Bharat Vikas Parishad - Sach Kahoon Punjabi

Committee President Election: ਭਾਰਤ ਵਿਕਾਸ ਪ੍ਰੀਸ਼ਦ ਕਮੇਟੀ ਦੇ ਪ੍ਰਧਾਨ ਬਣੇ ਬ੍ਰਿਜ ਭੂਸ਼ਣ ਗਰਗ
ਜਰਨੈਲ ਸਿੰਘ ਸਹੋਤਾ ਸੈਕਟਰੀ ਮੁਹੰਮਦ ਸਮੀਰ ਕੈਸ਼ੀਅਰ ਚੁਣੇ ਗਏ

Committee President Election: (ਅਨਿਲ ਲੁਟਾਵਾ) ਅਮਲੋਹ। ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਅਮਲੋਹ ਦੀ ਮੀਟਿੰਗ ਸਥਾਨਕ ਨਿਰਵਾਲ ਹੋਟਲ ਵਿਖੇ ਕੀਤੀ ਗਈ। ਇਸ ਮੌਕੇ ਪੰਜਾਬ ਈਸਟ ਵੱਲੋਂ ਵਿਸ਼ੇਸ਼ ਤੌਰ ’ਤੇ ਲਲਿਤ ਸ਼ਰਮਾ ਨੂੰ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਿਆ। ਲਲਿਤ ਸ਼ਰਮਾ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਬ੍ਰਿਜ ਭੂਸ਼ਣ ਗਰਗ ਨੂੰ ਪ੍ਰਧਾਨ, ਜਰਨੈਲ ਸਿੰਘ ਸਹੋਤਾ ਨੂੰ ਸੈਕਟਰੀ ਅਤੇ ਮੁਹੰਮਦ ਸ਼ਮੀਰ ਨੂੰ ਕੈਸ਼ੀਅਰ ਚੁਣਿਆ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਲਲਿਤ ਸ਼ਰਮਾ ਨੇ ਕਿਹਾ ਕਿ ਭਾਰਤ ਵਿਕਾਸ਼ ਪਰਿਸ਼ਦ ਦੀਆਂ ਪੂਰੇ ਭਾਰਤ ਦੇਸ਼ ਵਿੱਚ ਬ੍ਰਾਂਚਾਂ ਹਨ। ਜੋ ਕਿ ਸਮਾਜ ਸੇਵਾ ਦੇ ਕੰਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਵਿੱਚ ਇਲੈਕਸ਼ਨ ਨਹੀਂ ਸਲੈਕਸ਼ਨ ਕੀਤੀ ਜਾਂਦੀ ਹੈ। ਇਸ ਮੌਕੇ ਜਰਨੈਲ ਸਿੰਘ ਸਹੋਤਾ ਨੇ ਚੱਲ ਰਹੇ ਸਾਲ ਵਿੱਚ ਅਮਲੋਹ ਬ੍ਰਾਂਚ ਵੱਲੋਂ ਕੀਤੇ ਗਏ ਕੰਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਵੀ ਇਹ ਸਮਾਜ ਸੇਵੀ ਕੰਮ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਚੱਲਦੇ ਰਹਿਣਗੇ।

ਇਹ ਵੀ ਪੜ੍ਹੋ: Holi Celebration: ਹੋਲੀ ’ਤੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ, ਸੋਨੇ-ਚਾਂਦੀ ਦੀਆਂ ਪਿਚਕਾਰੀਆਂ ਅਤੇ ਬਾਲਟੀਆਂ ਦੀ ਵਧੀ ਮ…

ਇੱਥੇ ਇਹ ਜ਼ਿਕਰਯੋਗ ਹੈ ਕਿ ਬ੍ਰਿਜ ਭੂਸ਼ਣ ਗਰਗ ਨੂੰ ਪ੍ਰਧਾਨ ਅਤੇ ਮੁਹੰਮਦ ਸ਼ਰੀਰ ਨੂੰ ਕੈਸ਼ੀਅਰ ਦੇ ਤੌਰ ’ਤੇ ਲਗਾਤਾਰ ਤੀਸਰੀ ਵਾਰ ਚੁਣਿਆ ਗਿਆ ਹੈ। ਇਸ ਮੌਕੇ ਬ੍ਰਿਜ ਭੂਸ਼ਣ ਗਰਗ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਸ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਰੇ ਹਾਊਸ ਨੇ ਉਨ੍ਹਾਂ ਵਿੱਚ ਵਿਸ਼ਵਾਸ ਪ੍ਰਗਟਾਇਆ ਹੈ। ਉਹ ਉਨਾਂ ਦੇ ਵਿਸ਼ਵਾਸ ਨੂੰ ਠੇਸ ਨਹੀਂ ਪਹੁੰਚਣ ਦੇਣਗੇ। ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਘਟੌੜਾ, ਡਾਕਟਰ ਰਾਮ ਸਰੂਪ, ਅਨਿਲ ਗੋਇਲ, ਸ਼ਿਵ ਗਰਗ, ਅਸ਼ੋਕ ਮਿੱਤਲ, ਦਰਸ਼ਨ ਸਿੰਘ ਬੱਬੀ, ਬਲਜਿੰਦਰ ਸਿੰਘ ਰਾਜਪੂਤ,ਜਸਵੰਤ ਸਿੰਘ ਗੋਲਡ, ਦੀਪਕ ਗੋਇਲ, ਪਵਨ ਜਿੰਦਲ, ਰਾਜੀਵ ਹੈਪੀ ਜਿਊਲਰ, ਡਾਕਟਰ ਅਸ਼ੋਕ ਗੋਇਲ,ਨੀਰਜ ਕਰਕਰਾ, ਕੁਲਜਿੰਦਰ ਸਿੰਘ ਨਰਵਾਲ, ਗੁਰਚਰਨ ਸਿੰਘ ਸੈਂਟੀ, ਜੋਗਿੰਦਰ ਸਿੰਘ ਨਰੂਲਾ, ਰਾਜ ਕੁਮਾਰ ਵਰਮਾ,ਸਵਿੰਦਰ ਮਿੱਤਲ, ਸੋਨੀ ਗੁਰੂ ਨਾਨਕ ਕਰਿਆਨਾ ਵਾਲੇ ਵੀ ਹਾਜ਼ਰ ਸਨ। Committee President Election

Bharat Vikas Parishad: ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕੈਂਸਰ ਤੋਂ ਬਚਾਅ ਲਈ ਵੱਡਾ ਉਪਰਾਲਾ, ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਕੀਤਾ ਇਹ ਕੰਮ
ਅਮਲੋਹ (ਅਨਿਲ ਲੁਟਾਵਾ)। ਭਾਰਤ ਵਿਕਾਸ ਪਰਿਸ਼ਦ ਬਰਾਂਚ ਅਮਲੋਹ ਵੱਲੋਂ ਅੱਜ ਵਰਡ ਕੈਂਸਰ ਕੇਅਰ ਸੰਸਥਾ ਜੋ ਕਿ ਐਨਆਰਆਈ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਚਲਾਈ ਜਾ ਰਹੀ ਹੈ ਦੇ ਸਹਿਯੋਗ ਨਾਲ ਅਮਲੋਹ ਵਿਖੇ ਕੈਂਸਰ ਦੀ ਜਾਗਰੁਕਤਾ ਲਈ ਇੱਕ ਕੈਂਪ ਲਗਾਇਆ ਗਿਆ। ਕੈਂਪ ਵਿੱਚ 300 ਮਰੀਜ਼ਾਂ ਦਾ ਚੈੱਕ ਅਪ ਕਰਨ ਉਪਰੰਤ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।

