Bomb - Sach Kahoon Punjabi
Punjab Haryana High Court: ਪੰਜਾਬ-ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉੱਡਾਣ ਦੀ ਧਮਕੀ
ਪੰਜਾਬ-ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉੱਡਾਣ ਦੀ ਧਮਕੀ
Punjab Haryana High Court: ਚੰਡੀਗੜ੍ਹ, (ਆਈਐਨਐਸ)। ਚੰਡੀਗੜ੍ਹ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉੱਡਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਈਮੇਲ ਦੁਆਰਾ ਦਿੱਤੀ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਈ-ਮੇਲ ਰਾਹੀਂ ਧਮਕੀ ਮਿਲਣ ਤੋਂ ਬਾਅਦ ਕੰਪਲੈਕਸ ’ਚ ਰੌਲਾ ਪਾ ਗਿਆ। ਪੁਲਿਸ ਨੇ ਹਾਈ ਕੋਰਟ ਦੇ ਕੰਪਲੈਕਸ ਨੂੰ ਖਾਲੀ ਕਰਵਾਇਆ। ਕੰਪਲੈਕਸ ਨੂੰ ਖਾਲੀ ਕਰਵਾਉਣ ਤੋਂ ਬਾਅਦ, ਸੁਰੱਖਿਆ ਅਧਿਕਾਰੀ ਬੰਬ ਸਕੁਐਡ ਟੀਮ ਅਤੇ ਸਨਾਈਪਰ ਡਾੱਗ ਦੀ ਸਹਾਇਤਾ ਨਾਲ ਤਲਾਸ਼ੀ ਅਭਿਆਨ ਚਲਾਇਆ ਗਿਆ।
ਇਹ ਵੀ ਪੜ੍ਹੋ: CISF Issue: ਮੁੱਖ ਮੰਤਰੀ ਵੱਲੋਂ ਸੀਆਈਐਸਐਫ ਮਾਮਲੇ ਸਬੰਧੀ ਕੇਂਦਰ ਨੂੰ ਕੋਰੀ ਨਾਂਹ
ਹਾਈ ਕੋਰਟ ਦੇ ਕੰਪਲੈਕਸ ਤੋਂ ਚੀਫ਼ ਜਸਟਿਸ ਅਤੇ ਵਕੀਲਾਂ ਨੂੰ ਵੀ ਬਾਹਰ ਭੇਜਿਆ ਜਾ ਰਿਹਾ ਹੈ ਅਤੇ ਕਿਸੇ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।  ਨਿਊਜ ਏਜੰਸੀ ਆਈਏਐਨਐਸ ਦੀ ਰਿਪੋਰਟ ਦੇ ਅਨੁਸਾਰ, ਚੰਡੀਗੜ੍ਹ ਪੁਲਿਸ ਦੇ ਸਾਰੇ ਵੱਡੇ ਅਧਿਕਾਰੀ ਹਾਈ ਕੋਰਟ ਦੇ ਕੈਂਪਸ ਪਹੁੰਚੇ ਹਨ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ। ਆਲੇ ਦੁਆਲੇ ਦੇ ਖੇਤਰਾਂ, ਜਿਵੇਂ ਕਿ ਪੰਜਾਬ ਵਿਧਾਨ ਸਭਾ ਅਤੇ ਸਕੱਤਰੇਤ ਵਿੱਚ ਵੀ ਸੁਰੱਖਿਆ ਸਖਤ ਕਰ ਦਿੱਤੀ ਹੈ। Punjab Haryana High Court
ਕਈ ਸਕੂਲਾਂ ਨੂੰ ਬੰਬ ਨਾਲ ਉੱਡਾਉਣ ਦੀ ਧਮਕੀ, ਸਕੂਲ ਕਰਵਾਏ ਖਾਲੀ
ਮਾਪਿਆਂ ਅਤੇ ਸਕੂਲ ਅਧਿਕਾਰੀਆਂ ਵਿੱਚ ਦਹਿਸ਼ਤ (Bangalore News)
ਬੈਂਗਲੁਰੂ (ਏਜੰਸੀ)। ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਘੱਟੋ-ਘੱਟ 15 ਸਕੂਲਾਂ ਨੂੰ ਸ਼ੁੱਕਰਵਾਰ ਨੂੰ ਅਗਿਆਤ ਈਮੇਲਾਂ ਰਾਹੀਂ ਬੰਬ ਦੀ ਧਮਕੀ ਮਿਲੀ, ਜਿਸ ਨਾਲ ਭੰਬਲਭੂਸਾ ਪੈਦਾ ਹੋ ਗਿਆ। ਈ-ਮੇਲ ਵਿੱਚ ਲਿਖਿਆ ਗਿਆ ਸੀ ਕਿ ਸਕੂਲਾਂ ਵਿੱਚ ਬੰਬ ਲਗਾਏ ਗਏ ਸਨ, ਜਿਸ ਨਾਲ ਵਿਦਿਆਰਥੀਆਂ, ਮਾਪਿਆਂ ਅਤੇ ਸਕੂਲ ਅਧਿਕਾਰੀਆਂ ਵਿੱਚ ਦਹਿਸ਼ਤ ਫੈਲ ਗਈ ਸੀ, ਨਤੀਜੇ ਵਜੋਂ ਸਕੂਲ ਪ੍ਰਬੰਧਨ ਨੇ ਸਾਵਧਾਨੀ ਦੇ ਤੌਰ ‘ਤੇ ਇਮਾਰਤ ਨੂੰ ਖਾਲੀ ਕਰ ਦਿੱਤਾ ਹੈ। (Bangalore News)
