Joined - Sach Kahoon Punjabi
ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
ਪਾਰਟੀ ’ਚ ਸ਼ਾਮਲ ਹੋਣ ਵਾਲੀਆਂ ਸਾਰੀਆਂ ਸ਼ਖਸ਼ੀਅਤਾਂ ਨੂੰ ਮਾਨ-ਸਨਮਾਨ ਮਿਲੇਗਾ: ਖੁੱਡੀਆਂ
(ਗੁਰਜੀਤ ਸ਼ੀਂਹ) ਸਰਦੂਲਗੜ੍ਹ। Aam Aadmi Party ਵਿਧਾਨ ਸਭਾ ਹਲਕਾ ਸਰਦੂਲਗੜ੍ਹ ’ਚ ਸ਼੍ਰੋਮਣੀ ਅਕਾਲੀ ਦਲ ਦੇ 50 ਸਾਲ ਪੁਰਾਣੇ ਟਕਸਾਲੀ ਅਕਾਲੀ ਜਥੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕਰ ਲਈ। ਪਾਰਟੀ ’ਚ ਸ਼ਾਮਲ ਹੋਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸਵਰਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਮੁਖਤਿਆਰ ਸਿੰਘ ਟਾਂਡੀਆਂ ਦੇ ਬੇਟੇ ਸਾਬਕਾ ਸਰਪੰਚ ਗਮਦੂਰ ਸਿੰਘ ਟਾਂਡੀਆਂ, ਸਾਬਕਾ ਸਰਪੰਚ ਦਰਸ਼ਨ ਸਿੰਘ ਟਾਂਡੀਆਂ, ਗੁਰਬਾਜ ਸਿੰਘ ਨੰਬਰਦਾਰ, ਸਾਬਕਾ ਸਰਪੰਚ ਬਾਦਲ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਝੇਰਿਆਂਵਾਲੀ ਸਮੇਤ ਦਰਜਨਾਂ ਪਰਿਵਾਰਾਂ ਨੇ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਅਗਵਾਈ ’ਚ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਮੌਜੂਦਗੀ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਪ ਪਾਰਟੀ ਜੁਆਇਨ ਕਰ ਲਈ ਹੈ।
ਸਾਮਲ ਹੋਏ ਸਰਪੰਚਾਂ ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਖੁੱਡੀਆਂ ਪਰਿਵਾਰ ਦੀ ਕਾਮਯਾਬੀ ਲਈ ਪੂਰੀ ਤਨਦੇਹੀ ਨਾਲ ਮਿਹਨਤ ਕਰਨਗੇ। ਇਸ ਮੌਕੇ ਆਮ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਸ਼ਾਮਿਲ ਹੋਏ ਪਰਿਵਾਰਾਂ ਨੂੰ ਆਪ ਪਾਰਟੀ ’ਚ ਸ਼ਾਮਲ ਹੋਣ ਲਈ ਜੀ ਆਂਇਆ ਕਿਹਾ ਅਤੇ ਪਾਰਟੀ ’ਚ ਪੂਰਾ ਬਣਦਾ ਮਾਣ ਸਨਮਾਨ ਦੇਣ ਦਾ ਵੀ ਭਰੋਸਾ ਦਿੱਤਾ। (Aam Aadmi Party)
ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਸਰਹੱਦ ਨੇੜਿਓਂ 330 ਗਰਾਮ ਹੈਰੋਇਨ ਬਰਾਮਦ
ਇਸ ਮੌਕੇ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਪਾਰਟੀ ’ਚ ਸ਼ਾਮਲ ਹੋਣ ਵਾਲੇ ਸਾਬਕਾ ਪੰਚਾਂ, ਸਰਪੰਚਾਂ, ਨੰਬਰਦਾਰਾਂ ਆਦਿ ਦਾ ਧੰਨਵਾਦ ਕੀਤਾ ਇਸ ਮੌਕੇ ਉਹਨਾਂ ਨਾਲ ਗੁਰਸੇਵਕ ਸਿੰਘ ਖਹਿਰਾ ਝੁਨੀਰ, ਕੈਪਟਨ ਕ੍ਰਿਸ਼ਨ ਸਿੰਘ, ਪ੍ਰਿਥੀ ਸਿੰਘ, ਕ੍ਰਿਸ਼ਨ ਸਿੰਘ ਇਲੈਕਟਰੀਸ਼ਨ, ਐਡਵੋਕੇਟ ਨਵਦੀਪ ਸ਼ਰਮਾ, ਨਿਰਮਲ ਸਿੰਘ ਮਾਨ ਘੁਰਕਣੀ, ਸੁਖਰਾਜ ਰਾਏਪੁਰ, ਅਰੁਣ ਕੁਮਾਰ ਚੂਹੜੀਆਂ, ਡਾ. ਰਜਿੰਦਰ ਦਸੌਧੀਆ, ਮੇਜਰ ਸਿੰਘ ਭਲਾਈਕੇ ਆਦਿ ਹਾਜ਼ਰ ਸਨ।
ਇਨਸਾਨੀਅਤ : ਛੇ ਸਾਲਾਂ ਤੋਂ ਵਿਛੜੇ ਨੂੰ ਪਰਿਵਾਰ ਨਾਲ ਮਿਲਾਇਆ
ਡੇਰਾ ਸ਼ਰਧਾਲੂਆਂ ਨੂੰ ਦੋ ਮਹੀਨੇ ਪਹਿਲਾਂ ਮਿਲਿਆ ਸੀ ਮੰਦਬੁੱਧੀ
ਵਿਜੈ ਹਾਂਡਾ/ਰਘਵੀਰ/ਗੁਰੂਹਰਸਹਾਏ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 134 ਕਾਰਜਾਂ ਤਹਿਤ ਬਲਾਕ ਸੈਦੇ ਕੇ ਮੋਹਨ ਦੇ ਜਿੰਮੇਵਾਰ ਸੇਵਾਦਾਰਾਂ ਅਤੇ ਸਾਧ-ਸੰਗਤ ਨੇ ਛੇ ਸਾਲਾਂ ਤੋਂ ਆਪਣੇ ਪਰਿਵਾਰ ਨਾਲੋਂ ਵਿਛੜੇ ਹੋਏ ਇੱਕ ਮੰਦਬੁੱਧੀ ਵਿਅਕਤੀ ਨੂੰ ਉਸਦੇ ਲੁਧਿਆਣਾ ਵਾਸੀ ਪਰਿਵਾਰ ਨਾਲ ਮਿਲਾ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ ਹੈ  ਇਸ ਸਬੰਧੀ ਬਲਾਕ ਸੈਦੇ ਕੇ ਮੋਹਨ ਦੇ 15 ਮੈਂਬਰ ਹਰਮੇਸ਼ ਸਿੰਘ, ਬਲਾਕ ਭੰਗੀਦਾਸ ਜੋਗਿੰਦਰ ਕੁਮਾਰ ਇੰਸਾਂ ਤੇ ਡਾ. ਮੁਖਤਿਆਰ ਸਿੰਘ ਨੇ ਦੱਸਿਆ ਕਿ  ਉਹਨਾਂ?ਨੂੰ?ਦੋ ਮਹੀਨੇ ਪਹਿਲਾਂ ਇੱਕ ਮੰਦਬੁੱਧੀ ਸੜਕਾਂ ਉੱਪਰ ਬੇਸਹਾਰਾ ਘੁੰਮਦਾ ਮਿਲਿਆ ਸੀ, ਜਿਸ ਨੂੰ ਉਹ ਨਾਮ ਚਰਚਾ ਘਰ ਲੈ ਆਏ ਤਾਂ ਜੋ ਅਵਾਰਾ ਘੁੰਮ ਰਿਹਾ ਉਕਤ ਵਿਅਕਤੀ ਜੀਟੀ ਰੋਡ ‘ਤੇ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋ ਜਾਵੇ ਉਹਨਾਂ ਦੱਸਿਆਂ ਕਿ ਉਕਤ ਵਿਅਕਤੀ ਦਾ ਇਲਾਜ ਸ਼ੁਰੂ ਕਰਵਾਇਆ ਗਿਆ ਤੇ ਸਾਂਭ-ਸੰਭਾਲ ਕੀਤੀ ਗਈ।
