Presidential - Sach Kahoon Punjabi
ਸ੍ਰੀ ਲੰਕਾ ਰਾਸ਼ਟਰਪਤੀ ਚੋਣਾਂ। ਗੌਤਬਾਇਆ ਰਾਜਪਕਸ਼ੇ ਦੀ ਜਿੱਤ
ਸਜੀਤ ਪ੍ਰੇਮਦਾਸਾ 45.3% ਵੋਟਾਂ ਨਾਲ ਦੂਜੇ ਨੰਬਰ ‘ਤੇ
ਕੋਲੰਬੋ। ਸ਼੍ਰੀਲੰਕਾ ‘ਚ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਐਤਵਾਰ ਨੂੰ ਜਾਰੀ ਹੈ। ਇਸ ਰੁਝਾਨਾਂ ਵਿਚੋਂ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਭਰਾ ਅਤੇ ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਗੌਤਬਾਇਆ ਰਾਜਪਕਸ਼ੇ ਨੂੰ ਫੈਸਲਾਕੁੰਨ ਵਾਧੇ ਦਾ ਕਿਨਾਰਾ ਮਿਲਦਾ ਜਾ ਰਿਹਾ ਹੈ।
ਸ੍ਰੀਲੰਕਾ ਦੇ ਚੋਣ ਕਮਿਸ਼ਨ ਦੇ ਅਨੁਸਾਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਜਪਕਸ਼ੇ ਇਸ ਸਮੇਂ 48.2% ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਦੂਜੇ ਪਾਸੇ ਸਾਬਕਾ ਰਾਸ਼ਟਰਪਤੀ ਰਨਸਿੰਘੇ ਪ੍ਰੇਮਦਾਸਾ ਦਾ ਬੇਟਾ ਸਜੀਤ ਪ੍ਰੇਮਦਾਸਾ 45.3% ਵੋਟਾਂ ਨਾਲ ਦੂਜੇ ਨੰਬਰ ‘ਤੇ ਹਨ।
ਤੀਜੇ ਸਥਾਨ ‘ਤੇ ਲੈਫਟ ਪਾਰਟੀ ਦੇ ਕੁਮਾਰਾ ਦਿਸਾਨਾਇਕੇ ‘ਤੇ ਹਨ। ਉਸ ਨੂੰ ਹੁਣ ਤੱਕ 4.69% ਵੋਟਾਂ ਮਿਲੀਆਂ ਹਨ। ਰਾਜਪਕਸ਼ੇ ਦੇ ਬੁਲਾਰੇ ਕੇਹੇਲਿਆ ਰਮਬੁਕਵੇਲਾ ਨੇ ਇਸ ਨੂੰ ਗੌਤਬਾਇਆ ਦੀ ਜਿੱਤ ਦੱਸਿਆ ਹੈ। ਉਨ੍ਹਾਂ ਕਿਹਾ, ਸਾਨੂੰ 53 ਤੋਂ 54% ਵੋਟਾਂ ਮਿਲੀਆਂ ਹਨ।
ਇਹ ਸਾਡੀ ਸਪੱਸ਼ਟ ਜਿੱਤ ਹੈ। ਉਹ ਸੋਮਵਾਰ ਜਾਂ ਇਕ ਦਿਨ ਬਾਅਦ ਸਹੁੰ ਚੁੱਕ ਸਕਦੇ ਹਨ। ਰਾਜaਪਕਸ਼ੇ ਨੂੰ ਦੇਸ਼ ਦੇ ਬਹੁਤੇ ਸਿੰਹਾਲੀ ਇਲਾਕਿਆਂ ਤੋਂ ਸਮਰਥਨ ਮਿਲਿਆ ਹੈ, ਜਦੋਂਕਿ ਪ੍ਰੇਮਦਾਸ ਸ੍ਰੀਲੰਕਾ ਦੇ ਪੂਰਬੀ ਅਤੇ ਉੱਤਰੀ ਖੇਤਰਾਂ ਵਿਚ ਰਹਿਣ ਵਾਲੇ ਘੱਟ ਗਿਣਤੀ ਤਮਿਲ ਭਾਈਚਾਰੇ ਵਿਚ ਪ੍ਰਸਿੱਧ ਹਨ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਉਹ ਐਤਵਾਰ ਸ਼ਾਮ ਤੱਕ ਨਤੀਜੇ ਘੋਸ਼ਿਤ ਕਰ ਸਕਦੇ ਹਨ। ਚੋਣ ਕਮਿਸ਼ਨ ਦੀ ਮੁਖੀ ਮਹਿੰਦਾ ਦੇਸ਼ਪ੍ਰਿਆ ਨੇ ਦੱਸਿਆ ਕਿ ਦੇਸ਼ ਭਰ ਵਿੱਚ 1.59 ਕਰੋੜ ਵੋਟਰਾਂ ਲਈ 12,845 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਸਨ।
ਮਤਦਾਨ ਦੌਰਾਨ ਹਿੰਸਾ ਦੀਆਂ ਘਟਨਾਵਾਂ ਦੇ ਬਾਵਜੂਦ 80% ਵੋਟਿੰਗ ਹੋਈ। ਇਸ ਵਾਰ ਰਾਸ਼ਟਰਪਤੀ ਦੇ ਅਹੁਦੇ ਲਈ 32 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ। ਇਸ ਲਈ ਬੈਲਟ 26 ਇੰਚ ਦਾ ਸੀ, ਜੋ ਹੁਣ ਤੱਕ ਦੀਆਂ ਚੋਣਾਂ ਵਿਚ ਸਭ ਤੋਂ ਲੰਬਾ ਹੈ।
ਪੱਛਮੀ ਸ੍ਰੀਲੰਕਾ ਵਿਚ ਕਿਸੇ ਜਗ੍ਹਾ ‘ਤੇ ਕੁਝ ਅਣਪਛਾਤੇ ਗੈਂਗਸਟਰਾਂ ਨੇ ਮੁਸਲਿਮ ਭਾਈਚਾਰੇ ਦੇ ਵੋਟਰਾਂ ਨੂੰ ਲਿਜਾ ਰਹੀਆਂ ਦੋ ਬੱਸਾਂ ‘ਤੇ ਪਥਰਾਅ ਕਰਨ ਤੋਂ ਬਾਅਦ।ਗੀਲੀਬਾਰੀ ਕੀਤੀ। ਹਾਲਾਂਕਿ, ਇਸ ਨੇ ਕੋਈ ਜ਼ਖਮੀ ਜਾਂ ਮੌਤ ਦੀ ਖਬਰ ਨਹੀਂ ਹੈ। ਪਥਰਾਅ ਨਾਲ ਬੱਸਾਂ ਦੇ ਸ਼ੀਸ਼ੇ ਤੋੜੇ ਗਏ। ਚੋਣਾਂ ਵਿੱਚ ਹਿੰਸਾ ਦੇ 69 ਮਾਮਲੇ ਦਰਜ ਕੀਤੇ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਾਰਾਸ਼ਟਰ ’ਚ ਹੋਇਆ ਰਾਸ਼ਟਰਪਤੀ ਸ਼ਾਸਨ ਲਾਗੂ