ਬੇਂਗਲੁਰੂ ਪੁਲਿਸ ਨੇ ਧਮਕੀਆਂ ਵਾਲੇ ਸਕੂਲਾਂ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕੀਤੀ ਅਤੇ ਇਹ ਪਤਾ ਲਗਾਉਣ ਲਈ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਕਿ ਕੀ ਸਕੂਲ ਦੇ ਅਹਾਤੇ ‘ਤੇ ਵਿਸਫੋਟਕ ਲਗਾਏ ਗਏ ਸਨ। ਬੈਂਗਲੁਰੂ ਪੁਲਿਸ ਕਮਿਸ਼ਨਰ ਬੀ ਦਯਾਨੰਦ ਨੇ ਕਿਹਾ ਕਿ ਫਿਲਹਾਲ ਇਹ ਈਮੇਲ ਅਫਵਾਹਾਂ ਜਾਪਦੀਆਂ ਹਨ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਕਿਸੇ ਸ਼ਰਾਰਤੀ ਅਨਸਰ ਨੇ ਸ਼ਹਿਰ ਦੇ ਕਈ ਸਕੂਲਾਂ ਨੂੰ ਇਸ ਤਰ੍ਹਾਂ ਦੀਆਂ ਈਮੇਲ ਭੇਜੀਆਂ ਸਨ।
ਕੀ ਹੈ ਮਾਮਲਾ (Bangalore News)
ਧਮਕੀ ਭਰੀ ਈਮੇਲ ਦੀ ਜਾਂਚ ਕਰਨ ‘ਤੇ, ਪੁਲਿਸ ਨੂੰ ਪਤਾ ਲੱਗਾ ਕਿ ਇਸ ਦੇ ਪਿੱਛੇ ਤਾਮਿਲਨਾਡੂ ਦੇ ਇੱਕ ਨਾਬਾਲਗ ਦਾ ਹੱਥ ਸੀ, ਜਿਸ ਨੇ ਇੰਟਰਨੈਟ ਪ੍ਰੋਟੋਕੋਲ (ਆਈਪੀ) ਐਡਰੈੱਸ ਨੂੰ ਛੁਪਾਉਣ ਲਈ ਇੱਕ ਪ੍ਰੋਗਰਾਮ ਬਣਾ ਕੇ ਈਮੇਲ ਭੇਜਣ ਲਈ ਉਸੇ ਐਪਲੀਕੇਸ਼ਨ ਦੀ ਵਰਤੋਂ ਕੀਤੀ ਸੀ। ਸੋਸ਼ਲ ਮੀਡੀਆ ‘ਤੇ ਸੰਦੇਸ਼ ਪੋਸਟ ਕਰਨ ਵਾਲੇ ਕਈ ਸਕੂਲਾਂ ਵਿੱਚੋਂ ਨੀਵਾ ਸਕੂਲ ਪਹਿਲਾ ਸੀ।
ਇਹ ਵੀ ਪੜ੍ਹੋ : ਇਸ ਦੇਸ਼ ’ਚ ਫਿਰ ਆਇਆ ਭੂਚਾਲ, ਲੋਕਾਂ ’ਚ ਦਹਿਸ਼ਤ
ਸਕੂਲ ਨੇ ਕਿਹਾ, ‘ਅਸੀਂ ਸਕੂਲਾਂ ‘ਚ ਇੱਕ ਮੁਸ਼ਕਲ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ। ਸਕੂਲ ਨੂੰ ਅਣਪਛਾਤੇ ਸਰੋਤਾਂ ਤੋਂ ਧਮਕੀਆਂ ਮਿਲੀਆਂ ਹਨ। ਕਿਉਂਕਿ ਅਸੀਂ ਆਪਣੇ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੇ ਹਾਂ, ਅਸੀਂ ਤੁਰੰਤ ਵਿਦਿਆਰਥੀਆਂ ਨੂੰ ਕੈਂਪਸ ਤੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਬੰਬ ਨਿਰੋਧਕ ਦਸਤੇ ਦੀ ਸਲਾਹ ਅਨੁਸਾਰ ਘਰ ਭੇਜਿਆ ਜਾ ਰਿਹਾ ਹੈ। ਅਸੀਂ ਖਤਰੇ ਦਾ ਮੁਲਾਂਕਣ ਕਰ ਰਹੇ ਹਾਂ ਅਤੇ ਸੁਰੱਖਿਆ ਕਾਰਨਾਂ ਕਰਕੇ ਬੱਚਿਆਂ ਨੂੰ ਘਰ ਭੇਜ ਰਹੇ ਹਾਂ।
ਰਾਹੁਲ ਨੇ ਨਹੀਂ ਦਿਖਾਈ ਸ਼ਿਕਾਇਤ ‘ਚ ਜ਼ਿਆਦਾ ਦਿਲਚਸਪੀ, ਵਿਭਾਗ ਵਾਪਸੀ ਬਾਰੇ ਨਹੀਂ ਦਿੱਤਾ ਕੋਈ ਭਰੋਸਾ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਅਮਰਿੰਦਰ ਸਿੰਘ ਖ਼ਿਲਾਫ਼ ਨਵਜੋਤ ਸਿੱਧੂ ਦਾ ‘ਲੈਟਰ ਬੰਬ’ ਕੋਈ ਵੀ ਅਸਰ ਨਹੀਂ ਛੱਡ ਸਕਿਆ ਅਤੇ ਦਿੱਲੀ ਦਰਬਾਰ ਵਿੱਚ ਨਵਜੋਤ ਸਿੱਧੂ ਦੀ ਉਮੀਦਾਂ ਦੇ ਉਲਟ ਅਮਰਿੰਦਰ ਸਿੰਘ ਅੱਗੇ ਇਹ ‘ਲੈਟਰ ਬੰਬ’ ਵੀ ਫੁੱਸ ਹੋ ਗਿਆ, ਜਿਸ ਕਾਰਨ ਨਵਜੋਤ ਸਿੱਧੂ ਨੂੰ ਦਿੱਲੀ ਤੋਂ ਨਿਰਾਸ਼ ਹੋ ਕੇ ਵਾਪਸੀ ਕਰਨੀ ਪਈ ਹੈ। ਹਾਲਾਂਕਿ ਨਵਜੋਤ ਸਿੱਧੂ ਦੀ ਗੱਲਬਾਤ ਸੁਣਨ ਤੋਂ ਬਾਅਦ ਰਾਹੁਲ ਗਾਂਧੀ ਨੇ ਸੀਨੀਅਰ ਕਾਂਗਰਸ ਲੀਡਰ ਅਹਿਮਦ ਪਟੇਲ ਦੀ ਡਿਊਟੀ ਸਾਰੇ ਵਿਵਾਦ ਦੇ ਨਿਪਟਾਰੇ ਲਈ ਲਾ ਦਿੱਤੀ ਹੈ ਪਰ ਨਵਜੋਤ ਸਿੱਧੂ ਨੂੰ ਸਥਾਨਕ ਸਰਕਾਰਾਂ ਵਿਭਾਗ ਦੀ ਵਾਪਸੀ ਲਈ ਕੋਈ ਵੀ ਭਰੋਸਾ ਨਹੀਂ ਦਿੱਤਾ ਦੱਸਿਆ ਜਾ ਰਿਹਾ। ਨਵਜੋਤ ਸਿੱਧੂ ਪਿਛਲੇ 2 ਦਿਨ ਤੋਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਮਿਲਣ ਦਾ ਇੰਤਜ਼ਾਰ ਕਰ ਰਹੇ ਸਨ, ਸੋਮਵਾਰ ਨੂੰ ਸਿੱਧੂ ਦੀ ਗਾਂਧੀ ਪਰਿਵਾਰ ਨਾਲ ਮੁਲਾਕਾਤ ਤਾਂ ਹੋਈ ਹੈ ਪਰ ਸਿੱਧੂ ਨੂੰ ਦੋਹਾਂ ਤੋਂ ਅਮਰਿੰਦਰ ਸਿੰਘ ਖ਼ਿਲਾਫ਼ ਕੋਈ ਕਾਰਵਾਈ ਦੀ ਇਸ਼ਾਰਾ ਮਿਲਣ ਦੀ ਥਾਂ ‘ਤੇ ਨਵੇਂ ਵਿਭਾਗ ਦਾ ਕਾਰਜਕਾਲ ਸੰਭਾਲਨ ਦੇ ਆਦੇਸ਼ ਹੀ ਜਾਰੀ ਕਰ ਦਿੱਤੇ ਗਏ ਹਨ। ਨਵਜੋਤ ਸਿੱਧੂ ਨੇ ਦਿੱਲੀ ਦਰਬਾਰ ਵਿੱਚ ਵੀ ਕੋਈ ਜਿਆਦਾ ਸੁਣਵਾਈ ਨਹੀਂ ਹੋਣ ਦੇ ਕਾਰਨ ਬਿਜਲੀ ਵਿਭਾਗ ਦਾ ਕਾਰਜਕਾਲ ਵੀ ਸੰਭਾਲਨ ਦਾ ਫੈਸਲਾ ਕਰ ਲਿਆ ਹੈ ਹਾਲਾਂਕਿ ਸਿੱਧੂ ਦੇ ਕਰੀਬੀ ਦੋਸਤ ਨਵਜੋਤ ਸਿੱਧੂ ਨੂੰ ਅਜੇ ਕੁਝ ਦਿਨ ਇੰਤਜ਼ਾਰ ਕਰਨ ਦੀ ਹੀ ਸਲਾਹ ਦੇ ਰਹੇ ਹਨ। ਸਿੱਧੂ ਦੇ ਕਰੀਬੀ ਚਾਹੁੰਦੇ ਹਨ ਕਿ ਅਹਿਮਦ ਪਟੇਲ ਦੀ ਅਮਰਿੰਦਰ ਸਿੰਘ ਨਾਲ ਮੀਟਿੰਗ ਹੋਣ ਤੋਂ ਬਾਅਦ ਉਨਾਂ ਕੋਲ ਇਹ ਬਹਾਨਾ ਹੋਏਗਾ ਕਿ ਦਿੱਲੀ ਦਰਬਾਰ ਵਲੋਂ ਕਾਰਵਾਈ ਕੀਤੀ ਗਈ ਹੈ ਅਤੇ ਸਮਝੌਤਾ ਵੀ ਕਰਵਾ ਦਿੱਤਾ ਗਿਆ ਹੈ, ਇਸ ਲਈ ਹੀ ਉਹ ਵਿਭਾਗ ਸੰਭਾਲ ਰਹੇ ਹਨ।
ਇੱਥੇ ਦੱਸਣ ਯੋਗ ਹੈ ਕਿ ਨਵਜੋਤ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਂਹਦੇ ਹੋਏ ਬ੍ਰਹਮਮਹਿੰਦਰਾਂ ਨੂੰ ਦੇ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸਿੱਧੂ ਕਾਫ਼ੀ ਜਿਆਦਾ ਨਰਾਜ਼ ਹੋ ਗਏ ਸਨ। ਦਿੱਲੀ ਵਿਖੇ ਸੋਮਵਾਰ ਨੂੰ ਗਾਂਧੀ ਪਰਿਵਾਰ ਨਾਲ ਮੀਟਿੰਗ ਦੌਰਾਨ ਨਵਜੋਤ ਸਿੱਧੂ ਨੇ ਪਿਛਲੇ 15 ਦਿਨਾਂ ਦੌਰਾਨ ਹੋਏ ਵਿਵਾਦ ਬਾਰੇ ਸਾਰੀ ਜਾਣਕਾਰੀ ਦਿੱਤੀ ਅਤੇ ਲਿਖਤੀ ਰੂਪ ਵਿੱਚ ਅਮਰਿੰਦਰ ਸਿੰਘ ਦੀ ਸ਼ਿਕਾਇਤ ਵੀ ਕੀਤੀ ਕਿ ਕਿਵੇਂ ਝੂਠੇ ਦੋਸ਼ ਲਗਾਉਂਦੇ ਹੋਏ ਉਨਾਂ ਨੂੰ ਸ਼ਹਿਰੀ ਸੀਟਾਂ ‘ਚ ਹਾਰ ਲਈ ਜਿੰਮੇਵਾਰ ਠਹਿਰਾਇਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼੍ਰੀਨਗਰ। ਜੰਮੂ ਅਤੇ ਕਸ਼ਮੀਰ ‘ਚ ਅੱਜ ਸ਼੍ਰੀਨਗਰ-ਜੰਮੂ ਹਾਈਵੇਅ ‘ਤੇ ਬਨਿਹਾਲ ਕੋਲ ਇੱਕ ਕਾਰ ‘ਚ ਸ਼ੱਕੀ ਹਾਲਾਤਾਂ ‘ਚ ਧਮਾਕਾ ਹੋਇਆ। ਧਮਾਕੇ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ। ਇਹ ਧਮਾਕਾ ਸੈਂਟਰੋ ਕਾਰ ‘ਚ ਹੋਇਆ ਅਤੇ ਉਸ ਦੇ ਕੋਲੋਂ ਹੀ ਸੀ. ਆਰ. ਪੀ. ਐੱਫ ਦਾ ਕਾਫਲਾ ਲੰਘ ਰਿਹਾ ਸੀ। ਸ਼ੁਰੂਆਤੀ ਜਾਂਚ ‘ਚ ਪੁਲਸ ਦਾ ਕਹਿਣਾ ਹੈ ਕਿ ਸਿੰਲਡਰ ਬਲਾਸਟ ਹੋਇਆ ਹੈ। ਕਾਰ ਦੇ ਪਰਖੱਚੇ ਤੱਕ ਉੱਡ ਗਏ ਪਰ ਇਸ ਦੌਰਾਨ ਕਾਰ ਦਾ ਡਰਾਈਵਰ ਗਾਇਬ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੰਬ ਧਮਾਕੇ ਤੇ ਬੰਦੂਕਾਂ ਕਿਸੇ ਵੀ ਮਸਲੇ ਦਾ ਹੱਲ ਨਹੀਂ : ਭਗਵੰਤ ਮਾਨ
