Microsoft - Sach Kahoon Punjabi

Microsoft Outage: ਤਕਨੀਕ ’ਤੇ ਨਿਰਭਰਤਾ
ਤਕਨੀਕ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਗਈ ਹੈ ਪਿੰਡ ਹੋਵੇ ਜਾਂ ਸ਼ਹਿਰ, ਪੜਿ੍ਹਆ-ਲਿਖਿਆ ਹੋਵੇ ਜਾਂ ਅਨਪੜ੍ਹ ਹਰ ਕੋਈ ਕਿਸੇ ਨਾ ਕਿਸੇ ਰੂਪ ’ਚ ਤਕਨੀਕ ’ਤੇ ਨਿਰਭਰ ਹੈ ਚਾਹੇ ਸਮਾਰਟਫੋਨ ਹੋਵੇ ਜਾਂ ਇੰਟਰਨੈੱਟ ਹੋਵੇ ਜਾਂ ਫਿਰ ਆਰਟੀਫਿਸ਼ੀਅਲ ਇੰਟੈਲੀਜੈਂਸ ਹਰ ਥਾਂ ਤਕਨੀਕ ਦਾ ਪ੍ਰਭਾਵ ਸਪੱਸ਼ਟ ਰੂਪ ਨਾਲ ਦੇਖਿਆ ਜਾ ਸਕਦਾ ਹੈ ਬੇਸ਼ੱਕ ਤਕਨੀਕ ਨੇ ਸਾਡੇ ਜੀਵਨ ਨੂੰ ਸੁਖਾਲਾ ਅਤੇ ਸੁਵਿਧਾਜਨਕ ਬਣਾ ਦਿੱਤਾ ਹੈ ਪਰ ਇਸ ਨਾਲ ਚੁਣੌਤੀਆਂ ਵੀ ਵਧੀਆਂ ਹਨ ਤਕਨੀਕ ਨਾਲ ਸਾਡੀ ਕੰਮ ਕਰਨ ਦੀ ਸਮਰੱਥਾ ਵਧੀ ਹੈ, ਕੰਮ ਕਰਨ ’ਚ ਤੇਜ਼ੀ ਆਈ ਹੈ ਅਤੇ ਬਿਨਾਂ ਸ਼ੱਕ ਮੁਹਾਰਤ ਅਤੇ ਸਟੀਕਤਾ ਵੀ ਵਧੀ ਹੈ। Microsoft Outage

ਤਕਨੀਕ ਨਾਲ ਸਾਨੂੰ ਵਿਸ਼ਵ ਦੀ ਹਰ ਜਾਣਕਾਰੀ ਕੁਝ ਹੀ ਸੈਕਿੰਡ ’ਚ ਮਿਲ ਜਾਂਦੀ ਹੈ ਸੋਸ਼ਲ ਮੀਡੀਆ ਨੇ ਵਿਸ਼ਵ ਦੇ ਲੋਕਾਂ ਨੂੰ ਇੱਕ-ਦੂਜੇ ਨਾਲ ਜੋੜਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਸੱਤ ਸਮੁੰਦਰ ਪਾਰ ਬੈਠੇ ਅਸੀਂ ਆਪਣੇ ਲੋਕਾਂ ਨਾਲ ਸਿੱਧੀ ਗੱਲ ਕਰ ਸਕਦੇ ਹਾਂ ਸੁਵਿਧਾਵਾਂ ਦੇ ਨਾਲ ਤਕਨੀਕ ਨਾਲ ਚੁਣੌਤੀਆਂ ਵੀ ਵਧੀਆਂ ਹਨ ਤਕਨੀਕ ਨਾਲ ਜਿੱਥੇ ਨਿੱਜਤਾ ਦੀਆਂ ਸਮੱਸਿਆਵਾਂ ਵਧੀਆਂ ਹਨ, ਉੁਥੇ ਤਕਨੀਕ ’ਤੇ ਨਿਰਭਰਤਾ ਨੇ ਲੋਕਾਂ ਨੂੰ ਅਸਲ ਜੀਵਨ ਤੋਂ ਵੀ ਦੂਰ ਕੀਤਾ ਹੈ ਤਕਨੀਕ ਦੀ ਨਾਕਾਮੀ ਕਰਕੇ ਜੀਵਨ ਠਹਿਰ ਜਾਂਦਾ ਹੈ ਮਾਈਕ੍ਰੋ ਸਾਫਟ ਵਿੰਡੋਜ਼ ’ਚ ਆਈ ਇੱਕ ਗੜਬੜੀ ਨਾਲ ਸਿਰਫ਼ ਕੁਝ ਹੀ ਪਲਾਂ ’ਚ ਪੂਰੀ ਦੁਨੀਆ ਦੇ ਬੈਂਕ ਤੋਂ ਲੈ ਕੇ ਜਹਾਜ਼ੀ ਕੰਪਨੀਆਂ ਠੱਪ ਹੋ ਗਈਆਂ ਦੁਨੀਆਭਰ ’ਚ ਲਗਭਗ 300 ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ। Microsoft Outage

