Prithvi - Sach Kahoon Punjabi
ਆਈਪੀਐੱਲ ਤੱਕ ਫਿਟ ਹੋ ਜਾਵਾਂਗਾ: ਪ੍ਰਿਥਵੀ ਸ਼ਾੱ
ਨਵੀਂ ਦਿੱਲੀ | ਭਾਰਤੀ ਬੱਲੇਬਾਜ਼ੀ ਦੀ ਨਵੀਂ ਸਨਸਨੀ ਪ੍ਰਿਥਵੀ ਸ਼ਾੱ ਨੇ ਉਮੀਦ ਪ੍ਰਗਟਾਈ ਹੈ ਕਿ ਉਹ ਆਈਪੀਐੱਲ ਤੱਕ ਪੂਰੀ ਤਰ੍ਹਾਂ ਫਿੱਟ ਹੋ ਜਾਣਗੇ ਪ੍ਰਿਥਵੀ ਨੂੰ ਅਭਿਆਸ ਮੈਚ ‘ਚ ਸੱਟ ਲੱਗ ਜਾਣ ਕਾਰਨ ਅਸਟਰੇਲੀਆ ਦੌਰੇ ਤੋਂ ਬਾਹਰ ਹੋ ਜਾਣਾ ਪਿਆ ਸੀ ਸੱਟ ਲੱਗਣ ਤੋਂ ਬਾਅਦ ਪ੍ਰਿਥਵੀ ਕਾਫੀ ਨਿਰਾਸ਼ ਹੋ ਗਏ ਸਨ ਹਾਲਾਂਕਿ ਇਸ ਦੌਰਾਨ ਸਾਥੀ ਖਿਡਾਰੀਆਂ ਦਾ ਉਨ੍ਹਾਂ ਨੂੰ ਸਮਰਥਨ ਮਿਲਿਆ ਖੁਦ ਪ੍ਰਿਥਵੀ ਨੇ ਇਯ ਗੱਲ ਨੂੰ ਮੰਨਿਆ ਉਨ੍ਹਾਂ ਕਿਹਾ ਕਿ ਮੈਨੂੰ ਉਸ ਸਮੇਂ ਪੂਰੀ ਟੀਮ ਦਾ ਸਪੋਰਟ ਮਿਲਿਆ ਕਿਉਂਕਿ ਮੈਂ ਸੱਟ ਨਾਲ ਬਹੁਤ ਨਿਰਾਸ਼ ਸੀ ਮੈਂ ਦੌਰੇ ਲਈ ਸਖਤ ਅਭਿਆਸ ਕੀਤਾ ਸੀ  ਅਤੇ ਮੇਰੇ ਦਿਮਾਗ ‘ਚ ਕਈ ਚੀਜ਼ਾਂ ਸਨ ਜੋ ਮੈਨੂੰ ਲੱਗਦਾ ਸੀ ਕਿ ਮੈਂ ਉਹੀ ਕਰਾਂਗਾ ਇਹ ਨਿਰਾਸ਼ਾਜਨਕ ਸੀ ਪਰ ਹਾਂ, ਹੁਣ ਮੈਂ ਖੁਸ਼ ਹਾਂ ਕਿ ਅਸੀਂ ਟੈਸਟ ਤੇ ਇੱਕ ਰੋਜ਼ਾ ਸੀਰੀਜ਼ ਜਿੱਤੀ ਨੌਜਵਾਨ ਓਪਨਰ ਨੇ ਕਿਹਾ ਕਿ ਇਹ ਇੱਕ ਬਦਕਿਸਮਤੀ ਸੀ ਸੱਚ ਕਹਾਂ ਤਾਂ ਅਸੀਂ ਉਸ ਬਾਰੇ ਕੁਝ ਨਹੀਂ ਕਰ ਸਕਦੇ ਅਸਟਰੇਲੀਆ ‘ਚ ਚੁਣੌਤੀਪੂਰਨ ਹਾਲਾਤਾਂ ‘ਚ ਖੇਡਣਾ ਮੈਰੀ ਇੱਛਾ ਸੀ ਮੈਨੂੰ ਉੱਥੇ ਬਾਊਂਸ ਕਾਫੀ ਪਸੰਦ ਹੈ ਪਰ ਬਦਕਿਸਮਤ ਨਾਲ, ਮੇਰੇ ਪੈਰ ‘ਚ ਸੱਟ ਲੱਗੀ ਪਰ ਠੀਕ ਹੈ, ਮੈਂ ਬਹੁਤ ਖੁਸ਼ ਹਾਂ ਕਿ ਭਾਰਤ ਨੇ ਟੈਸਟ ਸੀਰੀਜ਼ ਜਿੱਤੀ ਇਸ ਤੋਂ ਬਿਹਤਰ ਹੋਰ ਕੀ ਹੋ ਸਕਦਾ ਸੀ ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਸਿਡਨੀ ‘ਚ ਅਭਿਆਸ ਮੈਚ ਖੇਡ ਰਹੇ ਸਨ ਮੈਂ ਡੀਪ ਮਿੱਡ ਵਿਕਟ ‘ਤੇ ਖੜ੍ਹਾ ਸੀ ਅਤੇ ਏਸ਼ ਭਾਈ (ਆਰ ਅਸ਼ਵਿਨ) ਗੇਂਦਬਾਜ਼ੀ ਕਰ ਰਹੇ ਸਨ ਉਦੋਂ ਇੱਕ
ਕੈਚ ਮੇਰੇ ਵੱਲ ਆਇਆ ਤਾਂ ਸਰੀਰ ਦਾ ਭਾਰ ਮੇਰੇ ਖੱਬੇ ਪੈਰ ‘ਤੇ ਪਿਆ ਇਹ ਥੋੜ੍ਹਾ ਮੁਸ਼ਕਲ ਸੀ ਤੇ ਮੇਰਾ ਗੋਡਾ 90 ਡਿਗਰੀ ਤੱਕ ਮੁੜ ਗਿਆ ਤੇ ਪੂਰਾ ਬਾਡੀਵੇਟ ਉਸੇ ‘ਤੇ ਡਿੱਗ ਗਿਆ ਮੈਂ ਦੂਜੇ ਟੈਸਟ ‘ਚ ਖੇਡਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਤੇ ਫਿਜ਼ੀਓ ਵੀ ਮੈਨੂੰ ਮੈਚ ਲਈ ਫਿੱਟ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਹਾਲਾਂਕਿ ਜਿੰਨਾ ਜ਼ਿਆਦਾ ਉਨ੍ਹਾਂ ਨੈ ਕੋਸ਼ਿਸ਼ ਕੀਤੀ, ਸੋਜਸ਼ ਵਧ ਗਈ ਤੇ ਉਸ ‘ਚ ਜ਼ਿਆਦਾ ਦਰਦ ਹੋਣ ਲੱਗਿਆ ਇਸ ਲਈ ਮੈਂ ਸੋਚਿਆ ਕਿ ਜੇਕਰ ਮੈਂ ਖੇਡਦਾ ਹਾਂ ਤਾਂ ਵੀ ਮੈਂ ਆਪਣਾ 100 ਫੀਸਦੀ ਨਹੀਂ ਦੇ ਪਾਉਂਗਾ ਕਿਉਂਕਿ ਉਸ ਦਰਦ ਨਾਲ ਖੇਡਣਾ ਅਸਾਨ ਨਹੀਂ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰਿਥਵੀ ਲੜੀ ਤੋਂ ਬਾਹਰ, ਮਯੰੰਕ-ਪਾਂਡਿਆ ਜੁੜਨਗੇ ਟੀਮ ਨਾਲ
ਮਯੰਕ ਨੂੰ ਮਿਲ ਸਕਦਾ ਹੈ ਤੀਸਰੇ ਟੈਸਟ ‘ਚ ਮੌਕਾ
ਨਵੀਂ ਦਿੱਲੀ, 17 ਦਸੰਬਰ
ਖੱਬੇ ਗਿੱਟੇ ਦੀ ਸੱਟ ਨਾਲ ਜੂਝ ਰਹੇ ਨੌਜਵਾਨ ਓਪਨਰ ਪ੍ਰਿਥਵੀ ਸ਼ਾੱ ਆਸਟਰੇਲੀਆ ਵਿਰੁੱਧ ਮੌਜ਼ੂਦਾ ਲੜੀ ਤੋਂ ਬਾਹਰ ਹੋ ਗਏ ਹਨ ਅਤੇ ਉਹਨਾਂ ਦੀ ਜਗ੍ਹਾ ਮਯੰਕ ਅੱਗਰਵਾਲ ਨੂੰ ਟੀਮ’ਚ ਸ਼ਾਮਲ ਕੀਤਾ ਗਿਆ ਹੈ ਰਾਸ਼ਟਰੀ ਚੋਣਕਰਤਾਵਾਂ ਨੇ ਇਸ ਦੇ ਨਾਲ ਹੀ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੂੰ ਵੀ ਬਾਕੀ ਦੋ ਟੈਸਟਾਂ ਲਈ ਟੀਮ ਨਾਲ ਜੋੜਿਆ ਹੈ ਪਾਂਡਿਆ ਬੜੌਦਾ ਵੱਲੋਂ ਮੁੰਬਈ ਵਿਰੁੱਧ ਚੱਲ ਰਹੇ ਰਣਜੀ ਟਰਾਫ਼ੀ ਦੇ ਮੈਚ ‘ਚ ਚੌਥੇ ਦਿਨ ਮੈਦਾਨ?’ਤੇ ਨਹੀਂ ਆਏ  ਜਿਸ ਤੋਂ?ਬਾਅਦ ਦੱਸਿਆ ਜਾ ਰਿਹਾ ਸੀ ਕਿ ਉਹ ਆਸਟਰੇਲੀਆ ਜਾ ਰਹੇ ਹਨ
ਬੀਸੀਸੀਆਈ ਨੇ  ਆਪਣੇ ਬਿਆਨ ‘ਚ ਦੱਸਿਆ ਕਿ  ਪ੍ਰਿਥਵੀ ਸ਼ਾੱ ਸੱਟ ਤੋਂ ਉੱਭਰ ਨਹੀਂ ਸਕੇ ਅਤੇ ਟੈਸਟ ਲੜੀ ਤੋਂ ਬਾਹਰ ਹੋ ਗਏ ਹਨ ਰਾਸ਼ਟਰੀ ਚੋਣਕਰਤਾਵਾਂ ਨੇ ਪ੍ਰਿਥਵੀ ਦੀ ਜਗ੍ਹਾ ਕਰਨਾਟਕ ਦੇ 27 ਸਾਲਾ ਬੱਲੇਬਾਜ਼ ਮਯੰਕ ਅਗਰਵਾਲ ਨੂੰ ਟੀਮ ‘ਚ ਸ਼ਾਮਲ ਕੀਤਾ ਹੈ ਮਯੰਕ ਨੇ ਹੁਣ ਤੱਕ ਭਾਰਤ ਲਈ ਕੋਈ ਮੈਚ ਨਹੀਂ ਖੇਡਿਆ ਹੈ ਅਤੇ ਉਹ ਮੁਰਲੀ ਵਿਜੇ ਅਤੇ ਕੇਐਲ ਰਾਹੁਲ ਦੀ ਅਸਫ਼ਲਤਾ ਕਾਰਨ?