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) | ਪੁਲਵਾਮਾ ਵਿਖੇ ਹੋਇਆ ਅੱਤਵਾਦੀ ਹਮਲਾ ਬੇਹੱਦ ਦਰਦਨਾਕ ਹੈ ਜਿਸ ਨਾਲ ਸਮੁੱਚੇ ਦੇਸ਼ ਦੀਆਂ ਭਾਵਨਾਵਾਂ ਵਲੂੰਧਰੀਆਂ ਗਈਆਂ ਹਨ ਬੰਦੂਕਾਂ ਅਤੇ ਬੰਬ ਧਮਾਕੇ ਕਿਸੇ ਵੀ ਮਸਲੇ ਦਾ ਹੱਲ ਨਹੀਂ, ਸਾਨੂੰ ਸ਼ਾਂਤੀ ਨਾਲ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ
ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸਥਾਨਕ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਮਾਨ ਨੇ ਕਿਹਾ ਕਿ ਪੁਲਵਾਮਾ ਵਿਖੇ ਅੱਤਵਾਦੀਆਂ ਨੇ ਜਿਹੜੀ ਘਟਨਾ ਨੂੰ ਅੰਜ਼ਾਮ ਦਿੱਤਾ, ਉਹ ਬਹੁਤ ਹੀ ਨਿੰਦਣਯੋਗ ਹੈ ਅਸੀਂ ਇਸ ਘਟਨਾ ਦੀ ਜ਼ੋਰਦਾਰ ਨਿਖੇਧੀ ਕਰਦੇ ਹਾਂ ਇਸ ਹਮਲੇ ਦੇ ਦੋਸ਼ੀਆਂ ਨੂੰ ਬੇਪਰਦ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਬੰਦੂਕਾਂ ਅਤੇ ਬੰਬ ਧਮਾਕੇ ਕਿਸੇ ਚੀਜ਼ ਦਾ ਹੱਲ ਲਈ ਸਾਰਿਆਂ ਧਿਰਾਂ ਨੂੰ ਮਿਲ ਬੈਠ ਕੇ ਇਸ ਮਸਲੇ ਦੇ ਹੱਲ ਲਈ ਸੋਚਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੇ 40 ਤੋਂ ਵੱਧ ਸ਼ਹੀਦ ਹੋਏ ਹਨ
ਜਿਨ੍ਹਾਂ ਵਿੱਚੋਂ ਕਈ ਜਵਾਨ ਪੰਜਾਬ ਦੇ ਵੀ ਹਨ ਉਨ੍ਹਾਂ ਕਿਹਾ ਕਿ ਛੇਤੀ ਤੋਂ ਛੇਤੀ ਇਸ ਮਸਲੇ ਦੇ ਹੱਲ ਕੱਢਣਾ ਚਾਹੀਦਾ ਹੈ ਅਤੇ ਵਿਸ਼ਵ ਪੱਧਰ ਤੇ ਇਸ ਸਬੰਧੀ ਗੱਲਬਾਤ ਕਰਕੇ ਜਿਹੜੇ ਇਸ ਮਾਮਲੇ ਵਿੱਚ ਦੇਸ਼ ਦੋਸ਼ੀ ਹਨ ਜਾਂ ਕੋਈ ਏਜੰਸੀ ਹੈ ਤਾਂ ਉਸ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪੱਧਰ ‘ਤੇ ਵੀ ਇਸ ਮਾਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਰਸਲ ਬੰਬ ਦੇ ਮਾਸਟਰਮਾਈਂਡ ਆਏ ਪੁਲਿਸ ਅੜਿਕੇ
ਮਾਨਸਾ ਪੁਲਿਸ ਨੇ ਦੋ ਦਿਨਾਂ ਦੇ ਅੰਦਰ ਕੀਤੇ ਕਾਬੂ
ਸੀ.ਸੀ.ਟੀ.ਵੀ. ਫੁਟੇਜ਼ ਹੋਈ ਸਹਾਈ
ਮਾਨਸਾ| ਸੀ.ਆਈ.ਏ. ਸਟਾਫ਼ ਮਾਨਸਾ ਨੇ ਪਾਰਸਲ ਬੰਬ ਦੇ ਤਿੰਨ ਦੋਸ਼ੀਆਂ ਵਿਚੋਂ ਦੋ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਪਾਸੋਂ ਇਕ ਮੋਟਰਸਾਇਕਲ ਬਰਾਮਦ ਕੀਤਾ ਹੈ ਇਸ ਸਬੰਧੀ ਐਸ.ਐਸ.ਪੀ. ਮਾਨਸਾ ਮਨਧੀਰ ਸਿੰਘ ਨੇ ਨਾਲ ਗੱਲਬਾਤ ਦੋਰਾਨ ਉਹਨਾ ਦੱਸਿਆ ਕਿ ਉਕਤ ਮੁਲਜਮ 20 ਲੱਖ ਰੁਪਏ ਦੀ ਫਿਰੌਤੀ ਲੈ ਕੇ ਹੋਰ ਪੈਸਾ ਇਕੱਠਾ ਕਰਨ ਦੇ ਮਕਸਦ ਨਾਲ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਸਨ ਮੁਲਜਮਾਂ ਦੀ ਪਹਿਚਾਣ ਰਾਕੇਸ਼ ਕੁਮਾਰ ਉਰਫ਼ ਨਿਕੜਾ (32) ਵਾਸੀ ਪਿੰਡ ਕਲੋਠਾ ਫਤਿਹਾਬਾਦ, ਹਰਿਆਣਾ ਅਤੇ ਜਗਜੀਤ ਜੱਗੀ (20) ਵਾਸੀ ਵਾਰਡ ਨੰਬਰ 12 ਰਤੀਆ ਵਜ਼ੋਂ ਹੋਈ ਹੈ ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀ ਬਰਾਂਨੁਹਾਰੇ ਵਾਸੀ ਸ਼ੰਕੁਤਲਾ ਦੇਵੀ ਦੇ ਘਰ ਇਨ੍ਹਾਂ ਮੁਲਜਮਾਂ ਵੱਲੋਂ ਪਾਰਸਲ ਬੰਬ ਦੇਕੇ ਚਿੱਠੀ ਦੇ ਜ਼ਰੀਏ 20 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਉਨ੍ਹਾਂ ਦੱਸਿਆ ਕਿ ਵੇਖਣ ਵਿਚ ਅਸਲੀ ਬੰਬ ਲੱਗਣ ਵਾਲੇ ਇਸ ਪਾਰਸਲ ਦੀ ਜਦੋਂ ਬਠਿੰਡਾ ਤੋਂ ਮੰਗਵਾਈ ਬੰਬ ਸਕੂਐਡ ਟੀਮ ਦੁਆਰਾ ਜਾਂਚ ਕੀਤੀ ਗਈ ਤਾਂ ਇਹ ਬੰਬ ਨਕਲੀ ਪਾਇਆ ਗਿਆ ਜੋ ਕਿ ਟੀ.