ਉਹਨਾਂ ਦੱਸਿਆ ਕਿ ਜਦੋਂ ਉਸ ਤੋਂ ਉਸ ਬਾਰੇ, ਪਰਿਵਾਰ ਤੇ ਪਤੇ ਬਾਰੇ ਪੁੱਛਿਆ ਤਾਂ ਉਸ ਵਿਅਕਤੀ ਨੇ ਆਪਣਾ ਨਾਂਅ ਕੁਲਦੀਪ ਸਿੰਘ ਬਿੱਟੂ ਵਾਸੀ ਕਿਲ੍ਹਾ ਮੁਹੱਲਾ ਜਿਲ੍ਹਾ ਲੁਧਿਆਣਾ ਦੱਸਣਾ ਸ਼ੁਰੂ ਕਰ ਦਿੱਤਾ  ਦੱਸੇ ਗਏ ਪਤੇ ਮੁਤਾਬਿਕ ਸੇਵਾਦਾਰਾਂ ਨੇ ਉਸਦੇ ਪਰਿਵਾਰ ਦੀ ਪੜਤਾਲ ਸ਼ੁਰੂ ਕਰ ਦਿੱਤੀ ਇਸ ਦੌਰਾਨ?ਲੁਧਿਆਣਾ ਦੇ 45 ਮੈਂਬਰ ਸੰਦੀਪ ਕੁਮਾਰ ਇੰਸਾਂ ਨਾਲ ਸੰਪਰਕ ਕੀਤਾ ਗਿਆ ਤਾਂ ਡੇਰਾ ਸ਼ਰਧਾਲੂਆਂ?ਨੂੰ ਉਕਤ ਮੰਦਬੁੱਧੀ ਵਿਅਕਤੀ ਦੇ ਪਰਿਵਾਰ ਸਬੰਧੀ ਜਾਣਕਾਰੀ ਹਾਸਲ ਹੋ ਗਈ । ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਮੰਦਬੁੱਧੀ ਕੁਲਦੀਪ ਕੁਮਾਰ ਬਿੱਟੂ ਨੂੰ ਉਹਨਾਂ ਦੇ ਪਰਿਵਾਰ ਨੂੰ ਸੌਂਪਣ ਲਈ ਲੁਧਿਆਣਾ ਦੇ 45 ਮੈਂਬਰ ਸੰਦੀਪ ਕੁਮਾਰ ਇੰਸਾਂ, 25 ਮੈਂਬਰ ਸੰਟਾ, 15 ਮੈਂਬਰ ਕ੍ਰਿਸ਼ਨ ਕੁਮਾਰ ਤੇ ਬਲਾਕ ਸੈਦੇ ਕੇ ਮੋਹਨ ਭੰਗੀਦਾਸ ਜੋਗਿੰਦਰ ਕੁਮਾਰ ਇੰਸਾਂ, 15 ਮੈਂਬਰ ਡਾ. ਮੁਖਤਿਆਰ ਸਿੰਘ,  ਹਰਮੇਸ਼ ਇੰਸਾਂ, ਗੁਰਦੀਪ ਸਿੰਘ ਇੰਸਾਂ ਦੀ ਹਾਜ਼ਰੀ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤਾ।
ਪਰਿਵਾਰ ਦੀਆਂ ਅੱਖਾਂ ‘ਚੋਂ ਵਗੇ ਖੁਸ਼ੀ ਦੇ ਹੰਝੂ
ਬਲਾਕ ਦੇ ਜਿੰਮੇਵਾਰਾਂ ਅਨੁਸਾਰ ਛੇ ਸਾਲ ਪਹਿਲਾਂ ਵਿਛੜੇ ਆਪਣੇ ਪਰਿਵਾਰਕ ਮੈਂਬਰ ਨੂੰ ਦੇਖ ਕੇ ਪਰਿਵਾਰ ਸਮੇਤ ਮੁਹੱਲਾ ਨਿਵਾਸੀਆਂ ਦੀ ਅੱਖਾਂ ‘ਚੋਂ ਖੁਸ਼ੀ ਦੇ ਹੰਝੂ ਵਗ ਪਏ ਬਲਾਕ ਸੈਦੇ ਕੇ ਮੋਹਨ ਦੇ ਜਿੰਮੇਵਾਰਾਂ ਤੇ ਸਾਧ-ਸੰਗਤ ਵੱਲੋਂ ਨਿਭਾਈ ਇਸ ਸੇਵਾ ਪ੍ਰਤੀ ਕੁਲਦੀਪ ਸਿੰਘ ਦੇ ਪਰਿਵਾਰ ਤੇ ਮੁਹੱਲਾ ਨਿਵਾਸੀਆਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਪੂਜਨੀਕ ਗੁਰੂ ਜੀ ਦੀ ਮਿਹਰ ਸਦਕਾ ਹੀ ਉਨ੍ਹਾਂ ਨਾਲੋਂ ਵਿਛੜਿਆ ਮੈਂਬਰ ਮੁੜ ਮਿਲਿਆ ਹੈ
ਛੇ ਮੰਦਬੁੱਧੀਆਂ ਨੂੰ ਮਿਲਾ ਚੁੱਕੇ ਨੇ ਪਰਿਵਾਰਾਂ ਨਾਲ