Read This : NEET Paper Leak Case : ਨੀਟ-ਯੂਜੀ ਕਾਊਂਸਲਿੰਗ

ਏਅਰਪੋਰਟ ’ਤੇ ਯਾਤਰੀ ਪ੍ਰੇਸ਼ਾਨ ਹੁੰਦੇ ਦੇਖੇ ਗਏ ਬ੍ਰਿਟੇਨ ’ਚ ਕਈ ਟੀ. ਵੀ. ਚੈਨਲਾਂ ਦਾ ਪ੍ਰਸਾਰਨ ਬੰਦ ਹੋ ਗਿਆ ਇਹ ਕਿਸੇ ਸਾਈਬਰ ਸੁਰੱਖਿਆ ਦੀ ਵਜ੍ਹਾ ਨਾਲ ਹੋਇਆ ਜਾਂ ਸਾਫਟਵੇਅਰ ਅੱਪਡੇਟ ਦੀ ਵਜ੍ਹਾ ਨਾਲ ਪਰ ਇਸ ਗੜਬੜੀ ਦੀ ਵਜ੍ਹਾ ਨਾਲ ਪੂਰੀ ਦੁਨੀਆ ’ਚ ਇੱਕ ਵਾਰ ਭਾਜੜ ਪੈ ਗਈ ਇਹ ਸਭ ਤਕਨੀਕ ’ਤੇ ਨਿਰਭਰਤਾ ਦੀ ਵਜ੍ਹਾ ਨਾਲ ਹੀ ਹੋਇਆ ਵਿਕਾਸ ਲਈ ਤਕਨੀਕ ’ਤੇ ਨਿਰਭਰਤਾ ਬੇਸ਼ੱਕ ਮਜ਼ਬੂਰੀ ਹੈ, ਪਰ ਤਕਨੀਕ ਦੀ ਨਾਕਾਮੀ ’ਤੇ ਬਦਲਵੇਂ ਉਪਾਅ ਵੀ ਯਕੀਨੀ ਹੋਣੇ ਚਾਹੀਦੇ ਹਨ ਤਾਂ ਕਿ ਤਕਨੀਕ ਦੀ ਨਾਕਾਮੀ ’ਤੇ ਹੋਣ ਵਾਲੀ ਪ੍ਰੇਸ਼ਾਨੀ ਨੂੰ ਘੱਟ ਕੀਤਾ ਜਾ ਸਕੇ। Microsoft Outage

ਮਾਈਕ੍ਰੋਸਾਫ਼ਟ ਨੇ ਸੰਸਾਰ ਆਰਥਿਕ ਮੰਦੀ ਕਾਰਨ ਲਿਆ ਵੱਡਾ ਫੈਸਲਾ
11000 ਕਰਮਚਾਰੀਆਂ ਦੀ ਕਰੇਗਾ ਛਾਂਟੀ

