airport - Sach Kahoon Punjabi
ਮਾਸਕੋ। ਰੂਸ ਦੇ ਸੇਂਟ ਪੀਟਰਸਬਰਗ ਦੇ ਪੁਲਕੋਵੋ ਹਵਾਈ ਅੱਡੇ (Airport) ’ਤੇ ਜਹਾਜ ਦੇ ਇੰਜਣ ਤੋਂ ਧੂੰਆਂ ਨਿਕਲਦਾ ਹੈ। ਐਮਰਜੈਂਸੀ ਸੇਵਾਵਾਂ ਦੇ ਇੱਕ ਨੁਮਾਇੰਦੇ ਨੇ ਸ਼ੁੱਕਰਵਾਰ ਦੇਰ ਰਾਤ ਦੱਸਿਆ, ‘‘ਸੇਂਟ ਪੀਟਰਸਬਰਗ ਪੁਲਕੋਵੋ ਹਵਾਈ ਅੱਡੇ ’ਤੇ ਜਹਾਜ ਦੇ ਇੰਜਣ ਤੋਂ ਧੂੰਆਂ ਨਿਕਲਿਆ।’’ ਪ੍ਰਤੀਨਿਧੀ ਨੇ ਕਿਹਾ ਕਿ ਇਸ ਘਟਨਾ ‘ਚ ਕੋਈ ਜਖ਼ਮੀ ਨਹੀਂ ਹੋਇਆ।
ਦੁਬੱਈ ਲਈ ’ਤੇ ਰਵਾਨਾ ਹੋਣਾ ਸੀ | Airport
ਅਮੀਰਾਤ ਏਅਰਲਾਈਨ ਦੁਆਰਾ ਸੰਚਾਲਿਤ ਬੋਇੰਗ 777 ਜਹਾਜ਼ ਨੇ ਸੇਂਟ ਪੀਟਰਸਬਰਗ ਤੋਂ ਦੁਬੱਈ ਲਈ ’ਤੇ ਰਵਾਨਾ ਹੋਣਾ ਸੀ। ਸਥਾਨਕ ਟਰਾਂਸਪੋਰਟ ਪ੍ਰੌਸੀਕਿਊਟਰ ਦੇ ਦਫਤਰ ਨੇ ਕਿਹਾ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਲਗਭਗ 23:15 (20:15 ) ’ਤੇ ਵਾਪਰੀ ਅਤੇ ਅਧਿਕਾਰੀ ਇਸ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਜਹਾਜ ਦੇ ਯਾਤਰੀਆਂ ਨੂੰ ਹਵਾਈ ਅੱਡੇ ਦੇ ਲਾਉਂਜ ਵਿੱਚ ਭੇਜਿਆ ਗਿਆ। ਪੁਲਕੋਵੋ ਹਵਾਈ ਅੱਡੇ ਦੇ ਅਨੁਸਾਰ, ਅਮੀਰਾਤ ਦੀ ਉਡਾਣ ਆਖਰਕਾਰ ਸਨੀਵਾਰ ਨੂੰ 01:49 ’ਤੇ ਦੁਬੱਈ ਲਈ ਰਵਾਨਾ ਹੋਈ।
ਇਹ ਵੀ ਪੜ੍ਹੋ : ਜੁਲਾਈ ’ਚ ਮਾਨਸੂਨ ਆਮ ਅਤੇ ਤਾਪਮਾਨ ਜ਼ਿਆਦਾ ਰਹਿਣ ਦੀ ਸੰਭਾਵਨਾ, ਜਾਣੋ ਮੌਸਮ ਦੀ ਪੂਰੀ ਜਾਣਕਾਰੀ
ਏਅਰਪੋਰਟ ’ਤੇ ਦੋ ਜ਼ਹਾਜਾਂ ਵਿਚਕਾਰ ਜਬਰਦਸਤ ਟੱਕਰ
ਟੋਕੀਓ (ਏਜੰਸੀ)। ਜਾਪਾਨ ਦੀ ਰਾਜਧਾਨੀ ਟੋਕੀਓ ਦੇ ਹਨੇਦਾ ਹਵਾਈ ਅੱਡੇ ’ਤੇ ਸ਼ਨਿੱਚਰਵਾਰ ਨੂੰ ਟੈਕਸੀਵੇਅ ਨੇੜੇ ਦੋ ਯਾਤਰੀ ਜਹਾਜ ਆਪਸ ’ਚ ਟਕਰਾ ਗਏ। ਜਾਪਾਨ ਦੇ ਟਰਾਂਸਪੋਰਟ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਸਥਾਨਕ ਮੀਡੀਆ ਆਊਟਲੈਟਸ ਨੇ ਹਵਾਈ ਅੱਡੇ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਬੈਂਕਾਕ ਜਾ ਰਹੀ ਥਾਈ ਏਅਰਵੇਜ ਦੀ ਫਲਾਈਟ ਅਤੇ ਈਵੀਏ ਏਅਰ ਦੀ ਫਲਾਈਟ ਅੱਜ ਸਵੇਰੇ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ ਦੇ ਕਰੀਬ ਹਨੇਡਾ ਏਅਰਪੋਰਟ ਦੇ ਰਨਵੇਅ ਏ ’ਤੇ ਟਕਰਾ ਗਈ।
ਇਹ ਵੀ ਪੜ੍ਹੋ : ਕੈਬਨਿਟ ਮੀਟਿੰਗ ਵਾਲੇ ਸਥਾਨ ਦੇ ਨੇੜੇ ਪੁੱਜੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪੁਲਿਸ ਨੇ ਮੋੜਿਆ
ਟੋਕੀਓ ਬ੍ਰੌਡਕਾਸਟਿੰਗ ਸਿਸਟਮ ਦੇ ਟੈਲੀਵਿਜਨ ਫੁਟੇਜ ’ਚ ਦੋਵੇਂ ਜਹਾਜ ਇਸ ਸਮੇਂ ਰਨਵੇਅ ’ਤੇ ਖੜ੍ਹੇ ਦਿਖਾਈ ਦਿੱਤੇ। ਰਾਸ਼ਟਰੀ ਪ੍ਰਸਾਰਕ ਦੇ ਅਨੁਸਾਰ, ਟੱਕਰ ਦੇ ਕਾਰਨ ਥਾਈ ਏਅਰਵੇਜ ਦੇ ਜਹਾਜ ਦੇ ਵਿੰਗ ਦਾ ਇੱਕ ਹਿੱਸਾ ਟੁੱਟ ਗਿਆ ਅਤੇ ਰਨਵੇ ਦੇ ਨੇੜੇ ਦੇਖਿਆ ਗਿਆ। ਹਵਾਈ ਅੱਡੇ ਨੇ ਹਾਦਸੇ ਵਾਲੀ ਥਾਂ ਦੇ ਨੇੜੇ ਰਨਵੇਅ ਨੂੰ ਬੰਦ ਕਰ ਦਿੱਤਾ ਹੈ। ਇਸ ਹਾਦਸੇ ’ਚ ਅਜੇ ਤੱਕ ਕਿਸੇ ਦੇ ਜਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਕੁਝ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ’ਚ ਦੇਰੀ ਹੋਈ ਹੈ।
