Deportation - Sach Kahoon Punjabi
Deportation News: 37 ਲੱਖ ਖਰਚ ਕੇ ਅਮਰੀਕਾ ਗਿਆ ਹਰਦੀਪ ਅਧੂਰੇ ਸੁਪਨੇ ਲੈ ਕੇ ਪਿੰਡ ਪਰਤਿਆ
ਡੋਂਕੀ ਰਾਹੀਂ ਸਾਢੇ ਚਾਰ ਮਹੀਨੇ ਪਹਿਲਾਂ ਪਿੰਡੋਂ ਗਿਆ ਤੇ 25 ਦਿਨ ਪਹਿਲਾਂ ਪੁੱਜਾ ਸੀ ਅਮਰੀਕਾ | Deportation News
ਅਮਰੀਕਾ ਪਹੁੰਚਦੇ ਹੀ ਪੁਲਿਸ ਨੇ 25 ਦਿਨ ਕੈਂਪ ‘ਚ ਰੱਖਣ ਤੋਂ ਬਾਅਦ ਕੀਤਾ ਡਿਪੋਰਟ
Deportation News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅਮਰੀਕਾ ਵੱਲੋਂ ਬੀਤੀ ਰਾਤ ਭੇਜੇ ਗਏ ਦੂਸਰੇ ਭਾਰਤੀਆਂ ਦੇ ਜਹਾਜ ‘ਚ ਸੰਗਰੂਰ ਜ਼ਿਲ੍ਹੇ ਦੇ ਚਾਰ ਵਿਅਕਤੀ ਡਿਪੋਟ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ। ਜਿਨਾਂ ਵਿੱਚੋਂ ਇੱਕ ਪਿੰਡ ਚੱਠੇ ਸੇਖਵਾਂ ਦਾ ਹਰਦੀਪ ਸਿੰਘ ਨਾਂਅ ਦਾ ਨੌਜਵਾਨ ਵੀ ਸ਼ਾਮਿਲ ਹੈ।
ਆਪਣੇ ਘਰ ਪਰਤੇ ਹਰਦੀਪ ਸਿੰਘ (32 ਸਾਲ) ਦੇ ਪਿਤਾ ਪ੍ਰਿਤਪਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਹਨ, ਜੋ ਜੁੜਵਾ ਪੈਦਾ ਹੋਏ ਸਨ, ਹਰਦੀਪ ਸਿੰਘ ਉਹਨਾਂ ਦਾ ਛੋਟਾ ਸਪੁੱਤਰ ਹੈ ਜੋ ਅਮਰੀਕਾ ਤੋਂ ਡਿਪੋਟ ਕੀਤਾ ਗਿਆ ਹੈ, ਉਹਨਾਂ ਦੱਸਿਆ ਕਿ ਹਰਦੀਪ ਸਿੰਘ ਨੇ ਐਮਬੀਏ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਇੱਥੇ ਵੀ ਪੰਜਾਬ ਦੇ ਵਿੱਚ ਉਨ੍ਹਾਂ ਨੇ ਕਈ ਵਾਰੀ ਨੌਕਰੀ ਲਈ ਅਪਲਾਈ ਕੀਤਾ ਪ੍ਰੰਤੂ ਉਸ ਨੂੰ ਨੌਕਰੀ ਨਹੀਂ ਮਿਲੀ ਜਿਸ ਤੋਂ ਬਾਅਦ ਉਸ ਨੇ ਵਿਦੇਸ਼ ਦਾ ਰੁੱਖ ਕੀਤਾ ਅਤੇ ਹਰਦੀਪ ਕਰੀਬ ਸਾਢੇ ਚਾਰ ਮਹੀਨੇ ਪਹਿਲਾਂ ਘਰੋਂ ਡੌਂਕੀ ਰਾਹੀਂ ਅਮਰੀਕਾ ਲਈ ਗਿਆ ਸੀ ਪ੍ਰੰਤੂ ਕਰੀਬ 25 ਦਿਨ ਪਹਿਲਾਂ ਹੀ ਉਹ ਅਮਰੀਕਾ ਪੁੱਜਾ ਸੀ ਜਿਸ ਤੋਂ ਤੁਰੰਤ ਬਾਅਦ ਅਮਰੀਕਾ ਦੇ ਬਾਰਡਰ ’ਤੇ ਪੁਲਿਸ ਵੱਲੋਂ ਹਰਦੀਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਉੱਥੇ ਬਣਾਏ ਗਏ ਇੱਕ ਕੈਂਪ ਵਿੱਚ ਰੱਖਿਆ ਗਿਆ।