ਮੁੰਬਈ। ਮਹਾਰਾਸ਼ਟਰ ’ਚ ਸਰਕਾਰ ਦੇ ਗਠਨ ਦੀ ਕੋਸ਼ਿਸ਼ ਫੇਲ ਹੋਣ ਤੋਂ ਬਾਅਦ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਨਾਮਨਾਥ ਕੋਵਿੰਦ ਨੇ ਆਪਣੀ ਮੋਹਰ ਲਾ ਦਿੱਤੀ ਹੈ। ਮਹਾਰਾਸ਼ਟਰ ’ਚ ਰਾਜਪਾਲ ਭਗਤ ਸਿੰਘ ਕਸ਼ੋਯਾਰੀ ਨੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫਾਰਿਸ਼ ਕੀਤੀ ਸੀ। ਉਨ੍ਹਾਂ ਨੇ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੀ ਸੀ। ਮੋਦੀ ਕੈਬਨਿਟ ਦੀ ਬੈਠਕ ’ਚ ਸ਼ਾਸਨ ਲਾਗੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ। Maharashtra
ਕੈਬਨਿਟ ਦੇ ਫੈਸਲੇ ਮਗਰੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੋਹਰ ਲਾ ਦਿੱਤੀ। ਪੰਜਾਬ ਦੌਰੇ ’ਤੇ ਰਾਸ਼ਟਰਪਤੀ ਜਿਵੇਂ ਹੀ ਦਿੱਲੀ ਪਰਤੇ ਤਾਂ ਉਨ੍ਹਾਂ ਨੇ ਗ੍ਰਹਿ ਮੰਤਰਾਲੇ ਵੱਲੋਂ ਭੇਜੀ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਸਿਫਾਰਿਸ਼ ’ਤੇ ਆਪਣੀ ਮੋਹਰ ਲਾ ਦਿੱਤੀ। ਇਸ ਦੇ ਨਾਲ ਹੀ ਮਹਾਰਾਸ਼ਟਰ ’ਚ 24 ਅਕਤੂਬਰ ਤੋਂ ਬਰਕਰਾਰ ਸਸਪੈਂਸ ਖਤਮ ਹੋ ਗਿਆ। ਰਾਜਪਾਲ ਨੇ ਭਾਜਪਾ, ਸ਼ਿਵ ਸੈਨਾ ਅਤੇ ਰਾਕਾਂਪਾ (ਐੱਨ.ਸੀ. ਪੀ.) ਨੂੰ ਸਰਕਾਰ ਬਣਾਉਂਣ ਦਾ ਮੌਕਾ ਦਿੱਤਾ ਸੀ। ਮਹਾਰਾਸ਼ਟਰ ’ਚ 288 ਮੈਂਬਰੀ ਵਿਧਾਨ ਸਭਾ ਸੀਟਾਂ ’ਤੇ 21 ਅਕਤੂਬਰ ਨੂੰ ਵੋਟਾਂ ਹੋਈਆਂ ਸਨ।
ਵੋਟਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਗਏ। ਇਸ ਚੋਣਾਂ ’ਚ ਭਾਜਪਾ ਅਤੇ ਸ਼ਿਵ ਸੈਨਾ ਦੇ ਗਠਜੋੜ ਨੂੰ 161 ਸੀਟਾਂ ਮਿਲੀਆਂ ਸਨ, ਜੋ ਕਿ ਸਰਕਾਰ ਬਣਾਉਣ ਲਈ ਜ਼ਰੂਰੀ 145 ਦੇ ਅੰਕੜੇ ਤੋਂ ਜ਼ਿਆਦਾ ਸੀ ਪਰ ਮੁੱਖ ਮੰਤਰੀ ਕਿਸ ਪਾਰਟੀ ਦਾ ਹੋਵੇਗਾ, ਇਸ ਸਬੰਧੀ ਗਤੀਰੋਧ ਚੱਲਦਾ ਰਿਹਾ ਅਤੇ ਨਵੀਂ ਸਰਕਾਰ ਦਾ ਗਠਨ ਨਹÄ ਹੋ ਸਕਿਆ। ਚੋਣਾਂ ’ਚ ਭਾਜਪਾ ਦੇ ਖਾਤੇ 105, ਸ਼ਿਵ ਸੈਨਾ ਨੂੰ 56, ਰਾਕਾਂਪਾ ਨੂੰ 54 ਅਤੇ ਕਾਂਗਰਸ ਨੂੰ 44 ਸੀਟਾਂ ਮਿਲੀਆਂ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੋਣ ਕਮਿਸ਼ਨ ਨੇ ਰਾਸ਼ਟਰਪਤੀ ਚੋਣਾਂ ਲਈ 20 ਅਪਰੈਲ 2019 ਦੀ ਤਾਰੀਖ਼ ਐਲਾਨੀ ਸੀ
ਜੇਨੇਵਾ (ਏਜੰਸੀ)। ਅਫ਼ਗਾਨਿਸਤਾਨ ‘ਚ 2019 ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਕਰਵਾਊਣ ਤੇ ਸਫ਼ਲ ਬਣਾਉਣ ਨੂੰ ਲੈ ਕੇ ਅਮਰੀਕਾ ਲਗਾਤਾਰ ਸਰਕਾਰ ਦੇ ਸੰਪਰਕ ‘ਚ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਦੱਖਣੀ ਤੇ ਮੱਧ ਏਸ਼ੀਆ ਮਾਮਲਿਆਂ ਦੇ ਬਿਊਰੋ ਦੇ ਪ੍ਰਧਾਨ ਉੱਪ ਸਹਾਇਕ ਸਕੱਤਰ ਏਲੀਸ ਵੇਲਸ ਨੇ ਮੰਗਲਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਸਵਿਟਰਜ਼ਰਲੈਂਡ ਦੇ ਜੇਨੇਵਾ ਸ਼ਹਿਰ ‘ਚ 28-28 ਨਵੰਬਰ ਤੱਕ ਅਫ਼ਗਾਨਿਸਤਾਨ ਨੂੰ ਲੈ ਕੇ ਇੱਕ ਮੰਤਰਾਲੇ ਦਾ ਸੰਮੇਲਨ ਕਰਵਾਇਆ ਜਾ ਰਿਹਾ ਹੈ। ਸੰਮੇਲਨ ‘ਚ ਬੁੱਧਵਾਰ ਨੂੰ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। (Elections)
ਸ੍ਰੀ ਵੇਲਸ ਨੇ ਕਿਹਾ ਕਿ ਅਫ਼ਗਾਨਿਸਤਾਨ ਨੇ ਕਈ ਮਹੱਤਵਪੂਰਨ ਕਦਮ ਚੁੱਕੇ ਹਨ ਪਰ ਅਜੇ ਵੀ ਬਹੁਤ ਕੰਮ ਕਰਨ ਦੀ ਲੋੜ ਹੈ। ਸੰਸਦੀ ਚੋਣਾਂ ਇੱਕ ਬਿਹਤਰ ਮੌਕਾ ਤੇ ਉਦਾਹਨ ਹੈ। ਅਫ਼ਗਾਨਿਸਤਾਨ ਦੇ ਲੱਖਾਂ ਲੋਕਾਂ ਨੇ ਮਤਦਾਨ ਕੀਤਾ ਅਤੇ ਦੇਸ਼ ‘ਚ ਵੱਡੇ ਪੈਮਾਨੇ ‘ਤੇ ਚੋਣ ਪ੍ਰਚਾਰ ਵੀ ਹੋਇਆ। ਚੋਣਾਂ ਦੇ ਕੁਝ ਤਕਨੀਕੀ ਪੱਖ ਹਨ ਜਿਸ ਨੂੰ ਲੈ ਕੇ ਅਸੀਂ ਅਫ਼ਗਾਨਿਸਤਾਨ ਦੀ ਸਰਕਾਰ ਤੇ ਆਪਣੇ ਕੌਮਾਂਤਰੀ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ ਤਾਂ ਕਿ ਆਉਂਦੀਆਂ ਰਾਸ਼ਟਰਪਤੀ ਚੋਣਾਂ ਸਫ਼ਲਤਾਪੂਰਵਕ ਕਰਵਾਈਆਂ ਜਾ ਸਕਣ।