ਹਵਾਈ ਅੱਡੇ ‘ਤੇ 47 ਲੱਖ ਰੁਪਏ ਦਾ ਸੋਨਾ ਜ਼ਬਤ
ਹੈਦਰਾਬਾਦ (ਏਜੰਸੀ)। ਤੇਲੰਗਾਨਾ ਦੇ ਸ਼ਮਸ਼ਾਬਾਦ ਸਥਿਤ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਅਧਿਕਾਰੀਆਂ ਨੇ ਇਕ ਯਾਤਰੀ ਕੋਲੋਂ 47 ਲੱਖ ਰੁਪਏ ਮੁੱਲ ਦਾ 823 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਕਸਟਮ ਸੂਤਰਾਂ ਨੇ ਦੱਸਿਆ ਕਿ ਪੇਸਟ ਦੇ ਰੂਪ ‘ਚ ਇਹ ਸੋਨਾ ਇਕ ਪੁਰਸ਼ ਯਾਤਰੀ ਤੋਂ ਜ਼ਬਤ ਕੀਤਾ ਗਿਆ ਸੀ ਜੋ ਸ਼ੁੱਕਰਵਾਰ ਰਾਤ ਨੂੰ ਦੁਬਈ ਦੀ ਇਕ ਫਲਾਈਟ ‘ਚ ਇੱਥੇ ਪਹੁੰਚਿਆ ਸੀ।
ਸੂਤਰਾਂ ਨੇ ਦੱਸਿਆ ਕਿ ਹੈਦਰਾਬਾਦ ਦੇ ਪੁਰਾਣੇ ਸ਼ਹਿਰ ਖੇਤਰ ਦੇ ਰਹਿਣ ਵਾਲੇ ਯਾਤਰੀ ਨੇ ਆਪਣੇ ਅੰਡਰਵੀਅਰ ਦੇ ਅੰਦਰ ਸੋਨਾ ਛੁਪਾ ਲਿਆ ਅਤੇ ਇਸ ‘ਤੇ ਇਕ ਹੋਰ ਅੰਡਰਵੀਅਰ ਪਾ ਕੇ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਹਵਾਈ ਅੱਡੇ ‘ਤੇ ਅੱਤਵਾਦੀ ਹਮਲੇ ਦਾ ਖ਼ਤਰਾ, ਸੁਰੱਖਿਆ ਵਧਾਈ (Airport)
ਅੰਮ੍ਰਿਤਸਰ (ਏਜੰਸੀ)। ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀਆਂ ਅੱਤਵਾਦੀ ਕੋਸ਼ਿਸ਼ ਕਾਰਨ ਸੂਬਾ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ‘ਤੇ ਹਨ। ਹੁਣ ਖ਼ਬਰਾਂ ਹਨ ਕਿ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਅੰਮ੍ਰਿਤਸਰ ਦਾ ਗੁਰੂ ਰਾਮਦਾਸ ਏਅਰਪੋਰਟ ਵੀ ਹੈ। ਜਿਸ ਦੀ ਸੁਰੱਖਿਆ ਦਾ ਜ਼ਿੰਮਾ ਸੈਨਾ ਨੂੰ ਦੇ ਦਿੱਤਾ ਗਿਆ ਹੈ। ਏਅਰ ਟ੍ਰੈਫਿਕ ਕੰਟ੍ਰੋਲ (ਏਟੀਸੀ) ਟਾਵਰ ਵੀ ਸੈਨਾ ਨੇ ਆਪਣੇ ਕੰਟ੍ਰੋਲ ‘ਚ ਲੈ ਲਿਆ ਹੈ। (Airport)
ਚਾਰ ਦਿਨ ਪਹਿਲਾਂ ਕੀਤੇ ਸੁਰੱਖਿਆ ਪ੍ਰਬੰਧਾਂ ‘ਚ ਬਦਲਾਅ ਮੰਗਲਵਾਲ ਨੂੰ ਲੋਕਾਂ ਦੀ ਨਜ਼ਰਾਂ ‘ਚ ਆ ਗਿਆ ਅਤੇ ਚਾਰੋਂ ਪਾਸੇ ਹਮਲੇ ਦੀ ਅਫ਼ਵਾਹ ਫੈਲ ਗਈ। ਇਸ ਬਾਰੇ ਅਧਿਕਾਰੀਆਂ ਨੇ ਕੁਝ ਵੀ ਸਾਫ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਉਧਰ ਸੂਤਰਾਂ ਮੁਤਾਬਕ ਪਿਛਲੇ ਹਫਤੇ ਪਾਕਿਸਤਾਨ ਸਰਹੱਦ ਵੱਲੋਂ ਡ੍ਰੋਨ ਨਾਲ ਆਏ ਹਥਿਆਰ ਫੜ੍ਹੇ ਜਾਣ ਤੋਂ ਬਾਅਦ ਏਅਰਪੋਰਟ ‘ਤੇ ਅੱਤਵਾਦੀ ਹਮਲੇ ਦਾ ਖਦਸ਼ੇ ਕਰਕੇ ਸੁਰੱਖਿਆ ਇੰਤਜ਼ਾਮ ਸਖ਼ਤ ਕਰ ਦਿੱਤੇ ਗਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਹੀ ਚੰਡੀਗੜ੍ਹ ਏਅਰਪੋਰਟ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।
