Gambhir - Sach Kahoon Punjabi
ਗੰਭੀਰ ਨੇ ਆਪ ਦੇ ਤਿੰਨ ਆਗੂਆਂ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ
ਗੰਭੀਰ ਨੇ ਆਪ ਦੇ ਤਿੰਨ ਆਗੂਆਂ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ
ਨਵੀਂ ਦਿੱਲੀ, ਏਜੰਸੀ। ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਉਮੀਦਵਾਰ ਗੌਤਮ ਗੰਭੀਰ ਨੇ ਆਪਣੇ ਵਿਰੋਧੀ ਉਮੀਦਵਾਰ ਆਮ ਆਦਮੀ ਪਾਰਟੀ (ਆਪ) ਦੀ ਆਤਿਸ਼ੀ ਮਾਰਲੇਨਾ ਖਿਲਾਫ਼ ਕਥਿਤ ਤੌਰ ‘ਤੇ ਅਪੱਤੀਜਨਕ ਪਰਚੇ ਵੰਡੇ ਜਾਣ ਦੇ ਮਾਮਲੇ ‘ਚ ਖੁਦ ਨੂੰ ਆਰੋਪੀ ਬਣਾਏ ਜਾਣ ਨੂੰ ਲੈ ਕੇ ਆਪ ਦੇ ਤਿੰਨ ਸੀਨੀਅਰ ਨੇਤਾਵਾਂ ਨੂੰ ਸ਼ੁੱਕਰਵਾਰ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਗੰਭੀਰ ਨੇ ਆਪ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸ੍ਰੀਮਤੀ ਮਾਰਲੇਨਾ ਨੂੰ ਨੋਟਿਸ ਭੇਜ ਕੇ ਇਸ ਮਾਮਲੇ ‘ਚ ਬਿਨਾ ਸ਼ਰਤ ਮੁਆਫੀ ਮੰਗਣ ਅਤੇ ਉਹਨਾਂ ‘ਤੇ ਲਗਾਏ ਗਏ ਆਰੋਪਾਂ ਨੂੰ ਵਾਪਸ ਲੈਣ ਨੂੰ ਕਿਹਾ ਹੈ।
ਜਿਕਰਯੋਗ ਹੈ ਕਿ ਪੂਰਬੀ ਦਿੱਲੀ ਸੰਸਦੀ ਸੀਟ ਤੋਂ ਆਪ ਉਮੀਦਵਾਰ ਮਾਰਲੇਨਾ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ ‘ਚ ਗੰਭੀਰ ‘ਤੇ ਆਪਣੇ ਸੰਸਦੀ ਖੇਤਰ ‘ਚ ਉਹਨਾਂ ਖਿਲਾਫ਼ ਅਸ਼ਲੀਲ ਅਤੇ ਅਪੱਤੀਜਨਕ ਟਿੱਪਣੀ ਵਾਲੇ ਪਰਚੇ ਵੰਡਣ ਦਾ ਆਰੋਪ ਲਗਾਇਆ ਸੀ। ਇਸ ਤੋਂ ਬਾਅਦ ਗੰਭੀਰ ਨੇ ਖੁਦ ‘ਤੇ ਲੱਗੇ ਆਰੋਪਾਂ ਨੂੰ ਨਿਰਾਧਾਰ ਦੱਸਦੇ ਹੋਏ ਆਪ ‘ਤੇ ਰਾਜਨੀਤੀਕ ਸਾਜਿਸ ਰਚਣ ਦਾ ਦੋਸ਼ ਆਰੋਪ ਲਗਾਇਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਪਤਾਨਾਂ ‘ਚ ਨਿਹਸਵਾਰਥ ਅਤੇ ਇਮਾਨਦਾਰ ਵਿਅਕਤੀ ਕੁੰਬਲੇ
ਨਵੀਂ ਦਿੱਲੀ, 9 ਦਸੰਬਰ