ਜ਼ਿਕਰਯੋਗ ਹੈ ਕਿ ਜੁਲਾਈ ‘ਚ ਅਫ਼ਗਾਨਿਸਤਾਨ ਦੇ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਚੋਣਾਂ ਲਈ 20 ਅਪਰੈਲ 2019 ਦੀ ਤਾਰੀਖ਼ ਐਲਾਨੀ ਸੀ। ਅਫ਼ਗਾਨਿਸਤਾਨ ‘ਚ 2010 ਤੋਂ ਬਾਅਦ ਤੋਂ ਪਹਿਲੀ ਵਾਰ 20-21 ਅਕਤੂਬਰ ਨੂੰ ਸੰਸਦੀ ਚੋਣਾਂ ਹੋਈਆਂ ਸਨ ਜਿਸ ਦਾ ਤਾਲੀਬਾਨ ਨੇ ਵਿਰੋਧ ਕੀਤਾ ਸੀ। (Elections)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
88 ਫੀਸਦੀ ਵੋਟਾਂ ਦੀ ਗਿਣਤੀ ਤੱਕ 55.7 ਫੀਸਦੀ ਮਤ ਹਾਸਲ ਹੋਏ
ਬ੍ਰਾਸੀਲੀਆ, ਏਜੰਸੀ। ਬ੍ਰਾਜੀਲ ‘ਚ ਦੱਖਣਪੰਥੀ ਉਮੀਦਵਾਰ ਜੇਅਰ ਬੋਲਸੋਨਾਰੋ ਨੇ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਚੋਣ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬ੍ਰਿਟਿਸ਼ ਸਮਾਚਾਰ ਪੱਤਰ ਦ ਗਾਰਡੀਅਨ ਅਨੁਸਾਰ ਸ੍ਰੀ Bolsonaro ਨੇ 88 ਫੀਸਦੀ ਵੋਟਾਂ ਦੀ ਗਿਣਤੀ ਹੋਣ ਤੱਕ 55.7 ਫੀਸਦੀ ਮਤ ਹਾਸਲ ਕਰ ਲਏ ਹਨ ਜਦੋਂ ਕਿ ਉਹਨਾਂ ਦੇ ਨੇੜਲੇ ਵਿਰੋਧੀ ਵਰਕਰਸ ਪਾਰਟੀ ਦੇ ਖੱਬੇਪੱਖੀ ਨੇਤਾ ਫਰਨਾਂਡੋ ਹਦਾਦ ਨੂੰ ਅਜੇ ਤੱਕ 44 ਫੀਸਦੀ ਵੋਟ ਮਿਲੇ ਹਨ। ਨਤੀਜਿਆਂ ਦੀ ਘੋਸ਼ਣਾ ਹਾਲਾਂਕਿ ਮਤਗਣਨਾ ਸਮਾਪਤ ਹੋਣ ਤੋਂ ਬਾਅਦ ਕੀਤੀ ਜਾਵੇਗੀ ਪਰ ਸ੍ਰੀ ਬੋਲਸੋਨਾਰੋ ਦੇ ਸਮਰਥਕਾਂ ਨੇ ਉਹਨਾਂ ਦੀ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਦੇ ਸਮਰਥਕ ਰਾਸ਼ਟਰਗਾਨ ਅਤੇ ਆਤਿਸ਼ਬਾਜੀ ਰਾਹੀਂ ਉਹਨਾਂ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੈਕਸੀਕੋ ਰਾਸ਼ਟਰਪਤੀ ਚੋਣਾਂ : ਓਬ੍ਰਾਡੋਰ ਨੂੰ ਮਿਲਿਆ ਬਹੁਮਤ
ਜੋਸ ਐਂਟੋਨੀਓ ਮੀਡ ਨੇ ਰਾਸ਼ਟਰਪਤੀ ਚੋਣਾਂ ‘ਚ ਆਪਣੀ ਹਾਰ ਸਵੀਕਾਰ ਕੀਤੀ | Mexico Presidential Election
ਮੈਕਸੀਕੋ ਸਿਟੀ, (ਏਜੰਸੀ)। ਮੈਕਸੀਕੋ ‘ਚ ਐਗਜ਼ਿਟ ਪੋਲ ਮੁਤਾਬਕ ਖੱਬੇਪੱਖੀ ਆਗੂ ਆਂਦਰੇਸ ਮੈਨੂਏਲ ਲੋਪੋਜ ਓਬ੍ਰਾਡੋਰ ਨੇ ਐਤਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ‘ਚ ਜਿੱਤ ਹਾਸਲ ਕਰ ਲਈ ਹੈ।ਉੱਤਰੀ ਅਮਰੀਕੀ ਦੇਸ਼ ਮੈਕਸੀਕੋ ‘ਚ ਸੱਤਾਧਾਰੀ  ਇੰਸਟੀਚਿਊਸ਼ਨਲ ਰਿਵੋਲਿਊਸ਼ਨਰੀ ਪਾਰਟੀ (ਪੀਆਰਆਈ) ਦੇ ਉਮੀਦਵਾਰ ਜੋਸ ਐਂਟੋਨੀਓ ਮੀਡ ਨੇ ਰਾਸ਼ਟਰਪਤੀ ਚੋਣਾਂ ‘ਚ ਆਪਣੀ ਹਾਰ ਸਵੀਕਾਰ ਕਰ ਲਈ ਹੈ। ਮੀਡ ਨੇ ਆਪਣੇ ਖੱਬੇਪੱਖੀ ਵਿਰੋਧੀ ਆਂਦਰੇਸ ਮੈਨੂਏਲ ਲੋਪੋਜ ਓਬ੍ਰਾਡੋਰ ਨੂੰ ਅਗਲੀ ਸਰਕਾਰ ਬਣਾਉਣ ਸਬੰਧੀ ਸ਼ੁੱਭ-ਕਾਮਨਾਵਾਂ ਦਿੱਤੀਆਂ ਹਨ। ਮੀਡ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮੈਕਸੀਕੋ ਦੀ ਭਲਾਈ ਲਈ ਮੈਂ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ। (Presidential Election)
ਓਬ੍ਰਾਡੋਰ ਦੇ ਹੋਰ ਵਿਰੋਧੀਆਂ ਨੇ ਵੀ ਹਾਰ ਸਵੀਕਾਰ ਕਰ ਲਈ ਹੈ 64 ਸਾਲਾ ਓਬ੍ਰਾਡੋਰ ਮੈਕਸੀਕੋ ਸਿਟੀ ਦੇ ਸਾਬਕਾ ਮੇਅਰ ਰਹਿ ਚੁੱਕੇ ਹਨ। ਓਬ੍ਰਾਡੋਰ ਮੈਕਸੀਕੋ ਦੇ ਪਹਿਲੇ ਖੱਬੇਪੱਖੀ ਰਾਸ਼ਟਰਪਤੀ ਹੋਣਗੇ। ਉਹ ਦੇਸ਼ ਨੂੰ ਵੱਧ ਤੋਂ ਵੱਧ ਰਾਸ਼ਟਰਵਾਦ ਦੀ ਦਿਸ਼ਾ ‘ਚ ਲਿਜਾਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਅਮਰੀਕਾ ‘ਤੇ ਆਰਥਿਕ ਨਿਰਭਰਤਾ ਨੂੰ ਘੱਟ ਕਰਨ ਦਾ ਬਚਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਪਾਰ ਅਤੇ ਪ੍ਰਵਾਸਨ ਦੇ ਮੁੱਦੇ ਸਬੰਧੀ ਮੈਕਸੀਕੋ ਦੀ ਵਰਤਮਾਨ ਸਰਕਾਰ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਧੀਆ ਰਿਸ਼ਤੇ ਨਹੀਂ ਰਹੇ ਹਨ। (Presidential Election)
