Half-century - Sach Kahoon Punjabi
ਪੂਨਮ ਦੇ ਅਰਧ ਸੈਂਕੜੇ ਨਾਲ ਭਾਰਤੀ ਮਹਿਲਾ ਟੀਮ ਜਿੱਤੀ
ਏਜੰਸੀ/ਨਾਰਥ ਸਾਊਂਡ। ਪੂਨਮ ਰਾਵਤ (77) ਦੇ ਜਬਰਦਸਤ ਅਰਧ ਸੈਂਕੜੇ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਮਹਿਲਾ ਟੀਮ ਨੇ ਮੇਜ਼ਬਾਨ ਵੈਸਟਇੰਡੀਜ਼ ਮਹਿਲਾ ਕਿਕਟ ਟੀਮ ਨੂੰ ਦੂਜੇ ਇੱਕ ਰੋਜ਼ਾ ਕੌਮਾਂਤਰੀ ਮੁਕਾਬਲੇ ‘ਚ 53 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ ਭਾਰਤ ਨੂੰ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ‘ਚ ਇੱਕ ਦੌੜ ਨਾਲ ਨਜ਼ਦੀਕੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਭਾਰਤੀ ਮਹਿਲਾ ਟੀਮ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 50 ਓਵਰਾਂ ‘ਚ ਛੇ ਵਿਕਟਾਂ ਦੇ ਨੁਕਸਾਨ ‘ਤੇ 191 ਦੌੜਾਂ ਦਾ ਵੱਡਾ ਸਕੋਰ ਬਣਾਇਆ ਟੀਚੇ ਦਾ ਪਿੱਛਾ ਕਰਦਿਆਂ ਵਿੰਡੀਜ਼ ਮਹਿਲਾਵਾਂ 47.2 ਓਵਰਾਂ ‘ਚ 138 ਦੌੜਾਂ ਹੀ ਬਣਾ ਸਕੀ।
ਟੀਮ ਵੱਲੋਂ ਸਰਮੇਨ ਕੈਂਪਬੇਲ ਨੇ 39 ਦੌੜਾਂ ਬਣਾਈਆਂ ਭਾਰਤੀ ਗੇਂਦਬਾਜ਼ਾਂ ‘ਚ ਰਾਜੇਸ਼ਵਰੀ ਗਾਇਕਵਾੜ ਨੇ 27 ਦੌੜਾਂ, ਪੂਨਮ ਯਾਦਵ ਨੇ 26 ਦੌੜਾਂ ਅਤੇ ਦੀਪਤੀ ਸ਼ਰਮਾ ਨੇ 25 ਦੌੜਾਂ ‘ਤੇ ਦੋ-ਦੋ ਵਿਕਟਾਂ ਕੱਢੀਆਂ ਝੂਲਨ ਗੋਸਵਾਮੀ ਨੇ 24 ਦੌੜਾਂੰ ਅਤੇ ਸ਼ਿਖਾ ਪਾਂਡੇ ਨੇ 19 ਦੌੜਾਂ ‘ਤੇ ਇੱਕ-ਇੱਕ ਵਿਕਟ ਹਾਸਲ ਕੀਤੀ ਪਹਿਲੇ ਵਨਡੇ ‘ਚ ਰੋਮਾਂਚਕ ਮੋੜ ‘ਤੇ ਇੱਕ ਦੌੜ ਨਾਲ ਹਾਰਨ ਵਾਲੀ ਭਾਰਤੀ ਮਹਿਲਾ ਟੀਮ ਨੇ ਦੂਜੇ ਮੈਚ ‘ਚ ਆਲਰਾਊਂਡਰ ਖੇਡ ਵਿਖਾਉਂਦਿਆਂ 191 ਦੌੜਾਂ ਦਾ ਵੱਡਾ ਸਕੋਰ ਬਣਾਇਆ ਹਾਲਾਂਕਿ ਉਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਪ੍ਰਿਆ ਪੂਨੀਆ (5) ਅਤੇ ਜੇਮਿਮਾ ਰੋਡ੍ਰਿਗਜ (ਸਿਫਰ) ਦੋਵਾਂ ਦੀਆਂ ਵਿਕਟਾਂ ਸਿਰਫ 17 ਦੌੜਾਂ ‘ਤੇ ਡਿੱਗ ਗਈਆਂ
ਤੀਜੇ ਨੰਬਰ ‘ਤੇ ਉੱਤਰੀ ਪੂਨਮ ਨੇ 128 ਗੇਂਦਾਂ ‘ਚ ਚਾਰ ਚੌਕੇ ਲਾ ਕੇ 77 ਦੌੜਾਂ ਦੀ ਪਾਰੀ ਖੇਡ ਕੇ ਫਿਰ ਸਥਿਤੀ ਸੰਭਾਲੀ ਉਨ੍ਹਾਂ ਨਾਲ ਕਪਤਾਨ ਮਿਤਾਲੀ ਰਾਜ ਨੇ ਤੀਜੀ ਵਿਕਟ ਲਈ 66 ਦੌੜਾਂ ਦੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਤਿੰਨ ਵਿਕਟਾਂ ‘ਤੇ 83 ਦੇ ਸਕੋਰ ਤੱਕ ਲੈ ਗਈ ਮਿਤਾਲੀ ਨੇ 67 ਗੇਂਦਾਂ ‘ਚ ਚਾਰ ਚੌਕੇ ਲਾ ਕੇ 40 ਦੌੜਾਂ ਬਣਾਈਆਂ ਹਰਮਨਪ੍ਰੀਤ ਕੌਰ ਨੇ ਵੀ ਵਧੀਆ ਬੱਲੇਬਾਜ਼ੀ ਕੀਤੀ ਅਤੇ 52 ਗੇਂਦਾਂ ‘ਚ ਚਾਰ ਚੌਕੇ ਲਾ ਕੇ 46 ਦੌੜਾਂ ਦੀ ਪਾਰੀ ਖੇਡੀ ਮਿਤਾਲੀ ਨੂੰ ਸ਼ੇਨੇਤਾ ਗ੍ਰਿਮੋਂਡ ਨੇ ਆਊਟ ਕਰਕੇ ਤੀਜੀ ਵਿਕਟ ਹਾਸਲ ਕੀਤੀ ਇਸ ਤੋਂ ਬਾਅਦ ਪੂਨਮ ਨੇ ਹਰਮਨਪ੍ਰੀਤ ਨਾਲ ਚੌਥੀ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਕੀਤੀ ਉਹ 47ਵੇਂ ਓਵਰ ‘ਚ ਆਊਟ ਹੋ ਗਈ ਇਸ ਤੋਂ ਬਾਅਦ ਪੂਨਮ ਵੀ ਵਿਕਟ ਨਹੀਂ ਬਚਾ ਸਕੀ ।
ਫਲੇਚਰ ਨੇ ਉਨ੍ਹਾਂ ਦੀ ਵਿਕਟ ਹਾਸਲ ਕਰਕੇ ਪੰਜਵੇਂ ਬੱਲੇਬਾਜ਼ ਦੇ ਰੂਪ ‘ਚ ਆਊਟ ਕੀਤਾ ਦੀਪਤੀ (5) ਦੌੜਾਂ ‘ਤੇ ਆਊਟ ਹੋਈ ਵਿੰਡੀਜ਼ ਲਈ ਆਲਿਯਾਹ ਏਲੀਏਨੇ ਅਤੇ ਫਲੇਚਰ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ, ਜਦੋਂਕਿ ਸਾਬਿਕਾ ਗਜਨਬੀ ਅਤੇ ਗ੍ਰਿਮੋਂਡ ਨੂੰ ਇੱਕ-ਇੱਕ ਵਿਕਟ ਹੱਥ ਲੱਗੀ ਵਿੰਡੀਜ਼ ਦੀ ਸ਼ੁਰੂਆਤ ਖਰਾਬ ਰਹੀ ਅਤੇ ਓਪਨਰ ਸਟੇਸੀ ਕਿੰਗ ਚੌਥੇ ਓਵਰ ‘ਚ ਆਊਟ ਹੋ ਗਈ ਵਿਕਟਕੀਪਰ ਸ਼ੀਮੇਨ ਕੈਂਪਬੇਲ ਨੇ ਨਤਾਸ਼ਾ ਮੈਕਲੀਨ (15)   ਨਾਲ 68 ਜੋੜੀਆਂ ਕਪਤਾਨ ਸਟੇਫਨੀ ਟੇਲਰ ਨੇ 20 ਦੌੜਾਂ ਬਣਾਈਆਂ ਅਤੇ ਪੂਨਮ ਯਾਦਵ ਦਾ ਸ਼ਿਕਾਰ ਬਣ ਗਈ  ਇਸ ਤੋਂ ਬਾਅਦ ਕੋਈ ਬੱਲੇਬਾਜ਼ ਵੱਡੇ ਸਕੋਰ ਤੱਕ ਨਹੀਂ ਪਹੁੰਚ ਸਕੀ 34ਵੇਂ ਓਵਰ ‘ਚ ਟੀਮ ਨੇ 100 ਦੌੜਾਂ ਬਣਾਈਆਂ ਅਤੇ ਪੂਰੀ ਟੀਮ 138 ਦੌੜਾਂ ‘ਤੇ ਢੇਰ ਹੋ ਗਈ ਪੰਜ ਮੈਚਾਂ ਦੀ ਲੜੀ ‘ਚ ਹੁਣ ਭਾਰਤ ਨੇ 1-1 ਦੀ ਬਰਾਬਰੀ ਹਾਸਲ ਕਰ ਲਈ ਹੈ ਅਤੇ ਤੀਜੇ ਮੈਚ ‘ਚ ਬੁੱਧਵਾਰ ਨੂੰ ਵਾਧੇ ਦੇ ਇਰਾਦੇ ਨਾਲ ਉਤਰੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਰਾਟ ਅਰਧ ਸੈਂਕੜੇ ਨਾਲ ਜਿੱਤਿਆ ਭਾਰਤ
ਮੋਹਾਲੀ (ਸੱਚ ਕਹੂੰ ਨਿਊਜ਼)। ਵਿਰਾਟ ਕੋਹਲੀ ਦੀ ਨਾਬਾਦ 72 ਦੌੜਾਂ ਦੀ ਤੂਫਾਨੀ ਪਾਰੀ ਨਾਲ ਭਾਰਤ ਨੇ ਦੱਖਣੀ ਅਫਰੀਕਾ ਨੂੰ ਦੂਜੇ ਟੀ-20 ਮੁਕਾਬਲੇ ‘ਚ ਸੱਤ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ  1-0 ਦਾ ਵਾਧਾ ਬਣਾ ਲਿਆ ਲੜੀ ਦਾ ਪਹਿਲਾ ਮੈਚ ਧਰਮਸ਼ਾਲਾ ‘ਚ ਮੀਂਹ ਕਾਰਨ ਰੱਦ ਹੋ ਗਿਆ ਸੀ ਵਿਰਾਟ ਨੇ ਦੂਜੇ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਕੀਤਾ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੱਖਣੀ ਅਫਰੀਕਾ ਨੂੰ 20 ਓਵਰਾਂ ‘ਚ ਪੰਜ ਵਿਕਟਾਂ ‘ਤੇ 149 ਦੌੜਾਂ ‘ਤੇ ਰੋਕ ਦਿੱਤਾ।
