satsang - Sach Kahoon Punjabi
ਵਿੱਲ ਪਾਵਰ ਨਾਲ ਆਪਣੀਆਂ ਬੁਰਾਈਆਂ ’ਤੇ ਕੰਟਰੋਲ ਪਾਓ : ਪੂਜਨੀਕ ਗੁਰੂ ਜੀ
‘ਦਿਮਾਗ ਦੀ ਸ਼ਾਂਤੀ ਜਿੱਥੇ ਹੋਵੇਗੀ, ਸਫ਼ਲਤਾ ਉਸ ਦੇ ਕਦਮ ਜ਼ਰੂਰ ਚੁੰਮਦੀ ਹੈ’’
(ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਜਦੋਂ ਆਦਮੀ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨਾਲ ਜੁੜ ਜਾਂਦਾ ਹੈ ਜਾਂ ਕੋਈ ਉਸ ਦਾ ਮੁਰੀਦ ਕਹਾਉਂਦਾ ਹੈ ਤਾਂ ਉਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਕਾਮ-ਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ, ਮਨ ਤੇ ਮਾਇਆ ’ਤੇ ਕੰਟਰੋਲ ਕਰਨਾ ਵੀ ਸਿੱਖ ਲਵੇ ਪਤਾ ਨਹੀਂ ਇਨ੍ਹਾਂ ਵਿੱਚੋਂ ਕਿਹੜਾ ਚੋਰ ਕਦੋਂ ਦਾਅ ਲਾ ਜਾਵੇ ਤੇ ਤੁਹਾਡੀ ਸੁਆਸਾਂ ਰੂਪੀ ਪੂੰਜੀ ਨੂੰ ਲੁੱਟ ਕੇ ਲੈ ਜਾਵੇ।
ਪੂਜਨੀਕ ਗੁਰੂ ਜੀ ਨੇ ਇਸ ਨੂੰ ਕੰਟਰੋਲ ਕਰਨ ਦੇ ਤਰੀਕਿਆਂ ਬਾਰੇ ਦੱਸਦੇ ਹੋਏ ਫ਼ਰਮਾਇਆ ਕਿ ਇਨ੍ਹਾਂ ਚੀਜ਼ਾਂ ਨੂੰ ਮੁੱਖ ਰੂਪ ਨਾਲ ਜੋ ਕੰਟਰੋਲ ਕਰਨ ਦੀ ਪਾਵਰ ਹੈ ਉਹ ਸਭ ਦੇ ਅੰਦਰ ਹੁੰਦੀ ਹੈ ਉਹ ਪਾਵਰ ਹੈ ਆਤਮਬਲ, ਵਿੱਲ ਪਾਵਰ ਉਸ ਆਤਮਬਲ ਨਾਲ ਤੁਸੀਂ ਉਨ੍ਹਾਂ ਤਮਾਮ ਵਿਚਾਰਾਂ ਨੂੰ, ਤਮਾਮ ਬੁਰੇ ਖਿਆਲਾਂ ਨੂੰ ਬਦਲ ਕੇ ਅਥਾਹ ਸ਼ਾਂਤੀ ਹਾਸਲ ਕਰ ਸਕਦੇ ਹੋ ਪੀਸ ਆਫ ਮਾਈਂਡ ਭਾਵ ਦਿਮਾਗ ਦੀ ਸ਼ਾਂਤੀ ਜਿੱਥੇ ਹੋਵੇਗੀ, ਸਫਲਤਾ ਉਸ ਦੇ ਕਦਮ ਜ਼ਰੂਰ ਚੁੰਮਦੀ ਹੈ।
ਇਨਸਾਨ ਜੀਵਨ ਵਿੱਚ ਆਪਣਾ ਏਮ ਬਣਾ ਕੇ ਅੱਗੇ ਵਧੇ
ਪੂਜਨੀਕ ਗੁਰੂ ਜੀ ਫਰਮਾਉੰਦੇ ਹਨ ਕਿ ਹਰ ਇਨਸਾਨ ਦੀ ਟੈਨਸ਼ਨ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਹੈ ਛੋਟਾ ਬੱਚਾ ਹੰੁਦਾ ਹੈ ਉਸ ਨੂੰ ਸ਼ੁਰੂ ਵਿੱਚ ਟੈਨਸ਼ਨ ਹੁੰਦੀ ਹੈ ਮਾਂ ਦੇ ਦੁੱਧ ਦੀ, ਵੱਡਾ ਹੋ ਗਿਆ ਤਾਂ ਟੈਨਸ਼ਨ ਹੁੰਦੀ ਹੈ ਖਿਡੌਣਿਆਂ ਦੀ, ਕੱਪੜਿਆਂ ਦੀ ਮਾਂ-ਬਾਪ ਬੱਚਿਆਂ ਨੂੰ ਕਹਿ ਦਿੰਦੇ ਹਨ ਕਿ ਪੜ੍ਹਾਈ ਵਿੱਚ ਇੰਨੇ ਨੰਬਰ ਲੈਣੇ ਹਨ ਜਿਸ ਨਾਲ ਉਨ੍ਹਾਂ ਦੀ ਇੱਕ ਟੈਨਸ਼ਨ ਹੋਰ ਵਧ ਜਾਂਦੀ ਹੈ ਹਾਲਾਂਕਿ ਮਾਂ-ਬਾਪ ਦਾ ਇਹ ਫਰਜ਼ ਹੈ ਕਿ ਉਹ ਇਹ ਸਭ ਗੱਲਾਂ ਬੱਚਿਆਂ ਨੂੰ ਜ਼ਰੂਰ ਕਹਿਣ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ
ਸਤਿਸੰਗ ’ਚ ਮਿਲਦੀ ਹੈ ਆਤਮਾ ਨੂੰ ਸ਼ਕਤੀ
ਸਤਿਸੰਗ ’ਚ ਮਿਲਦੀ ਹੈ ਆਤਮਾ ਨੂੰ ਸ਼ਕਤੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਸਤਿਸੰਗ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਆਉਣ ਨਾਲ ਇਨਸਾਨ ਦਾ ਸ਼ੁੱਧੀਕਰਨ ਹੁੰਦਾ ਹੈ ,ਜਨਮਾਂ -ਜਨਮਾਂ ਦੇ ਪਾਪ ਕਰਮ ਕੱਟੇ ਜਾਂਦੇ ਹਨ , ਹਿਰਦੇ ਦੀ ਸਫਾਈ ਹੁੰਦੀ ਹੈ ਤੇ ਮਾਲਕ ਨਾਲ ਮਿਲਣ ਦੀ ਇੱਛਾ ਪੈਦਾ ਹੁੰਦੀ ਹੈ ਆਪ ਜੀ ਫਰਮਾਉਂਦੇ ਹਨ ਕਿ ਇਨਸਾਨ ਦੇ ਦਿਲੋ- ਦਿਮਾਗ ’ਚ ਵਿਚਾਰਾਂ ਦਾ ਆਉਣਾ -ਜਾਣਾ ਆਮ ਗੱਲ ਹੈ ਪਰ ਖਾਸ ਗੱਲ ਹੈ ਰਾਮ, ਅੱਲਾ, ਵਾਹਿਗੁਰੂ, ਖੁਦਾ, ਰੱਬ ਦੇ ਵਿਚਾਰਾਂ ਦਾ ਆਉਣਾ।
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਕਲਿਯੁਗ ’ਚ ਕਾਮ ਵਾਸ਼ਨਾ, ਕੋ੍ਰਧ, ਲੋਭ, ਮੋਹ, ਹੰਕਾਰ, ਮਨ-ਮਾਇਆ ਇਹ ਆਮ ਗੱਲ ਹੈ ਇਹ ਵਿਚਾਰ ਤਾਂ ਚੱਲਦੇ ਹੀ ਰਹਿੰਦੇ ਹਨ ਪਰ ਇਨ੍ਹਾਂ ਵਿਚਾਰਾਂ ਦੀ ਕਾਟ ਕਰਕੇ ਜਦੋਂ ਸਤਿਗੁਰੂ ਦੇ ਪਿਆਰ -ਮੁਹੱਬਤ ਦੇ ਵਿਚਾਰ ਚੱਲਣ ਲੱਗਦੇ ਹਨ ਤਾਂ ਉਹ ਖਾਸ ਗੱਲ ਹੋ ਜਾਂਦੀ ਹੈ ਤੇ ਉਹ ਖਾਸ ਗੱਲ ਸਤਿਸੰਗ ’ਚ ਆ ਕੇ ਬਹੁਤ ਹੀ ਖਾਸ ਹੋ ਜਾਂਦੀ ਹੈ ਭਾਵ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਤਾਂ ਕਿ ਨੇਕ ਵਿਚਾਰ ਹੋਰ ਵਧ ਜਾਣ ਤੇ ਉਨ੍ਹਾਂ ਦਾ ਹਮੇਸ਼ਾ ਤਾਂਤਾ ਲੱਗਿਆ ਰਹੇ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਇਹ ਘੋਰ ਕਲਿਯੁਗ ਦਾ ਸਮਾਂ ਹੈ ਲੋਕ ਮਾਲਕ ਤੋਂ ਸੈਂਕੜੇ ਇੱਛਾਵਾਂ ਰੱਖਦੇ ਹਨ, ਮਾਲਕ ਪੂਰੀ ਵੀ ਕਰਦਾ ਹੈ , ਕਦਮ- ਕਦਮ ’ਤੇ ਜਾਨ ਬਚਾਉਂਦਾ ਹੈ, ਮੌਤ ਜਿਹੇ ਭਿਆਨਕ ਕਰਮਾਂ ਨੂੰ ਪਲ ’ਚ ਕੱਟ ਦਿੰਦਾ ਹੈ ਜਦੋਂ ਉਹ ਕਰਮ ਹੁੰਦੇ ਹਨ, ਜਦੋਂ ਮਾਲਕ ਦਾ ਰਹਿਮੋ -ਕਰਮ ਹੁੰਦਾ ਹੈ ਤਾਂ ਇਨਸਾਨ ਨੂੰ ਲੱਗਦਾ ਹੈ ਕਿ ਜ਼ਿੰਦਗੀ ਤਾਂ ਹੈ ਹੀ ਉਸੇ ਦੀ ਜਦੋਂ ਸਮਾਂ ਗੁਜ਼ਰਦਾ ਹੈ ਤਾਂ ਮਨ ਏਨਾ ਹਰਾਮੀ, ਕਪਟੀ ਹੈ ਕਿ ਇਨਸਾਨ ਸਤਿਗੁਰੂ ਦੇ ਕੀਤੇ ਗਏ ਪਰਉਪਕਾਰਾਂ ਨੂੰ ਭੁਲਾ ਦਿੰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਤਿਸੰਗ ’ਚ ਪੈਦਾ ਹੁੰਦੀ ਹੈ ਪ੍ਰਭੂ-ਭਗਤੀ ਦੀ ਭਾਵਨਾ: ਪੂਜਨੀਕ ਗੁਰੂ ਜੀ
