Cholera - Sach Kahoon Punjabi
Cholera: ਹੈਜ਼ੇ ਕਾਰਨ 30 ਲੋਕਾਂ ਦੀ ਮੌਤ, WHO ਨੇ ਪ੍ਰਗਟਾਈ ਚਿੰਤਾ
Cholera: ਹੈਜ਼ੇ ਕਾਰਨ 30 ਲੋਕਾਂ ਦੀ ਮੌਤ
ਮੋਗਾਦਿਸ਼ੂ (ਏਜੰਸੀ)। Cholera: ਸੋਮਾਲੀਆ ਵਿੱਚ ਜਨਵਰੀ ਤੋਂ ਹੁਣ ਤੱਕ ਹੈਜ਼ੇ ਕਾਰਨ 30 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਜਾਨਾਂ ਬਚਾਉਣ ਅਤੇ ਹੈਜ਼ੇ ਦੇ ਫੈਲਣ ਨੂੰ ਰੋਕਣ ਲਈ ਆਪਣੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ। ਡਬਲਯੂਐਚਓ ਨੇ ਮੰਗਲਵਾਰ ਨੂੰ ਕਿਹਾ ਕਿ ਸੋਮਾਲੀਆ ਵਿੱਚ 2022 ਤੋਂ 28 ਜ਼ਿਲ੍ਹਿਆਂ ਵਿੱਚ ਅਤੇ ਬਨਾਦਿਰ ਖੇਤਰ ਵਿੱਚ 2017 ਦੇ ਸੋਕੇ ਤੋਂ ਬਾਅਦ ਹੈਜ਼ਾ ਦਾ ਨਿਰਵਿਘਨ ਪ੍ਰਸਾਰਣ ਹੋਇਆ ਹੈ।WHO ਨੇ ਕਿਹਾ, “2023 ਦੇ ਮਹਾਂਮਾਰੀ ਵਿਗਿਆਨਕ ਹਫ਼ਤੇ 1 ਤੋਂ, ਸੋਮਾਲੀਆ ਦੇ 28 ਜ਼ਿਲ੍ਹਿਆਂ ਵਿੱਚ ਹੈਜ਼ੇ ਕਾਰਨ 30 ਮੌਤਾਂ ਹੋਈਆਂ ਹਨ ਅਤੇ ਕੁੱਲ 11,704 ਸ਼ੱਕੀ ਕੇਸ ਹਨ।” (Cholera)
ਇਹ ਵੀ ਪੜ੍ਹੋ : ਮਣੀਪੁਰ ਹਿੰਸਾ ਦੇ ਵਿਰੋਧ ‘ਚ ਪੰਜਾਬ ਬੰਦ, ਬਾਜ਼ਾਰਾਂ ‘ਚ ਛਾਇਆ ਸੰਨਾਟਾ
ਡਬਲਯੂਐਚਓ ਨੇ ਕਿਹਾ ਕਿ ਜੁਲਾਈ ਦੇ ਅੰਤ ਵਿੱਚ ਸੋਮਾਲੀਆ ਦੇ 28 ਜ਼ਿਲ੍ਹਿਆਂ ਵਿੱਚ ਲਗਭਗ 235 ਨਵੇਂ ਸ਼ੱਕੀ ਮਾਮਲੇ ਸਾਹਮਣੇ ਆਏ ਸਨ, ਪਰ ਰਾਹਤ ਦੀ ਗੱਲ ਹੈ ਕਿ ਇਸ ਕਾਰਨ ਕਿਸੇ ਦੀ ਮੌਤ ਨਹੀਂ ਹੋਈ। WHO ਦੇ ਅਨੁਸਾਰ ਉਪਰੋਕਤ ਜ਼ਿਲ੍ਹਿਆਂ ਤੋਂ ਰਿਪੋਰਟ ਕੀਤੀ ਗਈ ਕੁੱਲ ਮੌਤ ਦਰ 0.3 ਪ੍ਰਤੀਸ਼ਤ ਹੈ, ਜੋ ਕਿ ਇੱਕ ਪ੍ਰਤੀਸ਼ਤ ਤੋਂ ਵੱਧ ਦੀ ਐਮਰਜੈਂਸੀ ਸੀਮਾ ਤੋਂ ਘੱਟ ਹੈ। WHO ਨੇ ਕਿਹਾ, “WHO ਅਤੇ ਸਿਹਤ ਸੰਗਠਨਾਂ ਨੇ ਜੁਬਾਲਲੈਂਡ ਰਾਜ ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ, ਸੋਕਾ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਹੈਜ਼ਾ ਪ੍ਰਤੀਕ੍ਰਿਆ ਦਖਲਅੰਦਾਜ਼ੀ ਨੂੰ ਲਾਗੂ ਕੀਤਾ ਹੈ।
30 ਜੂਨ ਤੱਕ ਹੈਜ਼ੇ ਦੇ ਲਗਭਗ 246,000 ਸ਼ੱਕੀ ਮਾਮਲੇ ਆ ਚੁੱਕੇ ਹਨ ਸਾਹਮਣੇ
