Khawaja - Sach Kahoon Punjabi

ਮੈਂ ਆਸਟਰੇਲੀਆ ਦੇ ਚੋਟੀ ਦੇ ਛੇ ਬੱਲੇਬਾਜ਼ਾਂ ਵਿਚੋਂ ਇਕ : ਖਵਾਜਾ
ਮੈਂ ਆਸਟਰੇਲੀਆ ਦੇ ਚੋਟੀ ਦੇ ਛੇ ਬੱਲੇਬਾਜ਼ਾਂ ਵਿਚੋਂ ਇਕ : ਖਵਾਜਾ

ਮੈਲਬਰਨ (ਏਜੰਸੀ) ਆਸਟਰੇਲੀਆ ਟੈਸਟ ਟੀਮ ਲਈ ਕੇਂਦਰੀ ਸਮਝੌਤੇ ਤੋਂ ਬਾਹਰ ਰਹਿ ਚੁੱਕੇ ਬੱਲੇਬਾਜ਼ ਉਸਮਾਨ ਖਵਾਜਾ ਦਾ ਮੰਨਣਾ ਹੈ ਕਿ ਉਹ ਦੇਸ਼ ਦੇ ਚੋਟੀ ਦੇ ਛੇ ਬੱਲੇਬਾਜ਼ਾਂ ਵਿਚੋਂ ਇਕ ਹੈ ਅਤੇ ਉਹ ਟੈਸਟ ਟੀਮ ਵਿਚ ਵਾਪਸੀ ਕਰੇਗਾ। ਖ਼ਵਾਜਾ ਇੰਗਲੈਂਡ ਖ਼ਿਲਾਫ਼ ਐਸ਼ੇਜ਼ ਵਿੱਚ ਲੀਡਜ਼ ਟੈਸਟ ਤੋਂ ਬਾਅਦ ਇਸ ਫਾਰਮੈਟ ਵਿੱਚ ਨਹੀਂ ਖੇਡਿਆ ਹੈ, ਜਦੋਂਕਿ ਵਨਡੇ ਵਿੱਚ ਉਸ ਨੂੰ ਪਿਛਲੇ ਸਾਲ ਵਰਲਡ ਕੱਪ ਤੋਂ ਬਾਅਦ ਜਗ੍ਹਾ ਨਹੀਂ ਮਿਲੀ ਹੈ। ਹਾਲ ਹੀ ਵਿਚ, ਕ੍ਰਿਕਟ ਆਸਟਰੇਲੀਆ ਨੇ ਵੀ ਉਸਨੂੰ ਕੇਂਦਰੀ ਇਕਰਾਰਨਾਮੇ ਦੇ 20 ਖਿਡਾਰੀਆਂ ਦੀ ਸੂਚੀ ਵਿਚੋਂ ਬਾਹਰ ਕਰ ਦਿੱਤਾ। ਖਵਾਜਾ, ਹਾਲਾਂਕਿ, ਮੰਨਦਾ ਹੈ ਕਿ ਉਹ ਰਾਸ਼ਟਰੀ ਟੀਮ ਵਿਚ ਵਾਪਸੀ ਕਰ ਸਕਦਾ ਹੈ।

ਖਵਾਜਾ ਨੇ ਕਿਹਾ, “ਜੇ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਤਾਂ ਉਮਰ ਤੁਹਾਡੇ ਲਈ ਸਿਰਫ ਇੱਕ ਨੰਬਰ ਹੈ।  ਇਹ ਨਹੀਂ ਹੈ ਕਿ ਜੇ ਮੈਂ 37 ਜਾਂ 38 ਸਾਲ ਦਾ ਹੋਵਾਂਗਾ, ਤਾਂ ਮੇਰਾ ਕੈਰੀਅਰ ਹੁਣ ਖਤਮ ਹੋ ਜਾਵੇਗਾ। ਮੈਂ ਬੜੇ ਮਾਣ ਨਾਲ ਕਹਿੰਦਾ ਹਾਂ ਕਿ ਮੈਨੂੰ ਲਗਦਾ ਹੈ ਕਿ ਮੈਂ ਅਜੇ ਵੀ ਆਸਟਰੇਲੀਆ ਦੇ ਚੋਟੀ ਦੇ ਛੇ ਬੱਲੇਬਾਜ਼ਾਂ ਵਿਚੋਂ ਇਕ ਹਾਂ।