ਇਸ ਮੌਕੇ ਬਲਾਕ ਸੈਦੇ ਕੇ ਮੋਹਨ ਦੇ ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.?ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਤਹਿਤ ਹੁਣ ਤੱਕ ਉਹ ਤੱਕ ਛੇ ਮੰਦਬੁੱਧੀਆਂ ਦਾ ਇਲਾਜ ਕਰਵਾ ਉਹਨਾਂ?ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਵਾ ਚੁੱਕੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਠਾਨਕੋਟ (ਸੱਚ ਕਹੂੰ ਨਿਊਜ਼)। ਭਾਰਤੀ ਹਵਾਈ ਫੌਜ ਨੇ ਅੱਜ ਆਪਣੇ ਜੰਗੀ ਬੇੜੇ ‘ਚ ਅਮਰੀਕੀ ਅੱਠ ਅਪਾਚੇ ਏਐਚ-64 ਈ ਹੈਲੀਕਾਪਟਰ ਨੂੰ ਰਸਮੀ ਤੌਰ ‘ਤੇ ਸ਼ਾਮਲ ਕਰ ਲਿਆ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ (ਏਸੀਐਮ) ਬੀ. ਐਸ. ਧਨੋਆ ਨੇ ਵਿਸ਼ਵ ਦੇ ਸਭ ਤੋਂ ਉੱਨਤ ਬਹੁਪੱਧਰੀ ਜੰਗੀ ਹੈਲੀਕਾਪਟਰਾਂ ‘ਚ ਗਿਣੇ ਜਾਣ ਵਾਲੇ ਅਪਾਚੇ ਏਐਚ-64ਈ ਹੈਲੀਕਾਪਟਰਾਂ ਨੂੰ ਪਠਾਨਕੋਟ ਹਵਾਈ ਫੌਜ ਸਟੇਸ਼ਨ ‘ਤੇ ਹਵਾਈ ਫੌਜ ਦੇ ਬੇੜੇ ‘ਚ ਸ਼ਾਮਲ ਕੀਤਾ ਏਸੀਐਮ ਧਨੋਆ ਨੇ ਇਸ ਸਮਾਰੋਹ ‘ਚ ਕਿਹਾ, ‘ਅਪਾਚੇ ਜੰਗੀ ਹੈਲੀਕਾਪਟਰਾਂ ਨੂੰ ਐਮਆਈ-35 ਫਲੀਟ ਦੀ ਜਗ੍ਹਾ ਇਸਤੇਮਾਨ ਲਈ ਖਰੀਦਿਆ ਗਿਆ ਹੈ। (Indian Air Force)
ਨਾਲ ਹੀ ਇਸ ‘ਚ ਗੋਲੀਬਾਰੀ ਕਰਨ, ਰਾਕੇਟ ਤੇ ਹੋਰ ਗੋਲਾ-ਬਾਰੂਦ ਨੂੰ ਛੱਡਣ ਦੀ ਸਮਰੱਥਾ ਹੈ ਇਹ ਹਵਾਈ ਜੰਗ ਦੌਰਾਨ ਕਈ ਕੰਮ ਇਕੱਠੇ ਕਰ ਸਕਣ ਵਾਲੇ ਅਤਿਆਧੁਨਿਕ ਤਕਨੀਕ ਨਾਲ ਲੈੱਸ ਹੈ ਧਨੋਆ ਨੇ ਕਿਹਾ ਕਿ ਇਨ੍ਹਾਂ ਜਹਾਜ਼ਾਂ ਨੂੰ ਵਿਸ਼ੇਸ਼ ਤੌਰ ‘ਤੇ ਭਾਰਤੀ ਹਵਾਈ ਫੌਜ ਸਟੀਕ ਮਾਪਦੰਡਾਂ ਦੇ ਅਨੁਸਾਰ ਨਿਰਮਿਤ ਕੀਤਾ ਗਿਆ ਹੈ ਮੈਨੂੰ ਇਸ ਗੱਲ ਤੋਂ ਖੁਸ਼ੀ ਹੈ ਕਿ ਇਨ੍ਹਾਂ ਅੱਠ ਹੈਲੀਕਾਪਟਰਾਂ ਨੂੰ ਨਿਰਧਾਰਿਤ ਸਮੇਂ ‘ਤੇ ਹਵਾਈ ਫੌਜ ਦੇ ਬੇੜੇ ‘ਚ ਸ਼ਾਮਲ ਕਰ ਲਿਆ ਗਿਆ ਹੈ ਹਵਾਈ ਫੌਜ ਨੇ 22 ਪਾਚੇ ਦੀ ਸਪਲਾਈ ਲਈ ਸਾਲ 2015 ‘ਚ ਅਮਰੀਕੀ ਸਰਕਾਰ ਤੇ ਬੋਇੰਗ ਲਿਮਟਿਡ ਦੇ ਨਾਲ ਇਕਰਾਰ ‘ਤੇ ਦਸਤਖਤ ਕੀਤੇ ਸੀ ਬੋਇੰਗ ਲਿਮਟਿਡ ਨੇ 27 ਜੁਲਾਈ ਨੂੰ ਚਾਰ ਅਪਾਚੇ ਹੈਲੀਕਾਪਟਰਾਂ ਹਵਾਈ ਫੌਜ ਨੂੰ ਸੌਂਪ ਦਿੱਤਾ ਸੀ। (Indian Air Force)