ਡਾਕਟਰਾਂ ਨੇ ਮਰੀਜ਼ਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਂਸਰ ਵਰਗੀ ਭਿਅੰਕਰ ਬਿਮਾਰੀ ਤੋਂ ਬਚਾ ਲਈ ਇਹ ਕੈਂਪ ਲੋਗਾਂ ਲਈ ਸਾਰਥਕ ਸਿੱਧ ਹੋਵੇਗਾ ਕਿਉਂਕਿ ਕੈਂਸਰ ਦੀ ਭਿਅੰਕਰ ਬਿਮਾਰੀ ਦਾ ਪਹਿਲੀ ਸਟੇਜ ਤੇ ਪਤਾ ਲੱਗ ਜਾਵੇ ਤਾਂ ਉਸਦਾ ਇਲਾਜ ਹੋ ਸਕਦਾ ਹੈ।

ਇਸ ਕੈਂਪ ਵਿੱਚ ਵਰਡ ਕੈਂਸਰ ਕੇਅਰ ਦੇ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦੇ ਸਾਰੇ ਟੈਸਟ ਮੁਫਤ ਕੀਤੇ ਗਏ ਅਤੇ ਦਵਾਈਆਂ ਦਿੱਤੀਆਂ ਗਈਆਂ।ਇਸ ਮੌਕੇ ਕੈਂਪ ਵਿੱਚ ਸਵਾਮੀ ਰਾਮ ਮੁਨੀ ਜੀ ਮਹਾਰਾਜ ਮਹਾ ਮੰਡਲੇਸ਼ਵਰ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ।

Bharat Vikas Parishad

ਇਸ ਕੈਂਪ ਵਿੱਚ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾਕਟਰ ਜੋਰਾ ਸਿੰਘ ਵੱਲੋਂ ਡਾਕਟਰ ਕੁਲਭੂਸ਼ਣ ਅਤੇ ਡਾਕਟਰ ਪ੍ਰਭਜੋਤ ਸਿੰਘ ਵਿਸ਼ੇਸ਼ ਤੌਰ ਤੇ ਕੈਂਪ ਵਿੱਚ ਆਏ ਅਤੇ ਯੂਨੀਵਰਸਿਟੀ ਵੱਲੋਂ ਕੈਂਪ ਨੂੰ ਭਰਪੂਰ ਸਹਿਯੋਗ ਦਿੱਤਾ ਗਿਆ।

Read Also : ਆਰਥਿਕਤਾ ਨੂੰ ਨਵੀਂ ਦਿਸ਼ਾ ਦੇਵੇਗਾ ਵਪਾਰਕ ਸਮਝੌਤਾ

ਇਸ ਕੈਂਪ ਵਿੱਚ ਭਾਰਤ ਵਿਕਾਸ ਪਰਿਸ਼ਦ ਪੰਜਾਬ ਈਸਟ ਦੀ ਸੈਕਟਰੀ ਮੈਡਮ ਮੀਨਾ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਪੂਰੇ ਭਾਰਤ ਵਿੱਚ ਸਮਾਜ ਭਲਾਈ ਦੇ ਕੰਮਾਂ ਵਿੱਚ ਅੱਗੇ ਹੋ ਕੇ ਹਿੱਸਾ ਲਿਆ ਜਾ ਰਿਹਾ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਚਤਿੰਦਰ ਸ਼ਰਮਾ ਨੇ ਵੀ ਪਰਿਸ਼ਦ ਨੂੰ ਆਰਥਿਕ ਮਦਦ ਦਿੱਤੀ।