ਵੈਨੇਜ਼ਏਲਾ ਰਾਸ਼ਟਰਪਤੀ ਚੋਣ ਨਤੀਜੇ ਨੂੰ ਮਾਨਤਾ ਨਹੀਂ ਦੇਵੇਗਾ ਅਮਰੀਕਾ : ਸੂਲੀਵਾਨ
ਬਿਊਨਸ ਆਇਰਸ (ਏਜੰਸੀ)। ਅਮਰੀਕਾ ਵੈਨੇਜ਼ਏਲਾ ‘ਚ ਐਤਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਨੂੰ ਮਾਨਤਾ ਨਹੀਂ ਦੇਵੇਗਾ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਜਾਨ ਸੂਲੀਵਾਨ ਨੇ ਪੱਤਰਕਾਰਾਂ ਨੂੰ ਇਹ ਗੱਲ ਕਹੀ ਸੂਲੀਵਾਨ ਨੇ ਕਿਹਾ ਕਿ ਅਮਰੀਕਾ ਸਰਗਰਮੀ ਨਾਲ ਵੈਨੇਜ਼ਏਲਾ ‘ਤੇ ਤੇਲ ਨਾਲ ਸਬੰਧਿਤ ਪਾਬੰਦੀ ਲਾਉਣ ‘ਤੇ ਵਿਚਾਰ ਕਰ ਰਿਹਾ ਹੈ । ਅਰਜਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ‘ਚ ਸੋਮਵਾਰ ਨੂੰ ਹੋਣ ਵਾਲੀ ਜੀ-20 ਸ਼ਿਖਰ ਸੰਮੇਲਨ ਦੀ ਮੀਟਿੰਗ ‘ਚ ਵੈਨੇਜ਼ਏਲਾ ਦੇ ਰਾਸ਼ਟਰਪਤੀ ਚੋਣਾਂ ਸਬੰਧੀ ਚਰਚਾ ਕੀਤੀ ਜਾਵੇਗੀ ਆਰਥਿਕ ਸੰਕਟ ਅਤੇ ਖੁਰਾਕੀ ਪਦਾਰਥਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਲੈਟਿਨ ਅਮਰੀਕੀ ਦੇਸ਼ ਵੈਨੇਜ਼ਏਲਾ ‘ਚ ਐਤਵਾਰ ਨੂੰ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋਈਆਂ ਹਨ।
ਇਸ ਚੋਣ ‘ਚ ਰਾਸ਼ਟਰਪਤੀ ਨਿਕੋਲਸ ਮਾਦੁਰੋ ਛੇ ਸਾਲਾ ਕਾਰਜਕਾਲ ਲਈ ਮੈਦਾਨ ‘ਚ ਹਨ ਮੁੱਖ ਵਿਰੋਧੀ ਪਾਰਟੀਆਂ ਨੇ ਇਸ ਚੋਣ ਦਾ ਬਾਈਕਾਟ ਕੀਤਾ ਹੈ ਸ੍ਰੀ ਮਾਦੁਰੋ ਦੇ ਦੋ ਵੱਡੇ ਵਿਰੋਧੀ ਆਗੂਆਂ ਨੂੰ ਚੋਣ ਲੜਨ ਸਬੰਧੀ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ ਮਾਹਿਰਾਂ ਮੁਤਾਬਕ ਸਾਬਕਾ ਬੱਸ ਡਰਾਈਵਰ ਮਾਦੁਰੋ ਦੀ ਇਸ ਚੋਣ ‘ਚ ਜਿੱਤਣ ਦੀ ਸੰਭਾਵਨਾ ਜ਼ਿਆਦਾ ਹੈ ਜ਼ਿਕਰਯੋਗ ਹੈ ਕਿ ਸੰਕਟਗ੍ਰਸਤ ਵੈਨੇਜ਼ਏਲਾ ਦੇ ਲੱਖਾਂ ਨਾਗਰਿਕ ਦੇਸ਼ ਛੱਡ ਕੇ ਕੋਲੰਬੀਆ ਅਤੇ ਬ੍ਰਾਜ਼ੀਲ ਤੋਂ ਇਲਾਵਾ ਹੋਰ ਦੇਸ਼ਾਂ ‘ਚ ਜਾ ਰਹੇ ਹਨ।
ਪੁਤਿਨ ਲੜਨਗੇ ਰਾਸ਼ਟਰਪਤੀ ਚੋਣ
ਭਰਿਆ ਨਾਮਜ਼ਦਗੀ ਪੱਤਰ | Vladimir Putin
ਮਾਸਕੋ (ਏਜੰਸੀ)। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਚੋਣ ਅਧਿਕਾਰੀਆਂ ਸਾਹਮਣੇ ਨਾਮਜ਼ਦਗੀ ਸਬੰਧੀ ਦਸਤਾਵੇਜ਼ ਦਾਖਲ ਕੀਤੇ ਅਗਲੇ ਸਾਲ ਦੀਆਂ ਰਾਸ਼ਟਰਪਤੀ ਚੋਣਾਂ ‘ਚ ਖੜ੍ਹੇ ਹੋਣ ਲਈ ਸੈਂਕੜੇ ਸਿਆਸੀ ਆਗੂਆਂ, ਹਸਤੀਆਂ ਅਤੇ ਖਿਡਾਰੀਆਂ ਨੇ ਉਨ੍ਹਾਂ ਦੇ ਨਾਂਅ ਦਾ ਸਮਰਥਨ ਕੀਤਾ ਹੈ। ਪੁਤਿਨ ਕੇਂਦਰੀ ਚੋਣ ਕਮਿਸ਼ਨ ਪਹੁੰਚੇ ਅਤੇ ਉਨ੍ਹਾਂ ਨੇ ਆਪਣਾ ਪਾਸਪੋਰਟ ਅਤੇ ਰੂਸੀ ਵਿਧਾਨ ਮੁਤਾਬਕ ਅਜ਼ਾਦ ਉਮੀਦਵਾਰਾਂ ਲਈ ਜ਼ਰੂਰੀ ਤਿੰਨ ਲੱਖ ਦਸਤਖਤ ਸੌਂਪੇ ਪੁਤਿਨ ਨੂੰ ਨਾਮਾਤਰ ਵਿਰੋਧੀ ਉਮੀਦਵਾਰਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਚੋਣ ਜਿੱਤਣ ‘ਤੇ ਉਹ 2024 ਤੱਕ ਅਹੁਦੇ ‘ਤੇ ਕਾਬਜ਼ ਰਹਿਣਗੇ ਜੋਸੇਫ ਸਟਾਲਿਨ ਤੋਂ ਬਾਅਦ ਉਹ ਇਸ ਅਹੁਦੇ ‘ਤੇ ਸਭ ਤੋਂ ਲੰਮੇ ਸਮੇਂ ਤੱਕ ਰਹਿਣ ਵਾਲੇ ਰੂਸੀ ਆਗੂ ਬਣ ਜਾਣਗੇ। (Vladimir Putin)