ਵੀ. ਦੇ ਕਿਸੇ ਪੁਰਜ਼ੇ ਦਾ ਇਸਤੇਮਾਲ ਕਰਕੇ ਬਣਾਇਆ ਗਿਆ ਸੀ ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਜਗਜੀਤ ਜੱਗੀ ਰਤੀਏ ਵਿਖੇ ਇੱਕ ਫੋਟੋ ਫਰੇਮ ਦੀ ਦੁਕਾਨ ‘ਤੇ ਕੰਮ ਕਰਦਾ ਹੈ ਅਤੇ ਦੋਵੇਂ ਹੀ ਮੁਲਜ਼ਮ ਨਸ਼ੇ ਦੇ ਆਦੀ ਹਨ ਅਤੇ 3 ਵੱਖ-ਵੱਖ ਕੇਸਾਂ (ਇਰਾਦਾ ਕਤਲ, ਚੋਰੀ ਅਤੇ ਰੇਪ) ਮਾਮਲਿਆਂ ਵਿਚ ਸਜ਼ਾ ਕੱਟ ਚੁੱਕੇ ਹਨ  ਉਹਨਾ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਬੁਢਲਾਡਾ ਥਾਣਾ ਵਿਖੇ 386/511/506/34 ਅਤੇ ਐਕਸਪਲੋਸਿਵ ਸਬਸਟਾਂਸਿਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ  ਇਸ ਮੌਕੇ ਡੀ.ਐਸ.ਪੀ. ਸਬ ਡਵੀਜ਼ਨ ਬੁਢਲਾਡਾ ਜਸਪ੍ਰੀਤ ਸਿੰਘ, ਸੀ.ਆਈ.ਏ. ਇੰਚਾਰਜ ਬਲਜੀਤ ਸਿੰਘ, ਐਸ.ਐਚ.ਓ ਸਿਟੀ ਬੁਢਲਾਡਾ ਮੋਹਨ ਲਾਲ ਹਾਜ਼ਰ ਸਨ (Bomb)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਗਾ: ਪਾਰਸਲ ਬੰਬ ਧਮਾਕੇ ਦਾ ਮੁਲਜ਼ਮ ਕਾਬੂ
ਵਾਰਦਾਤ ‘ਚ ਪੁਰਖਾਂ ਦੀ ਜਾਇਦਾਦ ਮਾਮਲਾ ਸਾਹਮਣੇ ਆਇਆ
ਮੋਗਾ। ਜ਼ਿਲ੍ਹੇ ਪੁਲਿਸ ਨੇ ਮੋਗਾ ਦੇ ਚੈਂਬਰ ਰੋਡ ‘ਤੇ ਬੀਤੇ ਦਿਨੀਂ ਕੋਰੀਅਰ ਦੀ ਦੁਕਾਨ ‘ਚ ਹੋਏ ਪਾਰਸਲ ਬੰਬ ਧਮਾਕੇ ਦੇ ਮੁਲਜ਼ਮ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮ ਨੂੰ ਉੜੀਸਾ ਪੁਲਿਸ ਦੀ ਮੱਦਦ ਨਾਲ ਕਾਬੂ ਕੀਤਾ ਗਿਆ ਹੈ। ਡੀਐਸਪੀ ਦੀ ਅਗਵਾਈ ‘ਚ ਚਾਰ ਮੈਂਬਰੀ ਪੁਲਿਸ ਟੀਮ ਮੁਲਜ਼ਮ ਨੂੰ ਜਹਾਜ਼ ਰਾਹੀਂ ਮੋਗਾ ਲੈ ਕੇ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਮੁਲਜ਼ਮ ਦਾ ਮੋਬਾਇਲ ਉਸ ਨੂੰ ਪੁਲਿਸ ਤੱਕ ਪਹੁੰਚਾਉਣ ‘ਚ ਸਹਾਈ ਸਾਬਿਤ ਹੋਇਆ ਕਿਉਂਕਿ ਉੜੀਸਾ ‘ਚ ਪੁਲਿਸ ਨੇ ਮੋਬਾਈਲ ‘ਤੇ ਮੁਲਜ਼ਮ ਰਾਜ ਰਾਜੋਆਣਾ ਦੀ ਲੋਕੇਸ਼ਨ ਦਾ ਪਤਾ ਲਾਇਆ ਅਤੇ ਉਸ ਨੂੰ ਕਾਬੂ ਕਰ ਲਿਆ। ਘਟਨਾ ਵਾਲੇ ਦਿਨ ਸੀ.ਸੀ.ਟੀ.ਵੀ. ‘ਚ ਮੁਲਜ਼ਮ ਦੀ ਫੁਟੇਜ਼ ਕੈਦ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਅਤੇ ਦਿੱਲੀ ਦੀਆਂ ਖੁਫੀਆ ਏਜੰਸੀਆਂ ਉਸ ਤੋਂ ਪੁੱਛਗਿੱਛ ਕਰ ਸਕਦੀਆਂ ਹਨ।