ਹਰਜਿੰਦਰ ਸਿੰਘ ਝੰਡੂਵਾਲਾ ਅਕਾਲੀ ਦਲ ਚ ਸ਼ਾਮਲ
ਹਰਜਿੰਦਰ ਸਿੰਘ ਝੰਡੂਵਾਲਾ ਅਕਾਲੀ ਦਲ ਚ ਸ਼ਾਮਲ
ਗੁਰੁੂਹਰਸਹਾਏ 11 ਮਈ ਸਤਪਾਲ/ਵਿਜੇ। 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਲਈ ਹੁਣ ਕਾਂਗਰਸ ਪਾਰਟੀ ਨੂੰ ਉਸ ਵੇਲੇ ਇਕ ਹੋਰ ਵੱਡਾ ਝਟਕਾ ਲੱਗਾ ਜਦੋਂ ਕਾਂਗਰਸੀ ਆਗੂ ਹਰਜਿੰਦਰ ਸਿੰਘ ਝੰਡੂਵਾਲਾ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ । ਹਰਜਿੰਦਰ ਸਿੰਘ ਝੰਡੂਵਾਲਾ ਨੂੰ ਅਕਾਲੀ ਦਲ ਦੇ ਸੁਪਰੀਮੋ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ । ਇਸ ਮੌਕੇ ਪ੍ਰਕਾਸ਼ ਬਾਦਲ ਨੇ ਇਕ ਨਿੱਜੀ ਪੈਲਸ ਵਿੱਚ ਵੱਡੀ ਵਰਕਰ ਰੈਲੀ ਨੂੰ ਸੰਬੋਧਨ ਕੀਤਾ ।ਇਸ ਮੋਕੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਸ਼ਿਵ ਤਰਪਾਲ ਕੇ ,ਤਿਲਕਰਾਜ ਕੰਬੋਜ਼ ਦਰਸ਼ਨ ਸਿੰਘ ਬਰਾੜ ,ਸੁਰਿੰਦਰ ਪਾਲ,ਪ੍ਰੀਤਮ ਸਿੰਘ ਮਲਸੀਆਂ ,ਹਰਜਿੰਦਰ ਸਿੰਘ ਗੁਰੂ ,ਗੁਰ ਸਾਨੂੰ ਪ੍ਰੀਤ ਲੱਖੋ ਕੇ ਹਾਜ਼ਰ ਸਨ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਿਥਵੀ ਲੜੀ ਤੋਂ ਬਾਹਰ, ਮਯੰੰਕ-ਪਾਂਡਿਆ ਜੁੜਨਗੇ ਟੀਮ ਨਾਲ
ਮਯੰਕ ਨੂੰ ਮਿਲ ਸਕਦਾ ਹੈ ਤੀਸਰੇ ਟੈਸਟ ‘ਚ ਮੌਕਾ
ਨਵੀਂ ਦਿੱਲੀ, 17 ਦਸੰਬਰ
ਖੱਬੇ ਗਿੱਟੇ ਦੀ ਸੱਟ ਨਾਲ ਜੂਝ ਰਹੇ ਨੌਜਵਾਨ ਓਪਨਰ ਪ੍ਰਿਥਵੀ ਸ਼ਾੱ ਆਸਟਰੇਲੀਆ ਵਿਰੁੱਧ ਮੌਜ਼ੂਦਾ ਲੜੀ ਤੋਂ ਬਾਹਰ ਹੋ ਗਏ ਹਨ ਅਤੇ ਉਹਨਾਂ ਦੀ ਜਗ੍ਹਾ ਮਯੰਕ ਅੱਗਰਵਾਲ ਨੂੰ ਟੀਮ’ਚ ਸ਼ਾਮਲ ਕੀਤਾ ਗਿਆ ਹੈ ਰਾਸ਼ਟਰੀ ਚੋਣਕਰਤਾਵਾਂ ਨੇ ਇਸ ਦੇ ਨਾਲ ਹੀ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੂੰ ਵੀ ਬਾਕੀ ਦੋ ਟੈਸਟਾਂ ਲਈ ਟੀਮ ਨਾਲ ਜੋੜਿਆ ਹੈ ਪਾਂਡਿਆ ਬੜੌਦਾ ਵੱਲੋਂ ਮੁੰਬਈ ਵਿਰੁੱਧ ਚੱਲ ਰਹੇ ਰਣਜੀ ਟਰਾਫ਼ੀ ਦੇ ਮੈਚ ‘ਚ ਚੌਥੇ ਦਿਨ ਮੈਦਾਨ?’ਤੇ ਨਹੀਂ ਆਏ  ਜਿਸ ਤੋਂ?ਬਾਅਦ ਦੱਸਿਆ ਜਾ ਰਿਹਾ ਸੀ ਕਿ ਉਹ ਆਸਟਰੇਲੀਆ ਜਾ ਰਹੇ ਹਨ