ਤੀਸਰੇ ਟੈਸਟ ‘ਚ ਓਪਨਰ ਦੇ ਤੌਰ ‘ਤੇ ਨਿੱਤਰ ਸਕਦੇ ਹਨ ਮਯੰਕ ਨੇ 46 ਪ੍ਰਥਮ ਸ਼੍ਰੇਣੀ ਮੈਚਾਂ ‘ਚ 49.98 ਦੀ ਔਸਤ ਨਾਲ 3599 ਦੌੜਾਂ ਬਣਾਈਆਂ ਹਨ ਅਤੇ ਉਸਦਾ ਉੱਚ ਸਕੋਰ ਨਾਬਾਦ 304 ਹੈ ਮਯੰਕ ਹਾਲ ਹੀ ‘ਚ ਨਿਊਜ਼ੀਲੈਂਡ ਏ ਵਿਰੁੱੱਧ ਦੇ ਗੈਰ ਅਧਿਕਾਰਕ ਟੈਸਟਾਂ ‘ਚ 149 ਦੌੜਾਂ ਬਣਾਈਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁਰਲੀ, ਪ੍ਰਿਥਵੀ, ਵਿਹਾਰੀ ਦੇ ਅਰਧ ਸੈਂਕੜੇ, ਮੈਚ ਡਰਾਅ
ਭਾਰਤ ਨੇ ਦੂਸਰੀ ਪਾਰੀ ਂਚ 3 ਵਿਕਟਾਂ ਂਤੇ ਬਣਾਈਆਂ 247 ਦੌੜਾਂ
ਵੇਲਿੰਗਟਨ, 19 ਨਵੰਬਰ
ਤਜ਼ਰਬੇਕਰ ਮੁਰਲੀ ਵਿਜੇ ਅਤੇ ਨੌਜਵਾਨ ਪ੍ਰਿਥਵੀ ਸ਼ਾ ਅਤੇ ਹਨੁਮਾ ਵਿਹਾਰੀ ਨੇ ਭਾਰਤ ਏ ਅਤੇ ਨਿਊਜ਼ੀਲੈਂਡ ਏ ਦਰਮਿਆਨ ਬਿਨਾਂ ਜਿੱਤ ਹਾਰ ਦੇ ਸਮਾਪਤ ਹੋਏ ਪਹਿਲੇ ਗੈਰ ਅਧਿਕਾਰਕ ਟੈਸਟ ਮੈਚ ‘ਚ ਅਰਧ ਸੈਂਕੜੇ ਲਾ ਕੇ ਚੰਗਾ ਮੈਚ ਅਭਿਆਸ ਕੀਤਾ ਭਾਰਤ ਏ ਨੇ ਮੈਚ ਦੇ ਚੌਥੇ ਅਤੇ ਆਖ਼ਰੀ ਦਿਨ 35 ਦੌੜਾਂ ਤੋਂ ਅੱਗੇ ਖੇਡਦਿਆਂ 65 ਓਵਰਾਂ ‘ਚ 3 ਵਿਕਟਾਂ ‘ਤੇ 247 ਦੌੜਾਂ ਬਣਾਈਆਂ ਜਿਸ ਤੋਂ ਬਾਅਦ ਮੈਚ ਡਰਾਅ ਸਮਾਪਤ ਘੋਸ਼ਿਤ ਕਰ ਦਿੱਤਾ ਗਿਆ ਭਾਰਤ ਏ ਨੇ ਆਪਣੀ ਪਹਿਲੀ ਪਾਰੀ 8 ਵਿਕਟਾਂ ‘ਤੇ 467 ਦੌੜਾਂ ਬਣਾ ਕੇ ਸਮਾਪਤ ਕੀਤੀ ਜਿਸ ਦੇ ਜਵਾਬ ‘ਚ ਨਿਊਜ਼ੀਲੈਂਡ ਏ ਨੇ 9 ਵਿਕਟਾਂ ‘ਤੇ 458 ਦੌੜਾਂ ਬਣਾ ਕੇ ਪਾਰੀ ਸਮਾਪਤ ਘੋਸ਼ਿਤ ਕੀਤੀ ਸੀ
ਸਲਾਮੀ ਬੱਲੇਬਾਜ਼ ਵਿਜੇ (60 ਦੌੜਾਂ. 113 ਗੇਂਦਾਂ, 8 ਚੌਕੇ) ਅਤੇ ਸ਼ਾੱ ਨੇ  ਪਹਿਲੀ ਵਿਕਟ ਲਈ 74 ਦੌੜਾਂ ਜੋੜੀਆਂ ਪ੍ਰਿਥਵੀ ਸ਼ਾ ਨੇ 50 ਦੌੜਾਂ ਦੀ ਆਕਰਸ਼ਕ ਪਾਰੀ ਖੇਡ ਕੇ ਦਿਖਾ ਦਿੱਤਾ ਕਿ ਓਪਨਿੰਗ ਵਿਭਾਗ ‘ਚ ਭਾਰਤੀ ਟੀਮ ‘ਚ ਉਹਨਾਂ ਦੀ ਜਗ੍ਹਾ ਪੱਕੀ ਹੈ ਵਿਜੇ ਨੇ ਸ਼ਾੱ ਤੋਂ ਬਾਅਦ ਅੱਗਰਵਾਲ ਨਾਲ ਉਸਨੇ ਦੂਸਰੀ ਵਿਕਟ ਲਈ 81 ਦੌੜਾਂ ਜੋੜੀਆਂ ਟੈਸਟ ਉਪ ਕਪਤਾਨ ਅਜਿੰਕੇ ਰਹਾਣੇ ਨੇ ਵੀ ਨਾਬਾਦ 41 ਦੌੜਾਂ ਬਣਾ ਕੇ ਆਸਟਰੇਲੀਆ ਵਿਰੁੱਧ ਲੜੀ ਤੋਂ ਪਹਿਲਾਂ ਚੰਗਾ ਮੈਚ ਅਭਿਆਸ ਕੀਤਾ ਹਨੁਮਾ ਵਿਹਾਰੀ ਨੇ ਨਾਬਾਦ 51 ਅਤੇ ਮਯੰਕ ਅੱਗਰਵਾਲ ਨੇ 42 ਦੌੜਾਂ ਬਣਾਈਆਂ ਰਹਾਣੇ ਅਤੇ ਵਿਹਾਰੀ ਨੇ ਇਸ ਤੋਂ ਬਾਅਦ ਅਗਲੇ 25 ਓਵਰਾਂ ਤੱਕ ਬੱਲੇਬਾਜ਼ੀ ਕੀਤੀ ਵਿਹਾਰੀ ਥੋੜ੍ਹਾ ਹਮਲਾਵਰ ਖੇਡੇ ਉਹਨਾਂ 63 ਗੇਂਦਾਂ ‘ਚ 3 ਚੌਕੇ ਅਤੇ 3 ਛੱਕੇ ਲਾਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੰਬਰ ‘ਚ ਆਸਟਰੇਲੀਆ ਦੌਰੇ ਲਈ ਜਾਣ ਵਾਲੀ ਭਾਰਤੀ ਟੀਮ ਦੀ ਚੋਣ ਦਾ ਅਜੇ ਪਤਾ ਨਹੀਂ ਪਰ ਕਪਤਾਨ ਵਿਰਾਟ ਕੋਹਲੀ ਨੇ ਸੰਕੇਤ ਦੇ ਦਿੱਤੇ ਹਨ ਕਿ ਉਹ ਆਸਟਰੇਲੀਆ ‘ਚ ਪ੍ਰਿਥਵੀ ਸ਼ਾੱ ਤੋਂ ਹੀ ਓਪਨਿੰਗ ਕਰਾਉਣਗੇ ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪ੍ਰਿਥਵੀ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ
ਹੈਦਰਾਬਾਦ, 15 ਅਕਤੂਬਰ
ਵੈਸਟਇੰਡੀਜ਼ ਵਿਰੁੱਧ ਟੈਸਟ ਲੜੀ ‘ਚ ਭਾਰਤੀ ਟੀਮ ‘ਚ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ ਆਗਾਜ਼ ਕਰਨ ਵਾਲੇ ਨੌਜਵਾਨ ਓਪਨਰ ਪ੍ਰਿਥਵੀ ਸ਼ਾੱ ਦੀ ਤਾਰੀਫ਼ ਕਰਦਿਆਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਪ੍ਰਿਥਵੀ ਦੀ ਉਮਰ ‘ਚ ਮੈਂ ਜਾਂ ਕੋਈ ਖਿਡਾਰੀ ਉਸਦੇ ਜਿਹਾ 10 ਫ਼ੀਸਦੀ ਖੇਡ ਵੀ ਨਹੀਂ ਖੇਡਦਾ ਸੀ ਵਿਰਾਟ ਨੇ ਕਿਹਾ ਕਿ 18-19 ਸਾਲ ਦੀ ਉਮਰ ‘ਚ ਪ੍ਰਿਥਵੀ ਜੋ ਹੈ, ਮੈਨੂੰ ਨਹੀਂ ਲੱਗਦਾ ਕਿ ਸਾਡੇ ਵਿੱਚੋਂ ਕੋਈ ਉਸਦਾ 10 ਫ਼ੀਸਦੀ ਵੀ ਰਿਹਾ ਹੋਵੇਗਾ ਕੋਹਲੀ ਨੇ ਕਿਹਾ ਕਿ ਐਨੇ ਦਲੇਰ ਖਿਡਾਰੀ ਦਾ ਟੀਮ ‘ਚ ਹੋਣਾ ਕਾਫੀ ਚੰਗੀ ਗੱਲ ਹੈ