ਇਕ ਦਿਨ ਪਹਿਲਾਂ 600 ਤੋਂ ਜ਼ਿਆਦਾ ਹਸਤੀਆਂ, ਸਿਆਸੀ ਆਗੂਆਂ ਅਤੇ ਖਿਡਾਰੀ ਪੁਤਿਨ ਨੂੰ ਰਸਮੀ ਤੌਰ ‘ਤੇ ਨਾਮਜ਼ਦ ਕਰਨ ਲਈ ਮਾਸਕੋ ‘ਚ ਇਕੱਠੇ ਹੋਏ ਸਨ ਇਸ ਹਫਤੇ ਦੀ ਸ਼ੁਰੂਆਤ ‘ਚ ਚੋਣ ਕਮਿਸ਼ਨ ਨੇ ਵਿਰੋਧੀ ਧਿਰ ਦੇ ਚੋਟੀ ਦੇ ਨੇਤਾ ਐਲੇਕਸੇਈ ਨਾਵਾਲਨੀ ਦੇ ਪੁਤਿਨ ਖਿਲਾਫ ਚੋਣ ਲੜਨ ‘ਤੇ ਰੋਕ ਲਗਾ ਦਿੱਤੀ ਅਤੇ ਇਸ ਦੇ ਪਿਛੇ ਘੋਟਾਲੇ ਦੇ ਇਕ ਵਿਵਾਦਿਤ ਮਾਮਲੇ ਦਾ ਹਵਾਲਾ ਦਿੱਤਾ ਨਾਵਾਲਨੀ ਇਨ੍ਹਾਂ ਦੋਸ਼ਾਂ ਨੂੰ ਰਾਜਨੀਤਿਕ ਨਾਲ ਪ੍ਰੇਰਿਤ ਦੱਸਦੇ ਰਹੇ ਹਨ। (Vladimir Putin)
ਰਾਸ਼ਟਰਪਤੀ ਚੋਣਾਂ: ਰਾਮਨਾਥ ਕੋਵਿੰਦ ਹੋਣਗੇ ਦੇਸ਼ ਦੇ ਨਵੇਂ ਰਾਸ਼ਟਰਪਤੀ
ਨਵੀਂ ਦਿੱਲੀ: ਰਾਸ਼ਟਰਪਤੀ ਚੋਣਾਂ  (Presidential Election ) ਵਿੱਚ ਐਨਡੀਏ ਉਮੀਦਵਾਰ ਰਾਮਨਾਥ ਕੋਵਿੰਦ ਨੇ ਜ਼ਰੂਰੀ ਵੋਟ ਹਾਸਲ ਕਰ ਲਏ ਹਨ। ਇੱਕ ਤਰੀਕੇ ਨਾਲ ਯੂਪੀਏ ਉਮੀਦਵਾਰ ਮੀਰਾ ਕੁਮਾਰ ਖਿਲਾਫ਼ ਉਨ੍ਹਾਂ ਦੀ ਜਿੱਤ ਪੱਕੀ ਹੋ ਗਈ ਹੈ ਅਤੇ ਇਸ ਤਰ੍ਹਾਂ ਕੋਵਿੰਦ ਦੇਸ਼ ਦੇ ਅਗਲੇ ਰਾਸ਼ਟਰਪਤੀ ਹੋਣਗੇ। ਸਿਰਫ਼ ਰਸਮੀ ਐਲਾਨ ਬਾਕੀ ਹੈ।
ਰਾਮਨਾਥ ਕੋਵਿੰਦ ਨੂੰ ਜਿੱਤ ਲਈ 5,52,243 ਵੋਟਾਂ ਚਾਹੀਦੀਆਂ ਸਨ, ਜੋ ਉਨ੍ਹਾਂ ਨੇ ਹਾਸਲ ਕਰ ਲਈਆਂ ਹਨ। ਰਾਜਸਥਾਨ, ਓਡਿਸ਼ਾ, ਨਾਗਾਲੈਂਡ, ਮਹਾਰਾਸ਼ਟਰ, ਮਿਜ਼ੋਰਮ ਦੀ ਗਿਣਤੀ ਵੀ ਪੂਰੀ ਹੋ ਚੁੱਕੀ ਹੈ।
ਕਿਸ ਨੂੰ ਕਿੱਥੋਂ ਕਿੰਨੇ ਵੋਟ ਮਿਲੇ       ਰਾਮਨਾਥ ਕੋਵਿੰਦ   ਮੀਰਾ ਕੁਮਾਰ
ਗੋਆ:                                               25                         11
ਗੁਜਰਾਤ:                                        132                        49
ਹਰਿਆਣਾ:                                         73                        16
ਹਿਮਾਚਲ ਪ੍ਰਦੇਸ਼:                                13                         37
ਜੰਮੂ-ਕਸ਼ਮੀਰ:                                   56                         30
ਝਾਰਖੰਡ:                                          51                          26
ਆਂਧਰਾ ਪ੍ਰਦੇਸ਼:                            27,189                          0
ਅਰੁਣਾਚਲ ਪ੍ਰਦੇਸ਼:                            448                          24
ਅਸਾਮ:                                      10,556                       460
ਬਿਹਾਰ:                                     22,490                   18867
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਸ਼ਟਰਪਤੀ ਚੋਣ ਲਈ ਵੋਟਿੰਗ ਅੱਜ
ਨਵੀਂ ਦਿੱਲੀ: ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਦੇਸ਼ ਦਾ 14ਵਾਂ ਰਾਸ਼ਟਰਪਤੀ ਚੁਣਨ ਲਈ ਸੋਮਵਾਰ ਨੂੰ ਹੀ ਵੋਟਿੰਗ ਹੋਵੇਗੀ। ਐਨਡੀਏ ਦੇ ਉਮੀਦਵਾਰ ਰਾਮਨਾਥ ਕੋਵਿੰਦ ਅਤੇ ਵਿਰੋਧੀ ਧਿਰ ਦੀ ਮੀਰਾ ਕੁਮਾਰ ਦਰਮਿਆਨ ਮੁਕਾਬਲਾ ਹੈ।
63 ਫੀਸਦੀ ਵੋਟਾਂ ਨਾਲ ਕੋਵਿੰਦ ਦੀ ਜਿੱਤ ਤੈਅ ਮੰਨੀ ਜਾ ਰਹੀ ਹੈ। ਸਾਂਸਦਾਂ ਲਈ ਸੰਸਦ ਭਵਨ ਵਿੱਚ, ਜਦੋਂਕਿ ਵਿਧਾਇਕਾਂ ਲਈ ਉਨ੍ਹਾਂ ਦੇ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਵੋਟ ਪਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਵੋਟਿੰਗ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗੀ।
ਕੋਵਿੰਦ ਦੀ ਜਿੱਤ ਪੱਕੀ!
