Final - Sach Kahoon Punjabi
ਬਾਲ ਆਊਟ ‘ਚ 3-2 ਨਾਲ ਜਿੱਤਿਆ ਜੈਪੁਰ, ਬੈਸਟ ਥ੍ਰੀ ਹੋਣਗੇ ਫਾਈਨਲ, ਦੂਜਾ 22 ਨੂੰ ਅਤੇ ਤੀਜਾ 23 ਨੂੰ
ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਅਤੇ ਜੈਪੁਰ ਅਕਾਦਮੀ ਦਰਮਿਆਨ 21 ਜਨਵਰੀ ਨੂੰ ਹੋਵੇਗਾ ਪਹਿਲਾ ਫਾਈਨਲ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ(ਸਰਸਾ) ਦੂਜੇ ਐੱਸਐੱਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ(Cricket) ਟੂਰਨਾਮੈਂਟ ਦਾ ਦੂਜਾ ਸੈਮੀਫਾਈਨਲ ਮੰਗਲਵਾਰ ਨੂੰ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ ਖਰਾਬ ਮੌਸਮ ਕਾਰਨ ਸੰਸਕਾਰਮ ਕ੍ਰਿਕਟ(Cricket ) ਅਕਾਦਮੀ ਝੱਜਰ ਅਤੇ ਸਪੋਰਟਸ ਥ੍ਰੋਨ ਕ੍ਰਿਕਟ ਅਕਾਦਮੀ ਜੈਪੁਰ ਦਰਮਿਆਨ 15-15 ਓਵਰਾਂ ਦਾ ਮੈਚ ਹੋਇਆ ਪਰ ਉਹ ਵੀ ਟਾਈ ਹੋ ਗਿਆ, ਇਸ ਤੋਂ ਬਾਅਦ ਬਾਲ ਆਊਟ ਨਾਲ ਸਪੋਰਟਸ ਥ੍ਰੋਨ ਕ੍ਰਿਕਟ ਅਕਾਦਮੀ ਜੈਪੁਰ ਦੀ ਟੀਮ 3-2 ਨਾਲ ਜੇਤੂ ਬਣੀ ਅਤੇ ਫਾਈਨਲ ‘ਚ ਜਗ੍ਹਾ ਬਣਾਈ ਜ਼ਿਕਰਯੋਗ ਹੈ ਕਿ ਬੈਸਟ ਥ੍ਰੀ ਤਹਿਤ ਫਾਈਨਲ ‘ਚ ਤਿੰਨ ਮੈਚ ਹੋਣਗੇ ਅਤੇ ਜੋ ਟੀ 2 ਮੈਚ ਜਿੱਤੇਗੀ।
ਮੈਨ ਆਫ ਦ ਮੈਚ ਬਣੇ ਜੈਪੁਰ ਦੇ ਅਸ਼ੋਕ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ
ਉਹ ਟੂਰਨਾਮੈਂਟ ਦੀ ਜੇਤੂ ਬਣੇਗੀ ਦੂਜੇ ਸੈਮੀਫਾਈਨਲ ‘ਚ ਮੁੱਖ ਮਹਿਮਾਨ ਵਜੋਂ ਰੋਹਤਕ ਤੋਂ ਐਸਜੀਐਫਆਈ ਦੇ ਸਿਲਕਟਰ ਕੁਲਵੀਰ ਹੁੱਡਾ ਨੇ ਸ਼ਿਰਕਤ ਕੀਤੀ ਅਤੇ ਮੈਨ ਆਫ ਦ ਮੈਚ ਬਣੇ ਜੈਪੁਰ ਦੇ ਅਸ਼ੋਕ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਮੰਗਲਵਾਰ ਨੂੰ ਦੂਜੇ ਸੈਮੀਫਾਈਨਲ ਮੈਚ ‘ਚ ਸੰਸਕਾਰਮ ਕ੍ਰਿਕਟ ਅਕਾਦਮੀ ਝੱਜਰ ਦੇ ਕਪਤਾਨ ਅਕਸ਼ੈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 15 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 138 ਦੌੜਾਂ ਬਣਾਈਆਂ ਜਿਸ ‘ਚ ਅਦਿੱਤਿਆ ਨੇ 25 ਗੇਂਦਾਂ ‘ਚ 33 ਦੌੜਾਂ, ਸ਼ੁਭਮ ਸਿੰਘ ਨੇ 25 ਗੇਤਾਂ ‘ਚ 33 ਦੌੜਾਂ ਅਤੇ ਦਿਪਾਂਸ਼ੂ ਸ਼ਰਮਾ ਨੇ 17 ਗੇਂਦਾਂ ‘ਚ 30 ਦੌੜਾਂ ਬਣਾਈਆਂ ਸਪੋਰਟਸ ਥ੍ਰੋਨ ਕ੍ਰਿਕਟ ਅਕਾਦਮੀ ਜੈਪੁਰ ਦੇ ਖਿਡਾਰੀਆਂ ਨੇ ਸ਼ਾਨਦਾਰ ਫਿਲਡਿੰਗ ਕਰਦਿਆਂ ਝੱਜਰ ਦੇ ਅਦਿੱਤਿਆ ਅਤੇ ਸ਼ੁਭਮ ਸਿੰਘ  ਨੂੰ ਰਨ ਆਊਟ ਕੀਤਾ।
ਉੱਥੇ ਰੋਹਨ ਰਾਜਬਹਾਰ ਅਤੇ ਦਿੱਗਵਿਜੈ ਸਿੰਘ ਰਾਜਪੂਤ ਨੇ ਇੱਕ-ਇੱਕ ਵਿਕਟ ਹਾਸਲ ਕੀਤੀ ਟੀਚੇ ਦਾ ਪਿੱਛਾ ਕਰਨ ਉੱਤਰੀ ਸਪੋਰਟਸ ਥ੍ਰੋਨ ਕ੍ਰਿਕਟ ਅਕਾਦਮੀ ਜੈਪੁਰ ਦੀ ਟੀਮ  ਤੈਅ ਓਵਰਾਂ ‘ਚ 138 ਦੌੜਾਂ ‘ਤੇ ਹੀ ਸਿਮਟ ਗਈ ਅਤੇ ਮੈਚ ਟਾਈ ਹੋ ਗਿਆ ਪਰ ਇਸ ਤੋਂ ਬਾਅਦ ਬਾਲ ਆਊਟ ਨਾਲ ਜੈਪੁਰ ਦੀ ਟੀਮ 3-2 ਨਾਲ ਜੇਤੂ ਬਣੀ ਅਤੇ ਫਾਈਨਲ ‘ਚ ਜਗ੍ਹਾ ਬਣਾਈ ਜੈਪੁਰ ਵੱਲੋਂ ਅਸ਼ੋਕ ਅਤੇ ਕਪਤਾਨ ਅਕਾਸ਼ ਛੇਜਰਾ ਨੇ ਲੜੀਵਾਰ 43 ਅਤੇ 27 ਦੌੜਾਂ ਦਾ ਯੋਗਦਾਨ ਦਿੱਤਾ ਝੱਜਰ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਸ਼ੁਭਮ ਸਿੰਘ ਨੇ 3 ਓਵਰਾਂ ‘ਚ 31 ਦੌੜਾਂ ਦੇ ਕੇ 3 ਵਿਕਟਾਂ, ਲਕਸ਼ੈ ਨੇ 1 ਓਵਰ ‘ਚ 5 ਦੌੜਾਂ ਦੇ ਕੇ ਦੋ ਵਿਕਟਾਂ ਅਤੇ ਯਸ਼ਦੀਪ ਅਹਿਲਾਵਤ ਨੇ 1 ਓਵਰ ‘ਚ 15 ਦੌੜਾਂ ਦੇ 1 ਵਿਕਟ ਹਾਸਲ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਮੀਫਾਈਨਲ ‘ਚ ਫਰੀਦਾਬਾਦ ਨੂੰ 59 ਦੌੜਾਂ ਨਾਲ ਹਰਾਇਆ
