Players - Sach Kahoon Punjabi
ਫਾਜ਼ਿਲਕਾ (ਰਜਨੀਸ਼ ਰਵੀ) ਬਲਾਕ ਅਬੋਹਰ 2 ਦੇ ਸੈਂਟਰ ਨੰ 1 ਦੀਆਂ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਮਸੀਤ ਦੇ ਨਿੱਕੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆ 80 ਮੈਡਲ ਆਪਣੇ ਨਾਂ ਕਰਕੇ ਇਤਿਹਾਸ ਸਿਰਜਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਮੈਡਮ ਮੀਨਾਕਸ਼ੀ ਰਾਣੀ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੇ 40 ਵਿਦਿਆਰਥੀਆਂ ਨੇ ਸੈਂਟਰ ਪੱਧਰੀ ਖੇਡਾਂ ਵਿੱਚ ਹਿੱਸਾ ਲਿਆ ਅਤੇ 80 ਮੈਡਲ ਆਪਣੀ ਝੋਲੀ ਵਿੱਚ ਪਾਏ ਹਨ‌। ਉਹਨਾਂ ਕਿਹਾ ਕਿ ਸਕੂਲ ਕੋਲ ਗਰਾਊਂਡ ਦੀ ਘਾਟ ਹੋਣ ਦੇ ਬਾਵਜੂਦ ਥੋੜੀ ਥਾਂ ਵਿੱਚ ਹੀ ਪਰੈਕਟਿਸ ਕਰਕੇ ਨਿੱਕੇ ਖਿਡਾਰੀਆਂ ਨੇ ਵੱਡੀ ਪ੍ਰਾਪਤੀ ਕੀਤੀ ਹੈ। (Players)
ਇਹ ਵੀ ਪੜ੍ਹੋ : ਪਿਛਲੇ ਸੈਸ਼ਨ ‘ਗੈਰ-ਕਾਨੂੰਨੀ’ ਸਨ ਤਾਂ ਹੁਣ ਬਿਨਾਂ ‘ਪ੍ਰੋਰੋਗੇਸ਼ਨ’ ਕਿਵੇਂ ਕਾਨੂੰਨੀ ਸੈਸ਼ਨ ਕਰ ਸਕਦੀ ਐ ‘ਆਪ ਸਰਕਾਰ’
ਸਕੂਲ ਅਧਿਆਪਕ ਅਜੇ ਕੁਮਾਰ ਰਹੇਜਾ ਅਤੇ ਮੈਡਮ ਗੀਤਾ ਰਾਣੀ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਸਟਾਫ਼ ਦੇ ਸਾਂਝੇ ਯਤਨਾਂ ਸਦਕਾ ਇਹ ਸ਼ਾਨਾਂਮੱਤੀ ਪ੍ਰਾਪਤੀ ਹੋਈ ਹੈ। ਸੀਐਚਟੀ ਸਤੀਸ਼ ਕੁਮਾਰ ਨੇ ਕਿਹਾ ਕਿ ਸੈਂਟਰ ਦੇ ਸਮੂਹ ਸਕੂਲਾਂ ਨੇ ਵਧੀਆ ਪ੍ਰਦਰਸ਼ਨ ਕੀਤਾ
ਪਰ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਮਸੀਤ ਦੀ ਉਪਲਬਧੀ ਇਕ ਮਿਸਾਲ ਕਾਇਮ ਕਰ ਗਈ।ਸਾਰਾ ਸਕੂਲ ਤੇ ਪਿੰਡ ਵਧਾਈ ਦੇ ਪਾਤਰ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਬੀਪੀਈਓ ਭਾਲਾ ਰਾਮ ਨੇ ਇਸ ਪ੍ਰਾਪਤੀ ਲਈ ਸਕੂਲ ਸਟਾਫ ਅਤੇ ਵਿਦਿਆਰਥੀ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਸ਼ਾਹ ਸਤਿਨਾਮ ਜੀ ਨੋਬਲ ਸਕੂਲ ਕੋਟੜਾ ਦੇ ਖਿਡਾਰੀਆਂ ਨੇ ਦੋ ਸੋਨ ਤਮਗਿਆਂ ਸਮੇਤ ਜਿੱਤੇ ਪੰਜ ਤਮਗੇ
67ਵੇਂ ਜ਼ਿਲ੍ਹਾ ਪੱਧਰੀ ਤੀਰਅੰਦਾਜ਼ੀ ਮੁਕਾਬਲੇ ’ਚ ਮਾਰੀ ਬਾਜ਼ੀ (Archery Competition)
ਖਿਡਾਰੀਆਂ ਨੇ ਦੋ ਸੋਨ, ਦੋ ਰਜਤ ਸਮੇਤ ਜਿੱਤੇ 5 ਮੈਡਲ
(ਸੱਚ ਕਹੂੰ ਨਿਊਜ) ਕੋਟੜਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਰਾਜਸਥਾਨ ’ਚ ਉਦੈਪੂਰ ਜ਼ਿਲ੍ਹੇ ਦੇ ਆਦੀਵਾਸੀ ਬਾਹੁਲ ਖੇਤਰ ’ਚ ਸਥਾਪਤ ਸ਼ਾਹ ਸਤਿਨਾਮ ਜੀ ਨੋਬਲ ਸਕੂਲ ਦੇ ਹੋਣਹਾਰ ਵਿਦਿਆਰਥੀ ਸਿੱਖਿਆ ਦੇ ਨਾਲ ਨਾਲ ਖੇਡਾਂ ’ਚ ਵੀ ਸਫਲਤਾ ਦਾ ਝੰਡਾ ਲਹਿਰਾ ਰਹੇ ਹਨ ਇਸ ਕ੍ਰਮ ’ਚ 8 ਤੋਂ 11 ਸਤੰਬਰ ਤੱਕ ਮਗਵਾਸ ਝਾੜੋਲ ’ਚ ਹੋਏ 67ਵੇਂ ਜ਼ਿਲ੍ਹਾ ਪੱਧਰੀ ਤੀਰਅੰਦਾਜ਼ੀ ਮੁਕਾਬਲੇ ’ਚ ਸ਼ਾਹ ਸਤਿਨਾਮ ਜੀ ਨੋਬਲ ਸਕੂਲ, ਕੋਟੜਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜ ਤਮਗੇ ਜਿੱਤ ਕੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦਾ ਨਾਂਅ ਰੌਸ਼ਨ ਕੀਤਾ। (Archery Competition)
ਇਹ ਵੀ ਪੜ੍ਹੋ : ਰਿਟਾਇਰਮੈਂਟ ਤੋਂ ਪਹਿਲਾਂ ਜ਼ਰੂਰੀ ਹੈ ਫਾਇਨੈਂਸ਼ੀਅਲ ਪਲਾਨਿੰਗ ਬਣਾਉਣੀ
ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ਰੰਸੀਪਲ ਯੋਗੇਸ਼ ਕੁਮਾਰ ਨੇ ਦੱਸਿਆ ਮੁਕਾਬਲੇ ’ਚ ਅਸ਼ੋਕ ਕੁਮਾਰ ਬੁੰਮਬਾਰੀਆ ਨੇ 50 ਤੇ 30 ਮੀਟਰ ਤੀਰਅੰਦਾਜ਼ੀ ’ਚ ਦੋ ਗੋਲਡ ਮੈਡਲ ਤੇ ਰਣਵੀਰ ਖੈਰ ਨੇ 40, 30 ਮੀਟਰ ਤੇ ਟੀਮ ਮੁਕਾਬਲੇ ਦੀ ਤੀਰਅੰਦਾਜ਼ੀ ਮੁਕਾਬਲੇ ’ਚ ਤਿੰਨ ਸਿਲਵਰ ਮੈਡਲ ਤੇ ਇੱਕ ਕਾਂਸੀ ਤਮਗਾ ਜਿੱਤਿਆ। (Archery Competition) ਜੇਤੂ ਖਿਡਾਰੀਆਂ ਤੇ ਸਕੂਲ ਦੇ ਪ੍ਰਿੰਸੀਪਲ ਨੇ ਇਸ ਜਿੱਤ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ। ਜੇਤੂ ਖਿਡਾਰੀਆਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਸਾਨੂੰ ਖੇਡਾਂ ਦੇ ਬਿਹਤਰੀਨ ਟਿਪਸ ਅਤੇ ਤਕਨੀਕ ਦੱਸੀ ਹੈ, ਜਿਨ੍ਹਾਂ ਦਾ ਪਾਲਣ ਕਰਨ ਨਾਲ ਸਾਡੀ ਖੇਡ ’ਚ ਬਹੁਤ ਜਿਆਦਾ ਸੁਧਾਰ ਹੋਇਆ ਤੇ ਇਸ ਦੀ ਬਦੌਲਤ ਸਾਨੂੰ ਜਿੱਤ ਮਿਲੀ ਸਕੂਲ ਦੇ ਪ੍ਰਿੰਸੀਪਲ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਜਿੱਤਣ ’ਤੇ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।
