American - Sach Kahoon Punjabi
Deportation: ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ ਦੋ ਨੌਜਵਾਨ ਜਹਾਜ਼ ਤੋਂ ਉਤਰਦੇ ਹੀ ਗ੍ਰਿਫ਼ਤਾਰ
ਕਤਲ ਕੇਸ ਮਾਮਲੇ ’ਚ ਪੁਲਿਸ ਵੱਲੋਂ ਪ੍ਰਦੀਪ ਤੇ ਸੰਦੀਪ ਨੂੰ ਕੀਤਾ ਗ੍ਰਿਫ਼ਤਰ, ਤਿੰਨ ਦਿਨਾਂ ਦੇ ਰਿਮਾਂਡ ’ਤੇ ਭੇਜਿਆ | Deportation
ਦਸ ਮਹੀਨੇ ਪਹਿਲਾਂ ਹੀ ਸਵਾ ਕਰੋੜ ਰੁਪਏ ਖਰਚ ਕੇ ਪਹੁੰਚੇ ਸਨ ਅਮਰੀਕਾ
Deportation: (ਖੁਸ਼ਵੀਰ ਸਿੰਘ ਤੂਰ/ਅਜਯ ਕਮਲ) ਪਟਿਆਲਾ/ਰਾਜਪੁਰਾ। ਅੰਮ੍ਰਿਤਸਰ ਵਿਖੇ ਬੀਤੀ ਰਾਤ ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ ਰਾਜਪੁਰਾ ਦੇ ਦੋ ਚਚੇਰੇ ਭਰਾਵਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ ਹੀ ਪੁਲਿਸ ਨੇ ਕਤਲ ਦੇ ਇੱਕ ਪੁਰਾਣੇ ਮਾਮਲੇ ਵਿੱਚ ਗ੍ਰਿਫ਼ਤਰ ਕਰ ਲਿਆ ਉਕਤ ਦੋਵੇਂ ਭਰਾਵਾਂ ਨੂੰ ਪਰਿਵਾਰ ਵੱਲੋਂ ਸਵਾ ਕਰੋੜ ਰੁਪਏ ਲਾ ਕੇ ਦਸ ਮਹੀਨੇ ਪਹਿਲਾਂ ਹੀ ਅਮਰੀਕਾ ਭੇਜਿਆ ਸੀ ਅਤੇ ਹੁਣ ਆਉਂਦਿਆਂ ਹੀ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਕਰਕੇ ਪਰਿਵਾਰ ਚਿੰਤਾ ’ਚ ਹੈ।
ਜਾਣਕਾਰੀ ਅਨੁਸਾਰ ਰਾਜਪੁਰਾ ਦੇ ਵਿਕਾਸ ਨਗਰ ਵਾਸੀ ਪ੍ਰਦੀਪ ਸਿੰਘ ਅਤੇ ਸੰਦੀਪ ਸਿੰਘ ਜੋ ਕਿ ਬੀਤੀ ਰਾਤ ਅਮਰੀਕਾ ਪਰਤੇ ਦੂਜੇ ਜਹਾਜ਼ ਵਿੱਚ 116 ਭਾਰਤੀਆਂ ਵਿੱਚ ਸ਼ਾਮਿਲ ਸਨ ਜਦੋਂ ਉਹ ਅੰਮ੍ਰਿਤਸਰ ਵਿਖੇ ਹਵਾਈ ਅੱਡੇ ’ਤੇ ਉਤਰੇ ਤਾਂ ਉੱਥੇ ਹੀ ਰਾਜਪੁਰਾ ਦੀ ਥਾਣਾ ਸਿਟੀ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: Punjab News: ਪੰਜਾਬ ਦੇ ਇਨ੍ਹਾਂ ਕਰਮਚਾਰੀਆਂ ਦੀ ਹੋਈ ਬੱਲੇ-ਬੱਲੇ, ਤਨਖਾਹ ’ਚ ਹੋਇਆ ਇੰਨ੍ਹਾਂ ਵਾਧਾ
ਦੱਸਿਆ ਜਾ ਰਿਹਾ ਹੈ ਕਿ ਜੂਨ 2023 ਵਿੱਚ ਰਾਜਪੁਰਾ ਦੀ ਸਬਜ਼ੀ ਮੰਡੀ ਵਿਖੇ ਇੱਕ ਵਿਅਕਤੀ ਦਾ ਕਤਲ ਹੋਇਆ ਸੀ ਜਿਸ ਵਿੱਚ ਉਕਤ ਦੋਵੇਂ ਭਰਾਵਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਇਸ ਦੌਰਾਨ ਪਰਿਵਾਰ ਵੱਲੋਂ ਉਕਤ ਦੋਵੇਂ ਚਚੇਰੇ ਭਰਾਵਾਂ ਨੂੰ ਸਵਾ ਕਰੋੜ ਰੁਪਏ ਖਰਚ ਕਰਕੇ ਅਮਰੀਕਾ ਭੇਜ ਦਿੱਤਾ ਸੀ। ਇਸ ਸਬੰਧੀ ਪਰਿਵਾਰ ਵੱਲੋਂ ਆਪਣੀ ਤਿੰਨ ਏਕੜ ਜ਼ਮੀਨ ਆਦਿ ਵੇਚ ਕੇ ਪ੍ਰਦੀਪ ਸਿੰਘ ਅਤੇ ਸੰਦੀਪ ਸਿੰਘ ਨੂੰ 10 ਮਹੀਨੇ ਪਹਿਲਾਂ ਹੀ ਅਮਰੀਕਾ ਭੇਜਿਆ ਸੀ ਤਾਂ ਜੋ ਉੱਥੇ ਜਾ ਕੇ ਆਪਣੇ ਭਵਿੱਖ ਨੂੰ ਰੌਸ਼ਨ ਕਰ ਸਕਣ, ਪਰ ਪਰਿਵਾਰ ਨੂੰ ਕਿ ਪਤਾ ਸੀ ਕਿ ਕਰੋੜਾਂ ਰੁਪਏ ਖਰਚ ਹੋਣ ਦੇ ਬਾਵਜੂਦ ਵੀ ਇਹਨਾਂ ਭਰਾਵਾਂ ਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ।
ਪਰਿਵਾਰ ’ਤੇ ਪਈ ਦੂਹਰੀ ਮਾਰ, ਸਰਕਾਰ ਤੋਂ ਇਨਸਾਫ ਦੀ ਮੰਗ
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਕਤਲ ਕੇਸ ਦੇ ਝੂਠੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਦੋਹਾਂ ਭਰਾਵਾਂ ਦਾ ਕਤਲ ਕੇਸ ਨਾਲ ਕੋਈ ਸੰਬੰਧ ਨਹੀਂ। ਪ੍ਰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਨੇ ਕਿਹਾ ਕਿ ਤੇ ਉਹਨਾਂ ਦਾ ਪਰਿਵਾਰ ਤਾਂ ਪਹਿਲਾਂ ਹੀ ਕਰੋੜਾਂ ਰੁਪਏ ਖਰਚ ਕੇ ਬਰਬਾਦ ਹੋ ਗਿਆ ਹੈ ਤੇ ਹੁਣ ਪੁਲਿਸ ਵੱਲੋਂ ਉਨਾਂ ਦੇ ਦੋਵਾਂ ਭਰਾਵਾਂ ਨੂੰ ਝੂਠੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਪਰਿਵਾਰ ਨਾਲ ਇਨਸਾਫ਼ ਕੀਤਾ ਜਾਵੇ ।
