Create - Sach Kahoon Punjabi

ਆਪ ਦੀ ਹਾਲਤ ਹੋਈ ਹੋਰ ਪਤਲੀ, ਫੂਲਕਾ ਬਣਾਉਣਗੇ ਵੱਖਰਾ ਸੰਗਠਨ
ਆਪ ਦੀ ਹਾਲਤ ਹੋਈ ਹੋਰ ਪਤਲੀ, ਫੂਲਕਾ ਬਣਾਉਣਗੇ ਵੱਖਰਾ ਸੰਗਠਨ

ਨਵੀਂ ਦਿੱਲੀ, ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਤੋਂ ਵਿਧਾਇਕ ਐਚ. ਐਸ. ਫੂਲਕਾ ਨੇ ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਆਪਣਾ ਵੱਖਰਾ ਗੈਰ ਸਿਆਸੀ ਸੰਗਠਨ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅੰਨਾ ਹਜ਼ਾਰਾ ਵਰਗਾ ਅੰਦੋਲਨ ਦੁਬਾਰਾ ਸ਼ੁਰੂ ਕਰਨਗੇ ਅਤੇ ਪੰਜਾਬ ‘ਚ ਨਸ਼ਾ ਮੁਕਤੀ ਦੀ ਮੁਹਿੰਮ ਚਲਾਉਣਗੇ ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਸਿਆਸੀ ਪਾਰਟੀ ਦੇ ਕਬਜ਼ੇ ਤੋਂ ਅਜ਼ਾਦ ਕਰਨ ਲਈ ਵੀ ਯਤਨ ਕਰਨਗੇ ਭਾਵੇਂ ਫੂਲਕਾ ਨੇ ਆਮ ਆਦਮੀ ਪਾਰਟੀ ਦੀ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਪਰ ਉਨ੍ਹਾਂ ਦੀਆਂ ਗੱਲਾਂ ਤੋਂ ਇਹ ਸਾਫ਼ ਨਜ਼ਰ ਆ ਰਿਹਾ ਸੀ ਕਿ ਉਹ ਆਮ ਆਦਮੀ ਪਾਰਟੀ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਨਹੀਂ ਹਨ

ਓਧਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਨੇ ਕਿਹਾ ਕਿ ਸ. ਫੂਲਕਾ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਇਸ ਲਈ ਉਨ੍ਹਾਂ ਪਾਰਟੀ ਛੱਡ ਦਿੱਤੀ ਹੈ ਸਰਗਰਮ ਸਿਆਸਤ ਤੋਂ ਪਾਸੇ ਹੋਣ ਨਾਲ ਫੂਲਕਾ ਦਾ ਅਸਤੀਫ਼ਾ ਪਾਰਟੀ ਲਈ ਝਟਕਾ ਮੰਨਿਆ ਜਾ ਰਿਹਾ ਹੈ

ਭਾਰਤ-ਆਸਟਰੇਲੀਆ ਟੀ20 ਮੈਚ;ਭਾਰਤ ਰਚ ਸਕਦਾ ਹੈ ਇਤਿਹਾਸ
ਆਸਟਰੇਲੀਆ ‘ਚ ਲਗਾਤਾਰ 5 ਮੈਚ ਜਿੱਤਣ ਦਾ ਰਿਕਾਰਡ ਬਣਾ ਸਕਦੀ ਹੈ ਟੀਮ

ਬ੍ਰਿਸਬੇਨ, 20 ਨਵੰਬਰ

ਭਾਰਤ ਅਤੇ ਆਸਟਰੇਲੀਆ ਦਰਮਿਆਨ ਟੀ20 ਲੜੀ ਦੀ ਸ਼ੁਰੂਆਤ ਹੋ ਰਹੀ ਹੈ ਅਤੇ ਬ੍ਰਿਸਬੇਨ ਦੇ ਗਾਬਾ ‘ਚ ਵਿਸ਼ਵ ਦੀ ਦੂਸਰੀ ਰੈਂਕ ਭਾਰਤੀ ਟੀਮ ਤੀਸਰੀ ਰੈਂਕ ਆਸਟਰੇਲੀਆ ਦੀਆਂ ਤੇਜ਼ ਅਤੇ ਉਛਾਲ ਭਰੀਆਂ ਮੁਸ਼ਕਲ ਪਿੱਚਾਂ ‘ਤੇ ਆਪਣੀ ਮਜ਼ਬੂਤ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੇ ਦਮ ‘ਤੇ ਜਿੱਤ ਦਰਜ ਕਰਨਾ ਚਾਹੇਗੀ