ਮ੍ਰਿਤਕ ਭਰਾ ਨੂੰ ਸੀਨੇ ਨਾਲ ਲਾ ਕੇ ਕੌਮਾਂਤਰੀ ਕਬੱਡੀ ਕੱਪ ਖੇਡ ਰਿਹੈ ਖਿਡਾਰੀ
ਸੁਖਮਨ ਦੀ ਮੌਤ ਮਗਰੋਂ ਭਰਾ ਅਰਸ਼ ਨੇ ਛਾਤੀ ‘ਤੇ ਬਣਵਾਇਆ ਉਸਦਾ ਟੈਟੂ
ਸੁਖਜੀਤ ਮਾਨ/ਬਠਿੰਡਾ। ਕਬੱਡੀ ਦੇ ਮੈਦਾਨਾਂ ‘ਚ ਧੁੰਮਾਂ ਪਾਉਣ ਵਾਲਾ ਪਿੰਡ ਚੋਹਲਾ ਸਾਹਿਬ ਦਾ ਕੌਮਾਂਤਰੀ ਖਿਡਾਰੀ ਸੁਖਮਨ ਭਾਵੇਂ ਦੁਨੀਆਂ ‘ਚ ਨਹੀਂ ਰਿਹਾ ਪਰ ਖੇਡ ਮੈਦਾਨ ‘ਚ ਉਸਦੀ ਮੌਜੂਦਗੀ ਹਾਲੇ ਵੀ ਕਾਇਮ ਹੈ। ਇਸ ਖਿਡਾਰੀ ਦੀ ਮੌਤ ਮਗਰੋਂ ਉਸਦੇ ਭਰਾ ਅਰਸ਼ ਨੇ ਉਸਦਾ ਟੈਟੂ ਛਾਤੀ ‘ਤੇ ਬਣਵਾ ਲਿਆ।
ਅੱਜ ਕੌਮਾਂਤਰੀ ਕਬੱਡੀ ਕੱਪ ਦੇ ਬਠਿੰਡਾ ‘ਚ ਹੋਏ ਮੈਚਾਂ ਦੌਰਾਨ ਭਾਰਤੀ ਟੀਮ ‘ਚ ਸ਼ਾਮਿਲ ਅਰਸ਼ ਨੇ ਦੱਸਿਆ ਕਿ ਸੁਖਮਨ ਉਸ ਤੋਂ ਪਹਿਲਾਂ ਕਬੱਡੀ ਖੇਡਣ ਲੱਗਾ ਸੀ। ਉਸ ਤੋਂ ਦੋ ਸਾਲ ਬਾਅਦ ਉਹ ਵੀ ਉਸਨੂੰ ਵੇਖ ਕੇ ਖੇਡ ਮੈਦਾਨ ‘ਚ ਆ ਗਿਆ। ਅਰਸ਼ ਕਬੱਡੀ ‘ਚ ਬਿਹਤਰ ਜਾਫੀ ਵਜੋਂ ਖੇਡਦਾ ਹੈ ਜਦੋਂਕਿ ਉਸਦਾ ਭਰਾ ਸੁਖਮਨ ਰੇਡਰ ਸੀ। ਸਾਲ 2018 ‘ਚ ਸੁਖਮਨ ਦੀ ਮੌਤ ਹੋ ਗਈ ਸੀ। ਗੱਭਰੂ ਪੁੱਤ ਦੀ ਮੌਤ ਮਗਰੋਂ ਪੂਰਾ ਪਰਿਵਾਰ ਸਦਮੇ ‘ਚ ਡੁੱਬ ਗਿਆ।
ਇਸਦੇ ਬਾਵਜੂਦ ਆਪਣੇ ਭਰਾ ਦੀ ਖੇਡ ਮੈਦਾਨਾਂ ‘ਚ ਮੌਜੂਦਗੀ ਕਾਇਮ ਰੱਖਣ ਲਈ ਅਰਸ਼ ਨੇ ਉਸਦਾ ਟੈਟੂ ਆਪਣੀ ਛਾਤੀ ‘ਤੇ ਬਣਵਾ ਲਿਆ। ਇਹੋ ਨਹੀਂ ਅਰਸ਼ ਦੇ ਖੱਬੇ ਡੌਲੇ ‘ਤੇ ਉਸਦੇ ਦਾਦਾ ਕਪੂਰ ਸਿੰਘ ਦਾ ਵੀ ਟੈਟੂ ਬਣਿਆ ਹੋਇਆ ਹੈ। ਅਰਸ਼ ਨੇ ਦੱਸਿਆ ਕਿ ਹੁਣ ਉਨ੍ਹਾਂ ਦੀ ਤੀਜੀ ਪੀੜ੍ਹੀ ਖੇਡ ਮੈਦਾਨ ‘ਚ ਹੈ। ਉਸਦਾ ਦਾਦਾ ਵੀ ਕਬੱਡੀ ਖਿਡਾਰੀ ਰਿਹਾ ਤੇ ਮਗਰੋਂ ਪਿਤਾ ਕੁਲਵੰਤ ਸਿੰਘ ਨੇ ਵੀ ਕਬੱਡੀ ਖੇਡੀ। ਸੁਖਮਨ ਦੀ ਮੌਤ ਮਗਰੋਂ ਅਰਸ਼ ਦੇ ਕਬੱਡੀ ਖੇਡਣ ‘ਤੇ ਪਰਿਵਾਰ ਵੱਲੋਂ ਕਿਸੇ ਤਰ੍ਹਾਂ ਦੀ ਰੋਕ ਲਾਏ ਜਾਣ ਸਬੰਧੀ ਪੁੱਛਣ ‘ਤੇ ਉਸਨੇ ਦੱਸਿਆ ਕਿ ਅਜਿਹਾ ਕੁੱਝ ਨਹੀਂ ਹੋਇਆ ਸਗੋਂ ਹੁਣ ਉਹ ਤਾਂ ਉਸਦੀ ਖੇਡ ਖੇਤਰ ‘ਚ ਯਾਦ ਬਣਾਈ ਰੱਖਣ ਲਈ ਮੈਦਾਨ ‘ਚ ਡਟਿਆ ਹੋਇਆ ਹੈ।
ਬਿੱਟੂ ਦੁਗਾਲ ਨੇ ਵੀ ਬਣਵਾਇਆ ਸੀ ਸਰੋਵਰ ਦੁਗਾਲ ਦਾ ਟੈਟੂ
ਜ਼ਿਲ੍ਹਾ ਸੰਗਰੂਰ ਦੇ ਪਿੰਡ ਦੁਗਾਲ ਦੇ ਕਬੱਡੀ ਖਿਡਾਰੀ ਬਿੱਟੂ ਦੁਗਾਲ ਤੇ ਸਰੋਵਰ ਦੁਗਾਲ ਵੀ ਕੌਮਾਂਤਰੀ ਖਿਡਾਰੀ ਰਹੇ। ਇਹ ਦੋਵੇਂ ਖਿਡਾਰੀ ਇਕੱਠੇ ਵੀ ਲੰਮਾ ਸਮਾਂ ਮੈਦਾਨ ‘ਚ ਖੇਡੇ। ਇਨ੍ਹਾਂ ‘ਚੋਂ ਜਦੋਂ ਸਰੋਵਰ ਦੀ ਮੌਤ ਹੋ ਗਈ ਤਾਂ ਬਿੱਟੂ ਨੇ ਉਸਦਾ ਟੈਟੂ ਡੌਲੇ ‘ਤੇ ਬਣਵਾ ਲਿਆ ਸੀ। ਬਿੱਟੂ ਵੀ ਅਰਸ਼ ਵਾਂਗ ਉਸਦੀ ਯਾਦ ਨੂੰ ਹਮੇਸ਼ਾ ਨਾਲ ਰੱਖਦਾ ਸੀ। ਕੁੱਝ ਸਮਾਂ ਪਹਿਲਾਂ ਬਿੱਟੂ ਦੁਗਾਲ ਦੀ ਵੀ ਮੌਤ ਹੋ ਗਈ। ਦੁਗਾਲ ਪਿੰਡ ਦੇ ਇਨ੍ਹਾਂ ਖਿਡਾਰੀਆਂ ਦਾ ਜ਼ਿਕਰ ਦੁਨੀਆਂ ਭਰ ‘ਚ ਹੁੰਦੇ ਕਬੱਡੀ ਮੁਕਾਬਲਿਆਂ ਦਰਮਿਆਨ ਹਾਲੇ ਵੀ ਹੁੰਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੱਤ ‘ਚ ਵੱਜੀਆਂ ਗੋਲੀਆਂ
ਬਟਾਲਾ। ਪੰਜਾਬ ‘ਚ ਹੁਣ ਆਏ ਦਿਨ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਹੁਣ ਬਟਾਲਾ ‘ਚ ਇਕ ਕਬੱਡੀ ਖਿਡਾਰੀ ਨੂੰ ਦੋ ਨੌਜਵਾਨਾਂ ਵੱਲੋਂ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਮੌਕੇ ‘ਤੇ ਪੁੱਜੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕਬੱਡੀ ਖਿਡਾਰੀ ਸੁਖਰਾਜ ਸਿੰਘ ਉਰਫ ਸੁੱਖਾ ਪੁੱਤਰ ਗੁਰਪਾਲ ਸਿੰਘ ਵਾਸੀ ਜੌੜਾ ਸਿੰਘਾ ਆਪਣੇ ਦੋਸਤ ਗੁਰਕਮਲ ਸਿੰਘ ਨਾਲ ਬੀਤੀ ਰਾਤ ਆਪਣੀ ਗੱਡੀ ‘ਚ ਜਾ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਪਿੰਡ ਗਾਦੜੀਆਂ ਨੇੜੇ ਪੁੱਜੇ ਤਾਂ ਇਸ ਸਾਹਮਣੇ ਤੋਂ ਟਰੈਕਟਰ ਆ ਰਿਹਾ ਸੀ। Kabaddi