ਉਹਨਾਂ ਦੱਸਿਆ ਕਿ ਅਮਰੀਕਾ ਭੇਜਣ ਸਮੇਂ ਏਜੰਟ ਨੇ ਕਿਹਾ ਸੀ ਕਿ ਇਹਨਾਂ ਨੂੰ ਲੀਗਲ ਤਰੀਕੇ ਦੇ ਨਾਲ ਭੇਜਿਆ ਜਾ ਰਿਹਾ ਹੈ ਪਰੰਤੂ ਏਜੰਟ ਨੇ ਧੋਖਾ ਕੀਤਾ ਅਤੇ ਹੁਣ ਇਹਨਾਂ ਨੂੰ ਵੀ ਡਿਪੋਰਟ ਕਰ ਦਿੱਤਾ ਗਿਆ ਹੈ। ਅਮਰੀਕਾ ਪਹੁੰਚਦਿਆਂ ਹੀ ਉੱਥੋਂ ਦੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਕੈਂਪ ਵਿੱਚ ਰੱਖਿਆ ਹੋਇਆ ਸੀ। ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਇਹਨਾਂ ਚਚੇਰੇ ਭਰਾਵਾਂ ਨੂੰ ਕਤਲ ਕੇਸ ਦੇ ਮਾਮਲੇ ਵਿੱਚ ਗ੍ਰਿਫਤਾਰ ਕਰਨ ਦੀ ਪੁਸ਼ਟੀ ਕੀਤੀ ਹੈ। ਗ੍ਰਿਫਤਾਰ ਕੀਤੇ ਇਨਾਂ ਭਰਾਵਾਂ ਨੂੰ ਅੱਜ ਪੁਲਿਸ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਅਦਾਲਤ ਨੇ ਇਹਨਾਂ ਨੂੰ ਤਿੰਨ ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।
ਆਈਐਸ ਲਈ ਲੜਨ ਵਾਲੀ ਅਮਰੀਕੀ ਔਰਤ ਨੂੰ 20 ਸਾਲ ਦੀ ਸਜ਼ਾ
(ਏਜੰਸੀ) ਵਾਸ਼ਿੰਗਟਨ । ਇਸਲਾਮਿਕ ਸਟੇਟ (IS) ਦੀ ਮਹਿਲਾ ਬਟਾਲੀਅਨ ਦੀ ਅਗਵਾਈ ਕਰਨ ਵਾਲੀ ਇੱਕ ਅਮਰੀਕੀ ਔਰਤ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਣਕਾਰੀ ਬੀਬੀਸੀ ਨੇ ਬੁੱਧਵਾਰ ਨੂੰ ਦਿੱਤੀ। ਬੀਬੀਸੀ ਦੀ ਰਿਪੋਰਟ ਮੁਤਾਬਕ ਕੰਸਾਸ ਦੀ ਰਹਿਣ ਵਾਲੀ 42 ਸਾਲਾ ਐਲੀਸਨ ਫਲੁਕ-ਅਕਰੇਨ ਨੇ ਮੰਨਿਆ ਕਿ ਉਸ ਨੇ ਅੱਠ ਸਾਲਾਂ ਤੱਕ ਇਰਾਕ, ਸੀਰੀਆ ਅਤੇ ਲੀਬੀਆ ਵਿੱਚ ਅੱਤਵਾਦੀ ਕਾਰਵਾਈਆਂ ਕੀਤੀਆਂ। ਉਸਨੇ ਇਹ ਵੀ ਮੰਨਿਆ ਕਿ ਉਸਨੇ 100 ਤੋਂ ਵੱਧ ਔਰਤਾਂ ਅਤੇ ਲੜਕੀਆਂ ਨੂੰ ਅੱਤਵਾਦੀ ਸਿਖਲਾਈ ਦਿੱਤੀ ਸੀ, ਜਿਨ੍ਹਾਂ ਵਿੱਚੋਂ ਕੁਝ 10 ਸਾਲ ਤੋਂ ਵੱਧ ਉਮਰ ਦੀਆਂ ਸਨ। ਉਸ ਨੂੰ ਜੂਨ ਵਿਚ ਉਸ ਦੀਆਂ ਹਰਕਤਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਸਜ਼ਾ ਸੁਣਾਉਣ ਤੋਂ ਪਹਿਲਾਂ, ਇਸਤਗਾਸਾ ਪੱਖ ਨੇ ਕਿਹਾ ਸੀ ਕਿ ਕਾਨੂੰਨ ਦੁਆਰਾ ਵੱਧ ਤੋਂ ਵੱਧ ਇਜਾਜ਼ਤ ਦੇਣ ਵਾਲੀ ਸਜ਼ਾ ਵੀ ਉਸ ਨੂੰ ਸਜ਼ਾ ਦੇਣ ਲਈ ਕਾਫੀ ਨਹੀਂ ਹੋਵੇਗੀ। ਉਸ ਦੀ ਰੱਖਿਆ ਟੀਮ ਨੇ ਉਸ ਲਈ ਘੱਟ ਸਜ਼ਾ ਦੀ ਮੰਗ ਕੀਤੀ, ਇਹ ਦਲੀਲ ਦਿੱਤੀ ਕਿ ਉਹ ਯੁੱਧ ਪ੍ਰਭਾਵਿਤ ਸੀਰੀਆ ਵਿੱਚ ਆਪਣੇ ਤਜ਼ਰਬਿਆਂ ਤੋਂ ਸਦਮੇ ਵਿੱਚ ਸੀ।
ਕੀ ਹੈ ਮਾਮਲਾ
ਬੀਬੀਸੀ ਨੇ ਅਦਾਲਤੀ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਬਕਾ ਅਧਿਆਪਕ ਓਵਰਬਰੁੱਕ, ਕੰਸਾਸ ਦੇ ਛੋਟੇ ਭਾਈਚਾਰੇ ਨਾਲ ਸਬੰਧਤ ਸੀ, ਜੋ ਬਾਅਦ ਵਿੱਚ ਇੱਕ ਕੱਟੜਪੰਥੀ ਅੱਤਵਾਦੀ ਬਣ ਗਿਆ ਅਤੇ ਆਈਐਸ ਦੀ ਸ਼੍ਰੇਣੀ ਵਿੱਚ ਆ ਗਿਆ। ਹਾਲਾਂਕਿ ਬਹੁਤ ਸਾਰੀਆਂ ਔਰਤਾਂ ਆਈਐਸ ਨਾਲ ਜੁੜੀਆਂ ਹੋਈਆਂ ਹਨ ਅਤੇ ਸਮੂਹ ਲਈ ਲੜੀਆਂ ਅਤੇ ਹੋਰ ਕੰਮ ਕੀਤੇ ਹਨ, ਫਲੂਕ-ਅਕ੍ਰੇਨ ਇੱਕ ਅਪਵਾਦ ਹੈ ਜੋ ਇੱਕ ਪੁਰਸ਼-ਪ੍ਰਧਾਨ ਸਮੂਹ ਵਿੱਚ ਲੀਡਰਸ਼ਿਪ ਪੱਧਰ ਤੱਕ ਪਹੁੰਚ ਗਈ ਹੈ। ਅਮਰੀਕੀ ਨਿਆਂ ਵਿਭਾਗ ਅਤੇ ਜਨਤਕ ਰਿਕਾਰਡਾਂ ਦੇ ਅਨੁਸਾਰ, ਉਹ ਆਪਣੇ ਦੂਜੇ ਪਤੀ ਅਤੇ ਲੇਬਨਾਨੀ ਅੱਤਵਾਦੀ ਸੰਗਠਨ ਅੰਸਾਰ ਅਲ-ਸ਼ਰੀਆ ਅਤੇ ਆਈਐਸ ਦੇ ਮੈਂਬਰ ਨਾਲ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਮੱਧ ਪੂਰਬ ਚਲੀ ਗਈ ਸੀ, ਅਤੇ ਕਦੇ-ਕਦਾਈਂ ਕੰਸਾਸ ਜਾਂਦੀ ਸੀ। 2012 ਦੇ ਆਸ-ਪਾਸ ਉਹ ਸੀਰੀਆ ਪਹੁੰਚੀ ਅਤੇ ਆਈਐਸ ਦੀ ਇੱਕ ਸਰਗਰਮ ਮੈਂਬਰ ਬਣ ਗਈ, ਅਤੇ ਜਦੋਂ ਉਸਦਾ ਪਤੀ ਲੜਾਈ ਵਿੱਚ ਮਾਰਿਆ ਗਿਆ, ਉਸਨੇ ਕਈ ਅੱਤਵਾਦੀਆਂ ਨਾਲ ਵਿਆਹ ਕੀਤਾ, ਜਿਸ ਵਿੱਚ ਇੱਕ ਬੰਗਲਾਦੇਸ਼ੀ ਡਰੋਨ ਮਾਹਰ ਵੀ ਸ਼ਾਮਲ ਸੀ ਜੋ ਲੜਾਈ ਵਿੱਚ ਮਾਰਿਆ ਗਿਆ ਸੀ। ਅਮਰੀਕੀ ਅਧਿਕਾਰੀਆਂ ਮੁਤਾਬਕ ਉਸ ਦਾ ਮੁੱਢਲਾ ਕੰਮ ਔਰਤਾਂ ਨੂੰ ਅੱਤਵਾਦੀ ਸਿਖਲਾਈ ਦੇਣਾ ਸੀ, ਜਿਸ ਵਿੱਚ ਏ.ਕੇ.-47, ਗ੍ਰੇਨੇਡ ਅਤੇ ਆਤਮਘਾਤੀ ਬੈਲਟ ਦੀ ਵਰਤੋਂ ਵੀ ਸ਼ਾਮਲ ਸੀ। ਉਸ ‘ਤੇ ਅਮਰੀਕਾ ਵਿਚ ਸੰਭਾਵਿਤ ਅੱਤਵਾਦੀ ਹਮਲੇ ਲਈ ਲੋਕਾਂ ਦੀ ਭਰਤੀ ਕਰਨ ਦਾ ਵੀ ਦੋਸ਼ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