ਭਾਰਤ ਨੇ ਆਪਣੇ ਕਪਤਾਨ ਵਿਰਾਟ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ 19 ਓਵਰਾਂ ‘ਚ ਤਿੰਨ ਵਿਕਟਾਂ ‘ਤੇ 151 ਦੌੜਾਂ ਬਣਾ ਕੇ ਭਾਰਤੀ ਪ੍ਰਸ਼ੰਸਕਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਦੇ ਦਿੱਤਾ ਵਿਰਾਟ ਨੇ 52 ਗੇਂਦਾਂ ‘ਚ ਚਾਰ ਚੌਕੇ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ ਨਾਬਾਦ 72 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਵਿਰਾਟ ਨੂੰ ਇਸ ਪਾਰੀ ਲਈ ਮੈਨ ਆਫ ਦਾ ਮੈਚ ਦਾ ਪੁਰਸਕਾਰ ਮਿਲਿਆ ਵਿਰਾਟ ਆਪਣੀ ਇਸ ਪਾਰੀ ਦੇ ਨਾਲ ਰੋਹਿਤ ਨੂੰ ਪਿੱਛੇ ਛੱਡ ਕੇ ਟੀ-20 ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ ਵਿਰਾਟ ਦੀਆਂ 2440 ਦੌੜਾਂ ਹੋ ਗਈਆਂ ਹਨ। (Virat Kohli)
ਗੇਂਦਬਾਜ਼ਾਂ ਦੇ ਪ੍ਰਦਰਸ਼ਨ ਨੇ ਮੈਚ ‘ਚ ਵਾਪਸੀ ਕਰਵਾਈ : ਵਿਰਾਟ | Virat Kohli
ਮੋਹਾਲੀ ਦੱਖਣੀ ਅਫਰੀਕਾ ਨੂੰ ਹਰਾਉਣ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟੀਮ ਦੇ ਗੇਂਦਬਾਜ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਗੇਂਦਬਾਜ਼ਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਮੈਚ ‘ਚ ਸਾਡੀ ਵਾਪਸੀ ਕਰਵਾਈ ਵਿਰਾਟ ਨੇ ਕਿਹਾ ਕਿ ਪਿੱਚ ਬੱਲੇਬਾਜ਼ੀ ਲਈ ਕਾਫੀ ਚੰਗੀ ਸੀ ਅਤੇ ਸਾਡੇ ਗੇਂਦਬਾਜ਼ਾਂ ਨੇ ਬਿਹਤਰੀਨ ਕੋਸ਼ਿਸ਼ ਕੀਤੀ ਅਤੇ ਮੁਕਾਬਲੇ ‘ਚ ਸਾਡੀ ਵਾਪਸੀ ਕਰਵਾਈ ਕਪਤਾਨ ਨੇ ਮੈਚ ਤੋਂ ਬਾਅਦ ਟੀਮ ‘ਚ ਸ਼ਾਮਲ ਨੌਜਵਾਨ ਖਿਡਾਰੀਆਂ ਲਈ ਕਿਹਾ, ‘ਇਹ ਖਿਡਾਰੀ ਵੱਖ-ਵੱਖ ਸਥਿਤੀਆਂ ‘ਚ ਜਿੰਨੀ ਆਪਣੀ ਖੇਡ ਨੂੰ ਨਿਖਾਰਨਗੇ ਉਨ੍ਹਾਂ ਲਈ ਭਵਿੱਖ ‘ਚ ਚੀਜ਼ਾਂ ਕਾਫੀ ਅਸਾਨ ਹੋ ਜਾਣਗੀਆਂ। (Virat Kohli)