Bharat Vikas Parishad

ਇਸ ਮੌਕੇ ਪਰਿਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਣ ਗਰਗ, ਸੈਕਟਰੀ ਚਰਨਜੀਤ ਕੁਮਾਰ, ਕੈਸ਼ੀਅਰ ਸਮੀਰ ਮੁਹੰਮਦ, ਪੀਆਰਓ ਜਰਨੈਲ ਸਿੰਘ ਸਹੋਤਾ, ਭਾਜਪਾ ਆਗੂ ਪ੍ਰਦੀਪ ਗਰਗ,ਰਾਜਪਾਲ ਗਰਗ,ਐਨਆਰਆਈ ਹਰਿੰਦਰ ਟਿਵਾਣਾ, ਐਨਆਰਆਈ ਨਰਿੰਦਰ ਵਰਮਾ, ਡਾਕਟਰ ਜਸਵੰਤ ਸਿੰਘ, ਜਸਵੰਤ ਸਿੰਘ ਗੋਲਡ,ਡਾਕਟਰ ਰਾਮ ਸਰੂਪ, ਅਨਿਲ ਗੋਇਲ, ਸ਼ਿਵ ਗਰਗ, ਪਰਮੋਦ ਅਬਰੋਲ, ਯੋਗੇਸ਼ ਬਾਂਸਲ,ਅਸ਼ੋਕ ਮਿੱਤਲ, ਕੁਲਜਿੰਦਰ ਨਿਰਵਾਲ,ਜਗਦੀਸ਼ ਲੋਟੇ,ਸੋਨੂੰ ਰਾਏਪੁਰ,ਸਤਿੰਦਰ ਪਾਲ ਸਰਪੰਚ, ਯਾਦਵਿੰਦਰ ਸਿੰਘ ਐਡਵੋਕੇਟ,ਸੁੰਦਰ ਲਾਲ ਝੱਟਾ, ਸ਼ੀਤਲਾ ਮਾਤਾ ਮੰਦਿਰ ਵੱਲੋਂ ਵਿਨੈ ਪੁਰੀ, ਐਨਆਰਆਈ ਸਪੋਰਟਸ ਕਲੱਬ ਵੱਲੋਂ ਸਿੰਦਰ ਮੋਹਨ ਪੁਰੀ, ਰੁਪਿੰਦਰ ਸਿੰਘ ਹੈਪੀ ਵੀ ਹਾਜ਼ਰ ਸਨ।

Social Service: ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਨਵੇਂ ਸਾਲ ਦੀ ਖੁਸ਼ੀ ’ਚ ਲੇਬਰ ਨੂੰ ਵੰਡੇ ਕੰਬਲ ਅਤੇ ਗਊਆਂ ਲਈ ਗੁੜ ਕੀਤਾ ਦਾਨ
Social Service: (ਅਨਿਲ ਲੁਟਾਵਾ) ਅਮਲੋਹ। ਭਾਰਤ ਵਿਕਾਸ ਪਰਿਸ਼ਦ ਅਮਲੋਹ ਵੱਲੋਂ ਨਵੇਂ ਸਾਲ ਦੀ ਖੁਸ਼ੀ ਦੇ ਮੌਕੇ ਅੱਜ ਸ਼੍ਰੀ ਸੰਗਮੇਸ਼ਵਰ ਗਊਸ਼ਾਲਾ ਅਮਲੋਹ ਦੀ ਸਾਰੀ ਲੇਬਰ ਨੂੰ ਕੰਬਲ ਵੰਡੇ ਗਏ ਅਤੇ ਗਊਆਂ ਲਈ ਗੁੜ ਅਤੇ ਹਰੇ ਚਾਰੇ ਦੀ ਸੇਵਾ ਕੀਤੀ ਗਈ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਬ੍ਰਿਜ ਭੂਸ਼ਣ ਗਰਗ ਅਤੇ ਸੈਕਟਰੀ ਚਰਨਜੀਤ ਅਬਰੋਲ ਵੱਲੋਂ ਦੱਸਿਆ ਗਿਆ ਕਿ ਭਾਰਤ ਵਿਕਾਸ ਪਰਿਸ਼ਦ ਅਮਲੋਹ ਵੱਲੋਂ ਹਰੇਕ ਮਹੀਨੇ ਕੋਈ ਨਾ ਕੋਈ ਧਾਰਮਿਕ ਸਮਾਗਮ ਜਾਂ ਕੋਈ ਮੈਡੀਕਲ ਕੈਂਪ ਲਾਇਆ ਜਾਂਦਾ ਹੈ। ਭਾਰਤ ਵਿਕਾਸ ਪਰਿਸ਼ਦ ਅਮਲੋਹ ਵੱਲੋਂ ਅਮਲੋਹ ਮੰਡੀ ਗੋਬਿੰਦਗੜ੍ਹ ਚੌਂਕ ਵਿਖੇ ਇੱਕ ਐਂਬੂਲੈਂਸ ਪਬਲਿਕ ਦੀ ਸੇਵਾ ਵਿੱਚ ਖੜੀ ਕੀਤੀ ਗਈ ਹੈ। ਜੋ ਕਿ ਹਰ ਸਮੇਂ ਐਮਰਜੈਂਸੀ ਤਿਆਰ ਰਹਿੰਦੀ ਹੈ।