Iran ਦਾ ਅਮਰੀਕੀ ਟਿਕਾਣਿਆਂ ‘ਤੇ ਹਮਲਾ
80 ਤੋਂ ਵੱਧ ਸੈਨਿਕ ਮਾਰੇ ਗਏ
ਬਗਦਾਦ, ਏਜੰਸੀ। ਇਰਾਨ ਨੇ ਇਰਾਕ ‘ਚ ਅਮਰੀਕੀ ਹਵਾਈ ਫੌਜ ਦੇ ਅੱਡਿਆਂ ‘ਤੇ ਬੁੱਧਵਾਰ ਸਵੇਰੇ ਮਿਜਾਇਲ ਹਮਲੇ ਕੀਤੇ ਜਿਹਨਾਂ ਵਿੱਚ 80 ਅਮਰੀਕੀ ਸੈਨਿਕ ਮਾਰੇ ਗਏ। ਸਥਾਨਕ ਮੀਡੀਆ ਨੇ ਇਰਾਨੀ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਬੁੱਧਵਾਰ ਨੂੰ ਦੱਸਿਆ ਕਿ ਆਇਨ ਅਲ ਅਸਦ ਹਵਾਈ ਸੈਨਿਕ ਅੱਡੇ ‘ਤੇ ਇਰਾਨ ਦੀ ਫੌਜ ਦੇ ਮਿਜਾਇਲ ਹਮਲੇ ‘ਚ ਘੱਟੋ ਘੱਟ 80 ਅਮਰੀਕੀ ਸੈਨਿਕ ਮਾਰੇ ਗਏ ਹਨ। ਉਸ ਨੇ ਦੱਸਿਆ ਕਿ ਅਮਰੀਕੀ ਹੈਲੀਕਾਪਟਰ ਅਤੇ ਫੌਜੀ ਉਪਕਰਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਤੋਂ ਪਹਿਲਾਂ ਇਰਾਨੀ ਫੌਜ ਮੁਖੀ ਮੇਜਰ ਜਨਰਲ ਮੁਹੰਮਦ ਬਾਘੇਰੀ ਨੇ ਕਿਹਾ ਸੀ ਕਿ ਇਰਾਨ ਨੇ ਆਪਣੀ ਫੌਜੀ ਸਮਰੱਥਾ ਦਾ ਬੱਸ ਹਿੱਸਾ ਭਰ ਪ੍ਰਦਰਸ਼ਿਤ ਕੀਤਾ ਹੈ। ਉਹਨਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਅਮਰੀਕਾ ਇਰਾਨ ਦਾ ਸਾਹਮਣਾ ਕਰਨ ਲਈ ਕੋਈ ਹੋਰ ਰੁਖ ਅਪਣਾਵੇ। Iran
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰੀਕੀ ਪ੍ਰਸ਼ਾਸਨ ‘ਚ ਮਤਭੇਦ ਦੀ ਅਫਵਾਹ ਫੈਲਾਉਣ ਦਾ ਯਤਨ: ਬੋਲਟਨ
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਕਿਹਾ ਕਿ ਰੂਸ ਅਤੇ ਚੀਨ ਸਮੇਤ ਹੋਰ ਦੇਸ਼ ਅਮਰੀਕੀ ਪ੍ਰਸ਼ਾਸਨ ‘ਚ ਮਤਭੇਦ ਬਾਰੇ ਅਫਵਾਹ ਫੈਲਾਉਣ ਦਾ ਯਤਨ ਕਰ ਰਹੇ ਹਨ। ਸ੍ਰੀ ਬੋਲਟਨ ਮੰਗਲਵਾਰ ਨੂੰ ਵਾਸ਼ਿੰਗਟਨ ‘ਚ ਦਿ ਵਾਲ ਸਟ੍ਰੀਟ ਜਰਨਲ ਸਮਾਚਾਰ ਦੇ ਇੱਕ ਪ੍ਰੋਗਰਾਮ ਦੌਰਾਨ ਕਿਹਾ, ‘ਸਾਡੇ ਕੋਲ ਇਹ ਮੰਨਣ ਦਾ ਲੋੜੀਂਦਾ ਕਾਰਨ ਹੈ ਕਿ ਉਤਰ ਕੋਰੀਆ, ਇਰਾਨ, ਵੇਨੇਜੂਏਲਾ, ਰੂਸ ਅਤੇ ਚੀਨ ਅਮਰੀਕੀ ਪ੍ਰਸ਼ਾਸਨ ਬਾਰੇ ਗਲਤ ਜਾਣਕਾਰੀ ਦੇਣ ਦਾ ਯਤਨ ਕਰਦੇ ਹਨ ਅਤੇ ਤੁਸੀਂ ਇਸ ਨੂੰ ਸਰਵਜਨਿਕ ਤੌਰ ‘ਤੇ ਦੇਖ ਸਕਦੇ ਹੋ। ਰਾਸ਼ਟਰਪਤੀ ਅਤੇ ਉਹਨਾਂ ਦੇ ਸਲਾਹਕਾਰ ਵਿਚਕਾਰ ਮਤਭੇਦ ਵਰਗੀ ਗਲਤ ਜਾਣਕਾਰੀ ਫੈਲਾਉਂਦੇ ਹਨ।
ਸ੍ਰੀ ਬੋਲਟਨ ਨੇ ਮਈ ‘ਚ ਇਰਾਨ ਦੇ ਵਿਦੇਸ਼ ਮੰਤਰੀ ਜਵਾਦ ਜਰੀਫ ਦੁਆਰਾ ਕੀਤੀ ਗਈ ਟਿੱਪਣੀ ਦਾ ਹਵਾਲਾ ਦਿੱਤਾ ਜਿਸ ‘ਚ ਉਹਨਾਂ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਹਨਾ ਦੇ ਰਾਜਨੀਤਿਕ ਸਲਾਹਕਾਰਾਂ ਦੁਆਰਾ ਇਰਾਨ ਨਾਲ ਟਕਰਾਅ ਲਈ ਉਕਸਾਇਆ ਜਾ ਰਿਹਾ ਹੈ। ਸ੍ਰੀ ਬੋਲਟਨ ਨੇ ਬਿਨਾ ਕਿਸੇ ਸਬੂਤ ਦਿੱਤੇ ਅਮਰੀਕੀ ਮੀਡੀਆ ‘ਤੇ ਵੀ ਅਮਰੀਕੀ ਪ੍ਰਸ਼ਾਸਨ ‘ਚ ਮਤਭੇਦ ਬਾਰੇ ਕਹਾਣੀਆਂ ਫੈਲਾਉਣ ਦਾ ਦੋਸ਼ ਲਗਾਇਆ। ਸ੍ਰੀ ਟਰੰਪ ਅਤੇ ਸ੍ਰੀ ਬੋਲਟਨ ਨੂੰ ਮਈ ਦੀ ਸ਼ੁਰੂਆਤ ‘ਚ ਵੇਨੇਜੂਏਲਾ ਦੇ ਰਾਜਨੀਤਿਕ ਸੰਕਟ ਨੂੰ ਲੈ ਕੇ ਮਤਭੇਦ ਦਾ ਸਾਹਮਣਾ ਕਰਨਾ ਪਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰੀਕੀ-ਚੀਨੀ ਵਪਾਰਕ ਯੁੱਧ ਵਿਸ਼ਵ ਆਰਥਿਕਤਾ ਲਈ ਘਾਤਕ
‘ਦਰਬਾਰਾ ਸਿੰਘ ਕਾਹਲੋਂ’
ਅਮਰੀਕੀ ਪ੍ਰਧਾਨ ਡੋਨਾਲਡ ਟਰੰਪ ਦੀਆਂ ਮਨਮਾਨੀਆਂ ਤੋਂ ਅਮਰੀਕੀ ਰਾਸ਼ਟਰ ਤੇ ਲੋਕ ਹੀ ਨਹੀਂ ਬਲਕਿ ਪੂਰਾ ਵਿਸ਼ਵ ਅੱਕਿਆ ਪਿਆ ਹੈ। ਉਸ ਦੀਆਂ ਆਰਥਿਕ, ਡਿਪਲੋਮੈਟਿਕ, ਯੁੱਧਨੀਤਕ, ਵਪਾਰਕ ਨੀਤੀਆਂ ਨੇ ਆਪਣੇ ਵਿਸ਼ਵਾਸਪਾਤਰ ਅਤੇ ਨੇੜਲੇ ਹਮਜੋਲੀ ਰਾਸ਼ਟਰਾਂ ਨੂੰ ਵੀ ਨਹੀਂ ਬਖਸ਼ਿਆ।
