rajnath - Sach Kahoon Punjabi
ਰਾਜਨਾਥ ਸਿਮਯੂਲੇਟਰ ਦੇ ਨਾਲ ਤੇਜਸ ‘ਚ ਭਰੀ ‘ਉਡਾਣ’
ਨਵੀਂ ਦਿੱਲੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਵਦੇਸ਼ੀ ਬਣਾਏ ਗਏ ਹਲਕੇ ਲੜਾਕੂ ਜਹਾਜ਼ ਤੇਜਸ ਵਿੱਚ ਸਿਮੂਲੇਟਰ ਰਾਹੀਂ ਉਡਾਣ ਦਾ ਅਨੁਭਵ ਕੀਤਾ ਅਤੇ ਕਿਹਾ ਕਿ ਇਹ ਹੈਰਾਨੀਜਨਕ ਸੀ। ਸਿੰਘ ਇਨ੍ਹੀਂ ਦਿਨੀਂ ਦੋ ਦਿਨਾਂ ਦੌਰੇ *ਤੇ ਬੰਗਲੌਰ ਗਏ ਹੋਏ ਹਨ। ਅੱਜ ਉਨ੍ਹਾਂ ਨੇ ਏਅਰੋਨਾਟਿਕਲ ਡਿਵੈਲਪਮੈਂਟ ਸਥਾਪਨਾ (ਏਡੀਈ) ਦਾ ਦੌਰਾ ਕੀਤਾ। ਇਸ ਸਥਾਪਨਾ ਵਿੱਚ ਉਹ ਤੇਜਸ ਜਹਾਜ਼ਾਂ ਦੇ ਸਿਮੂਲੇਟਰ ਵਿੱਚ ਬੈਠਿਆ ਅਤੇ ਜਹਾਜ਼ ਦੇ ਉਡਾਣ ਦਾ ਅਨੁਭਵ ਕੀਤਾ।
ਉਸ ਨੇ ਬਾਅਦ ਵਿੱਚ ਟਵੀਟ ਕੀਤਾ, “ਏਅਰਨੌਟਿਕਲ ਡਿਵੈਲਪਮੈਂਟ ਐਸਟੈਬਲਿਸ਼ਮੈਂਟ (ਏਡੀਈ), ਬੈਂਗਲੁਰੂ ਵਿਖੇ ਐਲਸੀਏ ਤੇਜਸ ਸਿਮੂਲੇਟਰ ਨੂੰ ਉਡਾਉਣ ਦਾ ਸ਼ਾਨਦਾਰ ਤਜਰਬਾ। ਟਵੀਟ ਦੇ ਨਾਲ, ਉਸਨੇ ਆਪਣੇ ਅਨੁਭਵ ਦੀ ਇੱਕ ਫੋਟੋ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਸਿਮੂਲੇਟਰ ਦੇ ਕਾਕਪਿਟ ਵਿੱਚ ਬੈਠੇ ਦਿਖਾਈ ਦੇ ਰਹੇ ਹਨ।
Had an amazing experience of flying in LCA Tejas Simulator at the Aeronautical Development Establishment (ADE) facility in Bengaluru. pic.twitter.com/EPlRkxA8Je
— Rajnath Singh (@rajnathsingh) October 22, 2021
ਉਸ ਦੇ ਨਾਲ ਇੱਕ ਪਾਇਲਟ ਵੀ ਹੈ ਜਿਸਦੇ ਹੱਥ ਵਿੱਚ ਸਿਮੂਲੇਟਰ ਦੀ ਕੰਟਰੋਲ ਕਮਾਂਡ ਹੈ। ਸਿਮੂਲੇਟਰ ਦਾ ਡਿਸਪਲੇ ਜਹਾਜ਼ਾਂ ਦੀ ਉਚਾਈ ਅਤੇ ਹੋਰ ਡੇਟਾ ਦਿਖਾਉਂਦਾ ਹੈ। ਇਹ ਸਥਾਪਨਾ ਹਥਿਆਰਬੰਦ ਬਲਾਂ ਲਈ ਮਨੁੱਖ ਰਹਿਤ ਜਹਾਜ਼ਾਂ ਅਤੇ ਹੋਰ ਹਵਾਈ ਪ੍ਰਣਾਲੀਆਂ ਦੇ ਵਿਕਾਸ ਲਈ ਕੰਮ ਕਰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸੁਰੱਖਿਆ ਸਮਰੱਥਾ ਵਧਣ ਨਾਲ ਸਮੁੱਦਰੀ ਮਾਰਗ ‘ਚ ਨਹੀਂ ਹੋਈ ਕੋਈ ਅੱਤਵਾਦੀ ਘਟਨਾ : ਰਾਜਨਾਥ
ਚੇਨਈ (ਏਜੰਸੀ)। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਸੁਰੱਖਿਆ ਸਮਰੱਥਾ ਵਧਾਉਣ ਕਾਰਨ 2008 ਦੇ ਮੁੰਬਈ ਹਮਲਿਆਂ ਤੋਂ ਬਾਅਦ ਦੇਸ਼ ਵਿੱਚ ਸਮੁੰਦਰ ਰਾਹੀਂ ਕੋਈ ਅੱਤਵਾਦੀ ਘਟਨਾ ਨਹੀਂ ਹੋਈ ਹੈ। ਇਥੇ ਆਈਸੀਜੀ ਸਮੁੰਦਰੀ ਜਹਾਜ਼ ਵਿਗਰਹ ਦੇ ਚਾਲੂ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਕਿਹਾ ਕਿ ਇਹ ਸੁਰੱਖਿਆ ਸਮਰੱਥਾ ਵਿੱਚ ਇਸ ਵਾਧੇ ਦਾ ਨਤੀਜਾ ਹੈ ਕਿ 2008 ਦੇ ਮੁੰਬਈ ਹਮਲੇ ਤੋਂ ਬਾਅਦ ਸਮੁੰਦਰੀ ਮਾਰਗ ਤੋਂ ਕੋਈ ਅੱਤਵਾਦੀ ਘਟਨਾ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਤੱਟ ਰੱਖਿਅਕਾਂ ਦੀ ਵਿਕਾਸ ਯਾਤਰਾ ਪਹਿਲਾਂ ਇੱਕ ਮਾਮੂਲੀ ਪੰਜ ਤੋਂ ਸੱਤ ਛੋਟੀਆਂ ਕਿਸ਼ਤੀਆਂ ਨਾਲ ਸ਼ੁਰੂ ਹੋਈ ਸੀ।
ਇਹ ਯਾਤਰਾ ਅੱਜ 20,000 ਤੋਂ ਵੱਧ ਸਰਗਰਮ ਕਰਮਚਾਰੀਆਂ ਦੇ ਨਾਲ 150 ਤੋਂ ਵੱਧ ਜਹਾਜ਼ਾਂ ਅਤੇ 65 ਜਹਾਜ਼ਾਂ ਦੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਤੱਟ ਰੱਖਿਅਕ ਨੇ ਆਪਣੀ ਸਥਾਪਨਾ ਤੋਂ ਬਾਅਦ ਪਿਛਲੇ 40 ਤੋਂ 45 ਸਾਲਾਂ ਵਿੱਚ ਤੱਟ ਸੁਰੱਖਿਆ ਦੇ ਨਾਲ ਨਾਲ ਸਮੁੰਦਰੀ ਸੰਕਟਾਂ ਅਤੇ ਆਫ਼ਤਾਂ ਵਿੱਚ ਮੋਹਰੀ ਭੂਮਿਕਾ ਨਿਭਾ ਕੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਤੱਟ ਰੱਖਿਅਕਾਂ ਨੇ ਕਈ ਤਰੀਕਿਆਂ ਨਾਲ ਰਾਸ਼ਟਰ ਦੀ ਸੇਵਾ ਕੀਤੀ ਹੈ, ਜਿਸ ਵਿੱਚ ਤੱਟਵਰਤੀ ਖੇਤਰਾਂ ਵਿੱਚ ਰਹਿਣ ਵਾਲੇ ਮੱਛੀ ਫੜਨ ਵਾਲੇ ਭਾਈਚਾਰੇ ਦੀ ਸੁਰੱਖਿਆ, ਕਸਟਮਜ਼ ਜਾਂ ਹੋਰ ਸਮਾਨ ਅਧਿਕਾਰੀਆਂ ਨੂੰ ਸਹਾਇਤਾ ਪ੍ਰਦਾਨ ਕਰਨਾ, ਟਾਪੂਆਂ ਅਤੇ ਟਰਮੀਨਲਾਂ ਦੀ ਸੁਰੱਖਿਆ ਅਤੇ ਵਿਗਿਆਨਕ ਅੰਕੜੇ ਇਕੱਤਰ ਕਰਨਾ ਸ਼ਾਮਲ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ
ਰੱਖਿਆ ਖੇਤਰ ’ਚ ਆਤਮਨਿਰਭਰ ਤੇ ਮਜਬੂਤੀ ਲਈ ਅੱਗੇ ਆਏ ਨਿਜੀ ਖੇਤਰ : ਰਾਜਨਾਥ
ਆਤਮਨਿਰਭਰ ਰੱਖਿਆ ਖੇਤਰ ਦੇ ਨਿਰਮਾਣ ’ਚ ਆਪਣਾ ਯੋਗਦਾਨ ਦੇਣ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਾਈਵੇਟ ਸੈਕਟਰ ਨੂੰ ਅੱਗੇ ਆਉਣ ਅਤੇ ਤਕਨਾਲੋਜੀ ਅਧਾਰਤ ਵਿਕਾਸ ’ਤੇ ਜ਼ੋਰ ਦਿੰਦੇ ਹੋਏ ਇੱਕ ਮਜ਼ਬੂਤ ​​ਅਤੇ ਆਤਮ ਨਿਰਭਰ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਹੈ। ਵੀਰਵਾਰ ਨੂੰ ਡਿਫੈਂਸ ਇੰਡੀਆ ਸਟਾਰਟ ਅਪ ਚੈਲੇਂਜ 0.5 ਵੀਡੀਓ ਕਾਨਫਰੰਸ ਦੀ ਸ਼ੁਰੂਆਤ ਕਰਦਿਆਂ ਸਿੰਘ ਨੇ ਕਿਹਾ ਕਿ ਦੁਨੀਆ ਦੇ ਵਿਕਸਤ ਦੇਸ਼ਾਂ ਨੇ ਟੈਕਨਾਲੌਜੀ ਦੇ ਆਧਾਰ ’ਤੇ ਵਿਕਾਸ ਕੀਤਾ ਹੈ, ਇਸ ਲਈ ਟੈਕਨਾਲੌਜੀ ਅਧਾਰਤ ਆਰਥਿਕ ਵਿਕਾਸ ਬਹੁਤ ਮਹੱਤਵਪੂਰਨ ਹੈ। ਜਦੋਂ ਵੀ ਤਕਨਾਲੋਜੀ ਦੀ ਗੱਲ ਆਉਂਦੀ ਹੈ, ਅਮਰੀਕਾ, ਜਾਪਾਨ, ਦੱਖਣੀ ਕੋਰੀਆ ਵਰਗੇ ਉੱਨਤ ਦੇਸ਼ ਮੇਰੇ ਦਿਮਾਗ ਵਿੱਚ ਆਉਂਦੇ ਹਨ।
ਮੈਨੂੰ ਦੱਸਿਆ ਗਿਆ ਹੈ ਕਿ ਇਨ੍ਹਾਂ ਉੱਨਤ ਦੇਸ਼ਾਂ ਨੇ ਆਪਣੀ ਤਕਨਾਲੋਜੀ ਦੀ ਤਾਕਤ ’ਤੇ ਤਰੱਕੀ ਕੀਤੀ ਹੈ। ਇਨ੍ਹਾਂ ਦੇਸ਼ਾਂ ਨੇ ਟੈਕਨਾਲੌਜੀ ਅਧਾਰਤ ਆਰਥਿਕ ਵਿਕਾਸ ਦੇ ਅਧਾਰ ਤੇ ਵਿਕਾਸ ਕੀਤਾ ਹੈ। ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੰਦੇ ਹੋਏ, ਮੈਂ ਨਿੱਜੀ ਖੇਤਰ ਨੂੰ ਅੱਗੇ ਆਉਣ ਅਤੇ ਇੱਕ ਮਜ਼ਬੂਤ ​​ਅਤੇ ਆਤਮ ਨਿਰਭਰ ਰੱਖਿਆ ਖੇਤਰ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੰਦਾ ਹਾਂ।
ਰਾਸ਼ਟਰੀ ਸੁਰੱਖਿਆ ਚੁਣੌਤੀਆਂ ਵੀ ਵਧ ਰਹੀਆਂ ਹਨ
ਰੱਖਿਆ ਮੰਤਰੀ ਨੇ ਕਿਹਾ ਕਿ ਇਹ ਚੁਣੌਤੀ ਅਜਿਹੇ ਸਮੇਂ ਸ਼ੁਰੂ ਕੀਤੀ ਜਾ ਰਹੀ ਹੈ ਜਦੋਂ ਦੇਸ਼ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸਦੇ ਨਾਲ, ਇੱਕ ਤਰ੍ਹਾਂ ਨਾਲ, ਅਸੀਂ ਰੱਖਿਆ ਖੇਤਰ ਵਿੱਚ ਸੁਤੰਤਰਤਾ ਵੱਲ ਇੱਕ ਹੋਰ ਕਦਮ ਅੱਗੇ ਵਧਾ ਰਹੇ ਹਾਂ। ਉਨ੍ਹਾਂ ਕਿਹਾ ਕਿ ਵਿਸ਼ਵ ਵਿੱਚ ਤੇਜ਼ੀ ਨਾਲ ਬਦਲ ਰਹੇ ਸੁਰੱਖਿਆ ਦਿ੍ਰਸ਼ ਦੇ ਮੱਦੇਨਜ਼ਰ ਰਾਸ਼ਟਰੀ ਸੁਰੱਖਿਆ ਦੀਆਂ ਚੁਣੌਤੀਆਂ ਵੀ ਵਧ ਰਹੀਆਂ ਹਨ ਅਤੇ ਵਧੇਰੇ ਗੁੰਝਲਦਾਰ ਬਣ ਰਹੀਆਂ ਹਨ। ਇਸ ਦੇ ਨਾਲ ਹੀ, ਵਿਸ਼ਵ ਦੀ ਭੂ-ਰਾਜਨੀਤਿਕ ਸਥਿਤੀ ਵਿੱਚ ਤਬਦੀਲੀਆਂ ਨਿਰੰਤਰ ਹੋ ਰਹੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ
ਹਵਾਈ ਫੌਜ ਕੋਲ ਕੁੱਲ 118 ਏਐਨ-32 ਆਵਾਜਾਈ ਜਹਾਜ਼ ਹਨ
ਏਜੰਸੀ, ਨਵੀਂ ਦਿੱਲੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਰਾਜ ਸਭਾ ‘ਚ ਕਿਹਾ ਕਿ ਹਵਾਈ ਫੌਜ ਦੀਆਂ ਵੱਖ-ਵੱਖ ਜਹਾਜ਼ ਘਟਨਾਵਾਂ ਦੀ ਜਾਂਚ ਲਈ 44 ਮਾਮਲਿਆਂ ‘ਚ ਕੋਰਟ ਆਫ਼ ਇਨਕਵਾਇਰੀ ਦਾ ਗਠਨ ਕੀਤਾ ਗਿਆ ਸੀ, ਜਿਸ ‘ਚੋਂ ਹੁਣ ਤੱਕ ਸਿਰਫ਼ 27 ਦੀ ਹੀ ਜਾਂਚ ਪੂਰੀ ਹੋਈ ਹੈ ਸਿੰਘ ਨੇ ਅੱਜ ਸਦਨ ‘ਚ ਸਵਾਲਾਂ ਦੇ ਜਵਾਬ ‘ਚ ਕਿਹਾ ਕਿ ਹਵਾਈ ਫੌਜ ਕੋਲ ਕੁੱਲ 118 ਏਐਨ-32 ਜਹਾਜ਼ ਹਨ ਪਰ ਸਿਰਫ਼ ਉਨ੍ਹਾਂ ਜਹਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਹਵਾ ‘ਚ ਉਡਾਣ ਭਰਨ ਲਈ ਹਰ ਤਰ੍ਹਾਂ ਨਾਲ ਸਮਰੱਥ ਹੋਣ ਉਨ੍ਹਾਂ ਕਿਹਾ ਕਿ ਹੁਣ ਤੱਕ 55 ਏਐਨ-32 ਜਹਾਜ਼ਾਂ ਨੂੰ ‘ਅਪਗ੍ਰੇਡ’ ਕੀਤਾ ਜਾ ਚੁੱਕਾ ਹੈ ਤੇ ਬਾਕੀ ਨੂੰ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਜਹਾਜ਼ਾਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਅਪਗ੍ਰੇਡ ਨਹੀਂ ਕੀਤਾ ਗਿਆ ਹੈ ਪਰ ਇਸ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਉਹ ‘ਏਅਰਵਰਦੀ’ ਭਾਵ ਉੱਡਣ ਲਾਇਕ ਹਨ ਵੀ ਜਾਂ ਨਹੀਂ
ਰੱਖਿਆ ਮੰਤਰੀ ਨੇ ਕਿਹਾ ਕਿ ਬੀਤੀ ਜੂਨ ‘ਚ ਅਰੁਣਾਚਲ ਪ੍ਰਦੇਸ਼ ਦੇ ਮੇਚੂਕਾ ਕੋਲ ਜੋ ਏਐਨ-32 ਜਹਾਜ਼ ਹਾਦਸਾਗ੍ਰਸਤ ਹੋਇਆ ਸੀ ਉਸ ਨੂੰ ਅਪਗ੍ਰੇਡ ਕਰਕੇ ਉਸ ਦੀ ਸੇਵਾ ਮਿਆਦ ਵਧਾਈ ਜਾ ਚੁੱਕੀ ਸੀ ਜਹਾਜ਼ ਹਾਦਸਿਆਂ ਦੇ ਕਾਰਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਦੇ ਮਨੁੱਖੀ ਭੁੱਲ ਕਾਰਨ ਗੜਬੜੀ ਹੁੰਦੀ ਹੈ ਤਾਂ ਕਦੇ ਬੱਦਲਾਂ ਕਾਰਨ ਜਾਂਚ ‘ਚ ਸਾਹਮਣੇ ਆਈਆਂ ਗਲਤੀਆਂ ਨੂੰ ਸੁਧਾਰਿਆ ਜਾਂਦਾ ਹੈ ਤੇ ਕਈ ਪ੍ਰਭਾਵੀ ਕਦਮ ਚੁੱਕੇ ਵੀ ਗਏ ਹਨ
ਸਰੋਗੇਸੀ ਦੇ ਨਿਯਮ ਸਬੰਧੀ ਬਿੱਲ ਲੋਕ ਸਭਾ ‘ਚ ਪੇਸ਼
ਨਵੀਂ ਦਿੱਲੀ ਕਿਰਾਏ ਦੀ ਕੁੱਖ ਭਾਵ ਸਰੋਗੇਸੀ ਨੂੰ ਦੇਸ਼ ‘ਚ ਕਾਨੂੰਨੀ ਮਾਨਤਾ ਦੇਣ ਤੇ ਇਸ ਦੇ ਲਈ ਨਿਯਮ ਤੈਅ ਕਰਨ ਸਬੰਧੀ ਸਰੋਗੇਸੀ ਨਮਿੱਤ ਬਿੱਲ 2019 ਅੱਜ ਲੋਕ ਸਭਾ ‘ਚ ਪੇਸ਼ ਕੀਤਾ ਗਿਆ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਨੇ ਇਸ ਨੂੰ ਸਦਨ ‘ਚ ਪੇਸ਼ ਕੀਤਾ ਬਿੱਲ ‘ਚ ਤਜਵੀਜ਼ ਹੈ ਕਿ ਔਲਾਦ ਪੈਦਾ ਕਰਨ ‘ਚ ਅਸਮਰੱਥ ਵਿਆਹੁਤਾ ਭਾਰਤੀ ਜੋੜੇ ਨੂੰ ਨੈਤਿਕ ਸਰੋਗੇਸੀ ਦੀ ਵਰਤੋਂ ਦੀ ਆਗਿਆ ਹੋਵੇਗੀ ਇਸ ‘ਚ ਮਹਿਲਾ ਦੀ ਉਮਰ 23 ਤੋਂ 50 ਸਾਲਾਂ ਦਰਮਿਆਨ ਤੇ ਪੁਰਸ਼ ਦੀ 26 ਤੋਂ 55 ਸਾਲਾਂ ਦਰਮਿਆਨ ਹੋਣੀ ਚਾਹੀਦੀ ਹੈ ਉਨ੍ਹਾਂ ਦੇ ਵਿਆਹ ਨੂੰ ਘੱਟੋ-ਘੱਟ ਪੰਜ ਸਾਲ ਬੀਤ ਜਾਣ ਤੋਂ ਬਾਅਦ ਹੀ ਉਹ ਕਿਰਾਏ ਦੀ ਕੁੱਖ ਦੀ ਵਰਤੋਂ ਕਰ ਸਕਣਗੇ ਇਸ ਬਿੱਲ ‘ਚ ਸਰੋਗੇਟ ਮਾਂ ਦਾ ਸ਼ੋਸ਼ਣ ਰੋਕਣ ਤੇ ਉਨ੍ਹਾਂ ਦਾ ਤੇ ਸਰੋਗੇਟ ਬੱਚਿਆਂ ਦੇ ਅਧਿਕਾਰ ਤੈਅ ਕਰਨ ਦੀ ਵੀ ਤਜਵੀਜ਼ ਹੈ ਇਸ ‘ਚ ਸਰੋਗੇਸੀ ਲਈ ਮਨੁੱਖੀ ਭਰੂਣ ਦੀ ਵਿਕਰੀ ਜਾਂ ਆਯਾਤ ‘ਤੇ ਘੱਟੋ-ਘੱਟ 10 ਸਾਲ ਦੀ ਸਜ਼ਾ ਤੇ ਜ਼ਿਆਦਾ ਤੋਂ ਜ਼ਿਆਦਾ 10 ਲੱਖ ਰੁਪਏ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ
ਐਨਆਈਏ ਬਿੱਲ (ਸੋਧ) ਪਾਸ
ਨਵੀਂ ਦਿੱਲੀ ਲੋਕ ਸਪਾ ‘ਚ ਅੱਜ ਕੌਮੀ ਜਾਂਚ ਏਜੰਸੀ  ਐਨਆਈਏ ਬਿੱਲ (ਸੋਧ) 2019 ਪੇਸ਼ ਕੀਤਾ ਗਿਆ ਜੋ 278-6 ਦੀ ਵੋਟਿੰਗ ਨਾਲ ਪਾਸ ਹੋ ਗਿਆ ਬਿੱਲ ‘ਚ ਕੌਮੀ ਜਾਂਚ ਏਜੰਸੀ ਨੂੰ ਹਥਿਆਰਾਂ ਦੀ ਤਸਕਰੀ, ਨਸ਼ਾ ਤਸਕਰੀ ਤੇ ਸਾਈਬਰ ਕ੍ਰਾਈਮ ਸਬੰਧੀ ਜਾਂਚ ਦੇ ਅਧਿਕਾਰ ਦਿੱਤੇ ਗਏ ਹਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਦਨ ‘ਚ ਕਿਹਾ ਕਿ ਸੋਧ ਬਿੱਲ ਦਾ ਮਕਸਦ ਅੱਤਵਾਦ ਨੂੰ ਰੋਕਣਾ ਹੈ ਇਸ ਦਾ ਕੋਈ ਹੋਰ ਮਕਸਦ ਨਾ ਸਮਝਿਆ ਜਾਵੇ ਇਸ ਦੌਰਾਨ ਅਮਿਤ ਸ਼ਾਹ ਤੇ ਹੈਦਰਾਬਾਦ ਤੋਂ ਸਾਂਸਦ ਅਸਦੂਦੀਨ ਓਵੈਸੀ ਦਰਮਿਆਨ ਗਰਮਾ-ਗਰਮੀ ਵੀ ਹੋਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਜਟ ਸ਼ੈਸ਼ਨ : ਮੋਦੀ, ਰਾਜਨਾਥ ਸਮੇਤ ਨਵੇਂ ਚੁਣੇ ਸਾਂਸਦਾਂ ਨੇ ਚੁੱਕੀ ਸਹੁੰ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਮੈਂਬਰਸ਼ਿਪ ਦੀ ਸਹੁੰ ਚੁੱਕੀ