ਰਸਤਾ ਥੋੜਾ ਹੋਣ ਕਾਰਨ ਕਬੱਡੀ ਖਿਡਾਰੀ ਨੇ ਗੱਡੀ ਇਕ ਪਾਸੇ ਰੋਕ ਕੇ ਲਾਈਟਾਂ ਬੰਦ ਕਰ ਲਈਆਂ ਪਰ ਟਰੈਕਟਰ ਚਾਲਕ ਦਲਬੀਰ ਸਿੰਘ ਅਤੇ ਬਲਜੀਤ ਸਿੰਘ ਉਸ ਨਾਲ ਝਗੜ ਪਏ ਤੇ ਉਨ੍ਹਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਕਬੱਡੀ ਖਿਡਾਰੀ ਤੇ ਉਸ ਦਾ ਸਾਥੀ ਗੱਡੀ ਛੱਡ ਕੇ ਭੱਜਣ ਲੱਗੇ ਪਰ ਫਿਰ ਵੀ ਦੋ ਗੋਲੀਆਂ ਕਬੱਡੀ ਖਿਡਾਰੀ ਦੀ ਲੱਤ ‘ਚ ਲੱਗ ਗਈਆਂ ਤੇ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਦੂਜੀ ਧਿਰ ਦਾ ਕਹਿਣਾ ਹੈ ਕਿ ਕਬੱਡੀ ਖਿਡਾਰੀ ਤੇ ਉਸ ਦੇ ਸਾਥੀ ਨੇ ਉਨ੍ਹਾਂ ‘ਤੇ ਹਮਲਾ ਕੀਤਾ ਹੈ, ਜਿਸ ਕਾਰਨ ਉਹ ਜ਼ਖਮੀ ਹੋਏ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Kabaddi
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਮਲਨਾਥ ਨੇ ਖਿਡਾਰੀਆਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ | players
ਭੋਪਾਲ (ਏਜੰਸੀ)। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਹੋਸ਼ੰਗਾਬਾਦ ਜ਼ਿਲ੍ਹੇ ‘ਚ ਅੱਜ ਸੜਕ ਹਾਦਸੇ ‘ਚ ਚਾਰ ਹਾਕੀ ਖਿਡਾਰੀਆਂ players ਦੀ ਮੌਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਦੁਖੀ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਸ੍ਰੀ ਕਮਲਨਾਥ ਨੇ ਟਵੀਟ ਦੇ ਜ਼ਰੀਏ ਹਾਦਸੇ ‘ਚ ਜ਼ਖਮੀ ਖਿਡਾਰੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਅਰਦਾਸ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਰੈਸਲਪੁਰ ਪਿੰਡ ਦੇ ਨੇੜੇ ਹਾਦਸੇ ‘ਚ ਚਾਰ ਖਿਡਾਰੀਆਂ ਦੇ ਦੇਹਾਂਤ ਦੀ ਘਟਨਾ ਬਹੁਤ ਦੁੱਖਦਾਈ ਹੈ। ਉਨ੍ਹਾਂ ਖਿਡਾਰੀਆਂ ਦੇ ਪ੍ਰਤੀ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਜਖ਼ਮੀਆਂ ਨੂੰ ਪੂਰਾ ਇਲਾਜ਼ ਮੁਹੱਈਆ ਕਰਵਾਇਆ ਜਾਤੇ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
players
ਮੱਧਪ੍ਰਦੇਸ਼ ਦੇ ਹੋਸ਼ੰਗਾਬਾਦ ਜਿਲ੍ਹੇ ਦੇ ਦੇਹਾਤ ਥਾਣਾ ਖੇਤਰ ਵਿੱਚ ਅੱਜ ਇੱਕ ਸੜਕ ਹਾਦਸੇ ਵਿੱਚ ਕਾਰ ਸਵਾਰ ਚਾਰ ਹਾਕੀ ਖਿਲਾਰੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜਖ਼ਮੀ ਹੋ ਗਏ। ਪੁਲਿਸ ਸੂਤਰਾਂ ਅਨੁਸਾਰ ਰੇਸਲਪੁਰ ਪਿੰਡ ਦੇ ਕੋਲ ਤੇਜ ਰਫ਼ਤਾਰ ਨਾਲ ਜਾ ਰਹੀ ਕਾਰ ਬੇਕਾਬੂ ਹੋਕੇ ਸੜਕ ਕਿਨਾਰੇ ਦਰਖਤ ਨਾਲ ਟਕਰਾ ਗਈ ਜਿਸ ਕਰਕੇ ਚਾਰ ਖਿਲਾਰੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਇੱਥੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਸੜਕ ਹਾਦਸੇ ‘ਚ ਚਾਰ ਹਾਕੀ ਖਿਡਾਰੀਆਂ ਦੀ ਮੌਤ
ਹੋਸ਼ੰਗਾਬਾਦ , ਏਜੰਸੀ। ਮੱਧਪ੍ਰਦੇਸ਼ ਦੇ ਹੋਸ਼ੰਗਾਬਾਦ ਜਿਲ੍ਹੇ ਦੇ ਦੇਹਾਤ ਥਾਣਾ ਖੇਤਰ ਵਿੱਚ ਅੱਜ ਇੱਕ ਸੜਕ ਹਾਦਸੇ ਵਿੱਚ ਕਾਰ ਸਵਾਰ ਚਾਰ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜਖ਼ਮੀ ਹੋ ਗਏ। ਪੁਲਿਸ ਸੂਤਰਾਂ ਅਨੁਸਾਰ ਰੇਸਲਪੁਰ ਪਿੰਡ ਦੇ ਕੋਲ ਤੇਜ ਰਫ਼ਤਾਰ ਨਾਲ ਜਾ ਰਹੀ ਕਾਰ ਬੇਕਾਬੂ ਹੋਕੇ ਸੜਕ ਕਿਨਾਰੇ ਦਰਖਤ ਨਾਲ ਟਕਰਾ ਗਈ ਜਿਸ ਕਰਕੇ ਚਾਰ ਖਿਡਾਰੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਇੱਥੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। (Road Accident)