ਸਤਿਸੰਗ ’ਚ ਪੈਦਾ ਹੁੰਦੀ ਹੈ ਪ੍ਰਭੂ-ਭਗਤੀ ਦੀ ਭਾਵਨਾ: ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼,ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਨਾਮ ਸਭ ਸੁੱਖਾਂ ਦੀ ਖਾਨ ਹੈ ਜਿਸ ਇਨਸਾਨ ਨੂੰ ਪਰਮਾਤਮਾ ਦਾ ਪਾਕ-ਪਵਿੱਤਰ ਨਾਮ ਮਿਲ ਜਾਂਦਾ ਹੈ ਉਹ ਭਾਗਾਂ ਵਾਲਾ ਹੈ ਅਤੇ ਬਾਅਦ ’ਚ ਅੱਗੇ ਜੋ ਇਸ ਦਾ ਸਿਮਰਨ ਕਰਦਾ ਹੈ ਉਹ ਅਤੀ ਭਾਗਸ਼ਾਲੀ ਬਣ ਜਾਂਦਾ ਹੈ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਨੱਕੋ-ਨੱਕ ਭਰ ਜਾਂਦਾ ਹੈ ਇੱਕੋ-ਇੱਕ ਮਾਲਕ ਦਾ ਨਾਮ ਹੀ ਹਰ ਤਰ੍ਹਾਂ ਦੇ ਦੁੱਖ-ਦਰਦ ਨੂੰ ਖ਼ਤਮ ਕਰ ਸਕਦਾ ਹੈ ਨਾਮ ਦਾ ਸਿਮਰਨ ਹੀ ਇਨਸਾਨ ਨੂੰ ਭਿਆਨਕ ਬਿਮਾਰੀਆਂ ਤੋਂ ਬਚਾ ਸਕਦਾ ਹੈ, ਦੁੱਖ-ਤਕਲੀਫ਼ ਤੋਂ ਬਚਾ ਸਕਦਾ ਹੈ ਪਰ ਨਾਮ ਦਾ ਸਿਮਰਨ ਭਾਗਾਂ ਵਾਲੇ, ਨਸੀਬਾਂ ਵਾਲੇ ਇਨਸਾਨ ਹੀ ਕਰ ਪਾਉਂਦੇ ਹਨ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਅੰਦਰ ਦੁਨਿਆਵੀ ਕੰਮ-ਧੰਦੇ ਪ੍ਰਤੀ ਤੜਫ਼ ਆਪਣੇ ਆਪ ਪੈਦਾ ਹੋ ਜਾਂਦੀ ਹੈ ਅਤੇ ਉਹ ਪੈਸੇ ਲਈ ਇੱਧਰ-ਉੱਧਰ ਭੱਜਿਆ ਫਿਰਦਾ ਹੈ ਇਸੇ ਤਰ੍ਹਾਂ ਦੁਨਿਆਵੀ ਮੋਹ-ਮਮਤਾ ਦੀ ਤੜਫ਼ ਵੀ ਆਪਣੇ-ਆਪ ਲੱਗ ਜਾਂਦੀ ਹੈ ਲੋਕ ਮੋਹ-ਮਮਤਾ ’ਚ ਫਸ ਕੇ ਇੱਕ-ਦੂਜੇ ਲਈ ਪਾਗਲ ਹੋਏ ਫ਼ਿਰਦੇ ਹਨ ਫਿਰ ਚੰਗਾ-ਮਾੜਾ ਉਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ ਇਸ ਤਰ੍ਹਾਂ ਇਹ ਤੜਫ਼, ਲਗਨ ਆਪਣੇ ਆਪ ਇਨਸਾਨ ਦੇ ਅੰਦਰ ਪੈਦਾ ਹੋ ਜਾਂਦੀ ਹੈ ਪਰ ਪ੍ਰਭੂ-ਪਰਮਾਤਮਾ ਦੀ ਤੜਫ਼ ਆਪਣੇ-ਆਪ ਇਨਸਾਨ ਦੇ ਅੰਦਰ ਨਹੀਂ ਲੱਗਦੀ, ਜੇਕਰ ਕੋਈ ਮਾਲਕ ਦਾ ਪਿਆਰਾ ਹੋਵੇ ਤਾਂ ਗੱਲ ਵੱਖਰੀ ਹੈ ਨਹੀਂ ਤਾਂ ਸਤਿਸੰਗ ’ਚ ਹੀ ਉਹ ਤੜਫ਼, ਲਗਨ ਲੱਗ ਸਕਦੀ ਹੈ ਇਸ ਲਈ ਤੁਸੀਂ ਸਤਿਸੰਗ ਸੁਣੋ, ਰਾਮ-ਨਾਮ ਦੀ ਚਰਚਾ ’ਤੇ ਅਮਲ ਕਰੋ ਤਾਂ ਤੁਹਾਡੇ ਅੰਦਰ ਮਾਲਕ ਪ੍ਰਤੀ ਤੜਫ਼ ਪੈਦਾ ਹੋਵੇਗੀ ਅਤੇ ਤੁਸੀਂ ਇੱਕ ਦਿਨ ਮਾਲਕ ਦੇ ਦਰਸ਼-ਦੀਦਾਰ, ਮਾਲਕ ਦੀ ਦਇਆ-ਮਿਹਰ ਦੇ ਕਾਬਲ ਬਣ ਜਾਉਂਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਜੀਵ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਮਾਲਕ ਦੀ ਯਾਦ ਵਿਚ ਆ ਕੇ ਬੈਠਦੇ ਹਨ, ਉਸ ਪਰਮ ਪਿਤਾ ਪਰਮਾਤਮਾ ਦੀ ਚਰਚਾ ਕਰਦੇ ਹਨ, ਉਹ ਬਹੁਤ ਭਾਗਾਂ ਵਾਲੇ ਹੁੰਦੇ ਹਨ ਜਾਂ ਭਾਗਾਂ ਵਾਲੇ ਬਣ ਜਾਇਆ ਕਰਦੇ ਹਨ ਜਨਮਾਂ-ਜਨਮਾਂ ਦੇ ਸੰਚਿਤ ਕਰਮ ਕਿੰਨੇ ਹਨ, ਇਸ ਦਾ ਦਾਇਰਾ ਕਿੰਨਾ ਵੱਡਾ ਹੈ, ਇਸ ਬਾਰੇ ਕੁਝ ਵੀ ਲਿਖ-ਬੋਲ ਕੇ ਨਹੀਂ ਦੱਸਿਆ ਜਾ ਸਕਦਾ ਪਰ ਇਹ ਹਕੀਕਤ ਹੈ ਕਿ ਜੀਵ ਸਤਿਸੰਗ ਸੁਣ ਕੇ ਅਮਲ ਕਰੇ ਤਾਂ ਆਪਣੇ ਭਿਆਨਕ ਤੋਂ ਭਿਆਨਕ ਪਾਪ-ਕਰਮਾਂ ਤੋਂ ਬਚ ਜਾਂਦਾ ਹੈ ਸਤਿਸੰਗ ਸੁਣ ਕੇ ਅਮਲ ਕਰਨ ਦਾ ਮਤਲਬ ਹੈ। (Saint Dr. MSG)
ਕਿ ਤੁਸੀਂ ਨਾਮ ਜਪੋ, ਮਾਲਕ ਦੀ ਔਲਾਦ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਦੇ ਵੀ ਕਿਸੇ ਦਾ ਦਿਲ ਨਾ ਦੁਖਾਓ ਹੰਕਾਰਵੱਸ, ਕਾਮ-ਵਾਸਨਾ, ਕਰੋਧ, ਲੋਭ, ਮੋਹ, ਮਨ-ਮਾਇਆਵੱਸ ਜਦੋਂ ਜੀਵ ਕਿਸੇ ਦਾ ਦਿਲ ਦੁਖਾਉਂਦਾ ਹੈ। ਤਾਂ ਉਸਦੀ ਭਗਤੀ ਕੱਟੀ ਜਾਂਦੀ ਹੈ, ਉਹ ਖੁਦ ਦੁਖੀ ਹੁੰਦਾ ਹੈ ਅਤੇ ਮਾਲਕ ਤੋਂ ਦੂਰ ਹੁੰਦਾ ਜਾਂਦਾ ਹੈ ਇਸ ਲਈ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ ਜਦੋਂ ਇੰਨੇ ਵੱਡੇ ਮਹਾਂਪੁਰਖ, ਸੰਤ, ਪੀਰ-ਫ਼ਕੀਰਾਂ ਨੇ ਇਹ ਲਿਖ ਦਿੱਤਾ ਕਿ ‘ਕਬੀਰਾ ਸਬਸੇ ਹਮ ਬੁਰੇ, ਹਮ ਤਜ ਭਲਾ ਸਬ ਕੋਇ ਜਿਨ ਐਸਾ ਕਰ ਮਾਨਿਆ, ਮੀਤ ਹਮਾਰਾ ਸੋਇ’ ਕਹਿਣ ਦਾ ਮਤਲਬ ਹੈ ਕਿ ਕਹਿਣ ਨੂੰ ਕੋਈ ਵੀ ਕਹਿ ਦੇਵੇਗਾ। (Saint Dr. MSG)
ਇਹ ਵੀ ਪੜ੍ਹੋ : ਮੇਰੀ ਮਿੱਟੀ ਮੇਰਾ ਦੇਸ਼ ਤਹਿਤ ਸਕੂਲ ’ਚ ਪ੍ਰੋਗਰਾਮ ਕਰਵਾਇਆ