ਭਾਰਤੀ ਟੀਮ ਦੇ ਸਾਬਕਾ ਓਪਨਰ ਗੌਤਮ ਗੰਭੀਰ ਨੇ ਹਾਲ ਹੀ ‘ਚ ਸੰਨਿਆਸ ਦਾ ਐਲਾਨ ਕੀਤਾ ਉਹਨਾਂ ਪਹਿਲੀ ਵਾਰ ਕੈਮਰੇ ਸਾਹਮਣੇ ਖ਼ੁਲਾਸਾ ਕੀਤਾ ਹੈ ਕਿ ਉਹਨਾਂ ਦੀ ਨਜ਼ਰ ‘ਚ ਸਰਵਸ੍ਰੇਸ਼ਠ ਕਪਤਾਨ ਕੌਣ ਹੈ ਜ਼ਿਕਰਯੋਗ ਹੈ ਕਿ ਗੰਭੀਰ ਨੇ ਸੌਰਵ ਗਾਂਗੁਲੀ ਜਾਂ ਫਿਰ ਐਮਐਸ ਧੋਨੀ ਦਾ ਨਾਂਅ ਨਹੀਂ ਲਿਆ 2003 ‘ਚ ਗੰਭੀਰ ਨੇ ਸੌਰਵ ਗਾਂਗੁਲੀ ਦੀ ਕਪਤਾਨੀ ‘ਚ ਭਾਰਤੀ ਟੀਮ ਨਾਲ ਡੈਬਿਊ ਕੀਤਾ ਸੀ ਪਰ ਗੌਤਮ ਗੰਭੀਰ ਨੇ ਕਿਹਾ ਕਿ ਉਹ ਕਈ ਕਪਤਾਨਾਂ ਅੰਡਰ ਖੇਡੇ ਹਨ ਪਰ ਉਹਨਾਂ ਚੋਂ ਸਰਵਸ੍ਰੇਸ਼ਠ ਮਹਾਨ ਲੈੱਗ ਸਪਿੱਨਰ ਅਨਿਲ ਕੁੰਬਲੇ ਹਨ
ਕੁੰਬਲੇ ਨੂੰ ਰਾਹੁਲ ਦ੍ਰਵਿੜ ਦੇ ਕਪਤਾਨੀ ਅਹੁਦੇ ਤੋਂ ਅਸਤੀਫ਼ਾ ਦੇਣ ‘ਤੇ 2007 ‘ਚ ਕਪਤਾਨ ਬਣਾਇਆ ਗਿਆ ਸੀ ਕੁੰਬਲੇ ਦੀ ਕਪਤਾਨੀ ‘ਚ ਭਾਰਤ ਨੇ ਘਰੇਲੂ ਧਰਤੀ ‘ਤੇ ਸੱਤ ਟੈਸਟ ਅਤੇ ਵਿਦੇਸ਼ਾਂ ‘ਚ ਸੱਤ ਵਿੱਚੋਂ ਦੋ ਟੈਸਟ ਮੈਚ ਜਿੱਤੇ ਗੰਭੀਰ ਨੇ ਕਿਹਾ ਕਿ ਇੱਕ ਕਪਤਾਨ ਅਤੇ ਲੀਡਰ ‘ਚ ਫ਼ਰਕ ਹੁੰਦਾ ਹੈ ਮੇਰੇ ਸਮੇਂ ਦੇ ਕਪਤਾਨਾਂ ‘ਚ ਨਿਹਸਵਾਰਥ ਅਤੇ ਇਮਾਨਦਾਰ ਵਿਅਕਤੀ ਕੁੰਬਲੇ ਹੀ ਰਹੇ ਉਹਨਾਂ ਕਿਹਾ ਕਿ ਮੈਂ ਅੱਜ ਪਹਿਲੀ ਵਾਰ ਕਹਿ ਰਿਹਾ ਹਾਂ ਕਿ ਕਈ ਕਪਤਾਨਾਂ ‘ਚ ਸਿਰਫ਼ ਇੱਕ ਹੀ ਲੀਡਰ ਰਹੇ ਉਹ ਹਨ ਅਨਿਲ ਕੁੰਬਲੇ ਮੈਂ ਉਹਨਾਂ ਤੋਂ ਕਾਫ਼ੀ ਕੁਝ ਸਿੱਖਿਆ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਉਹ ਬਿਨਾਂ ਸਵਾਰਥ ਅਤੇ ਖੇਡ ਦੇ ਪ੍ਰਤੀ ਜਨੂਨੀ ਹਨ, ਉਹ ਆਪਣੀ ਕ੍ਰਿਕਟ ਨੂੰ ਲੈ ਕੇ ਬਹੁਤ ਇਮਾਨਦਾਰ ਹਨ ਮੇਰੇ ਖ਼ਿਆਲ ਨਾਲ ਸੰਨਿਆਸ ਤੋਂ ਬਾਅਦ ਖ਼ੁਲ੍ਹ ਕੇ ਕਹਿ ਸਕਦਾ ਹਾਂ ਕਿ ਉਹ ਸਰਵਸ੍ਰੇਸ਼ਠ ਲੀਡਰ ਸਨ, ਜਿੰਨ੍ਹਾਂ ਦੀ ਕਪਤਾਨੀ ‘ਚ ਮੈਂ ਖੇਡਿਆ
31632 ਦੌੜਾਂ ਨਾਲ ਕ੍ਰਿਕਟ ਤੋਂ ਅਲਵਿਦਾ ਹੋਏ ਗੰਭੀਰ
ਨਵੀਂ ਦਿੱਲੀ, 9 ਦਸੰਬਰ