ਲੋਕ ਸਭਾ ‘ਚ ਕਈ ਮੈਂਬਰਾਂ ਨੇ ਸੰਸਕ੍ਰਿਤ ‘ਚ ਚੁੱਕੀ ਸਹੁੰ
ਹਰਸਿਮਰਤ ਬਾਦਲ ਤੇ ਸੋਮ ਪ੍ਰਕਾਸ਼ ਨੇ ਪੰਜਾਬੀ ‘ਚ ਚੁੱਕੀ ਸਹੁੰ
ਤਕਨੀਕੀ ਗਲਤੀ ਕਾਰਨ ਹੰਸਰਾਜ ਹੰਸ ਨੂੰ ਦੁਬਾਰਾ ਚੁੱਕਣੀ ਪਈ ਸਹੁੰ
ਏਜੰਸੀ, ਨਵੀਂ ਦਿੱਲੀ
17ਵੀਂ ਲੋਕ ਸਭਾ ਚੋਣਾਂ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਮੰਤਰੀ ਮੰਡਲ ਦੇ ਸਾਰੇ ਮੈਂਬਰਾਂ ਤੇ ਵਿਰੋਧੀਆਂ ਦੇ ਮੁੱਖ ਆਗੂਆਂ ਨੇ ਅੱਜ ਸਦਨ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ। ਸਦਨ ਦੀ ਕਾਰਵਾਈ 11 ਵਜੇ ਸ਼ੁਰੂ ਹੁੰਦੇ ਹੀ ਅਸਥਾਈ ਸਪੀਕਰ ਡਾ. ਵਰਿੰਦਰ ਕੁਮਾਰ ਨੇ ਰਾਸ਼ਟਰੀਗਾਣ ਤੋਂ ਬਾਅਦ ਆਪਣੇ ਸੰਬੋਧਨ ‘ਚ 17ਵੀਂ ਲੋਕ ਸਭਾ ‘ਚ ਚੁਣੇ ਮੈਂਬਰਾਂ ਦਾ ਸਦਨ ‘ਚ ਸਵਾਗਤ ਕੀਤਾ ਤੇ ਉਮੀਦ ਪ੍ਰਗਟਾਈ ਕੀ ਪਰੰਪਰਾ ਅਨੁਸਾਰ ਸਦਨ ਦੀ ਕਾਰਵਾਈ ਦੇ ਸੁਚਾਰੂ ਸੰਚਾਲਨ ‘ਚ ਸਪੀਕਰ ਬੈਂਚ ਦੀ ਸਹਾਇਤਾ ਕਰਨਗੇ ਇਸ ਤੋਂ ਬਾਅਦ ਜਨਰਲ ਸਕੱਤਰ ਡਾ. ਸਨੇਹਲਤਾ ਸ੍ਰੀਵਾਸਤਵ ਨੇ ਚੋਣ ਕਮਿਸ਼ਨ ਤੋਂ ਪ੍ਰਾਪਤ ਨਵੇਂ ਚੁਣੇ ਮੈਂਬਰਾਂ ਦੀ ਸੂਚੀ ਸਦਨ ਦੇ ਪਟਲ ‘ਤੇ ਰੱਖੀ।
ਇਸ ਤੋਂ ਬਾਅਦ ਡਾ. ਵਰਿੰਦਰ ਕੁਮਾਰ ਨੇ ਲੋਕ ਸਭਾ ਦੀ ਮੈਂਬਰਸ਼ਿਪ ਦੀ ਸਹੁੰ ਲਈ ਸਦਨ ਦੇ ਆਗੂ ਪ੍ਰਧਾਨ ਮੰਤਰੀ ਮੋਦੀ ਦਾ ਨਾਂਅ ਪੁਕਾਰਿਆ ਪ੍ਰਧਾਨ ਮੰਤਰੀ ਦੇ ਖੜ੍ਹੇ ਹੁੰਦੇ ਹੀ ਸਾਂਸਦਾਂ ਨੇ ਮੇਜਾਂ ਜ਼ੋਰ-ਜ਼ੋਰ ਨਾਲ ਥਪਥਪਾ ਕੇ ਸਵਾਗਤ ਕੀਤਾ ਤੇ ਮੋਦੀ-ਮੋਦੀ ਦਾ ਰੌਲਾ ਪਾਇਆ ਮੋਦੀ ਨੇ ਹਿੰਦੀ ‘ਚ ਸਹੁੰ ਪੜ੍ਹੀ ਤੇ ਫਿਰ ਮੈਂਬਰਸ਼ਿਪ ਰਜਿਸਟਰ ‘ਤੇ ਦਸਤਖ਼ਤ ਕਰਨ ਤੋਂ ਬਾਅਦ ਸਪੀਕਰ ਦੇ ਆਸਣ ਕੋਲ ਜਾਂ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਤੇ ਆਸਣ ਦੀ ਪਰਿਕ੍ਰਮਾ ਕਰਕੇ ਅਗਲੀ ਲਾਈਨ ‘ਚ ਬੈਠੇ ਆਗੂਆਂ ਦਾ ਸਵਾਗਤ ਕਰਦਿਆਂ ਆਪਣੇ ਸਥਾਨ ‘ਤੇ ਬੈਠ ਗਏ।
ਲੋਕਤੰਤਰ ‘ਚ ਸਰਗਰਮ ਵਿਰੋਧੀ ਜ਼ਰੂਰੀ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਤੰਤਰ ‘ਚ ਵਿਰੋਧੀ ਧਿਰ ਦੀ ਸਰਗਰਮ ਭੂਮਿਕਾ ਨੂੰ ਮਹੱਤਵਪੂਰਨ ਦੱਸਦਿਆਂ ਅੱਜ ਕਿਹਾ ਕਿ ਵਿਰੋਧੀ ਨੂੰ ਸਦਨ ‘ਚ ਆਪਣੇ ਗਿਣਤੀ ਬਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਕਿਉਂਕਿ ਸਰਕਾਰ ਲਈ ਉਸ ਦਾ ਹਰ ਸ਼ਬਦ ਤੇ ਭਾਵਨਾ ਮੁੱਲਵਾਨ ਹੈ ਮੋਦੀ ਨੇ 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਪਹਿਲੇ ਦਿਨ ਸੰਸਦ ਭਵਨ ਕੰਪਲੈਕਸ ‘ਚ ਮੀਡੀਆ ਸਾਹਮਣੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਸਾਰੇ ਮੈਂਬਰਾਂ ਨੂੰ ਸਦਨ ‘ਚ ਸੱਤਾ ਧਿਰ ਤੇ ਵਿਰੋਧੀ ਧਿਰ ਦੀ ਭਾਵਨਾ ਦੀ ਬਜਾਇ ਨਿਰਪੱਖ ਭਾਵ ਨਾਲ ਜਨ ਕਲਿਆਣ ਲਈ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਦੌਰਾਨ ਸਦਨ ਦੀ ਮਰਿਆਦਾ ਨੂੰ ਉਪਰ ਚੁੱਕਣ ਦੀ ਕੋਸ਼ਿਸ਼ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ, ਰਾਜਨਾਥ, ਸ਼ਾਹ ਤੇ ਸਮ੍ਰਿਤੀ ਨੇ ਲੋਕ ਸਭਾ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ
ਮੋਦੀ, ਰਾਜਨਾਥ, ਸ਼ਾਹ ਤੇ ਸਮ੍ਰਿਤੀ ਨੇ ਲੋਕ ਸਭਾ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ
ਨਵੀਂ ਦਿੱਲੀ, ਏਜੰਸੀ। 17ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਮੰਤਰੀਮੰਡਲ ਦੇ ਸਾਰੇ ਮੈਂਬਰਾਂ ਅਤੇ ਵਿਰੋਧੀ ਧਿਰ ਦੇ ਮੁੱਖ ਨੇਤਾਵਾਂ ਨੇ ਸੋਮਵਾਰ ਨੂੰ ਸਦਨ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ। ਸਦਨ ਦੀ ਕਾਰਵਾਈ 11 ਵਜੇ ਸ਼ੁਰੂ ਹੁੰਦੇ ਹੀ ਅਸਥਾਈ ਪ੍ਰਧਾਨ ਡਾ. ਵੀਰੇਂਦਰ ਕੁਮਾਰ ਨੇ ਰਾਸ਼ਟਰਗਾਨ ਤੋਂ ਬਾਅਦ ਆਪਣੇ ਸੰਬੋਧਨ ‘ਚ 17ਵੀਂ ਲੋਕ ਸਭਾ ‘ਚ ਨਵੇਂ ਚੁਣੇ ਮੈਂਬਰਾਂ ਦਾ ਸਦਨ ‘ਚ ਸਵਾਗਤ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਪਰੰਪਰਾ ਦੇ ਅਨੁਸਾਰ ਸਦਨ ਦੀ ਕਾਰਵਾਈ ਦੇ ਸੁਚਾਰੂ ਸੰਚਾਲਨ ‘ਚ ਸਪੀਕਰ ਬੈਂਚ ਦੀ ਸਹਾਇਤਾ ਕਰਨਗੇ।
ਇਸ ਤੋਂ ਬਾਅਦ ਜਨਰਲ ਸਕੱਤਰ ਡਾ. ਸਨੇਹਲਤਾ ਸ੍ਰੀਵਾਸਤਵ ਨੇ ਚੋਣ ਕਮਿਸ਼ਨ ਤੋਂ ਪ੍ਰਾਪਤ ਨਵੇਂ ਚੁਣੇ ਮੈਂਬਰਾਂ ਦੀ ਸੂਚੀ ਸਦਨ ਦੇ ਪਟਲ ‘ਤੇ ਰੱਖੀ। ਇਸ ਤੋਂ ਬਾਅਦ ਡਾ. ਵੀਰੇਂਦਰ ਕੁਮਾਰ ਨੇ ਲੋਕ ਸਭਾ ਦੀ ਮੈਂਬਰਸ਼ਿਪ ਦੀ ਸਹੁੰ ਲਈ ਸਦਨ ਦੇ ਨੇਤਾ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਨਾਂਅ ਲਿਆ। ਪ੍ਰਧਾਨ ਮੰਤਰੀ ਦੇ ਖੜ੍ਹੇ ਹੁੰਦੇ ਹੀ ਸਾਂਸਦਾਂ ਨੇ ਮੇਜ ਥਪਥਪਾਕੇ ਸਵਾਗਤ ਕੀਤਾ। ਸ੍ਰੀ ਮੋਦੀ ਨੇ ਹਿੰਦੀ ‘ਚ ਸਹੁੰ ਚੁੱਕੀ ਅਤੇ ਮੈਂਬਰਸ਼ਿਪ ਰਜਿਸਟਰ ‘ਤੇ ਦਸਤਖ਼ਤ ਕਰਨ ਤੋਂ ਬਾਅਦ ਸਪੀਕਰ ਦੇ ਆਸਨ ‘ਤੇ ਜਾ ਕੇ ਉਹਨਾਂ ਨਾਲ ਭੇਂਟ ਕੀਤੀ ਅਤੇ ਆਸਨ ਦੀ ਪਰਿਕ੍ਰਮਾ ਕਰਕੇ ਅਗਲੀ ਲਾਇਨ ‘ਚ ਬੈਠੇ ਨੇਤਾਵਾਂ ਦਾ ਸਵਾਗਤ ਕਬੂਬਲਦਿਆਂ ਆਪਣੇ ਸਥਾਨ ‘ਤੇ ਬੈਠ ਗਏ। ਪ੍ਰਧਾਨ ਮੰਤਰੀ ਤੋਂ ਬਾਅਦ ਕਾਂਗਰਸ ਦੇ ਕੋਡੀਕੁਨਿਲ ਸੁਰੇਸ਼ ਨੇ ਹਿੰਦੀ ‘ਚ ਸਹੁੰ ਚੁੱਕੀ। ਇਸ ਤੋਂ ਬਾਅਦ ਬੀਜੂ ਜਨਤਾ ਦਲ ਦੇ ਭਰਤੁਹਰੀ ਮੇਹਤਾਬ ਨੇ ਉਡੀਸ਼ਾ ‘ਚ ਸਹੁੰ ਚੁੱਕੀ। ਸ੍ਰੀ ਮੇਹਤਾਬ ਤੋਂ ਬਾਅਦ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਸਹੁੰ ਚੁੱਕੀ।
ਸਮ੍ਰਿਤੀ ਦਾ ਨਾਂਅ ਲਏ ਜਾਣ ‘ਤੇ ਸਾਰੇ ਮੈਂਬਰਾਂ ਨੇ ਮੇਜ ਥਪਥਪਾਏ
ਇਹ ਸਾਰੇ ਸਦਨ ਦੇ ਪੀਠਾਸੀਨ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਇਹਨਾਂ ਤੋਂ ਬਾਅਦ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਡੀਵੀ ਸਦਾਨੰਦ ਗੌੜਾ, ਨਰਿੰਦਰ ਸਿੰਘ ਤੋਮਰ, ਰਵੀਸ਼ੰਕਰ ਪ੍ਰਸਾਦ, ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਸ੍ਰੀ ਰਮੇਸ਼ ਪੋਖਰਿਆਲ ਨਿਸ਼ੰਕ ਅਤੇ ਸ੍ਰੀ ਅਰਜੁਨ ਮੁੰਡਾ ਨੇ ਸਹੁੰ ਚੁੱਕੀ। ਸ੍ਰੀਮਤੀ ਸਮ੍ਰਿਤੀ ਇਰਾਨੀ ਦਾ ਨਾਂਅ ਲਏ ਜਾਣ ‘ਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ, ਸ੍ਰੀ ਸ਼ਾਹ ਸਮੇਤ ਸਾਰੇ ਮੈਂਬਰਾਂ ਨੇ ਜੋਰ-ਜ਼ੋਰ ਨਾਲ ਮੇਜ ਥਪਥਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਡਾ. ਹਰਸ਼ਵਰਧਨ ਨੇ ਸੰਸਕ੍ਰਿਤ ‘ਚ ਸਹੁੰ ਚੁੱਕੀ। ਸੰਸਦੀ ਕਾਰਜ ਮੰਤਰੀ ਪ੍ਰਹਲਾਦ ਜੋਸ਼ੀ, ਡਾ. ਮਹਿੰਦਰ ਨਾਥ ਪਾਂਡੇ, ਅਰਵਿੰਦ ਗਣਪਤ ਸਾਵੰਤ, ਗਿਰੀਰਾਜ ਸਿੰਘ, ਗਜਿੰਦਰ ਸਿੰਘ ਸ਼ੇਖਾਵਤ ਅਤੇ ਸੰਤੋਸ਼ ਗੰਗਵਾਰ ਨੇ ਸਹੁੰ ਚੁੱਕੀ। ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਦਨ ‘ਚ ਸਰਕਾਰ ਦੇ ਮੰਤਰੀ ਅਤੇ ਨਵੇਂ ਬਣੇ ਮੈਂਬਰ ਆ ਗਏ ਸਨ। ਜੋ ਪਹਿਲਾਂ ਵੀ ਮੈਂਬਰ ਰਹਿ ਚੁੱਕੇ ਹਨ, ਉਹ ਇੱਕ ਦੂਜੇ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦੇ ਰਹੇ ਸਨ। ਵਿਦੇਸ਼ ਮੰਤਰੀ ਜੈ ਸ਼ੰਕਰ ਵੀ ਸਦਨ ‘ਚ ਮੌਜ਼ੂਦ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਿਤ ਸ਼ਾਹ ਤੇ ਰਾਜਨਾਥ ਨੇ ਅਹੁਦਾ ਸੰਭਾਲਿਆ