ਖਵਾਜਾ ਨੂੰ ਘਰੇਲੂ ਮੈਦਾਨ ‘ਤੇ ਸਪਿਨ ਗੇਂਦਬਾਜ਼ਾਂ ਨਾਲ ਬਹੁਤ ਪ੍ਰੇਸ਼ਾਨੀ ਹੈ। ਹਾਲਾਂਕਿ, ਉਸ ਨੇ ਦੁਬਈ ਵਿਚ ਸਾਲ 2018 ਵਿਚ ਪਾਕਿਸਤਾਨ ਖਿਲਾਫ 141 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਖਵਾਜਾ ਨੇ ਕਿਹਾ, “ਮੈਂ ਸਪਿਨ ਗੇਂਦਬਾਜ਼ਾਂ ਦੇ ਉਲਟ ਦੁਨੀਆ ਦੀਆਂ ਕੁਝ ਸਰਵਸ੍ਰੇਸ਼ਠ ਟੀਮਾਂ ਦੇ ਖਿਲਾਫ ਵਧੀਆ ਖੇਡਿਆ ਹੈ। ਹਾਲਾਂਕਿ ਸਟੀਵਨ ਸਮਿਥ ਸ਼ਾਨਦਾਰ ਹੈ, ਪਰ ਸਭ ਤੋਂ ਮਹੱਤਵਪੂਰਣ ਦੌੜਾਂ ਬਣਾਉਣਾ ਹੈ। ਆਸਟਰੇਲੀਆ ਭਾਰਤ ਨੂੰ ਹਰਾਉਣ ਤੋਂ ਬਾਅਦ ਟੈਸਟ ਵਿਚ ਨੰਬਰ ਇਕ ਟੀਮ ਬਣ ਗਿਆ ਹੈ, ਜਿਸ ਨਾਲ ਖਿਡਾਰੀਆਂ ਨੂੰ ਟੀਮ ਵਿਚ ਜਗ੍ਹਾ ਬਣਾਉਣਾ ਮੁਸ਼ਕਲ ਹੋ ਗਿਆ ਹੈ।

ਅਜਿਹੀ ਸਥਿਤੀ ਵਿਚ, ਖਵਾਜਾ ਲਈ ਟੀਮ ਵਿਚ ਜਗ੍ਹਾ ਬਣਾਉਣਾ ਮੁਸ਼ਕਲ ਹੈ ਕਿਉਂਕਿ ਬਹੁਤ ਸਾਰੇ ਖਿਡਾਰੀ ਉਸ ਨੂੰ ਚੁਣੌਤੀ ਦੇ ਸਕਦੇ ਹਨ। ਖਵਾਜਾ ਨੇ ਕਿਹਾ, ‘ਮੈਂ ਇਸ ਤਰ੍ਹਾਂ ਕਈ ਵਾਰ ਦੇਖਿਆ ਹੈ। ਮੈਂ ਵੱਖ-ਵੱਖ ਕੋਚਾਂ ਨਾਲ ਖੇਡਿਆ ਹੈ ਅਤੇ ਕਈ ਵਾਰ ਟੀਮ ਤੋਂ ਬਾਹਰ ਰਿਹਾ ਹਾਂ, ਖ਼ਾਸਕਰ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿਚ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਖ਼ਵਾਜਾ ਦਾ ਭਰਾ ਗ੍ਰਿਫ਼ਤਾਰ, ਟੈਰਰ ਲਿੰਕ ਦਾ ਸ਼ੱਕ
ਝੂਠੇ ਮਾਮਲੇ ‘ਚ ਫਸਾਉਣ ਅਤੇ ਅੱਤਵਾਦੀ ਹਮਲੇ ਦੇ ਦਸਤਾਵੇਜ਼ ਬਣਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ

ਭਾਰਤ ਵਿਰੁੱਧ ਲੜੀ ਤੋਂ ਪਹਿਲਾਂ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਕਿਹਾ ਹੈ ਕਿ ਇਸ ਲੜੀ ‘ਚ ਉਸਮਾਨ ਖ਼ਵਾਜ਼ਾ ਦੌੜਾਂ ਬਣਾਉਣ ਦੇ ਮਾਮਲੇ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡੇਗਾ ਖਵਾਜ਼ਾ ਨੇ ਹੁਣ ਤੱਕ 35 ਟੈਸਟ ਮੈਚਾਂ ‘ਚ 43.83 ਦੀ ਔਸਤ ਨਾਲ 2455 ਦੌੜਾਂ ਬਣਾਈਆਂ ਹਨ

ਸਿਡਨੀ, 4 ਦਸੰਬਰ

ਭਾਰਤ ਵਿਰੁੱਧ 6 ਦਸੰਬਰ ਤੋਂ ਸ਼ੁਰੂ ਹੋ ਰਹੀ  4 ਟੈਸਟ ਮੈਚਾਂ ਦੀ ਲੜੀ ਦੌਰਾਨ ਭਾਰਤ ਲਈ ਸਭ ਤੋਂ ਵੱਡਾ ਖ਼ਤਰਾ ਮੰਨੇ ਜਾ ਰਹੇ ਆਸਟਰੇਲੀਆਈ ਬੱਲੇਬਾਜ਼ ਉਸਮਾਨ ਖ਼ਵਾਜਾ ਦੇ ਭਰਾ ਨੂੰ ਆਸਟਰੇਲੀਆਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਖਵਾਜਾ ਦੇ ਭਰਾ ਅਰਸਲਾਨ ਖ਼ਵਾਜਾ ਨੂੰ ਇੱਕ ਹੋਰ ਵਿਅਕਤੀ ਨੂੰ ਝੂਠੇ ਅੱਤਵਾਦੀ ਹਮਲੇ ‘ਚ ਫਸਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ

ਪੁਲਿਸ ਨੇ ਦੱਸਿਆ ਕਿ ਅਰਸਲਾਨ ਨੂੰ ਝੂਠੇ ਮਾਮਲੇ ‘ਚ ਫਸਾਉਣ ਅਤੇ ਅੱਤਵਾਦੀ ਹਮਲੇ ਦੇ ਦਸਤਾਵੇਜ਼ ਬਣਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ ਨਿਊ ਸਾਊਥ ਵੇਲਜ਼ ਰਾਜ ਦੇ ਡਿਪਟੀ ਕਮਿਸ਼ਨਰ ਮਿਕ ਵਿਲਿੰਗ ਨੇ ਇੱਥੇ ਪੱਤਰਕਾਰ ਸਮਾਗਮ ‘ਚ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹ ਪੂਰਾ ਮਾਮਲਾ ਯੋਜਨਾਬੰਦੀ ਨਾਲ ਸੋਚ ਸਮਝ ਕੇ ਕੀਤਾ ਗਿਆ ਸੀ ਸਾਨੂੰ ਖ਼ਬਰ ਮਿਲੀ ਸੀ ਕਿ ਕੋਈ ਵਿਅਕਤੀ ਕਿਸੇ ਤਰ੍ਹਾਂ ਦੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ ਦਰਅਸਲ ਇਹ ਮਾਮਲਾ ਅਗਸਤ ਦਾ ਹੈ ਜਦੋਂ ਇੱਕ 25 ਸਾਲਾ ਸ਼੍ਰੀਲੰਕਾਈ ਵਿਅਕਤੀ ਮੁਹੰਮਦ ਕਾਮੇਰ ਨਿਲਾਰ ਨੂੰ ਪੁਲਿਸ ਨੇ ਵੱਖ ਵੱਖ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ ਪੁਲਿਸ ਨੇ ਕਾਮੇਰ ਨੂੰ ਇੱਕ ਮਹੀਨੇ ਤੱਕ ਹਿਰਾਸਤ ‘ਚ ਰੱਖਿਆ ਸੀ ਪੁਲਿਸ ਨੂੰ ਪੀਐਚਡੀ ਵਿਦਿਆਰਥੀ ਕਾਮੇਰ ਦੀ ਨੋਟਬੁਕ ਤੋਂ ਪ੍ਰਧਾਨਮੰਤਰੀ ਮੈਲਕਨ ਟਰਨਬੁਲ ‘ਤੇ ਹਮਲਾ ਕਰਨ ਜਿਹੇ ਮਾਮਲਿਆਂ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ

ਇੱਕ ਮਹਿਲਾ ਨੂੰ ਲੈ ਕੇ ਹੈ ਵਿਵਾਦ ਦੀ ਜੜ੍ਹ

ਹਾਲਾਂਕਿ ਸਥਾਨਕ ਮੀਡੀਆ ਅਨੁਸਾਰ ਅਰਸਲਾਨ ‘ਤੇ ਦੋਸ਼ ਹੈ ਕਿ ਉਹ ਸਾਬਕਾ ਪ੍ਰਧਾਨ ਮੰੰਤਰੀ ਮੈਲਕਮ ਟਰਨਬੁਲ ਅਤੇ ਹੋਰ ਸਾਂਸਦਾ ‘ਤੇ ਆਤੰਕੀ ਹਮਲਿਆਂ ਦੀ ਸਿਰੇ ਨਾ ਚੜ੍ਹੀ ਸਾਜ਼ਿਸ਼ ‘ਚ ਸ਼ਾਮਲ ਸੀ

ਫੈਡਰਲ ਪੁਲਿਸ ਨੇ ਐਨਐਸਡਬਲਿਊ ਕੈਂਪਸ ‘ਚ ਪੜ੍ਹਨ ਵਾਲੇ ਸ਼੍ਰੀਲੰਕਾਈ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਸਤੰਬਰ ‘ਚ ਠੋਸ ਸਬੂਤਾਂ ਦੀ ਕਮੀ ‘ਚ ਸਾਰੇ ਦੋਸ਼ਾਂ ਨੂੰ ਹਟਾ ਦਿੱਤਾ ਸੀ ਪੁਲਿਸ ਨੇ ਦੱਸਿਆ ਕਿ ਕਾਮੇਰ ਦੀ ਨੋਟਬੁਕ ‘ਚ ਜੋ ਲਿਖਾਵਟ ਮਿਲੀ ਸੀ ਉਹ ਉਸਦੀ ਅਸਲੀ ਲਿਖਾਵਟ ਤੋਂ ਵੀ ਵੱਖਰੀ ਸੀ ਸਮਝਿਆ ਜਾਂਦਾ ਹੈ ਕਿ ਇੱਕ ਮਹਿਲਾ ਨੂੰ ਲੈ ਕੇ ਅਰਸਲਾਨ ਦਾ ਕਾਮੇਰ ਨਾਲ ਵਿਵਾਦ ਸੀ

ਪ੍ਰਸ਼ਾਸਨ ਨੇ ਇਸ ਮਾਮਲੇ ‘ਚ ਇੱਕ ਨਿਰਦੋਸ਼ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਦੁੱਖ ਪ੍ਰਗਟ ਕੀਤਾ ਹੈ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਰਸਲਾਨ ਵਿਰੁੱਧ ਹੁਣ ਇਸ ਮਾਮਲੇ ‘ਚ ਅਧਿਕਾਰਕ ਤੌਰ ‘ਤੇ ਸੁਣਵਾਈ ਦੀ ਆਸ ਹੈ

ਕ੍ਰਿਕਟਰ ਉਸਮਾਨ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਪੁਲਿਸ ਜਾਂਚ ਕਰ ਰਹੀ ਹੈ ਮੈਂ ਇਸ ਬਾਰੇ ਜ਼ਿਆਦਾ ਨਹੀਂ ਕਹਿ ਸਕਦਾ

ਭਾਰਤ ਵਿਰੁੱਧ ਲੜੀ ਤੋਂ ਪਹਿਲਾਂ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਕਿਹਾ ਹੈ ਕਿ ਇਸ ਲੜੀ ‘ਚ ਉਸਮਾਨ ਖ਼ਵਾਜ਼ਾ ਦੌੜਾਂ ਬਣਾਉਣ ਦੇ ਮਾਮਲੇ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡੇਗਾ ਖਵਾਜ਼ਾ ਨੇ ਹੁਣ ਤੱਕ 35 ਟੈਸਟ ਮੈਚਾਂ ‘ਚ 43.83 ਦੀ ਔਸਤ ਨਾਲ 2455 ਦੌੜਾਂ ਬਣਾਈਆਂ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਖ਼ਵਾਜ਼ਾ ਤੇ ਕਪਤਾਨ ਪੇਨ ਨੇ ਬਚਾਇਆ ਆਸਟਰੇਲੀਆ
ਆਸਟਰੇਲੀਆ ਨੇ ਮੈਚ ਦੇ ਚੌਥੇ ਦਿਨ 462 ਦੌੜਾਂ ਦਾ ਪਿੱਛਾ ਕਰਦਿਆਂ 136 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ

ਆਖ਼ਰੀ ਦਿਨ ਆਸਟਰੇਲੀਆ ਨੇ 8 ਵਿਕਟਾਂ ਦੇ ਨੁਕਸਾਨ ‘ਤੇ 362 ਦੌੜਾਂ ਬਣਾਈਆਂ

ਨਵੀਂ ਦਿੱਲੀ, 11 ਅਕਤੂਬਰ

ਪਾਕਿਸਤਾਨ ਵਿਰੁੱਧ ਦੂਸਰੀ ਪਾਰੀ ‘ਚ ਆਸਟਰੇਲੀਆ ਦੇ ਓਪਨਰ ਬੱਲੇਬਾਜ਼ ਉਸਮਾਨ ਖ਼ਵਾਜ਼ਾ ਦੀ 141 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਅਤੇ  ਕਪਤਾਨ ਟਿਮ ਪੇਨ ਦੀ ਨਾਬਾਦ 61 ਦੌੜਾਂ ਦੀਆਂ ਪਾਰੀਆਂ ਦੇ ਦਮ ‘ਤੇ ਕੰਗਾਰੂ ਟੀਮ ਨੇ ਪਹਿਲਾ ਟੈਸਟ ਮੈਚ ਡਰਾਅ ਖੇਡਣ ‘ਚ ਕਾਮਯਾਬੀ ਹਾਸਲ ਕਰ ਲਈ ਖੇਡ ਦੇ ਪੰਜਵੇਂ ਅਤੇ ਆਖ਼ਰੀ ਦਿਨ ਆਸਟਰੇਲੀਆ ਨੇ 8 ਵਿਕਟਾਂ ਦੇ ਨੁਕਸਾਨ ‘ਤੇ 362 ਦੌੜਾਂ ਬਣਾਈਆਂ ਅਤੇ ਮੈਚ ਨੂੰ ਬਚਾ ਲਿਆ ਉਸਮਾਨ ਖ਼ਵਾਜਾ ਨੇ ਇਸ ਮੈਚ ‘ਚ 85 ਅਤੇ 141 ਦੌੜਾਂ ਦੀਆਂ ਪਾਰੀਆਂ ਖੇਡੀਆਂ ਅਤੇ ਉਸਨੂੰ ਮੈਨ ਆਫ਼ ਦ ਮੈਚ ਦਾ ਖ਼ਿਤਾਬ ਮਿਲਿਆ

ਮੈਚ ‘ਚ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ ‘ਚ 482 ਦੌੜਾਂ ਬਣਾਈਆਂ ਅਤੇ ਇਸ ਦੇ ਜਵਾਬ ‘ਚ ਕੰਗਾਰੂ ਟੀਮ ਪਹਿਲੀ ਪਾਰੀ ‘ਚ 202 ਦੌੜਾਂ ਹੀ ਬਣਾ ਸਕੀ ਇਸ ਤੋਂ ਬਾਅਦ ਪਾਕਿਸਤਾਨ ਨੇ ਦੂਸਰੀ ਪਾਰੀ ‘ਚ 6 ਵਿਕਟਾਂ ‘ਤੇ 181 ਦੌੜਾਂ ਬਣਾ ਕੇ ਪਾਰੀ ਘੋਸ਼ਿਤ ਕਰ ਦਿੱਤੀ ਆਸਟਰੇਲੀਆ ਨੂੰ ਜਿੱਤ ਲਈ ਵੱਡਾ ਟੀਚਾ ਦਿੱਤਾ ਪਰ ਖ਼ਵਾਜਾ ਅਤੇ ਪੇਨ ਦੀ ਭਾਈਵਾਲੀ ਨੇ ਪਾਕਿਸਤਾਨ ਦੀ ਖੇਡ ਵਿਗਾੜ ਦਿੱਤੀ ਅਤੇ ਪਹਿਲੇ ਟੈਸਟ ‘ਚ ਜਿੱਤ ਤੋਂ ਵਾਂਝਾ ਕਰ ਦਿੱਤਾ ਆਸਟਰੇਲੀਆ ਵੱਲੋਂ ਇਹਨਾਂ ਦੋਵਾਂ ਤੋਂ ਇਲਾਵਾ ਦੂਸਰੀ ਪਾਰੀ ‘ਚ ਟਰੇਵਿਸ ਹੇਡ ਨੇ 72 ਦੌੜਾਂ ਦੀ ਉਪਯੋਗੀ ਪਾਰੀ ਖੇਡੀ ਮੈਚ ਦੀ ਦੂਸਰੀ ਪਾਰੀ ‘ਚ ਪਾਕਿਸਤਾਨ ਵੱਲੋਂ ਯਾਸਿਰ ਸ਼ਾਹ ਨੇ ਸਭ ਤੋਂ ਜ਼ਿਆਦਾ ਚਾਰ ਵਿਕਟਾਂ ਲਈਆਂ