ਮੇਜ਼ਬਾਨ ਟੀਮ ਦੇ ਸੁਖਲੀਨ ਬਣੇ ਮੈਨ ਆਫ ਦ ਮੈਚ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ/ਸਰਸਾ। ਅੱਜ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਚੱਲ ਰਹੇ ਦੂਜੇ ਐਸਐਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ‘ਚ ਪਹਿਲਾ ਸੈਮੀਫਾਈਨਲ ਮੇਜ਼ਬਾਨ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਅਤੇ ਦ ਕ੍ਰਿਕਟ ਗੁਰੂਕਲ ਫਰੀਦਾਬਾਦ ਦਰਮਿਆਨ ਹੋਇਆ ਜਿਸ ਵਿਚ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਨੇ ਖਿਡਾਰੀਆਂ ਦੇ ਆਲਰਾਊਂਡਰ ਪ੍ਰਦਰਸ਼ਨ ਦੇ ਦਮ ‘ਤੇ ਇਹ ਮੈਚ 59 ਦੌੜਾਂ ਨਾਲ ਜਿੱਤ ਕੇ ਫਾਈਨਲ ‘ਚ ਜਗ੍ਹਾ ਬਣਾ ਲਈ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦੇ ਬੱਲੇਬਾਜ਼ ਸੁਖਲੀਨ ਸਿੰਘ ਮੈਨ ਆਫ ਦ ਮੈਚ ਰਹੇ ਜਿਨ੍ਹਾਂ ਨੂੰ ਇਹ ਪੁਰਸਕਾਰ ਚੌਧਰੀ ਦੇਵੀਲਾਲ ਯੂਨੀਵਰਸਿਟੀ ਦੇ ਕ੍ਰਿਕਟ ਦੇ ਚੀਫ ਸਿਲੈਕਟਰ ਅਤੇ ਸ੍ਰੀ ਗੁਰੂ ਹਰੀ ਸਿੰਘ ਕਾਲਜ, ਜੀਵਨਨਗਰ ਦੇ ਪ੍ਰੋਫੈਸਰ ਡਾ. ਵਿਕਾਸ ਮਹਿਤਾ ਨੇ ਦਿੱਤਾ।
ਇਸ ਮੌਕੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦੇ ਕੋਚ ਰਾਹੁਲ  ਸ਼ਰਮਾ, ਫਰੀਦਾਬਾਦ ਦੇ ਕੋਚ ਰੋਹਿਤ ਸ਼ਰਮਾ ਮੌਜ਼ੂਦ ਸਨ ਜਦੋਂਕਿ ਮੈਚ ‘ਚ ਅਰਮਾਨ ਸਿੰਘ ਅਤੇ ਜਸਦੇਵ ਸਿੰਘ ਨੇ ਅੰਪਾਇਰ ਦੀ ਭੂਮਿਕਾ ਨਿਭਾਈ ਸੈਮੀਫਾਈਨਲ ਵਿਚ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਤੈਅ 40 ਓਵਰਾਂ ‘ਚ 9 ਵਿਕਟਾਂ ਗਵਾ ਕੇ 187 ਦੌੜਾਂ ਬਣਾਈਆਂ ਜਿਸ ‘ਚ ਸੁਖਲੀਨ ਸਿੰਘ ਨੇ 50 ਗੇਂਦਾਂ ‘ਚ 4 ਚੌਕੇ ਅਤੇ 4 ਛੱਕਿਆਂ ਦੀ ਮੱਦਦ ਨਾਲ 61 ਦੌੜਾਂ ਬਣਾਈਆਂ।
ਦੂਜੇ ਸੈਮੀਫਾਈਨਲ ‘ਚ ਅੱਜ ਭਿੜਨਗੇ ਜੈਪੁਰ ਅਤੇ ਝੱਜਰ
ਜਦੋਂਕਿ ਅਰਸ਼ ਗਰੋਵਰ ਅਤੇ ਸ਼ਹਿਬਾਜ਼ ਨੇ ਲੜੀਵਾਰ 30 ਅਤੇ 29 ਦੌੜਾਂ ਦਾ ਯੋਗਦਾਨ ਦਿੱਤਾ ਫਰੀਦਾਬਾਦ ਵੱਲੋਂ ਪ੍ਰਦੁੱਮਨ ਚੌਧਰੀ ਨੇ 8 ਓਵਰਾਂ ‘ਚ 22 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਜਦੋਂਕਿ ਪਾਰੇਸ਼ ਸਹਿਦੇਵ ਅਤੇ ਆਇਰਨ ਤ੍ਰਿਪਾਠੀ ਨੇ 2-2 ਵਿਕਟਾਂ ਹਾਸਲ ਕੀਤੀਆਂ ਟੀਚੇ ਦਾ ਪਿੱਛਾ ਕਰਨ ਉੱਤਰੀ ਦ ਕ੍ਰਿਕਟ ਗੁਰੂਕੁਲ ਫਰੀਦਾਬਾਦ ਦੇ ਬੱਲੇਬਾਜ਼ ਮੇਜ਼ਬਾਨ ਟੀਮ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਕਿਤੇ ਨਹੀਂ ਟਿਕ ਸਕੇ ਅਤੇ ਤੈਅ ਓਵਰਾਂ ਤੋਂ 4 ਗੇਂਦਾਂ ਪਹਿਲਾਂ ਹੀ ਭਾਵ 39.2 ਓਵਰਾਂ ‘ਚ 128 ਦੌੜਾਂ ‘ਤੇ ਢੇਰ ਹੋ ਗਈ ।
ਆਇਰਨ ਤ੍ਰਿਪਾਠੀ ਨੇ ਸਭ ਤੋਂ ਜ਼ਿਆਦਾ 48 ਅਤੇ ਵਿਵੇਕ ਸਰਕਾਰ ਨੇ 36 ਦੌੜਾਂ ਦਾ ਯੋਗਦਾਨ ਦਿੱਤਾ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਵੱਲੋਂ ਪ੍ਰਸ਼ਾਂਤ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 8 ਓਵਰਾਂ ‘ਚ 22 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਜਦੋਂਕਿ ਸੰਜੀਵ ਨੇ 6.2 ਓਵਰਾਂ ‘ਚ 14 ਦੌੜਾਂ ਦੇ 3 ਵਿਕਟਾਂ ਹਾਸਲ ਕੀਤੀਆਂ ਇਸ ਤਰ੍ਹਾਂ ਸੈਮੀਫਾਈਨਲ ਮੇਜ਼ਬਾਨ ਟੀਮ ਨੇ 59 ਦੌੜਾਂ ਨਾਲ ਜਿੱਤ ਲਿਆ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 7 ਜਨਵਰੀ ਨੂੰ ਖੇਡਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਜੰਸੀ/ਪੁਤਿਆਨ। ਨੌਜਵਾਨ ਨਿਸ਼ਾਨੇਬਾਜ਼ ਮਨੂੰ ਭਾਕਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਥੇ ਜਾਰੀ ਆਈਐਸਐਸਐਫ ਵਿਸ਼ਵ ਕੱਪ ਫਾਈਨਲ ‘ਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ 17 ਸਾਲਾਂ ਮਨੂੰ ਫਾਈਨਲ ਗੇੜ ‘ਚ 244.7 ਦੇ ਜੂਨੀਅਰ ਵਿਸ਼ਵ ਰਿਕਾਰਡ ਸਕੋਰ ਦੇ ਨਾਲ ਟਾਪ ‘ਤੇ ਰਹੀ ਇਸ ਦੇ ਨਾਲ ਹੀ ਮਨੂੰ ਆਈਐਸਐਸਐਫ ਵਿਸ਼ਵ ਕੱਪ ‘ਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਸੋਨ ਤਮਗਾ ਜਿੱਤਣ ਵਾਲੀ ਹੀਨਾ ਸਿੱਧੂ ਤੋਂ ਬਾਅਦ ਦੂਜੀ ਭਾਰਤੀ ਨਿਸ਼ਾਨੇਬਾਜ਼ ਬਣ ਗਈ ਹੈ ਇਸ ਮੁਕਾਬਲੇ ਦੇ ਫਾਈਨਲ ਗੇੜ ‘ਚ ਯਸ਼ਵਨੀ ਸਿੰਘ ਦੇਸਵਾਲ 158.8 ਦੇ ਸਕੋਰ ਨਾਲ ਛੇਵੇਂ ਸਥਾਨ ‘ਤੇ ਰਹੀ ਮਨੂੰ ਮਹਿਲਾਵਾਂ ਦੀ 25 ਮੀਟਰ ਪਿਸਟਲ ਮੁਕਾਬਲੇ ‘ਚ 10ਵੇਂ ਸਥਾਨ ‘ਤੇ ਰਹੀ ਸੀ ਅਤੇ ਉਹ ਫਾਈਨਲ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਈ ਸੀ ਰਾਸ਼ਟਰ ਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਮਨੂੰ ਨੇ ਇਸ ਤੋਂ ਪਹਿਲਾਂ ਇਸੇ ਮਹੀਨੇ ਦੋਹਾ ‘ਚ ਹੋਈ ਏਸ਼ੀਆਈ ਸ਼ੂਟਿੰਗ ਚੈਂਪੀਅਨਸ਼ਿਪ ‘ਚ ਸੋਨ ਤਮਗਾ ਆਪਣੇ ਨਾਂਅ ਕੀਤਾ ਸੀ।
ਟੋਕੀਓ ਓਲੰਪਿਕ ਦਾ ਕੋਟਾ
ਮਨੂੰ ਨੇ ਇਸ ਸਾਲ ਮਈ ‘ਚ ਜਰਮਨੀ ਦੇ ਮਿਊਨਿਖ ‘ਚ ਹੋਈ ਵਿਸ਼ਵ ਕੱਪ ਨਿਸ਼ਾਨੇਬਾਜ਼ੀ ਟੂਰਨਾਮੈਂਟ ‘ਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਚੌਥੇ ਸਥਾਨ ‘ਤੇ ਰਹਿੰਦਿਆਂ ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕੀਤਾ ਸੀ ਉਥੇ ਯਸ਼ਵਨੀ ਸਿੰਘ ਵੀ ਇਸੇ ਮੁਕਾਬਲੇ ‘ਚ ਓਲੰਪਿਕ ਕੋਟਾ ਹਾਸਲ ਕਰ ਚੁੱਕੀ ਹੈ।
ਵੇਲਾਰਿਵਨ-ਦਿਵਿਆਂਸ਼ ਨੇ ਵੀ ਜਿੱਤੇ ਸੋਨ
ਭਾਰਤੀ ਨਿਸ਼ਾਨੇਬਾਜ਼ ਏਲਾਵੇਨਿਲ ਵੇਲਾਰਿਵਨ ਅਤੇ ਦਿਵਿਆਂਸ ਸਿੰਘ ਪੰਵਾਰ ਨੇ ਆਪਣੇ-ਆਪਣੇ ਵਰਗ ‘ਚ ਸੋਨ ਤਮਗੇ ਜਿੱਤ ਲਏ 20 ਸਾਲਾਂ ਏਲਾਵੇਨਿਲ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਫਾਈਨਲ ‘ਚ 250.8 ਦੇ ਸਕੋਰ ਨਾਲ ਸੋਨ ਜਿੱਤਿਆ ਉੱਥੇ ਅੰਜੂਮ ਮੋਦਗਿਲ ਅਤੇ ਚੰਦੇਲਾ ਸ਼ੁਰੂਆਤ ‘ਚੋਂ ਹੀ ਬਾਹਰ ਹੋ ਗਈ ਇਸ ਸਾਲ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ‘ਚ ਵਿਸ਼ਵ ਕੱਪ ‘ਚ ਪੰਜ ‘ਚੋਂ ਚਾਰ ਸੋਨ ਤਮਗਾ ਹੁਣ ਤੱਕ ਭਾਰਤ ਦੇ ਹਿੱਸੇ ਆ ਚੁੱਕੇ ਹਨ ਪੁਰਸ਼ ਵਰਗ ‘ਚ ਦਿਵਿਆਂਸ ਨੇ 250.1 ਦੇ ਸਕੋਰ ਨਾਲ ਸੋਨ ਤਮਗਾ ਆਪਣੇ ਨਾਂਅ ਕੀਤਾ ਦਿਵਿਆਂਸ ਪਹਿਲਾਂ ਹੀ ਓਲੰਪਿਕ ਕੋਟਾ ਹਾਸਲ ਕਰ ਚੁੱਕੇ ਹਨ ਪੁਰਸ਼ ਵਰਗ ਦੇ 10 ਮੀਟਰ ਪਿਸਟਲ ਮੁਕਾਬਲੇ ‘ਚ ਅਭਿਸ਼ੇਕ ਵਰਮਾ ਅਤੇ ਸੌਰਵ ਚੌਧਰੀ ਨੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਪਰ ਉਹ ਪੋਡੀਅਮ ਹਾਸਲ ਕਰਨ ਤੋਂ ਖੁੰਝ ਗਏ ਅਤੇ ਉਨ੍ਹਾਂ ਨੂੰ ਲੜੀਵਾਰ ਪੰਜਵੇਂ ਅਤੇ ਛੇਵੇਂ ਸਥਾਨ ਤੋਂ ਸੰਤੁਸ਼ਟ ਹੋਣਾ ਪਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਓਡ-ਈਵਨ ਵਧਾਉਣ ‘ਤੇ ਸੋਮਵਾਰ ਨੂੰ ਹੋਵੇਗਾ ਅੰਤਿਮ ਫੈਸਲਾ : ਕੇਜਰੀਵਾਲ