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਰਿਹਾ ਹੈ, ਜਿਸ ਦੇ ਅਗਲੇ ਦਿਨ ਭਾਵ 25 ਜੁਲਾਈ ਨੂੰ ਨਵੇਂ ਰਾਸ਼ਟਰਪਤੀ ਅਹੁਦਾ ਸੰਭਾਲਣਗੇ। ਸਿਆਸੀ ਸਮੀਕਰਨਾਂ ਨੂੰ ਵੇਖੀਏ ਤਾਂ ਇਸ ਚੋਣ ਵਿੱਚ ਐਨਡੀਏ ਉਮੀਦਵਾਰ ਰਾਮਨਾਥ ਕੋਵਿੰਦ ਦੀ ਜਿੱਤ ਪੱਕੀ ਮੰਨੀ ਜਾ ਰਹੀ ਹੈ।
ਰਾਸ਼ਟਰਪਤੀ ਚੋਣ ਦੀ ਦੌੜ ਵਿੱਚ ਸ਼ਾਮਲ ਦੋਵੇਂ ਉਮੀਦਵਾਰ ਰਾਮਨਾਥ ਕੋਵਿੰਦ ਅਤੇ ਮੀਰਾ ਕੁਮਾਰ ਦਲਿਤ ਭਾਈਚਾਰੇ ਨਾਲ ਸਬੰਧਿਤ ਰੱਖਦੇ ਹਨ ਅਤੇ ਉਨ੍ਹਾਂ ਨੇ ਦੇਸ਼ ਭਰ ਵਿੱਚ ਘੁੰਮ-ਘੁੰਮ ਕੇ ਵਿਧਾਇਕਾਂ ਦੀ ਹਮਾਇਤ ਹਾਸਲ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ।
ਅਕੜਿਆਂ ਅਨੁਸਾਰ, ਬਿਹਾਰ ਦੇ ਸਾਬਕਾ ਰਾਜਪਾਲ ਕੋਵਿੰਦ ਦੀ ਦਾਅਵੇਦਾਰੀ ਮਜ਼ਬੂਤ ਨਜ਼ਰ ਆ ਰਹੀ ਹੈ, ਕਿਉਂਕਿ ਉਨ੍ਹਾਂ ਨੇ ਐਨਡੀਏ ਤੋਂ ਇਲਾਵਾ ਜੇਡੀਯੂ ਅਤੇ ਬੀਜੂ ਜਨਤਾ (ਬੀਜੇਡੀ) ਵਰਗੀਆਂ ਵਿਰੋਧੀ ਪਾਰਟੀਆਂ ਦੀ ਹਮਾਇਤ ਪ੍ਰਾਪਤ ਹੈ।
ਐਨਡੀਏ ਦੀਆਂ 16 ਅਤੇ 6 ਵਿਰੋਧੀ ਪਾਰਟੀਆਂ ਵੀ ਕੋਵਿੰਦ ਦੇ ਨਾਲ
ਰਾਸ਼ਟਰਪਤੀ ਦੀ ਚੋਣ ਜਿੱਤਣ ਲਈ 50 ਫੀਸਦੀ ਵੋਟ ਚਾਹੀਦੇ ਹਨ।
ਐਨਡੀਏ ਕੋਲ 48 ਫੀਸਦੀ ਵੋਟ ਹਨ। ਐਨਡੀਏ ਨੂੰ ਜੋ ਪਾਰਟੀਆਂ ਹਮਾਇਤ ਦੇ ਰਹੀਆਂ, ਉਨਾਂ ਦੇ 15 ਫੀਸਦੀ ਵੋਟ ਹਨ।
ਯੀਪੀਏ+ਵਿਰੋਧੀਆਂ ਕੋਲ 34 ਫੀਸਦੀ ਵੋਟ ਹਨ। ਹੋਰ ਕੋਲ 3 ਫੀਸਦੀ ਵੋਟ ਹਨ।
ਕਿੰਨੇ ਵੋਟ ਜ਼ਰੂਰੀ
ਕਿਸੇ ਵੀ ਦਲ ਨੂੰ ਆਪਣਾ ਪਸੰਦ ਦਾ ਰਾਸ਼ਟਰਪਤੀ ਬਣਾਉਣ ਲਈ 50 ਫੀਸਦੀ ਭਾਵ, 5,49,442 ਵੋਟਾਂ ਦੀ ਲੋੜ ਹੈ।
ਕੁੱਲ ਵਿਧਾਇਕ: 4120
ਕੁੱਲ ਸਾਂਸਦ: 776
ਵਿਧਾਇਕਾਂ ਦੀ ਵੋਟ ਵੈਲਿਊ: 5,49,474
ਸਾਂਸਦਾਂ ਦੀ ਵੋਟ ਵੈਲਿਊ: 5,48,408
ਕੁੱਲ ਵੋਟ ਵੈਲਿਊ: 10,98,882
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
11 ਲੱਖ ਵੋਟਾਂ ਕਰਨਗੀਆਂ ਰਾਸ਼ਟਰਪਤੀ ਦਾ ਫੈਸਲਾ
ਰਾਸ਼ਟਰਪਤੀ ਚੋਣ ਦੀਆਂ ਕੁਝ ਖਾਸ ਗੱਲਾਂ
ਕੁੱਲ 4896 ਸਾਂਸਦ ਤੇ ਵਿਧਾਇਕ ਕਰਨਗੇ ਆਪਣੀ ਵੋਟ ਦਾ ਇਸਤੇਮਾਲ
ਉਮੀਦਵਾਰ ਨੂੰ ਜਿੱਤਣ ਲਈ 5,49,442 ਵੋਟਾਂ ਦੀ ਜ਼ਰੂਰਤ
ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਖੜ੍ਹੇ ਹੋਣ ਵਾਲੇ ਉਮੀਦਵਾਰਾਂ ਨੂੰ ਘੱਟੋ-ਘੱਟ 50 ਸਾਂਸਦਾਂ ਜਾਂ ਵਿਧਾਇਕਾਂ ਵੱਲੋਂ ਹਮਾਇਤ ਮਿਲਣੀ ਜ਼ਰੂਰੀ ਹੈ
ਰਾਸ਼ਟਰਪਤੀ ਚੋਣਾਂ ਲਈ ਇੱਕ ਉਮੀਦਵਾਰ ਦੀ ਜ਼ਮਾਨਤ ਰਾਸ਼ੀ 15 ਹਜ਼ਾਰ ਰੁਪਏ ਹੁੰਦੀ ਹੈ
ਰਾਜ ਸਭਾ ਦਾ ਸਕੱਤਰ ਜਨਰਲ ਰਾਸ਼ਟਰਪਤੀ ਚੋਣ ‘ਚ ਰਿਟਰਨਿੰਗ ਅਫਸਰ ਹੁੰਦੇ ਹਨ
ਚੋਣ ਕਮਿਸ਼ਨ ਵੱਲੋਂ ਇਸ ਵਾਰ ਦੀ ਰਾਸ਼ਟਰਪਤੀ ਚੋਣ ਖਾਸ ਤਰ੍ਹਾਂ ਦੇ ਗੁਪਤ ਬੈਲਟ ਪੇਪਰ ਜ਼ਰੀਏ ਕਰਵਾਈ ਜਾਵੇਗੀ