ਪੁਲਿਸ ਨੂੰ ਮੁਢਲੀ ਤਫ਼ਤੀਸ਼ ‘ਚ ਪਤਾ ਲੱਗਾ ਹੈ ਕਿ ਇਸ ਵਾਰਦਾਤ ਪਿੱਛੇ ਪੁਰਖਾਂ ਦੀ ਜਾਇਦਾਦ ਦਾ ਵਿਵਾਦ ਹੈ ਅਤੇ ਮੁਲਜ਼ਮ ਨੇ ਬਦਲੇ ਦੀ ਭਾਵਨਾ ਨਾਲ ਪਾਰਸਲ ਬੰਬ ਨਾਲ ਰਿਸ਼ਤੇਦਾਰ ਨੂੰ ਉਡਾਉਣ ਦੀ ਯੋਜਨਾ ਤਿਆਰ ਕੀਤੀ ਸੀ। ਪੁਲਿਸ ਮੁਤਾਬਿਕ ਭੂਪੇਸ਼ ਰਾਜੋਆਣਾ ਜਿਸ ਨੂੰ ਪਾਰਸਲ ਜਾਣਾ ਸੀ ਉਸ ਦਾ ਹੀ ਰਿਸ਼ਤੇਦਾਰ ਹੈ। ਮੁਲਜ਼ਮ ਰਾਜ ਰਾਜੋਆਣਾ।ਭੂਪੇਸ਼ ਰਾਜੋਆਣਾ ਦੀ ਸੱਸ ਦੇ ਕਤਲ ਤੋਂ ਬਾਅਦ ਉਹ ਆਪਣੀ ਸੱਸ ਦੀ ਪ੍ਰਾਪਰਟੀ ਦੀ ਦੇਖ ਰੇਖ ਕਰਦਾ ਸੀ ਅਤੇ ਉਸ ਪ੍ਰਾਪਰਟੀ ‘ਤੇ ਮੁਲਜ਼ਮ ਦੀ ਨਜ਼ਰ ਸੀ। ਪ੍ਰਾਪਰਟੀ ਹੜੱਪਣ ਦੇ ਨਜ਼ਰੀਏ ਨਾਲ ਮੁਲਜ਼ਮ ਰਾਜ ਰਾਜੋਆਣਾ ਭੂਪੇਸ਼ ਨੂੰ ਬੰਬ ਨਾਲ ਉਡਾਉਣਾ ਚਹੁੰਦਾ ਸੀ। (Parsl Blast)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
31 ਹੋਰ ਜ਼ਖਮੀ | Bomb Blast
ਪਹਿਲਾਂ ਕਾਰ ਬੰਬ ਧਮਾਕਾ ਫਿਰ ਗੋਲੀਬਾਰੀ | Bomb Blast
ਬਮਾਕੋ, (ਏਜੰਸੀ)। ਪੱਛਮੀ ਅਫਰੀਕੀ ਦੇਸ਼ ਮਾਲੀ ‘ਚ ਐਤਵਾਰ ਨੂੰ ਇੱਕ ਫੌਜੀ ਗਸ਼ਤੀ ਦਲ ‘ਤੇ ਹੋਏ ਹਮਲੇ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 31 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਫਰਾਂਸ ਦੇ ਚਾਰ ਸੈਨਿਕ ਵੀ ਸ਼ਾਮਲ ਹਨ। ਮਾਲੀ ਦੀ ਸਰਕਾਰ ਅਤੇ ਫਰਾਂਸ ਦੀ ਫੌਜ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਮਾਲੀ ਨੇ ਰੱਖਿਆ ਮੰਤਰੀ ਨੇ ਹਸਪਤਾਲ ਦੇ ਸੂਤਰਾਂ ਦੇ ਹਵਾਲੇ ਨਾਲ ਟਵਿੱਟਰ ‘ਤੇ ਕਿਹਾ ਕਿ ਪਿੰਡ ‘ਚ ਬਰਖਾਨੇ ਫੌਜ ਗਸ਼ਤੀ ਦਲ ‘ਤੇ ਹੋਏ ਹਮਲੇ ‘ਚ ਚਾਰ ਨਾਗਰਿਕਾਂ ਦੀ ਮੌਤ ਹੋ ਗਈ ਅਤੇ 31 ਹੋਰ ਗੰਭੀਰ ਜ਼ਖਮੀ ਹੋ ਗਏ।
ਸ਼ੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ | Bomb Blast
ਇਸ ਹਮਲੇ ‘ਚ ਪਹਿਲਾਂ ਕਾਰ ਬੰਬ ਧਮਾਕਾ ਹੋਇਆ ਫਿਰ ਉਸ ਤੋਂ ਬਾਅਦ ਗੋਲੀਬਾਰੀ ਕੀਤੀ ਗਈ। ਸ਼ੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ‘ਚ ਇੱਕ ਰੇਤੀਲੀ ਸੜਕ ‘ਤੇ ਮਲਬੇ ‘ਚ ਘਿਰੇ ਇੱਕ ਬਖਤਰਬੰਦ ਵਾਹਨ ‘ਚੋਂ ਕਾਲਾ ਧੂੰਆਂ ਉਡਦਾ ਦਿਖਾਈ ਦੇ ਰਿਹਾ ਹੈ। ਬਰਖਾਨੇ ਚਾਰ ਹਜ਼ਾਰ ਸੈਨਿਕਾਂ ਵਾਲੀ ਮਜਬੂਤ ਫਰਾਂਸੀਸੀ ਫੌਜ ਦੇ ਇੱਕ ਦਲ ਦਾ ਨਾਂਅ ਹੈ। ਜੋ ਸਾਹੇਲ ਖੇਤਰ ‘ਚ ਮੌਜ਼ੂਦ ਫਰਾਂਸ ਦੇ ਸਾਬਕਾ ਉਪਨਿਵੇਸ਼ਾਂ ‘ਚ ਤਾਇਨਾਤ ਹੈ। ਫਰਾਂਸ ਦੀ ਫੌਜ ਦੇ ਬੁਲਾਰੇ ਪੈਟ੍ਰਿਕ ਸਟੀਗਰ ਨੇ ਬਰਖਾਨੇ ਫੌਜ ਗਸ਼ਤੀ ਦਲ ‘ਤੇ ਹੋਏ ਹਮਲੇ ‘ਚ ਚਾਰ ਫੌਜੀਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। (Bomb Blast)
ਜ਼ਿਕਰਯੋਗ ਹੈ ਕਿ ਮਾਲੀ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਇੱਕ ਮਹੀਨੇ ਪਹਿਲਾਂ ਖਰਾਬ ਸੁਰੱਖਿਆ ਵਿਵਸਥਾ ਕਾਰਨ ਉਸ ਦੇ ਅੰਤਰਰਾਸ਼ਟਰੀ ਸਹਿਯੋਗੀਆਂ ਨੂੰ ਦੇਸ਼ ‘ਚ ਸ਼ਾਂਤੀ ਬਹਾਲ ਕਰਨ ਲਈ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਲਕਾਇਦਾ ਅਤੇ ਇਸਲਾਮਿਕ ਸਟੇਟ ਨਾਲ ਜੁੜੇ ਗੁਟਾਂ ਲਈ ਮਾਲੀ ਪੱਛਮੀ ਅਫਰੀਕਾ ‘ਚ ਹਮਲਿਆਂ ਲਈ ਇੱਕ ਲਾਂਚਪੈਡ ਬਣ ਗਿਆ ਹੈ।