ਵਿਰਾਟ ਨੇ ਕਿਹਾ ਕਿ ਇਸ ਖਿਡਾਰੀ ਨੇ ਟੀਮ ‘ਚ ਮਿਲੇ ਮੌਕਿਆਂ ਦਾ ਫ਼ਾਇਦਾ ਉਠਾਇਆ ਹੈ ਉਹ ਇਸ ਲੜੀ ‘ਚ ਅਜਿਹੇ ਹੀ ਰਹੇ ਜਿਵੇਂ ਤੁਹਾਡੀ ਟੀਮ ਨੂੰ ਚੰਗੀ ਸ਼ੁਰੂਆਤ ਲਈ ਜਰੂਰਤ ਹੁੰਦੀ ਹੈ ਜਦੋਂ ਤੁਸੀਂ ਆਪਣੀ ਪਹਿਲੀ ਹੀ ਲੜੀ ‘ਚ ਅਜਿਹਾ ਉਮਦਾ ਪ੍ਰਦਰਸ਼ਨ ਕਰਦੇ ਹੋ ਤਾਂ ਇਸ ਦਾ ਮਾਅਨਾ ਹੋਰ ਵੀ ਵਧ ਜਾਂਦਾ ਹੈ ਇਸ ਲਈ ਉਹ ਬਹੁਤ ਖ਼ਾਸ ਹੋ ਜਾਂਦਾ ਹੈ, ਜਦੋਂ ਤੁਹਾਡੀ ਟੀਮ ‘ਚ ਕੋਈ ਅਜਿਹਾ ਨਿਡਰ ਖਿਡਾਰੀ ਹੋਵੇ
ਪ੍ਰਿਥਵੀ ਦਲੇਰ ਹੈ ਪਰ ਲਾਪਰਵਾਹ ਨਹੀਂ
ਵਿਰਾਟ ਨੇ ਕਿਹਾ ਕਿ ਪ੍ਰਿਥਵੀ ਦਲੇਰ ਖਿਡਾਰੀ ਹੈ ਪਰ ਉਹ ਲਾਪਰਵਾਹ ਨਹੀਂ ਹੈ ਉਸਨੂੰ ਆਪਣੀ ਖੇਡ ‘ਤੇ ਵਿਸ਼ਵਾਸ ਹੈ ਇੰਝ ਲੱਗਦਾ ਹੈ ਕਿ ਉਹ ਛੇਤੀ ਹੀ ਕਿਨਾਰਾ ਦੇ ਕੇ ਆਊਟ ਹੋ ਜਾਵੇਗਾ ਪਰ ਉਹ ਸ਼ਾਇਦ ਹੀ ਗੇਂਦ ‘ਤੇ ਬੈਟ ਦਾ ਕਿਨਾਰਾ ਲਾਉਂਦਾ ਹੋਵੇ ਅਸੀਂ ਉਸਨੂੰ ਇੰਗਲੈਂਡ ‘ਚ ਵੀ ਨੈੱਟ ਪ੍ਰੈਕਟਿਸ ‘ਚ ਬੱਲੇਬਾਜ਼ੀ ਕਰਦੇ ਦੇਖਿਆ ਸੀ, ਉਹ ਹਮਲਾਵਰ ਖਿਡਾਰੀ ਹੈ ਪਰ ਆਪਣੀ ਖੇਡ ਨੂੰ ਕਾਬੂ ‘ਚ ਰੱਖਦਾ ਹੈ ਅਤੇ ਗਲਤੀਆਂ ਕਰਨਾ ਪਸੰਦ ਨਹੀਂ ਕਰਦਾ ਉਸਦੀ ਇਹ ਖ਼ਾਸੀਅਤ ਉਸਨੂੰ ਦੁਨੀਆਂ ਦੇ ਚੁਣਵੇਂ ਖਿਡਾਰੀਆਂ ‘ਚ ਸ਼ੁਮਾਰ ਕਰਦੀ ਹੈ, ਜੋ ਨਵੀਂ ਗੇਂਦ ਵਿਰੁੱਧ ਬਿਹਤਰ ਖੇਡ ਦਿਖਾਉਂਦੇ ਹਨ ਨਵੀਂ ਗੇਂਦ ਨਾਲ ਕਈ ਤਰ੍ਹਾਂ ਦੇ ਸ਼ਾਟ ਪੂਰੇ ਕੰਟਰੋਲ’ਚ ਰਹਿੰਦੇ ਹੋਏ ਖੇਡਣਾ ਉਹਨਾਂ ਦੀ ਕਾਬਲੀਅਤ ਨੂੰ ਸਾਬਤ ਕਰਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੈਬਿਊ ਟੈਸਟ ਂਚ ਸੈਂਕੜਾਧਾਰੀ ਪ੍ਰਿਥਵੀ ਨੇ ਲਾਈ ਰਿਕਾਰਡਾਂ ਦੀ ਝੜੀ
ਪਹਿਲੇ ਮੈਚ ‘ਚ ਸੈਂਕੜਾ ਬਣਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਪਹਿਲੇ ਭਾਰਤੀ ਕ੍ਰਿਕਟਰ
ਰਾਜਕੋਟ, 4 ਅਕਤੂਬਰ