ਪਿਛਲੇ ਲੰਮੇ ਸਮੇਂ ਤੋਂ ਏਸ਼ੀਆ ਦਾ ਤਾਕਤਵਰ ਰਾਸ਼ਟਰ ਚੀਨ ਉਸ ਦੇ ਰਡਾਰ ਦੇ ਨਿਸ਼ਾਨੇ ‘ਤੇ ਸੀ ਜਿਸ ਬਾਰੇ ਉਸ ਨੇ ਆਪਣੀ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਚੋਣ ਮੁਹਿੰਮ ਵਿਚ ਸੰਕੇਤ ਦੇ ਦਿੱਤਾ ਸੀ ਉਸ ਨਾਲ ਵਪਾਰਕ ਸਬੰਧ ਉਸ ਨੂੰ ਬੁਰੀ ਤਰ੍ਹਾਂ ਰੜਕਦੇ ਸਨ। 10 ਮਈ 2019 ਨੂੰ ਅਮਰੀਕਾ-ਚੀਨ ਵਿਚਕਾਰ ਵਾਸ਼ਿੰਗਟਨ ਵਿਖੇ ਹੋ ਰਹੀ ਵਪਾਰ ਮਾਮਲਿਆਂ ਸਬੰਧੀ ਗਲਬਾਤ ਤੜੱਕ ਕਰਕੇ ਟੁੱਟ ਗਈ। ਪ੍ਰਤੀਕ੍ਰਮ ਵਜੋਂ ਅਮਰੀਕਾ ਨੇ ਤੁਰੰਤ ਚੀਨੀ ਵਸਤਾਂ ਦੇ 20,000 ਕਰੋੜ ਡਾਲਰ ਦੇ ਅਮਰੀਕਾ ਅੰਦਰ ਹੋ ਰਹੇ ਅਯਾਤ ‘ਤੇ 10 ਪ੍ਰਤੀਸ਼ਤ ਤੋਂ ਟੈਰਿਫ ਡਿਊਟੀ ਵਧਾ ਕੇ 25 ਪ੍ਰਤੀਸ਼ਤ ਕਰ ਦਿੱਤੀ। ਨਾਲ ਹੀ ਇਹ ਐਲਾਨ ਵੀ ਕਰ ਦਿੱਤਾ ਕਿ ਆਉਣ ਵਾਲੇ ਦਿਨਾਂ ਵਿਚ ਕਰੀਬ 32500 ਕਰੋੜ ਡਾਲਰ ਦੇ ਕੁੱਲ ਅਯਾਤ ਦੀਆਂ ਦੂਸਰੀਆਂ ਵਸਤਾਂ ‘ਤੇ ਵੀ 25 ਪ੍ਰਤੀਸ਼ਤ ਟੈਰਿਫ ਡਿਊਟੀ ਠੋਕ ਦਿੱਤੀ ਜਾਵੇਗੀ। ਪਰ ਚੀਨ ਨਾਲ ਵਪਾਰਕ ਜੰਗ ਕੈਨੇਡਾ ਤੇ ਮੈਕਸੀਕੋ ਵਰਗੀ ਨਹੀਂ ਜਿਨ੍ਹਾਂ ਨੇ ਅਮਰੀਕਾ ਦੇ ਗੁਆਂਢੀ ਤੇ ਤਾਕਤਵਰ ਰਾਜ ਨਾ ਹੋਣ ਕਰਕੇ ਝੂਠੀ-ਮੂਠੀ ਹਾਰ ਸਵੀਕਾਰ ਕਰ ਲਈ ਸੀ ਭਾਵੇਂ ਅੰਦਰੋਂ ਉਹ ਬਹੁਤ ਔਖੇ ਹਨ
ਦੂਸਰੇ ਪਾਸੇ ਚੀਨ ਨੇ ਅਮਰੀਕਾ ਸਾਹਮਣੇ ਨਾ ਝੁਕਣ ਦਾ ਨਿਰਣਾ ਲਿਆ ਹੈ। ਪਹਿਲਾਂ ਤਾਂ ਉਹਨੇ ਅਮਰੀਕਾ ਦੇ ਵਪਾਰਕ ਥਾਣੇਦਾਰੀ ਵਾਲੇ ਸਮਝੌਤੇ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ। ਦੂਸਰੇ ਅਮਰੀਕਾ ਵੱਲੋਂ ਚੀਨੀ ਅਯਾਤ ਵਾਲੀਆਂ ਕਰੀਬ 5700 ਵਸਤਾਂ ‘ਤੇ ਚੁੰਗੀ ਕਰ ਵਧਾਉਣ ਵਿਰੁੱਧ ਕਾਰਵਾਈ ਕਰਦੇ ਅਮਰੀਕਾ ਵੱਲੋਂ ਚੀਨ ਵਿਚ ਅਯਾਤ ਹੁੰਦੀਆਂ 600 ਕਰੋੜ ਡਾਲਰ ਦੀਆਂ ਵਸਤਾਂ ‘ਤੇ ਚੁੰਗੀ ਕਰ 10 ਪ੍ਰਤੀਸ਼ਤ ਤੋਂ ਲੈ ਕੇ 25 ਪ੍ਰਤੀਸ਼ਤ ਤੱਕ ਠੋਕ ਦਿੱਤਾ। ਜੋ  ਪਹਿਲੀ ਜੂਨ ਤੋਂ ਲਾਗੂ ਹੋਵੇਗਾ। ਬਾਕੀ ਵਸਤਾਂ ‘ਤੇ ਇਸ ਕਰ ਦੀ ਦਰ ਅਜੇ 5 ਪ੍ਰਤੀਸ਼ਤ ਰਹੇਗੀ।
ਚੀਨ ਨੇ ਅਜਿਹਾ ਕਰਕੇ ਸਪੱਸ਼ਟ ਕੀਤਾ ਹੈ ਕਿ ਉਸ ਲਈ ਕੌਮਾਂਤਰੀ ਵਪਾਰ ਤੇ ਆਰਥਿਕ ਮਿਲਵਰਤਣ ਅਧੀਨ ਆਪਣੇ ਕਾਨੂੰਨੀ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਅਜਿਹਾ ਕਰਨਾ ਜਾਇਜ਼ ਹੈ। ਉਸ ਨੇ ਸਾਫ਼ ਕਰ ਦਿੱਤਾ ਕਿ ਅਮਰੀਕਾ ਲਈ ਚੁੰਗੀ ਕਰ ਵਧਾਉਣ ਦਾ ਤਰੀਕਾ ਕਿਸੇ ਵੀ ਤਰ੍ਹਾਂ ਮੁਨਸਫਾਨਾ ਨਹੀਂ। ਐਸੇ ਬੇਇਨਸਾਫੀ ਭਰੇ ਵਪਾਰਕ ਕਦਮਾਂ ਦਾ ਖ਼ਮਿਆਜ਼ਾ ਚੀਨ ਤੇ ਅਮਰੀਕਾ ਦੇ ਹੀ ਨਹੀਂ ਬਲਕਿ ਵਿਸ਼ਵ ਦੇ ਦੂਸਰੇ ਹਿੱਸਿਆਂ ‘ਚ ਵੱਸਦੇ ਉਪਭੋਗਤਾਵਾਂ ਨੂੰ ਭੁਗਤਣਾ ਪਵੇਗਾ। ਡੋਨਾਲਡ ਟਰੰਪ ਹਮੇਸ਼ਾ ਖੁੱਲ੍ਹੇ ਵਪਾਰ ਸਮਝੌਤਿਆਂ ਦੇ ਖਿਲਾਫ ਰਿਹਾ ਹੈ। ਉਹ ਅਮਰੀਕਾ ਨੂੰ ਮੁੜ ਵਿਸ਼ਵ ਦਾ ਮਹਾਨ ਦੇਸ਼ ਹਰ ਖੇਤਰ ਵਿਚ ਸਥਾਪਿਤ ਕਰਨ ਲਈ ਦੂਸਰੇ ਦੇਸ਼ ਦੇ ਅਯਾਤਾਂ ‘ਤੇ ਚੁੰਗੀ ਟੈਕਸ ਠੋਕ ਰਿਹਾ ਹੈ। ਦਰਅਸਲ ਉਹ ਆਰਥਿਕ ਅਤੇ ਵਪਾਰਕ ਤੌਰ ‘ਤੇ ਵੀ ਕਿਸੇ ਦੇਸ਼ ਨੂੰ ਆਪਣੇ ਬਰਾਬਰ ਉੱਭਰਨ ਨਹੀਂ ਦੇਣਾ ਚਾਹੁੰਦਾ। 1980ਵੇਂ ਦਹਾਕੇ ਵਿਚ ਜਦੋਂ ਜਪਾਨ ਆਰਥਿਕ ਸ਼ਕਤੀ ਵਜੋਂ ਉਸਦੀ ਬਰਾਬਰੀ ‘ਤੇ ਪੁੱਜਾ ਤਾਂ ਉਸ ਨੇ ਉਸ ‘ਤੇ ਪਲਾਜ਼ਾ ਸਮਝੌਤਾ ਕਰਨ ਲਈ ਦਬਾਅ ਪਾਇਆ। ਉਸ ਨੇ ਉਸ ਦੀ ਕਰੰਸੀ ਯੇਨ ਦੀ ਕੀਮਤ ਡਾਲਰ ਮੁਕਾਬਲੇ 50 ਪ੍ਰਤੀਸ਼ਤ ਘੱਟ ਕਰਨ ਲਈ ਕਿਹਾ। ਉਸ ਨੇ ਆਪਣੇ ਇਸ ਅਤਿ ਨਜ਼ਦੀਕੀ ਏਸ਼ੀਅਨ ਆੜੀ ਨੂੰ ਨਹੀਂ ਬਖਸ਼ਿਆ।
ਟਰੰਪ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਵੇਲੇ ਕਹਿੰਦਾ ਸੀ ਕਿ ਜੇ ਉਹ ਅਮਰੀਕਾ ਦਾ ਰਾਸ਼ਟਰਪਤੀ ਬਣ ਜਾਵੇਗਾ ਤਾਂ ਰਾਸ਼ਟਰਪਤੀ ਬਿਲ ਕਲਿੰਟਨ ਕਾਲ ਦੀਆਂ ਵਿਰਸੇ ‘ਚ ਮਿਲੀਆਂ ਦੋ ਭੈੜੀਆਂ ਵਪਾਰਕ ਸੰਧੀਆਂ ਦਾ ਭੋਗ ਪਾ ਦੇਵੇਗਾ। ਇਹ ਸਨ ਨਾਫਟਾ (ਨਾਰਥ ਅਮੈਰੀਕਨ ਫ੍ਰੀ ਟਰੇਡ ਐਗਰੀਮੈਂਟ) ਤੇ ਚੀਨ ਦੀ ਵਿਸ਼ਵ ਵਪਾਰ ਸੰਗਠਨ ਵਿਚ ਸ਼ਮੂਲੀਅਤ।