ਤਾਕਤਵਰ ਬੰਬ ਨੂੰ ਸੁਰੱਖਿਆ ਬਲਾਂ ਨੇ ਨਕਾਰਾ ਕੀਤਾ
ਸ੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ‘ਚ ਸ੍ਰੀਨਗਰ-ਬਾਂਦੀਪੋਰਾ ਸੜਕ ‘ਤੇ ਅੱਤਵਾਦੀਆਂ ਵੱਲੋਂ ਲਾਏ ਗਏ ਤਾਕਤਵਰ ਬੰਬ ਦਾ ਸੁਰੱਖਿਆ ਬਲਾ ਨੇ ਸਮਾਂ ਰਹਿੰਦਿਆਂ ਪਤਾ ਲਾ ਕੇ ਨਕਾਰਾ ਕਰਦਿਆਂ ਅੱਜ ਇੱਕ ਵੱਡੇ ਹਾਦਸੇ ਨੂੰ ਟਾਲ਼ ਦਿੱਤਾ ਸਰਕਾਰੀ ਸੂਤਰਾਂ ਨੇ ਦੱਸਿਆ ਸੁਰੱਖਿਆ ਬਲਾਂ ਨੇ ਪਿਛਲੇ 24 ਘੰਟਿਆਂ ‘ਚ ਅਜਿਹੇ ਦੂਜੇ ਵਿਸਫੋਟਕ ਦਾ ਪਤਾ ਲਾ ਕੇ ਇਸ ਨੂੰ ਨਕਾਰਾ ਕੀਤਾ ਹੈ।
ਇਸ ਨੂੰ ਨਸ਼ਟ ਕਰਨ ਦੌਰਾਨ ਇੱਕ ਜ਼ੋਰਦਾਰ ਧਮਾਕਾ ਜ਼ਰੂਰ ਹੋਇਆ ਸੀ, ਜਿਸ ‘ਚ ਇੱਕ ਸ਼ਾਪਿੰਗ ਕੰਪਲੈਕਸ ਦੀ ਖਿੜਕੀਆਂ ਦੇ ਸ਼ੀਸ਼ੇ ਤਿੜਕ ਗਏ ਪਰ ਇਸ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੂਤਰਾਂ ਨੇ ਦੱਸਿਆ ਕਿ ਇਸ ਖੇਤਰ ‘ਚ ਤਾਕਤਵਰ ਬੰਬ ਲਾਏ ਜਾਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਫੌਜ, ਨੀਮ ਫੌਜੀ ਬਲਾਂ ਤੇ ਪੁਲਿਸ ਨੇ ਪੂਰੇ ਖੇਤਰ ਨੂੰ ਘੇਰ ਲਿਆ ਸੀ ਤੇ ਇਸ ਦੀ ਸਥਿਤੀ ਦਾ ਪਤਾ ਲਾਉਣ ਲਈ ਖੋਜੀ ਕੁੱਤਿਆਂ ਦੀ ਵੀ ਮੱਦਦ ਲਈ ਗਈ। ਇਸ ਦੌਰਾਨ ਸੜਕ ‘ਤੇ ਦੋਵੇਂ ਪਾਸਿਓਂ ਆਵਾਜਾਈ ਰੋਕ ਦਿੱਤੀ ਗਈ ਸੀ ਤੇ ਇਸ ਨੂੰ ਨਕਾਰਾ ਕਰਨ ਤੋਂ ਬਾਅਦ ਆਵਾਜਾਈ ਚਾਲੂ ਕੀਤੀ ਗਈ ਇਹ ਬੰਬ ਇੱਕ ਸ਼ਾਪਿੰਗ ਕੰਪਲੈਕਸ ਦੇ ਨੇੜੇ ਲਾਇਆ ਗਿਆ ਸੀ ਜੋ ਹੁਰੀਅਤ ਦੇ ਕੱਟੜਵਾਦੀ ਧੜੇ ਦੇ ਬੁਲਾਰੇ ਏਆਜ਼ ਅਕਬਰ ਦੇ ਘਰ ਦੇ ਨੇੜੇ ਹੈ।
ਸੂਚਨਾ ਮਿਲਣ ‘ਤੇ ਮੱਚਿਆ ਹੜਕੰਪ
ਨਵੀਂ ਦਿੱਲੀ:ਦਿੱਲੀ ਹਾਈਕੋਰਟ ‘ਚ ਵੀਰਵਾਰ ਸਵੇਰੇ ਬੰਬ ਰੱਖਣ ਦੀ ਸੂਚਨਾ ਮਿਲਣ ‘ਤੇ ਹੜਕੰਪ ਮਚ ਗਿਆ ਸੁਰੱਖਿਆ ਦੇ ਚਾਕ ਚੌਬੰਦ ਪ੍ਰਬੰਧ ਕੀਤੇ ਗਏ ਹਨ ਤੇ ਅਦਾਲਤ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ਪੁਲਿਸ ਸੂਤਰਾਂ ਅਨੁਸਾਰ ਪੁਲਿਸ ਕੰਟਰੋਲ ਰੂਮ ਨੂੰ ਸਵੇਰੇ 10:54 ‘ਤੇ ਉੱਤਰੀ  ਪੂਰਵੀ ਦਿੱਲੀ ਤੋਂ ਇੱਕ ਕਾਲ ਆਈ ਜਿਸ ‘ਚ ਕਿਹਾ ਗਿਆ ਕਿ ਅਦਾਲਤ ਨੂੰ ਇੱਕ ਘੰਟੇ ਦੇ ਅੰਦਰ ਉੜਾ ਦਿੱਤਾ ਜਾਵੇਗਾ
ਇਹ ਕਾਲ ਬਾਅਦ ‘ਚ ਅਫਵਾਹ ਨਿਕਲੀ ਸੂਚਨਾ ਮਿਲਣ ਤੋਂ ਬਾਅਦ ਬੰਬ ਰੋਕੂ ਦਸਤਾ ਤੇ ਅੱਗ ਬੁਝਾਊ ਵਿਭਾਗ ਘਟਨਾ ਵਾਲੇ ਸਥਾਨ ਤੇ ਤੈਨਾਤ ਕੀਤੇ ਗਏ ਵਿਸ਼ੇਸ ਹਥਿਆਰ ਤੇ ਸਵਾਤ ਦੀ ਟੀਮ ਉੱਥੇ ਭੇਜੀ ਗਈ ਅਦਾਲਤ ਪਰਿਸਰ ਦੀ ਜਾਂਚ ਕੀਤੀ ਜਾ ਰਹੀ ਹੈ ਬੰਬ ਦੀ ਸੂਚਨਾ ਦੇਣ ਵਾਲਾ ਟੈਲੀਫੋਨ ਤਲਾਸ਼ਣ ਤੇ ਪੱਛਮ ਉੱਤਰ ਪ੍ਰਦੇਸ਼ ਦਾ ਮਿਲਿਆ ਪੁਲਿਸ ਉੱਤਰ ਪੂਰਵੀ ਦਿੱਲੀ ਦੇ ਭਜਨਪੁਰਾ ਤੋਂ ਇਸ ਟੈਲੀਫੋਨ ਨੰਬਰ ਤੋਂ ਫੋਨ ਕਰਨ ਵਾਲੇ ਦਾ ਪਤਾ ਲਗਾਉਣ ‘ਚ ਲੱਗੀ ਹੋਈ ਹੈ ਮੋਬਾਇਲ ਫੋਨ ਕਾਲ ਕਰਨ ਤੀ ਬਾਅਦ ਹੀ ਬੰਦ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਜੰਸੀ, ਲਸ਼ਕਰ ਗਾਹ, 22 ਜੂਨ: ਅਫਗਾਨਿਸਤਾਨ ਦੇ ਦੱਖਣੀ ਸੂਬੇ ਦੇ ਹੇਲਮੰਡ ਇਲਾਕੇ ‘ਚ ਅੱਜ ਇੱਕ ਕਾਰ ਬੰਬ ਧਮਾਕੇ ‘ਚ 20 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 50 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋ ਗਏ ਸੂਬਾ ਗਵਰਨਰ ਦੇ ਬੁਲਾਰੇ ਉਮਰ ਜਵਾਕ ਨੇ ਦੱਸਿਆ ਕਿ ਨਿਊ ਕਾਬੁਲ ਬੈਂਕ ਬ੍ਰਾਂਚ ਦੇ ਆਮ ਨਾਗਰਿਕ ਸਮੇਤ ਫੌਜ ਅਤੇ ਪੁਲਿਸ ਕਰਮਚਾਰੀ ਤਨਖਾਹ ਲੈਣ ਲਈ ਮੌਜ਼ੂਦ ਸਨ, ਉਦੋਂ ਇੱਥੇ ਧਮਾਕਾ ਹੋਇਆ ਹਮਲੇ ਦੀ ਜ਼ਿੰਮੇਵਾਰੀ ਹਾਲੇ ਕਿਸੇ ਅੱਤਵਾਦੀ ਸਮੂਹ ਨੇ ਨਹੀਂ ਲਈ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਤਾਲਿਬਾਨ ਅਤੇ ਇਸਲਾਮਿਕ ਸਟੇਟ ਨੇ ਕਈ ਵਾਰ ਅਜਿਹੀਆਂ ਥਾਵਾਂ ‘ਤੇ ਹਮਲਾ ਕੀਤਾ ਹੈ ਜਿੱਥੇ ਸਰਕਾਰੀ ਕੰਮਕਾਜੀ ਲੋਕ ਤਨਖਾਹ ਲੈਣ ਲਈ ਮੌਜ਼ੂਦ ਰਹਿੰਦੇ ਸਨ
ਉਡਾਣਾਂ ਰੱਦ ਕੀਤੀਆਂ
ਬਰਲਿਨ। ਜਰਮਨੀ ਦੇ ਸਟਟਗਾਰਟ ਹਵਾਈ ਅੱਡੇ ‘ਤੇ ਬੰਬ ਦੀ ਝੂਠੀ ਚਿਤਾਵਨੀ ਦੇ ਕਾਰਨ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਵਿਚ ਦੋ ਯਾਤਰੀਆਂ ਵਿਚ ਝਗੜਾ ਹੋ ਗਿਆ ਅਤੇ ਇਕ ਯਾਤਰੀ ਨੇ ਦੂਜੇ ‘ਤੇ ਦੋਸ਼ ਲ ਦਿੱਤਾ ਕਿ ਉਸ ਨੇ ਜਹਾਜ਼ ਵਿਚ ਹਮਲੇ ਦੀ ਯੋਜਨਾ ਬਣਾਈ ਹੈ। ਯਾਤਰੀ ਦੇ ਇਸ ਦੋਸ਼ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਤੁਰੰਤ ਇਸ ਦੀ ਜਾਂਚ ਸ਼ੁਰੂ ਕਰ ਦਿੱਤਾ। ਵਾਰਨਾ ਲਈ ਜਾਣ ਰਹੇ ਬੁਲਗਾਰਿਆਈ ਜਹਾਜ਼ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਉਸ ਦੀ ਤਲਾਸ਼ੀ ਲਈ ਗਈ। ਸਾਮਾਨਾਂ ਦੀ ਫਿਰ ਤੋਂ ਜਾਂਚ ਕੀਤੀ ਗਈ ਅਤੇ ਇਸ ਘਟਨਾ ਦੇ ਕਾਰਨ ਹੋਰ ਉਡਾਣਾਂ ਨੂੰ ਵੀ ਰੱਦ ਕਰ ਦਿੱਤਾ ਗਿਆ।
ਸੰਘੀ ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਇਹ ਚਿਤਾਵਨੀ ਝੂਠੀ ਸਾਬਤ ਹੋਈ। ਫੈਡਰਲ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ “ਰੁਟੀਨ ਵਿਦਾਇਗੀ ਚੈੱਕ-ਆਊਟ ਦੌਰਾਨ ਇੱਕ ਯਾਤਰੀ ਨੇ ਸਾਨੂੰ ਦੱਸਿਆ ਕਿ ਇਕ ਹੋਰ ਯਾਤਰੀ ਨੇ ਹਵਾਈ ਜਹਾਜ਼ ‘ਤੇ ਬੰਬ ਧਮਾਕਾ ਕਰਨ ਦੀ ਕਾਰਵਾਈ ਦੀ ਧਮਕੀ ਦਿੱਤੀ ਸੀ. ਗਲੋਬਲ ਸਿਆਸੀ ਸਥਿਤੀ ਅਤੇ ਯਾਤਰੀ ਨੇ ਸਾਡੇ ਕੋਲ ਪਹੁੰਚਣ ਦੇ ਮੱਦੇਨਜ਼ਰ, ਸਾਨੂੰ ਧਮਕੀ ਨੂੰ ਗੰਭੀਰਤਾ ਨਾਲ ਲੈਣਾ ਪਿਆ ਪੁਲਿਸ ਨੇ ਬਾਅਦ ਵਿੱਚ ਪੁਸ਼ਟੀ ਕੀਤੀ ਕਿ ਕੋਈ ਸ਼ੱਕੀ ਚੀਜ਼ਾਂ ਦੀ ਖੋਜ ਨਹੀਂ ਕੀਤੀ ਗਈ ਅਤੇ ਐਤਵਾਰ ਦੁਪਹਿਰ ਨੂੰ ਫਲਾਈਟ ਦੀ ਨਿਯੁਕਤੀ ਕੀਤੀ ਗਈ ਹੈ. ਦੋ ਘੰਟੇ ਦੇ ਦੇਰੀ ਤੋਂ ਬਾਅਦ ਹੋਰ ਉਡਾਣਾਂ ਮੁੜ ਸ਼ੁਰੂ ਹੋਈਆਂ. ਦੋਵੇਂ ਸ਼ੱਕੀ ਹਿਰਾਸਤ ਵਿਚ ਹਨ ਅਤੇ ਹੋਰ ਜਾਂਚ ਚੱਲ ਰਹੀ ਹੈ.