼ਵ ਕੱਪ ‘ਚ ਕਦੇ ਵੀ ਆਖ਼ਰੀ 16 ‘ਚ ਜਗ੍ਹਾ ਨਹੀਂ ਬਣਾਈ ਹੈ ਮੈਕਸਿਕੋ ਦੇ ਰਾਸ਼ਟਰਪਤੀ ਆਂਦਰੇਸ ਮੈਨੁਏਲ ਲੋਪੇਜ਼ ਓਬਰਾਡੋਰ ਨੇ ਵੀ ਆਪਣੀ ਟੀਮ ਨੂੰ ਜਿੱਤਣ ‘ਤੇ ਵਧਾਈ ਦਿੱਤੀ ਹੈ ਉੱਥੇ ਟੀਮ ਦੇ ਗੋਲਕੀਪਰ ਗੁਈਲੇਰਮੋ ਓਚਾਓ ਨੂੰ ਜਰਮਨੀ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਬੇਕਾਰ ਕਰਨ ਲਈ ਦੇਸ਼ਵਾਸੀਆਂ ਨੇ ਸੋਸ਼ਲ ਸਾਈਟ ‘ਤੇ ਦੇਸ਼ ਦਾ ਰਾਸ਼ਟਰਪਤੀ ਤੱਕ ਕਰਾਰ ਦੇ ਦਿੱਤਾ ਹੈ ਮੈਕਸਿਕੋ ਦਾ ਰੋਸਟੋਨ ਆਨ ਫੋਵ ‘ਚ ਅਗਲਾ ਮੈਚ ਦੱਖਣੀ ਕੋਰੀਆ ਨਾਲ ਹੋਵੇਗਾ।
ਮੈਕਸਿਕੋ ਨੇ ਕੀਤਾ ਉਲਟਫੇਰ, ਅੱਵਲ ਜਰਮਨੀ ਨੂੰ ਹਰਾਇਆ
ਮਾਸਕੋ (ਏਜੰਸੀ) ਪਿਛਲੀ ਚੈਂਪੀਅਨ ਜਰਮਨੀ ਨੂੰ ਫੀਫਾ ਵਿਸ਼ਵ ਕੱਪ ਦੇ ਗਰੁੱਪ ਐਫ ਮੁਕਾਬਲੇ ‘ਚ ਐਤਵਾਰ ਨੂੰ ਆਪਣੀ ਖ਼ਿਤਾਬ ਬਚਾਓ ਮੁਹਿੰਮ ਦੀ ਸ਼ੁਰੂਆਤ ‘ਚ ਹੀ ਮੈਕਸਿਕੋ ਦੇ ਦ੍ਰਿੜ ਇਰਾਦਿਆਂ ਦੇ ਸਾਹਮਣੇ ਗੋਡੇ ਟੇਕਣੇ ਪਏ ਜਿਸ ਨੇ 1-0 ਦੀ ਰੋਮਾਂਚਕ ਜਿੱਤ ਆਪਣੇ ਨਾਂਅ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਬ੍ਰਾਜ਼ੀਲ ‘ਚ 2014 ‘ਚ ਫੀਫਾ ਵਿਸ਼ਵ ਕੱਪ ਦੀ ਚੈਂਪੀਅਨ ਜਰਮਨੀ ਨੂੰ ਮੈਕਸਿਕੋ ਨੇ ਇੱਕੋ ਇੱਕ ਗੋਲ ਰਾਹੀਂ ਹਰਾਇਆ ਜੋ ਹਾਇਰਵਿੰਗ ਲੋਜ਼ਾਨੇ ਨੇ ਮੈਚ ਦੇ 34ਵੇਂ ਮਿੰਟ ‘ਚ ਕੀਤਾ ਲੁਜ਼ਨਿਕੀ ਸਟੇਡੀਅਮ ‘ਚ ਮੈਕਸਿਕਨ ਟੀਮ ਦੇ ਇਸ ਗੋਲ ਤੋਂ ਬਾਅਦ ਦਰਸ਼ਕ ਵੀ ਇਸ ਹੱਦ ਤੱਕ ਝੁਮੇ ਕਿ ਪੂਰਾ ਸਟੇਡੀਅਮ ਕੰਨ ਪਾੜ ਦੇਣ ਵਾਲੀਆਂ ਆਵਾਜ਼ਾਂ ਨਾਲ ਗੂੰਜਣ ਲੱਗਾ। ਕੁਆਲੀਫਾਈਂਗ ‘ਚ ਕਮਾਲ ਦਾ ਪ੍ਰਦਰਸ਼ਨ ਕਰਕੇ ਇੱਕ ਵਾਰ ਫਿਰ ਵੱਡੀ ਦਾਅਵੇਦਾਰ ਦੇ ਤੌਰ ‘ਤੇ ਉੱਤਰੀ ਚਾਰ ਵਾਰ ਦੀ ਚੈਂਪੀਅਨ ਜਰਮਨੀ ਟੀਮ ਵਿਸ਼ਵ ਕੱਪ ਦੇ ਓਪਨਿੰਗ ਮੈਚ ‘ਚ ਹੀ ਓਨੀ ਮਜ਼ਬੂਤ ਨਹੀਂ ਦਿਸੀ ਜਿਸ ਦੀ ਆਸ ਕੀਤੀ ਜਾ ਰਹੀ ਸੀ ਜਦੋਂਕਿ ਮੈਕਸਿਕੋ ਦੇ ਖਿਡਾਰੀਆਂ ਨੇ ਕਿਤੇ ਬਿਹਤਰ ਖੇਡ ਦਿਖਾਈ।
ਮੈਚ ‘ਚ ਪਹਿਲੇ ਅੱਧ ‘ਚ ਹਾਲਾਂਕਿ 34ਵੇਂ ਮਿੰਟ ‘ਚ ਹੀ ਪੱਛੜ ਜਾਣ ਤੋਂ ਬਾਅਦ ਜਰਮਨੀ ਟੀਮ ਨੇ ਬਰਾਬਰੀ ਦੇ ਗੋਲ ਲਈ ਹਮਲੇਤੇਜ਼ ਕਰ ਦਿੱਤੇ ਅਤੇ ਟੋਨੀ ਕਰੂਜ਼ ਇੱਕ ਸਮੇਂ ਇਸ ‘ਚ ਸਫ਼ਲ ਵੀ ਲੱਗਾ ਪਰ ਫ੍ਰੀ ਕਿੱਕ ‘ਤੇ ਉਸਦਾ ਸ਼ਾੱਟ ਗੋਲਕੀਪਰ ਗੁਈਲੇਰਮੋ ਦੇ ਪੋਲ ਨੂੰ ਛੂਹ ਕੇ ਨਿਕਲ ਗਿਆ। ਪਹਿਲੇ ਅੱਧ ‘ਚ ਹਮਲਾਵਰ ਖੇਡੀ ਮੈਕਸਿਕੋ ਨੇ ਦੂਸਰੇ ਅੱਧ ‘ਚ ਰੱਖਿਆਤਮਕ ਖੇਡ ਦਿਖਾਈ ਅਤੇ ਜਰਮਨੀ ਟੀਮ ਦੇ ਕਈ ਮੌਕਿਆਂ ਨੂੰ ਬੇਕਾਰ ਵੀ ਕੀਤਾ ਜਰਮਨ ਟੀਮ ਦੀ ਰੱਖਿਆ ਕਤਾਰ ਪਹਿਲੇ ਅੱਧੇ ਘੰਟੇ ‘ਚ ਬਿਲਕੁਨ ਨਕਾਰਾ ਲੱਗੀ ਅਤੇ ਮੈਕਸਿਕੋ ਦੇ ਜੇਵਿਅਰ ਹਰਨਾਂਡੇਜ਼ ਦੇ ਪਾਸ ‘ਤੇ ਲੋਜ਼ਾਨੋ ਨੇ ਜਰਮਨ ਫੁੱਟਬਾਲਰ ਮੇਸੁਤ ਓਜ਼ਿਲ ਨੂੰ ਪਛਾੜਦੇ ਹੋਏ ਗੇਂਦ ਗੋਲ ‘ਚ ਪਾ ਦਿੱਤੀ। ਮੈਕਸਿਕੋ ਦੀ ਜਰਮਨੀ ਵਿਰੁੱਧ 12 ਮੈਚਾਂ ‘ਚ ਇਹ ਸਿਰਫ਼ ਦੂਸਰੀ ਜਿੱਤ ਹੈ।
ਜਰਮਨੀ ਨੇ ਪਹਿਲੀ ਵਾਰ ਜਿੱਤਿਆ ਕਨਫੈਡਰੇਸ਼ਨ ਕੱਪ
ਕਨਫੈਡਰੇਸ਼ਨ ਕੱਪ : ਜਰਮਨੀ ਨੇ ਚਿੱਲੀ ਨੂੰ ਸਿਰਫ ਇੱਕੋ-ਇੱਕ ਗੋਲ ਕਰਕੇ ਹਰਾਇਆ
