Parking - Sach Kahoon Punjabi
ਗੱਡੀ ਦੀ ਗਲਤ ਪਾਰਕਿੰਗ ਨੂੰ ਲੈ ਕੇ ਟਕਰਾਅ, ਨੌਜਵਾਨ ’ਤੇ ਤਲਵਾਰ ਨਾਲ ਹਮਲਾ
(ਰਮਨੀਕ ਬੱਤਾ) ਭਦੌੜ। ਕਸਬਾ ਭਦੋੜ ਦੇ ਤਿੰਨਕੋਣੀ ਚੌਂਕ ’ਚ ਸਵਖਤੇ ਹੀ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਦੋ ਵਿਅਕਤੀਆਂ ਵੱਲੋਂ ਗੱਡੀ ਗਲਤ ਪਾਰਕਿੰਗ ਨੂੰ ਲੈ ਕੇ ਦੋ ਧਿਰਾਂ ਵਿੱਚ ਟਕਰਾਅ ਹੋ ਗਿਆ ਅਤੇ ਇੱਕ ਧਿਰ ਨੇ ਨੌਜਵਾਨ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। Crime News
ਜਾਣਕਾਰੀ ਅਨੁਸਾਰ ਪਿੰਡ ਕੁੰਬੜਵਾਲ ਦੇ ਦੋ ਨੌਜਵਾਨ ਤਿੰਨਕੋਣੀ ਚੌਂਕ ਵਿਖੇ ਗੱਡੀ ਗਲਤ ਪਾਰਕਿੰਗ ਕਰੀ ਖੜੇ ਸੀ ਉਸ ਦੇ ਪਿੱਛੇ ਹਰਪ੍ਰੀਤ ਸਿੰਘ ਵਾਸੀ ਭਦੌੜ ਆਪਣੀ ਗੱਡੀ ਤੇ ਆਇਆ ਅਤੇ ਗੱਡੀ ਪਾਸੇ ਕਰਨ ਨੂੰ ਲੈ ਕੇ ਹਾਰਨ ਮਾਰਨ ਲੱਗਿਆ ਜਦੋਂ ਉਹਨਾਂ ਗੱਡੀ ਪਾਸੇ ਨਾ ਕੀਤੀ ਤਾਂ ਉਹਨਾਂ ਨੂੰ ਗੱਡੀ ਪਾਸੇ ਕਰਨ ਲਈ ਕਿਹਾ ਤਾਂ ਗਲਤ ਪਾਰਕਿੰਗ ਕਰਨ ਵਾਲੇ ਦੋ ਵਿਅਕਤੀ ਗੁੱਸੇ ਵਿੱਚ ਆ ਗਏ ਤੇ ਉਹਨਾਂ ਨੇ ਤਲਵਾਰ ਕੱਢ ਕੇ ਹਰਪ੍ਰੀਤ ਸਿੰਘ ਤੇ ਹਮਲਾ ਕਰ ਦਿੱਤਾ। Crime News
ਇਹ ਵੀ ਪੜ੍ਹੋ: 5 ਦਰਜਨ ਤੋਂ ਵੱਧ ਕਾਂਗਰਸੀਆਂ ’ਤੇ ਹੋਇਆ ਪਰਚਾ
ਤਲਵਾਰਾਂ ਦੇ ਵਾਰ ਉਸਦੇ ਹੱਥਾਂ ਅਤੇ ਢੂਹੀ ਤੇ ਲੱਗੇ ਇੰਨੇ ਵਿੱਚ ਮਾਰਕੀਟ ਦੇ ਲੋਕ ਬਾਹਰ ਆ ਗਏ ਅਤੇ ਹਮਲਾਵਰਾਂ ਨੂੰ ਕਾਬੂ ਕਰਕੇ ਉਹਨਾਂ ਦੀ ਖੂਬ ਕੁਟਾਈ ਕੀਤੀ ਗਈ। ਉਸ ਉਪਰੰਤ ਹਮਲਾਵਰਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਅਤੇ ਜ਼ਖਮੀ ਹਰਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ ਭਦੌੜ ਵਿਖੇ ਭਾਰਤੀ ਕਰਵਾਉਣਾ ਪਿਆ ਜਿੱਥੇ ਉਸ ਦੇ ਹੱਥਾਂ ’ਤੇ ਟਾਂਕੇ ਲਗਾ ਕੇ ਉਸ ਨੂੰ ਮੁੱਢੀ ਮੁੱਢਲੀ ਸਿਹਤ ਸਹੂਲਤ ਪ੍ਰਦਾਨ ਕੀਤੀ ਗਈ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਜਦੋਂ ਇਸ ਸਬੰਧੀ ਥਾਣਾ ਭਦੌੜ ਦੇ ਮੁੱਖ ਅਫਸਰ ਇੰਸਪੈਕਟਰ ਕੁਲਜਿੰਦਰ ਸਿੰਘ ਗਰੇਵਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਗੱਡੀ ਦੀ ਗਲਤ ਪਾਰਕਿੰਗ ਕਾਰਨ ਉਕਤ ਵਿਵਾਦ ਹੋਇਆ ਸੀ ਅਤੇ ਦੋਵਾਂ ਧਿਰਾਂ ਵਿੱਚ ਰਾਜੀਨਾਮਾ ਹੋ ਗਿਆ ਹੈ। Crime News
ਬੇਂਗਲੁਰ। ਬੇਂਗਲੁਰੂ ‘ਚ ਚੱਲ ਰਹੇ ਏਅਰ ਇੰਡੀਆ ਸ਼ੋਅ ਦੌਰਾਨ ਪਾਰਕਿੰਗ ‘ਚ ਖੜੀਆਂ ਕਾਰਾਂ ‘ਚ ਅੱਗ ਲੱਗਣ ਕਾਰਨ ਹੜਕੰਪ ਮੱਚ ਗਿਆ। ਇਸ ਹਾਦਸੇ ‘ਚ 100 ਕਾਰਾਂ ਸੜ ਗਈਆ।ਫਿਲਹਾਲ ਇਸ ਹਾਦਸੇ ‘ਚ ਕਿਸੇ ਜਾਨੀ ਨੁਕਸਾਨ ਹੋਣ ਦੀ ਜਾਣਕਾਰੀ ਨਹੀਂ ਮਿਲੀ ਹੈ।
ਰਿਪੋਰਟ ਮੁਤਾਬਕ ਪਾਰਕਿੰਗ ‘ਚ ਖੜ੍ਹੀਆਂ ਕਾਰਾਂ ‘ਚ ਪਹਿਲਾਂ ਇਕ ਕਾਰ ਨੂੰ ਅੱਗ ਲੱਗਣ ਤੋਂ ਬਾਅਦ ਭਿਆਨਕ ਹਾਦਸਾ ਵਾਪਰਿਆ। ਮੌਕੇ ‘ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਪਹੁੰਚੀਆਂ। ਜ਼ਿਕਰਯੋਗ ਹੈ ਕਿ ਚਾਰ ਦਿਨਾਂ ਦੇ ਅੰਦਰ ਏਅਰ ਇੰਡੀਆ ਸ਼ੋਅ ‘ਚ ਦੋ ਵੱਡੇ ਹਾਦਸੇ ਹੋਏ ਹਨ। ਪਹਿਲਾ ਹਾਦਸਾ ਸ਼ੋਅ ਸ਼ੁਰੂ ਹੋਣ ਦੇ ਇਕ ਦਿਨ ਪਹਿਲਾਂ 19 ਫਰਵਰੀ ਨੂੰ ਹੋਇਆ ਸੀ, ਜਦੋਂ ਪ੍ਰੈਕਟਿਸ ਦੌਰਾਨ ਦੋ ਜਹਾਜ਼ ਆਪਸ ‘ਚ ਟਕਰਾਅ ਗਏ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਪਾਰਕਿੰਗ ਮੌਕੇ ਕਾਰਾਂ ਦੇ ਸ਼ੀਸ਼ੇ ਥੋੜ੍ਹੇ ਖੁੱਲ੍ਹੇ ਛੱਡ ਦਿਓ