ਵਾਸ਼ਿੰਗਟਨ (ਏਜੰਸੀ)। ਅਮਰੀਕਾ ਦੀ ਸਿਰਕੱਢ ਸਾਫ਼ਟਵੇਅਰ ਕੰਪਨੀ ਮਾਈਕ੍ਰੋਸਾਫ਼ਟ (Microsoft) ਸੰਸਾਰ ਆਰਥਿਕ ਮੰਦੀ ਦੇ ਡਰ ਦੇ ਮੱਦੇਨਜ਼ਰ ਆਪਣੇ ਕਰੀਬ 11 ਹਜ਼ਾਰ ਕਰਮਚਾਰੀਆਂ ਦੀ ਛਾਂਟੀ ਕਰੇਗਾ। ਸਕਾਈ ਨਿਊਜ਼ ਨੇ ਇਹ ਖ਼ਬਰ ਦਿੱਤੀ ਹੈ। ਮੰਗਲਵਾਰ ਨੂੰ ਜਾਰੀ ਰਿਪੋਰਟ ’ਚ ਕਿਹਾ ਗਿਆ ਕਿ ਇਹ ਗਿਣਤੀ ਮਾਈਕ੍ਰੋਸਾਫ਼ਟ ’ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ 5 ਫੀਸਦੀ ਹੈ ਜਦੋਂਕਿ ਇੱਕ ਮਾਹਿਰ ਨੇ ਦੱਸਿਆ ਕਿ ਇਹ ਗਿਣਤੀ ਵਧ ਵੀ ਸਕਦੀ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਮਾਈਕ੍ਰੋਸਾਫ਼ਟ (Microsoft) ਪ੍ਰਮੁੱਖ ਸੱਤਿਆ ਨਡੇਲਾ 24 ਜਨਵਰੀ ਨੂੰ ਵਿੱਤੀ ਨਿਵੇਸ਼ਕਾਂ ਨੂੰ ਅੱਪਡੇਟ ਤੋਂ ਪਹਿਲਾਂ ਕਰਮਚਾਰੀਆਂ ਦੀ ਛਾਂਟੀ ਦਾ ਐਲਾਨ ਕਰ ਸਕਦੇ ਹਨ। 1.78 ਖਰਬ ਵਾਲੀ ਇਸ ਕੰਪਨੀ ’ਚ ਦੁਨੀਆਂ ਭਰ ’ਚੋਂ ਦੋ ਲੱਖ 20 ਹਜ਼ਾਰ ਤੋਂ ਵੱਧ ਕਰਮਚਾਰੀ ਹਨ ਰਿਪੋਰਟ ਅਨੁਸਾਰ, ਸਾਫ਼ਟਵੇਅਰ ਕੰਪਨੀਆਂ ’ਚ ਮਾਈਕ੍ਰੋਸਾਫ਼ਟ ਤੇ ਅਮੇਜੋਨ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਸੈਂਕੜੇ ਨਵੇਂ ਕਰਮਚਾਰੀਆਂ ਨੂੰ ਨਿਯੁਕਤ ਕਰਨ ਤੋਂ ਬਾਅਦ ਸੰਸਾਰ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਮਾਈਕਰੋ ਸਾਫ਼ਟ ਲਿਆਏਗਾ ਨਵੀਂ ਵਿੰਡੋਜ਼, ਫੀਚਰਜ਼ ਕਰ ਦੇਣਗੇ ਹੈਰਾਨ
ਮਾਈਕਰੋ ਸਾਫ਼ਟ ਲਿਆਏਗਾ ਨਵੀਂ ਵਿੰਡੋਜ਼, ਫੀਚਰਜ਼ ਕਰ ਦੇਣਗੇ ਹੈਰਾਨ