ਏਜੰਸੀ, ਸੇਂਟ ਪੀਟਰਸਬਰਗ: ਜਰਮਨੀ ਨੇ ਚੁਣੌਤੀਪੂਰਨ ਅਤੇ ਕਾਫੀ ਰੋਮਾਂਚਕ ਮੁਕਾਬਲੇ ‘ਚ ਦੱਖਣੀ ਅਮਰੀਕੀ ਟੀਮ ਚਿੱਲੀ ਦੀ ਗਲਤੀ ਦੀ ਬਦੌਲਤ ਇੱਕੋ-ਇੱਕ ਗੋਲ ਨਾਲ ਪਹਿਲੀ ਵਾਰ ਕਨਫੈਡਰੇਸ਼ਨ ਕੱਪ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂਅ ਕਰ ਲਿਆ
ਜਰਮਨੀ ਲਈ ਇੱਕੋ-ਇੱਕ ਜੇਤੂ ਗੋਲ ਲਾਰਸ ਸਟਿੰਡਲ ਨੇ ਕੀਤਾ ਲਾਰਸ ਨੇ ਮੈਚ ਦੇ ਪਹਿਲੇ 20ਵੇਂ ਮਿੰਟ ‘ਚ ਗੋਲ ਕੀਤਾ ਜਦੋਂ ਚਿੱਲੀ ਦੇ ਮਿੱਡਫੀਲਡਰ ਮਾਰਸੇਲੋ ਡਿਆਜ਼ ਨੇ ਗਲਤੀ ਨਾਲ ਆਪਣੇ ਹੀ ਖੇਤਰ ‘ਚ ਉਨ੍ਹਾਂ ਨੂੰ ਗੇਂਦ ਦੇ ਦਿੱਤੀ ਚਿੱਲੀ ਨੇ ਇਸ ਮੈਚ ‘ਚ ਵੀ ਕਾਫੀ ਹਮਲਾਵਰਤਾ ਦਿਖਾਈ ਅਤੇ ਫਾਰਵਰਡ ਆਰਟੂਰੋ ਵਿਦਾਲ ਨੇ ਮੈਚ ‘ਚ ਕਮਾਲ ਦਾ ਖੇਡ ਵਿਖਾਇਆ ਪਰ ਬਾਕੀ ਖਿਡਾਰੀਆਂ ਤੋਂ ਉਨ੍ਹਾਂ ਨੂੰ ਖਾਸ ਮੱਦਦ ਨਹੀਂ ਮਿਲ ਸਕੀ
ਖਿਤਾਬੀ ਮੁਕਾਬਲੇ ‘ਚ ਕਾਫੀ ਡਰਾਮਾ ਵੀ ਵੇਖਣ ਨੂੰ ਮਿਲਿਆ ਤੇ ਦੋਵੇਂ ਹੀ ਟੀਮਾਂ ਨੇ ਗੋਲ ਦੇ ਕਈ ਮੌਕੇ ਗੁਆਏ, ਡਿਫੈਂਸ ‘ਚ ਵੱਡੀਆਂ ਗਲਤੀਆਂ ਹੋਈਆਂ ਅਤੇ ਦੂਜੇ ਹਾਫ ‘ਚ ਤਾਂ ਦੋ ਵੀਡੀਓ ਰੀਵੀਓ ਕਾਫੀ ਵਿਵਾਦਪੂਰਨ ਵੀ ਰਹੇ ਜਿਸ ਨੇ ਮੈਚ ਨੂੰ ਹੋਰ ਦਿਲਚਸਪ ਬਣਾ ਦਿੱਤਾ ਚਿੱਲੀ ਨੇ ਡਿਫੈਂਡਰ ਗੋਂਜਾਲੇ ਜਾਰਾ ਨੇ ਟਿਮੋ ਵੇਰਨਰ ਨੂੰ ਕੂਹਣੀ ਮਾਰੀ ਅਤੇ ਸਰਬੀਆਈ ਰੈਫਰੀ ਮਿਲੋਰਾਡ ਮਾਜਿਕ ਨੇ ਵੀਡੀਓ ਦੀ ਪੜਤਾਲ ਕਰਵਾਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਯੈਲੋ ਕਾਰਡ ਵਿਖਾ ਕੇ ਬਾਹਰ ਕਰ ਦਿੱਤਾ ਗਿਆ