ਕੈਨੇਡਾ ਅਤੇ ਮੈਕਸੀਕੋ ਦੀ ਧੌਣ ‘ਤੇ ਗੋਡਾ ਰੱਖ ਕੇ ਉਸ ਨੇ ਨਾਫਟਾ ਸੰਧੀ ਦਾ ਭੋਗ ਪਾ ਦਿੱਤਾ ਤੇ ਫਿਰ ਉਨ੍ਹਾਂ ਨਾਲ ਆਪਣੇ ਅਮਰੀਕੀ ਹਿੱਤਾਂ ਦੀ ਪੂਰਕ ਵੱਖਰੀ-ਵੱਖਰੀ ਵਪਾਰ ਸੰਧੀ ਕੀਤੀ ਜਿਸ ਨੂੰ ਉਹ ‘ਨਿਊ ਨਾਫਟਾ ਸੰਧੀ’ ਕਹਿੰਦਾ ਹੈ। ਹੁਣ ਕੈਨੇਡਾ ਉਸ ‘ਤੇ ਜ਼ੋਰ ਪਾ ਰਿਹਾ ਹੈ ਕਿ ਉਹ ਸਟੀਲ ਅਤੇ ਐਲਮੂਨੀਅਮ ਟੈਕਸ ਵਾਪਸ ਲੈ ਲਵੇ। ਮੈਕਸੀਕੋ ਦੀ ਸਰਹੱਦ ‘ਤੇ ਉਹ ਕੰਧ ਉਸਾਰਨ ਲਈ ਬਜ਼ਿੱਦ ਹੈ ਤਾਂ ਕਿ ਗੈਰ-ਕਾਨੂੰਨੀ ਵਿਦੇਸ਼ੀਆਂ ਦੀ ਆਮਦ ਅਮਰੀਕਾ ‘ਚ ਰੁਕ ਸਕੇ ਜਿਸਦਾ ਭੁਗਤਾਨ ਵੀ ਮੈਕਸੀਕੋ ਕਰੇਗਾ।
ਹੁਣ ਉਹ ਚੀਨ ਦੁਆਲੇ ਹੋ ਗਿਆ ਹੈ ਜੋ ਵਿਸ਼ਵ ਅੰਦਰ ਜਪਾਨ ਵਾਂਗ ਉਸ ਦੇ ਬਰਾਬਰ ਦੀ ਆਰਥਿਕਤਾ ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਪਰ ਚੀਨ ਨਾ ਤਾਂ ਜਪਾਨ ਹੈ, ਨਾ ਕੈਨੇਡਾ ਚੀਨ ਨੇ ਤਾਂ ਉਹ ਵਪਾਰਕ ‘ਬਲੂਪ੍ਰਿੰਟ’ ਪਾੜ ਦਿੱਤਾ ਜੋ ਦੋਹਾਂ ਦੇਸ਼ਾਂ ਵੱਲੋਂ ਵਪਾਰਕ ਸਮਝੌਤੇ ਸਬੰਧੀ ਤਿਆਰ ਕੀਤਾ ਗਿਆ ਸੀ। ਚੀਨ ਚੰਗੀ ਤਰ੍ਹਾਂ ਸਮਝਦਾ ਹੈ ਕਿ ਗਲੋਬਲ ਵਪਾਰਕ ਸਿਸਟਮ ਉਸ ਦੀ ਆਰਥਿਕ ਤਰੱਕੀ ਤੇ ਵਿਕਾਸ ‘ਚ ਸਹਾਈ ਹੋਇਆ ਹੈ। ਉਹ ਵਿਸ਼ਵ ਵਪਾਰ ਸੰਗਠਨ ‘ਚ ਇਸੇ ਕਰਕੇ ਸ਼ਾਮਿਲ ਹੋਇਆ ਸੀ ਕਿ ਉਸ ਦੀ ਆਰਥਿਕਤਾ ਪੱਛਮੀ ਦੇਸ਼ਾਂ ਦੇ ਢਾਂਚੇ ਵਿਚ ਢਲ ਸਕੇ। ਉਸਨੇ ਗਰੀਬ ਕਿਸਾਨੀ ਨੂੰ ਕਾਮਾ ਸ਼ਕਤੀ ਵਿਚ ਤਬਦੀਲ ਕਰਕੇ ਆਪਣੀ ਬਜ਼ਾਰੂ ਪੈਦਾਵਾਰ ਵਧਾਈ, ਨਿਰਯਾਤ ‘ਚ ਅਥਾਹ ਵਾਧਾ ਕੀਤਾ। ਦੇਸ਼ ‘ਚੋਂ ਗਰੀਬੀ ਖ਼ਤਮ ਕਰਨ ਦਾ ਯਤਨ ਕੀਤਾ। ਪਰ ਇਸ ਸਿਸਟਮ ਅਧੀਨ ਘਰੇਲੂ ਅਤੇ ਗਲੋਬਲ ਪੱਧਰ ‘ਤੇ ਆਰਥਿਕ ਨਾ-ਬਰਾਬਰੀ ਇੱਕ ਬੁਰਾਈ ਵਜੋਂ ਉਪਜੀ। ਅਮਰੀਕਾ ਦਰਅਸਲ ਚੀਨ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਕੇ, ਫਿਰ ਭਾਰਤ ਤੇ ਇਰਾਨ ਨੂੰ ਕਮਜ਼ੋਰ ਕਰਨ ਦੀ ਯੋਜਨਾ ਰੱਖਦਾ ਹੈ। ਇਹ ਉਹ ਦੇਸ਼ ਹਨ ਜੋ ਤੇਜ਼ੀ ਨਾਲ ਗਲੋਬਲ ਪੱਧਰ ‘ਤੇ ਤਾਕਤਵਰ ਆਰਥਿਕਤਾਵਾਂ ਵਜੋਂ ਉੱਭਰ ਰਹੇ ਹਨ ਅਤੇ ਜੋ 10 ਸਾਲਾ ਵਿਸ਼ਵ ਆਰਥਿਕ ਮੰਦੀ ਤੋਂ ਬਚੇ ਰਹੇ ਜੋ 2008-09 ਤੱਕ ਰਹੀ ਅਤੇ ਜਿਸ ਨੇ ਅਮਰੀਕਾ ਦੇ ਕਈ ਰਾਜਾਂ ਦਾ ਦੀਵਾਲਾ ਕੱਢ ਕੇ ਰੱਖ ਦਿੱਤਾ ਸੀ।
ਚੀਨ ਨੇ ਇਸ ਮੰਦੀ ਦਾ ਮੁਕਾਬਲਾ ਨਿਵੇਸ਼ ਤੇ ਰੁਜ਼ਗਾਰ ਵਧਾ ਕੇ ਅਤੇ ਵਿਆਜ਼ ਦਰਾਂ ਘਟਾ ਕੇ ਕੀਤਾ ਸੀ।  ਕੁਝ ਆਰਥਿਕ ਅਤੇ ਵਪਾਰਕ ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ-ਚੀਨ ਵਪਾਰਕ ਜੰਗ ਦਾ ਮਾੜਾ ਪ੍ਰਭਾਵ ਗਲੋਬਲ ਆਰਥਿਕਤਾ ‘ਤੇ ਪੈ ਸਕਦਾ ਹੈ। ਅਮਰੀਕਾ-ਚੀਨ ਦਰਮਿਆਨ ਅਗਲਾ ਵਪਾਰਕ ਵਿਚਾਰ-ਵਟਾਂਦਰੇ ਦਾ ਦੌਰ ਜੂਨ, 2019 ਨੂੰ ਬੀਜਿੰਗ ਵਿਖੇ ਚੱਲਣ ਵਾਲਾ ਹੈ। ਜੇਕਰ ਉਸ ਦੌਰ ਵਿਚ ਗੱਲਬਾਤ ਕਿਸੇ ਤਣ-ਪੱਤਣ ਨਹੀਂ ਲੱਗਦੀ, ਹਾਂ-ਪੱਖੀ ਨਤੀਜੇ ਸਾਹਮਣੇ ਨਹੀਂ ਆਉਂਦੇ ਤਾਂ ਨਿਸ਼ਚਿਤ ਤੌਰ ‘ਤੇ ਇਹ ਜੰਗ ਗਲੋਬਲ ਆਰਥਿਕਤਾ ਨੂੰ ਆਪਣੀ ਲਪੇਟ ਵਿਚ ਲੈ ਲਵੇਗੀ।