ਅੰਮ੍ਰਿਤਸਰ ਏਅਰਪੋਰਟ ‘ਤੇ ਸੈਨਾ ਦੇ ਕਰੀਬ 150 ਕਮਾਂਡੋ ਤਾਇਨਾਤ ਕੀਤੇ ਗਏ ਹਨ। ਦੱਸ ਦਈਏ ਕਿ 27 ਸਤੰਬਰ ਨੂੰ ਪੰਜਾਬ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਚੋਂ ਪਾਕਿ ਵੱਲੋਂ ਆਏ ਕ੍ਰੈਸ਼ ਹੋਏ ਡ੍ਰੋਨ ਤੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਸੀ। ਬੀਤੇ ਦਿਨ ਵੀ ਪੁਲਿਸ ਨੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਭਾਰੀ ਗਿਣਤੀ ‘ਚ ਹਥਿਆਰ ਅਤੇ ਹੈਰੋਇਨ ਮਿਲੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਰਾਬ ਦ੍ਰਿਸ਼ਤਾ ਕਾਰਨ ਪਿਆ ਅੜਿੱਕਾ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ‘ਚ ਬਰਫਬਾਰੀ ਅਤੇ ਖਰਾਬ ਦ੍ਰਿਸ਼ਤਾ ਕਾਰਨ ਐਤਵਾਰ ਦੀ ਸਵੇਰ ਸ੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੋਈ ਜਹਾਜ਼ ਉਡਾਨ ਨਹੀਂ ਭਰ ਸਕਿਆ। ਹਵਾਈ ਅੱਡੇ ਦੇ ਅਧਿਕਾਰੀ ਅਨੁਸਾਰ ਬਰਫਬਾਰੀ ਅਤੇ ਖਰਾਬ ਦ੍ਰਿਸ਼ਤਾ ਕਾਰਨ ਐਤਵਾਰ ਸਵੇਰ ਤੋਂ ਹਵਾਈ ਅੱਡੇ ‘ਤੇ ਕਿਸੇ ਵੀ ਜਹਾਜ਼ ਨੇ ਉਡਾਨ ਨਹੀਂ ਭਰੀ ਅਤੇ ਨਾ ਹੀ ਕੋਈ ਜਹਾਜ਼ ਉਤਰਿਆ ਹੈ। ਉਹਨਾ ਕਿਹਾ ਕਿ ਅੱਜ ਦਿਨ ਭਰ ਹਵਾਈ ਉਡਾਨ ਰੁਕੀ ਰਹੇਗੀ ਜਾਂ ਨਹੀਂ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਸ਼ਨਿੱਚਰਵਾਰ ਨੂੰ ਵੀ ਕਈ ਜਹਾਜ਼ਾਂ ਦੀ ਉਡਾਨ ਨੂੰ ਰੱਦ ਕਰ ਦਿੱਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਰਾਤ ਤੋਂ ਬਰਫਬਾਰੀ ਰੁਕਣ ਦੇ ਬਾਵਜੂਦ ਦ੍ਰਿਸ਼ਤਾ ਬਹੁਤ ਹੀ ਖਰਾਬ ਹੈ। ਉਹਨਾ ਕਿਹਾ ਕਿ ਮੌਸਮ ਦੀ ਸਥਿਤੀ ਠੀਕ ਹੋਣ ਤੋਂ ਬਾਅਦ ਹੀ ਜਹਾਜ਼ਾਂ ਦੀ ਉਡਾਨ ਆਮ ਹੋ ਸਕੇਗੀ। ਉਹਨਾਂ ਕਿਹਾ ਕਿ ਅਸੀਂ 11 ਵਜੇ ਫਿਰ ਤੋਂ ਦ੍ਰਿਸ਼ਤਾ ਦਾ ਆਂਕਲਣ ਕਰਾਂਗਾ ਅਤੇ ਤਦ ਹੀ ਜਹਾਜ਼ਾਂ ਦੀ ਉਡਾਨ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, ਧਮਾਕਾ ਯੁੱਧ ਡੰਪ ‘ਚ ਬਿਜਲੀ ਦੀ ਖਰਾਬੀ ਕਾਰਨ ਹੋਇਆ
ਦਮਿਸ਼ਕ, ਏਜੰਸੀ।
ਸੀਰੀਆ ਨੇ ਉਹਨਾਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਦਮਿਸ਼ਕ ਦੇ ਨੇੜੇ ਮਾਜੇਹ ਫੌਜੀ ਹਵਾਈ ਅੱਡੇ ‘ਤੇ ਐਤਵਾਰ ਨੂੰ ਹੋਇਆ ਧਮਾਕਾ ਇਜਰਾਈਲੀ ਹਵਾਈ ਹਮਲਾ ਸੀ। ਫੌਜੀ ਸੂਤਰਾਂ ਨੇ ਦੱਸਿਆ ਕਿ ਮਾਜੇਹ ਹਵਾਈ ਅੱਡੇ  ‘ਤੇ ਹੋਇਆ ਜੋਰਦਾਰ ਧਮਾਕਾ ਯੁੱਧ ਡੰਪ ‘ਚ ਬਿਜਲੀ ਦੀ ਖਰਾਬੀ ਕਾਰਨ ਹੋਇਆ ਸੀ। ਇਹ ਇਜ਼ਰਾਇਲੀ ਹਵਾਈ ਹਮਲਾ ਨਹੀਂ ਸੀ। ਇਸ ਹਵਾਈ ਅੱਡੇ ‘ਤੇ ਸੀਰੀਆਈ ਹਵਾਈ ਫੌਜ ਨੇ ਖੁਫੀਆ ਵਿਭਾਗ ਦਾ ਟਿਕਾਣਾ ਵੀ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲ ਇਜਰਾਇਲ ਨੇ ਸੀਰੀਆ ਦੇ ਮਾਜੇਹ ਹਵਾਈ ਅੱਡੇ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ ਸੀ।
ਸੀਰੀਆ ‘ਚ ਯੁੱਧ ‘ਤੇ ਨਿਗਰਾਨੀ ਰੱਖਣ ਵਾਲੇ ਬ੍ਰਿਟੇਨ ਦੇ ਸੀਰੀਆਈ ਆਬਜਰਵੇਟਰੀ ਫਾਰ ਹਿਊਮਨ ਰਾਈਟਸ ਦੇ ਮੁਖੀ ਰਮੀ ਅਬਦੇਲ ਰਹਿਮਾਨ ਨੇ ਦੱਸਿਆ ਕਿ ਇਜਰਾਇਲ ਨੇ ਸੀਰੀਆਈ ਫੌਜ ਦੇ ਮਾਜੇਹ ਹਵਾਈ ਅੱਡੇ ‘ਤੇ ਸੰਭਾਵਿਤ ਮਿਜਾਇਲ ਹਮਲਾ ਕੀਤਾ। ਪਹਿਲਾਂ ਪ੍ਰਾਪਤ ਖਬਰਾਂ ‘ਚ ਸੀਰੀਆਈ ਸਰਕਾਰ ਦਾ ਸਮਰਥਨ ਕਰਨ ਵਾਲੇ ਖੇਤਰੀ ਗਠਜੋੜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਗੋਲਾਨ ਹਾਈਟਸ ਤੋਂ ਇਜਰਾਇਲੀ ਮਿਜਾਇਲ ਹਮਲੇ ਕਾਰਨ ਹੋਇਆ ਸੀ। ਪਰ ਬਾਅਦ ‘ਚ ਸੀਰੀਆਈ ਫੌਜ ਨੇ ਉਹਨਾਂ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਦੇਨ, (ਏਜੰਸੀ)। ਅਰਬ ਦੇਸ਼ਾਂ ਦੇ ਗਠਜੋੜ ਦੀ ਫੌਜ ਨੇ ਯਮਨ ਦੇ ਮੁੱਖ ਬੰਦਰਗਾਹ ਵਾਲੇ ਸ਼ਹਿਰ ਹੋਦੇਦਾਹ ਦੇ ਹਵਾਈ ਅੱਡੇ ਦੇ ਪ੍ਰਵੇਸ਼ ਦੁਆਰ ‘ਤੇ ਸ਼ੁੱਕਰਵਾਰ ਨੂੰ ਕਬਜ਼ਾ ਕਰ ਲਿਆ। ਇਸ ਕਬਜ਼ੇ ਨੂੰ ਤਿੰਨ ਦਿਨ ਪਹਿਲਾਂ ਈਰਾਨ ਸਮਰਥਿਤ ਹਾਊਤੀ ਵਿਦਰੋਹੀ ਸਮੂਹ ਖਿਲਾਫ ਸਾਊਦੀ ਅਰਬ ਅਤੇ ਸੰਯੁਕਤ ਰਾਸ਼ਟਰ ਅਮੀਰਾਤ ਦੀ ਅਗਵਾਈ ਵਾਲੀ ਗਠਜੋੜ ਫੌਜ ਵੱਲੋਂ ਸ਼ੁਰੂ ਕੀਤੀ ਗਈ ਹਮਲਾ ਮੁਹਿੰਮ ਦੀ ਸ਼ੁਰੂਆਤ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ।। ਸੰਯੁਕਤ ਰਾਸ਼ਟਰ ਨੇ ਇਸ ਮੁਹਿੰਮ ਕਾਰਨ ਹਜ਼ਾਰਾਂ ਲੋਕਾਂ ਦੇ ਸਾਹਮਣੇ ਭੁੱਖਮਰੀ ਦੀ ਸਮੱਸਿਆ ਪੈਦਾ ਹੋਣ ਅਤੇ ਉਨ੍ਹਾਂ ਦਾ ਜੀਵਨ ਸੰਕਟ ‘ਚ ਪੈਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ।
ਗਠਜੋੜ ਫੌਜ ਨੇ ਸ਼ਹਿਰ ‘ਤੇ ਜਲਦ ਹੀ ਕਬਜ਼ਾ ਕਰਨ ਦੀ ਸੰਭਾਵਨਾ ਪ੍ਰਗਟ ਕੀਤੀ ਹੈ ਤਾਂ ਕਿ ਭੁੱਖਮਰੀ ਕਿਨਾਰੇ ਰਹਿ ਰਹੇ ਲੋਕਾਂ ਤੱਕ ਸਹਾਇਤਾ ਪਹੁੰਚਾਈ ਜਾ ਸਕੇ।ਫੌਜ ਨੇ ਇੱਕ ਬਿਆਨ ‘ਚ ਕਿਹਾ, ‘ਅਸੀਂ ਹਵਾਈ ਅੱਡੇ ਦੇ ਕਿਨਾਰਿਆਂ ‘ਤੇ ਹਾਂ ਅਤੇ ਅਜੇ ਇਸ ਨੂੰ ਸੁਰੱਖਿਅਤ ਕਰਨ ਲਈ ਕੰਮ ਕਰ ਰਹੇ ਹਾਂ। ਮੁਹਿੰਮ ਦੀ ਪਹਿਲ ਨਾਗਰਿਕਾਂ ਨੂੰ ਜ਼ਖਮੀ ਹੋਣ ਤੋਂ ਬਚਾਉਣਾ, ਮਨੁੱਖੀ ਸਹਾਇਤਾ ਦੇ ਪ੍ਰਵਾਹ ਨੂੰ ਬਣਾਏ ਰੱਖਣਾ ਅਤੇ ਹਾਊਤੀਆਂ ਨੂੰ ਸ਼ਹਿਰ ਖਾਲੀ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਦਬਾਅ ਬਣਾਉਣ ਲਈ ਰਾਹ ਦੇਣਾ ਹੈ।’ ਗਠਜੋੜ ਸਮਰਥਿਤ ਯਮਨ ਫੌਜ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਹਵਾਈ ਅੱਡੇ ਦੇ ਦੱਖਣੀ ਗੇਟ ‘ਤੇ ਵੀ ਕਬਜ਼ਾ ਕਰ ਲਿਆ ਹੈ ਅਤੇ ਹੋਦੇਦਾਹ ਬੰਦਰਗਾਹ ਵੱਲ ਮੁੱਖ ਸੜਕ ‘ਤੇ ਅੱਗੇ ਵਧ ਰਹੇ ਹਨ।
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 31 ਮਈ ਤੱਕ ਬੰਦ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ਇੰਟਰਨੈਸ਼ਨਲ (Chandigarh International Airport) ਏਅਰਪੋਰਟ ਹੁਣ ਸ਼ਨਿੱਚਰਵਾਰ ਤੋਂ 31 ਮਈ ਤੱਕ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਜਾਵੇਗਾ। ਇਸ ਦੌਰਾਨ ਏਅਰਪੋਰਟ ਦੇ ਰਨਵੇ ਤੇ ਪੈਰਲਲ ਟੈਕਸੀ ਟਰੈਕ ਦਾ ਕੰਮ ਪੂਰਾ ਕਰ ਲਿਆ ਜਾਵੇਗਾ ਤੇ 1 ਜੁਲਾਈ ਤੋਂ ਏਅਰਪੋਰਟ ‘ਤੇ ਦੁਬਾਰਾ ਪਹਿਲਾਂ ਵਾਂਗ ਫਲਾਈਟਾਂ ਸ਼ੁਰੂ ਹੋ ਜਾਣਗੀਆਂ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਵੱਲੋਂ ਅਸਿਸਟੈਂਟ ਸਾਲੀਸਿਟਰ ਜਨਰਲ ਆਫ਼ ਇੰਡੀਆ ਚੇਤਨ ਮਿੱਤਲ ਨੂੰ ਦਿੱਤੀ ਹੈ। ਜਸਟਿਸ ਏ ਕੇ ਮਿੱਤਲ ਤੇ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਦੀ ਬੈਂਚ ਨੂੰ ਦੱਸਿਆ ਗਿਆ ਕਿ ਪਿਛਲੇ ਦਿਨਾਂ ‘ਚ ਮੌਸਮ ਖਰਾਬ ਹੋਣ ਕਾਰਨ ਕੰਮ ‘ਚ ਦੇਰ ਹੋ ਗਈ ਹੈ, ਬਾਵਜ਼ੂਦ ਇਸ ਦੇ ਆਉਣ ਵਾਲੇ ਦਿਨਾਂ ‘ਚ ਹੋਰ ਤੇਜ਼ੀ ਨਾਲ ਕੰਮ ਕਰਕੇ ਇਸ ਦੇਰੀ ਨੂੰ ਪੂਰਾ ਕਰ ਲਿਆ ਜਾਵੇਗਾ। (Chandigarh International Airport)
ਹਾਈ ਕੋਰਟ ਨੂੰ ਦੱਸਿਆ ਗਿਆ ਕਿ ਏਅਰਪੋਰਟ ਦੀ ਲਾਈਟਿੰਗ ਨੂੰ ਲੈ ਕੇ, ਸੁਣਵਾਈ ਦੀ ਅਗਲੀ ਮਿਤੀ ਤੋਂ ਪਹਿਲਾਂ ਸਾਰੇ ਸਬੰਧਿਤ ਪੱਖਾਂ ਦਰਮਿਆਨ ਮੀਟਿੰਗ ਕਰਕੇ ਫੈਸਲਾ ਲਿਆ ਜਾਵੇਗਾ। ਉਧਰ ਰੇਲਵੇ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਜੇਕਰ ਲੋੜ ਮਹਿਸੂਸ ਕੀਤੀ ਗਈ ਤਾਂ ਦੁਪਹਿਰ 12:20 ਵਜੇ ਵਾਲੀ ਸ਼ਤਾਬਦੀ ਐਕਸਪ੍ਰੈਸ ਟਰੇਨ ‘ਚ ਵਾਧੂ ਕੋਚ ਲਾਏ ਜਾ ਰਹੇ ਹਨ। ਹਾਈਕੋਰਟ ਨੇ ਸਾਰੇ ਪੱਖਾਂ ਦੀ ਸੁਣਨ ਤੋਂ ਬਾਅਦ ਏਅਰਪੋਰਟ ਅਥਰਟੀ ਆਫ਼ ਇੰਡੀਆ (ਏਏਆਈ) ਦੇ ਮਾਮਲੇ ਦੀ ਅਗਲੀ ਸੁਣਵਾਈ ‘ਤੇ ਚੰਡੀਗੜ੍ਹ ਤੋਂ ਦੁਬਈ ਲਈ ਸ਼ੁਰੂ ਹੋਣ ਵਾਲੀਆਂ ਫਲਾਈਟਾਂ ਦੀ ਜਾਣਕਾਰੀ ਦੇਣ ਦੇ ਆਦੇਸ਼ ਦਿੱਤੇ ਹਨ। ਨਾਲ ਏਅਰਪੋਰਟ ਤੋਂ ਹਰਿਆਣਾ ਲਈ ਬਣਾਏ ਜਾਣ ਵਾਲੇ ਅੰਡਰਪਾਸ ਲਈ ਦਿੱਲੀ ਮੈਟਰੋ ਰੇਲ ਕੰਪਰਿਸ਼ਨ (ਡੀਐੱਮਆਰਸੀ) ਨੂੰ ਇਸ ਮਾਮਲੇ ‘ਚ ਪੱਖ ਬਣਾਉਂਦਿਆਂ ਜਵਾਬ ਦਿੱਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ। (Chandigarh International Airport)
ਬਣ ਗਈ ਏਅਰਪੋਰਟ ਦੀ ਪਹਿਲੀ ਮਹਿਲਾ ਫਾਇਰ ਫਾਈਟਰ
ਬੰਗਾਲ ਦੀ ਤਾਨੀਆ ਸੰਨਿਆਲ ਦੀ ਹਿੰਮਤ | Female Fire Fighter
ਨਵੀ ਦਿੱਲੀ (ਏਜੰਸੀ)। ਪੱਛਮੀ ਬੰਗਾਲ ਦੇ ਕਲਕੱਤਾ ਦੀ ਰਹਿਣ ਵਾਲੀ ਤਾਨੀਆ ਸੰਨਿਆਲ ਬਚਪਨ ਤੋਂ ਹੀ ਕੁਝ ਵੀ ਨਵਾਂ ਕਰਨ ਤੋਂ ਡਰਦੀ ਨਹੀਂ ਸੀ। ਉਨ੍ਹਾਂ ਦੀ ਇਸ ਸੋਚ ਕਾਰਨ ਉਹ ਦੇਸ਼ ਦੀ ਪਹਿਲੀ ਮਹਿਲਾ ਏਵੀਏਸ਼ਨ ਫਾਇਰ (Female Fire Fighter) ਫਾਈਟਰ ਬਣਨ ਦਾ ਮੁਕਾਮ ਹਾਸਲ ਕਰਨ ਦੇ ਕਗਾਰ ‘ਤੇ ਹਨ। ਤਾਨੀਆ ਇਸ ਸਮੇਂ ਦਿੱਲੀ ‘ਚ ਭਾਰਤੀ ਜਹਾਜ਼ ਪਤਨ ਅਥਾਰਟੀਕਰਨ (ਏਏਆਈ) ਦੇ 55 ਟਰੇਨਰਾਂ ਦੇ ਬੈਂਚ ‘ਚ ਫਾਇਰ ਫਾਈਟਰ ਵਜੋਂ ਸਿਖਲਾਈ ਪ੍ਰਾਪਤ ਕਰ ਰਹੀ ਹੈ। ਇਨ੍ਹਾਂ 55 ਟਰੇਨਰਾਂ ‘ਚ ਉਹ ਇਕੱਲੀ ਮਹਿਲਾ ਹੈ। ਇੰਨਾ ਹੀ ਨਹੀਂ ਜੂਨ ‘ਚ ਟਰੇਨਿੰਗ ਪੂਰੀ ਕਰਨ ਤੋਂ ਬਾਅਦ ਉਹ ਦੇਸ਼ ਦੇ ਹਵਾਈ ਅੱਡਿਆਂ ‘ਤੇ ਫਾਇਰ ਫਾਈਟਰ ਵਜੋਂ ਕੰਮ ਕਰਨ ਵਾਲੀ ਪਹਿਲੀ ਮਹਿਲਾ ਬਣ ਜਾਵੇਗੀ।