ਇਸ ਦੇ ਥੋੜ੍ਹੀ ਦੇਰ ਬਾਅਦ ਮਾਜਿਕ ਨੇ ਚਿੱਲੀ ਦੀ ਪੈਨਲਟੀ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਅਤੇ ਰੀਵੀਓ ਤੋਂ ਬਾਅਦ ਵੀ ਆਪਣੇ ਫੈਸਲੇ ‘ਤੇ ਟਿਕੇ ਰਹੇ ਸਗੋਂ ਜਰਮਨੀ ਨੇ ਨੌਜਵਾਨ ਟੀਮ ਨਾਲ ਉੱਤਰਨ ਦੇ ਬਾਵਜ਼ੂਦ ਪਹਿਲੀ ਵਾਰ ਕਨਫੈਡਰੇਸ਼ਨ ਕੱਪ ਦਾ ਖਿਤਾਬ ਜਿੱਤ ਕੇ ਵੱਡੀ ਉਪਲੱਬਧੀ ਆਪਣੇ ਨਾਂਅ ਕਰ ਲਈ ਹੈ ਸਗੋਂ ਕਨਫੈਡਰੇਸ਼ਨ ਕੱਪ ਨਾਲ ਇੱਕ ਵਹਿਮ ਵੀ ਜੁੜਿਆ ਹੋਇਆ ਹੈ ਕਿ ਇਸ ਨੂੰ ਜਿੱਤਣ ਦੇ ਇੱਕ ਸਾਲ ਬਾਅਦ ਕਦੇ ਵੀ ਉਸ ਟੀਮ ਨੇ ਫਿਰ ਵਿਸ਼ਵ ਕੱਪ ਨਹੀਂ ਜਿੱਤਿਆ ਹੈ
ਟੀਮ ਨੇ ਪਹਿਲੀ ਵਾਰ ਖਿਤਾਬ ਜਿੱਤ ਕੇ ਇਤਿਹਾਸ ‘ਚ ਕਰਵਾਇਆ ਨਾਂਅ ਦਰਜ਼਼
ਜਰਮਨ ਕੋਚ ਜੋਆਕਿਮ ਲੂ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੀ ਨੌਜਵਾਨ ਟੀਮ ਨੇ ਪਹਿਲੀ ਵਾਰ ਇਸ ਖਿਤਾਬ ਨੂੰ ਜਿੱਤ ਕੇ ਇਤਿਹਾਸ ‘ਚ ਨਾਂਅ ਦਰਜ ਕਰ ਲਿਆ ਹੈ ਇਹ ਸਾਡੇ ਲਈ ਵੱਡੀ ਉਪਲੱਬਧੀ ਹੈ ਉੱਥੇ ਚਿੱਲੀ ਦੇ ਕੋਚ ਜੁਆਨ ਐਂਟੋਨੀਆ ਪਿੱਜੀ ਨੇ ਕਿਹਾ ਕਿ ਅਸੀਂ ਆਪਣੀਆਂ ਯੋਜਨਾਵਾਂ ‘ਤੇ ਕੰਮ ਕੀਤਾ, ਅਸੀਂ ਕਈ ਮੌਕੇ ਵੀ ਬਣਾਏ ਪਰ ਫਿਰ ਕੁਝ ਗਲਤੀਆਂ ਅਤੇ ਹਾਦਸੇ  ਹੋ ਗਏ ਜੋ ਅਕਸਰ ਫੁੱਟਬਾਲ ‘ਚ ਹੁੰਦੇ ਹਨ ਇਸ ਵਾਰ ਸਾਡੇ ਹਾਰਨ ਦਾ ਮੌਕਾ ਸੀ
ਉਡਾਣਾਂ ਰੱਦ ਕੀਤੀਆਂ
ਬਰਲਿਨ। ਜਰਮਨੀ ਦੇ ਸਟਟਗਾਰਟ ਹਵਾਈ ਅੱਡੇ ‘ਤੇ ਬੰਬ ਦੀ ਝੂਠੀ ਚਿਤਾਵਨੀ ਦੇ ਕਾਰਨ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿਚ ਦੋ ਯਾਤਰੀਆਂ ਵਿਚ ਝਗੜਾ ਹੋ ਗਿਆ ਅਤੇ ਇਕ ਯਾਤਰੀ ਨੇ ਦੂਜੇ ‘ਤੇ ਦੋਸ਼ ਲ ਦਿੱਤਾ ਕਿ ਉਸ ਨੇ ਜਹਾਜ਼ ਵਿਚ ਹਮਲੇ ਦੀ ਯੋਜਨਾ ਬਣਾਈ ਹੈ। ਯਾਤਰੀ ਦੇ ਇਸ ਦੋਸ਼ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਤੁਰੰਤ ਇਸ ਦੀ ਜਾਂਚ ਸ਼ੁਰੂ ਕਰ ਦਿੱਤਾ। ਵਾਰਨਾ ਲਈ ਜਾਣ ਰਹੇ ਬੁਲਗਾਰਿਆਈ ਜਹਾਜ਼ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਉਸ ਦੀ ਤਲਾਸ਼ੀ ਲਈ ਗਈ। ਸਾਮਾਨਾਂ ਦੀ ਫਿਰ ਤੋਂ ਜਾਂਚ ਕੀਤੀ ਗਈ ਅਤੇ ਇਸ ਘਟਨਾ ਦੇ ਕਾਰਨ ਹੋਰ ਉਡਾਣਾਂ ਨੂੰ ਵੀ ਰੱਦ ਕਰ ਦਿੱਤਾ ਗਿਆ।
ਸੰਘੀ ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਇਹ ਚਿਤਾਵਨੀ ਝੂਠੀ ਸਾਬਤ ਹੋਈ। ਫੈਡਰਲ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ “ਰੁਟੀਨ ਵਿਦਾਇਗੀ ਚੈੱਕ-ਆਊਟ ਦੌਰਾਨ ਇੱਕ ਯਾਤਰੀ ਨੇ ਸਾਨੂੰ ਦੱਸਿਆ ਕਿ ਇਕ ਹੋਰ ਯਾਤਰੀ ਨੇ ਹਵਾਈ ਜਹਾਜ਼ ‘ਤੇ ਬੰਬ ਧਮਾਕਾ ਕਰਨ ਦੀ ਕਾਰਵਾਈ ਦੀ ਧਮਕੀ ਦਿੱਤੀ ਸੀ. ਗਲੋਬਲ ਸਿਆਸੀ ਸਥਿਤੀ ਅਤੇ ਯਾਤਰੀ ਨੇ ਸਾਡੇ ਕੋਲ ਪਹੁੰਚਣ ਦੇ ਮੱਦੇਨਜ਼ਰ, ਸਾਨੂੰ ਧਮਕੀ ਨੂੰ ਗੰਭੀਰਤਾ ਨਾਲ ਲੈਣਾ ਪਿਆ ਪੁਲਿਸ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਕੋਈ ਸ਼ੱਕੀ ਚੀਜ਼ਾਂ ਦੀ ਖੋਜ ਨਹੀਂ ਕੀਤੀ ਗਈ ਅਤੇ ਐਤਵਾਰ ਦੁਪਹਿਰ ਨੂੰ ਫਲਾਈਟ ਦੀ ਨਿਯੁਕਤੀ ਕੀਤੀ ਗਈ ਹੈ. ਦੋ ਘੰਟੇ ਦੇ ਦੇਰੀ ਤੋਂ ਬਾਅਦ ਹੋਰ ਉਡਾਣਾਂ ਮੁੜ ਸ਼ੁਰੂ ਹੋਈਆਂ. ਦੋਵੇਂ ਸ਼ੱਕੀ ਹਿਰਾਸਤ ਵਿਚ ਹਨ ਅਤੇ ਹੋਰ ਜਾਂਚ ਚੱਲ ਰਹੀ ਹੈ.