ਅਮਿਤ ਸ਼ਾਹ ਤੇ ਰਾਜਨਾਥ ਨੇ ਅਹੁਦਾ ਸੰਭਾਲਿਆ
ਨਵੀਂ ਦਿੱਲੀ (ਏਜੰਸੀ)। ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਆਪਣੇ ਮੰਤਰਾਲੇ ਦਾ ਅਹੁਦਾ ਸੰਭਾਲ ਲਿਆ ਹੈ। ਸ੍ਰੀ ਸ਼ਾਹ ਨੇ ਨੌਰਥ ਬਲਾਕ ‘ਚ ਆਪਣੇ ਦਫ਼ਤਰ ਦਾ ਕਾਰਜਭਾਰ ਸੰਭਾਲਿਆ ਤੇ ਉਨ੍ਹਾਂ ਦੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਗਰਮਜੋਸ਼ੀ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰੀ ਸ਼ਾਹ ਨੇ ਬਾਅਦ ‘ਚ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਮੰਤਰਾਲੇ ਦੇ ਕੰਮਕਾਰ ਦੀ ਜਾਣਕਾਰੀ ਲਈ। ਉਨ੍ਹਾ ਦੇ ਨਾਲ ਹੀ ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਅਤੇ ਜੀ ਕਿਸ਼ਨ ਰੇਡੀ ਨੇ ਵੀ ਆਪਣਾ ਅਹੁੰਦਾ ਸੰਭਾਲ ਲਿਆ। ਸ੍ਰੀ ਸ਼ਾਹ ਨੇ ਬਾਅਦ ‘ਚ ਕੁਝ ਨਿਯਮਿਤ ਕੰਮਕਾਰ ਨੂੰ ਵੀ ਨਿਬੇੜਿਆ। ਮੋਦੀ ਸਰਕਾਰ ‘ਚ ਦੂਜੀ ਵਾਰ ਮੰਤਰੀ ਬਣੇ ਸ੍ਰੀ ਸਿੰਘ ਨੇ ਦਫ਼ਤਰ ‘ਚ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ‘ਚ ਤਿੰਨੇ ਫੌਜ ਮੁਖੀ ਹਾਜ਼ਰ ਸਨ। ਸ੍ਰੀ ਸਿੰਘ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ‘ਚ ਗ੍ਰਹਿ ਮੰਤਰੀ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯੁੱਧ ਸਮਾਰਕ ਗਏ ਰਾਜਨਾਥ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਯੁੱਧ ਸਮਾਰਕ ਗਏ ਰਾਜਨਾਥ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ, ਏਜੰਸੀ। ਨਵ ਨਿਯੁਕਤ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਵੇਰੇ ਰਾਸ਼ਟਰੀ ਯੁੱਧ ਸਮਾਰਕ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸ੍ਰੀ ਰਾਜਨਾਥ ਸਿੰਘ ਨੂੰ ਅੱਜ ਬਾਅਦ ਦੁਪਹਿਰ ਰੱਖਿਆ ਮੰਤਰੀ ਦਾ ਕਾਰਜਭਾਰ ਸੰਭਾਲਣ ਹੈ। ਇਸ ਤੋਂ ਪਹਿਲਾਂ ਉਹ ਸਵੇਰੇ ਅੱਠ ਵਜੇ ਇੰਡੀਆ ਗੇਟ ਦੇ ਨੇੜੇ ਬਣੇ ਰਾਸ਼ਟਰੀ ਯੁੱਧ ਸਮਾਰਕ ਪਹੁੰਚੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਹਨਾਂ ਨਾਲ ਤਿੰਨੇ ਫੌਜਾਂ ਦੇ ਮੁਖੀਆਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਪੁਸ਼ਪ ਭੇਂਟ ਕੀਤੇ।
ਇਸ ਤੋਂ ਬਾਅਦ ਸ੍ਰੀ ਸਿੰਘ ਨੇ ਅਧਿਕਾਰੀਆਂ ਨਾਲ ਯੁੱਧ ਸਮਾਰਕ ਨਾਲ ਸਬੰਧਿਤ ਵਿਸ਼ਿਆਂ ‘ਤੇ ਗੱਲਬਾਤ ਕੀਤੀ। ਸ੍ਰੀ ਸਿੰਘ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਰਾਸ਼ਟਰੀ ਜਨਤੰਤਰਿਕ ਗਠਜੋੜ (ਰਾਜਗ) ਦੀ ਪਿਛਲੀ ਸਰਕਾਰ ‘ਚ ਗ੍ਰਹਿ ਮੰਤਰੀ ਸਨ ਅਤੇ ਨਵੀਂ ਸਰਕਾਰ ‘ਚ ਉਹਨਾਂ ਨੇ ਰੱਖਿਆ ਮੰਤਰਾਲੇ ਦੀ ਜਿੰਮੇਵਾਰੀ ਦਿੱਤੀ ਗਈ ਹੈ। ਉਹ ਉਤਰ ਪ੍ਰਦੇਸ਼ ਦੀ ਲਖਨਊ ਸੰਸਦੀ ਸੀਟ ਤੋਂ ਚੋਣ ਜਿੱਤ ਕੇ ਸੰਸਦ ਪਹੁੰਚੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੱਤ ਸੂਬਿਆਂ ਦੀਆਂ 51 ਸੀਟਾਂ ‘ਤੇ 6 ਮਈ ਨੂੰ ਪੈਣਗੀਆਂ ਵੋਟਾਂ