18 ਸਾਲ ਦੇ ਭਾਰਤੀ ਬੱਲੇਬਾਜ਼ ਪ੍ਰਿਥਵੀ ਸ਼ਾੱ ਨੇ ਵੈਸਟਇੰਡੀਜ਼ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋਏ ਪਹਿਲੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਆਪਣੇ ਪਹਿਲੇ ਮੈਚ ‘ਚ 134 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡ ਕੇ ਇਤਿਹਾਸ ਰਚ ਦਿੱਤਾ ਪ੍ਰਿਥਵੀ ਦੀ ਮੌਜ਼ੂਦਾ ਉਮਰ 18 ਸਾਲ 329 ਦਿਨ ਹੈ ਅਤੇ ਉਹ ਆਪਣੇ ਪਹਿਲੇ ਮੈਚ ‘ਚ ਸੈਂਕੜਾ ਬਣਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਪਹਿਲੇ ਭਾਰਤੀ ਕ੍ਰਿਕਟਰ ਬਣ ਗਏ ਹਨ
ਸਭ ਤੋਂ ਘੱਟ ਉਮਰ ‘ਚ ਟੈਸਟ ਡੈਬਿਊ ‘ਚ ਪਚਾਸਾ ਠੋਕਣ ਵਾਲੇ ਬੱਲੇਬਾਜ਼
ਮੁੰਬਈ ਦੇ ਬੱਲੇਬਾਜ਼ ਨੇ ਸੌਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ ‘ਚ ਭਾਰਤੀ ਪਾਰੀ ‘ਚ ਓਪਨਿੰਗ ਕਰਦੇ ਹੋਏ 56 ਗੇਂਦਾਂ ‘ਚ ਆਪਣੀਆਂ 50 ਦੌੜਾਂ ਬਣਾ ਕੇ ਭਾਰਤ ਵੱਲੋਂ ਸਭ ਤੋਂ ਘੱਟ ਉਮਰ ‘ਚ ਟੈਸਟ ਡੈਬਿਊ ‘ਚ ਪਚਾਸਾ ਠੋਕਣ ਵਾਲੇ ਬੱਲੇਬਾਜ਼ ਬਣ ਗਏ ਇਸ ਤੋਂ ਪਹਿਲਾਂ ਅੱਬਾਸ ਅਲੀ ਬੇਗ ਨੇ 1959 ‘ਚ 20 ਸਾਲ ਦੀ ਉਮਰ ‘ਚ ਇੰਗਲੈਂਡ ਵਿਰੁੱਧ ਡੈਬਿਊ ਪਚਾਸਾ ਜੜਿਆ ਸੀ
10 ਸਾਲਾਂ ‘ਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਟੀਮ ਲਈ ਐਨੀ ਛੋਟੀ ਉਮਰ ‘ਚ ਕਿਸੇ ਖਿਡਾਰੀ ਨੇ ਟੈਸਟ ਮੈਚਾਂ ‘ਚ ਸ਼ੁਰੂਆਤ ਕੀਤੀ ਹੈ 2007 ‘ਚ ਤੇਜ਼  ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ 18 ਸਾਲ 265 ਦਿਨ ਦੀ ਉਮਰ ‘ਚ ਬੰਗਲਾਦੇਸ਼ ਵਿਰੁੱਧ ਸ਼ੁਰੂਆਤ ਕੀਤੀ ਸੀ
ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਨਵੰਬਰ 2013 ‘ ਵੈਸਟਇੰਡੀਜ਼ ਵਿਰੁੱਧ ਕੋਲਕਾਤਾ ਦੇ ਈਡਨ ਗਾਰਡਨਜ਼ ‘ਚ ਆਪਣੇ ਪਹਿਲੇ ਹੀ ਟੈਸਟ ‘ਚ ਸੈਂਕੜੇ ਲਾਇਆ ਸੀ ਡੈਬਿਊ ਟੈਸਟ ‘ਚ ਸਭ ਤੋਂ ਘੱਟ ਗੇਂਦਾਂ ‘ਤੇ ਸੈਂਕੜਾ ਲਾਉਣ ਦੇ ਮਾਮਲੇ ‘ਚ ਸ਼ਾੱ ਤੀਸਰੇ ਨੰਬਰ ‘ਤੇ ਹਨ ਸ਼ਿਖਰ ਧਵਨ ਨੇ 85 ਗੇਂਦ, ਡਵੇਨ ਸਮਿੱਥ ਨੇ 93 ਗੇਂਦ ਅਤੇ ਸ਼ਾੱ ਨੇ 99 ਗੇਂਦ ‘ਤੇ ਡੈਬਿਊ ਟੈਸਟ ਸੈਂਕੜਾ ਜੜਿਆ ਟੈਸਟ ਡੈਬਿਊ ‘ਚ ਸੈਂਕੜਾ ਜੜਨ ਦੇ ਮਾਮਲੇ ‘ਚ ਸ਼ਾੱ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ ਵੀ ਬਣ ਗਏ ਹਨ