ਜਗਦੀਪ ਸਿੱਧੂ, ਸਰਸਾ: ਇਨ੍ਹੀਂ ਦਿਨੀਂ ਭਾਰਤ ‘ਚ ਰਾਸ਼ਟਰਪਤੀ ਚੋਣਾਂ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ ਚੋਣ ਕਮਿਸ਼ਨ ਵੱਲੋਂ 17 ਜੁਲਾਈ ਨੂੰ ਦੇਸ਼ ਦੇ 14ਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਪੈਣਗੀਆਂ ਇਨ੍ਹਾਂ ਵੋਟਾਂ ਦੀ ਗਿਣਤੀ 20 ਜੁਲਾਈ ਨੂੰ ਕੀਤੀ ਜਾਵੇਗੀ ਅਤੇ 25 ਜੁਲਾਈ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਨਵਾਂ ਰਾਸ਼ਟਰਪਤੀ ਆਪਣਾ ਅਹੁਦਾ ਸੰਭਾਲ ਲਵੇਗਾ
ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ (ਐੱਨਡੀਏ) ਵੱਲੋਂ ਰਾਸ਼ਟਰਪਤੀ ਦੀ ਚੋਣ ਲਈ ਬਿਹਾਰ ਦੇ ਰਾਜਪਾਲ ਤੇ ਭਾਜਪਾ ਦੇ ਨੈਸ਼ਨਲ ਬੁਲਾਰੇ ਰਹਿ ਚੁੱਕੇ ਰਾਮਨਾਥ ਕੋਵਿੰਦ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ ਜਦਕਿ ਕਾਂਗਰਸ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ (ਯੂਪੀਏ) ਵੱਲੋਂ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰੀ ਮੈਦਾਨ ‘ਚ ਹਨ
ਦੋਵਾਂ ਉਮੀਦਵਾਰਾਂ ‘ਚੋਂ ਉਹ ਹੀ ਰਾਸ਼ਟਰਪਤੀ ਭਵਨ ਤੱਕ ਪਹੁੰਚੇਗਾ ਜਿਸ ਨੂੰ ਦੇਸ਼ ਦੇ ਸਭ ਤੋਂ ਵੱਧ ਵਿਧਾਇਕਾਂ ਤੇ ਸਾਂਸਦਾਂ ਦੀ ਹਮਾਇਤ ਹਾਸਲ ਹੋਵੇਗੀ ਦੇਸ਼ ਦੇ ਰਾਸ਼ਟਰਪਤੀ ਨੂੰ ਚੁਣਨ ਦਾ ਢੰਗ ਆਮ ਚੋਣਾਂ ਤੋਂ ਵੱਖ ਹੈ ਇਸ ਸਾਲ ਹੋਣ ਵਾਲੀ ਰਾਸ਼ਟਰਪਤੀ ਚੋਣ ‘ਚ ਲੋਕ ਸਭਾ ਦੇ 543 ਸਾਂਸਦ ਅਤੇ ਰਾਜ ਸਭਾ ਦੇ 233 ਸਾਂਸਦ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਦਕਿ ਲੋਕ ਸਭਾ ਦੇ 2 ਤੇ ਰਾਜ ਸਭਾ ਦੇ 12 ਨਾਮਜ਼ਦ ਮੈਂਬਰ ਇਸ ਚੋਣ ‘ਚ ਵੋਟ ਨਹੀਂ ਪਾ ਸਕਣਗੇ ਇਸ ਦੇ ਨਾਲ ਹੀ ਦੇਸ਼ ਭਰ ਦੇ ਕੁੱਲ 4120 ਵਿਧਾਇਕ ਵੀ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਇਸ ਤਰ੍ਹਾਂ ਕੁੱਲ 4896 ਵੋਟਰ ਰਾਸ਼ਟਰਪਤੀ ਦੀ ਚੋਣ ਕਰਨਗੇ
ਦੋਵਾਂ ਉਮੀਦਵਾਰਾਂ ਦੇ ਮੌਜ਼ੂਦਾ ਹਾਲਾਤ
ਇਸ ਸਮੇਂ ਐੱਨਡੀਏ ਕੋਲ 5,37,614 ਵੋਟਾਂ ਹਨ ਜਦਕਿ ਯੂਪੀਏ ਕੋਲ 4,02,230 ਵੋਟਾਂ ਹਨ ਦੇਸ਼ ਭਰ ਦੀਆਂ ਛੋਟੀਆਂ/ਖੇਤਰੀ ਪਾਰਟੀਆਂ ਕੋਲ ਇਸ ਸਮੇਂ 1,59,038 ਵੋਟਾਂ ਹਨ ਐੱਨਡੀਏ ਉਮੀਦਵਾਰ ਰਾਮਨਾਥ ਕੋਵਿੰਦ ਨੂੰ ਜਿੱਤਣ ਲਈ ਇਸ ਸਮੇਂ ਸਿਰਫ 11,828 ਵੋਟਾਂ ਦੀ ਜ਼ਰੂਰਤ ਹੈ ਇਸ ਲਈ ਸਮਝਿਆ ਜਾ ਰਿਹਾ ਹੈ ਕਿ ਰਾਮਨਾਥ ਕੋਵਿੰਦ ਅਗਲੇ ਰਾਸ਼ਟਰਪਤੀ ਹੋਣਗੇ
ਵਿਧਾਇਕਾਂ ਤੇ ਸਾਂਸਦਾਂ ਦੀਆਂ ਵੋਟਾਂ ਦੀ ਤੈਅ ਹੁੰਦੀ ਹੈ ਕੀਮਤ
ਰਾਸ਼ਟਰਪਤੀ ਚੋਣ ਲਈ ਸਮੂਹ 4896 ਵੋਟਰਾਂ ਦੀ ਵੋਟ ਦੀ ਇੱਕ ਕੀਮਤ ਨਿਰਧਾਰਿਤ ਕੀਤੀ ਜਾਂਦੀ ਹੈ, ਜਿਸ ਨਾਲ ਵੋਟਾਂ ਦੀ ਗਿਣਤੀ ‘ਚ ਇਜ਼ਾਫਾ ਹੁੰਦਾ ਹੈ
ਇੱਕ ਵਿਧਾਇਕ ਦੇ ਵੋਟ ਦੀ ਕੀਮਤ ਕੱਢਣ ਲਈ ਵਿਧਾਇਕ ਦੇ ਸੂਬੇ ਦੀ ਆਬਾਦੀ ਨੂੰ ਉਸ ਸੂਬੇ ਦੇ ਕੁੱਲ ਵਿਧਾਇਕਾਂ ਦੀ ਗਿਣਤੀ ਨਾਲ ਭਾਗ ਕਰਕੇ ਬਾਅਦ ‘ਚ 1 ਹਜ਼ਾਰ ਨਾਲ ਭਾਗ ਕੀਤਾ ਜਾਵੇਗਾ