ਸਾਡੇ ਲਈ ਇਹ ਇੱਕ ਸਕਾਰਾਤਮਕ ਸੰਕੇਤ ਹੈ ਅਤੇ ਉਨ੍ਹਾਂ ਕੋਲ ਆਪਣੀ ਪ੍ਰਤਿਭਾ ਸਾਬਤ ਕਰਨ ਲਈ ਕਈ ਮੁਕਾਬਲੇ ਹਨ ਉਹ ਸਹੀ ਦਿਸ਼ਾ ‘ਚ ਜਾ ਰਹੇ ਹਨ ਵਿਰਾਟ ਨੇ ਕਿਹਾ, ਆਪਣੇ ਦੇਸ਼ ਲਈ ਖੇਡਣਾ ਕਾਫੀ ਮਾਣ ਦੀ ਗੱਲ ਹੈ ਸਥਿਤੀਆਂ ਕਿਹੀ ਜਿਹੀ ਵੀ ਹੋਣ, ਕ੍ਰਿਕਟ ਦੇ ਕਿਸੇ ਵੀ ਫਾਰਮੇਟ ਦਾ ਮੁਕਾਬਲਾ ਹੋਵੇ ਅਸੀਂ ਆਪਣੀ ਲੈਅ ਕਾਇਮ ਰੱਖਣੀ ੈ ਅਤੇ ਮੈਂ ਅਜਿਹਾ ਹੀ ਕਰ ਰਿਹਾ ਹਾਂ ਵੱਖ-ਵੱਖ ਫਾਰਮੇਟ ‘ਚ ਵੱਖ-ਵੱਖ ਤਰ੍ਹਾਂ ਦੀ ਖੇਡ ਵਿਖਾਉਣ ਦੀ ਜ਼ਰੂਰਤ ਨਹੀਂ ਹੈ ਸਗੋਂ ਖਿਡਾਰੀਆਂ ਦੀ ਮਾਨਸਿਕਤਾ ਟੀਮ ਨੂੰ ਜਿੱਤ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਉਂਦੀ ਹੈ ਟੈਸਟ ਕ੍ਰਿਕਟ ਹੋਵੇ ਜਾਂ ਇੱਕ ਰੋਜ਼ਾ ਮੈਚ ਮੇਰੀ ਇੱਛਾ ਸਿਰਫ ਆਪਣੇ ਦੇਸ਼ ਲਈ ਮੁਕਾਬਲਾ ਜਿੱਤਣ ਦੀ ਹੈ। (Virat Kohli)
ਸ਼ਾਕਿਬ-ਮੁਸ਼ਫਿਕੁਰ ਦੇ ਅਰਧ ਸੈਂਕੜੇ, ਬੰਗਲਾਦੇਸ਼ ਨੇ ਬਣਾਈਆਂ 262 ਦੌੜਾਂ
ਸ਼ਾਕਿਬ-ਮੁਸ਼ਫਿਕੁਰ ਦੇ ਅਰਧ ਸੈਂਕੜੇ, ਬੰਗਲਾਦੇਸ਼ ਨੇ ਬਣਾਈਆਂ 262 ਦੌੜਾਂ
ਬੰਗਲਾਦੇਸ਼ੀ ਬੱਲੇਬਾਜ ਮੁਸ਼ਫਿਕੁਰ ਰਹੀਮ ਨੇ ਸ਼ਾਕਿਬ ਨਾਲ ਮਿਲਕੇ ਤੀਜੀ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਕੀਤੀ
ਸਾਊਥੈਂਪਟਨ, ਏਜੰਸੀ
ਮੁਸ਼ਫਿਕੁਰ ਰਹੀਮ (83) ਤੇ ਸ਼ਾਕਿਬ ਅਲ ਹਸਨ (51) ਦੇ ਅਰਧ ਸੈਂਕੜਿਆਂ ਦੀ ਬਦੌਲਤ ਬੰਗਲਾਦੇਸ਼ ਨੇ ਸੋਮਵਾਰ ਨੂੰ ਅਫਗਾਨਿਸਤਾਨ ਖਿਲਾਫ ਵਿਸ਼ਵ ਕੱਪ ਮੁਕਾਬਲੇ ‘ਚ 50 ਓਵਰਾਂ ‘ਚ ਸੱਤ ਵਿਕਟ ‘ਤੇ 262 ਦੌੜਾਂ ਦਾ ਚੁਣੌਤੀ ਪੂਰਨ ਸਕੋਰ ਬਣਾ ਲਿਆ ਵਿਕਟ ਕੀਪਰ ਬੱਲੇਬਾਜ ਮੁਸ਼ਫਿਕੁਰ ਨੇ 87 ਗੇਂਦਾਂ ‘ਤੇ ਚਾਰ ਚੌਂਕੇ ਤੇ ਇੱਕ ਛੱਕੇ ਦੀ ਮੱਦਦ ਨਾਲ 83 ਦੌੜਾਂ ਬਣਾਈਆਂ ਮੁਸ਼ਫਿਕੁਰ ਨੇ ਸ਼ਾਕਿਬ ਨਾਲ ਮਿਲ ਕੇ ਤੀਜੀ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਕੀਤੀ ਸ਼ਾਕਿਬ ਨੇ 69 ਗੇਂਦਾਂ ‘ਚ 51 ਦੌੜਾਂ ਦੀ ਪਾਰੀ ‘ਚ ਇੱਕ ਚੌਂਕਾ ਲਾਇਆ ਮੁਸ਼ਫਿਕੁਰ ਦਾ ਵਿਕਟ 48.3 ਓਵਰਾਂ ‘ਚ ਟੀਮ ਦੇ 251 ਦੌੜਾਂ ਦੇ ਸਕੋਰ ‘ਤੇ ਡਿੱਗੀ ਇਸ ਨਾਲ ਪਹਿਲੇ ਸਲਾਮੀ ਬੱਲੇਬਾਜ ਤਮੀਮ ਇਕਬਾਲ ਤੇ ਲਿਟਨ ਦਾਸ ਦਰਮਿਆਨ ਪਹਿਲੀ ਵਿਕਟ ਲਈ 23 ਦੌੜਾਂ ਦੀ ਸਾਂਝੇਦਾਰੀ ਹੋਈ
ਪਹਿਲੀ ਵਿਕਟ ਜਲਦੀ ਡਿੱਗਣ ਤੋਂ ਬਾਅਦ ਤਮੀਮ ਨੇ ਸ਼ਾਕਿਬ ਨਾਲ ਮਿਲ ਕੇ ਬੰਗਲਾਦੇਸ਼ ਦੀ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਦੋਵਾਂ ਦਰਮਿਆਨ ਦੂਜੀ ਵਿਕਟ ਲਈ 59 ਦੌੜਾਂ ਦੀ ਸਾਂਝੇਦਾਰੀ ਹੋਈ ਤਮੀਮ ਨੇ 53 ਗੇਂਦਾਂ ‘ਚ ਚਾਰ ਚੌਕੇ ਲਾ ਕੇ 36 ਦੌੜਾਂ ਬਣਾਈਆਂ ਬੰਗਲਾਦੇਸ਼ ਦੀ ਪਾਰੀ ‘ਚ ਲਿਟਨ ਨੇ 17 ਗੇਂਦਾਂ ‘ਚ ਦੋ ਚੌਂਕਿਆਂ ਦੀ ਮੱਦਦ ਨਾਲ 16 ਦੌੜਾਂ ਅਤੇ ਮੋਸਾਦੇਕ ਹੁਸੈਨ ਨੇ ਚਾਰ ਚੌਂਕਿਆਂ ਦੀ ਮੱਦਦ ਨਾਲ 35 ਦੌੜਾਂ ਬਣਾਈਆਂ ਮਹਿਮਦੁਲਹਾ ਨੇ 27 ਦੌੜਾਂ ਦੀ ਆਪਣੀ ਪਾਰੀ ‘ਚ ਦੋ ਚੌਂਕੇ ਲਾਏ ਸੋਮਏ ਸਰਕਾਰ ਤਿੰਨ ਦੌੜਾਂ ਬਣਾ ਕੇ ਆਊਟ ਹੋਏ ਤੇ ਮੁਹੰਮਦ ਸੈਫੁਦੀਨ ਦੋ ਦੌੜਾਂ ਬਣਾ ਕੇ ਨਾਬਾਦ ਰਹੇ ਅਫਗਾਨਿਸਤਾਨ ਵੱਲੋਂ ਮੁਜੀਬ ਉਨ ਰਹਿਮਾਨ ਨੇ 10 ਓਵਰਾਂ ‘ਚ 39 ਦੌੜਾਂ ਦੇ ਕੇ ਤਿੰਨ ਵਿਕਟਾਂ ਜਦੋਂ ਕਿ ਗੁਲਬਦੀਨ ਨਾਇਬ ਨੇ 10 ਓਵਰਾਂ ‘ਚ 56 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੇ ਦੌਲਤ ਜਾਦਰਾਨ ਤੇ ਮੁਹੰਮਦ ਨਬੀ ਨੂੰ 1-1 ਵਿਕਟ ਹਾਸਲ ਕੀਤੀਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