ਕਿ ਮੈਂ ਇਹ ਹਾਂ, ਉਹ ਹਾਂ ਪਰ ਜੋ ਲੋਕ ਅਜਿਹਾ ਮੰਨ ਲੈਂਦੇ ਹਨ ਕਿ ਮੈਂ ਦੂਸਰਿਆਂ ਨੂੰ ਬੁਰਾ ਕਿਉਂ ਕਹਾਂ ਅਤੇ ਉਹ ਵਾਕਈ ਕਿਸੇ ਨੂੰ ਬੁਰਾ ਨਹੀਂ ਕਹਿੰਦਾ, ਸਗੋਂ ਆਪਣੇ-ਆਪ ਨੂੰ ਹੀ ਬੁਰਾ ਕਹਿੰਦਾ ਹੈ ਤਾਂ ਜੋ ਅਜਿਹਾ ਕਹਿ ਕੇ ਮੰਨ ਲੈਂਦੇ ਹਨ, ਉਹ ਮਾਲਕ ਦੇ ਮੀਤ, ਪਿਆਰੇ, ਅਤੀ ਪਿਆਰੇ ਹੋ ਜਾਇਆ ਕਰਦੇ ਹਨ। ਆਪ ਜੀ ਨੇ ਫ਼ਰਮਾਇਆ ਕਿ ਸਤਿਸੰਗ ਵਿਚ ਜੀਵ ਨੂੰ ਸਮਝ ਆਉਂਦੀ ਹੈ ਪਰ ਇਹ ਜ਼ਰੂਰੀ ਹੈ ਕਿ ਆਦਮੀ ਸੁਣ ਕੇ ਅਮਲ ਕਰੇ ਤਾਂ ਹੀ ਖੁਸ਼ੀਆਂ ਹਾਸਲ ਹੁੰਦੀਆਂ ਹਨ ਸੁਣਨਾ ਚੰਗੀ ਗੱਲ ਹੈ ਜਿਵੇਂ ਪੱਥਰ ਗਰਮੀ ਵਿਚ ਰਹਿੰਦੇ ਹਨ ਤਾਂ ਕਿਸੇ ਦਾ ਪੈਰ ਸਾੜ ਦਿੰਦੇ ਹਨ ਉਸ ‘ਤੇ ਥੋੜ੍ਹਾ ਪਾਣੀ ਡਿੱਗਦਾ ਰਹੇ ਤਾਂ ਉਹ ਠੰਢੇ ਰਹਿੰਦੇ ਹਨ ਸਤਿਸੰਗ ਸੁਣਨ ਨਾਲ ਜੀਵ ਚਾਹੇ ਅਮਲ ਨਾ ਕਰੇ ਫਿਰ ਵੀ ਨਾ ਸੁਣਨ ਵਾਲਿਆਂ ਤੋਂ ਬਿਹਤਰ ਹੈ। (Saint Dr. MSG)
ਪਰ ਸੁਣ ਕੇ ਅਮਲ ਕਰਨ ਨਾਲ ਹੀ ਖੁਸ਼ੀਆਂ ਆਉਂਦੀਆਂ ਹਨ, ਨਹੀਂ ਤਾਂ ਕੀਤੇ ਕਰਮਾਂ ਦਾ ਭੁਗਤਾਨ ਕਰਨਾ ਪੈਂਦਾ ਹੈਆਪ ਜੀ ਨੇ ਫ਼ਰਮਾਇਆ ਕਿ ਸਤਿਸੰਗ ਵਿਚ ਸੰਤ ਜੀਵਾਂ ਨੂੰ ਸਿੱਖਿਆ ਦਿੰਦੇ ਹਨ ਕਿ ਮੰਨੋ ਭਾਈ, ਅਮਲ ਕਰੋ ਅਤੇ ਜੋ ਸੁਣ ਕੇ ਅਮਲ ਕਰ ਲਿਆ ਕਰਦੇ ਹਨ, ਉਹ ਹੀ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਬਣਦੇ ਹਨ ਉਨ੍ਹਾਂ ਦੇ ਅੰਦਰ ਪਵਿੱਤਰਤਾ ਆਉਂਦੀ ਹੈ, ਚਿਹਰੇ ‘ਤੇ ਨੂਰ ਆਉਂਦਾ ਹੈ ਉਹ ਇੱਕ ਦਿਨ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਜ਼ਰੂਰ ਬਣ ਜਾਇਆ ਕਰਦੇ ਹਨ (Saint Dr. MSG)
ਸਤਿਸੰਗ ’ਚ ਬਣਦੇ ਹਨ ਇਨਸਾਨ ਦੇ ਕਰਮ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼)। ਸਾਡੇ ਵੇਦਾਂ-ਸ਼ਾਸਤਰਾਂ, ਰਾਮਾਇਣ, ਮਹਾਂਭਾਰਤ, ਕੁਰਾਨ ਸ਼ਰੀਫ਼, ਕੁਰਨ ਮਜੀਦ, ਸਿੱਖ ਧਰਮ ਦੀ ਪਵਿੱਤਰ ਗੁਰਬਾਣੀ, ਬਾਈਬਲ ਆਦਿ ਸਾਰੇ ਧਰਮਾਂ ’ਚ ਇਹ ਦੱਸਿਆ ਗਿਆ ਹੈ ਕਿ ਜਿੱਥੇ ਰਾਮ-ਨਾਮ ਦੀ ਚਰਚਾ ਹੋਵੇ, ਇਸ ਘੋਰ ਕਲਿਯੁਗ ’ਚ ਜੀਵਾਂ ਨੂੰ ਆ ਕੇ ਉਥੇ ਬੈਠਣਾ ਮੁਸ਼ਕਿਲ ਹੋਵੇਗਾ, ਪਰ ਜੋ ਆ ਕੇ ਬੈਠਣਗੇ, ਉਨ੍ਹਾਂ ਦੇ ਕਰਮ ਬਣਨਗੇ ਅਤੇ ਜੋ ਸੁਣ ਕੇ ਅਮਲ ਕਰਨਗੇ, ਉਹ ਆਪਣੇ ਭਾਗ ਬਣਾ ਸਕਣਗੇ ਜਦੋਂ ਤੋਂ ਇਹ ਦੁਨੀਆਂ ਸਜੀ ਹੈ, ਉਦੋਂ ਤੋਂ ਪਵਿੱਤਰ ਗ੍ਰੰਥ ਲਿਖੇ ਗਏ ਅਤੇ ਅੱਜ ਤੱਕ ਉਨ੍ਹਾਂ ਦਾ ਇੱਕ-ਇੱਕ ਸ਼ਬਦ ਸੱਚ ਹੋਇਆ ਹੈ, ਸੱਚ ਹੋ ਰਿਹਾ ਹੈ ਤੇ ਅੱਗੇ ਵੀ ਸੱਚ ਹੀ ਰਹੇਗਾ ਪਹਿਲਾਂ ਰਿਸ਼ੀ-ਮੁਨੀ ਜੰਗਲਾਂ ’ਚ ਰਹਿੰਦੇ, ਸਾਰੀ-ਸਾਰੀ ਉਮਰ ਲਗਾ ਦਿੰਦੇ ਉਨ੍ਹਾਂ ਦੇ ਸਰੀਰ ਨੂੰ ਸਿਉਂਕ ਲੱਗ ਜਾਂਦੀ ਸੀ ਪਰ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੁੰਦਾ ਸੀ ਉਹ ਸੁੰਨ ਸਮਾਧੀ ’ਚ ਲੱਗੇ ਰਹਿੰਦੇ ਕਿ ਪਰਮਾਤਮਾ ਨੂੰ ਪਾਉਣਾ ਹੈ ਫਿਰ ਕਿਤੇ ਜਾ ਕੇ ਆਖ਼ਰ ’ਚ ਪਰਮਾਤਮਾ ਦੀ ਝਲਕ ਮਿਲਦੀ। (Saint Dr. MSG)
ਇਹ ਵੀ ਪੜ੍ਹੋ : Holiday : ਪੰਜਾਬ ਦੇ ਇਸ ਇਲਾਕੇ ’ਚ 22 ਨੂੰ ਰਹੇਗੀ ਛੁੱਟੀ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅੱਜ ਕਲਿਯੁਗ ਜੋਬਨ ’ਤੇ ਹੈ ਲੋਕਾਂ ਨੂੰ ਰਾਮ-ਨਾਮ ਦੀ ਗੱਲ ਤਾਂ ਚੰਗੀ ਲੱਗਦੀ ਹੀ ਨਹੀਂ ਲੋਕਾਂ ਨੂੰ ਕਹੋ ਕਿ ਫਲਾਂ ਜਗ੍ਹਾ ਨੋਟ ਦੁੱਗਣੇ ਹੁੰਦੇ ਹਨ, ਤਾਂ ਪਾਗਲ ਲੋਕ ਵੀ ਭੱਜਦੇ ਹੋਏ ਜਾਂਦੇ ਹਨ ਤੇ ਰਾਮ-ਨਾਮ ’ਚ ਹੁਸ਼ਿਆਰ ਤੋਂ ਹੁਸ਼ਿਆਰ ਆਦਮੀ ਵੀ ਆਉਂਦੇ ਹੋਏ ਕਤਰਾਉਂਦਾ ਹੈ ਕਹਿਣ ਦਾ ਮਤਲਬ ਹੈ ਕਿ ਇਸ ਕਲਿਯੁਗ ’ਚ ਰਾਮ-ਨਾਮ ’ਚ ਬੈਠਣਾ, ਸੁਣਨਾ, ਅਮਲ ਕਰਨਾ ਹੈ ਤਾਂ ਮੁਸ਼ਕਿਲ ਪਰ ਪਹਿਲੇ ਸਮੇਂ ’ਚ ਰਿਸ਼ੀਆਂ-ਮੁਨੀਆਂ ਨੂੰ ਜਿੰਨਾ ਸਮਾਂ ਲਗਾਉਣਾ ਪੈਂਦਾ ਸੀ, ਅੱਜ ਦੇ ਸਮੇਂ ’ਚ ਓਨੇ ਸਮੇਂ ਦੀ ਲੋੜ ਨਹੀਂ ਹੈ ਜੇਕਰ ਕੋਈ ਸੱਚੇ ਦਿਲੋਂ ਇੱਕ-ਇੱਕ ਘੰਟਾ ਸਵੇਰੇ-ਸ਼ਾਮ ਮਹੀਨਾ ਦੋ ਮਹੀਨੇ ਵੀ ਰਾਮ ਦੀ ਭਗਤੀ ਕਰ ਲਵੇ, ਤਾਂ ਮਾਲਕ ਦੇ ਨਜ਼ਾਰੇ ਮਿਲਣੇ ਸ਼ੁਰੂ ਹੋ ਜਾਂਦੇ ਹਨ। (Saint Dr. MSG)
ਇਹ ਵੀ ਪੜ੍ਹੋ : ਕੀ ਤੁਸੀਂ ਵੀ ਕਰ ਰਹੇ ਹੋ ਨੌਕਰੀ ਦੀ ਭਾਲ? ਤਾਂ ਪੜ੍ਹੋ ਮਾਨ ਸਰਕਾਰ ਦਾ ਇਹ ਫ਼ੈਸਲਾ
ਆਪ ਜੀ ਨੇ ਫ਼ਰਮਾਇਆ ਕਿ ਵੇਦਾਂ ’ਚ ਬਹੁਤ ਪਹਿਲਾਂ ਤੋਂ ਇਹ ਲਿਖਿਆ ਹੋਇਆ ਹੈ ਕਿ ਅਜਿਹਾ ਸਮਾਂ ਆਵੇਗਾ, ਜਦੋਂ ਕੋਈ ਖਾਨਦਾਨੀ ਨਹੀਂ ਰਹੇਗੀ, ਕੋਈ ਵਿਸ਼ਵਾਸ ਨਹੀਂ ਰਹੇਗਾ, ਲੋਕ ਮਾਇਆ ਦੇ ਯਾਰ ਹੋ ਜਾਣਗੇ ਕਾਮ-ਵਾਸਨਾ ਦੇ ਕੀੜੇ ਬਣ ਜਾਣਗੇ, ਬੁਰੇ-ਬੁਰੇ ਕਰਮਾਂ ’ਚ ਸਮਾਂ ਲਗਾਉਣਾ ਚੰਗਾ ਸਮਝਣਗੇ ਤੇ ਰਾਮ-ਨਾਮ ਤੋਂ ਪੈਰ ਖਿਸਕਾਉਣਗੇ ਅਜਿਹਾ ਕਲਿਯੁਗ ਅੱਜ ਆ ਗਿਆ ਹੈ ਤੁਸੀਂ ਕਿਸੇ ’ਤੇ ਯਕੀਨ ਕਰਕੇ ਪੈਸੇ ਦੇ ਕੇ ਦੇਖੋ, ਅੱਜ ਇਹ ਤਾਂ ਦੁਸ਼ਮਣ ਬਣਾਉਣਾ ਹੈ।