ਇਹ ਵੀ ਪੜ੍ਹੋ: Andheri Railway Station: ਸਹਾਇਕ ਸਬ ਇੰਸਪੈਕਟਰ ਨੇ ਚਲਦੀ ਟ੍ਰੇਨ ਤੋਂ ਡਿੱਗੇ ਇੱਕ ਯਾਤਰੀ ਦੀ ਜਾਨ ਬਚਾਈ
ਉਸ ਇੱਕ ਮਹੀਨੇ ਦੇ ਦੌਰਾਨ ਉਹਨਾਂ ਦੀ ਹਰਦੀਪ ਨਾਲ ਕੋਈ ਗੱਲਬਾਤ ਨਹੀਂ ਹੋਈ ਅਤੇ ਉਨਾਂ ਨੂੰ ਕੱਲ੍ਹ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ ਬੇਟਾ ਅਮਰੀਕਾ ਵੱਲੋਂ ਡਿਪੋਰਟ ਕਰਕੇ ਵਾਪਸ ਭੇਜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਰਦੀਪ ਇੱਥੇ ਨੌਕਰੀ ਨਾ ਮਿਲਣ ਕਾਰਨ ਵਿਦੇਸ਼ ਆਪਣੇ ਕਈ ਸੁਪਨੇ ਲੈ ਕੇ ਗਿਆ ਸੀ ਪ੍ਰੰਤੂ ਉਸ ਦੇ ਸੁਪਨੇ ਸਾਕਾਰ ਨਾ ਹੋ ਸਕੇ ਇਸ ਦਾ ਜਰੂਰ ਉਹਨਾਂ ਨੂੰ ਮਲਾਲ ਰਹੇਗਾ। ਉਹਨਾਂ ਕਿਹਾ ਕਿ ਉਹਨਾਂ ਨੂੰ ਪੰਜਾਬ ਸਰਕਾਰ ਤੋਂ ਜ਼ਰੂਰ ਉਮੀਦ ਹੈ ਕਿ ਹਰਦੀਪ ਦੀ ਪੜ੍ਹਾਈ ਦੇ ਅਨੁਸਾਰ ਉਸ ਨੂੰ ਕੋਈ ਨਾ ਕੋਈ ਨੌਕਰੀ ਜ਼ਰੂਰ ਦਿੱਤੀ ਜਾਵੇ। ਇਥੇ ਜੇਕਰ ਖਰਚੇ ਦੀ ਗੱਲ ਕਰੀਏ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੇ ਏਜੰਟ ਰਾਹੀਂ 37 ਲੱਖ ਰੁਪਏ ਖਰਚ ਹੋਏ ਹਨ।
Deportation: ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ ਦੋ ਨੌਜਵਾਨ ਜਹਾਜ਼ ਤੋਂ ਉਤਰਦੇ ਹੀ ਗ੍ਰਿਫ਼ਤਾਰ
ਕਤਲ ਕੇਸ ਮਾਮਲੇ ’ਚ ਪੁਲਿਸ ਵੱਲੋਂ ਪ੍ਰਦੀਪ ਤੇ ਸੰਦੀਪ ਨੂੰ ਕੀਤਾ ਗ੍ਰਿਫ਼ਤਰ, ਤਿੰਨ ਦਿਨਾਂ ਦੇ ਰਿਮਾਂਡ ’ਤੇ ਭੇਜਿਆ | Deportation
ਦਸ ਮਹੀਨੇ ਪਹਿਲਾਂ ਹੀ ਸਵਾ ਕਰੋੜ ਰੁਪਏ ਖਰਚ ਕੇ ਪਹੁੰਚੇ ਸਨ ਅਮਰੀਕਾ
Deportation: (ਖੁਸ਼ਵੀਰ ਸਿੰਘ ਤੂਰ/ਅਜਯ ਕਮਲ) ਪਟਿਆਲਾ/ਰਾਜਪੁਰਾ। ਅੰਮ੍ਰਿਤਸਰ ਵਿਖੇ ਬੀਤੀ ਰਾਤ ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ ਰਾਜਪੁਰਾ ਦੇ ਦੋ ਚਚੇਰੇ ਭਰਾਵਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਹੀ ਪੁਲਿਸ ਨੇ ਕਤਲ ਦੇ ਇੱਕ ਪੁਰਾਣੇ ਮਾਮਲੇ ਵਿੱਚ ਗ੍ਰਿਫ਼ਤਰ ਕਰ ਲਿਆ ਉਕਤ ਦੋਵੇਂ ਭਰਾਵਾਂ ਨੂੰ ਪਰਿਵਾਰ ਵੱਲੋਂ ਸਵਾ ਕਰੋੜ ਰੁਪਏ ਲਾ ਕੇ ਦਸ ਮਹੀਨੇ ਪਹਿਲਾਂ ਹੀ ਅਮਰੀਕਾ ਭੇਜਿਆ ਸੀ ਅਤੇ ਹੁਣ ਆਉਂਦਿਆਂ ਹੀ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਕਰਕੇ ਪਰਿਵਾਰ ਚਿੰਤਾ ’ਚ ਹੈ।
ਜਾਣਕਾਰੀ ਅਨੁਸਾਰ ਰਾਜਪੁਰਾ ਦੇ ਵਿਕਾਸ ਨਗਰ ਵਾਸੀ ਪ੍ਰਦੀਪ ਸਿੰਘ ਅਤੇ ਸੰਦੀਪ ਸਿੰਘ ਜੋ ਕਿ ਬੀਤੀ ਰਾਤ ਅਮਰੀਕਾ ਪਰਤੇ ਦੂਜੇ ਜਹਾਜ਼ ਵਿੱਚ 116 ਭਾਰਤੀਆਂ ਵਿੱਚ ਸ਼ਾਮਿਲ ਸਨ ਜਦੋਂ ਉਹ ਅੰਮ੍ਰਿਤਸਰ ਵਿਖੇ ਹਵਾਈ ਅੱਡੇ ’ਤੇ ਉਤਰੇ ਤਾਂ ਉੱਥੇ ਹੀ ਰਾਜਪੁਰਾ ਦੀ ਥਾਣਾ ਸਿਟੀ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: Punjab News: ਪੰਜਾਬ ਦੇ ਇਨ੍ਹਾਂ ਕਰਮਚਾਰੀਆਂ ਦੀ ਹੋਈ ਬੱਲੇ-ਬੱਲੇ, ਤਨਖਾਹ ’ਚ ਹੋਇਆ ਇੰਨ੍ਹਾਂ ਵਾਧਾ
ਦੱਸਿਆ ਜਾ ਰਿਹਾ ਹੈ ਕਿ ਜੂਨ 2023 ਵਿੱਚ ਰਾਜਪੁਰਾ ਦੀ ਸਬਜ਼ੀ ਮੰਡੀ ਵਿਖੇ ਇੱਕ ਵਿਅਕਤੀ ਦਾ ਕਤਲ ਹੋਇਆ ਸੀ ਜਿਸ ਵਿੱਚ ਉਕਤ ਦੋਵੇਂ ਭਰਾਵਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਇਸ ਦੌਰਾਨ ਪਰਿਵਾਰ ਵੱਲੋਂ ਉਕਤ ਦੋਵੇਂ ਚਚੇਰੇ ਭਰਾਵਾਂ ਨੂੰ ਸਵਾ ਕਰੋੜ ਰੁਪਏ ਖਰਚ ਕਰਕੇ ਅਮਰੀਕਾ ਭੇਜ ਦਿੱਤਾ ਸੀ। ਇਸ ਸਬੰਧੀ ਪਰਿਵਾਰ ਵੱਲੋਂ ਆਪਣੀ ਤਿੰਨ ਏਕੜ ਜ਼ਮੀਨ ਆਦਿ ਵੇਚ ਕੇ ਪ੍ਰਦੀਪ ਸਿੰਘ ਅਤੇ ਸੰਦੀਪ ਸਿੰਘ ਨੂੰ 10 ਮਹੀਨੇ ਪਹਿਲਾਂ ਹੀ ਅਮਰੀਕਾ ਭੇਜਿਆ ਸੀ ਤਾਂ ਜੋ ਉੱਥੇ ਜਾ ਕੇ ਆਪਣੇ ਭਵਿੱਖ ਨੂੰ ਰੌਸ਼ਨ ਕਰ ਸਕਣ, ਪਰ ਪਰਿਵਾਰ ਨੂੰ ਕਿ ਪਤਾ ਸੀ ਕਿ ਕਰੋੜਾਂ ਰੁਪਏ ਖਰਚ ਹੋਣ ਦੇ ਬਾਵਜੂਦ ਵੀ ਇਹਨਾਂ ਭਰਾਵਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ।