ਆਸਟਰੇਲੀਆ ਨੇ ਮੈਚ ਦੇ ਚੌਥੇ ਦਿਨ 462 ਦੌੜਾਂ ਦਾ ਪਿੱਛਾ ਕਰਦਿਆਂ 136 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ ਪੰਜਵੇਂ ਦਿਨ ਬੱਲੇਬਾਜ਼ ਉਸਮਾਨ ਖ਼ਵਾਜਾ ਨੇ ਆਪਣੀ ਨਾਬਾਦ 50 ਦੌੜਾਂ ਅਤੇ ਟਰੇਵਿਸ ਹੇਡ ਨੇ ਨਾਬਾਦ 34 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਸਕੋਰ ਨੂੰ 219 ਤੱਕ ਪਹੁੰਚਾਇਆ ਇਹਨਾਂ ਦੋਵਾਂ ਨੇ ਚੌਥੀ ਵਿਕਟ ਲਈ 132 ਦੌੜਾਂ ਦੀ ਭਾਈਵਾਲੀ ਕੀਤੀ ਇਸ ਤੋਂ ਬਾਅਦ ਖ਼ਵਾਜਾ ਨੇ ਛੇਵੀਂ ਵਿਕਟ ਲਈ ਕਪਤਾਨ ਅਤੇ ਵਿਕਟਕੀਪਰ ਟਿਮ ਪੇਨ ਨਾਲ 79 ਦੌੜਾਂ ਦੀ ਭਾਈਵਾਲੀ ਕੀਤੀ ਇੱਸ ਸਮੇਂ ਆਸਟਰੇਲੀਆ ਆਰਾਮ ਨਾਲ ਡਰਾਅ ਕਰਾਉਣ ਦੀ ਹਾਲਤ ‘ਚ ਪਹੁੰਚ ਚੁੱਕਾ ਸੀ ਪਰ ਖ਼ਵਾਜਾ ਸਮੇਤ ਸਟਾਰਕ ਅਤੇ ਪੀਟਰ ਸਿਡਲ ਦੇ 12 ਗੇਂਦਾਂ ‘ਚ ਆਊਟ ਹੋਣ ਕਾਰਨ ਪਾਕਿਸਤਾਨ ਜਿੱਤ ਦੇ ਕਰੀਬ ਪਹੁੰਚ ਗਿਆ ਹਾਲਾਂਕਿ ਪੇਨ ਨੇ ਕਪਤਾਨੀ ਪਾਰੀ ਖੇਡਦਿਆਂ ਇੱਕ ਪਾਸਾ ਸੰਭਾਲੀ ਰੱਖਿਆ ਅਤੇ ਨਾਥਨ ਲਿਓਨ ਦੇ ਸਾਥ ਨਾਲ 194 ਗੇਂਦਾਂ ‘ਚ 61 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਟੀਮ ਨੂੰ ਹਾਰ ਤੋਂ ਬਚਾਉਣ ‘ਚ ਕਾਮਯਾਬੀ ਹਾਸਲ ਕੀਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।