ਅਮਰੀਕਾ ਫਿਰ ਭਾਰਤ ਨਾਲ ਦੋ ਹੱਥ ਕਰਨ ਲਈ ਅੱਗੇ ਵਧੇਗਾ ਜਿਸ ਨੂੰ Àਹ ‘ਟੈਰਿਫਕਿੰਗ’ ਕਹਿੰਦਾ ਹੈ ਅਤੇ ਜੋ ਉਸ ਦੀਆਂ ਭਾਰਤ ਅੰਦਰ ਅਯਾਤਾਂ ‘ਤੇ ਭਾਰੀ ਟੈਕਸ ਠੋਕਦਾ ਹੈ। ਟਰੰਪ ਇਸ ਦੀ ਮਿਸਾਲ ਅਮਰੀਕੀ ਮੋਟਰ ਸਾਈਕਲਾਂ ਬਾਰੇ ਦਿੰਦਾ ਹੈ। ਅਮਰੀਕਾ ਨੇ ਦੋ ਮਹੀਨੇ ਪਹਿਲਾਂ ਐਲਾਨ ਕੀਤਾ ਹੈ ਕਿ ਉਹ ਭਾਰਤ ਨੂੰ ‘ਪ੍ਰੋੜਤਾ ਵਪਾਰਕ ਪ੍ਰੋਗਰਾਮ’ ਤੋਂ ਹਟਾ ਦੇਵੇਗਾ ਜਿਸ ਅਨੁਸਾਰ ਅਮਰੀਕਾ ਵੱਲੋਂ ਉਸ ਨੂੰ 5.6 ਬਿਲੀਅਨ ਡਾਲਰ ਦੀ ਟੈਕਸ ਰਾਹਤ ਮਿਲਦੀ ਹੈ। ਅਮਰੀਕੀ ਕਾਮਰਸ ਸਕੱਤਰ ਵਿਲਬਰ ਰਾਸ ਨੇ ਭਾਰਤ ਫੇਰੀ ਸਮੇਂ ਐਸੇ ਸੰਕੇਤ ਦਿੱਤੇ ਹਨ। ਲੋਕ ਸਭਾ ਚੋਣਾਂ ਬਾਅਦ ਬਣਨ ਵਾਲੀ ਨਵੀਂ ਸਰਕਾਰ ਨੂੰ ਤੁਰੰਤ ਅਮਰੀਕੀ ਵਪਾਰਕ ਹਮਲੇ ਨਾਲ ਨਜਿੱਠਣ ਲਈ ਠੋਸ ਰਣਨੀਤੀ ਘੜਨੀ ਪਵੇਗੀ। ਭਾਰਤ ਨੂੰ ਯੂਰਪੀਨ ਦੇਸ਼ਾਂ ਨਾਲ ਵੀ ਵਪਾਰਕ ਸਬੰਧ ਨਿੱਘੇ ਬਣਾਉਣੇ ਪੈਣਗੇ। ਚੀਨ ਨਾਲ ਵੀ ਵਧੀਆ ਵਪਾਰਕ ਸਬੰਧ ਉਸਾਰਨੇ ਪੈਣਗੇ। ਭਾਵੇਂ ਭਾਰਤ, ਚੀਨ ਨਾਲੋਂ 5 ਗੁਣਾ ਗਰੀਬ ਦੇਸ਼ ਹੈ ਪਰ ਉਸ ਬਾਅਦ ਵਿਸ਼ਵ ਦੀ ਦੂਸਰੀ ਵੱਡੀ ਉਪਭੋਗਤਾ ਮੰਡੀ ਹੈ। ਟਰੰਪ ਦੀ ਇਮੀਗ੍ਰੇਸ਼ਨ ਨੀਤੀ ਦਾ ਭਾਰਤ ‘ਤੇ ਬੁਰਾ ਪ੍ਰਭਾਵ ਪਿਆ ਹੈ। ਭਾਰਤੀਆਂ ਲਈ ਐਚ-1 ਬੀ ਵੀਜ਼ਾ ਲੈਣਾ ਔਖਾ  ਹੋ ਗਿਆ ਹੈ। ਗੈਰੀ ਹਫਬਾਉਰ ਅਨੁਸਾਰ ਅਮਰੀਕਾ-ਚੀਨ ਝਗੜੇ ਕਰਕੇ 900 ਬਿਲੀਅਨ ਡਾਲਰ ਟੈਕਸ ਵਧ ਜਾਣਗੇ ਜਿਨ੍ਹਾਂ ਦਾ ਭੁਗਤਾਨ ਦੋਹਾਂ ਦੇਸ਼ਾਂ ਦੇ ਲੋਕਾਂ ਤੇ ਹੋਰਨਾਂ ਨੂੰ ਕਰਨਾ ਪਏਗਾ। ਇਹ ਵਾਧਾ ਇੱਕ ਰਿਕਾਰਡ ਹੋਵੇਗਾ ਜੋ ਅਜੋਕੀ ਪੀੜ੍ਹੀ ਨੇ ਅਜੇ ਤੱਕ ਨਹੀਂ ਵੇਖਿਆ ਹੈ। ਗਲੋਬਲ ਆਰਥਿਕਤਾ ‘ਤੇ ਇਸ ਦਾ ਗੰਭੀਰ ਅਸਰ ਪਵੇਗਾ। ਸੰਨ 1930 ਬਾਅਦ ਅਮਰੀਕਾ ਨੇ ਐਸੀ ਜੰਗ ਨਹੀਂ ਵੇਖੀ ਹੋਵੇਗੀ।
ਅਮਰੀਕੀ ਆਰਥਿਕਤਾ ਇਸ ਤੋਂ ਬਚ ਸਕੇਗੀ। ਉਸ ਦੀ ਜੀ.ਡੀ.ਪੀ. ਤੇ ਸੰਨ 2020 ਤੱਕ 0.3 ਪ੍ਰਤੀਸ਼ਤ ਅਸਰ ਪਵੇਗਾ। ਅਮਰੀਕੀਆਂ ਨੂੰ 2020 ਤੱਕ 2 ਲੱਖ ਨੌਕਰੀਆਂ ਗਵਾਉਣੀਆਂ ਪੈਣਗੀਆਂ। ਵਿਕਾਸ 2 ਪ੍ਰਤੀਸ਼ਤ ਘਟ ਜਾਵੇਗਾ। ਦੂਸਰੀਆਂ ਵਸਤਾਂ ‘ਤੇ ਟੈਕਸ ਵਧਣ ਕਰਕੇ ਜੀ.ਡੀ.ਪੀ. ‘ਤੇ 0.5 ਪ੍ਰਤੀਸ਼ਤ ਅਸਰ ਪਵੇਗਾ। ਏਨਾ ਹੀ ਚੀਨ ਅਤੇ ਗਲੋਬਲ ਆਰਥਿਕਤਾ ‘ਤੇ ਪਵੇਗਾ। ਕੈਨੇਡਾ ਦੀ ਆਰਥਿਕਤਾ ‘ਤੇ 0.1 ਪ੍ਰਤੀਸ਼ਤ ਅਸਰ ਪਵੇਗਾ।
ਦਰਅਸਲ ਵੱਡੀ ਖ਼ੋਟ ਅਜੋਕੇ ਵਿਸ਼ਵੀਕਰਨ ਸਿਸਟਮ ਦੀ ਹੈ ਜੋ ਰਾਸ਼ਟਰੀ ਅਤੇ ਗਲੋਬਲ ਪੱਧਰ ‘ਤੇ ਆਰਥਿਕ ਨਾ- ਬਰਾਬਰੀ ਰੋਕਣੋਂ ਨਾਕਾਮ ਰਿਹਾ ਹੈ। ਇਸ ਵਿਚ ਮੁਕਾਬਲੇਬਾਜ਼ੀ ਜਦੋਂ ਲਾਭ ਲੈਣਾ ਚਾਹੁੰਦੀ ਹੈ ਤਾਂ ਸੱਟ ਲੇਬਰ, ਵਤਾਵਰਨ ਤੇ ਟੈਕਸ ਠੋਕਣ ‘ਤੇ ਪੈਂਦੀ ਹੈ। ਇਸ ਅਨੁਸਾਰ ਵੱਖ-ਵੱਖ ਦੇਸ਼ਾਂ ਨੂੰ ਆਪਣੀ ਆਰਥਿਕਤਾ ਵਿਦੇਸ਼ੀ ਕੰਪਨੀਆਂ ਲਈ ਖੋਲ੍ਹਣੀ ਪੈਂਦੀ ਹੈ ਪਰ ਇਸ ਦੇ ਸਮਾਜਿਕ ਸ਼ਕਤੀਆਂ ‘ਤੇ ਮਾੜੇ ਪ੍ਰਭਾਵ ਰੋਕਣ ਦੀ ਕੋਈ ਵਿਵਸਥਾ ਨਹੀਂ। ਚੀਨ ਦੀਆਂ ਨੀਤੀਆਂ ਸਮਾਜਿਕ ਸਥਿਰਤਾ ਅਤੇ ਤਕਨੀਕੀ ਵਿਕਾਸ ਪ੍ਰਤੀ ਕੇਂਦਰਿਤ ਹਨ। ਬੱਸ! ਇੱਥੇ ਅਮਰੀਕਾ ਨਾਲ ਸਮੱਸਿਆ ਖੜ੍ਹੀ ਹੁੰਦੀ ਹੈ। ਅੱਜ ਲੋੜ ਹੈ ਵਿਸ਼ਵੀਕਰਨ ਕਾਨੂੰਨਾਂ ਵਿਚ ਵੱਡੇ ਸੁਧਾਰਾਂ ਦੀ ਤਾਂ ਕਿ ਵੱਡੀਆਂ ਆਰਥਿਕ ਸ਼ਕਤੀਆਂ ਨਾਲ ਵਪਾਰ ਬਗੈਰ ਕਿਸੇ ਟਕਰਾਅ ਦੇ ਜਾਰੀ ਰਹੇ। ਵਿਕਾਸਸ਼ੀਲ ਦੇਸ਼ਾਂ ਨੂੰ ਅਜ਼ਾਦ ਆਰਥਿਕ ਨੀਤੀਆਂ ਘੜਨ, ਲੇਬਰ ਅਤੇ ਵਪਾਰ ਦੀ ਰਾਖੀ ਯਕੀਨੀ ਬਣਾਈ ਜਾ ਸਕੇ। ਅਮਰੀਕਾ ਅਤੇ ਅਮਰੀਕੀ ਪ੍ਰਧਾਨ ਡੋਨਾਲਡ ਟਰੰਪ ਵਪਾਰਕ ਕੇਂਦਰ ‘ਚ ਅਜੋਕੀਆਂ ਸਮੱਸਿਆਵਾਂ ਤਾਂ ਸਮਝਦਾ ਹੈ, ਪਰ ਵਿਸ਼ਵ ਸਰਦਾਰੀ ਕਾਇਮ ਰੱਖਣ ਦੀ ਹੈਂਕੜੀ ਵਿਖਾ ਰਿਹਾ ਹੈ। ਪਰ ਹਕੀਕਤ ਇਹ ਹੈ ਕਿ ਚੀਨ ਨਾਲ ਲੜ ਕੇ ਉਸ ਨੂੰ ਕੁੱਝ ਹਾਸਲ ਹੋਣ ਵਾਲਾ ਨਹੀਂ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਊਦੀ ਕ੍ਰਾਊਂਨ ਪ੍ਰਿੰਸ ਮੁਹੰਮਦ ਨੇ ਦਿੱਤਾ ਸੀ khashoggi ਦੀ ਹੱਤਿਆ ਕਰਨ ਦਾ ਹੁਕਮ