ਤਾਨੀਆ ਦੇ ਕੈਰੀਅਰ ‘ਚ ਅਚਾਨਕ ਆਇਆ ਬਦਲਾਅ ਹੀ ਕੁਝ ਨਵਾਂ ਅਜ਼ਮਾਉਣ ਦੀ ਉਨ੍ਹਾਂ ਦੀ ਸੋਚ ਨੂੰ ਦਰਸਾਉਂਦਾ ਹੈ। ਵਨਸਪਤੀ ਵਿਗਿਆਨ ‘ਚ ਮਾਸਟਰ ਡਿਗਰੀ ਹਾਸਲ ਕਰਨ ਤੋਂ ਬਾਅਦ ਬਹੁਤ ਘੱਟ ਲੋਕ ਅਜਿਹੇ ਹੋਣਗੇ ਜੋ ਫਾਇਰ ਫਾਈਟਿੰਗ ਦਾ ਕੈਰੀਅਰ ਚੁਣਨ ਦਾ ਹੌਸਲਾ ਕਰ ਸਕਣ ਇਸ ਸਬੰਧੀ ਪੁੱਛੇ ਜਾਣ ‘ਤੇ 25 ਸਾਲਾਂ ਤਾਨੀਆ ਨੇ ਦੱਸਿਆ। ”ਮੌਕਾ ਮਿਲਿਆ ਤੇ ਬਸ ਮੈਂ ਇਸ ਕੈਰੀਅਰ ‘ਚ ਆ ਗਈ ਕਦੇ ਮੌਕਾ ਮਿਲੇ ਤਾਂ ਉਸੇ ‘ਚ ਸਭ ਕੁਝ ਲਾ ਦੇਣਾ ਚਾਹੀਦਾ ਹੈ। ਇਹੀ ਸੋਚ ਬਚਪਨ ਤੋਂ ਸੀ ਕੁਝ ਨਹੀਂ ਕਰਨਾ ਹੈ ਅਜਿਹਾ ਕਦੇ ਨਹੀਂ ਕਿਹਾ” ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜਦੋਂ ਏਆਈ ‘ਚ ਜੂਨੀਅਰ ਅਸਿਸਟੈਂਟ ਦੀ ਭਰਤੀ ਲਈ ਇਸ਼ਤਿਹਾਰ ਆਇਆ ਤਾਂ ਬਿਨੈ ਕਰਦੇ ਸਮੇਂ ਉਨ੍ਹਾਂ ਨਹੀਂ ਪਤਾ ਸੀ ਕਿ ਉਹ ਇਸ ਖੇਤਰ ‘ਚ ਆਉਣ ਵਾਲੀ ਪਹਿਲੀ ਮਹਿਲਾ ਹੋਵੇਗੀ।
ਆਈਐਨਐਕਸ ਮੀਡੀਆ ਮਾਮਲਾ : ਕਾਰਤੀ ਚਿਦੰਬਰਮ ਚੇੱਨਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ
ਨਵੀਂ ਦਿੱਲੀ (ਏਜੰਸੀ)। ਆਈਐਨਐਕਸ ਮੀਡੀਆ ਮਾਮਲੇ ‘ਚ ਆਪਣੀ ਜਾਂਚ ਦੇ ਸਿਲਸਿਲੇ ‘ਚ ਸੀਬੀਆਈ ਨੇ ਅੱਜ ਕਾਰਤੀ ਚਿਦੰਬਰਮ ਨੂੰ ਗ੍ਰਿਫ਼ਤਾਰ ਕੀਤਾ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੇ ਪੁੱਤਰ ਹਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਅਧਿਕਾਰੀਆਂ ਨੇ ਦੱਸਿਆ ਕਿ ਕਾਰਤੀ ਨੂੰ ਚੇੱਨਈ ਹਵਾਈ ਅੱਡੇ ਤੋਂ ਸਵੇਰੇ ਲਗਭਗ ਅੱਠ ਵਜੇ ਗ੍ਰਿਫ਼ਤਾਰ ਕੀਤਾ ਗਿਆ   ਕਾਰਤੀ ਬ੍ਰਿਟੇਨ ਤੋਂ ਪਰਤੇ ਸਨ ਜ਼ਰੂਰੀ ਰਸਮਾਂ ਪੂਰੀ ਕਰਨ ਤੋਂ ਬਾਅਦ 46 ਸਾਲਾ ਕਾਰਤੀ ਨੂੰ ਘਰੇਲੂ ਏਅਰਲਾਈਨ ਦੇ ਜਹਾਜ਼ ਰਾਹੀਂ ਕੌਮੀ ਰਾਜਧਾਨੀ ਲਿਆਂਦਾ ਗਿਆ।
ਜਿੱਥੇ ਉਨ੍ਹਾਂ ਨੂੰ ਦੁਪਹਿਰ ਬਾਅਦ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਜਾਂਚ ਏਜੰਸੀ ਨੇ ਇਸ ਤੋਂ ਪਹਿਲਾਂ ਪੁੱਛ-ਗਿੱਛ ਲਈ ਕਾਰਤੀ ਨੂੰ ਸੰਮਨ ਕੀਤਾ ਸੀ ਪਰ ਇਸ ਤੋਂ ਬਚਣ ਲਈ ਉਨ੍ਹਾਂ ਕਈ ਅਦਾਲਤਾਂ ਤੋਂ ਵਿਦੇਸ਼ ਜਾਣ ਦੀ ਆਗਿਆ ਲੈ ਲਈ ਸੀ ਇਸ ਮਾਮਲੇ ‘ਚ ਸੀਬੀਆਈ ਨੇ ਪਿਛਲੇ ਸਾਲ 15 ਮਈ ਨੂੰ ਐਫਆਈਆਰ ਦਰਜ ਕੀਤੀ ਸੀ ਇਸ ‘ਚ ਦੋਸ਼ ਹੈ ਕਿ ਸਾਲ 2007 ‘ਚ ਪੀ. ਚਿਦੰਬਰਮ ਦੇ ਕੇਂਦਰੀ ਵਿੱਤ ਮੰਤਰੀ ਰਹਿੰਦਿਆਂ ਆਈਐਨਐਕਸ ਮੀਡੀਆ ਨੂੰ ਵਿਦੇਸ਼ਾਂ ਤੋਂ ਲਗਭਗ 305 ਕਰੋੜ ਰੁਪਏ ਦੀ ਰਕਮ ਪ੍ਰਾਪਤ ਕਰਨ ਲਈ ਐਫਆਈਪੀਬੀ ਮਨਜ਼ੂਰੀ ਮਿਲਣ ‘ਚ ਕਥਿਤ ਬੇਨੇਮੀਆਂ ਹੋਈਆਂ ਉਨ੍ਹਾਂ ਦੱਸਿਆ ਕਿ ਦੋਸ਼ ਹੈ ਕਿ ਮਾਮਲੇ ‘ਚ ਕਾਰਤੀ ਨੂੰ 10 ਲੱਖ ਰੁਪਏ ਮਿਲੇ ਸਨ।
ਕਿਸਾਨਾਂ ਦੇ ਕਰੋੜਾਂ ਰੁਪਏ ਲੈ ਕੇ ਭੱਜ ਰਿਹਾ ਸੀ ਇਹ ਵਿਅਕਤੀ, ਪੁਲਿਸ ਨੇ ਇਸ ਤਰ੍ਹਾਂ ਦਬੋਚਿਆ