5  ਟੀ20 ਮੈਚਾਂ ਦੀ ਲੜੀ 4-0 ਨਾਲ ਜਿੱਤੀ
ਕੋਲੰਬੋ, 25 ਸਤੰਬਰ
ਕਪਤਾਨ ਹਰਮਨਪ੍ਰੀਤ ਕੌਰ (63ਦੌੜਾਂ, 38 ਗੇਂਦਾਂ, 3 ਚੌਕੇ, 5 ਛੱਕੇ) ਦੇ ਧਮਾਕੇਦਾਰ ਅਰਧ ਸੈਂਕੜੇ ਅਤੇ ਜੇਮਿਮਾ ਰੋਡਰਿਗਜ਼ (31ਗੇਂਦਾਂ, 6 ਚੌਕੇ, 1 ਛੱਕਾ, 46 ਦੌੜਾਂ) ਦੀਆਂ ਬਿਹਤਰੀਨ ਪਾਰੀਆਂ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ 51 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਟੀ20 ਲੜੀ 4-0 ਨਾਲ ਜਿੱਤ ਲਈ ਲੜੀ ਦਾ ਦੂਸਰਾ ਮੈਚ ਮੀਂਹ ਕਾਰਨ ਧੋਤਾ ਗਿਆ ਸੀ ਜਦੋਂਕਿ ਭਾਰਤ ਨੇ ਪਹਿਲਾ, ਤੀਸਰਾ, ਚੌਥਾ ਅਤੇ ਪੰਜਵਾਂ ਮੈਚ ਜਿੱਤਿਆ ਭਾਰਤ ਨੇ ਇਸ ਤੋਂ ਪਹਿਲਾਂ ਸ਼੍ਰੀਲੰਕਾ ਤੋਂ ਇੱਕ ਰੋਜ਼ਾ ਲੜੀ 2-1 ਨਾਲ ਜਿੱਤੀ ਸੀ ਪੰਜਵੇਂ ਮੈਚ ‘ਚ ਭਾਰਤੀ ਟੀਮ ਨੇ 18.3 ਓਵਰਾਂ ‘ਚ 156 ਦੌੜਾਂ ਬਣਾਉਣ ਤੋਂ ਬਾਅਦ ਸ਼੍ਰੀਲੰਕਾ ਨੂੰ 17.4 ਓਵਰਾਂ ‘ਚ 105 ਦੌੜਾਂ ‘ਤੇ ਸਮੇਟ ਦਿੱਤਾ
ਭਾਰਤ ਨੇ 30 ਦੌੜਾਂ ਤੱਕ ਸਮ੍ਰਿਤੀ ਮੰਧਾਨਾ ਅਤੇ ਮਿਤਾਲੀ ਰਾਜ ਦੀਆਂ ਵਿਕਟਾਂ ਗੁਆ ਦਿੱਤੀਆਂ ਸਨ ਪਿਛਲੇ ਦੋ ਮੈਚਾਂ ‘ਚ ਲਗਾਤਾਰ ਦੋ ਅਰਧ ਸੈਂਕੜੇ ਬਣਾ ਚੁੱਕੀ ਜੇਮਿਮਾ ਨੇ ਕਪਤਾਨ ਹਰਮਨਪ੍ਰੀਤ ਨਾਲ ਤੀਸਰੀ ਵਿਕਟ ਲਈ 75 ਦੌੜਾਂ ਦੀ ਭਾਈਵਾਲੀ ਕੀਤੀ ਜੇਮਿਮਾ ਸਿਰਫ਼ ਚਾਰ ਦੌੜਾਂ ਤੋਂ ਲਗਾਤਾਰ ਤੀਸਰੇ ਅਰਧ ਸੈਂਕੜੇ ਤੋਂ ਖੁੰਝ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।