ਵਾਸ਼ਿੰਗਟਨ, ਏਜੰਸੀ। ਅਮਰੀਕਾ ‘ਚ ਸਾਊਦੀ ਰਾਜਦੂਤ ਖਾਲਿਦ ਬਿਨ ਸਲਮਾਨ ਨੇ ਅਮਰੀਕੀ ਸਰਕਾਰ ਦੇ ਦਾਅਵੇ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੱਤਰਕਾਰ ਜਮਾਲ ਖਸ਼ੋਗੀ ਨੂੰ ਤੁਰਕੀ ਜਾਣ ਲਈ ਕਦੇ ਨਹੀਂ ਬੋਲਿਆ ਸੀ। ਇਸ ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਦੀ ਖਬਰ ‘ਚ ਦੱਸਿਆ ਗਿਆ ਹੈ ਕਿ ਅਮਰੀਕੀ ਖੁਫੀਆ ਏਜੰਸੀ ਸੀਆਈਏ ਨੇ ਫੋਨ ਇੰਟਰਸੇਪਟਸ ਦੀ ਜਾਂਚ-ਪੜਤਾਲ ਦੇ ਆਧਾਰ ‘ਤੇ ਕਿਹਾ ਹੈ ਕਿ ਸਾਊਦੀ ਕ੍ਰਾਊਂਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਸ਼੍ਰੀ ਖਸ਼ੋਗੀ ਦੀ ਹੱਤਿਆ ਕਰਨ ਦਾ ਹੁਕਮ ਦਿੱਤਾ ਸੀ।  (khashoggi Case)
ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਕ੍ਰਾਊਂਨ ਪ੍ਰਿੰਸ ਦੇ ਆਦੇਸ਼ ਮਿਲਣ ‘ਤੇ ਸਾਊਦੀ ਰਾਜਦੂਤ ਨੇ ਸ਼੍ਰੀ ਖਸ਼ੋਗੀ ਨੂੰ ਇਸਤਾਂਬੁਲ ‘ਚ ਸਾਊਦੀ ਦੂਤਾਵਾਸ ਜਾਣ ਲਈ ਕਿਹਾ ਸੀ, ਜਿੱਥੇ ਉਨ੍ਹਾਂ ਦੀ ਹੱਤਿਆ ਹੋਈ ਸੀ। ਕ੍ਰਾਊਂਨ ਪ੍ਰਿੰਸ ਦੇ ਭਰਾ ਸ਼੍ਰੀ ਸਲਮਾਨ ਨੇ ਟਵਿਟਰ ‘ਤੇ ਕਿਹਾ ਕਿ ‘ਮੈਂ ਕਦੇ ਸ਼੍ਰੀ ਖਸ਼ੋਗੀ ਨਾਲ ਫੋਨ ‘ਤੇ ਗੱਲ ਨਹੀਂ ਕੀਤੀ ਅਤੇ ਕਿਸੇ ਕਾਰਨ ਵੀ ਤੁਰਕੀ ਜਾਣ ਲਈ ਨਹੀਂ ਕਿਹਾ। ਮੈਂ ਅਮਰੀਕੀ ਸਰਕਾਰ ਨੂੰ ਇਸ ਦਾਅਵੇ ਨਾਲ ਸਬੰਧਿਤ ਸੂਚਨਾ ਜਾਰੀ ਕਰਨ ਲਈ ਕਿਹਾ ਹੈ।’
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਿਓ ਓਲੰਪਿਕ ਤੋਂ ਬਾਅਦ ਪਹਿਲੀ ਵਾਰ ਕਿਸੇ ਅੰਤਰਰਾਸ਼ਟਰੀ ਟੂਰਨਾਮੈਂਟ ‘ਚ ਹਿੱਸਾ ਲੈ ਰਹੀ ਸਿਮੋਨਾ ਨੇ ਇਸ  ਚੈਂਪੀਅਨਸ਼ਿਪ ‘ਚ ਨਿੱਜੀ ਆਲ ਰਾਊਂਡ ਇਵੇਂਟ ‘ਚ ਸੋਨ ਤਮਗਾ ਜਿੱਤਿਆ
ਰਿਓ ਓਲੰਪਿਕ ‘ਚ 4 ਸੋਨ ਤਮਗਿਆਂ ਸਮੇਤ 5 ਤਮਗੇ ਜਿੱਤਣ ਵਾਲੇ ਸਿਮੋਨਾ ਨੇ 2016 ਤੋਂ ਬਾਅਦ ਪਹਿਲੀ ਵਾਰ ਕਿਸੇ ਅੰਤਰਰਾਸ਼ਟਰੀ ਟੂਰਨਾਮੈਂਟ ‘ਚ ਹਿੱਸਾ ਲਿਆ
ਏਜੰਸੀ,
ਦੋਹਾ, 2 ਨਵੰਬਰ
ਦੋ ਸਾਲ ਪਹਿਲਾਂ ਰਿਓ ਓਲੰਪਿਕ ‘ਚ 4 ਸੋਨ ਤਮਗੇ ਜਿੱਤ ਕੇ ਸੁਰਖ਼ੀਆਂ ਆਉਣ ਵਾਲੀ ਅਤੇ ਉਸ ਤੋਂ ਬਾਅਦ ਆਪਣੇ ਪੇਟ ਦੀ ਬਿਮਾਰੀ ਦਾ ਇਲਾਜ ਕਰਾਉਣ ਲਈ ਦੋ ਸਾਲ ਅੰਤਰਰਾਸ਼ਟਰੀ ਟੂਰਨਾਮੇਂਟ ਤੋਂ ਬਾਹਰ ਰਹਿਣ ਵਾਲੀ ਅਮਰੀਕੀ ਜਿਮਨਾਸਟ ਸਿਮੋਨਾ ਬਾਈਲਜ਼ ਨੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਵਾਪਸੀ ਕਰਦਿਆਂ ਇੱਥੇ ਵਿਸ਼ਵ ਜਿਮਨਾਸਟਿਕ ਚੈਂਪੀਅਨਸ਼ਿਪ ‘ਚ ਇਤਿਹਾਸ ਰਚ ਦਿੱਤਾ
ਰਿਓ ਓਲੰਪਿਕ ਤੋਂ ਬਾਅਦ ਪਹਿਲੀ ਵਾਰ ਕਿਸੇ ਅੰਤਰਰਾਸ਼ਟਰੀ ਟੂਰਨਾਮੈਂਟ ‘ਚ ਹਿੱਸਾ ਲੈ ਰਹੀ ਸਿਮੋਨਾ ਨੇ ਇਸ  ਚੈਂਪੀਅਨਸ਼ਿਪ ‘ਚ ਨਿੱਜੀ ਆਲ ਰਾਊਂਡ ਇਵੇਂਟ ‘ਚ ਸੋਨ ਤਮਗਾ ਜਿੱਤਿਆ ਵਿਸ਼ਵ ਚੈਂਪੀਅਨਸ਼ਿਪ ‘ਚ ਇਹ ਉਹਨਾਂ ਦਾ ਚੌਥਾ ਖ਼ਿਤਾਬ ਹੈ ਅਤੇ ਇਸ ਦੇ ਨਾਲ ਆਲ ਰਾਊਂਡ ਈਵੇਂਟ ‘ਚ ਚਾਰ ਗੋਲਡ ਜਿੱਤਣ ਵਾਲੀ ਦੁਨੀਆਂ ਦੀ ਪਹਿਲੀ ਮਹਿਲਾ ਜਿਮਨਾਸਟ ਬਣ ਗਈ ਬਾਈਲਜ਼ ਨੇ ਹਾਲਾਂਕਿ ਵਾੱਲਟ ‘ਚ ਖ਼ਰਾਬ ਲੈਂਡਿੰਗ ਕੀਤੀ ਸੀ ਅਤੇ ਬੀਮ ‘ਤੇ ਵੀ ਉਸਨੂੰ ਸੰਘਰਸ਼ ਕਰਨਾ ਪਿਆ, ਪਰ ਬਾਅਦ ‘ਚ ਉਹਨਾਂ ਵਾਪਸੀ ਕੀਤੀ ਇਸ ਤੋਂ ਪਹਿਲਾਂ ਉਸਨੇ 2013 ਐਂਟਵਰਪ, 2014 ਨਾਨਨਿੰਗ ਅਤੇ 2015 ਗਲਾਸਗੋ ‘ਚ ਵਿਸ਼ਵ ਚੈਂਪੀਅਨਸ਼ਿਪ ‘ਚ ਖ਼ਿਤਾਬ ਜਿੱਤਿਆ ਸੀ
22 ਸਾਲ ਦੀ ਸਿਮੋਨਾ ਨੂੰ ਜਾਪਾਨ ਦੀ ਮਾਈ ਮੁਰਾਕਾਮੀ ਅਤੇ ਪਿਛਲੀ ਚੈਂਪੀਅਨ ਅਮਰੀਕਾ ਦੀ ਹੇਡ ਮੋਰਗਨ ਤੋਂ ਸਖ਼ਤ ਚੁਣੌਤੀ ਮਿਲੀ ਬਾਈਲਜ਼ ਨੇ 57.491 ਨਾਲ ਸੋਨਾ, ਮੁਰਾਕਾਮੀ ਨੇ 55.798 ਨਾਲ ਚਾਂਦੀ ਅਤੇ ਹਰਡ ਨੇ 55.732 ਨਾਲ ਕਾਂਸੀ ਤਮਗਾ ਜਿੱਤਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤੁਰਕੀ ਤੋਂ ਰਿਹਾਅ ਹੋਏ ਅਮਰੀਕਾ ਪਾਦਰੀ ਬਰੂਸਨ ਨੇ ਕੀਤੀ ਟਰੰਪ ਨਾਲ ਮੁਲਾਕਾਤ
ਵਾਸ਼ਿੰਗਟਨ, ਏਜੰਸੀ।