ਨਵੀਂ ਦਿੱਲੀ | ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ‘ਚ ਸੱਤ ਸੂਬਿਆਂ ਦੀਆਂ 51 ਸੀਟਾਂ ‘ਤੇ 6 ਮਈ ਨੂੰ ਹੋਣ ਵਾਲੀਆਂ ਵੋਟਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ ਪੰਜ ਵਜੇ ਸਮਾਪਤ ਹੋ ਗਿਆ ਇਸ ਗੇੜ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਸਮ੍ਰਿਤੀ ਇਰਾਨੀ ਸਮੇਤ ਕਈ ਦਿੱਗਜ਼ ਆਗੂ ਆਪਣੀ ਚੋਣਾਵੀ ਕਿਸਮਤ ਅਜਮਾਉਣਗੇ
ਸੋਮਵਾਰ ਨੂੰ ਪੰਜਵੇਂ ਗੇੜ ਦੀ ਸਮਾਪਤੀ ਨਾਲ ਹੀ ਲੋਕ ਸਭਾ ਦੀਆਂ 425 ਸੀਟਾਂ ਲਈ ਚੋਣਾਂਵ ਪੂਰਾ ਹੋ ਜਾਵੇਗਾ ਤੇ ਬਾਕੀ ਦੋ ਗੇੜਾਂ ‘ਚ 118 ਸੀਟਾਂ ਲਈ ਵੋਟਿੰਗ ਬਾਕੀ ਰਹਿ ਜਾਵੇਗੀ ਇਸ ਤਰ੍ਹਾਂ 17ਵੀਂ ਲੋਕ ਸਭਾ ਚੋਣਾਂ ਦਾ ਤਿੰਨ ਚੌਥਾਈ ਤੋਂ ਵੱਧ ਸਫ਼ਰ ਪੂਰਾ ਹੋ ਜਾਵੇਗਾ ਇਸ ਗੇੜ ‘ਚ 8,75,88 722 ਵੋਟਰ 674 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਇਨ੍ਹਾਂ ‘ਚ 4,63,033 ਪੁਰਸ਼, 4,12,83, 166 ਮਹਿਲਾ ਤੇ 2,214 ਕਿੰਨਰ ਵੋਟਰ ਹਨ ਉਨ੍ਹਾਂ ਲਈ 96,088 ਵੋਟਰ ਕੇਂਦਰ ਬਣਾਏ ਗਏ ਹਨ ਤੇਜ਼ ਗਰਮੀ ਦੇ ਬਾਵਜ਼ੂਦ ਚੋਣ ਪ੍ਰਚਾਰ ‘ਚ ਉਮੀਦਵਾਰਾਂ ਤੇ ਉਨ੍ਹਾਂ ਦੇ ਹਮਾਇਤੀਆਂ ਦਾ ਜੋਸ਼ ਬਣਿਆ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਚੋਣਾਵੀ ਰੈਲੀਆਂ ਕੀਤੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਸ.ਜੀ.ਪੀ.ਸੀ ਚੋਣਾਂ ਨੂੰ ਲੈ ਕੇ ਅਮਰਿੰਦਰ ਮਿਲਨਗੇ ਰਾਜਨਾਥ ਸਿੰਘ ਨੂੰ
ਵਿਧਾਨ ਸਭਾ ਨੇ ਕੀਤਾ ਪ੍ਰਸਤਾਵ ਪਾਸ, ਅਮਰਿੰਦਰ ਸਿੰਘ ਨੂੰ ਕੀਤਾ ਅਧਿਕਾਰਤ
ਚੰਡੀਗੜ (ਅਸ਼ਵਨੀ ਚਾਵਲਾ) । ਐਸ.ਜੀ.ਪੀ.ਸੀ ਦੀਆਂ ਚੋਣਾਂ ਨੂੰ ਕਰਵਾਉਣ ਲਈ ਦੇਸ਼ ਦੇ ਗ੍ਰਹਿ ਵਿਭਾਗ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਕੇ ਮੁੱਦਾ ਚੁੱਕਣ ਲਈ ਪੰਜਾਬ ਵਿਧਾਨ ਸਭਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਾਰੇ ਅਧਿਕਾਰ ਦੇ ਦਿੱਤੇ ਹਨ। ਪੰਜਾਬ ਵਿਧਾਨ ਸਭਾ ਵਿੱਚ ਇਸ ਸਬੰਧੀ ਪ੍ਰਸਤਾਵ ਪੇਸ਼ ਕੀਤਾ ਗਿਆ ਸੀ, ਜਿਸ ‘ਤੇ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਰਾਜਨਾਥ ਸਿੰਘ ਨੂੰ ਜਲਦ ਹੀ ਮਿਲਣ ਦੀ ਪੇਸ਼ਕਸ਼ ਕੀਤੀ। ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਬਹੁਗਿਣਤੀ ਵਲੋਂ ਪ੍ਰਸਤਾਵ ਪਾਸ ਕਰਵਾਉਂਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅਧਿਕਾਰਤ ਕਰ ਦਿੱਤਾ ਹੈ ਤਾਂ ਕਿ ਇਨਾਂ ਚੋਣਾਂ ਨੂੰ ਜਲਦੀ ਕਰਵਾਉਣ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਜਾ ਸਕੇ।
ਵਿਧਾਨ ਸਭਾ ਸੈਸ਼ਨ ਦੇ ਤੀਜੇ ਦਿਨ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਐਚ.ਐਸ. ਫੁਲਕਾ ਨੇ ਆਪਣੀ ਸੀਟ ਤੋਂ ਖੜੇ ਹੁੰਦੇ ਹੋਏ ਇੱਕ ਪ੍ਰਸਤਾਵ ਪੇਸ਼ ਕੀਤਾ ਸੀ, ਕਿ ਜਲਦ ਹੀ ਐਸ.ਜੀ.ਪੀ.ਸੀ. ਚੋਣਾਂ ਨੂੰ ਕਰਵਾਉਣ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ।
ਇਸ ‘ਤੇ ਪ੍ਰਸਤਾਵ ਪੇਸ਼ ਹੋਣ ਤੋਂ ਬਾਅਦ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਕਾਫ਼ੀ ਜਿਆਦਾ ਵਿਰੋਧ ਕੀਤਾ ਪਰ ਉਨਾਂ ਨੇ ਬਾਅਦ ਵਿੱਚ ਸਾਫ਼ ਕਰ ਦਿੱਤਾ ਕਿ ਉਹ ਪ੍ਰਸਤਾਵ ਦੇ ਖ਼ਿਲਾਫ਼ ਨਹੀਂ ਸਗੋਂ ਐਚ.ਐਸ. ਫੁਲਕਾ ਦੇ ਖ਼ਿਲਾਫ਼ ਹਨ, ਕਿਉਂਕਿ ਉਨਾਂ ਨੇ ਅਸਤੀਫ਼ਾ ਦੇ ਦਿੱਤਾ ਹੋਇਆ, ਜਿਸ ਕਾਰਨ ਉਸ ਪ੍ਰਸਤਾਵ ਪੇਸ਼ ਨਹੀਂ ਕਰ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਪ੍ਰਸਤਾਵ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰ ਦਿੱਤਾ ਹੈ। ਇਸ ਪ੍ਰਸਤਾਵ ਦੇ ਹੱਕ ਵਿੱਚ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਸਹਿਮਤੀ ਦਿੰਦੇ ਹੋਏ ਜਲਦ ਹੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਤੱਕ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜਨਾਥ ਅਟਾਰੀ ਪੁੱਜੇ, ਬੀਐਸਐਫ ਦੇ ਰਿਹਾਇਸ਼ੀ ਕੰਪਲੈਕਸ ਦਾ ਉਦਘਾਟਨ
