Sukhdev Sukhmi - Sach Kahoon Punjabi

ਐਂਮਸੀ Sukhdev Sukhi ਅਤੇ ਉਸਦੇ ਪੁੱਤਰ ਖਿਲਾਫ ਮਾਮਲਾ ਦਰਜ
ਥਾਣਾ ਫੂਲ ਦੇ ਮੁਖੀ ਨੇ ਕਿਹਾ ਕਿ ਲੀਡਰਾਂ ਦਾ ਕੰਮ ਹੀ ਦੋਸ਼ ਲਾਉਣਾ ਹੁੰਦਾ ਹੈ | Sukhdev Sukhi

ਰਾਮਪੁਰਾ ਫੂਲ, ਅਮਿਤ ਗਰਗ/ਸੱਚ ਕਹੂੰ ਨਿਊਜ

ਵਾਰਡ ਨੰਬਰ 3 ਦੇ ਐਂਮਸੀ ਸੁਖਦੇਵ ਸਿੰਘ ਸੁਖੀ ਅਤੇ ਉਸਦੇ ਪੁੱਤਰ ਤੇ ਥਾਣਾ ਫੂਲ ਚ ਮਾਮਲਾ ਦਰਜ |ਇਸ ਸੰਬੰਧੀ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਪੁਰਾ ਸੁਨੀਲ ਬਿੱਟਾ ਨੇ ਕਿਹਾ ਕਿ ਭਲਕੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਨੂੰ ਲੈਕੇ ਅਕਾਲੀ ਭਾਜਪਾ ਦੇ ਐਂਮਸੀ ਸੁਖੀ ਤੇ ਉਸਦੇ ਪੁੱਤਰ ਤੇ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਦੇ ਕੌਂਸਲਰਾਂ ਵਲੋਂ ਕੱਲ ਦੀ ਚੋਣ  ਦਾ ਡੱਟ ਕੇ ਮੁਕਾਬਲਾ ਕਰਨ ਗਏ | ਜਦੋ ਇਸ ਸੰਬਧੀ ਥਾਣਾ ਫੂਲ ਦੇ ਮੁਖੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਲੀਡਰਾਂ ਦਾ ਕੰਮ ਹੀ ਦੋਸ਼ ਲਾਉਣਾ ਹੁੰਦਾ ਹੈ ! ਉਨ੍ਹਾਂ ਕਿਹਾ ਕਿ ਇਹਨਾਂ ਦਾ ਪਿਛਲੇ ਦੋ ਸਾਲ ਤੋਂ ਰੌਲਾ ਚਲ ਰਿਹਾ ਹੈ| ਇਹਨਾਂ ਨੂੰ ਉਸ ਰੌਲੇ ਸੰਬਧੁ ਚ ਬੁਲਾਇਆ ਗਿਆ ਸੀ ਉਥੇ ਇਸਨੇ ਦੂਜੀ ਧਿਰ ਦੇ ਕਪੜੇ ਪਾੜ ਦਿਤੇ ਅਤੇ ਉਹਨਾਂ ਨੂੰ ਧਮਕੀਆਂ ਦਿਤੀਆਂ |ਜਿਸ ਤਹਿਤ ਸੁਖਦੇਵ ਸੁਖੀ ਅਤੇ ਉਸਦੇ ਪੁੱਤਰ ਤੇ ਧਾਰਾ 354 ਤਹਿਤ ਮਾਮਲਾ ਦਰਜ ਕੀਤਾ ਹੈ ! Sukhdev Sukhi

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।