ਸੂਤਰਾਂ ਨੇ ਦੱਸਿਆ ਕਿ ਇਹ ਚਾਰੇ ਖਿਡਾਰੀ ਇੱਥੇ ਹਾਕੀ ਦੇ ਟੂਰਨਾਮੇਂਟ ਵਿੱਚ ਮੈਚ ਖੇਡਣ ਆ ਰਹੇ ਸਨ। ਇਹਨਾਂ ਵਿਚੋਂ ਇੱਕ ਖਿਡਾਰੀ ਦਾ ਜਨਮ ਦਿਨ ਸੀ ਅਤੇ ਦੱਸਿਆ ਗਿਆ ਹੈ ਕਿ ਉਹ ਸਾਰੇ ਆਪਣੇ ਸਾਥੀ ਦਾ ਜਨਮ ਦਿਨ ਮਨਾਉਣ ਲਈ ਕੱਲ੍ਹ ਰਾਤ ਇਟਾਰਸੀ ਗਏ ਸਨ ਜਿੱਥੋਂ ਵਾਪਸ ਪਰਤਦੇ ਸਮਾਂ ਇਹ ਹਾਦਸਿਆ ਹੋ ਗਿਆ। ਲਾਸ਼ਾਂ ਦੀ ਪਹਿਚਾਣ ਸ਼ਾਹਨਵਾਜ ਹੁਸੈਨ ਨਿਵਾਸੀ ਇੰਦੌਰ , ਆਦਰਸ਼ ਹਰਦੁਆ ਇਟਾਰਸੀ , ਅਸੀਸ਼ ਲਾਲ ਜਬਲਪੁਰ ਅਤੇ ਅਨਿਕੇਤ ਵਰੂਨ ਗਵਾਲੀਅਰ ਵਜੋਂ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਪੰਜਾਬ ਕਬੱਡੀ ਅਕੈਡਮੀਜ਼ ਐਂਡ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਸੁਰਿੰਦਰਪਾਲ ਸਿੰਘ ਟੋਨੀ ਕਾਲਖ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ 20 ਕਬੱਡੀ ਕੋਚਾਂ ਤੋਂ ਇਲਾਵਾ 50 ਮੈਂਬਰਾਂ ਅਤੇ ਖੇਡ ਪ੍ਰਮੋਟਰਾਂ ਨੇ ਹਿੱਸਾ ਲਿਆ। ਮੀਟਿੰਗ ਦੀ ਕਾਰਵਾਈ ਬਾਰੇ ਪ੍ਰਧਾਨ ਸੁਰਿੰਦਰ ਸਿੰਘ ਟੋਨੀ ਕਾਲਖ ਅਤੇ ਡੀ ਪੀ ਮੱਖਣ ਚੜਿੱਕ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦਾ ਮੁੱਖ ਮਕਸਦ ਨਸ਼ਾ ਰਹਿਤ ਕਬੱਡੀ ਅਤੇ ਕਬੱਡੀ ਫਾਰ ਆਲ ਇਸ ਪ੍ਰਤੀ ਪੰਜਾਬ ਕਬੱਡੀ ਅਕੈਡਮੀਜ ਐਂਡ ਐਸੋਸੀਏਸ਼ਨ ਪੂਰੀ ਤਰ੍ਹਾਂ ਵਚਨਬੱਧ ਰਹੇਗੀ। ਮੀਟਿੰਗ ਵਿਚ ਪਾਸ ਕੀਤੇ ਮਤਿਆਂ ਬਾਰੇ ਗੱਲਬਾਤ ਕਰਦਿਆਂ। (Ludhiana News)
ਓਨਾਂ ਦੱਸਿਆ ਕਿ ਕਬੱਡੀ ਦਾ ਸਕੂਲਾਂ, ਕਾਲਜਾਂ ਅਤੇ ਪੇਂਡੂ ਖੇਡ ਕਲੱਬਾਂ ‘ਚ ਵੱਡੇ ਪੱਧਰ ‘ਤੇ ਵਿਸਥਾਰ ਕੀਤਾ ਜਾਵੇਗਾ ਅਤੇ ਕਬੱਡੀ ਵਿਚ ਚੱਲ ਰਹੇ ਨਸ਼ੇ ਨੂੰ ਰੋਕਣ ਲਈ ਮੁਹਿੰਮ ਨੂੰ ਹੋਰ ਮਜਬੂਤ ਕੀਤਾ ਜਾਵੇਗਾ। ਓਹਨਾਂ ਆਖਿਆ ਕਿ ਇਸ ਵਰ੍ਹੇ ਕਬੱਡੀ ਸੀਜਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਖੇਡ ਮੇਲਿਆਂ ‘ਚ ਖੇਡਣ ਵਾਲੇ ਸਾਰੇ ਖਿਡਾਰੀਆਂ ਦੇ ਡੋਪ ਟੈਸਟ ਕੀਤੇ ਜਾਣਗੇ ਜਿੰਨ੍ਹਾਂ ਦਾ ਰਿਜ਼ਲਟ ਦਸ ਦਿਨਾਂ ਦੇ ਅੰਦਰ ਘੋਸ਼ਿਤ ਕੀਤਾ ਜਾਵੇਗਾ ਤੇ ਜਿਹੜੇ ਖਿਡਾਰੀਆਂ ਦੇ ਨਮੂਨੇ ਹਾਂ ਪੱਖੀ ਪਾਏ ਗਏ ਓਹਨਾਂ ‘ਤੇ ਉਸ ਦਿਨ ਤੋਂ ਖੇਡਣ ‘ਤੇ ਪਾਬੰਦੀ ਹੋਵੇਗੀ। ਓਹਨਾਂ ਸਮੂਹ ਕਮੇਟੀਆਂ ਨੂੰ ਬੇਨਤੀ ਕੀਤੀ ਹੈ ਕਿ ਜੋ ਖਿਡਾਰੀ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਵੱਲੋਂ ਡੋਪ ਟੈਸਟ ‘ਚ ਪਾਜ਼ੀਟਿਵ ਪਾਏ ਗਏ ਓਹਨਾਂ ਨੂੰ ਕੋਈ ਵੀ ਕਮੇਟੀ ਆਪਣੇ ਟੂਰਨਾਮੈਂਟ ‘ਤੇ ਖੇਡਣ ਦੀ ਇਜ਼ਾਜਤ ਨਾ ਦੇਵੇ। (Ludhiana News)
ਪੰਜਾਬ ਕਬੱਡੀ ਐਸੋਸੀਏਸ਼ਨ 60 ਕਬੱਡੀ ਕੱਪ ਕਰਵਾਏਗੀ | Ludhiana News
ਐਸੋਸੀਏਸ਼ਨ ਅਹੁਦੇਦਾਰਾਂ ਨੇ ਆਖਿਆ ਕਿ ਨਵੀਂ ਖੇਡ ਪਨੀਰੀ ਨੂੰ ਕਬੱਡੀ ਪ੍ਰਤੀ ਉਤਸ਼ਾਹਿਤ ਕਰਨ ਲਈ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਵਿਸ਼ੇਸ਼ ਉਪਰਾਲੇ ਕਰੇਗੀ। ਇਸ ਵਰ੍ਹੇ ਇਸ ਕਬੱਡੀ ਸੀਜ਼ਨ ਦੌਰਾਨ ਪੰਜਾਬ ਕਬੱਡੀ ਅਕੈਡਮੀਜ ਐਂਡ ਐਸੋਸੀਏਸ਼ਨ ਵੱਖ-ਵੱਖ ਖੇਡ ਕਲੱਬਾਂ ਦੇ ਸਹਿਜੋਗ ਨਾਲ 60 ਦੇ ਕਰੀਬ ਕਬੱਡੀ ਕੱਪ ਕਰਵਾਏਗੀ ਜਿਸ ਵਿਚ ਨਾਮੀ ਖਿਡਾਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਨਾਮੀ ਸਟਾਰ ਆਪਣੇ ਕਬੱਡੀ ਹੁਨਰ ਦਾ ਲੋਹਾ ਮਨਵਾਉਣਗੇ। ਇਸ ਮੌਕੇ ਵੱਖ-ਵੱਖ ਕਬੱਡੀ ਕਲੱਬਾਂ ਦੇ ਅਹੁਦੇਦਾਰ, ਕਬੱਡੀ ਕੋਚ ਤੇ ਪ੍ਰਮੋਟਰ ਹਾਜ਼ਰ ਸਨ। (Ludhiana News)
ਚੰਡੀਗੜ੍ਹ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਡਾਂ ‘ਚ ਕੌਮੀ ਅਤੇ ਕੌਮਾਂਤਰੀ ਪੱਧਰ ਤੱਕ ਮੱਲਾਂ ਮਾਰਨ ਵਾਲੇ ਸੂਬੇ ਦੇ 93 ਖਿਡਾਰੀਆਂ ਨੂੰ 9 ਜੁਲਾਈ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕਰਨਗੇ। ਪੰਜਾਬ ਦੇ ਇਸ ਵੱਕਾਰੀ ਖੇਡ ਐਵਾਰਡ ਨੂੰ ਹਾਸਲ ਕਰਨ ਵਾਲੇ ਹਰ ਖਿਡਾਰੀ ਨੂੰ 2 ਲੱਖ ਰੁਪਏ ਦੀ ਨਗਦ ਰਾਸ਼ੀ, ਮਹਾਰਾਜਾ ਰਣਜੀਤ ਸਿੰਘ ਜੀ ਦੀ ਜੰਗੀ ਪੋਸ਼ਾਕ ਵਿਚ ਘੋੜੇ ‘ਤੇ ਸਵਾਰ ਟਰਾਫੀ, ਬਲੇਜ਼ਰ ਸਮੇਤ ਪਾਕਿਟ ਤੇ ਸਕਰੋਲ ਮਿਲੇਗਾ। ਜ਼ਿਕਰਯੋਗ ਹੈ ਕਿ ਇਹ ਐਵਾਰਡ 7 ਸਾਲਾਂ ਤੋਂ ਪੈਂਡਿੰਗ ਪਏ ਸਨ। ਇਹ ਐਵਾਰਡ ਹੁਣ 9 ਜੁਲਾਈ ਨੂੰ ਸੂਬਾ ਪੱਧਰੀ ਪ੍ਰੋਗਰਾਮ ਦੌਰਾਨ ਪ੍ਰਦਾਨ ਕੀਤੇ ਜਾ ਰਹੇ ਹਨ। ਦਿੱਤੇ ਜਾਣ ਵਾਲੇ ਐਵਾਰਡਾਂ ‘ਚ ਸਾਲ 2011 ਲਈ 15, ਸਾਲ 2012 ਲਈ 14, ਸਾਲ 2013 ਲਈ 5, ਸਾਲ 2014 ਲਈ 5, ਸਾਲ 2015 ਲਈ 10, ਸਾਲ 2016 ਲਈ 15, ਸਾਲ 2017 ਲਈ 7 ਤੇ ਸਾਲ 2018 ਲਈ 10 ਖਿਡਾਰੀਆਂ ਦੇ ਨਾਂ ਸ਼ਾਮਲ ਹਨ। ਖੇਡਾਂ ਦੇ ਖੇਤਰ ਵਿਚ ਪੰਜਾਬ ਸੂਬੇ ਦੇ ਇਸ ਵੱਕਾਰੀ ਐਵਾਰਡ ਦੀ ਸ਼ੁਰੂਆਤ 1978 ਵਿਚ ਹੋਈ ਸੀ ਅਤੇ ਸਾਲ 2010 ਤੱਕ 305 ਖਿਡਾਰੀਆਂ ਨੂੰ ਇਹ ਐਵਾਰਡ ਦਿੱਤਾ ਜਾ ਚੁੱਕਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੁਸ਼ਤੀ ਦੀਆਂ ਕੌਮੀ ਖਿਡਾਰਨਾਂ ਘਰ ਦੇ ਗੁਜ਼ਾਰੇ ਲਈ ਝੋਨਾ ਲਾਉਣ ਲਈ ਮਜ਼ਬੂਰ
ਸੂਬਾ ਪੱਧਰੀ ਖੇਡ ਮੁਕਾਬਲਿਆਂ ‘ਚ ਜਿੱਤ ਚੁੱਕੀਆਂ ਨੇ ਤਮਗੇ ਤੇ ਕੌਮੀ ਮੁਕਾਬਲਿਆਂ ‘ਚ ਲਿਆ ਹਿੱਸਾ
ਖਿਡਾਰਨਾਂ ਦਾ ਟੂਰਨਾਮੈਂਟ ਲਈ ਅਭਿਆਸ ਪੱਛੜਿਆ
ਪੱਪੂ ਗਰਗ, ਨਿਹਾਲ ਸਿੰਘ ਵਾਲਾ
ਇੱਕ ਪਾਸੇ ਸਰਕਾਰਾਂ ਵੱਲੋਂ ਖਿਡਾਰੀਆਂ ਲਈ ਵੱਡੇ ਸਨਮਾਨ ਰਾਸ਼ੀਆਂ  ਤੇ ਨੌਕਰੀਆਂ ਦੇਣ ਦੇ ਵਾਅਦੇ-ਦਾਅਵੇ ਕੀਤੇ ਜਾਂਦੇ ਹਨ ਜਦਕਿ ਜ਼ਮੀਨੀ ਹਕੀਕਤ ਬੜੀ ਦੁਖਦਾਇਕ ਹੈ। ਨਿਹਾਲ ਸਿੰਘ ਵਾਲਾ  ਨੇੜਲੇ ਪਿੰਡਾਂ ਦੀਆਂ ਸੂਬਾ ਤੇ ਕੌਮੀ ਪੱਧਰ ਦੀਆਂ ਕੁਸ਼ਤੀ ਖਿਡਾਰਨਾਂ ਆਪਣੇ ਘਰਾਂ ਦੇ ਗੁਜ਼ਾਰੇ ਲਈ  ਮਜ਼ਦੂਰੀ ਕਰਨ ਨੂੰ ਮਜ਼ਬੂਰ ਹਨ ਨਿਹਾਲ ਸਿੰਘ ਵਾਲਾ, ਧੂੜਕੋਟ ਰਣਸ਼ੀਂਹ ਤੇ ਰਣਸ਼ੀਂਹ ਕਲਾਂ ਦੀਆਂ ਅਨੇਕਾਂ ਕੁੜੀਆਂ ਆਪਣੀ ਪੜ੍ਹਾਈ ਦੇ ਨਾਲ-ਨਾਲ ਬਾਬਾ ਫਰੀਦ ਕੁਸ਼ਤੀ ਅਖਾੜਾ ਧੂੜਕੋਟ ਰਣਸ਼ੀਂਹ ਵਿਖੇ ਪਹਿਲਵਾਨੀ ਦੇ ਦਾਅ ਪੇਚ ਸਿੱਖ ਰਹੀਆਂ ਹਨ ਅਤੇ ਕੌਮੀ, ਕੌਮਾਂਤਰੀ ਪੱਧਰ ‘ਤੇ ਆਪਣੀ ਖੇਡ ਦੇ ਝੰਡੇ ਬੁਲੰਦ ਕਰ ਚੁੱਕੀਆਂ ਹਨ ਪਰ ਇਹਨਾਂ ਸਧਾਰਨ ਕਿਰਤੀ ਪਰਿਵਾਰ ਦੀਆਂ ਕੁੜੀਆਂ ‘ਚੋਂ ਕਈ ਪਹਿਲਵਾਨ  ਕੁੜੀਆਂ ਆਪੇ ਮਾਪਿਆਂ ਨਾਲ ਘਰ ਦੀ ਸਥਿਤੀ ਸੁਧਰਨ ਲਈ ਝੋਨਾ ਲਗਾ ਰਹੀਆਂ ਹਨ।
ਰਣਸ਼ੀਂਹ ਕਲਾਂ ਦੀਆਂ  ਇਹਨਾਂ ਪਹਿਲਵਾਨਾਂ ਵਿੱਚੋਂ ਅਰਸ਼ਪ੍ਰੀਤ ਕੌਰ 9 ਸੋਨ ਤਮਗੇ ਅਤੇ 6 ਵਾਰ ਕੌਮੀ ਖੇਡਾਂ ਵਿੱਚ ਚਾਂਦੀ ਤੇ ਕਾਂਸੀ ਦੇ ਤਮਗੇ ਜਿੱਤ ਚੁੱਕੀ ਹੈ। ਅਰਸ਼ਪ੍ਰੀਤ ਖੇਲੋ ਇੰਡੀਆ ਵਿੱਚ ਵੀ ਜੌਹਰ ਵਿਖਾ ਚੁੱਕੀ ਹੈ। ਇਸ ਤਰ੍ਹਾਂ ਹੀ ਧਰਮਪਰੀਤ ਕੌਰ ਦੇ ਨਾਂਅ ਪੰਜਾਬ ਪੱਧਰ ‘ਤੇ 3 ਸੋਨ ਤਮਗੇ ਹਨ ਅਤੇ ਕੌਮੀ ਖੇਡਾਂ ਵਿੱਚ ਭਾਗ ਲੈ ਚੁੱਕੀ ਹੈ।  ਇਹ ਜ਼ਿਕਰਯੋਗ ਹੈ ਕਿ 28 ਤਰੀਕ ਨੂੰ ਨਿਹਾਲ ਸਿੰਘ ਵਾਲਾ ਵਿਖੇ ਜ਼ਿਲ੍ਹਾ ਕੁਸ਼ਤੀ ਸੰਸਥਾ  ਮੋਗਾ ਵੱਲੋਂ ਜੂਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਹੁਣ ਉਹਨਾਂ ਨੂੰ ਸਖ਼ਤ ਪ੍ਰੈਕਟਿਸ ਤੇ ਚੰਗੀ ਖੁਰਾਕ ਦੀ ਲੋੜ ਹੈ ਪਰ ਅਭਿਆਸ ਦੀ ਥਾਂ ਝੋਨਾ ਲਾਉਣ ‘ਚ ਸਮਾਂ ਲੰਘ ਰਿਹਾ ਹੈ ਇਸ ਸਬੰਧੀ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਕਿਰਤੀ ਘਰਾਂ ਦੀਆਂ ਹੋਣਹਾਰ ਪਹਿਲਵਾਨ ਕੁੜੀਆਂ ਦਾ ਮਿਹਨਤ ਮਜ਼ਦੂਰੀ ਕਰਨਾਂ ਪੰਜਾਬ ਦੇ ਅਖੌਤੀ ਵਿਕਾਸ ਦੇ ਨਾਅਰੇ ‘ਤੇ ਸਵਾਲ ਹੈ। ਉਹਨਾਂ ਪੰਜਾਬ ਤੇ ਨੈਸ਼ਨਲ ਜੇਤੂ ਕੁੜੀਆਂ ਨੂੰ  ਵੱਡੇ ਇਨਾਮ ਰਾਸ਼ੀਆਂ ਦੇਣ ਦੀ ਮੰਗ ਕੀਤੀ ਤਾਂ ਜੋ ਦੇਸ਼ ਲਈ ਤਗਮੇ ਜਿੱਤ ਸਕਣ।