ਵਾਸ਼ਿੰਗਟਨ (ਏਜੰਸੀ)। ਮਾਈਕਰੋਸੌਫਟ ਕਾਰਪੋਰੇਸ਼ਨ 24 ਜੂਨ ਨੂੰ ਵਿੰਡੋਜ਼ ਸਾੱਫਟਵੇਅਰ ਦਾ ਨਵਾਂ ਸੰਸਕਰਣ ਪੇਸ਼ ਕਰੇਗੀ। ਮਾਈਕਰੋਸੌਫਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੱਤਿਆ ਨਡੇਲਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਪਡੇਟ ਵਿੱਚ ਸਾੱਫਟਵੇਅਰ ਵਿੱਚ ਡਿਜ਼ਾਇਨ ਬਦਲਾਅ ਸ਼ਾਮਲ ਹੋਣਗੇ ਅਤੇ ਵਾਧੂ ਵਿਸ਼ੇਸ਼ਤਾਵਾਂ ਐਪ ਸਟੋਰ ਅਤੇ ਹੋਰ ਵਿਸ਼ੇਸ਼ਤਾਵਾਂ ਰਾਹੀਂ ਸਿਰਜਣਹਾਰਾਂ ਅਤੇ ਡਿਵੈਲਪਰਾਂ ਲਈ ਉਪਲਬਧ ਹੋਣਗੀਆਂ। ਬਲੂਮਬਰਗ ਦੀ ਇਕ ਨਿ ਅਕਮਤਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ, ਨਡੇਲਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਨਵੇਂ ਸਾੱਫਟਵੇਅਰ ਅਪਡੇਟ ਨੂੰ ਇਸ ਦਹਾਕੇ ਦੇ ਓਪਰੇਟਿੰਗ ਸਿਸਟਮ ਵਿੱਚ ਸਭ ਤੋਂ ਮਹੱਤਵਪੂਰਨ ਤਬਦੀਲੀ ਕਿਹਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਪਾਲ ਏਲਨ ਦਾ ਦੇਹਾਂਤ
ਕੈਂਸਰ (ਨਾਨ-ਹੋਜਕਿੰਗ ਲਿਮਫੋਮਾ) ਤੋਂ ਸਨ ਪੀੜਤ

ਨਿਊਯਾਰਕ, ਏਜੰਸੀ। ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਪਾਲ ਜੀ ਏਲਨ ਦਾ ਸੋਮਵਾਰ ਨੂੰ ਅਮਰੀਕਾ ਦੇ ਸਿਏਟਲ ‘ਚ ਦੇਹਾਂਤ ਹੋ ਗਿਆ। ਉਹ ਕੈਂਸਰ (ਨਾਨ-ਹੋਜਕਿੰਗ ਲਿਮਫੋਮਾ) ਤੋਂ ਪੀੜਤ ਸਨ। ਸ੍ਰੀ ਏਲਨ 65 ਸਾਲ ਦੇ ਸਨ। ਪਾਲ ਜੀ.ਏਲਨ ਦੀ ਭੈਣ ਜੋੜੀ ਏਲਨ ਨੇ ਕਿਹਾ ਕਿ ਮੇਰਾ ਭਰਾ ਹਰ ਪੱਧਰ ‘ਤੇ ਇੱਕ ਅਨੋਖਾ ਵਿਅਕਤੀ ਸੀ। ਜ਼ਿਆਦਾਤਰ ਲੋਕ ਸ੍ਰੀ ਏਲਨ ਨੂੰ ਇੱਕ ਤਕਨੀਕੀ ਮਾਹਿਰ ਅਤੇ ਸਮਾਜ ਸੇਵੀ ਦੇ ਰੂਪ ‘ਚ ਜਾਣਦੇ ਸਨ। ਸਾਡੇ ਲਈ ਉਹ ਪਿਆਰਾ ਭਰਾ, ਚਾਚਾ ਅਤੇ ਇੱਕ ਅਸਧਾਰਨ ਦੋਸਤ ਸੀ। ਜਿਕਰਯੋਗ ਹੈਕਿ ਪਾਲ ਗਾਰਡਨਰ ਏਲਨ ਦਾ ਜਨਮ 21 ਜਨਵਰੀ 1953 ਨੂੰ ਅਮਰੀਕਾ ਦੇ ਸੀਏਟਲ ‘ਚ ਹੋਇਆ ਸੀ। ਉਹਨਾਂ ਨੇ ਬਿਲ ਗੇਟਸ ਦੇ ਨਾਲ ਮਿਲ ਕੇ 1975 ‘ਚ ਮਾਈਕ੍ਰੋਸਾਫਟ ਦੀ ਸਥਾਪਨਾ ਕੀਤੀ ਸੀ। ਮਾਈਕ੍ਰੋਸਾਫਟ ਵਿਸ਼ਵ ਦੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ ਹੈ। (Paul Allen)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।