ਪਰਿਵਾਰ ’ਤੇ ਪਈ ਦੂਹਰੀ ਮਾਰ, ਸਰਕਾਰ ਤੋਂ ਇਨਸਾਫ ਦੀ ਮੰਗ
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਕਤਲ ਕੇਸ ਦੇ ਝੂਠੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਦੋਹਾਂ ਭਰਾਵਾਂ ਦਾ ਕਤਲ ਕੇਸ ਨਾਲ ਕੋਈ ਸੰਬੰਧ ਨਹੀਂ। ਪ੍ਰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਨੇ ਕਿਹਾ ਕਿ ਤੇ ਉਹਨਾਂ ਦਾ ਪਰਿਵਾਰ ਤਾਂ ਪਹਿਲਾਂ ਹੀ ਕਰੋੜਾਂ ਰੁਪਏ ਖਰਚ ਕੇ ਬਰਬਾਦ ਹੋ ਗਿਆ ਹੈ ਤੇ ਹੁਣ ਪੁਲਿਸ ਵੱਲੋਂ ਉਨਾਂ ਦੇ ਦੋਵਾਂ ਭਰਾਵਾਂ ਨੂੰ ਝੂਠੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਪਰਿਵਾਰ ਨਾਲ ਇਨਸਾਫ਼ ਕੀਤਾ ਜਾਵੇ ।
ਉਹਨਾਂ ਦੱਸਿਆ ਕਿ ਅਮਰੀਕਾ ਭੇਜਣ ਸਮੇਂ ਏਜੰਟ ਨੇ ਕਿਹਾ ਸੀ ਕਿ ਇਹਨਾਂ ਨੂੰ ਲੀਗਲ ਤਰੀਕੇ ਦੇ ਨਾਲ ਭੇਜਿਆ ਜਾ ਰਿਹਾ ਹੈ ਪਰੰਤੂ ਏਜੰਟ ਨੇ ਧੋਖਾ ਕੀਤਾ ਅਤੇ ਹੁਣ ਇਹਨਾਂ ਨੂੰ ਵੀ ਡਿਪੋਰਟ ਕਰ ਦਿੱਤਾ ਗਿਆ ਹੈ। ਅਮਰੀਕਾ ਪਹੁੰਚਦਿਆਂ ਹੀ ਉੱਥੋਂ ਦੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਕੈਂਪ ਵਿੱਚ ਰੱਖਿਆ ਹੋਇਆ ਸੀ। ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਇਹਨਾਂ ਚਚੇਰੇ ਭਰਾਵਾਂ ਨੂੰ ਕਤਲ ਕੇਸ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਨ ਦੀ ਪੁਸ਼ਟੀ ਕੀਤੀ ਹੈ। ਗ੍ਰਿਫਤਾਰ ਕੀਤੇ ਇਨਾਂ ਭਰਾਵਾਂ ਨੂੰ ਅੱਜ ਪੁਲਿਸ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਅਦਾਲਤ ਨੇ ਇਹਨਾਂ ਨੂੰ ਤਿੰਨ ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।