ਨਵੀਂ ਦਿੱਲੀ (ਏਜੰਸੀ)। ਰਾਜਧਾਨੀ ਦਿੱਲੀ ਜ਼ਹਿਰੀਲੀ ਧੁੰਦ ਦੀ ਮਾਰ ਝੱਲ ਰਹੀ ਹੈ। ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ‘ਚ ਓਡ-ਈਵਨ ਸਕੀਮ ਵਧਾਉਣੀ ਹੈ ਜਾਂ ਨਹੀਂ, ਇਸ ‘ਤੇ ਅੰਤਿਮ ਫੈਸਲਾ ਸੋਮਵਾਰ ਨੂੰ ਲਿਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਹਾਲੇ ਸ਼ਨਿੱਚਰਵਾਰ ਤੇ ਐਤਵਾਰ ਨੂੰ ਉਹ ਹਵਾ ਦੀ ਕਵਾਲਿਟੀ ਦੀ ਜਾਂਚ ਕਰਨਗੇ, ਜਿਸ ਤੋਂ ਬਾਅਦ ਇਸ ‘ਤੇ ਫੈਸਲਾ ਲਿਆ ਜਾਵੇਗਾ।
ਪਰਾਲੀ ਨੂੰ ਦੱਸਿਆ ਪ੍ਰਦੂਸ਼ਣ ਦਾ ਕਾਰਨ
ਦੱਸਣਯੋਗ ਹੈ ਕਿ ਓਡ-ਈਵਨ ਨੂੰ 4 ਤੋਂ 15 ਨਵੰਬਰ ਤੱਕ ਲਈ ਦਿੱਲੀ ‘ਚ ਲਾਗੂ ਕੀਤਾ ਜਾਵੇਗਾ। ਦਿੱਲੀ ‘ਚ ਫੈਲੇ ਪ੍ਰਦੂਸ਼ਣ ‘ਤੇ ਕੇਜਰੀਵਾਲ ਨੇ ਕਿਹਾ ਕਿ ਰਾਜਧਾਨੀ ‘ਚ ਜੋ ਜ਼ਿਆਦਾਤਰ ਪ੍ਰਦੂਸ਼ਣ ਆਉਂਦਾ ਹੈ, ਉਹ ਨਾਲ ਦੇ ਰਾਜਾਂ ‘ਚ ਜੋ ਪਰਾਲੀ ਸਾੜੀ ਜਾ ਰਹੀ ਹੈ, ਉਸ ਕਾਰਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ‘ਚ ਪਰਾਲੀ ਸਾੜਨ ਦੀ ਘਟਨਾ ‘ਚ ਥੋੜ੍ਹੀ ਕਮੀ ਆਈ ਹੈ ਪਰ ਪੰਜਾਬ ‘ਚ ਹਾਲੇ ਵੀ ਇਹ ਗਿਣਤੀ ਜ਼ਿਆਦਾ ਹੈ।
ਕੂੜਾ ਸਾੜਨ ਵਾਲੇ ‘ਤੇ ਰੱਖੀ ਜਾ ਰਹੀ ਨਜ਼ਰ
ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਸਾਡੀਆਂ 300 ਤੋਂ ਵਧ ਟੀਮਾਂ ਐਕਟਿਵ ਹਨ, ਜੋ ਖੁੱਲ੍ਹੇ ‘ਚ ਕੂੜਾ ਸਾੜਨ ਵਾਲਿਆਂ ‘ਤੇ ਨਜ਼ਰ ਬਣਾਏ ਹੋਏ ਹਨ।।ਜੋ ਵੀ ਕੂੜਾ ਸਾੜ ਰਿਹਾ ਹੈ, ਉਸ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਪ੍ਰਦੂਸ਼ਣ ਨੂੰ ਲੈ ਕੇ ਅਸੀਂ ਕਾਫ਼ੀ ਚਿੰਤਤ ਹਾਂ। ਓਡ-ਈਵਨ ਦੇ ਮਾਮਲੇ ‘ਤੇ ਦਿੱਲੀ ਦੇ ਲੋਕਾਂ ਨੇ ਵਧ-ਚੜ੍ਹ ਕੇ ਉਨ੍ਹਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਏਜੰਸੀਆਂ ਦਾ ਮੰਨਣਾ ਹੈ ਕਿ ਅਗਲੇ ਕੁਝ ਦਿਨਾਂ ‘ਚ ਮੌਸਮ ਸੁਧਰੇਗਾ, ਇਸ ਲਈ ਅਸੀਂ 2 ਦਿਨ ਇੰਤਜ਼ਾਰ ਕਰ ਰਹੇ ਹਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੰਗਰੂਰ ਤੇ ਮੁਹਾਲੀ ਵਿਚਕਾਰ ਸੈਮੀਫਾਈਨਲ ਹੋਵੇਗਾ ਅੱਜ | Handball
ਬਠਿੰਡਾ (ਸੱਚ ਕਹੂੰ ਨਿਊਜ਼)। 65ਵੀਆਂ ਪੰਜਾਬ ਰਾਜ ਸਕੂਲ਼ ਹੈਂਡਬਾਲ ਖੇਡਾਂ (14 ਸਾਲ ਲੜਕੇ/ਲੜਕੀਆਂ) ਤਹਿਤ ਅੱਜ ਦੂਜੇ ਦਿਨ ਲੜਕੀਆਂ ਦੀਆਂ ਟੀਮਾਂ ਦੇ ਕੁਆਟਰ ਫਾਈਨਲ ਮੈਚਾਂ ਤੋਂ ਇਲਾਵਾ ਇੱਕ ਸੈਮੀਫਾਈਨਲ ਮੈਚ ਖੇਡਿਆ ਗਿਆ। ਰੋਪੜ ਤੇ ਫਰੀਦਕੋਟ ਵਿਚਕਾਰ ਹੋਏ ਸੈਮੀਫਾਈਨਲ ਮੈਚ ‘ਚੋਂ ਫਰੀਦਕੋਟ ਦੀ ਟੀਮ ਜਿੱਤਕੇ ਫਾਈਨਲ ‘ਚ ਪੁੱਜ ਗਈ। ਕੱਲ੍ਹ ਨੂੰ ਸੰਗਰੂਰ ਤੇ ਮੁਹਾਲੀ ਵਿਚਕਾਰ ਦੂਜਾ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ।
ਪ੍ਰੈਸ ਕਮੇਟੀ ਦੇ ਮੈਂਬਰ ਗੁਰਿੰਦਰ ਬਰਾੜ ਅਤੇ ਬਲਵਿੰਦਰ ਬਾਘਾ ਨੇ ਦੱਸਿਆ ਕਿ ਅੱਜ ਹੋਏ ਕੁਆਟਰ ਫਾਈਨਲ ਮੈਚਾਂ ‘ਚ ਰੋਪੜ ਨੇ ਲੁਧਿਆਣਾ ਨੂੰ 5-3 ਨਾਲ, ਸੰਗਰੂਰ ਨੇ ਪਟਿਆਲਾ ਨੂੰ 12-5 ਨਾਲ, ਫਰੀਦਕੋਟ ਨੇ ਤਰਨਤਾਰਨ ਨੂੰ 7-2 ਨਾਲ ਅਤੇ ਮੁਹਾਲੀ ਨੇ ਬਠਿੰਡਾ ਨੂੰ 9-8 ਨਾਲ ਹਰਾਇਆ। ਕੁਆਟਰ ਫਾਈਨਲ ਮੈਚ ਜਿੱਤਕੇ ਸੈਮੀਫਾਈਨਲ ‘ਚ ਪੁੱਜੇ ਰੋਪੜ ਤੇ ਫਰੀਦਕੋਟ ਦੀਆਂ ਟੀਮਾਂ ‘ਚੋਂ ਫਰੀਦਕੋਟ ਦੀ ਟੀਮ ਰੋਪੜ ਨੂੰ 8-5 ਨਾਲ ਹਰਾ ਕੇ ਫਾਈਨਲ ‘ਚ ਪੁੱਜ ਗਈ। ਫਰੀਦਕੋਟ ਦਾ ਫਾਈਨਲ ਮੁਕਾਬਲਾ ਕੱਲ੍ਹ ਨੂੰ ਸੰਗਰੂਰ ਅਤੇ ਮੁਹਾਲੀ ਦੇ ਮੈਚ ‘ਚੋਂ ਜੇਤੂ ਰਹੀ ਟੀਮ ਨਾਲ ਹੋਵੇਗਾ।
ਮਿਲਿਆ ਟੋਕੀਓ ਦਾ ਟਿਕਟ
ਦੋਹਾ | ਭਾਰਤ ਦੀ ਚਾਰ ਗੁਣਾ 400 ਮੀਟਰ ਮਿਕਸਡ ਰਿਲੇਅ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ਵ ਐਥਲੇਟਿਕਸ ਚੈਂਪੀਅਨਸ਼ਿਪ ‘ਚ ਫਾਈਨਲ ਲਈ ਕੁਆਲੀਫਾਈ ਕਰ ਲਿਆ ਅਤੇ ਨਾਲ ਹੀ ਟੋਕੀਓ ਓਲੰਪਿਕ 2020 ਦੀ ਟਿਕਟ ਵੀ ਹਾਸਲ ਕਰ ਲਈ ਭਾਰਤੀ ਤਿਕੜੀ ਨੇ ਤਿੰਨ ਮਿੰਟ 1614 ਸਕਿੰਟ ਦਾ ਸੈਸ਼ਨ ਦਾ ਆਪਣਾ ਸਰਵਸ੍ਰੇਸ਼ਠ ਸਮਾਂ ਕੱਢਿਆ ਅਤੇ ਫਾਈਨਲ ਦੀ ਟਿਕਟ ਹਾਸਲ ਕੀਤੀ ਇਸ ਭਾਰਤੀ ਟੀਮ ‘ਚ ਮੁਹੰਮਦ ਅਨਸ, ਵੀ.ਕੇ. ਵਿਸਮਆ, ਨਿਰਮਲ ਟਾਮ ਅਤੇ ਜਿਸਨਾ ਮੈਥਿਊ ਸ਼ਾਮਲ ਹਨ ਹਰ ਹੀਟ ‘ਚੋਂ ਟਾਪ-3 ਟੀਮਾਂ ਨੇ ਫਾਈਨਲ ‘ਚ ਜਗ੍ਹਾ ਬਣਾਈ ਹੈ Championship
ਭਾਰਤੀ ਚੌਕੜੀ ਹੀਟ ਦੋ ‘ਚੋਂ ਤੀਜੇ ਨੰਬਰ ‘ਤੇ ਰਹੀ ਉਨ੍ਹਾਂ ਤੋਂ ਅੱਗੇ ਪੋਲੈਂਡ ਅਤੇ ਬ੍ਰਾਜੀਲ ਦੀ ਟੀਮ ਰਹੀ ਇਸ ਚੈਂਪੀਅਨਸ਼ਿਪ ਨਾਲ ਭਾਰਤ ਨੂੰ ਪਹਿਲਾ ਓਲੰਪਿਕ ਟਿਕਟ ਮਿਲਿਆ ਹੈ ਜ਼ਿਕਰਯੋਗ ਹੈ ਕਿ ਚੈਂਪੀਅਨਸ਼ਿਪ ਦੀ ਰਿਲੇਅ ਦੌੜ ਦੇ ਫਾਈਨਲਿਸਟ (ਟਾਪ-8) ਬਣਨ ਵਾਲੇ ਓਲੰਪਿਕ ਲਈ ਕੁਆਲੀਫਾਈ ਕਰਦੇ ਹਨ ਅਤੇ ਇਸ ਤਰ੍ਹਾਂ ਭਾਰਤੀ ਮਿਕਸਡ ਰਿਲੇਅ ਟੀਮ ਦਾ ਟੋਕੀਓ ਜਾਣਾ ਪੱਕਾ ਹੋ ਗਿਆ ਹੈ ਇਸ ਦਰਮਿਆਨ ਪੁਰਸ਼ਾਂ ਦੀ 400 ਮੀਟਰ ਰੁਕਾਵਟ ਦੌੜ ‘ਚ ਐਮਪੀ ਜਾਬਿਰ ਸੈਮੀਫਾਈਨਲ ਤੋਂ ਅੱਗੇ ਨਹੀਂ ਵਧ ਸਕੇ ਜਾਬਿਰ ਸੈਮੀਫਾਈਨਲ ਦੀ ਹੀਟ ਨੰਬਰ ਤਿੰਨ ‘ਚ ਸਭ ਤੋਂ ਬਾਹਰੀ ਲੇਨ ‘ਚ ਦੌੜਦੇ ਹੌਏ 49.71 ਸਕਿੰਟ ਦੇ ਨਾਲ ਪੰਜਵੇਂ ਅਤੇ ਕੁੱਲ 16ਵੇਂ ਸਥਾਨ ‘ਤੇ ਰਹੇ ਜਾਬਿਰ ਦੀ ਉਪਲੱਬਧੀ ਇਹੀ ਰਹੀ ਕਿ ਉਹ ਸੈਮੀਫਾਈਨਲ ਤੱਕ ਪਹੁੰਚੇ ਇਸ ਤੋਂ ਪਹਿਲਾਂ ਫਰਾਟਾ ਦੌੜਾਕ ਦੂਤੀ ਚੰਦ ਮਹਿਲਾਵਾਂ ਦੀ 100 ਮੀਟਰ ਦੌੜ ‘ਚ ਇਸ ਸੈਸ਼ਨ ਦਾ ਸਭ ਤੋਂ ਖਰਾਬ ਸਮਾਂ 11.48 ਸਕਿੰਟ ਕੱਢ ਕੇ ਚੈਂਪੀਅਨਸ਼ਿਪ ‘ਚੋਂ ਬਾਹਰ ਹੋ ਗਈ ਦੂਤੀ ਹੀਟ ਨੰਬਰ ਤਿੰਨ ‘ਚੋਂ ਸੱਤਵੇਂ ਅਤੇ 47 ਖਿਡਾਰੀਆਂ ਦਰਮਿਆਨ 37ਵੇਂ ਸਥਾਨ ‘ਤੇ ਰਹੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਈਪੀਐਲ ਦਾ ਫਾਈਨਲ ਅੱਜ, ਸੁਰੱਖਿਆ ਸਖ਼ਤ
ਆਈਪੀਐਲ ਦਾ ਫਾਈਨਲ ਅੱਜ, ਸੁਰੱਖਿਆ ਸਖ਼ਤ
ਹੈਦਰਾਬਾਦ, ਏਜੰਸੀ। ਚੇਨਈ ਸੁਪਰਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਦਰਮਿਆਨ ਅੱਜ ਐਤਵਾਰ ਨੂੰ ਇੱਥੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ‘ਚ ਆਈਪੀਐਲ-12 ਦਾ ਫਾਈਨਲ ਹੋਣ ਜਾ ਰਿਹਾ ਹੈ। ਫਾਈਨਲ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਰਚਾਕੋਂਡਾ ਦੇ ਪੁਲਿਸ ਕਮਿਸ਼ਨ ਮਹੇਸ਼ ਭਾਗਵਤ ਨੇ ਇਸ ਸਬੰਧੀ ਦੱਸਿਆ ਕਿ ਮੈਚ ਦੇ ਦਿਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਟੇਡੀਅਮ ‘ਚ ਅਤੇ ਉਸ ਦੇ ਬਾਹਰ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ ਅਤੇ ਹਥਿਆਰਬੰਦ ਗਾਰਡ ਸਮੇਤ 2850 ਪੁਲਿਸ ਕਰਮਚਾਰੀਆਂ ਨੂੰ ਸੁਰੱਖਿਆ ‘ਚ ਤਾਇਨਾਤ ਕੀਤਾ ਗਿਆ ਹੈ। ਇਸ ਦਰਮਿਆਨ ਫਾਈਨਲ ਮੈਚ ਦੇ ਟਿਕਟ ਵਿੱਕਰੀ ਦੇ ਖੁੱਲ੍ਹਣ ਦੇ ਦੋ ਮਿੰਟ ਦੇ ਅੰਦਰ ਹੀ ਵਿਕ ਗਏ। ਸਟੇਡੀਅਮ ਦੀ ਸਮਰੱਥਾ 38 ਹਜ਼ਾਰ ਦਰਸ਼ਕਾਂ ਦੀ ਹੈ।
ਜੇਤੂ ਨੂੰ ਮਿਲਣਗੇ 20 ਕਰੋੜ ਰੁਪਏ
ਮੁੰਬਈ ਇੰਡੀਅਨਜ ਤੇ ਚੇਨੱਈ ਸੁਪਰਕਿੰਗਜ਼ ਦਰਮਿਆਨ ਹੋ ਰਹੇ ਫਾਈਨਲ ਦੇ ਜੇਤੂ 20 ਕਰੋੜ ਦੀ ਇਨਾਮੀ ਰਾਸ਼ੀ ਮਿਲੇਗੀ ਤੇ ਹਾਰਨ ਵਾਲੀ ਟੀਮ ਨੂੰ 12.5 ਕਰੋੜ ਰੁਪਏ ਮਿਲਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੋਲੋਨ (ਜਰਮਨੀ) ਮੁੱਕੇਬਾਜ਼ੀ ਵਿਸ਼ਵ ਕੱਪ-2019