ਪ੍ਰਿਥਵੀ ਉਸ ਸਮੇਂ ਸੁਰਖ਼ੀਆਂ ‘ਚ ਆਏ ਸਨ ਜਦੋਂ ਉਹਨਾਂ 14 ਸਾਲ ਦੀ ਉਮਰ ‘ਚ 330 ਗੇਂਦਾਂ ‘ਚ 85 ਚੌਕੇ ਅਤੇ ਪੰਜ ਛੱਕੇ ਜੜਦਿਆਂ 546 ਦੌੜਾਂ ਬਣਾਈਆਂ ਸਨ
ਪ੍ਰਿਥਵੀ ਨੇ ਡੈਬਿਊ ਮੈਚਾਂ ‘ਚ ਇੰਝ ਪੂਰੀ ਕੀਤੀ ਸੈਂਕੜਿਆਂ ਦੀ ਹੈਟ੍ਰਿਕ
ਪ੍ਰਿਥਵੀ ਨੇ ਰਣਜੀ ਟਰਾਫ਼ੀ ਦੇ ਸੈਮੀਫਾਈਨਲ ‘ਚ (ਜਨਵਰੀ 2017) ਡੈਬਿਊ ਕੀਤਾ ਅਤੇ ਉਸ ਮੈਚ ‘ਚ ਸੈਂਕੜਾ ਲਾਇਆ ਸੀ
ਦਿਲੀਪ ਟਰਾਫ਼ੀ ‘ਚ ਉਹਨਾਂ ਡੈਬਿਊ (ਸਤੰਬਰ 2017) ਕੀਤਾ ਅਤੇ ਫਾਈਨਲ ‘ਚ ਸੈਂਕੜਾ ਲਾਇਆ
ਹੁਣ ਟੈਸਟ ਕ੍ਰਿਕਟ ‘ਚ ਡੈਬਿਊ ਕਰਦੇ ਹੋਏ ਸੈਂਕੜਿਆਂ ਦੀ ਡੈਬਿਊ ਹੈਟ੍ਰਿਕ ਪੂਰੀ ਕਰ ਲਈ
ਭਾਰਤੀ ਬੱਲੇਬਾਜ਼ ਸਭ ਤੋਂ ਘੱਟ ਉਮਰ ‘ਚ ਪਹਿਲਾ ਟੈਸਟ ਸੈਂਕੜਾ
ਖਿਡਾਰੀ                         ਬਨਾਮ       ਸਥਾਨ        ਸਾਲ       ਉਮਰ
ਸਚਿਨ ਤੇਂਦੁਲਕਰ ਬਨਾਮ  ਇੰਗਲੈਂਡ   ਮੈਨਚੇਸਟਰ  1990     17 ਸਾਲ 112 ਦਿਨ
ਪ੍ਰਿਥਵੀ ਸ਼ਾੱ               ਵੈਸਟਇੰਡੀਜ਼   ਰਾਜਕੋਟ     2018     18 ਸਾਲ 329 ਦਿਨ
ਕਪਿਲ ਦੇਵ                   ਵੈਸਟਇੰਡੀਜ਼   ਦਿੱਲੀ        1979     20 ਸਾਲ 21 ਦਿਨ
ਅੱਬਾਸ ਅਲੀ ਬੇਗ            ਇੰਗਲੈਂਡ     ਮੈਨਚੇਸਟਰ   1959     20 ਸਾਲ 131 ਦਿਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹੁਲ ਨਾਲ ਬਣਾ ਸਕਦੇ ਹਨ ਸਲਾਮੀ ਜੋੜੀ
ਰਾਜਕੋਟ, 3 ਅਕਤੂਬਰ
ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾੱ ਨੂੰ ਵੈਸਟਇੰਡੀਜ਼ ਵਿਰੁੱਧ ਵੀਰਵਾਰ ਤੋਂ ਇੱਥੇ ਸ਼ੁਰੂ ਹੋਣ ਜਾ ਰਹੇ ਪਹਿਲੇ ਕ੍ਰਿਕਟ ਟੈਸਟ ਲਈ ਭਾਰਤੀ ਟੀਮ ‘ਚ ਡੈਬਿਊ ਕਰਨ ਦਾ ਮੌਕਾ ਮਿਲਣ ਜਾ ਰਿਹਾ ਹੈ ਉਹ ਇਸ ਦੇ ਨਾਲ ਟੈਸਟ ਕੈਪ ਹਾਸਲ ਕਰਨ ਵਾਲੇ ਰਾਸ਼ਟਰੀ ਟੀਮ ਦੇ 293ਵੇਂ ਖਿਡਾਰੀ ਵੀ ਬਣ ਜਾਣਗੇ
ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਦੋ ਮੈਚਾਂ ਦੀ ਘਰੇਲੂ ਟੈਸਟ ਲੜੀ ਲਈ ਐਲਾਨੀ 12 ਮੈਂਬਰੀ ਟੀਮ ‘ਚ ਪ੍ਰਿਥਵੀ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਇਸ ਟੀਮ ‘ਚ ਮਯੰਕ ਅੱਗਰਵਾਲ ਅਤੇ ਹਨੁਮਾ ਵਿਹਾਰੀ ਜਗ੍ਹਾ ਨਹੀਂ ਬਣਾ ਸਕੇ ਹਨ ਇਹ ਕਾਫੀ ਸਮੇਂ ਬਾਅਦ ਦੇਖਣ ਨੂੰ ਮਿਲਿਆ ਹੈ ਕਿ ਚੋਣਕਰਤਾਵਾਂ ਨੇ ਮੈਚ ਤੋਂ ਇੱਕ ਦਿਨ ਪਹਿਲਾਂ ਹੀ ਆਪਣੀ ਆਖ਼ਰੀ ਚੁਣੀ ਹੋਈ ਟੀਮ ਦਾ ਐਲਾਨ ਕਰ ਦਿੱਤਾ ਟੀਮ ‘ਚ ਪੰਜ ਬੱਲੇਬਾਜ਼ ਵਿਰਾਟ ਕੋਹਲੀ, ਲੋਕੇਸ਼ ਰਾਹੁਲ, ਪ੍ਰਿਥਵੀ, ਚੇਤੇਸ਼ਵਰ ਪੁਜਾਰਾ, ਅਜਿੰਕੇ ਰਹਾਣੇ ਅਤੇ ਰਿਸ਼ਭ ਪੰਤ ਵਿਕਟਕੀਪਰ ਬੱਲੇਬਾਜ਼ ਦੇ ਤੌਰ ‘ਤੇ  ਸ਼ਾਮਲ ਕੀਤੇ ਗਏ ਹਨ
ਰਾਜਕੋਟ ਟੈਸਟ ਲਈ ਟੀਮ ਐਲਾਨ ਤੋਂ ਬਾਅਦ ਮੈਚ ਮੌਕੇ ਟੀਮ ਪ੍ਰਬੰਧਕਾਂ ਲਈ ਸਿਰਫ਼ ਇਸ ਗੱਲ ਨੂੰ ਲੈ ਕੇ ਚੋਣ ਦੁਚਿੱਤੀ ਹੋ ਸਕਦੀ ਹੈ ਕਿ ਉਹ ਤਿੰਨ ਸਪਿੱਨਰ ਉਤਾਰਦਾ ਹੈ ਜਾਂ ਤਿੰਨ ਤੇਜ਼ ਗੇਂਦਬਾਜ਼ ਤੀਸਰੇ ਸਪਿੱਨਰ ਦੇ ਤੌਰ ‘ਤੇ ਜੇਕਰ ਕੁਲਦੀਪ ਯਾਦਵ ਨੂੰ ਮੌਕਾ ਦਿੱਤਾ ਜਾਵੇਗਾ ਤਾਂ ਤੀਸਰੇ ਤੇਜ਼ ਗੇਂਦਬਾਜ਼ ਸ਼ਰਦੁਲ ਠਾਕੁਰ ਨੂੰ ਬਾਹਰ ਬੈਠਣਾ ਪਵੇਗਾ
ਮੁੰਬਈ ਦੇ 18 ਸਾਲ ਦੇ ਪ੍ਰਿਥਵੀ ਨੇ 14 ਪ੍ਰਥਮ ਸ਼੍ਰੇਣੀ ਕ੍ਰਿਕਟ ਮੈਚਾਂ ‘ਚ 56.72 ਦੀ ਔਸਤ ਨਾਲ 1418 ਦੌੜਾਂ ਬਣਾਈਆਂ ਹਨ ਜਿਸ ਵਿੱਚ 7 ਸੈਂਕੜੇ ਅਤੇ 5 ਅਰਧ ਸੈਂਕੜੇ ਸ਼ਾਮਲ ਹਨ ਜਦੋਂਕਿ ਉਹਨਾਂ ਭਾਰਤ ਏ ਵੱਲੋਂ ਵੈਸਟਇੰਡੀਜ਼ ਵਿਰੁੱਧ 188 ਦੌੜਾਂ ਦਾ ਆਪਣਾ ਸਰਵਸ੍ਰੇਸ਼ਠ ਸਕੋਰ ਵੀ ਬਣਾਇਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।