ਆਦਮੀ ਪਹਿਲਾਂ ਤਾਂ ਕਿਸੇ ਨੂੰ ਪੈਸੇ ਦਿੰਦਾ ਹੈ, ਫਿਰ ਉਸ ਦੇ ਚੱਕਰ ਮਾਰਦਾ ਹੈ ਕਿ ਮੇਰੇ ਪੈਸੇ ਵਾਪਸ ਦੇ-ਦੇ ਤੇ ਅੱਗੋਂ ਉਹ ਕਹਿੰਦਾ ਹੈ ਕਿ ਰੋਜ਼ ਮੇਰੇ ਘਰ ਆਉਂਦਾ ਹੈਂ, ਮੈਨੂੰ ਚੰਗਾ ਨਹੀਂ ਲੱਗਦਾ ਇਸਦਾ ਨਾਂਅ ਕਲਿਯੁਗ ਹੈ ਪਰ ਜੋ ਮਾਲਕ ਦੇ ਪਿਆਰੇ ਹਨ, ਉਹ ਦੂਜਿਆਂ ਦਾ ਭਲਾ ਕਰਨ ਲਈ ਦਿੰਦੇ ਵੀ ਹਨ ਤੇ ਦੇਣ ਵਾਲੇ ਮੰਗਣ ਤੋਂ ਪਹਿਲਾਂ ਹੀ ਉਸ ਦੇ ਘਰ ਜਾ ਕੇ ਪੈਸੇ ਦੇ ਕੇ ਆਉਂਦੇ ਹਨ ਅਜਿਹੇ ਲੋਕ ਹੀ ਖਾਨਦਾਨੀ ਹਨ ਤੇ ਉਨ੍ਹਾਂ ’ਤੇ ਰਾਮ ਦੀ ਕ੍ਰਿਪਾ ਹੈ। (Saint Dr. MSG)
ਸਤਿਸੰਗ ’ਚ ਆਉਣ ਨਾਲ ਬਣਦੇ ਹਨ ਭਾਗ : ਪੂਜਨੀਕ ਗੁਰੂ ਜੀ
ਸਰਸਾ (ਸਕਬ) (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਜੀਵ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਮਾਲਕ ਦੀ ਯਾਦ ਵਿਚ ਆ ਕੇ ਬੈਠਦੇ ਹਨ, ਉਸ ਪਰਮ ਪਿਤਾ ਪਰਮਾਤਮਾ ਦੀ ਚਰਚਾ ਕਰਦੇ ਹਨ, ਉਹ ਬਹੁਤ ਭਾਗਾਂ ਵਾਲੇ ਹੁੰਦੇ ਹਨ ਜਾਂ ਭਾਗਾਂ ਵਾਲੇ ਬਣ ਜਾਇਆ ਕਰਦੇ ਹਨ ਜਨਮਾਂ-ਜਨਮਾਂ ਦੇ ਸੰਚਿਤ ਕਰਮ ਕਿੰਨੇ ਹਨ, ਇਸ ਦਾ ਦਾਇਰਾ ਕਿੰਨਾ ਵੱਡਾ ਹੈ, ਇਸ ਬਾਰੇ ਕੁਝ ਵੀ ਲਿਖ-ਬੋਲ ਕੇ ਨਹੀਂ ਦੱਸਿਆ ਜਾ ਸਕਦਾ ਪਰ ਇਹ ਹਕੀਕਤ ਹੈ ਕਿ ਜੀਵ ਸਤਿਸੰਗ ਸੁਣ ਕੇ ਅਮਲ ਕਰੇ ਤਾਂ ਆਪਣੇ ਭਿਆਨਕ ਤੋਂ ਭਿਆਨਕ ਪਾਪ-ਕਰਮਾਂ ਤੋਂ ਬਚ ਜਾਂਦਾ ਹੈ। (Saint Dr. MSG)
ਇਹ ਵੀ ਪੜ੍ਹੋ : ਰੇਲਵੇ ਨੇ ਰੇਲ ਯਾਤਰੀਆਂ ਨੂੰ ਦਿੱਤਾ ਵੱਡਾ ਤੋਹਫਾ, ਚੱਲਣਗੀਆਂ 4 ਸਪੈਸ਼ਲ ਟਰੇਨਾਂ
ਪੂਜਨੀਕ ਗੁਰ ਫ਼ਰਮਾਉਂਦੇ ਹਨ ਕਿ ਸਤਿਸੰਗ ਸੁਣ ਕੇ ਅਮਲ ਕਰਨ ਦਾ ਮਤਲਬ ਹੈ ਕਿ ਤੁਸੀਂ ਨਾਮ ਜਪੋ, ਮਾਲਕ ਦੀ ਔਲਾਦ ਨਾਲ ਨਿਹਸਵਾਰਥ ਭਾਵਨਾ ਨਾਲ ਪਿਆਰ ਕਰੋ, ਕਦੇ ਵੀ ਕਿਸੇ ਦਾ ਦਿਲ ਨਾ ਦੁਖਾਓ ਹੰਕਾਰਵੱਸ, ਕਾਮ-ਵਾਸਨਾ, ਕਰੋਧ, ਲੋਭ, ਮੋਹ, ਮਨ-ਮਾਇਆਵੱਸ ਜਦੋਂ ਜੀਵ ਕਿਸੇ ਦਾ ਦਿਲ ਦੁਖਾਉਂਦਾ ਹੈ ਤਾਂ ਉਸਦੀ ਭਗਤੀ ਕੱਟੀ ਜਾਂਦੀ ਹੈ, ਉਹ ਖੁਦ ਦੁਖੀ ਹੁੰਦਾ ਹੈ ਅਤੇ ਮਾਲਕ ਤੋਂ ਦੂਰ ਹੁੰਦਾ ਜਾਂਦਾ ਹੈ ਇਸ ਲਈ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ। (Saint Dr. MSG)
ਜਦੋਂ ਇੰਨੇ ਵੱਡੇ ਮਹਾਂਪੁਰਖ, ਸੰਤ, ਪੀਰ-ਫ਼ਕੀਰਾਂ ਨੇ ਇਹ ਲਿਖ ਦਿੱਤਾ ਕਿ ‘ਕਬੀਰਾ ਸਬਸੇ ਹਮ ਬੁਰੇ, ਹਮ ਤਜ ਭਲਾ ਸਬ ਕੋਇ ਜਿਨ ਐਸਾ ਕਰ ਮਾਨਿਆ, ਮੀਤ ਹਮਾਰਾ ਸੋਇ’ ਕਹਿਣ ਦਾ ਮਤਲਬ ਹੈ ਕਿ ਕਹਿਣ ਨੂੰ ਕੋਈ ਵੀ ਕਹਿ ਦੇਵੇਗਾ ਕਿ ਮੈਂ ਇਹ ਹਾਂ, ਉਹ ਹਾਂ ਪਰ ਜੋ ਲੋਕ ਅਜਿਹਾ ਮੰਨ ਲੈਂਦੇ ਹਨ ਕਿ ਮੈਂ ਦੂਸਰਿਆਂ ਨੂੰ ਬੁਰਾ ਕਿਉਂ ਕਹਾਂ ਅਤੇ ਉਹ ਵਾਕਈ ਕਿਸੇ ਨੂੰ ਬੁਰਾ ਨਹੀਂ ਕਹਿੰਦਾ, ਸਗੋਂ ਆਪਣੇ-ਆਪ ਨੂੰ ਹੀ ਬੁਰਾ ਕਹਿੰਦਾ ਹੈ ਤਾਂ ਜੋ ਅਜਿਹਾ ਕਹਿ ਕੇ ਮੰਨ ਲੈਂਦੇ ਹਨ, ਉਹ ਮਾਲਕ ਦੇ ਮੀਤ, ਪਿਆਰੇ, ਅਤੀ ਪਿਆਰੇ ਹੋ ਜਾਇਆ ਕਰਦੇ ਹਨ।
ਇਹ ਵੀ ਪੜ੍ਹੋ : ਬਠਿੰਡਾ ‘ਚ ਵਰ੍ਹਿਆ ਮੀਂਹ, ਜਾਣੋ ਆਉਣ ਵਾਲੇ ਦਿਨਾਂ ਦਾ ਮੌਸਮ
ਆਪ ਜੀ ਨੇ ਫ਼ਰਮਾਇਆ ਕਿ ਸਤਿਸੰਗ ਵਿਚ ਜੀਵ ਨੂੰ ਸਮਝ ਆਉਂਦੀ ਹੈ ਪਰ ਇਹ ਜ਼ਰੂਰੀ ਹੈ ਕਿ ਆਦਮੀ ਸੁਣ ਕੇ ਅਮਲ ਕਰੇ ਤਾਂ ਹੀ ਖੁਸ਼ੀਆਂ ਹਾਸਲ ਹੁੰਦੀਆਂ ਹਨ ਸੁਣਨਾ ਚੰਗੀ ਗੱਲ ਹੈ ਜਿਵੇਂ ਪੱਥਰ ਗਰਮੀ ਵਿਚ ਰਹਿੰਦੇ ਹਨ ਤਾਂ ਕਿਸੇ ਦਾ ਪੈਰ ਸਾੜ ਦਿੰਦੇ ਹਨ ਉਸ ’ਤੇ ਥੋੜ੍ਹਾ ਪਾਣੀ ਡਿੱਗਦਾ ਰਹੇ ਤਾਂ ਉਹ ਠੰਢੇ ਰਹਿੰਦੇ ਹਨ ਸਤਿਸੰਗ ਸੁਣਨ ਨਾਲ ਜੀਵ ਚਾਹੇ ਅਮਲ ਨਾ ਕਰੇ ਫਿਰ ਵੀ ਨਾ ਸੁਣਨ ਵਾਲਿਆਂ ਤੋਂ ਬਿਹਤਰ ਹੈ ਪਰ ਸੁਣ ਕੇ ਅਮਲ ਕਰਨ ਨਾਲ ਹੀ ਖੁਸ਼ੀਆਂ ਆਉਂਦੀਆਂ ਹਨ, ਨਹੀਂ ਤਾਂ ਕੀਤੇ ਕਰਮਾਂ ਦਾ ਭੁਗਤਾਨ ਕਰਨਾ ਪੈਂਦਾ ਹੈ। (Saint Dr. MSG)
ਪੂਜਨੀਕ ਗੁਰੂ ਜੀ ਨੇ ਫ਼ਰਮਾਉਂਦੇ ਹਨ ਕਿ ਸਤਿਸੰਗ ਵਿਚ ਸੰਤ ਜੀਵਾਂ ਨੂੰ ਸਿੱਖਿਆ ਦਿੰਦੇ ਹਨ ਕਿ ਮੰਨੋ ਭਾਈ, ਅਮਲ ਕਰੋ ਅਤੇ ਜੋ ਸੁਣ ਕੇ ਅਮਲ ਕਰ ਲਿਆ ਕਰਦੇ ਹਨ, ਉਹ ਹੀ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਦੇ ਹੱਕਦਾਰ ਬਣਦੇ ਹਨ ਉਨ੍ਹਾਂ ਦੇ ਅੰਦਰ ਪਵਿੱਤਰਤਾ ਆਉਂਦੀ ਹੈ, ਚਿਹਰੇ ’ਤੇ ਨੂਰ ਆਉਂਦਾ ਹੈ ਉਹ ਇੱਕ ਦਿਨ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਜ਼ਰੂਰ ਬਣ ਜਾਇਆ ਕਰਦੇ ਹਨ। (Saint Dr. MSG)
22780 ਵਿਅਕਤੀਆਂ ਨੇ ਲਿਆ ਨਾਮ ਸ਼ਬਦ
ਸਰਸਾ:ਸਤਿਸੰਗ ‘ਚ ਆਉਣਾ ਬਹੁਤ ਵੱਡੀ ਗੱਲ ਹੈ ਭਾਗਾਂਵਾਲੇ ਹੁੰਦੇ ਹਨ ਉਹ ਜੋ ਸਤਿਸੰਗ ‘ਚ ਚੱਲ ਕੇ ਆਉਂਦੇ ਹਨ ਬਚਨਾਂ ‘ਤੇ ਅਮਲ ਕਮਾ ਕੇ ਹੋਰ ਭਾਗਾਂਵਾਲੀ ਬਣ ਜਾਂਦੇ ਹਨ । ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਸ਼ਾਹ ਸਤਿਨਾਮ ਜੀ ਧਾਮ ਵਿਖੇ ਹੋਏ ਵਿਸ਼ਾਲ ਰੂਹਾਨੀ ਸਤਿਸੰਗ ਦੌਰਾਨ ਫ਼ਰਮਾਏ। ਇਸ ਦੌਰਾਨ 22780 ਵਿਅਕਤੀਆਂ ਨੇ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਸਮਾਜਿਕ ਬੁਰਾਈਆਂ ਨੂੰ ਤਿਆਗਣ ਦਾ ਪ੍ਰਣ ਲਿਆ।