2 ਸਾਥੀਆਂ ਨਾਲ ਥਾਈਲੈਂਡ ਭੱਜੇ ਦੀ ਪੁਲਿਸ ਨੇ ਕਰਵਾਈ ਵਾਪਸੀ
ਢਾਈ ਕਿੱਲੋ ਸੋਨਾ, 57 ਲੱਖ ਨਕਦੀ ਪੁਲਿਸ ਨੇ ਕੀਤੀ ਬਰਾਮਦ
ਤਿੰਨ ਦਰਜ਼ਨ ਕਿਸਾਨਾਂ ਨਾਲ ਮਾਰ ਚੁੱਕਿਐ ਠੱਗੀ
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਧੂਰੀ ਤੇ ਮੂਲੋਵਾਲ਼ ਪਿੰਡ ਦੇ ਲਗਭਗ ਤਿੰਨ ਦਰਜ਼ਨ (36) ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਹੇਰ ਫੇਰ ਕਰਨ ਵਾਲਾ ਆੜ੍ਹਤੀਆ ਆਖ਼ਰ ਆਪਣੇ ਸਾਥੀਆਂ ਸਮੇਤ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਹੀ ਗਿਆ। ਪੁਲਿਸ ਨੇ ਆੜ੍ਹਤੀਏ ਕੋਲੋਂ ਕਿਸਾਨਾਂ ਨਾਲ ਧੋਖਾਧੜੀ ਕਰਕੇ ਇਕੱਠੇ ਕੀਤੇ 57 ਲੱਖ ਰੁਪਏ ਦੀ ਨਕਦੀ ਅਤੇ ਢਾਈ ਕਿੱਲੋ ਦੇ ਕਰੀਬ ਸੋਨਾ ਬਰਾਮਦ ਕਰਵਾ ਲਿਆ ਹੈ। ਅੱਜ ਸੰਗਰੂਰ ਪੁਲਿਸ ਲਾਈਨਜ਼ ਵਿਖੇ  ਡਾ: ਸੁਖਚੈਨ ਸਿੰਘ ਗਿੱਲ ਡੀਆਈਜੀ (ਪਟਿਆਲਾ ਰੇਂਜ) ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 8 ਨਵੰਬਰ ਨੂੰ ਚਰਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬੁਗਰਾ (ਧੂਰੀ) ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਲੱਡੇ ਪਿੰਡ ਦਾ ਆੜ੍ਹਤੀਆ ਸਤਨਾਮ ਸਿੰਘ ਜਿਹੜਾ ਕਿਸੇ ਸਮੇਂ ਆੜ੍ਹਤੀਆਂ ਕੋਲ ਮੁਨੀਮ ਦਾ ਕੰਮ ਕਰਦਾ ਹੁੰਦਾ ਸੀ ਅਤੇ ਇਸ ਨੇ ਹੁਣ ਆਪਣੀ ਆੜ੍ਹਤ ਦੀ ਦੁਕਾਨ ਕਰ ਲਈ ਸੀ। (Sangrur News)
ਉਨ੍ਹਾਂ ਦੱਸਿਆ ਕਿ ਸਤਨਾਮ ਸਿੰਘ ਨੇ ਧੋਖਾਧੜੀ ਕਰਕੇ ਵੱਡੀ ਗਿਣਤੀ ਕਿਸਾਨਾਂ ਦੇ ਚੈਕ ਚੋਰੀ ਕਰਕੇ ਉਸ ‘ਚੋਂ 83 ਲੱਖ 50 ਹਜ਼ਾਰ ਰੁਪਏ ਕਿਸਾਨਾਂ ਦੀਆਂ ਲਿਮਟਾਂ ਦੇ ਬੈਂਕ ਖਾਤਿਆਂ ‘ਚੋਂ ਆਪਣੇ ਖਾਤੇ ਵਿੱਚ ਤਬਦੀਲ ਕਰਵਾ ਲਏ ਹਨ ਜਿਸ ਦੇ ਆਧਾਰ ‘ਤੇ ਥਾਣਾ ਧੂਰੀ ਵਿਖੇ ਸਤਨਾਮ ਸਿੰਘ ਦੇ ਖਿਲਾਫ਼ ਧੋਖਾਧੜੀ ਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ਼ ਕਰ ਲਿਆ ਸੀ। ਇਸ ਤੋਂ ਇਲਾਵਾ ਜੀਤ ਸਿੰਘ ਪੁੱਤਰ ਨਿਰੰਜਣ ਸਿੰਘ ਨੇ ਵੀ ਪੁਲਿਸ ਨੂੰ ਦੱਸਿਆ ਕਿ ਉਸ ਨੇ ਸਤਨਾਮ ਸਿੰਘ ਦੀ ਦੁਕਾਨ ‘ਤੇ 80 ਕੁਵਿੰਟਲ 75 ਕਿੱਲੋਗ੍ਰਾਮ ਜੀਰੀ ਵੇਚੀ ਸੀ ਅਤੇ ਜਿਸਦਾ ਉਸਨੇ ਅਦਾਇਗੀ ਵਜੋਂ ਜਿਹੜਾ ਚੈਕ ਦਿੱਤਾ ਸੀ ਉਹ ਬਾਊਂਸ ਹੋ ਗਿਆ ਅਤੇ ਸਤਨਾਮ ਸਿੰਘ ਨੇ ਉਸ ਵੱਲੋਂ ਵੇਚੀ ਜ਼ੀਰੀ ਦੇ ਪੈਸੇ ਆਪਣੇ ਖ਼ਾਤੇ ਵਿੱਚ ਪਵਾ ਲਏ ਅਤੇ ਆਪ ਫਰਾਰ ਹੋ ਗਿਆ। ਇਸ ਦੇ ਆਧਾਰ ‘ਤੇ ਵੀ ਥਾਣਾ ਸਦਰ ਧੂਰੀ ਵਿਖੇ ਪਰਚਾ ਦਰਜ ਕੀਤਾ ਗਿਆ ਸੀ। (Sangrur News)