ਨਵੀਂ ਦਿੱਲੀ | ਮੌਜ਼ੂਦਾ ਵਿਸ਼ਵ ਨੌਜਵਾਨ ਚੈਂਪੀਅਨ ਸਾਕਸ਼ੀ (57 ਕਿਗ੍ਰਾ.) ਤੇ ਇੰਡੀਅਨ ਓਪਨ ਚੈਂਪੀਅਨ ਪਿਲਾਓ ਬਾਸੁਮਾਤਾਰੇ (64) ਨੇ ਸੋਨ ਤਮਗੇ ਦੀ ਖੋਜ ‘ਚ ਆਪਣਾ ਸਫਰ ਜਾਰੀ ਰੱਖਦਿਆਂ ਜਰਮਨੀ ਦੇ ਕੋਲੋਨ ‘ਚ ਜਾਰੀ ਕੋਲੋਨ ਮੁੱਕੇਬਾਜ਼ੀ ਵਿਸ਼ਵ ਕੱਪ-2019 ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ ਭਾਰਤ ਨੂੰ ਹਾਲਾਂਕਿ ਪਿੰਕੀ ਰਾਣੀ (51) ਤੇ ਪਰਵੀਨ (60) ਦੀ ਹਾਰ ਨਾਲ ਨਿਰਾਸ਼ਾ ਹੋਈ ਤੇ ਇਹ ਦੋਵੇਂ ਮੁੱਕੇਬਾਜ਼ ਕਾਂਸੀ ਲੈ ਕੇ ਦੇਸ਼ ਪਰਤਨਗੇ ਇਨ੍ਹਾਂ ਦੋਵਾਂ ਨੂੰ ਸੈਮੀਫਾਈਨਲ ‘ਚ ਹਾਰ ਮਿਲੀ ਹੁਨਰ ਦੀ ਖਾਨ ਮੰਨੀ ਜਾ ਰਹੀ 18 ਸਾਲਾ ਸਾਕਸ਼ੀ ਨੇ ਥਾਈਲੈਂਡ ਦੀ ਤਿਤਾਬਥਾਈ ਪ੍ਰਦੀਕਾਮੋਨ ਖਿਲਾਫ 5-0 ਦੀ ਜਿੱਤ ਨਾਲ ਆਪਣੇ ਹੁਨਰ ਦੀ ਝਲਕ ਦਿਖਾਈ ਸਾਬਕਾ ਜੂਨੀਅਰ ਵਰਲਡ ਚੈਂਪੀਅਨ ਦਾ ਫਾਈਨਲ ‘ਚ 2018 ਰਾਸ਼ਟਰ ਮੰਡਲ ਖੇਡ ਚਾਂਦੀ ਤਮਗਾ ਜੇਤੂ ਆਇਰਲੈਂਡ ਦੀ ਮਾਇਕੇਲਾ ਵਾਲਸ਼ ਨਾਲ ਸਾਹਮਣਾ ਹੋਵੇਗਾ
ਦੂਜੇ ਪਾਸੇ, ਸਟ੍ਰਾਂਜਾ ਮੁੱਕੇਬਾਜੀ ਚੈਂਪੀਅਨਸ਼ਿਪ ‘ਚ ਕਾਂਸੀ ਤਮਗਾ ਜਿੱਤਣ ਵਾਲੀ ਪਿਲਾਓ ਨੇ ਡੈਨਮਾਰਕ ਦੀ ਅਇਯਾਜਾ ਡਿਟੇ ਫ੍ਰਾਸਤੋਲਮ ਨੂੰ ਸਪਿਲ ਡਿਸੀਜਨ ਦੇ ਅਧਾਰ ‘ਤੇ ਹਰਾਇਆ ਫਾਈਨਲ ‘ਚ ਇਸ 26 ਸਾਲਾ ਖਿਡਾਰੀ ਦਾ ਸਾਹਮਣਾ ਚੀਨ ਤੀ ਚੇਨਗਯੂ ਯਾਂਗ ਨਾਲ ਹੋਵੇਗਾ
ਭਾਰਤ ਕੋਲ ਆਪਣੇ ਖਾਤੇ ‘ਚ ਕੁਝ ਹੋਰ ਸੌਲ ਤਮਗੇ ਜੋੜਨ ਦਾ ਮੌਕਾ ਹੈ ਕਿਉਂਕਿ ਸਟ੍ਰਾਂਜਾ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜੇਤੂ ਮੌਸਰਾਮ ਨੂੰ 54 ਕਿਗ੍ਰਾ. ਕੈਟਾਗਿਰੀ ‘ਚ ਸਿੱਧੇ ਫਾਈਨਲ ‘ਚ ਰੱਖਿਆ ਗਿਆ ਹੈ ਕਾਰਨ, ਇਸ ਕੈਟਾਗਿਰੀ ‘ਚ ਕਾਫੀ ਘੱਟ ਮੁੱਕੇਬਾਜ਼ ਸਨ ਮੌਸਰਾਮ ਫਾਈਨਲ ‘ਚ ਥਾਈਲੈਂਡ ਦੀ ਮਾਚਾਈ ਬੁਨਯਾਤੁਨ ਨਾਲ ਟਕਰਾਉਣਗੇ ਤੇ ਇਹ ਇਸ ਟੂਰਨਾਮੈਂਟ ‘ਚ ਉਨ੍ਹਾਂ ਦਾ ਪਹਿਲਾ ਮੁਕਾਬਲਾ ਹੋਵੇਗਾ 51 ਕਿਗ੍ਰਾ. ਵਰਗ ‘ਚ ਪਿੰਕੀ ਰਾਣੀ ਦਾ ਸ਼ਾਨਦਾਰ ਸਫਰ ਆਇਰਲੈਂਡ ਦੀ 2018 ਰਾਸ਼ਟਰ ਮੰਡਲ ਖੇਡ ਚਾਂਦੀ ਤਮਗਾ ਜੇਤੂ ਕਾਰਲੀ ਮੈਕਨਾਉਲ ਦੇ ਹੱਥੋਂ ਰੁਕ ਗਿਆ ਪਿੰਕੀ 5-0 ਨਾਲ ਹਾਰ ਗਈ ਇਸੇ ਤਰ੍ਹਾਂ ਪਰਵੀਨ ਨੂੰ ਇੰਗਲੈਂਡ ਦੀ ਮੈਗੀ ਮੁਰਨੇ ਨੇ ਹਰਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋਹਾ | ਬੈਲਜ਼ੀਅਮ ਦੀ ਐਲਿਸ ਮਾਰਟੇਂਸ ਨੇ ਇਥੇ ਉਲਟਫੇਰ ਕਰਦਿਆਂ ਕਤਰ ਓਪਨ ਦਾ ਖਿਤਾਬ ਆਪਣੇ ਨਾਂਅ ਕੀਤਾ ਉਨ੍ਹਾਂਨੇ ਆਪਣੇ ਕਰੀਅਰ ਦਾ ਸਭ ਤੀ ਵੱਡੀ ਜਿੱਤ ਦਰਜ ਕਰਦਿਆਂ ਵਰਲਡ ਰੈਂਕਿੰਗ ‘ਚ ਤੀਜੇ ਨੰਬਰ ‘ਤੇ ਮੌਜ਼ੂਦ ਖਿਡਾਰੀ ਸਿਮੋਨਾ ਹਾਲੇਪ ਨੂੰ ਹਰਾ ਦਿੱਤਾ
ਦੁਨੀਆ ਦੀ 21ਵੇਂ ਨੰਬਰ ਦੀ ਖਿਡਾਰੀ ਮਰਟੇਂਸ ਨੇ ਤਿੰਨ ਸੈੱਟਾਂ ‘ਚ ਚੱਲੇ ਸਖਤ ਮੁਕਾਬਲੇ ‘ਚ 3-6, 6-4, 6-3 ਨਾਲ ਜਿੱਤ ਦਰਜ ਕੀਤੀ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਮਰਟੇਂਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਜਿੱਤ ਦਰਜ ਕੀਤੀ ਉਨ੍ਹਾਂ ਨੇ ਇਸ ਟੂਰਨਾਮੈਂਟ ‘ਚ ਐਂਜੇਲਿਕ ਕਰਬਰ ਤੇ ਕਿਕੀ ਬਰਟੇਂਸ ਵਰਗੇ ਚੋਟੀ ਪੱਧਰੀ ਖਿਡਾਰੀਆਂ ਨੂੰ ਵੀ ਹਰਾਇਆ ਸੀ ਪਹਿਲੇ ਸੈੱਟ ‘ਚ ਇੱਕ ਸਮੇਂ ਸਕੋਰ 3-3 ਨਾਲ ਬਰਾਬਰ ਸੀ ਪਰ ਇਸ ਤੌਂ ਬਾਅਦ , ਹਾਲੇਪ ਨੇ ਲਗਾਤਾਰ 18 ਅੰਕ ਹਾਸਲ ਕਰਦਿਆਂ 1-0 ਦਾ ਵਾਧਾ ਬਣਾ ਲਿਆ ਬੈਲਜ਼ੀਅਮ ਦੇ ਖਿਡਾਰੀ ਨੇ ਦੂਜੇ ਸੈੱਟ ‘ਚ ਦਮਦਾਰ ਵਾਪਸੀ ਕੀਤੀ ਹਾਲੇਪ ਨੂੰ ਸ਼ੁਰੂਆਤ ‘ਚ ਬ੍ਰੇਕ ਪੁਆਇੰਟ ਮਿਲਿਆ ਪਰ ਬਰਟੇਂਸ ਨੇ ਆਪਣਾ ਸੰਜਮ ਨਹੀਂ ਗੁਆਇਆ ਤੇ ਮੈਚ ਨੂੰ ਬਰਾਬਰੀ ‘ਤੇ ਲਿਆ ਖੜ੍ਹਾ ਕੀਤਾ ਤੀਜੇ ਸੈੱਟ ‘ਚ ਬਰਟੇਂਸ ਨੇ ਦਮਦਾਰ ਪ੍ਰਦਰਸ਼ਨ ਕੀਤਾ ਤੇ ਬਿਨਾ ਕੋਈ ਗਲਤੀ ਕੀਤੇ ਖਿਤਾਬੀ ਜਿੱਤ ਦਰਜ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਕਾਰਤਾ | ਦੂਜੀ ਰੈਂਕਿੰਗ ਪ੍ਰਾਪਤ ਪੀਵੀ ਸਿੰਧੂ ਤੇ ਅੱਠਵੀਂ ਸੀਡ ਕਿਦਾਂਬੀ ਸ੍ਰੀਕਾਂਤ ਨੇ ਵੀਰਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਇੰਡੋਨੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਸਿੰਧੂ ਨੇ ਇੰਡੋਨੇਸ਼ੀਆ ਦੀ ਗ੍ਰੇਗੋਰੀਆ ਮਾਰਿਸਕਾ ਨੂੰ ਸਿਰਫ 37 ਮਿੰਟਾਂ ‘ਚ 23-21, 21-7 ਨਾਲ ਹਰਾ ਦਿੱਤਾ ਜਦੋਂਕਿ ਸ੍ਰੀਕਾਂਤ ਨੇ ਜਪਾਨ ਦੇ ਕੇਂਤਾ ਨਿਸ਼ੀਮੋਤੋ ਨੂੰ 30 ਮਿੰਟਾਂ ‘ਚ 21-14, 21-9 ਨਾਲ ਹਰਾ ਦਿੱਤਾ ਸਿੰਧੂ ਨੇ ਇਸ ਜਿੱਤ ਨਾਲ ਮਾਰਿਸਕਾ ਖਿਲਾਫ ਆਪਣਾ ਕਰੀਅਰ ਰਿਕਾਰਡ 5-0 ਅਤੇ ਸ੍ਰੀਕਾਤ ਨੇ ਨਿਸ਼ੀਮੋਤੋ ਖਿਲਾਫ ਆਪਣਾ ਕਰੀਅਰ ਰਿਕਾਰਡ 4-1 ਕਰ ਲਿਆ ਹੈ ਪਿਛਲੇ ਸਾਲ ਦੇ ਆਖਰ ‘ਚ ਵਰਲਡ ਟੂਰ ਫਾਈਨਲਸ ਜਿੱਤਣ ਵਾਲੀ ਸਿੰਧੂ ਦਾ ਕੁਆਰਟਰ ਫਾਈਨਲ ‘ਚ ਮੁਕਾਬਲਾ ਓਲੰਪਿਕ ਚੈਂਪੀਅਨ ਤੇ ਪੰਜਵੀਂ ਰੈਂਕਿੰਗ ਪ੍ਰਾਪਤ ਸਪੇਨ ਦੀ ਕੈਰੋਲਿਨ ਮਾਰਿਨ ਨਾਲ ਹੋਵਗਾ ਵਿਸ਼ਵ ਰੈਂਕਿੰਗ ‘ਚ ਤੀਜੇ ਨੰਬਰ ਦੀ ਭਾਰਤੀ ਖਿਡਾਰੀ ਦਾ ਚੌਥੀ ਰੈਂਕਿੰਗ ਦੀ ਮਾਰਿਨ ਦੇ ਖਿਲਾਫ 5-7 ਦਾ ਰਿਕਾਰਡ ਹੈ ਦੋਵਾਂ ਦਰਮਿਆਨ ਆਖਰੀ ਮੁਕਾਬਲਾ ਪਿਛਲੇ ਸਾਲ ਦੀ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹੋਇਆ ਸੀ ਜਿਸ ‘ਚ ਮਾਰਿਨ ਜੇਤੂ ਬਣੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਬਕਾ ਨੰਬਰ ਇੱਕ ਅਮਰੀਕਾ ਦੀ ਵੀਨਸ ਵਿਲੀਅਮਸ ਹੋਈ ਬਾਹਰ
ਮੈਲਬੋਰਨ | ਵਿਸ਼ਵ ਦੇ ਨੰਬਰ ਇੱਕ ਪੁਰਸ਼ ਅਤੇ ਮਹਿਲਾ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਤੇ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਆਪਣਾ ਸ਼ਾਨਦਾਰ ਅਭਿਆਨ ਬਰਕਰਾਰ ਰੱਖਦਿਆਂ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਅਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪ੍ਰੀ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਜੋਕੋਵਿਚ ਤੇ ਹਾਲੇਪ ਤੋਂ ਇਲਾਵਾ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਅਮਰੀਕਾ ਦੀ ਸੈਰੇਨਾ ਵਿਲੀਅਮਸ, ਚੌਥੀ ਸੀਡ ਜਪਾਨ ਦੀ ਨਾਓਮੀ ਓਸਾਕਾ, ਛੇਵੀਂ ਸੀਡ ਯੂਕ੍ਰੇਨ ਦੀ ਏਲੀਨਾ ਸਵੀਤਾਲਿਨਾ ਤੇ ਪੁਰਸ਼ਾਂ ‘ਚ ਅੱਠਵੀਂ ਸੀਡ ਜਪਾਨ ਦੇ ਕੇਈ ਨਿਸ਼ੀਕੋਰੀ ਨੇ ਰਾਊਂਡ 16 ‘ਚ ਜਗ੍ਹਾ ਬਣਾ ਲਈ ਜਦੌਂਕਿ ਸਾਬਕਾ ਨੰਬਰ ਇੱਕ ਅਮਰੀਕਾ ਦੀ ਵੀਨਸ ਵਿਲੀਅਮਸ ਨੂੰ ਬਾਹਰ ਹੋ ਜਾਣਾ ਪਿਆ ਟਾਪ ਸੀਡ ਜੋਕੋਵਿਚ ਨੇ 25ਵੀਂ ਰੈਂਕਿੰਗ ਪ੍ਰਾਪਤ ਕੈਨੇਡਾ ਦੇ ਡੈਨਿਸ ਸ਼ਾਪੋਵਾਲੋਵ ਨੂੰ ਦੋ ਘੰਟੇ 22 ਮਿੰਟਾਂ ‘ਚ 6-3, 6-4, 4-6, 6-0 ਨਾਲ ਹਰਾ ਕੇ ਰਾਊਂਡ 16 ‘ਚ ਜਗ੍ਹਾ ਬਣਾਈ ਸਰਬੀਆਈ ਖਿਡਾਰੀ ਨੇ ਤੀਜਾ ਸੈੱਟ ਗੁਆਵੁਣ ਦਾ ਸਾਰਾ ਗੁੱਸਾ ਚੌਥੇ ਸੈੱਟ ‘ਚ 6-0 ਨਾਲ ਜਿੱਤ ਕੇ ਕੱਢ ਦਿੱਤਾ ਜੋਕੋਵਿਚ ਸਾਹਮਣੇ ਹੁਣ 15ਵੀਂ ਸੀਡ ਰੂਸ ਦੇ ਡੈਨਿਸ ਮੇਦਵੇਦੇਵ ਦੀ ਚੁਣੌਤੀ ਹੋਵੇਗੀ ਜਿਨ੍ਹਾਂ ਨੇ ਬੈਲਜ਼ੀਅਮ ਦੇ ਡੇਵਿਡ ਗੋਫਿਨ ਨੂੰ 6-2, 7-6, 6-3 ਨਾਲ ਹਰਾਇਆ ਨੰਬਰ ਇੱਕ ਹਾਲੇਪ ਨੇ ਸਾਬਕਾ ਨੰਬਰ ਇੱਕ ਵੀਨਸ ਦੀ ਚੁਣੌਤੀ ਨੂੰ ਸਿਰਫ ਇੱਕ ਘੰਟੇ 17 ਮਿੰਟਾਂ ‘ਚ 6-2, 6-3 ਨਾਲ ਢਹਿ-ਢੇਰੀ ਕਰ ਦਿੱਤਾ ਹਾਲੇਪ ਸਾਹਮਣੇ ਹੁਣ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਅਤੇ ਵੀਨਸ ਦੀ ਛੋਟੀ ਭੈਣ ਸੈਰੇਨਾ ਦੀ ਚੁਣੌਤੀ ਹੋਵੇਗੀ 16ਵੀਂ ਸੀਡ ਸੈਰੇਨਾ ਨੇ ਯੂਕ੍ਰੇਨ ਦੀ ਨੌਜਵਾਨ ਖਿਡਾਰੀ ਦਯਾਲਾ ਯਾਸਤਰੇਮਸਕਾ ਨੂੰ ਟੈਨਿਸ ਦਾ ਪਾਠ ਪੜ੍ਹਾਉਂਦਿਆਂ ਸਿਰਫ 67 ਮਿੰਟਾਂ ‘ਚ 6-2, 6-1 ਨਾਲ ਹਰਾਇਆ ਆਪਣੇ 24ਵੇਂ ਗ੍ਰੈਂਡ ਸਲੈਮ ਖਿਤਾਬ ਦੀ ਤਲਾਸ਼ ‘ਚ ਲੱਗੀ ਸੈਰੇਨਾ ਨੂੰ ਆਪਣੀਆਂ ਉਮੀਦਾਂ ਬਣਾਈ ਰੱਖਣ ਲਈ ਹੁਣ ਹਾਲੇਪ ਤੋਂ ਪਾਰ ਪਾਵੁਣਾ ਹੋਵੇਗਾ ਯੂਐੱਸ ਓਪਨ ਚੈਂਪੀਅਨ ਜਪਾਨੀ ਖਿਡਾਰੀ ਓਸਾਕਾ ਤੇ ਛੇਵੀਂ ਰੈਂਕਿੰਗ ਪ੍ਰਾਪਤ ਸਵੀਤੋਲਿਨਾ ਨੂੰ ਤੀਜੇ ਗੇੜ ਦਾ ਆਪਣਾ ਮੁਕਾਬਲਾ ਜਿੱਤਣ ਲਈ ਤਿੰਨ ਸੈੱਟਾਂ ਤੱਕ ਸੀਨਾ ਵਹਾਉਣਾ ਪਿਆ ਚੌਥੀ ਰੈਂਕਿੰਗ ਪ੍ਰਾਪਤ ਓਸਾਕਾ ਨੇ ਤਾਈਵਾਨ ਦੀ ਤਜ਼ਰਬੇਕਾਰ ਖਿਡਾਰੀ ਸੀਹ ਸੁ ਵੇਈ ਨੂੰ ਇੱਕ ਘੰਟੇ 57 ਮਿੰਟਾਂ ‘ਚ 7-5, 4-6, 6-1 ਨਾਲ ਹਰਾ ਕੇ ਆਖਰੀ 16 ‘ਚ ਜਗ੍ਹਾ ਬਣਾਈ ਉਨ੍ਹਾਂ ਨੇ ਹੁਣ ਲਾਤਵੀਆ ਦੀ ਐਨਸਤਾਸਿਆ ਸੇਵਸਤੋਵਾ ਨਾਲ ਟਕਰਾਉਣਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਾਈਨਲ ‘ਚ ਨੋਜੋਮੀ ਨਾਲ ਹੋਵੇਗੀ ਬਰਾਬਰੀ ਦੀ ਟੱਕਰ
ਹੁਣ ਫਾਈਨਲ ‘ਚ ਐਤਵਾਰ ਨੂੰ ਸਿੰਧੂ ਦਾ ਸਾਹਮਣਾ ਜਾਪਾਨ ਦੀ ਵਿਸ਼ਵ ਨੰਬਰ 5 ਨੋਜੋਮੀ ਓਕੁਹਾਰਾ ਨਾਲ ਮੁਕਾਬਲਾ ਹੋਵੇਗਾ ਸਿੰਧੂ ਨੂੰ 2017 ਦੇ ਵਿਸ਼ਵ ਚੈਂਪੀਅਨਸ਼ਿਪ ਦੇ ਖ਼ਿਤਾਬੀ ਮੁਕਾਬਲੇ ‘ਚ ਇਸ ਸ਼ਟਲਰ ਤੋਂ ਮਾਤ ਮਿਲੀ ਸੀ ਵੈਸੇ ਦੋਵਾਂ ਨੇ ਹੁਣ ਤੱਕ ਇੱਕ ਦੂਸਰੇ ਵਿਰੁੱਧ ਬਰਾਬਰ 6-6 ਮੁਕਾਬਲੇ ਜਿੱਤੇ ਹਨ
ਗੁਆਂਗਝੂ, 15 ਦਸੰਬਰ
ਓਲੰਪਿਕ ਚਾਂਦੀ ਤਮਗਾ ਜੇਤੂ ਪੀਵੀ ਸਿੰਧੂ ਨੇ ਬੀਡਬਲਿਊਐਫ ਵਿਸ਼ਵ ਟੂਰ ਫਾਈਨਲਜ਼ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਉਸਨੇ ਸੈਮੀਫਾਈਨਲ ‘ਚ 2013 ਦੀ ਵਿਸ਼ਵ ਚੈਂਪੀਅਨ ਅਤੇ ਵਿਸ਼ਵ ਰੈਂਕਿੰਗ ‘ਚ ਅੱਠਵੇਂ ਸਥਾਨ ‘ਤੇ ਕਾਬਜ ਥਾਈਲੈਂਡ ਦੀ ਰਤਚਾਨੋਕ ਇੰਤਨੋਨ ਨੂੰ ਮਾਤ ਦਿੱਤੀ
ਪਿਛਲੇ ਸਾਲ ਟੂਰਨਾਂਮੈਂਟ ਦੀ ਉਪ ਜੇਤੂ ਰਹੀ ਸਿੰਧੂ ਨੇ ਇੰਤਨੋਨ ਨੂੰ 54 ਮਿੰਟ ਤੱਕ ਚੱਲੇ ਮੁਕਾਬਲੇ ‘ਚ 21-16, 25-23 ਨਾਲ ਮਾਤ ਦਿੱਤੀ ਇਸ 23 ਸਾਲ ਦੀ ਭਾਰਤੀ ਦਾ ਮੈਚ ਤੋਂ ਪਹਿਲਾਂ ਥਾਈ ਖਿਡਾਰੀ ਵਿਰੁੱਧ 3-4 ਦਾ ਰਿਕਾਰਡ ਸੀ ਪਰ ਸਿੰਧੂ ਨੇ ਹਾਲ ਦੇ ਆਪਣੇ ਰਿਕਾਰਡ ਨੂੰ ਬਰਕਰਾਰ ਰੱਖਿਆ ਉਹ ਪਿਛਲੇ ਦੋ ਸਾਲ ਤੋਂ ਇੰਤਾਨੋਨ ਤੋਂ ਨਹੀਂ ਹਾਰੀ ਹੈ ਵਿਸ਼ਵ ਦੇ ਅੱਵਲ ਅੱਠ ਖਿਡਾਰੀਆਂ ਦਰਮਿਆਨ ਕਰਾਏ ਜਾਂਦੇ ਇਸ ਟੂਰਨਾਮੈਂਟ ‘ਚ ਸਿੰਧੂ ਨੇ ਲਗਾਤਾਰ ਤੀਸਰੇ ਸਾਲ ਕੁਆਲੀਫਾਈ ਕੀਤਾ ਹੈ
ਸੈਮੀਫਾਈਨਲ ‘ਚ ਹਾਰੇ ਸਮੀਰ
ਉੱਧਰ, ਟੂਰਨਾਮੈਂਟ ਲਈ ਪਹਿਲੀ ਵਾਰ ਕੁਆਲੀਫਾਈ ਕਰਨ ਵਾਲੇ ਭਾਰਤ ਦੇ ਸਮੀਰ ਵਰਮਾ ਫਾਈਨਲ ‘ਚ ਨਹੀਂ ਪਹੁੰਚ ਸਕੇ ਸਮੀਰ ਨੂੰ ਸੈਮੀਫਾਈਨਲ ‘ਚ ਆਲ ਇੰਗਲੈਂਡ ਚੈਂਪੀਅਨ ਵਿਸ਼ਵ ਨੰਬਰ 2 ਚੀਨ ਦੇ ਸ਼ੀ ਯੂਕੀ ਨੇ ਸਖ਼ਤ ਮੁਕਾਬਲੇ ‘ਚ 12-21, 22-20, 21-17 ਨਾਲ ਹਰਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।