ਬੀਸੀਸੀਆਈ ਨੇ  ਆਪਣੇ ਬਿਆਨ ‘ਚ ਦੱਸਿਆ ਕਿ  ਪ੍ਰਿਥਵੀ ਸ਼ਾੱ ਸੱਟ ਤੋਂ ਉੱਭਰ ਨਹੀਂ ਸਕੇ ਅਤੇ ਟੈਸਟ ਲੜੀ ਤੋਂ ਬਾਹਰ ਹੋ ਗਏ ਹਨ ਰਾਸ਼ਟਰੀ ਚੋਣਕਰਤਾਵਾਂ ਨੇ ਪ੍ਰਿਥਵੀ ਦੀ ਜਗ੍ਹਾ ਕਰਨਾਟਕ ਦੇ 27 ਸਾਲਾ ਬੱਲੇਬਾਜ਼ ਮਯੰਕ ਅਗਰਵਾਲ ਨੂੰ ਟੀਮ ‘ਚ ਸ਼ਾਮਲ ਕੀਤਾ ਹੈ ਮਯੰਕ ਨੇ ਹੁਣ ਤੱਕ ਭਾਰਤ ਲਈ ਕੋਈ ਮੈਚ ਨਹੀਂ ਖੇਡਿਆ ਹੈ ਅਤੇ ਉਹ ਮੁਰਲੀ ਵਿਜੇ ਅਤੇ ਕੇਐਲ ਰਾਹੁਲ ਦੀ ਅਸਫ਼ਲਤਾ ਕਾਰਨ?ਤੀਸਰੇ ਟੈਸਟ ‘ਚ ਓਪਨਰ ਦੇ ਤੌਰ ‘ਤੇ ਨਿੱਤਰ ਸਕਦੇ ਹਨ ਮਯੰਕ ਨੇ 46 ਪ੍ਰਥਮ ਸ਼੍ਰੇਣੀ ਮੈਚਾਂ ‘ਚ 49.98 ਦੀ ਔਸਤ ਨਾਲ 3599 ਦੌੜਾਂ ਬਣਾਈਆਂ ਹਨ ਅਤੇ ਉਸਦਾ ਉੱਚ ਸਕੋਰ ਨਾਬਾਦ 304 ਹੈ ਮਯੰਕ ਹਾਲ ਹੀ ‘ਚ ਨਿਊਜ਼ੀਲੈਂਡ ਏ ਵਿਰੁੱੱਧ ਦੇ ਗੈਰ ਅਧਿਕਾਰਕ ਟੈਸਟਾਂ ‘ਚ 149 ਦੌੜਾਂ ਬਣਾਈਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਣਜੀ ਮੈਚਾਂ ਦੀਆਂ 9 ਪਾਰੀਆਂ ‘ਚ 1000 ਦੌੜਾਂ ਪੂਰੀਆਂ ਕੀਤੀਆਂ
ਨਵੀਂ ਦਿੱਲੀ, 15 ਦਸੰਬਰ
ਰਣਜੀ ਟਰਾਫ਼ੀ ‘ਚ ਮਿਲਿੰਦ ਕੁਮਾਰ ਦੀ ਜ਼ੋਰਦਾਰ ਲੈਅ ਜਾਰੀ ਹੈ ਦਿੱਲੀ ਲਈ ਫਰਸਟ ਕਲਾਸ ਕ੍ਰਿਕਟ ਖੇਡਣ ਵਾਲੇ ਮਿਲਿੰਦ ਕੁਮਾਰ ਮੌਜ਼ੂਦਾ ਰਣਜੀ ਟਰਾਫ਼ੀ ‘ਚ ਸਿੱਕਮ ਲਈ ਖੇਡ ਰਹੇ ਹਨ ਬੱਲੇ ਨਾਲ ਦੌੜਾਂ ਦੀ ਵਾਛੜ ਜਾਰੀ ਰੱਖਦਿਆਂ ਮਿਲਿੰਦ ਨੇ ਮਿਜ਼ੋਰਮ ਵਿਰੁੱਧ ਵੀ 139 ਦੌੜਾਂ ਬਣਾ ਕੇ ਰਿਕਾਰਡ ਬੁੱਕ ‘ਚ ਆਪਣਾ ਨਾਂਅ ਦਰਜ ਕਰਵਾ ਲਿਆ
ਮਿਲਿੰਦ ਨੇ ਇਸ ਰਣਜੀ ਟਰਾਫ਼ੀ ਸੀਜ਼ਨ ਦੇ ਛੇ ਮੈਚਾਂ ਦੀਆਂ ਸਿਰਫ਼ 9 ਪਾਰੀਆਂ ‘ਚ 1000 ਦੌੜਾਂ ਪੂਰੀਆਂ ਕਰ ਲਈਆਂ ਹਨ ਅਤੇ ਸਭ ਤੋਂ ਤੇਜੀ ਨਾਲ 1000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਸ਼ਾਮਲ ਹੋ ਗਏ ਹਨ ਮਿਲਿੰਦ ਤੋਂ ਘੱਟ ਸਿਰਫ਼ ਰੂਸੀ ਮੋਦੀ ਨੇ 1944/45 ‘ਚ 7 ਪਾਰੀਆਂ ‘ਚ 1000 ਦੌੜਾਂ ਦਾ ਅੰਕੜਾ ਛੂਹਿਆ ਸੀ ਮਿਲਿੰਦ ਤੋਂ ਇਲਾਵਾ ਤਾਮਿਲਨਾਡੂ ਦੇ ਵੀ ਰਮਨ, ਐਸ ਸ਼੍ਰੀਰਾਮ ਨੇ ਵੀ 9 ਪਾਰੀਆਂ ‘ਚ ਰਣਜੀ ਟਰਾਫ਼ੀ ਦੇ ਇੱਕ ਸੀਜ਼ਨ ‘ਚ ਇੱਕ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ ਹਾਲਾਂਕਿ ਪਿਛਲੇ 19 ਸਾਲਾਂ ‘ਚ ਮਿਲਿੰਦ  ਸਭ ਤੋਂ ਤੇਜੀ ਨਾਲ 1000 ਦੌੜਾਂ ਦਾ ਅੰਕੜਾ ਛੂਹਣ ਵਾਲੇ ਬੱਲੇਬਾਜ਼ ਹਨ ਮਿਲਿੰਦ ਇਸ ਸੀਜ਼ਨ ‘ਚ 2 ਦੂਹਰੇ ਸੈਂਕੜੇ ਅਤੇ 2 ਸੈਂਕੜੇ ਲਾ ਚੁੱਕੇ ਹਨ ਉਹਨਾਂ ਦੀ ਔਸਤ 127.12 ਹੈ ਨਾਲ ਹੀ ਉਹਨਾਂ ਦੇ ਨਾਂਅ 3 ਅਰਧ ਸੈਂਕੜੇ ਵੀ ਹਨ ਇਹੀ ਨਹੀਂ ਮਿਲਿੰਦ ਸਭ ਤੋਂ ਜ਼ਿਆਦਾ 141 ਚੌਕੇ ਅਤੇ 14 ਛੱਕੇ ਵੀ ਲਾ ਚੁੱਕੇ ਹਨ ਮਿਲਿੰਦ ਨੇ 10 ਵਿਕਟਾਂ ਵੀ ਲਈਆਂ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟੀ20 ‘ਚ ਅਜਿਹਾ ਕਰਨ ਵਾਲੇ ਦੁਨੀਆਂ ਦੇ 5ਵੇਂ ਕ੍ਰਿਕਟਰ
ਅਫ਼ਗਾਨਿਸਤਾਨ ਪ੍ਰੀਮੀਅਰ ਲੀਗ ‘ਚ ਕਾਬੁਲ ਜੁਵਾਨ ਵੱਲੋਂ ਖੇਡਦਿਆਂ ਬਣਾਇਆ ਰਿਕਾਰਡ
12 ਗੇਂਦਾਂ ‘ਚ ਕੀਤਾ ਅਰਧ ਸੈਂਕੜਾ ਪੂਰਾ, ਅਜਿਹਾ ਕਰਨ ਵਾਲੇ ਦੁਨੀਆਂ ਦੇ ਤੀਸਰੇ ਕ੍ਰਿਕਟਰ ਬਣੇ
ਹਰ ਤਰ੍ਹਾਂ ਦੀ ਫਾਰਮੇਟ ‘ਚ 6 ਗੇਂਦਾਂ ‘ਤੇ 6 ਛੱਕੇ ਲਾਉਣ ਵਾਲੇ ਦੁਨੀਆਂ ਦੇ 13ਵੇਂ ਕ੍ਰਿਕਟਰ
ਸ਼ਾਰਜਾਹ, 15 ਅਕਤੂਬਰ
ਅਫ਼ਗਾਨਿਸਤਾਨ ਦੇ ਹਜ਼ਰਤੁੱਲਾ ਜਜਾਈ ਟੀ20 ‘ਚ ਇੱਕ ਓਵਰ ‘ਚ ਛੇ ਛੱਕੇ ਲਾਉਣ ਵਾਲੇ ਦੁਨੀਆਂ ਦੇ ਪੰਜਵੇਂ ਕ੍ਰਿਕਟਰ ਬਣੇ ਉਹ ਇੱਕ ਰੋਜ਼ਾ, ਟੀ20, ਪ੍ਰਥਮ ਸ਼੍ਰੇਣੀ, ਵਾਰਮ ਅੱਪ ਅਤੇ ਸਕੂਲ ਪੱਧਰ ਦੇ ਮੁਕਾਬਲੇ ‘ਚ ਅਜਿਹਾ ਕਰਨ ਵਾਲੇ ਦੁਨੀਆਂ ਦੇ 13ਵੇਂ ਕ੍ਰਿਕਟਰ ਬਣੇ ਉਹਨਾਂ ਅਫ਼ਗਾਨਿਸਤਾਨ ਪ੍ਰੀਮੀਅਰ ਲੀਗ (ਏਪੀਐਲ) ਟੀ20 ਟੂਰਨਾਮੈਂਟ ‘ਚ ਬਲਖ਼ ਲੀਜੇਂਡਜ਼ ਵਿਰੁੱਧ ਖੇਡਦਿਆਂ ਇਹ ਪ੍ਰਾਪਤੀ ਆਪਣੇ ਨਾਂਅ ਕੀਤੀ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਖੱਬੇ ਹੱਥ ਦੇ ਸਪਿੱਨਰ ਅਬਦੁੱਲਾ ਮਜ਼ਾਰੀ ਦੇ ਓਵਰ ‘ਚ ਇਹ ਕਾਰਨਾਮਾ ਕੀਤਾ ਮਜਾਰੀ ਨੇ ਇਸ ਓਵਰ ‘ਚ 37 ਦੌੜਾਂ ਦਿੱਤੀਆਂ ਹਜ਼ਰਤੁੱਲਾ ਨੇ 12 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਉਹਨਾਂ ਤੋਂ ਪਹਿਲਾਂ ਯੁਵਰਾਜ ਸਿੰਘ ਅਤੇ ਵੈਸਟਇੰਡੀਜ਼ ਦੇ ਕ੍ਰਿਸ ਗੇਲ ਇਹ ਪ੍ਰਾਪਤੀ ਆਪਣੇ ਨਾਂਟ ਕਰ ਚੁੱਕੇ ਹਨ