ਰੂਹਾਨੀ ਸਤਿਸੰਗ ‘ਚ ਪਹੁੰਚੇ ਲੱਖਾਂ ਸ਼ਰਧਾਲੂ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ ਕਲਿਯੁਗ ਦਾ ਦੌਰ ਹੈ, ਜਿਸ ‘ਚ ਇਨਸਾਨ ਮਨਮਤੇ ਜ਼ਿਆਦਾ ਚੱਲਦਾ ਹੈ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ ਤੇ ਮਾਇਆ  ਇਨ੍ਹਾਂ ਸਭ ਨੇ ਇਨਸਾਨ ਨੂੰ ਆਪਣਾ ਗੁਲਾਮ ਬਣਾ ਰੱਖਿਆ ਹੈ । ਅੱਜ ਇਨਸਾਨ ਵਿਸ਼ੇ ਵਿਕਾਰਾਂ ‘ਚ ਸਮਾਂ ਲਾਉਂਦਾ ਹੈ ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ ‘ਚ ਸਮਾਂ ਲਾਉਂਦਾ ਹੈ।  ਝੂਠ ਬੋਲਣਾ ਉਸ ‘ਚ ਸਮਾਂ ਲਾਉਂਦਾ ਹੈ, ਚੁਗਲੀਆਂ, ਨਿੰਦਾ, ਗਪ ਮਾਰਨਾ ਇਹ ਅੱਜ ਕੱਲ੍ਹ ਆਮ ਗੱਲ ਹੋ ਗਈ ਹੈ।
ਇਸ ਕਲਿਯੁਗ ‘ਚ ਸਭ ਤੋਂ ਮੁਸ਼ਕਲ ਹੈ ਰਾਮ ਦੇ ਨਾਮ ‘ਚ ਬੈਠਣਾ ਰਾਮ ਦੇ ਨਾਮ ਦਾ ਜਾਪ ਕਰਨਾ ਦਸ ਮਿੰਟ ਵੀ ਜੇਕਰ ਪ੍ਰਭੂ ਦਾ ਨਾਮ ਲੈਣਾ ਪੈ ਜਾਵੇ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਬਹੁਤ ਸਾਰਾ ਬੋਝ ਉਠਾ ਲਿਆ ਹੋਵੇ, ਇੰਜ ਲੱਗਦਾ ਹੈ ਕਿ ਜਿਵੇਂ  ਬਹੁਤ ਵੱਡੀ ਕੁਰਬਾਨੀ ਦੇ ਦਿੱਤੀ ਹੋਵੇ । ਦੁਨੀਆ ਦੀਆਂ ਤਮਾਮ ਗੱਲਾਂ ਮਸਾਲੇਦਾਰ ਲੱਗਦੀਆਂ ਹਨ, ਪਰ ਰਾਮ-ਨਾਮ ਦੀ ਗੱਲ ਅਲੁਨੀਸੀਲ ਦੀ ਤਰ੍ਹਾਂ ਲੱਗਦੀ ਹੈ ਕਿ ਇਹ ਤਾਂ ਬਕਬਕਾ ਸਮਾਨ ਹੈ, ਪਰ ਤੁਸੀਂ ਨਹੀਂ ਜਾਣਦੇ ਕਈ ਬਕਬਕੀ ਚੀਜ਼ਾਂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ।  ਉਦਾਹਰਨ : ਅਵੋਕਾੜੋ ਇੱਕ ਫ਼ਲ ਆਇਆ ਹੈ ਬੜਾ ਹੀ ਬਕਬਕਾ ਹੈ ਪਰ ਕਹਿੰਦੇ ਹਨ ਕਿ ਉਹ ਫ਼ਲ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਕੁਨੇਨ ਬਹੁਤ ਕੌੜੀ ਹੁੰਦੀ ਹੈ ਪਰ ਸਿਹਤ ਲਈ ਬਹੁਤ ਹੀ ਚੰਗੀ ਹੁੰਦੀ ਹੈ । ਨਿੰਮ ਦੀ ਦਾਤਣ ਬਹੁਤ ਕੌੜੀ ਹੁੰਦੀ ਹੈ ਪਰ ਦੰਦਾਂ ਦੇ ਨਾਲ ਮੂੰਹ ਦੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਦਿਵਾ ਦਿੰਦੀ ਹੈ । ਨਿੰਮ, ਕਰੇਲਾ, ਜਾਮਨ, ਮੇਥੀ ਇਹ ਅਜਿਹੀ ਚੀਜ਼ਾਂ ਹਨ, ਜਿਸ ਨੂੰ ਕੋਈ ਖਾਣਾ ਪਸੰਦ ਨਹੀਂ ਕਰੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਚੀਜ਼ਾਂ ਸਰੀਰ ਸਿਹਤ ਲਈ ਕਿੰਨੀਆਂ ਲਾਹੇਵੰਦ ਹਨ ਤੇ ਪੁਰਾਤਣ ‘ਚ ਲੋਕ ਇਨ੍ਹਾਂ ਨੂੰ ਖਾਇਆ ਕਰਦੇ ਸਨ।
ਪਿੰਡਾਂ ‘ਚ ਬਹੁਤ ਚੰਗਾ ਜਿਹਾ ਫ਼ਲ ਹੁੰਦਾ ਹੈ ਨਿੰਮ ਦੀ ਨਿਮੌਲੀ ਨਿੰਮ ਦੇ ਬੀਜ ਲੱਗਦੇ ਹਨ, ਪਹਿਲਾਂ ਉਹ ਹਰੇ ਰੰਗ ਦੀ ਹੁੰਦੀ ਹੈ ਤੇ ਫਿਰ ਬਾਅਦ ‘ਚ ਪੀਲੀ ਰੰਗ ਦੀ ਹੋ ਜਾਂਦੀ ਹੈ।  ਫਿਰ ਹਲਕਾ ਜਿਹਾ ਸੰਤਰਾ ਰੰਗ ਹੋ ਜਾਂਦਾ ਹੈ ਤਾਂ ਜਦੋਂ ਨਿਮੌਲੀ ਦਾ ਰੰਗ ਜਦੋਂ ਪੀਲਾ ਜਾਂ ਸੰਤਰਾ ਹੁੰਦਾ ਹੈ, ਉਦੋਂ ਉਹ ਖਾ ਲਈ ਜਾਂ ਚੂਸ ਲਈ ਜਾਵੇ ਤਾਂ ਉਹ ਬਹੁਤ ਹੀ ਮਿੱਠੀ ਹੁੰਦੀ ਹੈ ਤੇ ਬੜੀ ਹੀ ਗੁਣਕਾਰੀ ਹੁੰਦੀ ਹੈ ਤਾਂ ਕਹਿਣ ਦਾ ਭਾਵ ਹਰ ਮਿੱਠੀ ਚੀਜ਼ ਫਾਇਦੇਮੰਦ ਨਹੀਂ ਹੁੰਦੀ ਤੇ ਹਰ ਕੌੜੀ ਚੀਜ਼ ਨੁਕਸਾਨਦਾਇਕ ਨਹੀਂ ਹੁੰਦੀ। ਮਿੱਠੇ ‘ਚ ਖੰਡ ਹੈ ਤੇ ਹੁਣ ਡਾਕਟਰ ਮੰਨਣ ਲਗੇ ਹਨ ਕਿ ਖੰਡ ਸਭ ਤੋਂ ਘਾਤਕ ਹੈ, ਨਮਕ ਹੈ  ਉਹ ਵੀ ਸਭ ਤੋਂ ਘਾਤਕ ਹੈ ਤੇ ਤੁਸੀਂ ਨਮ ਮਿਰਚ ਵਾਲੀਆਂ ਗੱਲਾਂ ਹੀ ਪਸੰਦ ਕਰਦੇ ਹੋ । ਜਦੋਂ ਖਾਣ-ਪੀਣ ‘ਚ ਨਮਕ ਮਿਰਚ ਘਾਤਕ ਹੈ ਤਾਂ ਜੋ ਗੱਲਾਂ ਵੀ ਨਮਕ ਮਿਰਚ ਵਾਲੀਆਂ ਹੁੰਦੀਆਂ ਹਨ, ਉਹ ਵੀ ਓਨੀਆਂ ਹੀ ਘਾਤਕ ਹਨ।  ਚੁੰਗਲੀ ਕਰਦੇ ਹੋ, ਇੱਕ ਤਰ੍ਹਾਂ ਨਾਲ ਤੁਸੀਂ ਦੂਜਿਆਂ ਦੀ ਮੈਲ ਧੋਦੇ ਹੋ, ਇੱਕ ਤਰ੍ਹਾਂ ਨਾਲ ਤੁਸੀਂ ਦੂਜਿਆਂ ਦੀਆਂ ਬੁਰਾਈਆਂ ਆਪਣੇ ਆਪ ‘ਚ ਪ੍ਰਵੇਸ਼ ਕਰਨ ਦਾ ਮੌਕਾ ਦਿੰਦੇ ਹੋ, ਇਸ ਲਈ ਨਿੰਦਾ ਚੁਗਲੀ ਕਦੇ ਵੀ ਨਹੀਂ ਕਰਨੀ ਚਾਹੀਦੀ।
ਮਾਨਵਤਾ ਭਲਾਈ ਦੀ ਮਾਲਾ ‘ਚ ਜੁੜਿਆ 131 ਵਾਂ ਅਨਮੋਲ ਰਤਨ
ਹੁਣ ਹਰ ਉਤਸਵ ‘ਤੇ ਹੋਵੇਗੀ ਕਾਓ ਮਿਲਕ ਪਾਰਟੀ
ਗਊ ਮਾਤਾ ਦੀ ਸੁਰੱਖਿਆ ਦੇ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਸ਼ਾਹ ਸਤਿਨਾਮ ਜੀ ਧਾਮ ਵਿਖੇ ਰੂਹਾਨੀ ਸਤਿਸੰਗ ਦੌਰਾਨ ਸਾਧ-ਸੰਗਤ ਨੂੰ ਸੱਦਾ ਦਿੱਤਾ ਕਿ ਪਰਿਵਾਰ ‘ਚ ਖੁਸ਼ੀ ਮੌਕੇ ਵਿਆਹ-ਸ਼ਾਦੀ, ਜਨਮਦਿਨ,  ਵਰ੍ਹੇਗੰਢ ਆਦਿ ‘ਤੇ ਕਾਊ ਮਿਲਕ ਪਾਰਟੀ ਕੀਤੀ ਜਾਵੇ । ਇਸ ‘ਤੇ ਸਾਧ-ਸੰਗਤ ਨੇ ਹੱਥ ਖੜ੍ਹੇ ਕਰਕੇ ਇਸ ਮੁਹਿੰਮ ‘ਚ ਵਧ-ਚੜ੍ਹ ਕੇ ਸਹਿਯੋਗ ਕਰਨ ਦਾ ਪ੍ਰਣ ਲਿਆ ਡੇਰਾ ਸੱਚਾ ਸੌਦਾ ਨੇ ਇਸ ਕਾਰਜ ਨੂੰ 131 ਵੇਂ ਮਾਨਵਤਾ ਭਲਾਈ ਕਾਰਜ ਵਜੋਂ ਅਪਣਾਇਆ ਹੈ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਲਈ ਹੁਣ ਤੋਂ ਪਹਿਲਾਂ 130 ਕਾਰਜ ਜ਼ੋਰ-ਸ਼ੋਰ ਨਾਲ ਚਲਾਏ ਜਾ ਰਹੇ ਹਨ ।  ਪੂਜਨੀਕ ਗੁਰੂ ਜੀ ਨੇ ਇਸ ਦੌਰਾਨ ਫਰਮਾਇਆ ਕਿ ਪਰਿਵਾਰ ‘ਚ ਬੱਚੇ ਦੇ ਜਨਮ ਦਿਨ ‘ਤੇ, ਵਿਆਹ ਦੌਰਾਨ ਅਤੇ ਹੋਰ ਅਜਿਹੇ ਉਤਸਵ ‘ਚ ਕਾਓ ਮਿਲਕ ਪਾਰਟੀ ਕੀਤੀ ਜਾਵੇ ਤਾਂ ਇਸ ਨਾਲ ਗਊ ਮਾਤਾ ਦਾ ਹੋਰ ਸਨਮਾਨ ਵਧੇਗਾ ਗਾਓ ਦੇ ਦੁੱਧ ਨੂੰ ਅਜਿਹੇ ਮੌਕਿਆਂ ‘ਤੇ ਆਈਸਕ੍ਰੀਮ, ਮਲਾਈ, ਮੱਖਣ ਤੇ ਹੋਰ ਪਕਵਾਨ ਵਜੋਂ ਵੀ ਵਰਤਿਆ ਜਾ ਸਕਦਾ ਹੈ।
4 ਪੀੜਤਾਂ ਨੂੰ 3.5 ਲੱਖ ਰੁਪਏ ਦੀ ਆਰਥਿਕ ਮੱਦਦ
ਰੂਹਾਨੀ ਸਤਿਸੰਗ ‘ਚ ਪੂਜਨੀਕ ਗੁਰੂ ਜੀ ਨੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਲਾਈ ਫੰਡ ‘ਚੋਂ ਰਵਿੰਦਰ ਸਿੰਘ ਭਵਾਨੀਗੜ੍ਹ (ਪੰਜਾਬ) ਨੂੰ ਖੁਦ ਦੇ ਇਲਾਜ ਲਈ ਇੱਕ ਲੱਖ ਰੁਪਏ, ਹਰਦੀਪ ਕੌਰ ਬਲਾਕ ਦਿੜ੍ਹਬਾ (ਪੰਜਾਬ) ਨੂੰ ਪਤੀ ਦੇ ਇਲਾਜ ਲਈ ਇੱਕ ਲੱਖ ਰੁਪਏ, ਗੁਰਪ੍ਰੀਤ ਕੌਰ, ਬਲਾਕ ਭਵਾਨੀਗੜ੍ਹ (ਪੰਜਾਬ) ਨੂੰ ਸਿੱਖਿਆ ਲਈ ਇੱਕ ਲੱਖ ਰੁਪਏ ਤੇ ਅਜ਼ਾਦ, ਹਿਸਾਰ ਨੂੰ ਪਤਨੀ ਦੇ ਇਲਾਜ ਲਈ 50 ਹਜ਼ਾਰ ਰੁਪਏ ਦੇ ਚੈੱਕ ਪ੍ਰਦਾਨ ਕੀਤੇ।
ਅਪਾਹਿਜ਼ਾਂ ਨੂੰ ਦਿੱਤੀ ਟਰਾਈਸਾਈਕਲ
ਰੂਹਾਨੀ ਸਤਿਸੰਗ ਦੌਰਾਨ ਡੇਰਾ ਸੱਚਾ ਸੌਦਾ ਦੇ 131 ਮਾਨਵਤਾ ਭਲਾਈ ਕਾਰਜਾਂ ‘ਚੋਂ ਸਾਥੀ ਮੁਹਿੰਮ ਤਹਿਤ ਅਪਾਹਿਜ਼ ਹਰਜਿੰਦਰ ਕੌਰ ਤੇ ਰਮੇਸ਼ ਕੁਮਾਰ, ਜ਼ਿਲ੍ਹਾ ਸਰਸਾ ਨੂੰ ਟਰਾਈਸਾਈਕਲ ਦਿੱਤੀ ਗਈ।
7 ਪਰਿਵਾਰਾਂ ਨੂੰ ਸੌਂਪੀ ਮਕਾਨ ਦੀ ਚਾਬੀ
ਪੂਜਨੀਕ ਗੁਰੂ ਜੀ ਨੇ ਸਤਿਸੰਗ ਦੌਰਾਨ 7 ਲੋੜਵੰਦ ਵਿਧਵਾ ਸਾਵਿਤਰੀ, ਪਟੌਦੀ ਜ਼ਿਲ੍ਹਾ ਗੁਰੂਗ੍ਰਾਮ, ਵਿਧਵਾ ਬਬਲੀ ਇੰਸਾਂ (ਗੁਰੂਗ੍ਰਾਮ), ਵਿਧਵਾ ਸੀਮਾ ਇੰਸਾਂ, ਬਲਾਕ ਕੋਟਕਪੂਰਾ (ਪੰਜਾਬ), ਕਾਲੂ ਇੰਸਾਂ, ਬਲਾਕ ਨਾਥੂਸਰੀ ਕਲਾਂ (ਸਰਸਾ), ਧਰਮਪਾਲ ਇੰਸਾਂ, ਬਲਾਕ ਬੁਢਲਾਡਾ (ਮਾਨਸਾ), ਨਿਰਭੈਅ ਇੰਸਾਂ, ਬਲਾਕ ਸ਼ੇਰਪੁਰ (ਸੰਗਰੂਰ) ਤੇ ਸੰਦੀਪ ਕੁਮਾਰ, ਬਲਾਕ ਬਰਨਾਲਾ (ਪੰਜਾਬ) ਨੂੰ ਸਾਧ-ਸੰਗਤ ਵੱਲੋਂ ਬਣਾਏ ਗਏ ਮਕਾਨਾਂ ਦੀਆਂ ਚਾਬੀਆਂ ਦਿੱਤੀਆਂ।
ਬਣੀ ਭਗਤ ਵੀਰਾਂਗਣਾ ਗਾਜੀ
ਰੂਹਾਨੀ ਸਤਿਸੰਗ ਦੌਰਾਨ ਸੁਖਮਿੰਦਰ ਕੌਰ ਇੰਸਾਂ, ਸ੍ਰੀ ਮੁਕਤਸਰ ਸਾਹਿਬ ਨੇ  ਭਗਤ ਵੀਰਾਂਗਣਾ ਗਾਜੀ ਬਣਨ ਦਾ ਪ੍ਰਣ ਲਿਆ ਇਸ ਦੇ ਨਾਲ ਹੀ ਭਗਤ ਵੀਰਾਂਗਣਾ ਗਾਜੀ ਦੀ ਗਿਣਤੀ 6 ਪਹੁੰਚ ਗਈ  ਜ਼ਿਕਰਯੋਗ ਹੈ ਕਿ ਇਹ ਉਹ ਲੜਕੀਆਂ ਹਨ, ਜੋ ਪੂਜਨੀਕ ਗੁਰੂ ਜੀ ਦੇ ਸੱਦੇ ‘ਤੇ ਅਪਾਹਿਜ਼, ਵਿਧੁਰ ਤੇ ਸਰੀਰਕ ਪੱਖੋਂ ਅਪਾਹਿਜ਼ ਹੋਣ ਵਾਲੇ ਨੌਜਵਾਨਾਂ ਨਾਲ ਵਿਆਹ ਕਰਨ ਲਈ ਤਿਆਰ ਹਨ।
ਬਾਪ-ਬੇਟੀ ਦੀ ਜੋੜੀ ਨੇ ਕੀਤਾ 1.50 ਲੱਖ ਰੁਪਏ ਦਾ ਪਰਮਾਰਥ
ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਇੰਸਾਂ (ਬਾਪ-ਬੇਟੀ ਦੀ ਜੋੜੀ) ਨੇ ਆਪਣੀ ਨੇਕ ਕਮਾਈ ਵਿੱਚੋਂ ਮਾਨਵਤਾ ਭਲਾਈ ਕਾਰਜ ਲਈ ਡੇਢ ਲੱਖ ਰੁਪਏ ਦਾ ਪਰਮਾਰਥ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੂਹਾਨੀ ਸਤਿਸੰਗ 16 ਜੁਲਾਈ ਨੂੰ
ਪੂਜਨੀਕ ਗੁਰੂ ਜੀ ਦੇਣ ਨਾਮ ਸ਼ਬਦ ਦੀ ਅਨਮੋਲ ਦਾਤ
ਸਰਸਾ: ਡੇਰਾ ਸੱਚਾ ਸੌਦਾ, ਸ਼ਾਹ ਸਤਿਨਾਮ ਜੀ ਧਾਮ, ਸਰਸਾ ਵਿਖੇ 16 ਜੁਲਾਈ ਦਿਨ ਐਤਵਾਰ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਰੂਹਾਨੀ ਸਤਿਸੰਗ ਫ਼ਰਮਾਉਣਗੇ। ਰੂਹਾਨੀ ਸਤਿਸੰਗ ਦਾ ਸਮਾਂ ਸਵੇਰੇ 8:30 ਵਜੇ ਦਾ ਹੈ। ਇਸ ਮੌਕੇ ਪੂਜਨੀਕ ਗੁਰੂ ਜੀ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕਰਨਗੇ ਅਤੇ ਰੂਹਾਨੀ ਜਾਮ ਵੀ ਪਿਆਇਆ ਜਾਵੇਗਾ।
ਇਸੇ ਦਿਨ ਜਜ਼ਬਾ-ਏ-ਸੇਵਾਦਾਰ ਰੂ-ਬ-ਰੂ ਨਾਈਟ (ਸੇਵਾਦਾਰਾਂ ਦੀ ਮੀਟਿੰਗ) ਵੀ ਹੋਵੇਗੀ। ਡੇਰਾ ਸੱਚਾ ਸੌਦਾ ਦੇ ਬੁਲਾਰੇ ਨੇ ਨਾਮ ਸ਼ਬਦ ਲੈਣ ਦੇ ਚਾਹਵਾਨ ਵਿਅਕਤੀਆਂ ਨੂੰ ਸਮੇਂ ਸਿਰ ਸਤਿਸੰਗ ‘ਚ ਪੁੱਜਣ ਦੀ ਅਪੀਲ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਿਆਨ ਦਾ ਦੀਵਾ ਜਗਾਉਂਦਾ ਹੈ ਸੱਚਾ ਗੁਰੂ
ਧਰਮਸ਼ਾਲਾ ‘ਚ ਹੋਈ ਰਾਮ-ਨਾਮ ਦੀ ਬਰਸਾਤ