Travel Agent Arrested: ਹਰਿਆਣਾ ਦਾ ਟਰੈਵਲ ਏਜੰਟ ਪਟਿਆਲਾ ਤੋਂ ਗ੍ਰਿਫਤਾਰ
ਧੋਖਾਧੜੀ ਕਰ ਵਾਲੇ ਚਾਰ ਮੁਲਜ਼ਮਾਂ ’ਚ ਪਹਿਲਾ ਟਰੈਵਲ ਏਜੰਟ ਆਇਆ ਸ਼ਿਕੰਜੇ ’ਚ
Travel Agent Arrested: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਅਮਰੀਕਾ ਤੋਂ ਭਾਰਤੀਆਂ ਨੂੰ ਦੇਸ਼ ਨਿਕਾਲੇ ਦੇ ਮਾਮਲੇ ਵਿੱਚ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ਖਿਲਾਫ਼ ਸਰਕਾਰ ਵੱਲੋਂ ਕਸੇ ਗਏ ਸਿਕੰਜੇ ਤੋਂ ਬਾਅਦ ਪਹਿਲੀ ਗ੍ਰਿਫ਼ਤਾਰੀ ਹੋਈ ਹੈ। ਪੁਲਿਸ ਵੱਲੋਂ ਟਰੈਵਲ ਏਜੰਟ ਅਨਿਲ ਬੱਤਰਾ ਵਾਸੀ ਸ਼ਾਂਤੀ ਨਗਰ ਟੇਕਾ ਮਾਰਕੀਟ ਥਾਨੇਸਰ, ਕੁਰੂਕਸ਼ੇਤਰ, ਹਰਿਆਣਾ ਨੂੰ ਪਟਿਆਲਾ ਵਿਖੇ ਉਸ ਦੇ ਸਹੁਰੇ ਘਰ ਪ੍ਰਤਾਪ ਨਗਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਐਨ ਆਈ. ਆਈ. ਮਾਮਲਿਆਂ ਦੇ ਵਿੰਗ ਨੇ ਗੈਰ-ਕਾਨੂੰਨੀ ਇਮੀਗਰੇਸ਼ਨ ਘੁਟਾਲੇ ਦੇ ਮਾਮਲੇ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿੱਚ ਟਰੈਵਲ ਏਜੰਟ ਅਨਿਲ ਬੱਤਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵਧੀਕ ਡਾਇਰੈਕਟਰ ਜਨਰਲ ਪੁਲਿਸ, ਐੱਨਆਰਆਈ ਮਾਮਲੇ ਪੰਜਾਬ ਪ੍ਰਵੀਨ ਸਿਨਹਾ ਦੀ ਅਗਵਾਈ ਵਾਲੀ 4 ਮੈਂਬਰੀ ਐਸ.ਆਈ.ਟੀ. ਦੇ ਨਿਰਦੇਸ਼ਾਂ ’ਤੇ ਕੰਮ ਕਰਦੇ ਹੋਏ ਇਹ ਗ੍ਰਿਫਤਾਰੀ ਇੰਸਪੈਕਟਰ ਅਤੇ ਸਿੰਘ ਚੌਹਾਨ ਮੁੱਖ ਅਫਸਰ ਥਾਣਾ ਐੱਨਆਰਆਈ ਪਟਿਆਲਾ ਦੀ ਅਗਵਾਈ ਵਾਲੀ ਇੱਕ ਟੀਮ ਨੇ ਗੁਰਬੰਸ ਸਿੰਘ ਬੈਂਸ ਐਨਆਰਆਈ ਮਾਮਲੇ ਪਟਿਆਲਾ ਦੀ ਨਿਗਰਾਨੀ ਹੇਠ ਕੀਤੀ ਗਈ ਹੈ।