ਪਾਬੰਦੀ ਝੱਲ ਰਹੇ ਸਮਿੱਥ ਅਤੇ ਵਾਰਨਰ ਦੇ ਬਿਨਾਂ ਆਸਟਰੇਲੀਆ ਵਿਰੁੱਧ ਭਾਰਤ ਕੋਲ ਜਿੱਤ ਦਾ ਮੌਕਾ

ਇਸ ਲੜੀ ‘ਚ ਆਸਟਰੇਲੀਆ ਦੇ ਦੋ ਨਾਕਾਰਾਤਮਕ ਪਹਿਲੂ?ਦੇਖਦਿਆਂ ਭਾਰਤ ਨੂੰ?ਜਿੱਤ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ  ਪਹਿਲਾ, ਆਸਟਰੇਲੀਆ ਦੀ ਟੀਮ ਆਪਣੇ ਕਪਤਾਨ?ਸਟੀਵ ਸਮਿੱਥ ਅਤੇ ਉਪ ਕਪਤਾਨ ਡੇਵਿਡ ਵਾਰਨਰ ਦੇ ਗੇਂਦ ਨਾਲ ਛੇੜਖਾਨੀ ਦੇ ਦੋਸ਼ ‘ਚ ਲੱਗੀ ਪਾਬੰਦੀ ਕਾਰਨ ਟੀਮ ਚੋਂ ਬਾਹਰ ਹੋਣ ਬਾਅਦ ਇੱਕ ਵੀ ਟੀ20 ਲੜੀ ਨਹੀਂ ਜਿੱਤ ਸਕੀ ਹੈ ਉਸਨੂੰ ਜੂਨ ‘ਚ ਇੰਗਲੈਂਡ ਨੇ, ਜਿੰਬਾਬਵੇ ‘ਚ ਤਿਕੋਣੀ ਲੜੀ ਦੇ ਫਾਈਨਲ ‘ਚ ਅਤੇ ਉਸ ਤੋਂ?ਬਾਅਦ ਯੂਏਈ ‘ਚ ਦੁਵੱਲੀ ਲੜੀ ‘ਚ 3-0 ਨਾਲ ਪਾਕਿਸਤਾਨ?ਨੇ ਹਰਾਇਆ ਹੈ  ਦੂਸਰਾ, ਭਾਰਤ ਦਾ ਆਸਟਰੇਲੀਆ ‘ਚ ਪਿਛਲਾ ਟੀ20 ਰਿਕਾਰਡ ਕਾਫ਼ੀ ਚੰਗਾ ਹੈ ਪਿਛਲੀ ਲੜੀ ‘ਚ ਭਾਰਤ ਨੇ ਐਮਐਸ ਧੋਨੀ ਦੀ ਕਪਤਾਨੀ ‘ਚ ਆਸਟਰੇਲੀਆ ਨੂੰ 3-0 ਨਾਲ ਹਰਾਇਆ ਸੀ ਹਾਲਾਂਕਿ ਇਸ ਸਭ?ਦੇ ਬਾਵਜ਼ੂਦ ਭਾਰਤੀ ਟੀਮ ਨੂੰ ਚੌਕਸ ਰਹਿਣਾ ਹੋਵੇਗਾ ਅਤੇ ਇਹ ਸਮਝਣਾ ਹੋਵੇਗਾ ਕਿ ਕਿਸੇ ਵੀ ਟੀਮ ਨੂੰ ਉਸਦੇ ਘਰ ‘ਚ ਘੱਟ ਸਮਝਣ ਦੀ ਗਲਤੀ ਕਰਨੀ ਕਿਸੇ ਸਮੇਂ ਵੀ ਮਹਿੰਗੀ ਪੈ?ਸਕਦੀ ਹੈ

ਭਾਰਤ ਦੇ ਇਤਿਹਾਸਕ ਪਹਿਲੂ ਦੀ ਗੱਲ ਕਰੀ ਜਾਵੇ ਤਾਂ ਇਸ ਲੜੀ ਦਾ ਪਹਿਲਾ ਮੈਚ ਜਿੱਤਣ ਦੇ ਨਾਲ ਹੀ ਭਾਰਤੀ ਟੀਮ ਨਵਾਂ ਇਤਿਹਾਸ ਵੀ ਰਚ ਸਕਦੀ ਹੈ ਭਾਰਤ ਨੇ ਆਸਟਰੇਲੀਆ ਨੂੰ 2011-12 ਦੇ ਆਸਟਰੇਲੀਆ ਦੌਰੇ ‘ਤੇ ਟੀ20 ਲੜੀ ਦਾ ਆਖ਼ਰੀ ਮੈਚ ਹਰਾਇਆ ਸੀ ਉਸ ਤੋਂ ਬਾਅਦ 2015-16 ਦੇ ਆਸਟਰੇਲੀਆ ਦੌਰੇ ‘ਤੇ ਉਹਨਾਂ ਤਿੰਨੇ ਮੈਚ ਜਿੱਤਦਿਆਂ ਲੜੀ ਆਪਣੇ ਨਾਂਅ ਕੀਤੀ ਅਤੇ ਜੇਕਰ ਹੁਣ ਬ੍ਰਿਸਬੇਨ ‘ਚ ਹੋਣ ਵਾਲੇ ਪਹਿਲੇ ਟੀ 20 ਮੈਚ ‘ਚ ਵੀ ਭਾਰਤ ਜਿੱਤਦਾ ਹੈ ਤਾਂ ਉਹ ਆਸਟਰੇਲੀਆਈ ਧਰਤੀ ‘ਤੇ ਲਗਾਤਾਰ 5 ਟੀ20 ਮੈਚ ਜਿੱਤਣ ਵਾਲਾ ਪਹਿਲਾ ਦੇਸ਼ ਬਣ ਜਾਵੇਗਾ ਭਾਰਤ ਨੇ ਨਵੰਬਰ 2017 ਤੋਂ ਹੁਣ ਤੱਕ 7 ਟੀ20 ਲੜੀਆਂ ਜਿੱਤੀਆਂ ਹਨ ਉਸਨੂੰ ਆਖ਼ਰੀ ਵਾਰ ਜੁਲਾਈ 2017 ‘ਚ ਵੈਸਟਇੰਡੀਜ਼ ਨੇ ਹਰਾਇਆ ਸੀ

ਕੋਹਲੀ ‘ਤੇ ਪ੍ਰਦਰਸ਼ਨ ਦੁਹਰਾਉਣ ਦੀ ਜਿੰਮ੍ਹੇਦਾਰੀ

ਭਾਰਤ ਦੀ ਟੀਮ ਬਿਨਾਂ ਸ਼ੱਕ ਕਪਤਾਨ ਵਿਰਾਟ ਕੋਹਲੀ ਦੀ ਵਾਪਸੀ ਨਾਲ ਮਜ਼ਬੂਤ ਹੋਈ ਹੈ ਅਤੇ ਦੇਖਣਾ ਇਹ ਹੈ ਕਿ ਅਰਾਨ ਫਿੰਚ ਦੀ ਕਪਤਾਨੀ ਵਾਲੀ ਆਸਟਰੇਲੀਆਈ ਟੀਮ ਦੁਨੀਆਂ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ‘ਤੇ ਕਿਵੇਂ ਰੋਕ ਲਾਉਂਦੀ ਹੈ ਕੋਹਲੀ ਨੇ 2016 ਦੀ ਲੜੀ ‘ਚ 3 ਪਾਰੀਆਂ ‘ਚ 199 ਦੌੜਾਂ ਬਣਾਈਆਂ ਸਨ ਗਾਬਾ ਦੀ ਉਛਾਲ ਭਰੀ ਪਿੱਚ ‘ਤੇ ਭੁਵਨੇਸ਼ਵਰ , ਬੁਮਰਾਹ ਅਤੇ ਖਲੀਲ ਉਪਯੋਗੀ  ਹੋ ਸਕਦੇ ਹਨ ਸਪਿੱਨ ਦਾ ਮੋਰਚਾ ਕੁਲਦੀਪ ਯਾਦਵ ਤੋਂ ਇਲਾਵਾ ਕੁਰਣਾਲ ਜਾਂ ਚਹਿਲ ‘ਤੇ ਹੋਵੇਗਾ

ਆਸਟਰੇਲੀਆ ‘ਤੇ ਹੋਵੇਗਾ ਦਬਾਅ: ਆਸਟਰੇਲੀਆ ਟੀਮ ਅਜੇ ਤੱਕ ਮਾਰਚ ‘ਚ ਦੱਖਣੀ ਅਫ਼ਰੀਕਾ ਵਿਰੁੱਧ ਕੇਪਟਾਊਨ ਟੈਸਟ ਦੌਰਾਨ ਗੇਂਦ ਨਾਲ ਛੇੜਖਾਨੀ ਵਿਵਾਦ ਤੋਂ ਉੱਭਰ ਨਹੀਂ ਸਕੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਕੰਮ ਵਿੱਚ ਅੜਚਨ ਪੈਦਾ ਕਰ ਰਹੇ ਨੌਕਰਸ਼ਾਹ ਅਤੇ ਪੁਲਿਸ: ਇਮਰਾਨ
ਕਿਹਾ, ਇਹ ਉਹੀ ਲੋਕ ਹੈ ਜਿਨ੍ਹਾਂ ਦੀ ਪਿੱਛਲੀ ਸਰਕਾਰ ‘ਚ ਨਿਯੁਕਤੀ ਕੀਤੀ ਗਈ