ਇਹ ਵੀ ਪੜ੍ਹੋ: Anganwadi Holidays: ਠੰਢ ਦਾ ਕਹਿਰ ਜਾਰੀ, ਆਂਗਣਵਾੜੀ ਕੇਂਦਰ ’ਚ ਵੀ ਹੋਈਆਂ ਛੁੱਟੀਆਂ

ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਕੈਸ਼ੀਅਰ ਮੁਹੰਮਦ ਸਮੀਰ, ਅਨਿਲ ਗੋਇਲ, ਸ਼ਿਵ ਕੁਮਾਰ ਗਰਗ, ਜਤਿੰਦਰ ਸਿੰਘ ਰਾਮਗੜੀਆ, ਯੋਗੇਸ਼ ਬਾਂਸਲ, ਡਾਕਟਰ ਜਸਵੰਤ ਸਿੰਘ, ਜਸਵੰਤ ਸਿੰਘ ਗੋਲਡ, ਭੂਸ਼ਣ ਸ਼ਰਮਾ,ਬੰਟੀ ਲੁਟਾਵਾ, ਪਵਨ ਜਿੰਦਲ ਬਿੱਟੂ, ਮਨੋਜ ਖੁੱਲਰ,ਸੁਰਿੰਦਰ ਸਿੰਘ ਐਸਪੀ ਮੋਟਰ ਵਾਲੇ, ਨਰਿੰਦਰ ਸਿੰਘ, ਹੀਨਾ ਅਬਰੋਲ, ਸੰਗੀਤਾ ਗਰਗ, ਦੀਪਤੀ ਅਬਰੋਲ ਅਤੇ ਗਊਸ਼ਾਲਾ ਦੇ ਮੈਨੇਜਰ ਪੱਪੀ ਤੱਗੜ, ਅਸ਼ੋਕ ਕੁਮਾਰ ਗੁਪਤਾ,ਡਾਕਟਰ ਮਨਜੀਤ ਸਿੰਘ ਮਨੀ,ਲਾਲ ਚੰਦ ਕਾਲਾ ਹਾਜ਼ਰ ਸਨ। ਗਊਸ਼ਾਲਾ ਦੇ ਪ੍ਰਧਾਨ ਸ਼੍ਰੀ ਸ਼ਿਵ ਕੁਮਾਰ ਗਰਗ ਨੇ ਆਏ ਹੋਏ ਸਾਰੇ ਪਰਿਸ਼ਦ ਮੈਂਬਰਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਭਾਰਤ ਵਿਕਾਸ ਪਰਿਸ਼ਦ ਅਮਲੋਹ ਵੱਲੋਂ ਗਊਸ਼ਾਲਾ ਨੂੰ ਵੱਖ ਵੱਖ ਸਮੇਂ ਉੱਪਰ ਖੁੱਲੇ ਦਿਲ ਨਾਲ ਸਹਾਇਤਾ ਦਿੱਤੀ ਜਾਂਦੀ ਹੈ ਗਊਸ਼ਾਲਾ ਕਮੇਟੀ ਭਾਰਤ ਵਿਕਾਸ ਪਰਿਸ਼ਦ ਅਮਲੋਹ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹੈ। Social Service