ਸਾਡੇ ਇਸ ਪ੍ਰਤੀਨਿੱਧੀ ਨਾਲ ਗੱਲਬਾਤ ਕਰਦਿਆਂ ਪਹਿਲਵਾਨ ਲੜਕੀਆਂ ਅਰਸ਼ਪ੍ਰੀਤ ਤੇ ਧਰਮਪਰੀਤ ਨੇ ਕਿਹਾ ਕਿ ਉਹ ਪੜ੍ਹਾਈ ਕਰਨ ਦੇ ਨਾਲ ਆਰਥਿਕ ਥੁੜਾਂ ਵਾਲੇ ਪਰਿਵਾਰਾਂ ਵਿੱਚ ਜਨਮੀਆਂ ਹੋਣ ਕਾਰਨ ਘਰਦਿਆਂ ਨਾਲ ਮਿਹਨਤ ਮਜ਼ਦੂਰੀ ਵੀ ਕਰਦੀਆਂ ਹਨ ਅਤੇ ਉਹ ਸਮਾਂ ਕੱਢਕੇ ਕੁਸਤੀ ਕੋਚ ਹਰਭਜਨ ਭੱਜੀ ਤੋਂ ਕੋਚਿੰਗ ਦਾਅ ਨੁਕਤੇ ਵੀ ਪ੍ਰਾਪਤ ਕਰ ਰਹੀਆਂ ਹਨ। ਅਸੀਂ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਵੀ ਸੋਨ ਤਮਗੇ ਲੈ ਕੇ ਆਪਣੇ ਇਲਾਕੇ ਦਾ ਨਾਂਅ ਰੋਸ਼ਨ ਕਰਾਂਗੀਆਂ। ਉਨਾਂ ਸਮੇਂ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਕਿ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਸਰਕਾਰਾਂ ਸਾਡੀ ਜਿੱਥੇ ਆਰਥਿਕ ਮੱਦਦ ਕਰਨ । ਉੱਥੇ ਸਾਡੇ ਲਈ ਰੁਜਗਾਰ ਦੇ ਸਾਧਨ ਵੀ ਅੱਗੇ ਲੈ ਕੇ ਆਉਣ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖਿਡਾਰੀਆਂ ਦੀ ਨੌਕਰੀ ਹੜੱਪ ਰਹੇ ਹਨ ਵਿਭਾਗ, ਖੇਡ ਵਿਭਾਗ ਹੋਇਆ ਔਖਾ
ਪਿਛਲੇ 5 ਸਾਲਾਂ ਦੌਰਾਨ ਨਾ ਮਾਤਰ ਖਿਡਾਰੀਆਂ ਨੂੰ ਦਿੱਤੀ ਨੌਕਰੀ, ਬਿਨਾਂ ਪ੍ਰਵਾਨਗੀ ਪੋਸਟਾਂ ਹੋ ਰਹੀਆਂ ਹਨ ਡੀ-ਰਿਜ਼ਰਵ
ਖੇਡ ਵਿਭਾਗ ਪਿਛਲੇ ਕਈ ਸਾਲਾਂ ਤੋਂ ਕੱਢ ਰਿਹਾ ਐ ਵਿਭਾਗਾਂ ਨੂੰ ਪੱਤਰ, ਨਹੀਂ ਦੇ ਰਿਹਾ ਕੋਈ ਵਿਭਾਗ ਜਾਣਕਾਰੀ
ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਮੁੱਦਾ ਚੁੱਕਣ ਦੀ ਤਿਆਰੀ, ਕੀਤੀ ਜਾਵੇਗੀ ਸ਼ਿਕਾਇਤ
ਅਸ਼ਵਨੀ ਚਾਵਲਾ, ਚੰਡੀਗੜ੍ਹ
ਖਿਡਾਰੀਆਂ ਦੀ ਸਰਕਾਰੀ ਨੌਕਰੀ ਦਾ ਕੋਟਾ ਪੰਜਾਬ ਦੇ ਜ਼ਿਆਦਾਤਰ ਵਿਭਾਗ ਹੜੱਪਣ ਲੱਗੇ ਹੋਏ ਹਨ। ਕਈ-ਕਈ ਮੈਡਲ ਜਿਤਣ ਤੋਂ ਬਾਅਦ ਖਿਡਾਰੀ ਤਾਂ ਨੌਕਰੀ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ, ਜਦੋਂ ਕਿ ਸਰਕਾਰੀ ਵਿਭਾਗ ਆਪਣੇ ਚਹੇਤਿਆਂ ਨੂੰ ਨੌਕਰੀ ਦੇਣ ਲਈ 3 ਫੀਸਦੀ ਖੇਡ ਕੋਟੇ ਨੂੰ ਡੀ-ਰਿਜ਼ਰਵ ਕਰਨ ਵਿੱਚ ਲੱਗਿਆ ਹੋਇਆ ਹੈ। ਪਿਛਲੇ 5 ਸਾਲਾਂ ਵਿੱਚ ਪੰਜਾਬ ਦੇ 4 ਦਰਜਨ ਤੋਂ ਜ਼ਿਆਦਾ ਵਿਭਾਗ ਸੈਂਕੜੇ ਖਿਡਾਰੀਆਂ ਦੀ ਨੌਕਰੀ ਨੂੰ ਡਕਾਰ ਗਏ ਹਨ। ਹੈਰਾਨੀ ਵਾਲੀ ਗਲ ਤਾਂ ਇਹ ਹੈ ਕਿ ਖੇਡ ਕੋਟੇ ‘ਚ ਆਉਂਦੀਆਂ ਪੋਸਟਾਂ ਨੂੰ ਖ਼ਤਮ ਜਾਂ ਫਿਰ ਡੀ ਰਿਜ਼ਰਵ ਕਰਨ ਲਈ ਖੇਡ ਵਿਭਾਗ ਤੋਂ ਪ੍ਰਵਾਨਗੀ ਲੈਣ ਲਾਜ਼ਮੀ ਹੈ ਪਰ ਕਿਸੇ ਵੀ ਵਿਭਾਗ ਨੇ ਇਸ ਤਰ੍ਹਾਂ ਦੀ ਪ੍ਰਵਾਨਗੀ ਖੇਡ ਵਿਭਾਗ ਤੋ ਲਈ ਹੀ ਨਹੀਂ । ਸਗੋਂ ਖੇਡ ਵਿਭਾਗ ਵਲੋਂ ਸਮੇਂ ਸਮੇਂ ਅਨੁਸਾਰ ਕਿਸੇ ਵੀ ਪੋਸਟ ਨੂੰ ਡੀ ਰਿਜ਼ਰਵ ਨਾ ਕਰਨ ਲਈ ਆਦੇਸ਼ ਤੱਕ ਜਾਰੀ ਕੀਤੇ ਗਏ ਸਨ। ਬਾਵਜੂਦ ਇਸ ਦੇ ਪੰਜਾਬ ਦੇ ਸਰਕਾਰੀ ਵਿਭਾਗ ਇਸ ਗਲਤ ਪ੍ਰੈਕਟਿਸ ਵਿੱਚ ਲੱਗੇ ਹੋਏ ਹਨ।
ਜਾਣਕਾਰੀ ਅਨੁਸਾਰ ਲਗਭਗ 30-35 ਸਾਲ ਪਹਿਲਾਂ ਪੰਜਾਬ ਵਿੱਚੋਂ ਤਿਆਰ ਹੋਣ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਲਈ ਮੌਕੇ ਦੀ ਸਰਕਾਰ ਨੇ ਇੱਕ ਆਦੇਸ਼ ਜਾਰੀ ਕਰਦੇ ਹੋਏ ਹਰ ਵਿਭਾਗ ਵਿੱਚ ਖਿਡਾਰੀਆਂ ਲਈ 3 ਫੀਸਦੀ ਕੋਟਾ ਤੈਅ ਕਰ ਦਿੱਤਾ ਸੀ, ਜਿਸ ਤੋਂ ਬਾਅਦ ਜਦੋਂ ਵੀ ਨਵੀਂ ਭਰਤੀ ਹੋਈ ਹੈ ਤਾਂ ਖਿਡਾਰੀਆਂ ਦੇ 3 ਫੀਸਦੀ ਕੋਟੇ ਅਨੁਸਾਰ ਪੋਸਟਾਂ ਨੂੰ ਰੱਖਿਆ ਜਾਂਦਾ ਰਿਹਾ ਹੈ। ਇਸ ਖੇਡ ਕੋਟੇ ਦੀ ਵਰਤੋਂ ਕਰਦੇ ਹੋਏ ਵੱਡੇ ਪੱਧਰ ‘ਤੇ ਸ਼ੁਰੂਆਤ ਵਿੱਚ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਵੀ ਮਿਲੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਖਿਡਾਰੀਆਂ ਦੇ ਇਸ ਕੋਟੇ ਨੂੰ ਸਰਕਾਰੀ ਵਿਭਾਗਾਂ ਵਲੋਂ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀਂ ਹੈ, ਜਿਸ ਬਾਰੇ ਸਮੇਂ-ਸਮੇਂ ਸਿਰ ਖੇਡ ਵਿਭਾਗ ਨੂੰ ਵੀ ਜਾਣਕਾਰੀ ਮਿਲਦੀ ਰਹੀ ਹੈ।
ਨਵੀਂ ਭਰਤੀ ਦੌਰਾਨ ਖਿਡਾਰੀਆਂ ਵੱਲੋਂ ਅਰਜ਼ੀ ਨਾ ਦੇਣ ਜਾਂ ਫਿਰ ਸ਼ੁਰੂਆਤੀ ਟੈਸਟ ਵਿੱਚ ਪਾਸ ਨਾ ਹੋਣ ਕਾਰਨ ਵਿਭਾਗ ਵਲੋਂ ਹੋਰ ਖਿਡਾਰੀਆਂ ਨੂੰ ਮੌਕਾ ਦੇਣ ਦੀ ਥਾਂ ‘ਤੇ ਉਨ੍ਹਾਂ ਪੋਸਟਾਂ ਨੂੰ ਡੀ ਰਿਜ਼ਰਵ ਕੀਤਾ ਜਾ ਰਿਹਾ ਹੈ ਅਤੇ ਖੇਡ ਕੋਟੇ ਦੀਆਂ 3 ਫੀਸਦੀ ਨੌਕਰੀਆਂ ਨੂੰ ਜਨਰਲ ਵਰਗ ਦੇ ਉਮੀਦਵਾਰਾਂ ਨੂੰ ਨੌਕਰੀ ਦਿੱਤੀ ਜਾ ਰਹੀਂ ਹੈ। ਜਿਸ ਕਾਰਨ ਖੇਡ ਵਿਭਾਗ ਵੱਲੋਂ ਨਾ ਸਿਰਫ਼ ਸਾਰੇ ਸਰਕਾਰੀ ਵਿਭਾਗਾਂ ਨੂੰ ਖੇਡ ਕੋਟ ਦੀਆਂ ਪੋਸਟਾਂ ਨੂੰ ਡੀ ਰਿਜ਼ਰਵ ਨਾ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਸਗੋਂ ਪਿਛਲੇ ਸਮੇਂ ਤੋਂ ਡੀ ਰਿਜ਼ਰਵ ਕੀਤੀਆਂ ਗਈਆਂ ਪੋਸਟਾਂ ਦੀ ਜਾਣਕਾਰੀ ਤੱਕ ਮੰਗੀ ਗਈ ਹੈ ਪਰ ਪਿਛਲੇ ਸਮੇਂ ਤੋਂ ਇਨ੍ਹਾਂ ਪੱਤਰਾਂ ਨੂੰ ਵਾਰ-ਵਾਰ ਭੇਜਣ ਦੇ ਬਾਵਜੂਦ ਕੋਈ ਵਿਭਾਗ ਆਪਣੇ ਵੱਲੋਂ ਕੀਤੀਆਂ ਗਈਆਂ ਡੀ ਰਿਜ਼ਰਵ ਪੋਸਟਾਂ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਿਹਾ।