ਧਰਮਸ਼ਾਲਾ। ਗੁਰੂ ਸ਼ਬਦ ਦੋ ਅੱਖਰਾਂ ਦੇ ਸੁਮੇਲ ਤੋਂ ਬਣਿਆ ਹੈ ‘ਗੁ’ ਪਲਸ ‘ਰੂ’ ‘ਗੁ’ ਦਾ ਅਰਥ ਹੈ ਅੰਧਕਾਰ ਤੇ ‘ਰੂ’ ਦਾ ਅਰਥ ਪ੍ਰਕਾਸ਼ ਭਾਵ, ਜੋ ਅਗਿਆਨਤਾ ਰੂਪੀ ਅੰਧਕਾਰ ‘ਚ ਗਿਆਨ ਰੂਪੀ ਦੀਪਕ ਜਲਾ ਦੇਵੇ ਤੇ ਇਨਸਾਨੀਅਤ ਦੀ ਅਲਖ਼ ਜਗਾਏ ਉਸ ਨੂੰ ਸੱਚਾ ਗੁਰੂ ਕਿਹਾ ਜਾਂਦਾ ਹੈ ਉਕਤ ਅਨਮੋਲ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਦੇ ਪੁਲਿਸ ਗਰਾਊਂਡ ‘ਚ ਹੋਏ ਵਿਸ਼ਾਲ ਰੂਹਾਨੀ ਸਤਿਸੰਗ ਦੌਰਾਨ ਹਾਜ਼ਰ ਸਾਧ-ਸੰਗਤ ਨੂੰ ਨਿਹਾਲ ਕਰਦਿਆਂ ਫ਼ਰਮਾਏ।
2520 ਵਿਅਕਤੀਆਂ ਨੇ ਲਿਆ ਨਾਮ ਸ਼ਬਦ
ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਸ਼ਰਧਾਲੂਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ ਦੀ ਜਗਿਆਸਾ ਨੂੰ ਜਿਥੇ ਸ਼ਾਂਤ ਕੀਤਾ ਉੱਥੇ 2520 ਵਿਅਕਤੀਆਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਆਪਣੀ ਅਲੌਕਿਕ ਬਾਣੀ   ਤੋਂ ‘ਲੀਏ ਜਾ ਪ੍ਰਭੂ ਕਾ ਨਾਮ ਲੀਏ ਜਾ, ਅੰਮ੍ਰਿਤ ਰਸ ਘੂੰਟ ਪੀਏ ਜਾ…’ ਸੁਣਾਇਆ, ਜਿਸ ‘ਤੇ ਹਾਜ਼ਰ ਸਾਧ-ਸੰਗਤ ਨੱਚ ਉੱਠੀ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਗੁਰੂਮੰਤਰ ਪੁਰਾਤਨ ਸ਼ਬਦ ਹੈ ਗੁਰੂ ਮੰਤਰ ਗੁਰੂ ਦੇ ਸ਼ਬਦ ਨਹੀਂ ਹੁੰਦੇ, ਸਗੋਂ ਪਰਮਾਤਮਾ ਦੇ ਸ਼ਬਦ ਹੁੰਦੇ ਹਨ, ਜਿਨ੍ਹਾਂ ਦਾ ਪਹਿਲਾਂ ਗੁਰੂ ਖੁਦ ਅਭਿਆਸ ਕਰਦਾ ਹੈ, ਜਾਪ ਕਰਦਾ ਹੈ ਗੁਰੂ ਮੰਤਰ ਦਾ ਲਗਾਤਾਰ ਅਭਿਆਸ ਕਰਨ ਨਾਲ ਹੀ ਪਰਮਾਤਮਾ ਦੇ ਦਰਸ਼-ਦੀਦਾਰ ਹੋ ਸਕਦੇ ਹਨ ਰਾਮ-ਨਾਮ ਦਾ ਲਗਾਤਾਰ ਜਾਪ ਕਰਨ ਨਾਲ ਆਤਮਵਿਸ਼ਵਾਸ ਵਧਦਾ ਹੈ, ਨੈਗੇਟਿਵ ਵਿਚਾਰ ਖ਼ਤਮ ਹੁੰਦੇ ਹਨ
ਜਿਹੋ ਜਿਹਾ ਅਸੀਂ ਮਨ ‘ਚ ਵਿਚਾਰ ਲਿਆਉਂਦੇ ਹਾਂ, ਉਹੋ ਜਿਹਾ ਹੀ ਹੋਣ ਲੱਗਦਾ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਜਿਹੋ ਜਿਹਾ ਅਸੀਂ ਮਨ ‘ਚ ਵਿਚਾਰ ਲਿਆਉਂਦੇ ਹਾਂ, ਉਹੋ ਜਿਹਾ ਹੀ ਹੋਣ ਲੱਗਦਾ ਹੈ ਜੇਕਰ ਅਸੀਂ ਪ੍ਰੀਖਿਆ ਸਮੇਂ ਇਹ ਦੇਖਾਂਗੇ ਕਿ ਮੈਂ ਪ੍ਰੀਖਿਆ ‘ਚ ਫੇਲ੍ਹ ਹੋ ਜਾਵਾਂਗਾ ਤਾਂ ਨਤੀਜਾ ਨੈਗੇਟਿਵ ਹੀ ਆਉਂਦਾ ਹੈ ਜੇਕਰ ਅਸੀਂ ਪ੍ਰੀਖਿਆ ਤੋਂ ਪਹਿਲਾਂ ਮਨ ‘ਚ ਧਾਰ ਲਈਏ ਕਿ ਮੇਰੀ ਮੈਰਿਟ ਆਵੇਗੀ ਤਾਂ ਨਤੀਜਾ ਵੀ ਉਹੋ ਜਿਹਾ ਹੀ ਆਉਂਦਾ ਹੈ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਨਾਮ ਸ਼ਬਦ ਦਾ ਜਾਪ ਕਰਨ ਨਾਲ ਚੌਥੇ ਸਟੇਜ ਤੱਕ ਦਾ ਕੈਂਸਰ, ਜਿਸ ਨੂੰ ਡਾਕਟਰ ਜਵਾਬ ਦੇ ਦਿੰਦੇ ਹਨ, ਉਹ ਵੀ ਸ਼ਰਧਾ ਨਾਲ ਰਾਮ-ਨਾਮ ਦਾ ਜਾਪ ਕਰਨ ‘ਤੇ ਖਤਮ ਹੋ ਜਾਂਦਾ ਹੈ ਰਾਮ ਦੇ ਨਾਮ ਦਾ ਜਾਪ ਕਰਨ ਨਾਲ ਜ਼ਿੰਦਗੀ ਜਿਉਣ ਦੀ ਤਾਕਤ ਆ ਜਾਂਦੀ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਤਮਬਲ ਵਧਦਾ ਹੈ ਪਰਮਾਤਮਾ ਦੇ ਨਾਮ ਦਾ ਜਾਪ ਕਰਨ ਨਾਲ ਇਨਸਾਨ ਆਪਣੀ ਤਕਦੀਰ ਬਦਲ ਸਕਦਾ ਹੈ ਜੀਵ-ਜੰਤੂ, ਪਸ਼ੂ-ਪੰਛੀ ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਹੈ ਕਿ ਉਹ ਆਪਣੀ ਕਿਸਮਤ ਬਦਲ ਸਕੇ
ਸੰਚਿਤ ਕਰਮ ਇਨਸਾਨ ਨੂੰ ਮਨੁੱਖ ਜੀਵਨ ‘ਚ ਹੀ ਭੁਗਤਣੇ ਪੈਂਦੇ ਹਨ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਦੁਨੀਆਦਾਰੀ ‘ਚ ਦੇਖਣ ‘ਚ ਆਉਂਦਾ ਹੈ ਕਿ ਲੋਕ ਜਿੰਨੀ ਮਿਹਨਤ ਕਰਦੇ ਹਨ, ਉਨ੍ਹਾਂ ਨੂੰ ਓਨਾ ਫ਼ਲ ਨਹੀਂ ਮਿਲਦਾ, ਇਸਦਾ ਕਾਰਨ ਹੈ ਜਨਮਾਂ-ਜਨਮਾਂ ਦੇ ਸੰਚਿਤ ਕਰਮਾਂ ਦਾ ਹੋਣਾ ਸੰਚਿਤ ਕਰਮ ਇਨਸਾਨ ਨੂੰ ਮਨੁੱਖ ਜੀਵਨ ‘ਚ ਹੀ ਭੁਗਤਣੇ ਪੈਂਦੇ ਹਨ ਸੰਚਿਤ ਕਰਮਾਂ ਨੂੰ ਖਤਮ ਕਰਨ ਦਾ ਇੱਕੋ-ਇੱਕ ਤਰੀਕਾ ਹੈ ਪਰਮਾਤਮਾ ਦਾ ਨਾਮ ਜੋ ਇਨਸਾਨ ਮਾਲਕ ਦੀ ਭਗਤੀ ਕਰੇਗਾ, ਯਕੀਨਨ ਉਸਦੇ ਸੰਚਿਤ ਕਰਮ, ਗਲਤ ਕਰਮ ਕਟ ਜਾਣਗੇ ਜਦੋਂ ਸਰੀਰ ਤੇ ਆਤਮਾ ਵੱਖ-ਵੱਖ ਰਾਹ ‘ਤੇ ਚੱਲਣ ਲੱਗਦੇ ਹਨ ਤਾਂ ਸਰੀਰ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ ਆਤਮਾ ਦੀ ਖੁਰਾਕ ਸਿਰਫ਼ ਪ੍ਰਭੂ ਦਾ ਨਾਮ ਹੈ ਜੇਕਰ ਇਨਸਾਨ ਪਰਮਾਤਮਾ ਦਾ ਨਾਮ ਜਪਦਾ ਹੈ ਤਾਂ ਉਹ ਮਨ ਨੂੰ ਹਰਾ ਕੇ ਆਤਮਾ ਦੀ ਬਾਜ਼ੀ ਜਿੱਤ ਸਕਦਾ ਹੈ।