ਡਾ: ਗਿੱਲ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਇਸ ਮਾਮਲੇ ਦੀ ਪੜਤਾਲ ਆਰੰਭੀ ਤਾਂ ਸਤਨਾਮ ਸਿੰਘ ਦੇ ਨਾਲ ਹਰਵਿੰਦਰ ਸਿੰਘ ਬੱਬੂ, ਸਤਾਰ ਖਾਂ ਇਸ ਠੱਗੀ ਵਿੱਚ ਬਰਾਬਰ ਦੇ ਭਾਗੀਦਾਰ ਹਨ ਅਤੇ ਇਹ ਤਿੰਨੋਂ 4 ਨਵੰਬਰ 2017 ਨੂੰ ਅਜ਼ਰ ਵਾਈਨ ਦੇਸ਼ (ਇਰਾਕ ਦੇ ਨੇੜੇ) ਭੱਜਣ ਪਿੱਛੋਂ ਥਾਈਲੈਂਡ ਜਾ ਚੁੱਕੇ ਹਨ ਅਤੇ ਅੱਗੇ ਇਹ ਆਸਟਰੇਲੀਆ ਵਿੱਚ ਭੱਜਣ ਦੀ ਫਿਰਾਕ ਵਿੱਚ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਮੁਸ਼ਤੈਦੀ ਕਾਰਨ ਸੈਂਟਰਲ ਇੰਟੈਲੀਜੈਂਸ ਅਤੇ ਸਟੇਟ ਇੰਟੈਲੀਜੈਂਸ ਦੇ ਸਹਿਯੋਗ ਸਦਕਾ ਇਨ੍ਹਾਂ ਤਿੰਨਾਂ ਨੂੰ ਥਾਈਲੈਂਡ ਤੋਂ ਡਿਪੋਟ (ਵਾਪਿਸ) ਕਰਵਾਇਆ ਗਿਆ ਅਤੇ ਇਨ੍ਹਾਂ ਤਿੰਨਾਂ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਡਾ: ਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਪੁੱਛਗਿਛ ਦੌਰਾਨ ਸਤਨਾਮ ਸਿੰਘ ਨੇ ਮੰਨਿਆ ਕਿ ਉਸ ਨੇ ਆੜ੍ਹਤੀਏ ਚਰਨਜੀਤ ਸਿੰਘ ਦੁਕਾਨ ਤੋਂ ਚੋਰੀ ਕੀਤੇ ਚੈੱਕਾਂ ਦੀ ਰਕਮ 83 ਲੱਖ 50 ਹਜ਼ਾਰ ਰੁਪਏ ‘ਚੋਂ 2 ਕਿੱਲੋ 629 ਗ੍ਰਾਮ ਸੋਨਾ ਬੈਂਕ ਰਾਹੀਂ ਅਦਾਇਗੀ ਕਰਕੇ ਕੇਵਲ ਕ੍ਰਿਸ਼ਨ ਐਂਡ ਸੰਨਜ਼ ਜਵੈਲਰਜ਼ ਲੁਧਿਆਣਾ ਤੋਂ ਖਰੀਦ ਲਿਆ ਸੀ। ਮੰਡੀ ਮੂਲੋਵਾਲ ਦੇ 14 ਕਿਸਾਨਾਂ ਤੇ ਮੰਡੀ ਧੂਰੀ ਦੇ 22 ਕਿਸਾਨਾਂ ਵੱਲੋਂ ਵੇਚੀ ਜ਼ੀਰੀ ਦੇ 57 ਲੱਖ ਰੁਪਏ ਤੇ ਸੋਨਾ ਪੁਲਿਸ ਨੇ ਉਸਦੇ ਧੂਰੀ ਸ਼ਿਵਪੁਰੀ ਮੁਹੱਲੇ ਵਿੱਚ ਸਥਿਤ ਘਰ ‘ਚੋਂ ਬਰਾਮਦ ਕਰਵਾ ਲਏ ਹਨ। ਨਕਦੀ ਤੇ ਸੋਨੇ ਦੀ ਕੁੱਲ ਕੀਮਤ ਡੇਢ ਕਰੋੜ ਤੋਂ ਜ਼ਿਆਦਾ ਬਣਦੀ ਹੈ। (Sangrur News)
ਮੁੰਬਈ ਏੇਅਰਪੋਰਟ ਤੋਂ ਲਸ਼ਕਰ ਅੱਤਵਾਦੀ ਸਲੀਮ ਖਾਨ ਗ੍ਰਿਫ਼ਤਾਰ
ਆਈਐਸਆਈ ਦੇ ਅੱਤਵਾਦੀ ਦਾ ਸੀ ਫਾਈਨਾਂਸਰ
ਮੁੰਬਈ:ਮੁੰਬਈ ਏਅਰਪੋਰਟ ਤੋਂ ਲਸ਼ਕਰ-ਏ-ਤੋਇਬਾ ਦਾ ਇੱਕ ਸ਼ੱਕੀ ਅੱਤਵਾਦੀ ਸਲੀਮ ਖਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਸਲੀਮ ਲਸ਼ਕਰ ਦੇ ਮੁਜੱਫਫਰਾਬਾਦ ਦੇ ਕੈਂਪ ‘ਚ ਟਰੇਨਿੰਗ ਵੀ ਲੈ ਚੁੱਕਾ ਹੈ ਸਲੀਮ ਉੱਤਰ ਪ੍ਰਦੇਸ਼ ਦੇ ਫਤਿਹਪੁਰ ਦਾ ਰਹਿਣ ਵਾਲਾ ਹੈ ਇਹ ਅੱਤਵਾਦੀ ਫੈਜਾਬਾਦ ਤੋਂ ਫੜੇ ਗਏ ਆਈਐਸਆਈ ਏਜੰਟ ਆਫਤਾਬ ਦਾ ਫਾਈਨਾਂਸਰ ਹੈ।
ਉਸਨੇ ਫੌਜ ਦੀ ਮੁਖਬਿਰੀ ਦੇ ਲਈ ਆਫਤਾਬ ਨੂੰ ਫਾਇਨਾਂਸ ਕੀਤਾ ਸੀ ਬੀਤੀ 11 ਜੁਲਾਈ ਨੂੰ ਪਾਕਿਸਤਾਨੀ ਸਥਿੱਤ ਲਸ਼ਕਰ-ਏ-ਤੋਇਬਾ ਦੇ ਲਈ ਕੰਮ ਕਰਨ ਤੇ ਹਾਲ ‘ਚ ਛੇ ਪੁਲਿਸ ਮੁਲਾਜ਼ਮਾਂ ਦੇ ਕਤਲ ਸਮੇਤ ਕਸ਼ਮੀਰ ‘ਚ ਅੱਤਵਾਦੀ ਗਤੀਵਿਧੀਆਂ ‘ਚ ਸਰਗਰਮ ਹਿੱਸੇਦਾਰੀ ਦੇ ਦੋਸ਼ ‘ਚ ਉੱਤਰ ਪ੍ਰਦੇਸ਼ ਦੇ ਇੱਕ ਨਿਵਾਸੀ ਸੰਦੀਪ ਕੁਮਾਰ ਸ਼ਰਮਾ ਉਰਫ਼ ਆਦਿਲ ਨੂੰ ਗ੍ਰਿਫ਼ਤਾਰ ਕੀਤਾ ਗਿਆ
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਜੱਫਰਨਗਰ ਦੀ ਨਿਵਾਸੀ ਸ਼ਰਮਾ ਲਸ਼ਕਰ-ਏ-ਤੋਇਬਾ ਦੇ ਮਾਡਯੂਲ ਦਾ ਹਿੱਸਾ ਸੀ, ਜਿਸ ਦਾ ਪਰਦਾਫਾਸ਼ ਜੰਮੂ ਕਸ਼ਮੀਰ ਪੁਲਿਸ ਨੇ ਕੀਤਾ ਹੈ ਦੱਖਣੀ ਕਸ਼ਮੀਰ ਦੇ ਕੁਲਗਾਮ ਦੇ ਨਿਵਾਸੀ ਮੁਨੀਬ ਸ਼ਾਹ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।