ਉਦਾਹਰਨ ਦੇ ਤੌਰ ‘ਤੇ ਪੰਜਾਬ ਦੀ ਕੁੱਲ ਆਬਾਦੀ ਇਸ ਸਮੇਂ 13,551,060 ਹੈ ਪੰਜਾਬ ‘ਚ ਕੁੱਲ 117 ਵਿਧਾਇਕ ਹਨ ਉੱਪਰ ਦਿੱਤੇ ਅਨੁਸਾਰ ਭਾਗ ਕਰਨ ‘ਤੇ ਇੱਕ ਵਿਧਾਇਕ ਦੀ ਵੋਟ ਦੀ ਕੀਮਤ 116 ਬਣੇਗੀ ਅਤੇ ਪੰਜਾਬ ਦੇ ਕੁੱਲ ਵਿਧਾਇਕਾਂ ਦੀਆਂ ਵੋਟਾਂ 13,572 ਬਣਨਗੀਆਂ
ਸਾਂਸਦ ਦੀ ਵੋਟ ਦੀ ਕੀਮਤ
ਇਸੇ ਤਰ੍ਹਾਂ ਇੱਕ ਸਾਂਸਦ ਦੀ ਵੋਟ ਦੀ ਕੀਮਤ ਕੱਢਣ ਲਈ ਸਾਰੇ ਸੂਬਿਆਂ ਦੇ ਵਿਧਾਇਕਾਂ ਦੀਆਂ ਵੋਟਾਂ ਨੂੰ ਜੋੜਕੇ ਉਸ ਨੂੰ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਨਾਲ ਭਾਗ ਕੀਤਾ ਜਾਂਦਾ ਹੈ ਇਸ ਤੋਂ ਜੋ ਗਿਣਤੀ ਆਉਂਦੀ ਹੈ, ਉਹ ਇੱਕ ਸਾਂਸਦ ਦੇ ਵੋਟ ਦੀ ਕੀਮਤ ਹੁੰਦੀ ਹੈ ਇਸ ਵਾਰ ਦੀ ਚੋਣ ‘ਚ ਇੱਕ ਸਾਂਸਦ ਦੀ ਵੋਟ ਦੀ ਕੀਮਤ 708 ਦੇ ਕਰੀਬ ਹੈ
ਕੁੱਲ 10, 98, 882 ਵੋਟਾਂ ਰਾਸ਼ਟਰਪਤੀ ਦਾ ਫੈਸਲਾ ਕਰਨਗੀਆਂ
ਭਾਰਤ ਦੇ ਸਮੂਹ ਸੂਬਿਆਂ ਦੀ ਆਬਾਦੀ ਨਾਲ ਭਾਗ ਕਰਨ ‘ਤੇ ਦੇਸ਼ ਭਰ ਦੇ ਕੁੱਲ 4,120 ਵਿਧਾਇਕਾਂ ਦੀਆਂ ਵੋਟਾਂ ਦੀ ਗਿਣਤੀ 5,49,474 ਬਣਦੀ ਹੈ ਜਦਕਿ ਕੁੱਲ 776 ਸਾਂਸਦਾਂ ਦੀਆਂ ਵੋਟਾਂ ਦੀ ਗਿਣਤੀ 5,49,408 ਹੋਵੇਗੀ ਇਸ ਤਰ੍ਹਾਂ ਰਾਸ਼ਟਰਪਤੀ ਚੋਣ ‘ਚ ਕੁੱਲ 10, 98, 882 ਵੋਟਾਂ ਭੁਗਤੀਆਂ ਜਾਣਗੀਆਂ ਅਤੇ ਇੱਕ ਉਮੀਦਵਾਰ ਨੂੰ ਜਿੱਤਣ ਲਈ 5,49,442 ਵੋਟਾਂ ਦੀ ਜ਼ਰੂਰਤ ਹੈ
ਰਾਸ਼ਟਰਪਤੀ ਚੋਣ: ਭਾਜਪਾ ਪਾਰਲੀਮੈਂਟ ਬੋਰਡ ਦੀ ਮੀਟਿੰਗ ਅੱਜ
ਸਪੀਕਰ ਸੁਮਿਤਰਾ ਮਹਾਜਨ ਦੇ ਨਾਂਅ ‘ਤੇ ਹੋ ਸਕਦੀ ਐ ਸਹਿਮਤੀ
ਨਵੀਂ ਦਿੱਲੀ: ਰਾਸ਼ਟਰਪਤੀ ਚੋਣ ਨੂੰ ਲੈ ਕੇ ਸੋਮਵਾਰ ਨੂੰ ਭਾਜਪਾ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੈ। ਇਸ ਦਰਮਿਆਨ ਰਾਸ਼ਟਰਪਤੀ ਅਹੁਦੇ ਲਈ ਸ਼ਿਵਸੈਨਾ ਦੇ ਸਖ਼ਤ ਰੁਖ ਤੋਂ ਬਾਅਦ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਦੇ ਨਾਂਅ ‘ਤੇ ਸਹਿਮਤੀ ਹੋ ਸਕਦੀ ਹੈ। ਇੰਦੌਰ ਤੋਂ ਲਗਾਤਾਰ 8 ਵਾਰ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਪਹੁੰਚੀ ਸੁਮਿਤਰਾ ਮਹਾਜਨ ਮੂਲ ਤੌਰ ‘ਤੇ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ। ਇਸ ਕਾਰਨ ਮਰਾਠੀ ਮਨੁੱਖ ਦੇ ਨਾਤੇ ਸ਼ਿਵਸੈਨਾ ਅਤੇ ਐਨਸੀਪੀ ਵੀ ਉਨ੍ਹਾਂ ਦੀ ਹਮਾਇਤ ਕਰ ਸਕਦੀ ਹੈ।
ਰਾਸ਼ਟਰਪਤੀ ਚੋਣ ਵਿੱਚ ਐਨਡੀਏ ਉਮੀਦਵਾਰ ਹੋਣਗੇ ਪ੍ਰਪੋਜਰਸ
ਮੱਧ ਪ੍ਰਦੇਸ਼ ਤੋਂ ਐਤਵਾਰ ਨੂੰ 25 ਵਿਧਾਇਕ ਦਿੱਲੀ ਰਵਾਨਾ ਹੋ ਗਏ। ਉਹ ਰਾਸ਼ਟਰਪਤੀ ਚੋਣ ਵਿੱਚ ਐਨਡੀਏ ਉਮੀਦਵਾਰ ਪ੍ਰਪੋਜਰਸ ਹੋਣਗੇ। ਉੱਥੇ, 25 ਵਿਧਾਇਕਾਂ ਦੀ ਟੀਮ ਸੋਮਵਾਰ ਨੂੰ ਦਿੱਲੀ ਲਈ ਰਵਾਨਾ ਹੋਵੇਗੀ। ਇਸ ਤਰ੍ਹਾਂ ਦੋ ਦਿਨਾਂ ਵਿੱਚ ਪ੍ਰੋਪੋਜ਼ਰ ਦੇ ਬਤੌਰ ਕਰੀਬ 50 ਵਿਧਾਇਕ ਦਿੱਲੀ ਵਿੱਚ ਭਾਜਪਾ ਸਾਂਸਦ ਰਾਕੇਸ਼ ਸਿੰਘ ਦੇ ਬੰਗਲੇ ‘ਤੇ ਇਕੱਠੇ ਹੋਣਗੇ। ਇੱਥੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਦੇਖਰੇਖ ਵਿੱਚ ਇਨ੍ਹਾਂ ਵਿਧਾਇਕਾਂ ਤੋਂ ਕੋਰੇ ਨਾਮੀਨੇਸ਼ਨ ਫਾਰਮ ‘ਤੇ ਪ੍ਰਪੋਜਰ ਦੇ ਰੂਪ ਵਿੱਚ ਦਸਤਖ਼ਤ ਕਰਵਾਏ ਜਾਣਗੇ।