ਅੰਮ੍ਰਿਤਸਰ | ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਅਟਾਰੀ ਪਹੁੰਚ ਕੇ ਬੀਐਸਐਫ਼ ਦੇ ਜਵਾਨਾਂ ਲਈ ਬਣਾਏ ਜਾ ਰਹੇ ਰਿਹਾਇਸ਼ੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਰਾਜਨਾਥ ਸਿੰਘ ਦਾ ਸਵਾਗਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵੀ ਪੁੱਜੇ
ਰਾਜਨਾਥ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਸੀ ਕਿ ਦੇਸ਼ ਦੇ ਜਿੰਨੇ ਵੀ ਇੰਟੈਗ੍ਰੇਟਡ ਚੈੱਕ ਪੋਸਟ ਹਨ, ਉਨ੍ਹਾਂ ਉੱਪਰ ਡਿਊਟੀ ਦੇਣ ਵਾਲੇ ਸੁਰੱਖਿਆ ਫੋਰਸ ਦੇ ਜਵਾਨਾਂ ਲਈ ਰਿਹਾਇਸ਼ੀ ਕੰਪਲੈਕਸ ਬਣਾਏ ਜਾਣਗੇ ਇਸ ਨਾਲ ਉਨ੍ਹਾਂ ਦੇ ਪਰਿਵਾਰ ਵੀ ਉਨ੍ਹਾਂ ਕੋਲ ਰਹਿ ਸਕਣਗੇ ਤੇ ਉਨ੍ਹਾਂ ਦਾ ਮਨੋਬਲ ਵੀ ਬਣਿਆ ਰਹੇਗਾ
ਉਨ੍ਹਾਂ ਕਿਹਾ ਕਿ ਜਵਾਨਾਂ ਦੇ ਪਰਿਵਾਰ ਉਨ੍ਹਾਂ ਦੇ ਨੇੜੇ ਹੋਣਗੇ ਤਾਂ ਉਹ ਲਗਨ ਨਾਲ ਡਿਊਟੀ ਕਰ ਸਕਣਗੇ ਰਾਜਨਾਥ ਸਿੰਘ ਨੇ ਭਾਰਤੀ ਫੌਜ ਦੇ ਜਵਾਨਾਂ?ਦੀ ਖੂਬ ਸ਼ਲਾਘਾ ਕੀਤੀ ਤੇ ਕਿਹਾ ਸੁਰੱਖਿਆ ਫੋਰਸ ਲਈ ਕੰਮ ਕਰਨ ਵਾਲੇ ਜਵਾਨਾਂ ਦਾ ਕੰਮ ਬਹੁਤ ਔਖਾ ਹੁੰਦਾ ਹੈ ਤੇ ਉਹ ਇਸ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਤਵਾਦ ਖ਼ਤਮ ਹੋਵੇਗਾ: ਰਾਜਨਾਥ
ਬੀਕਾਨੇਰ, ਏਜੰਸੀ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਤਵਾਦ ਨੂੰ ਸੰਸਾਰਿਕ ਚੁਣੌਤੀ ਦੱਸਦਿਆਂ ਕਿਹਾ ਕਿ ਜੰਮੂ ਕਸ਼ਮੀਰ ‘ਚ ਫੌਜ ਅਤੇ ਹੋਰ ਜੋਰ ਅੱਤਵਾਦ ਖਿਲਾਫ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਉਹ ਇੱਕ ਦਿਨ ਖ਼ਤਮ ਹੋਵੇਗਾ।
ਰਾਜਨਾਥ ਸਿੰਘ ਅੱਜ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਸੈਕਟਰ ਹੈਡਕਵਾਰਟਰ ‘ਚ ਸ਼ਸਤਰ ਪੂਜਨ ਪ੍ਰੋਗਰਾਮ ‘ਚ ਸ਼ਾਮਲ ਹੋਣ ਤੋਂ ਬਾਅਦ ਮੀਡੀਆ ਨੂੰ ਕਿਹਾ ਕਿ ਅੱਤਵਾਦੀ ਪਾਕਿਸਤਾਨ ਤੋਂ ਆ ਰਹੇ ਹਨ ਅਤੇ ਉਨ੍ਹਾਂ ਨਾਲ ਮੁਕਾਬਲਾ ਕਰਨ ਲਈ ਫੌਜ, ਪੁਲਿਸ ਅਤੇ ਹੋਰ ਬਲਾਂ ‘ਚ ਪੂਰਾ ਇਕਮੁੱਠਤਾ ਹਨ ਤੇ ਉਹ ਅੱਤਵਾਦ ਨੂੰ ਰੋਕਣ ‘ਚ ਕਾਮਯਾਬ ਹਨ।
ਉਨ੍ਹਾਂ ਕਿਹਾ ਕਿ ਅੱਤਵਾਦ ਖ਼ਤਮ ਹੋਵੇਗਾ। ਉਨ੍ਹਾਂ ਕਿਹਾ ਕਿ ਕਸ਼ਮੀਰ ‘ਚ ਸ਼ਾਂਤੀ ਬਣੀ ਰਹੇ, ਉਸ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹਨ। ਉਨ੍ਹਾਂ ਕਿਹਾ ਕਿ ਸੀਮਾ ‘ਤੇ ਤੈਨਾਤ ਜਵਾਨ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਸਮਰਪਤ ਹਨ ਅਤੇ ਉਨ੍ਹਾਂ ‘ਤੇ ਭਰੋਸਾ ਵਧਿਆ ਹੈ। ਇਸ ਤੋਂ ਪਹਿਲਾਂ ਰਾਜਨਾਥ ਸਿੰਘ ਦੁਆਰਾ ਹੋਏ ਸ਼ਸਤਰ ਪੂਜਨ ਪ੍ਰੋਗਰਾਮ ‘ਚ ਸ਼ਾਮਲ ਹੋਏ। ਉਹ ਵੀਰਵਾਰ ਸ਼ਾਮ ਨੂੰ  ਵੱਡੇ ਖਾਣੇ ‘ਚ ਵੀ ਸ਼ਰੀਕ ਹੋਏ। ਕੇਂਦਰੀ ਗ੍ਰਹਿ ਮੰਤਰੀ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸੀਮਾ ‘ਤੇ ਸਥਿਤ ਸੀਮਾ ਚੌਕੀਆਂ ਦਾ ਦੌਰਾ ਵੀ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।