ਤੁਰਕੀ ਤੋਂ ਦੋ ਸਾਲ ਬਾਅਦ ਰਿਹਾਅ ਹੋਏ ਅਮਰੀਕੀ ਪਾਦਰੀ ਐਡਰਿਊ ਬਰੂਸਨ ਨੇ ਸ਼ਨਿੱਚਰਵਾਰ ਨੂੰ ਵਾਈਟ ਹਾਊਸ ‘ਚ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ। ਨਿਊਜ ਏਜੰਸੀ ਅਨੁਸਾਰ ਇਸ ਦੌਰਾਨ ਬਰੂਸਨ ਨੇ ਆਪਣੀ ਰਿਹਾਈ ਨਿਸ਼ਚਿਤ ਕਰਨ ਲਈ ਰਾਸ਼ਟਰਪਤੀ ਦਾ ਟਰੰਪ ਤੇ ਉਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਲਈ ਅਰਦਾਸ ਕੀਤੀ। ਉਨ੍ਹਾ ਨੇ ਓਵਲ ਦਫਤਰ ‘ਚ ਟਰੰਪ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਨੂੰ ਅਮਰੀਕਾ ਲਈ ਮਹਾਨ ਆਸ਼ੀਰਵਾਦ ਦੱਸਿਆ।
ਇਸ ਤੋਂ ਪਹਿਲਾਂ ਟਰੰਪ ਨੇ ਬਰੂਨਰ ਦੀ ਰਿਹਾਈ ‘ਚ ਮੱਦਦ ਕਰਨ ਲਈ ਤੁਰਕੀ ਦੇ ਰਾਸ਼ਟਰਪਤੀ ਰੇਸੀਪ ਤਇਪ ਏਰਦੋਗਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਬਰੂਨਰ ਦੀ ਰਿਹਾਈ ਦੇ ਫੈਸਲੇ ਨੂੰ ਦੋਵਾਂ ਦੇਸ਼ਾਂ ਦਰਮਿਆਨ ‘ਵੱਡੇ ਸਬੰਧਾਂ’ ਵੱਲ ਵਧਣ ਵਾਲਾ ਸ਼ਾਨਦਾਰ ਕਦਮ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਤੁਰਕੀ ਦੇ ਪ੍ਰਸ਼ਾਸਨ ਨੇ ਬਰੂਸਨ ‘ਤੇ ਗੈਰ ਕਾਨੂੰਨੀ ਕੁਰਦਿਸਤਾਨ ਵਰਕਰ ਪਾਰਟੀ ਅਤੇ ਸਾਲ 2016 ‘ਚ ਤੁਰਕੀ ‘ਚ ਸੱਤਾ ਤਬਦੀਲ ਦੀ ਅਸਫਲ ਕੋਸ਼ਿਸ਼ ਕਰਨ ਵਾਲੇ ਗੁਲੇਨਿਸਟ ਅੰਦੋਲਨ ਨਾਲ ਸਬੰਧਿਕ ਹੋਣ ਦਾ ਦੋਸ਼ ਲਾਇਆ ਸੀ। ਉਨ੍ਹਾਂ ਨੇ ਜੇਲ ਤੋਂ ਰਿਹਾਅ ਕਰਕੇ ਮੁਕੱਦਮਾ ਚੱਲਣ ਤੱਕ ਘਰ ‘ਚ ਨਜ਼ਰਬੰਦ ਕਰ ਦਿੱਤਾ ਗਿਆ ਸੀ ਅਤੇ ਤੁਰਕੀ ਦੀ ਇੱਕ ਅਦਾਲਤ ਨੇ ਪਿਛਲੇ ਸ਼ੁੱਕਰਵਾਰ ਨੂੰ ਉਸ ਨੂੰ ਰਿਹਾਅ ਕਰ ਕਰਨ ਦਾ ਆਦੇਸ਼ ਦਿੱਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰੀਕੀ ਉਪ ਰਾਸ਼ਟਰਪਤੀ ਨੇ ਕੀਤੀ ਚੀਨ ਦੀ ਅਲੋਚਨਾ
ਕਿਹਾ, ਅਮਰੀਕੀ ਚੋਣਾਂ ‘ਚ ਜਨਮਤ ਨੂੰ ਪ੍ਰਭਾਵਿਤ ਕਰਨ ਦੇ ਯਤਨ
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਚੀਨ ‘ਤੇ ਆਰੋਪ ਲਗਾਇਆ ਹੈ ਕਿ ਚੀਨ ਅਗਲੀਆਂ ਅਮਰੀਕੀ ਚੋਣਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰ ਰਿਹਾ ਹੈ। ਸ੍ਰੀ ਪੇਂਸ ਨੇ ਵੀਰਵਾਰ ਨੂੰ ਵਾਸ਼ਿੰਗਟਨ ਸਥਿਤ ਹਡਸਨ ਇੰਸਟੀਚਿਊਟ ਦੇ ਥਿੰਕ ਟੈਂਕ ਪ੍ਰੋਗਰਾਮ ‘ਚ ਚੀਨ ਨੂੰ ਜੰਮਕੇ ਲਤਾੜਿਆ। ਬ੍ਰਿਟਿਸ਼ ਸਮਾਚਾਰ ਪੱਤਰ ਦ ਗਾਰਡੀਅਨ ਅਨੁਸਾਰ ਸ੍ਰੀ ਪੇਂਸ ਨੇ ਕਿਹਾ ਕਿ ਚੀਨ ਨੇ ਸਾਲ 2018 ‘ਚ ਹੋਣ ਵਾਲੀਆਂ ਅਮਰੀਕੀ ਚੋਣਾਂ ‘ਚ ਜਨਮਤ ਨੂੰ ਪ੍ਰਭਾਵਿਤ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਇਹ ਸਿਲਸਿਲਾ ਸਾਲ 2020 ‘ਚ ਹੋਣ ਵਾਲੇ ਅਮਰੀਕੀ ਰਾਸ਼ਟਰਪਤੀ ਚੋਣਾਂ ਤੱਕ ਜਾਰੀ ਰਹੇਗਾ। ਪੇਂਸ ਨੇ ਦਾਅਵਾ ਕੀਤਾ ਕਿ ਚੀਨ ਆਪਣੇ ਸਮਾਚਾਰ ਪੱਤਰਾਂ ਅਤੇ ਰੇਡੀਓ ‘ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ਰਾਹੀਂ ਪੂਰੇ ਅਮਰੀਕਾ ‘ਚ ਚੀਨ ਨੂੰ ਨੀਤੀਆਂ ਦੇ ਪੱਖ ‘ਚ ਖੁੱਲ੍ਹੇਆਮ ਇਹ ਪ੍ਰੋਪੋਗੇਂਡਾ ਚਲਾ ਰਿਹਾ ਹੈ। ਸ੍ਰੀ ਪੇਂਸ ਨੇ ਹਾਲਾਂਕਿ ਚੀਨ ਦੁਆਰਾ ਅਮਰੀਕੀ ਚੋਣ ਪ੍ਰਣਾਲੀ ਨੂੰ ਪ੍ਰਤੱਖ ਤੌਰ ‘ਤੇ ਪ੍ਰਭਾਵਿਤ ਕਰਨ ਦੇ ਸਬੂਤਾਂ ਦਾ ਹਵਾਲਾ ਨਹੀਂ ਦਿੱਤਾ। ਅਮਰੀਕੀ ਉਪ ਰਾਸ਼ਟਰਪਤੀ ਨੇ ਆਪਣੇ ਸੰਬੋਧਨ ‘ਚ ਦੱਖਣੀ ਚੀਨ ਸਾਗਰ ‘ਚ ਗਤੀਵਿਧੀਆਂ ਵਧਾਉਣ, ਅਮਰੀਕਾ ਦੀ ਬੌਧਿਕ ਸੰਮਤੀ ਨੂੰ ਚੋਰੀ ਕਰਨ ਅਤੇ ਦੂਜੇ ਦੇਸ਼ਾਂ ਨੂੰ ਤਾਈਵਾਨ ਦੀ ਖੁਦਮੁਖਤਿਆਰੀ ਨੂੰ ਅਸਵੀਕਾਰ ਕਰਨ ਲਈ ਉਕਸਾਉਣ ਨੂੰ ਲੈ ਕੇ ਚੀਨ ਦੀ ਅਲੋਚਨਾ ਕੀਤੀ। (American Elections)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।