ਇੱਕ ਵੀ ਨਹੀਂ ਬਖ਼ਸ਼ਿਆ ਜਾਵੇਗਾ ਵਿਭਾਗ : ਅੰਮ੍ਰਿਤ ਕੌਰ
ਖੇਡ ਵਿਭਾਗ ਦੀ ਸਪੈਸ਼ਲ ਸਕੱਤਰ ਅੰਮ੍ਰਿਤ ਕੌਰ ਨੇ ਦੱਸਿਆ ਕਿ ਸਰਕਾਰੀ ਵਿਭਾਗ ਪਿਛਲੇ ਸਮੇਂ ਤੋਂ ਖਿਡਾਰੀ ਕੋਟੇ ਨੂੰ ਡੀ ਰਿਜ਼ਰਵ ਕਰਦੇ ਹੋਏ ਜਨਰਲ ਉਮੀਦਵਾਰਾਂ ਨੂੰ ਨੌਕਰੀ ਦੇਣ ਵਿੱਚ ਲੱਗੇ ਹੋਏ ਹਨ ਅਤੇ ਖੇਡ ਵਿਭਾਗ ਤੋਂ ਪ੍ਰਵਾਨਗੀ ਤੱਕ ਨਹੀਂ ਲਈ ਜਾ ਰਹੀ ਹੈ। ਇਹ ਕਾਫ਼ੀ ਜ਼ਿਆਦਾ ਗੰਭੀਰ ਮਾਮਲਾ ਹੈ ਅਤੇ ਇਸ ਮਾਮਲੇ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਜਲਦ ਹੀ ਚੁੱਕਿਆ ਜਾਵੇਗਾ ਅਤੇ ਉਨ੍ਹਾਂ ਵਿਭਾਗਾਂ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ, ਜਿਨ੍ਹਾਂ ਨੇ ਖੇਡ ਕੋਟੇ ਦੀਆਂ ਪੋਸਟਾਂ ਨੂੰ ਡੀ ਰਿਜ਼ਰਵ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਗਲਤ ਕਾਰਵਾਈ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਐਸ.ਐਸ.ਐਸ. ਬੋਰਡ ਤੋਂ ਖ਼ਾਸਾ ਨਰਾਜ਼ ਖੇਡ ਵਿਭਾਗ
ਖੇਡ ਵਿਭਾਗ ਪੰਜਾਬ ਦੇ ਕਈ ਦਰਜ਼ਨਾਂ ਵਿਭਾਗਾਂ ਦੇ ਨਾਲ ਹੀ ਐਸ.ਐਸ.ਐਸ. ਬੋਰਡ ਤੋਂ ਖ਼ਾਸਾ ਨਰਾਜ਼ ਹੈ। ਖੇਡ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਸ.ਐਸ.ਐਸ. ਬੋਰਡ ਖ਼ਿਲਾਫ਼ ਕਾਫ਼ੀ ਜ਼ਿਆਦਾ ਸ਼ਿਕਾਇਤਾਂ ਹਨ ਕਿ ਉਨ੍ਹਾਂ ਵੱਲੋਂ ਖੇਡ ਵਿਭਾਗ ਦੀਆਂ ਪੋਸਟਾਂ ਨੂੰ ਡੀ ਰਿਜ਼ਰਵ ਕਰਦੇ ਹੋਏ ਜਨਰਲ ਉਮੀਦਵਾਰਾਂ ਨੂੰ ਨੌਕਰੀ ਦਿੱਤੀ ਹੈ। ਇਸ ਸਬੰਧੀ ਐਸ.ਐਸ.ਐਸ. ਬੋਰਡ ਨੂੰ ਮੁੜ ਤੋਂ ਪੱਤਰ ਭੇਜਦੇ ਹੋਏ ਜਾਣਕਾਰੀ ਮੰਗੀ ਗਈ ਹੈ ਅਤੇ ਜੇਕਰ ਸ਼ਿਕਾਇਤਾਂ ਅਨੁਸਾਰ ਜਾਣਕਾਰੀ ਦਰੁਸਤ ਹੋਈ ਤਾਂ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ ਖਿਡਾਰੀਆਂ ਨੇ ਫਿਰ ਲਹਿਰਾਇਆ ਝੰਡਾ
ਸਰਸਾ (ਸੱਚ ਕਹੂੰ ਨਿਊਜ਼) | ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ ਬੱਚਿਆਂ ਨੇ ਇੱਕ ਵਾਰ ਫਿਰ ਤੋਂ ਕ੍ਰਿਕਟ ‘ਚ ਆਪਣਾ ਝੰਡਾ ਲਹਿਰਾਉਂਦਿਆਂ ਸੂਬਾ ਤੇ ਸਿੱਖਿਆ ਸੰਸਥਾਨਾਂ ਦਾ ਨਾਂਅ ਰੌਸ਼ਨ ਕੀਤਾ ਜੰਮੂ-ਕਸ਼ਮੀਰ ‘ਚ ਹੋਏ ਧਰੁਵ ਪਾਂਡਿਆ ਟਰਾਫੀ ਮੁਕਾਬਲੇ ‘ਚ ਹਿੱਸਾ ਲੈਣ ਪਹੁੰਚੀ ਹਰਿਆਣਾ ਕ੍ਰਿਕਟ ਐਸੋਸੀਏਸ਼ਨ ਦੀ ਅੰਡਰ-14 ਟੀਮ ਨੇ ਆਪਣੇ ਪਹਿਲੇ ਮੈਚ ‘ਚ ਹੀ ਜਿੱਤ ਪ੍ਰਾਪਤ ਕੀਤੀ, ਜਿਸ ‘ਚ ਸ਼ਾਹ ਸਤਿਨਾਮ ਜੀ ਇੰਟਰਨੈਸ਼ਨਲ ਸਕੂਲ ਦੇ ਹੋਣਹਾਰ ਖਿਡਾਰੀ ਸੁਲਖੀਨ ਇੰਸਾਂ ਦੀ ਮਹੱਤਵਪੂਰਨ ਭੂਮਿਕਾ ਰਹੀ
ਕੋਚ ਰਾਹੁਲ ਸ਼ਰਮਾ ਨੇ ਦੱਸਾ ਕਿ ਜੰਮੂ-ਕਸ਼ਮੀਰ ‘ਚ ਧਰੁਵ ਪਾਡਿਆ ਟਰਾਫੀ 11 ਤੋਂ 24 ਫਰਵਰੀ ਤੱਕ ਕੀਤਾ ਜਾ ਰਿਹਾ ਹੈ ਮੁਕਾਬਲੇ ‘ਚ ਨਾਰਥ ਜੋਨ ਦੀਆਂ ਟੀਮਾਂ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਦਿੱਲੀ ਤੇ ਹਿਮਾਚਲ ਪ੍ਰਦੇਸ਼ ਦੀਆ ਟੀਮਾਂ ਹਿੱਸਾ ਲੈ ਰਹੀਆਂ ਹਨ ਹਰਿਆਣਾ ਦੀ ਟੀਮ ਦਾ ਪਹਿਲਾ ਮੈਚ ਪੰਜਾਬ ਦੇ ਨਾਲ ਹੋਇਆ, ਜਿਸ ‘ਚ ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 56 ਓਵਰਾਂ ‘ਚ 155 ਦੋੜਾਂ ਬਣਾ ਕੇ ਆਲ ਆਊਟ ਹੋ ਗਈ ਜਵਾਬ ‘ਚ ਹਰਿਆਣਾ ਦੀ ਟੀਮ ਨੇ 90 ਓਵਰਾਂ ‘ਚ ਲੀਡ ਦਿੰਦਿਆਂ 333 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਹਰਿਆਣਾ ਦੀ ਟੀਮ ‘ਚ ਸ਼ਾਹ ਸਤਿਨਾਮ ਜੀ ਇੰਟਰਨੈਸ਼ਨਲ ਬੁਆਇਜ਼ ਸਕੂਲ ਦੇ ਖਿਡਾਰੀ ਸੁਖਲੀਨ ਇੰਸਾਂ ਨੇ ਆਪਣੇ ਪਹਿਲੇ ਮੈਚ ‘ਚ ਬਿਹਤਰੀਨ ਪ੍ਰਦਰਸ਼ਨ ਕੀਤਾ ਸੁਖਲੀਨ ਇੰਸਾਂ ਨੇ 31 ਗੇਂਦਾਂ ‘ਚ 55 ਦੋੜਾਂ ਬਣਾਈਆਂ, ਜਿਸ ‘ਚ ਚਾਰ ਛੱਕੇ ਵੀ ਸ਼ਾਮਲ ਹਨ ਤੁਹਾਨੂੰ ਦੱਸ ਦਈਏ ਕਿ ਸੁਖਲੀਨ ਇੰਸਾਂ ਦਾ ਹਰਿਆਣਾ ਦੀ ਅੰਡਰ-14 ਟੀਮ ‘ਚ ਚੋਣ ਹੋਇਆ ਸੀ ਆਪਣੇ ਪਹਿਲੇ ਮੈਚ ‘ਚ ਹਰਿਆਣਾ ਨੂੰ 333 ਦੌੜਾਂ ਬਣਾਉਣ ਦੀ ਬਦੌਲਤ ਤਿੰਨ ਅੰਕ ਪ੍ਰਾਪਤ ਕੀਤੇ, ਨਾਲ ਹੀ ਪੰਜਾਬ ਨੂੰ ਇੱਕ ਅੰਕ ਪ੍ਰਾਪਤ ਹੋਇਆ
ਸਰਸਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਡਾ. ਵੇਦ ਬੈਨੀਵਾਲ, ਜਸਮੀਤ ਇੰਸਾਂ, ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਸਪੋਰਟਸ ਇੰਚਾਰਜ਼ ਚਰਨਜੀਤ ਇੰਸਾਂ, ਕੋਚ ਰਾਹੁਲ ਸ਼ਰਮਾ, ਸ਼ਾਹ ਸਤਿਨਾਮ ਜੀ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਅਭਿਸ਼ੇਕ ਸ਼ਰਮਾ ਤੇ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਧਵਨ ਨੈ ਖਿਡਾਰੀ ਸੁਖਲੀਨ ਇਸੰਾਂ ਤੇ ਟੀਮ ਨੂੰ ਵਧਾਈ ਦਿੱਤੀ ਸੁਖਲੀਨ ਇੰਸਾਂ ਨੇ ਇਸ ਬਿਹਤਰੀਨ ਪ੍ਰਦਰਸ਼ਨ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੋਵਾਂ ਗੇਮਾਂ ‘ਚ ਪੱਛੜਨ ਦੇ ਬਾਵਜ਼ੂਦ ਜਿੱਤੀ ਸਿੰਧੂ
ਟੂਰਨਾਮੈਂਟ ਦਾ ਜੇਤੂ ਇਨਾਮ 10 ਕਰੋੜ ਰੁਪਏ
ਸਿੰਧੂ ਨੇ ਲਗਾਤਾਰ ਤੀਸਰੇ ਸਾਲ ਕੁਆਲੀਫਾਈ ਕੀਤਾ ਹੈ
ਪੁਰਸ਼ ਵਰਗ ‘ਚ ਭਾਰਤ ਦੇ ਸਮੀਰ ਪਹਿਲੀ ਵਾਰ ਕੁਆਲੀਫਾਈ
ਸਿੰਧੂ ਦਾ ਅਗਲਾ ਮੁਕਾਬਲਾ ਅੱਵਲ ਦਰਜਾ ਤਾਈਵਾਨ ਦੀ ਤਾਈ ਨਾਲ
ਗੁਆਂਗਝੂ, 12 ਦਸੰਬਰ
ਭਾਰਤ ਦੀ ਸਟਾਰ ਮਹਿਲਾ ਸ਼ਟਲਰ ਪੀਵੀ ਸਿੰਧੂ ਨੇ ਪਿਛਲੀ ਚੈਂਪੀਅਨ ਅਤੇ ਵਿਸ਼ਵ ਦੀ ਦੂਸਰੇ ਨੰਬਰ ਦੀ ਖਿਡਾਰੀ ਅਕਾਨੇ ਯਾਮਾਗੁਚੀ ਨੂੰ ਇੱਥੇ ਵਿਸ਼ਵ ਟੂਰ ਫਾਈਨਲਜ਼ ਦੇ ਗਰੁੱਪ ਏ ਮੈਚ ‘ਚ ਹਰਾ ਕੇ ਟੂਰਨਾਮੈਂਟ ‘ਚ ਧਮਾਕੇਦਾਰ ਸ਼ੁਰੂਆਤ ਕੀਤੀ ਹਾਲਾਂਕਿ ਪੁਰਸ਼ ਖਿਡਾਰੀ ਸਮੀਰ ਵਰਮਾ ਨੂੰ ਓਪਨਿੰਗ ਮੈਚ ‘ਚ ਹਾਰ ਝੱਲਣੀ ਪਈ
ਦੁਬਈ ‘ਚ ਹੋਏ ਪਿਛਲੇ ਟੂਰਨਾਮੈਂਟ ‘ਚ ਉਪ ਜੇਤੂ ਰਹੀ ਸਿੰਧੂ ਨੇ ਮਹਿਲਾ ਸਿੰਗਲ ਦੇ ਆਪਣੇ ਮੁਕਾਬਲੇ ‘ਚ ਜਾਪਾਨੀ ਖਿਡਾਰੀ ਯਾਮਾਗੁਚੀ ਨੂੰ ਸਖ਼ਤ ਸੰਘਰਸ਼ ਤੋਂ ਬਾਅਦ ਲਗਾਤਾਰ ਗੇਮਾਂ ‘ਚ 24-22, 21-15 ਨਾਲ ਹਰਾ ਕੇ 52 ਮਿੰਟ ‘ਚ ਜਿੱਤ ਦਰਜ ਕੀਤੀ
ਹਾਲਾਂਕਿ ਪੁਰਸ਼ ਸਿੰਗਲ ਵਰਗ ਦੇ ਗਰੁੱਪ ਬੀ ‘ਚ ਭਾਰਤ ਦੇ ਸਮੀਰ ਨੂੰ ਵਿਸ਼ਵ ਨੰਬਰ ਇੱਕ ਜਾਪਾਨ ਦੇ ਕੇਂਤੋ ਮੋਮੋਤਾ ਹੱਥੋਂ 18-21, 6-21 ਨਾਲ ਮਾਤ ਝੱਲਣੀ ਪਈ
ਵਿਸ਼ਵ ‘ਚ ਛੇਵੇਂ ਨੰਬਰ ਦੀ ਖਿਡਾਰੀ ਸਿੰਧੂ ਦਾ ਯਾਮਾਗੁਚੀ ਵਿਰੁੱਧ ਮੁਕਾਬਲਾ ਕਾਫ਼ੀ ਰੋਮਾਂਚਕ ਰਿਹਾ ਜਿਸਦੀ ਪਹਿਲੀ ਗੇਮ ‘ਚ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ ਹਾਲਾਂਕਿ ਸਿੰਧੂ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਹ 6-11 ਅਤੇ ਫਿਰ 18-13 ਨਾਲ ਪੱਛੜ ਗਈ ਪਰ ਉਸਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਗੇਮ ਆਪਣੇ ਨਾਂਅ ਕਰਕੇ 1-0 ਦਾ ਵਾਧਾ ਬਣਾ ਲਿਆ ਦੂਸਰੀ ਗੇਮ ‘ਚ ਫਿਰ ਦੂਸਰੀ ਰੈਂਕਿੰਗ ਦੀ ਜਾਪਾਨੀ ਖਿਡਾਰੀ ਨੇ ਸਿੰਧੂ ਨੂੰ 6-3 ਨਾਲ ਪਿੱਛੇ ਛੱਡ ਦਿੱਤਾ ਪਰ ਸਿੰਧੂ ਨੇ 11-11 ‘ਤੇ ਸਕੋਰ ਬਰਾਬਰ ਕਰ ਲਿਆ ਅਤੇ ਇਸ ਤੋਂ ਬਾਅਦ ਲਗਾਤਾਰ ਅੱਠ ਅੰਕ ਲੈ ਕੇ ਵਾਧਾ 18-11 ਕਰਕੇ ਯਾਮਾਗੁਚੀ ਲਈ ਵਾਪਸੀ ਦੇ ਰਸਤੇ ਬੰਦ ਕਰ ਦਿੱਤੇ ਜਾਪਾਨੀ ਖਿਡਾਰੀ ਨੂੰ ਆਪਣੀਆਂ ਗਲਤੀਆਂ ਦਾ ਵੀ ਨੁਕਸਾਨ ਹੋਇਆ ਅਤੇ 21-15 ਨਾਲ ਸਿੰਧੂ ਨੇ ਗੇਮ ਅਤੇ ਮੈਚ ਦੋਵੇਂ ਆਪਣੇ ਨਾਂਅ ਕਰ ਲਏ
ਹਰ ਗਰੁੱਪ ਦੇ ਅੱਵਲ ਦੋ ਖਿਡਾਰੀ ਸੈਮੀਫਾਈਨਲ ਲਈ ਕੁਆਲੀਫਾਈ ਕਰਨÂਗੇ ਜਿਸ ਤੋਂ ਬਾਅਦ ਨਾਕਆਊਅ ਮੁਕਾਬਲੇ ਖੇਡੇ ਜਾਣਗੇ ਅੱਵਲ ਅੱਠ ਖਿਡਾਰੀ ਵਿਸ਼ਵ ਟੂਰ ਫਾਈਨਲਜ਼ ‘ਚ ਖੇਡਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।