Amloh News: ਭਾਰਤ ਵਿਕਾਸ ਪਰਿਸ਼ਦ ਹਮੇਸ਼ਾਂ ਲੋੜਵੰਦਾਂ ਦੀ ਮੱਦਦ ਲਈ ਤਤਪਰ ਰਹੀ ਹੈ: ਬ੍ਰਿਜ਼ ਭੂਸ਼ਣ ਗਰਗ
ਲੋੜਵੰਦ ਵਿਦਿਆਰਥੀਆਂ ਨੂੰ ਟਰੈਕ ਸੂਟ ਦਿੱਤੇ | Amloh News

Amloh News: (ਅਨਿਲ ਲੁਟਾਵਾ) ਅਮਲੋਹ। ਭਾਰਤ ਵਿਕਾਸ ਪਰਿਸ਼ਦ ਅਮਲੋਹ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਬਹੁਤ ਸਾਰੇ ਸਮਾਜ ਸੇਵਾ ਦੇ ਕੰਮ ਉਲੀਕੇ ਜਾ ਰਹੇ ਹਨ। ਇਸੇ ਲੜੀ ਨੂੰ ਅੱਗੇ ਤੌਰਦਿਆਂ ਅੱਜ ਸੰਸਥਾ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਅਮਲੋਹ ਵਿਖੇ ਸੰਸਥਾ ਦੇ ਸੈਕਟਰੀ ਚਰਨਜੀਤ ਕੁਮਾਰ ਰਿਟਾਇਰਡ ਕਾਨੂਗੋ ਅਤੇ ਸੁਰਿੰਦਰਪਾਲ ਸਿੰਘ ਐਸ.ਪੀ ਮੋਟਰ ਅਮਲੋਹ ਦੇ ਭਰਪੂਰ ਸਹਿਯੋਗ ਨਾਲ ਸਕੂਲ ਦੇ ਲਗਭਗ 145 ਲੋੜਵੰਦ ਵਿਦਿਆਰਥੀਆਂ ਨੂੰ ਟਰੈਕ ਸੂਟ ਵੱਡੇ ਗਏ।

ਇਸ ਮੌਕੇ ਸੰਸਥਾ ਦੇ ਪ੍ਰਧਾਨ ਬਿ੍ਰਜ ਭੂਸ਼ਣ ਗਰਗ ਵੱਲੋਂ ਆਪਣੇ ਸੰਬੋਧਨ ਵਿੱਚ ਕਿਹਾ ਗਿਆ ਕਿ ਸਕੂਲੀ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਇੱਕ ਸੈਸ਼ਨ ਵਿੱਚ ਸਿਰਫ ਇੱਕ ਵਰਦੀ ਹੀ ਦਿੱਤੀ ਜਾਂਦੀ ਹੈ ਜਿਸ ਨਾਲ ਬੱਚਿਆਂ ਨੂੰ ਇੱਕੋ ਵਰਦੀ ਨੂੰ ਲਗਾਤਾਰ ਪਹਿਨਣਾ ਔਖਾ ਲੱਗਦਾ ਹੈ। ਅੱਜ ਜੋ ਇਹਨਾਂ ਬੱਚਿਆਂ ਨੂੰ ਟਰੈਕ ਸੂਟ ਵੰਡੇ ਗਏ ਹਨ ਬੱਚੇ ਇਨ੍ਹਾਂ ਨੂੰ ਹਫਤੇ ਵਿੱਚ ਦੋ ਦਿਨ ਇਸ ਨੂੰ ਪਹਿਨ ਕੇ ਸਕੂਲ ਆ ਸਕਦੇ ਹਨ ਜਿਸ ਨਾਲ ਬੱਚਾ ਆਰਾਮ ਮਹਿਸੂਸ ਕਰੇਗਾ। ਉਨ੍ਹਾਂ ਕਿਹਾ ਕਿ ਸਕੂਲ ਮੁਖੀ ਅਤੇ ਸਕੂਲ ਦਾ ਸਟਾਫ ਬਹੁਤ ਮਿਹਨਤੀ ਹੈ ਇਸ ਲਈ ਸੰਸਥਾ ਸਕੂਲ ਦੀ ਹਰ ਸੰਭਵ ਸਹਾਇਤਾ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਹਮੇਸ਼ਾ ਲੋੜਵੰਦਾਂ ਦੀ ਮੱਦਦ ਲਈ ਤਤਪਰ ਰਹੀ ਹੈ। Amloh News