ਪੂਜਨੀਕ ਗੁਰੂ ਜੀ ਨੇ ਪਰਮਾਤਮਾ ਦੀ ਪਰਿਭਾਸ਼ਾ ਦੱਸਦਿਆਂ ਫ਼ਰਮਾਇਆ ਕਿ ਪਰਮਾਤਮਾ ਉਹ ਹੈ ਜੋ ਕਿਸੇ ਤੋਂ ਕੁਝ ਨਹੀਂ ਲੈਂਦਾ ਪਰਮਾਤਮਾ ਦਾਤਾ ਸੀ, ਦਾਤਾ ਹੈ ਅਤੇ ਦਾਤਾ ਹੀ ਰਹੇਗਾ ਪਰਮਾਤਮਾ ਕਦੇ ਕਿਸੇ ਤੋਂ ਚੜ੍ਹਾਵਾ ਨਹੀਂ ਲੈਂਦਾ ਜੋ ਇਨਸਾਨ ਪਰਮਾਤਮਾ ਦੇ ਨਾਂਅ ‘ਤੇ ਚੜ੍ਹਾਉਂਦੇ ਹਨ, ਉਹ ਚੜ੍ਹਾਵਾ ਉਨ੍ਹਾਂ ਵਰਗੇ ਇਨਸਾਨ ਹੀ ਲੈ ਜਾਂਦੇ ਹਨ ਪਰਮਾਤਮਾ ਕੋਲ ਕੁਝ ਨਹੀਂ ਜਾਂਦਾ ਪਰਮਾਤਮਾ ਤੋਂ ਇਨਸਾਨ ਨੂੰ ਮੰਗਣਾ ਚਾਹੀਦਾ ਹੈ, ਚੰਗੀ ਧਰਤੀ, ਚੰਗਾ ਪਾਣੀ, ਚੰਗੀ ਔਲਾਦ ਤੇ ਮੰਗਣਾ ਹੀ ਹੈ ਤਾਂ ਪਰਮਾਤਮਾ ਤੋਂ ਪਰਮਾਤਮਾ ਨੂੰ ਮੰਗੋ ਸਾਰੇ ਧਰਮਾਂ ‘ਚ ਲਿਖਿਆ ਗਿਆ ਹੈ ਕਿ ਜਦੋਂ ਪਰਮਾਤਮਾ ਰਹਿਮੋ-ਕਰਮ ਕਰਦਾ ਹੈ ਤਾਂ ਇਨਸਾਨ ਦੀ ਝੋਲੀ ਛੋਟੀ ਪੈ ਜਾਂਦੀ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤਾਂ ਦਾ ਕੋਈ ਡਰੈੱਸ ਕੋਡ ਨਹੀਂ ਹੁੰਦਾ ਸੰਤ ਸੱਚੀ ਗੱਲ ਸੁਣਾਉਂਦੇ ਹਨ, ਸੱਚ ਦਾ ਰਾਹ ਦਿਖਾਉਂਦੇ ਹਨ ਤੇ ਇੱਕ-ਦੂਜੇ ਨੂੰ ਜੋੜਨਾ ਸਿਖਾਉਂਦੇ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਧਰਮ ਦਾ ਅਰਥ ਹੈ ਧਾਰਨ ਕਰਨਾ, ਭਾਵ ਜੋੜਨਾ।
ਆਪਣੀ ਜ਼ਿੰਦਗੀ ਨੂੰ ਮਸ਼ਾਲ-ਚਿਰਾਗ ਦੀ ਤਰ੍ਹਾਂ ਜੀਵੇ ਇਨਸਾਨ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਇਨਸਾਨ ਦੂਜਿਆਂ ਲਈ ਕਾਰਜ ਕਰਦੇ ਹਨ, ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਲੋਕ ਉਨ੍ਹਾਂ ਨੂੰ ਪੂਰੀ ਇੱਜ਼ਤ ਨਾਲ ਯਾਦ ਕਰਦੇ ਹਨ ਇਸ ਲਈ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਮਸ਼ਾਲ-ਚਿਰਾਗ ਦੀ ਤਰ੍ਹਾਂ ਜੀਵੇ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਨਸ਼ਾ ਕਰਦਾ ਹੈ ਸ਼ੌਂਕੀਆ ਤੌਰ ‘ਤੇ, ਗ਼ਮ ਭੁਲਾਉਣ ਲਈ, ਇੰਜਵਾਇਮੈਂਟ ਲਈ ਪਰ ਇਹ ਨਸ਼ਾ ਸਿਰਫ਼ ਚੰਦ ਘੰਟਿਆਂ ਲਈ ਹੁੰਦਾ ਹੈ, ਪਰਮਾਨੈਂਟ ਨਹੀਂ ਰਾਮ-ਨਾਮ ਦਾ ਨਸ਼ਾ ਅਜਿਹਾ ਨਸ਼ਾ ਹੈ, ਜੋ ਇੱਕ ਵਾਰ ਚੜ੍ਹ ਜਾਂਦਾ ਹੈ ਤਾਂ ਛੇਤੀ ਉੱਤਰਦਾ ਨਹੀਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਰਾਮ-ਨਾਮ ਦੀ ਮਿਠਾਸ ਸਾਹਮਣੇ ਦੁਨੀਆਦਾਰੀ ‘ਚ ਮੌਜ਼ੂਦ ਖੰਡ, ਸਮੇਤ ਹੋਰ ਵਸਤੂਆਂ ਦੀ ਮਿਠਾਸ ਗੰਦਗੀ ਦੇ ਸਮਾਨ ਹੈ ਰਾਮ-ਨਾਮ ਦੀ ਮਿਠਾਸ ਨਾਲ ਜਨਮਾਂ-ਜਨਮ ਦੇ ਪਾਪ ਕਰਮ ਤਾਂ ਕੱਟਦੇ ਹੀ ਹਨ, ਨਾਲ ਇਸ ਜਨਮ ਦੀਆਂ ਬੁਰਾਈਆਂ ਵੀ ਖਤਮ ਹੋ ਜਾਂਦੀਆਂ ਹਨ
ਪਰਮਾਤਮਾ ਦਾ ਨਾਮ ਪੂਰੀ ਸ਼ਰਧਾ ਤੇ ਧਿਆਨ ਨੂੰ ਇਕਾਗਰ ਕਰਕੇ ਕਰਨਾ ਚਾਹੀਦਾ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪਰਮਾਤਮਾ ਦਾ ਨਾਮ ਪੂਰੀ ਸ਼ਰਧਾ ਤੇ ਧਿਆਨ ਨੂੰ ਇਕਾਗਰ ਕਰਕੇ ਕਰਨਾ ਚਾਹੀਦਾ ਹੈ ਜੋ ਅਜਿਹਾ ਕਰਕੇ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਦਰਗਾਹ ‘ਚ ਮਨਜ਼ੂਰ-ਕਬੂਲ ਹੁੰਦਾ ਹੈ ਰਾਮ ਦੀ ਮਹਿਮਾ ਅਪਰਮ ਅਪਾਰ ਹੈ ਰਾਮ ਨਾਮ ਸ਼ਬਦ, ਗੁਰੂਮੰਤਰ ਪਵਿੱਤਰ ਗੰ੍ਰਥਾਂ ‘ਚੋਂ ਨਿਕਲ ਕੇ ਆਏ ਹਨ ਰਾਮ-ਨਾਮ ਦੀ ਸਾਬਣ ਨਾਲ ਜਨਮਾਂ-ਜਨਮਾਂ ਦੀ ਮੈਲ ਸਾਫ਼ ਹੋ ਜਾਂਦੀ ਹੈ, ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ, ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦਾ ਅੰਦਰੋਂ ਹੱਲ ਮਿਲ ਜਾਂਦਾ ਹੈ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਰਾਮ ਦਾ ਨਾਮ ਅਨਮੋਲ ਹੈ, ਉਸਦੀ ਕੋਈ ਕੀਮਤ ਨਹੀਂ ਹੁੰਦੀ ਜਿਸ ਨੂੰ ਸੱਚਾ ਸੰਤ, ਪੀਰ-ਫ਼ਕੀਰ ਬਿਨਾ ਕੀਮਤ ਦੇ ਦਿੰਦੇ ਹਨ ਰਾਮ ਦਾ ਨਾਮ ਮੁੜ ਜ਼ਿੰਦਗੀ ਬਖਸ਼ ਦਿੰਦਾ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਆਪਣੇ ਬੱਚਿਆਂ ਨਾਲ ਫਰੈਂਡ ਵਰਗਾ ਵਿਹਾਰ ਕਰੋ ਜੇਕਰ ਬੱਚੇ ਪਹਿਲੀ ਵਾਰ ਕਹਿਣ ‘ਤੇ ਗਲਤੀ ਮੰਨ ਲੈਣ ਤਾਂ ਉਸ ਨੂੰ ਝਿੜਕਣ ਦੀ ਬਜਾਇ ਅੱਗੇ ਤੋਂ ਅਜਿਹਾ ਨਾ ਕਰਨ ਦਾ ਪ੍ਰਣ ਲਓ
ਮੰਦਬੁੱਧੀਆਂ ਨੂੰ ਆਪਣਿਆ ਨਾਲ ਮਿਲਵਾਇਆ
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸੜਕਾਂ ‘ਤੇ ਬੇਸਹਾਰਾ ਘੁੰਮ ਰਹੇ ਤੇ ਆਪਣਿਆਂ ਤੋਂ ਵਿਛੜਿਆਂ ਨੂੰ ਘਰ ਪਹੁੰਚਾਉਣ ‘ਚ ਮੱਦਦਗਾਰ ਬਣ ਰਹੀ ਹੈ। ਇਸ ਤਹਿਤ ਸਤਿਸੰਗ ਦੌਰਾਨ ਦੋ ਹੋਰ ਮੰਦਬੁੱਧੀ ਸਾਧ-ਸੰਗਤ ਦੀ ਸੇਵਾ ਭਾਵਨਾ ਸਦਕਾ ਆਪਣੇ ਪਰਿਵਾਰ ਨੂੰ ਮਿਲ ਸਕੇ ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਧ-ਸੰਗਤ ਇਹ ਬੇਮਿਸਾਲ ਕੰਮ ਕਰ ਰਹੀ ਹੈ ਪਰਮਾਤਮਾ ਉਨ੍ਹਾਂ ਦੇ ਘਰ ‘ਚ ਬਰਕਤ ਪਾਵੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਇਨਸਾਨ ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਦੀ, ਔਲਾਦ ਦੀ ਸੇਵਾ ਕਰਦਾ ਹੈ, ਪਰਮਾਤਮਾ ਉਨ੍ਹਾਂ ਦੇ ਘਰ ਕੋਈ ਕਮੀ ਨਹੀਂ ਛੱਡਦਾ।