ਟੀ20 ‘ਚ ਹਜ਼ਰੁਤੁੱਲਾ ਤੋਂ ਪਹਿਲਾਂ ਯੁਵਰਾਜ ਸਿੰਘ, ਮਿਸਬਾਹ ਉਲ ਹੱਕ, ਅਲੇਕਸ ਹੇਲਜ ਅਤੇ ਐਂਡਰਿਊ ਵਾਈਟਲੇ 6 ਗੇਂਦਾਂ ‘ਚ ਛੇ ਛੱਕੇ ਲਾ ਚੁੱਕੇ ਹਨ
ਹਜ਼ਰਤੁੱਲਾ ਤੋਂ ਪਹਿਲਾਂ ਸਰ ਗੈਰੀਫੀਲਡ ਸੋਬਰਸ, ਕੀਰੋਨ ਪੋਲਾਰਡ(ਵੈਸਟਇੰਡੀਜ਼), ਰਵੀ ਸ਼ਾਸਤਰੀ, ਯੁਵਰਾਜ ਸਿੰਘ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ(ਭਾਰਤ), ਮਿਸਬਾਹ(ਪਾਕਿਸਤਾਨ), ਹਰਸ਼ਲ ਗਿਬਸ(ਦੱ.ਅਫ਼ਰੀਕਾ), ਅਲੇਕਸ ਹੇਲਸ, ਜਾਰਡਨ ਕਲਾਰਕ, ਰੋਸ ਐਂਡਰਿਊ (ਇੰਗਲੈਂਡ) ਅਤੇ ਮਾਰਕਸ ਸਟੋਇਨਿਸਸ(ਆਸਟਰੇਲੀਆ) 6 ਗੇਂਦਾਂ ‘ਚ ਛੇ ਛੱਕੇ ਲਾ ਚੁੱਕੇ ਹਨ ਸੋਬਰਸ, ਸ਼ਾਸਤਰੀ, ਜਾਰਡਨ ਕਲਾਰਕ, ਸਟੋਇਨਿਸਸ, ਵਾਈਟਲੇ ਅਤੇ ਜਡੇਜਾ ਨੇ ਪ੍ਰਥਮ ਸ਼੍ਰੇਣੀ ਕ੍ਰਿਕਟ, ਗਿਬਸ ਨੇ ਅੰਤਰਰਾਸ਼ਟਰੀ ਇੱਕ ਰੋਜ਼ਾ, ਯੁਵਰਾਜ ਨੇ ਅੰਤਰਰਾਸ਼ਟਰੀ ਟੀ20, ਪੋਲਾਰਡ ਨੇ ਵਾਰਮ ਅੱਪ ਮੁਕਾਬਲੇ, ਸ਼ਾਰਦੁਲ ਨੇ ਜੂਨੀਅਰ ਸਕੂਲ ਕ੍ਰਿਕਟ, ਮਿਸਬਾਹ, ਹੇਲਸ ਅਤੇ ਵਾਈਟਲੇ ਨੇ ਟੀ20 ਲੀਗ ‘ਚ ਇਹ ਕਾਰਨਾਮਾ ਕੀਤਾ ਹੈ
ਇਤਿਹਾਸਕ ਪਾਰੀ ਦੇ ਬਾਵਜੂਦ ਟੀਮ ਹਾਰੀ
ਹਜ਼ਰਤੁੱਲਾ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜ਼ੂਦ ਕਾਬੁਲ ਜੁਵਾਨ 21 ਦੌੜਾਂ ਨਾਲ ਹਾਰ ਗਈ ਬਲਖ਼ ਲੀਜੇਂਡਸ ਨੇ ਟਾਸ ਜਿੱਤਿਆ ਅਤੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਉਸਨੇ 20 ਓਵਰਾਂ ‘ਚ ਛੇ ਵਿਕਟਾਂ ‘ਤੇ 244 ਦੌੜਾਂ ਬਣਾਈਆਂ ਟੀਚੇ ਦਾ ਪਿੱਛਾ ਕਰਨ ਉੱਤਰੀ ਕਾਬੁਲ ਜੁਵਾਨ 20 ਓਵਰਾਂ ‘ਚ 7 ਵਿਕਟਾਂ ‘ਤੇ 223 ਦੌੜਾਂ ਹੀ ਬਣਾ ਸਕੀ  ਬਲਖ਼ ਲੀਜੇਂਡਸ ਵੱਲੋਂ ਕ੍ਰਿਸ ਗੇਲ ਨੇ 48 ਗੇਂਦਾਂ ‘ਚ 80 ਦੌੜਾਂ ਦੀ ਪਾਰੀ ਖੇਡੀ ਹਜ਼ਰਤੁੱਲਾ ਨੇ 17 ਗੇਂਦਾਂ ‘ਚ 62 ਦੌੜਾਂ ਬਣਾਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।