ਇਹ ਵੀ ਪੜ੍ਹੋ: Abhaneri Festival: ਆਭਾਨੇਰੀ ਉਤਸਵ ’ਚ ਵਿਸ਼ਵ ਪ੍ਰਸਿੱਧ ਰਾਜਸਥਾਨੀ ਲੋਕ ਕਲਾਕਾਰਾਂ ਨੇ ਦਿੱਤੀ ਪੇਸ਼ਕਾਰੀ

ਇਸ ਮੌਕੇ ਸੈਂਟਰ ਹੈਡ ਟੀਚਰ ਮੈਡਮ ਕਮਲਜੀਤ ਕੌਰ ਨੇ ਭਾਰਤ ਵਿਕਾਸ ਪਰਿਸ਼ਦ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਲੋੜਵੰਦ ਵਿਅਕਤੀ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਡਾਕਟਰ ਰਾਮ ਸਰੂਪ, ਅਨਿਲ ਗੋਇਲ,ਡਾਕਟਰ ਜਸਵੰਤ ਸਿੰਘ, ਜੋਗਿੰਦਰ ਸਿੰਘ ਨਰੂਲਾ, ਜਰਨੈਲ ਸਿੰਘ ਸਹੋਤਾ, ਰਾਜੀਵ ਕਰਕਰਾ, ਮੈਡਮ ਰਵਿੰਦਰ ਕੌਰ, ਨੰਨੂ ਗਰਗ, ਮਨੀਸ਼ਾ ਰਾਣੀ, ਰਜਿੰਦਰ ਕੌਰ, ਪਰਮਜੀਤ ਕੌਰ, ਸੁਰਿੰਦਰ ਕੌਰ, ਭੂਸ਼ਣ ਸ਼ਰਮਾ, ਸਾਬਕਾ ਕੌਂਸਲਰ ਹੈਪੀ ਸੈਡਾ, ਐਡਵੋਕੇਟ ਮਯੰਕ ਸ਼ਰਮਾ, ਰਾਜੀਵ ਵਰਮਾ ਹੈਪੀ, ਗੁਰਬਚਨ ਸਿੰਘ ਸੈਂਟੀ ਅਰੋੜਾ, ਸੁਖਵਿੰਦਰ ਸਿੰਘ ਕਾਲਾ ਅਰੋੜਾ, ਰਾਜੀਵ ਵਰਮਾ ਸਾਧੂ, ਪਵਨ ਜਿੰਦਲ, ਡਾਕਟਰ ਅਸ਼ੋਕ ਗੋਇਲ, ਜਗਤਾਰ ਸਿੰਘ ਸੋਨੀ, ਰਕੇਸ਼ ਸੇਡਾ, ਦੀਪਕ ਗੋਇਲ, ਜਤਿੰਦਰ ਸਿੰਘ ਰਾਮਗੜੀਆ, ਮੁਹੰਮਦ ਸਮੀਰ, ਰਾਮਦਾਸ ਮੌਜੂਦ ਸਨ।