ਪਟੌਦੀ ‘ਚ ਪੰਜ ਸਾਲ ਦੀਆਂ ਦੋ ਜੁੜਵਾਂ ਬੱਚੀਆਂ ਇੱਕ ਖੜੀ ਕਾਰ ‘ਚ ਦਮ ਘੁਟਣ ਨਾਲ ਮੌਤੇ ਦੇ ਮੁੰਹ ‘ਚ ਚਲੀਆਂ ਗਈਆਂ 20 ਦਿਨ ਪਹਿਲਾਂ ਹੀ ਅਮਰੀਕਾ ਦੇ ਟੈਕਸਾਸ ‘ਚ ਵੀ ਅਜਿਹਾ ਹੀ ਹੋਇਆ, ਜਦੋਂ ਇੱਕ ਸਾਪਿੰਗ ਮਾਲ ਦੇ ਬਾਹਰ ਖੜ੍ਹੀ ਕਾਰ ‘ਚ ਦੋ ਛੋਟੇ ਬੱਚੇ ਦਮ ਘੁਟਣ ਕਾਰਨ ਦਮ ਤੋੜ੍ਹ ਗਏ ਤੇ ਉਨ੍ਹਾਂ ਦੀ ਮਾਂ ਜੋ ਖਰੀਦਦਾਰੀ ਕਰ ਰਹੀ ਸੀ, ਨੂੰ ਪਤਾ ਵੀ ਨਹੀਂ ਚੱÎਲਿਆ ਦੇਸ ਦੇ ਕਿਸੇ  ਨਾ ਕਿਸੇ ਸ਼ਹਿਰ ‘ਚ ਆÂੈ ਮਹੀਨੇ ਕੋਈ ਨਾ ਕੋਈ ਅਜੀਹੀ ਘਟਨਾ ਸਾਹਮਣੇ ਆ ਹੀ ਜਾਂਦੀ ਹੈ।
ਇਸ ਤਰ੍ਹਾਂ ਦੀ ਦੁਰਘਟਨਾ ਦਾ ਸ਼ਿਕਾਰ ਜ਼ਿਆਦਾਤਰ 10 ਸਾਲ ਦੀ ਛੋਟੀ ਉਮਰ ਦੇ ਬੱਚੇ ਹੀ ਹੋ ਰਹੇ ਹਨ ਜਾਂ ਬਹੁਤ ਛੋਟੇ ਬੱਚੇ ਜੋ ਕਿ ਮਾਤਾ-ਪਿਤਾ ਦੀ ਲਾਪਰਵਾਹੀ ਨਾਲ ਗੱਡੀ ‘ਚ ਰਹਿ ਜਾਂਦੇ ਹਨ ਖੇਡਣ-ਕੁਦਣ ਦੀ ਉਮਰ ਦੇ ਬੱਚੇ ਥੋੜੇ ਚੰਚਲ ਸੁਭਾਅ ਦੇ ਹੁੰਦੇ ਹਨ, ਜਿਨ੍ਹਾਂ ਨੂੰ ਵਹੀਕਲ ‘ਤੇ ਬੈਠਣਾ, ਉਸ ‘ਚ ਚੜ੍ਹਣਾ, ਹਾਰਨ ਬਜਾਉਣਾ,  ਸਟੇਰਿੰਗ ਘੁਮਾਉਣਾ ਜਿਹੇ ਖੇਡ ਬਹੁਤ ਪਸੰਦ ਆਉਂਦੇ ਹਨ, ਇਹ ਖੇਡ ਵੀ ਬੱਚੇ ਅਕਸਰ ਮਾਤਾ-ਪਿਤਾ ਜਾਂ ਵੱਡਿਆ ਦੀ ਅੱਖ  ਚੁਰਾ ਕੇ ਖੇਡਦੇ ਹਨ ਬਸ ਇਹੀ ਇਨ੍ਹਾਂ ਲਈ ਜਾਨਲੇਵਾ ਸਾਬਤ ਹੋ ਰਿਹਾ ਹੈ ਅੱਜ-ਕੱਲ੍ਹ ਗਰਮੀ ਦਾ ਮੌਸਮ ਹੈ, ਤਾਪਮਾਨ ਬਹੁਤ ਜ਼ਿਆਦਾ ਵਧ ਰਿਹਾ ਹੈ।
ਅਜਿਹੇ ‘ਚ ਕਿਸੇ ਵਹੀਕਲ ‘ਚ ਬੰਦ ਹੋ ਜਾਣ ‘ਤੇ ਬਹੁਤ ਜਲਦ ਦਮ ਘੁਟਣ ਲੱਗਦਾ ਹੈ ਕਾਰਾਂ ਦੀ ਬਣਾਵਟ ਵੀ ਅਜਿਹੀ ਹੈ ਕਿ ਉਸ ‘ਚ ਬੱਚੇ ਦੀ ਚੀਖ-ਪੁਕਾਰ ਵੀ ਬਾਹਰ ਨਹੀਂ ਸੁਣਦੀ ਕਾਰਾਂ ‘ਚ ਦਮ ਘੁਟਕੇ ਮਰਨ ਵਾਲੇ ਬੱਚਿਆਂ ਦੀਆਂ ਵਧ ਰਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਮਾਂ-ਬਾਪ, ਕਾਰ ਕੰਪਨੀਆਂ ਤੇ ਸਰਕਾਰ ਨੂੰ ਜਲਦੀ ਹੀ ਕੋਈ ਹੱਲ ਖੋਜਣਾ ਚਾਹੀਦਾ ਹੈ ਪਹਿਲਾਂ ਤਾਂ ਸਮੱÎਸਿਆ ਦਾ ਹੱਲ ਕੰਪਨੀ ਕਰੇ ਉਹ ਕਾਰਾਂ ‘ਚ ਅਜਿਹੀ ਵਿਵਸਥਾ ਕਰੇ ਕਿ ਉਸ ‘ਚ ਕਿਸੇ ਦਾ ਦਮ ਨਾ ਘੁਟ ਸਕੇ ਤੇ ਅੰਦਰ ਬੰਦ ਹੋਣ ‘ਤੇ ਵੀ ਪੀੜਤ ਨੂੰ ਤਾਜ਼ੀ ਹਵਾ ਮਿਲਦੀ ਰਹੇ।
ਜਦ ਤੱਕ ਕਾਰ ਕੰਪਨੀਆਂ ਕੋਈ ਉਪਾਅ ਨਹੀਂ ਕਰਦੀਆਂ, ਤਦ ਵੱÎਡਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਾਧਨਾ ਨੂੰ  ਖੜ੍ਹਾ ਕਰਕੇ ਖਿੜਕੀ ਦੇ ਸ਼ੀਸ਼ੇ ਇੱਕ-ਅੱਧ ਸੈਂਟੀਮੀਟਰ ਖੁਲ੍ਹੇ ਛੱਡ ਜਾਣ ਇਸ ਨਾਲ ਜਿੱਥੇ ਵਹੀਕਲ ਚੋਰੀ ਹੋਣ ਦਾ ਡਰ ਵੀ ਨਹੀਂ ਰਹੇਗਾ, ਉੱਥੇ ਹੀ ਜੇ ਭੁੱਲਕੇ ਕੋਈ ਛੋਟਾ ਬੱਚਾ ਫਸ ਵੀ ਜਾਵੇ, ਤਦ ਉਸਦਾ ਦਮ ਨਹੀਂ ਘੁਟੇਗਾ ਅਤੇ ਉਸਦੇ ਰੋਣ-ਚੀਖਣ ਦੀ ਆਵਾਜ਼ ਵੀ ਬਾਹਰ ਸੁਣਾਈ ਦੇਵੇਗੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਸ਼ੇ ‘ਤੇ ਪਰਿਵਾਰਕ ਮੈਂਬਰਾਂ ਤੇ ਕਾਰ ਬਣਾਉਣ ਵਾਲੀਆਂ ਕੰਪਨੀਆਂ ਲਈ ਆਦੇਸ਼ ਜਾਰੀ ਕਰਨ ਕਿ ਉਹ ਆਪਣੇ ਵਾਹਨਾਂ ਨੂੰ ਇਸ ਤਰ੍ਹਾਂ ਰੱਖਣ ਕਿ ਕੋਈ ਦੁਰਘਟਨਾ ਦਾ ਸ਼ਿਕਾਰ ਨਾ ਹੋਵੇ ਕਿਉਂਕਿ ਕਾਰਾਂ ‘ਚ ਬੱਚਿਆਂ ਦਾ ਦਮ ਘੁਟ ਜਾਣ ਦੀ ਸਮੱਸਿਆ ਜਿਆਦਾ ਵੱਡੀ ਨਹੀਂ ਹੈ, ਇਸ ਲਈ ਮਾਤਾ-ਪਿਤਾ ਤੇ ਕਾਰ ਨਿਰਮਾਤਾ ਕੰਪਨੀਆਂ ਜਰਾ ਜਿਹੀ ਸਾਵਧਾਨੀ ਤੇ ਉਪਾਅ ਵਰਤ ਕੇ ਇਸ ਹਾਦਸੇ ਨੂੰ ਟਾਲ ਸਕਦੀਆਂ ਹਨ, ਜਿਸ ਨੂੰ ਕਿ ਹਰ ਸੰਭਵ ਬਹੁਤ ਜਲਦ ਟਾਲਿਆ ਜਾਵੇ।