ਅਦੇਨ: ਅਰਬ ਦੇਸ਼ ਯਮਨ ਵਿੱਚ ਹੈਜ਼ੇ ਦੀ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1500 ਹੋ ਗਈ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਨੁਮਾਇੰਦੇ ਨੇਵੀਓ ਜਾਗਰੀਆ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਮਹਾਮਾਰੀ ਦੇ ਕਹਿਰ ਤੋਂ ਬਚਣ ਲਈ ਹੋਰ ਜ਼ਿਆਦਾ ਮੱਦਦ ਦੀ ਅਪੀਲ ਕੀਤੀ।
ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੇਫ਼) ਬੈਂਕ ਦੇ ਨੁਮਾਇੰਦਿਆਂ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਬੋਲਦੇ ਹੋਏ ਸ੍ਰੀ ਗਰੀਆ ਨੇ ਕਿਹਾ ਕਿ 30 ਜੂਨ ਤੱਕ ਹੈਜ਼ੇ ਦੇ ਲਗਭਗ 246,000 ਸ਼ੱਕੀ ਮਾਮਲੇ ਸਾਹਮਣੇ ਆ ਚੁੱਕੇ ਸਨ।
ਯਮਨ ਦੇ ਜ਼ਿਆਦਾਤਰ ਸਿਹਤ ਬੁਨਿਆਦੀ ਢਾਂਚੇ ਖਤਮ ਹੋ ਚੁੱਕੇ ਹਨ ਅਤੇ ਸਿਹਤ ਮੁਲਾਜ਼ਮਾ ਨੂੰ ਛੇ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਕਿਸੇ ਤਰ੍ਹਾਂ ਦਾ ਭੁਗਤਾਨ ਨਹੀਂ ਕੀਤਾ ਗਿਆ। ਪਰ ਡਬਲਿਊਐੱਚਓ ਇੱਕ ਐਮਰਜੈਂਸੀ ਹੈਜ਼ਾ ਨੈਟਵਰਕ ਦੇ ਤਹਿਤ ਕਰਮਚਾਰੀਆਂ, ਡਾਕਟਰਾਂ, ਨਰਸਾਂ, ਕਲੀਨਰ ਅਤੇ ਪੈਰਾ ਮੈਡੀਕਲ ਨੂੰ ਉਤਸ਼ਾਹ ਰਾਸ਼ੀ ਦੇ ਰਿਹਾ ਹੈ।
ਵਿਸ਼ਵ ਬੈਂਕ ਤੋਂ ਵਿੱਤੀ ਸਹਾਇਤਾ ਨਾਲ ਡਬਲਿਊਐੱਚਓ 50-60 ਬੈੱਡ ਵਾਲੇ ਇਲਾਜ ਕੇਂਦਰ ਸਥਾਪਿਤ ਕਰ ਰਿਹਾ ਹੈ, ਜਿਨ੍ਹਾਂ ਵਿੱਚ ਲਗਭਗ 14 ਕਰਮਚਾਰੀ ਸ਼ਿਫ਼ਟ ਅਨੁਸਾਰ ਦਿਨ ਰਾਤ ਮਰੀਜ਼ਾਂ ਦੀ ਦੇਖਰੇਖ ਕਰ ਰਹੇ ਹਨ। ਫਿਲਮ ਡਬਲਿਊਐੱਚਓ ਦਾ ਉਦੇਸ਼ ਕੁਲ ਬੈਡਾਂ ਦੀ ਸਮਰੱਥਾ 5000 ਤੱਕ ਪਹੁੰਚਣ ਦੀ ਹੈ।
ਟੱਲੇਵਾਲ, (ਰਾਜਿੰਦਰ ਕੁਮਾਰ) ਪਿੰਡ ਭੋਤਨਾ ਵਿਖੇ ਹੈਜ਼ੇ ਕਾਰਨ 2 ਮੌਤਾਂ ਹੋਣ ਕਾਰਨ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।  ਪਿੰਡ ਵਿੱਚ ਹੈਜੇ ਦੀ ਬਿਮਾਰੀ ਤੋਂ ਪੀੜਤਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ। ਮ੍ਰਿਤਕ ਨੱਥਾ ਸਿੰਘ ਤੇ ਲੜਕੇ ਬਸੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਹੋਰ ਮਰੀਜ਼ ਹੈਜੇ ਦੀ ਬਿਮਾਰੀ ਤੋਂ ਪੀੜਤ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਹੈ। ਉਨਾਂ ਮੰਗ ਕੀਤੀ ਕਿ ਹੈਜੇ ਦੀ ਬਿਮਾਰੀ ਦਾ ਪੂਰਨ ਇਲਾਜ਼ ਤੇ ਇਸ ਦੇ ਹੋਕਥਾਮ ਹਿੱਤ ਸਿਹਤ ਅਧਿਕਾਰੀ ਪ੍ਰਬੰਧ ਕਰਨ ਤਾਂ ਜੋ ਹੋ ਮੌਤਾਂ ਤੋਂ ਬਚਾਅ ਹੋ ਸਕੇ। ਪਿੰਡ ਵਾਸੀਆਂ ਮੰਗ ਕੀਤੀ ਕਿ ਹੈਜੇ ਦੀ ਬਿਮਾਰੀ ਤੋਂ ਪੀੜਤ ਵਿਅਕਤੀਆਂ ਦਾ ਸਹੀ ਇਲਾਜ਼ ਕੀਤਾ ਜਾਵੇ। ਇਸ ਦੀ ਰੋਕਥਾਮ ਹਿੱਤ ਉਪਰਾਲੇ ਕੀਤੇ ਜਾਣ।
ਇਹ ਵੀ ਪੜ੍ਹੋ : ਪਰੰਪਰਾ ਕਿਵੇਂ ਜਨਮ ਲੈਂਦੀ ਹੈ
ਪੀ.ਐਚ.ਸੀ.ਟੱਲੇਵਾਲ ਇੰਚਾਰਜ਼ ਡਾ.ਮਨਦੀਪ ਕੌਰ ਨੇ ਦੱਸਿਆ ਕਿ ਨੱਥਾ ਸਿੰਘ ਪੁੱਤਰ ਵੀਰ ਸਿੰਘ ਤੇ ਤੇਜ ਕੌਰ ਪਤਨੀ ਜੋਰਾ ਸਿੰਘ ਵਾਸੀਆਨ ਭੋਤਨਾਂ ਦੀ ਹੈਜੇ ਦੀ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕੁਲਦੀਪ ਕੌਰ ਪਤਨੀ ਜਗਰੂਪ ਸਿੰਘ, ਬਿੰਦਰ ਕੌਰ ਪਤਨੀ ਸ਼ੇਰ ਸਿੰਘ, ਸ਼ੇਰ ਸਿੰਘ ਪੁੱਤਰ ਨੱਥਾ ਸਿੰਘ ਦਾ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਇਲਾਜ਼ ਚੱਲ ਰਿਹਾ ਹੈ।  ਉਨਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਵਿੱਚ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ ਲੋਕਾਂ ਨੂੰ ਓਆਰਐਸ ਪਾਊਡਰ ਅਤੇ ਜਿੰਕ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ। ਇਸ ਸਬੰਧੀ ਸੀਐਮਓ ਬਰਨਾਲਾ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਹੈਜੇ ਦੀ ਬਿਮਾਰੀ ਲਈ ਉਨਾਂ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ। ਹਸਪਤਾਲ ਵਿੱਚ 100 ਬੈਡਾਂ ਦਾ ਪ੍ਰਬੰਧ ਹੈ। ਇਸ ਤੋਂ ਕੋਈ ਇੰਤਜਾਮ  ਹਨ। ਇਸ ਬਿਮਾਰੀ ਦੇ ਹੱਲ ਲਈ ਹੋਰ ਸਿਹਤ ਵਿਭਾਗਾਂ ਦੀ ਮੱਦਦ ਲਈ ਜਾ ਰਹੀ ਹੈ।