ਇਸਲਾਮਾਬਾਦ, ਏਜੰਸੀ

ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਪ੍ਰਬੰਧਕੀ ਪੱਧਰ ‘ਤੇ ਸਰਕਾਰ ਦੇ ਕੰਮ ‘ਚ ਅੜਚਨ ਪੈਦਾ ਕਰਨ ਲਈ ਰਾਜਨੀਤਕ ਨੌਕਰਸ਼ਾਹੀ ਅਤੇ ਪੁਲਿਸ ਵਿਭਾਗ ਦੀ ਸਖਤ ਆਲੋਚਨਾ ਕੀਤੀ ਹੈ। ਇੱਕ ਨਿਊਜ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਇਮਰਾਨ ਖਾਨ ਨੇ ਇਸਲਾਮਾਬਾਦ ‘ਚ ਸ਼ਨਿੱਚਰਵਾਰ ਨੂੰ ਕੁੱਝ ਚੁਣੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੁੱਝ ਲੋਕ ਪ੍ਰਬੰਧਕੀ ਪੱਧਰ ‘ਤੇ ਸਰਕਾਰ ਦੇ ਕੰਮ ‘ਚ ਅੜਚਨ ਪੈਦਾ ਕਰ ਰਹੇ ਹਨ, ਇਹ ਉਹੀ ਲੋਕ ਹੈ ਜਿਨ੍ਹਾਂ ਦੀ ਪਿੱਛਲੀ ਸਰਕਾਰ ‘ਚ ਨਿਯੁਕਤੀ ਕੀਤੀ ਗਈ ਸੀ।

ਖਾਨ ਨੇ ਕਿਹਾ, ਮੈਂ 22 ਸਾਲਾਂ ਦੇ ਸਖਤ ਸੰਘਰਸ਼ ਤੋਂ ਬਾਅਦ ਸੱਤਾ ਵਿੱਚ ਆਇਆ ਹਾਂ, ਇਸ ਲਈ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਨਿੱਬੜਨ ਲਈ ਮੇਰੇ ਕੋਲ ਜ਼ਰੂਰੀ ਸਬਰ ਹੈ। ਰਾਸ਼ਟਰੀ ਕਰਜੇ ਦੇ ਮੁੱਦੇ ‘ਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਵਿਦੇਸ਼ੀ ਕਰਜ 36 ਖਰਬ ਰੁਪਏ ਕਰ ਦਿੱਤਾ ਸੀ। ਜੇਕਰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੀ ਨਵੀਂ ਸਰਕਾਰ ਅਗਲੇ ਦੋ ਮਹੀਨੇ ਦੇ ਅੰਦਰ ਕਰਜ ਨਹੀਂ ਲੈਂਦੀ ਹੈ ਤਾਂ ਦੇਸ਼ ਭਿਆਨਕ ਰੂਪ ਨਾਲ ਦਿਵਾਲਿਆ ਹੋ ਜਾਵੇਗਾ।

ਖਾਨ ਨੇ ਕਿਹਾ, ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐਮਐਫ) ਕੋਲ ਜਾਣ ‘ਤੇ ਅਸਲੀ ਮੁੱਦਾ ਕਰਜਾ ਸਬੰਧੀ ਕੁਝ ਨਿਯਮਾਂ ਦਾ ਹੈ। ਅਸੀਂ ਕੁੱਝ ਹੋਰ ਸਰੋਤਾਂ ਦੇ ਮਾਧਿਅਮ ਨਾਲ ਵੀ ਹਾਲਤ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਸਊਦੀ ਅਰਬ ਤੇ ਚੀਨ ਵੱਲੋਂ ਚੰਗੇ ਸੁਨੇਹੇ ਮਿਲ ਰਹੇ ਹਨ। ਵਿੱਤੀ ਸਹਾਇਤਾ ਲਈ ਦੋਵਾਂ ਦੇਸ਼ਾਂ ਨਾਲ ਪਹਿਲਾਂ ਹੀ ਸੰਪਰਕ ਕੀਤਾ ਜਾ ਚੁੱਕਿਆ ਹੈ। ਰਾਸ਼ਟਰੀ ਜਵਾਬਦੇਹੀ ਬਿਊਰੋ (ਐਨਏਬੀ) ‘ਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਇੱਕ ਆਜਾਦ ਸੰਸਥਾਨ ਹੈ ਅਤੇ ਉਨ੍ਹਾਂ ਦੀ ਸਰਕਾਰ ਨਾਲ ਇਸਦਾ ਕੋਈ ਸਿੱਧਾ ਸਬੰਧ ਨਹੀਂ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।