ਇਹ ਵੀ ਪੜ੍ਹੋ: Bathinda News: ਵਿਧਾਇਕ ਜਗਰੂਪ ਗਿੱਲ ਨੇ ਆਖਿਆ ਬਠਿੰਡਾ ਦੇ ਮਲੋਟ ਰੋਡ ’ਤੇ ਹੀ ਬਣੇਗਾ ਨਵਾਂ ਬੱਸ ਅੱਡਾ
ਅਨਿਲ ਬੱਤਰਾ ਨੇ ਸ਼ਿਕਾਇਤਕਰਤਾ ਲਈ ਸੂਰੀਨਾਮ ਦਾ ਵੀਜ਼ਾ ਅਤੇ ਟਿਕਟ ਦਾ ਪ੍ਰਬੰਧ ਕਰਕੇ ਗੈਰ-ਕਾਨੂੰਨੀ ਇੰਮੀਗ੍ਰੇਸ਼ਨ ਦਾ ਜੁਗਾੜ ਕੀਤਾ ਸੀ। ਪੀੜਤ ਗੁਰਵਿੰਦਰ ਸਿੰਘ ਸੂਰੀਨਾਮ ਪਹੁੰਚਣ ਤੋਂ ਬਾਅਦ ਦੱਖਣੀ ਅਮਰੀਕਾ ਦੇ ਦੂਜੇ ਦੇਸ਼ਾਂ ਬ੍ਰਾਜ਼ੀਲ ਜਾਂ ਕੋਲੰਬੀਆ ਵਿੱਚ ਪੈਦਲ ਹੀ ਰਸਤਾ ਤੈਅ ਕਰਦਾ ਸੀ, ਜਿੱਥੇ ਉਹ ਮੱਧ ਅਮਰੀਕਾ ਵਿੱਚ ਦਾਖਲ ਹੋਇਆ।
ਮੱਧ ਅਮਰੀਕਾ ਵਿੱਚ ਉਸ ਨੇ ਪਨਾਮਾ, ਕਸਟਾਰੀਕਾ, ਨਿਕਾਰਾਗੂਆ, ਹੋਂਡੂਰਾਸ, ਗੁਆਟੇਮਾਲਾ ਅਤੇ ਮੈਕਸੀਕੋ ਵਰਗੇ ਦੇਸ਼ਾਂ ਵਿੱਚ ਦੀ ਯਾਤਰਾ ਕੀਤੀ। ਇੱਥੇ ਉਹ ਤਸਕਰਾਂ ਦੀ ਮਦਦ ਨਾਲ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ ਵਿੱਚ ਦਾਖਲ ਹੋਇਆ। ਅਨਿਲ ਬੱਤਰਾ ਦੇ ਬੈਂਕ ਖਾਤੇ ਨੂੰ 6,35,136,10 ਰੁਪਏ ਦੇ ਬਕਾਏ ਨਾਲ ਫਰੀਜ਼ ਕਰ ਦਿੱਤਾ ਗਿਆ ਹੈ। ਅਨਿਲ ਬੱਤਰਾ ਖਿਲਾਫ਼ 406,420,370, 120-ਬੀ ਭਾਰਤੀ ਦੰਡ ਸੰਹਿਤਾ ਅਤੇ 24 ਐਮੀਗਰੇਸ਼ਨ ਐਕਟ 1983 ਤਹਿਤ 8 ਫਰਵਰੀ ਨੂੰ ਥਾਣਾ ਐੱਨਆਰਆਈ ਪਟਿਆਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।
Deportation: ਸੁਨਹਿਰੀ ਭਵਿੱਖ ਦੀ ਭਾਲ ’ਚ ਅਮਰੀਕਾ ਗਿਆ ਗੁਰਨੇ ਖੁਰਦ ਦਾ ਇੰਦਰਜੀਤ ਪਰਤਿਆ ਪਿੰਡ
50 ਲੱਖ ਦੇ ਕਰੀਬ ਰੁਪਏ ਲੱਗ ਗਏ ਪਰ ਕੋਈ ਰਾਸ ਨਾ ਆਇਆ: ਬਿੱਕਰ ਸਿੰਘ
Deportation: (ਗੁਰਪ੍ਰੀਤ ਸਿੰਘ/ਰਾਜ ਸਿੰਗਲਾ) ਲਹਿਰਾਗਾਗਾ। ਰੋਜ਼ੀ ਰੋਟੀ ਦੀ ਭਾਲ ਵਿੱਚ ਅਮਰੀਕਾ ਗਏ ਲਹਿਰਾ ਨੇੜਲੇ ਪਿੰਡ ਗੁਰਨੇ ਖੁਰਦ ਦੇ 20 ਸਾਲਾ ਨੌਜਵਾਨ ਇੰਦਰਜੀਤ ਸਿੰਘ ਨੇ ਹਾਲੇ ਆਪਣੇ ਸੁਨਹਿਰੇ ਭਵਿੱਖ ਲਈ ਕਾਨਾ-ਕਾਨਾ ਇਕੱਠਾ ਕਰਨਾ ਆਰੰਭ ਹੀ ਕੀਤਾ ਸੀ ਕਿ ਅਚਾਨਕ ਉਸਦੀਆਂ ਸੱਧਰਾਂ ਤਾਰ-ਤਾਰ ਹੋ ਗਈਆਂ ਜਦੋ ਅਮਰੀਕੀ ਜਹਾਜ਼ ਉਸ ਨੂੰ ਉਸੇ ਥਾਂ ਛੱਡ ਗਿਆ, ਜਿਥੋਂ ਉਸਨੇ ਆਪਣੇ ਲਈ ਖੁਸ਼ਹਾਲ ਭਵਿੱਖ ਬਾਰੇ ਸੋਚਣਾ ਆਰੰਭ ਕੀਤਾ ਸੀ। ਉਹ ਆਪਣੇ ਨਾਲ ਹੋਈ ਇਸ ਹੋਣੀ ਤੋਂ ਏਨਾ ਫ਼ਿਕਰਮੰਦ ਹੋ ਗਿਆ ਕਿ ਉਹ ਹਾਲ ਦੀ ਘੜੀ ਕਿਸੇ ਦੇ ਮੱਥੇ ਨਹੀਂ ਲੱਗ ਰਿਹਾ ਉਸ ਨੇ ਸੋਚਿਆ ਕੁਝ ਹੋਰ ਸੀ ਤੇ ਹੋ ਕੁਝ ਹੋਰ ਹੀ ਗਿਆ।
ਇੰਦਰਜੀਤ ਸਿੰਘ ਦੇ ਪਿਤਾ ਬਿੱਕਰ ਸਿੰਘ ਨੇ ਦੱਸਿਆ ਉਸ ਦਾ ਇਕਲੌਤਾ ਪੁੱਤਰ ਹਾਲੇ ਕੁਝ ਦਿਨ ਪਹਿਲਾਂ ਅਮਰੀਕਾ ਗਿਆ ਸੀ, ਜਿਸ ਨੂੰ ਉਹ ਲੰਘੀ ਅੱਧੀ ਰਾਤ ਅੰਮ੍ਰਿਤਸਰ ਏਅਰ ਪੋਰਟ ਤੋਂ ਵਾਪਸ ਲੈ ਆਏ। ਉਨ੍ਹਾਂ ਦੱਸਿਆ ਕਿ ਉਸਦੇ ਪੁੱਤਰ ਦੀ ਗੱਲ ਇੱਕ ਟਰੈਵਲ ਏਜੰਟ ਨਾਲ ਹੋਈ ਸੀ ਕਿ ਉਹ ਉਸਨੂੰ 1 ਨੰਬਰ ਵਿਚ ਅਮਰੀਕਾ ਭੇਜ ਦੇਵੇਗਾ ਅਤੇ ਉਸ ਨੇ ਯੂਰਪ ਰਾਹੀਂ ਕਿਵੇਂ ਨਾ ਕਿਵੇਂ ਅਮਰੀਕਾ ਭੇਜ ਦਿੱਤਾ। ਪਰ ਓਥੇ ਜਾ ਕੇ ਉਹ ਅਮਰੀਕੀ ਅਧਿਕਾਰੀਆਂ ਦੇ ਹੱਥ ਆ ਗਿਆ। Deportation
ਇਹ ਵੀ ਪੜ੍ਹੋ: Action Against Drugs: ਅੰਤਰਰਾਜੀ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ, ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ
ਬਿੱਕਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ 50 ਲੱਖ ਦੇ ਕਰੀਬ ਰੁਪਏ ਲੱਗ ਗਏ ਪਰ ਕੋਈ ਰਾਸ ਨਾ ਆਇਆ। ਉਸਨੇ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਵੱਲੋਂ ਉਸਦੇ ਪੈਰਾਂ ਵਿੱਚ ਬੇੜੀਆਂ ਪਾ ਕੇ ਮੁਜ਼ਰਿਮ ਵਾਂਗ ਇਥੇ ਲਿਆਂਦਾ। ਬਿੱਕਰ ਸਿੰਘ ਨੇ ਦੱਸਿਆ ਕਿ ਇਥੇ ਆ ਕੇ ਵੀ ਉਸ ਦੇ ਪੁੱਤਰ ਨਾਲ ਮਾੜੀ ਹੋਈ, ਉਸਦੀ ਜੇਬ੍ਹ ਵਿੱਚ ਕਾਫੀ ਅਮਰੀਕੀ ਡਾਲਰ ਸਨ ਉਹ ਵੀ ਕਿਸੇ ਨੇ ਕੱਢ ਲਏ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਰਿਸ਼ਤੇਦਾਰਾਂ ਕੋਲੋਂ ਪੈਸੇ ਇਕੱਠੇ ਕੀਤੇ ਸੀ ਅਤੇ ਉਹਨਾਂ ਕੋਲ ਵੀ ਜਿਹੜੀ ਜ਼ਮ੍ਹਾਂ ਪੂੰਜੀ ਸੀ, ਉਸਦੇ ਭਵਿੱਖ ਲਈ ਖਰਚ ਦਿੱਤੀ। ਉਸ ਨੇ ਦੱਸਿਆ ਇੰਦਰਜੀਤ ਕਾਫੀ ਪਰੇਸ਼ਾਨ ਹੈ ਅਤੇ ਉਹ ਫਿਲਹਾਲ ਕਿਸੇ ਨੂੰ ਮਿਲ ਨਹੀਂ ਰਿਹਾ, ਉਹ ਆਪਣੇ ਕਿਸੇ ਰਿਸ਼ਤੇਦਾਰੀ ਵਿੱਚ ਚਲਾ ਗਿਆ ਹੈ।
ਅਮਰੀਕੀ ਵਿਦਿਆਰਥਣ  ਹੈ ਅਲਕਾਸੇਮ
ਯਰੂਸ਼ਲਮ, ਏਜੰਸੀ। ਇਜਰਾਇਲ ਦੀ ਸੁਪਰੀਮ ਕੋਰਟ (SC) ਨੇ ਫਿਲਿਸਤੀਨ ਦੇ ਬਾਈਕਾਟ, ਪਰਦਾਫਾਸ਼ ਅਤੇ ਪਾਬੰਦੀਸ਼ੁਦਾ ਅੰਦੋਲਨ ਨਾਲ ਸਬੰਧਿਤ ਹੋਣ ਦੇ ਦੋਸ਼ ‘ਚ ਗ੍ਰਿਫ਼ਤਾਰ ਅਮਰੀਕੀ ਵਿਦਿਆਰਥਣ ਲਾਰਾ ਅਲਕਾਸੇਮ ਦੇ ਦੇਸ਼ ਨਿਕਾਲੇ ‘ਤੇ ਰੋਕ ਲਾ ਦਿੱਤੀ ਹੈ। ਦ ਗਾਰਜੀਅਨ ਅਖਬਾਰ ‘ਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਬੁੱਧਵਾਰ ਨੂੰ ਹੋਵੇਗੀ ਅਤੇ ਅਦਾਲਤ ਇਹ ਫੈਸਲਾ ਸੁਣਾਏਗੀ ਕਿ ਕੀ ਅਲਕਾਸੇਮ ਨੂੰ ਆਪਣੀ ਅਪੀਲ ਦਾਇਰ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ ਜਾਂ ਨਹੀਂ? ਜਿਕਰਯੋਗ ਹੈ ਕਿ 22 ਸਾਲਾ ਲਾਰਾ ਅਲਕਾਸੇਮ ਯਰੂਸ਼ਲਮ ਦੇ ਹਿਬਰੂ ਯੂਨੀਵਰਸਿਟੀ ‘ਚ ਇੱਕ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਵਿਦਿਆਰਥੀ ਵੀਜੇ ‘ਤ ਦੋ ਅਕਤੂਬਰ ਨੂੰ ਇਜਰਾਇਲ ਆਈ ਸੀ ਪਰ ਸੁਰੱਖਿਆ ਅਧਿਕਾਰੀਆਂ ਨੇ ਉਹਨਾਂ ਨੂੰ ਤੇਲ ਅਵੀਵ ਦੇ ਬੇਨ ਗੁਰੀਅਨ ਅੰਤਰਰਾਸ਼ਟਰੀ ਹਵਾਈ ਅੱਡੇ  ਤੋਂ ਬਾਹਰ ਨਹੀਂ ਨਿੱਕਲਣ ਦਿੱਤਾ ਸੀ। ਅਲਕਾਸੇਮ  ‘ਤੇ ਬੀਡੀਐਸ ਨਾਂਅ ਨਾਲ ਪ੍ਰਸਿੱਧ ਹਮਾਸਾ ਸਮਰਥਿਤ ਬਾਈਕਾਟ ਅਤੇ ਪਾਬੰਦੀ ਸ਼ੁਦਾ ਅੰਦੋਲਨ ਨਾਲ ਸਬੰਧਿਤ ਹੋਣ ਦਾ ਦੋਸ਼ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।