ਭਾਰਤ ਨੂੰ ਦੋ ਵਿਸ਼ਵ ਕੱਪ ਜਿਤਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਖੱਬੇ ਹੱਥ ਦੇ ਸਟਾਈਲਿਸ਼ ਬੱਲੇਬਾਜ਼ ਗੌਤਮ ਗੰਭੀਰ ਨੇ ਆਪਣੇ ਘਰੇਲੂ ਫਿਰੋਜਸ਼ਾਹ ਕੋਟਲਾ ਮੈਦਾਨ ‘ਚ ਆਂਧਰ ਵਿਰੁੱਧ ਆਪਣਾ ਆਖ਼ਰੀ ਪ੍ਰਥਮ ਸ਼੍ਰੇਣੀ ਮੈਚ ਖੇਡ ਕੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਦਿੱਲੀ ਦੀ ਟੀਮ ਖ਼ਰਾਬ ਰੌਸ਼ਨੀ ਕਾਰਨ ਡਰਾਅ ਸਮਾਪਤ ਹੋਏ ਮੈਚ ‘ਚ ਗੰਭੀਰ ਨੂੰ ਜੇਤੂ ਵਿਦਾਈ ਤਾਂ ਨਹੀਂ ਦੇ ਸਕੀ ਪਰ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਆਪਣੀ ਆਖ਼ਰੀ ਪਾਰੀ ‘ਚ 112 ਦੌੜਾਂ ਬਣਾ ਕੇ ਯਾਦਗਾਰ ਵਿਦਾਈ ਲਈ
ਗੰਭੀਰ ਨੇ ਤਿੰਨੇ ਫਾਰਮੇਟ ‘ਚ 748 ਮੈਚਾਂ ‘ਚ ਕੁੱਲ 31632 ਦੌੜਾਂ ਬਣਾਈਆਂ ਜਿਸ ਵਿੱਚ 64 ਸੈਂਕੜੇ ਅਤੇ 181 ਅਰਧ ਸੈਂਕੜੇ ਸ਼ਾਮਲ ਹਨ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਲਈ ਗੰਭੀਰ ਨੇ 58 ਟੈਸਟ ‘ਚ 4154, 147 ਇੱਕ ਰੋਜ਼ਾ ‘ਚ 5238 ਅਤੇ 37 ਟੀ20 ਮੈਚਾਂ ‘ਚ 932 ਦੌੜਾਂ ਬਣਾਈਆਂ ਉਹਨਾਂ ਦਾ ਟੈਸਟ ‘ਚ ਵੱੱਧ ਸਕੋਰ 206, ਇੱਕ ਰੋਜ਼ਾ ‘ਚ ਨਾਬਾਦ 150 ਅਤੇ ਟੀ20 ‘ਚ 75 ਦੌੜਾਂ ਰਿਹਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਿਟਾਇਰਮੈਂਟ ਤੋਂ ਪਹਿਲਾਂ ਗੰਭੀਰ ਦਾ ਸੈਂਕੜਾ
ਗੰਭੀਰ ਦਾ ਪੇਸ਼ੇਵਰ ਕ੍ਰਿਕਟ ਦਾ ਇਹ ਆਖ਼ਰੀ ਮੈਚ
ਨਵੀਂ ਦਿੱਲੀ, 8 ਦਸੰਬਰ
ਗੌਤਮ ਗੰਭੀਰ ਨੇ ਰਣਜੀ ਟਰਾਫ਼ੀ ‘ਚ ਖੇਡੇ ਜਾ ਰਹੇ ਗਰੁੱਪ ਬੀ ਦੇ ਮੁਕਾਬਲੇ ‘ਚ ਆਂਧਰ ਪ੍ਰਦੇਸ਼ ਵਿਰੁੱਧ ਸੈਂਕੜਾ ਜੜ ਦਿੱਤਾ ਗੰਭੀਰ ਦੇ ਪੇਸ਼ੇਵਰ ਕਿਕ੍ਰਟ ਦਾ ਇਹ ਆਖ਼ਰੀ ਮੈਚ ਹੈ ਅਤੇ ਇਸ ਮੈਚ ‘ਚ ਉਹਨਾਂ ਸ਼ਾਨਦਾਰ ਸੈਂਕੜੇ ਜੜਦੇ ਹੋਏ ਇਸਨੂੰ ਨਾ ਸਿਰਫ਼ ਆਪਣੇ ਲਈ ਸਗੋਂ ਪ੍ਰਸ਼ੰਸਕਾਂ ਲਈ ਵੀ ਯਾਦਗਾਰ ਬਣਾ ਦਿੱਤਾ ਗੰਭੀਰ ਨੇ ਕੁਝ ਹੀ ਦਿਨ ਪਹਿਲਾਂ ਕ੍ਰਿਕਟ ਦੇ ਸਾਰੇ ਫਾਰਮੇਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ ਗੰਭੀਰ ਨੇ ਆਪਣੇ ਆਖ਼ਰੀ ਮੈਚ ‘ਚ ਘਰੇਲੂ ਦਰਸ਼ਕਾਂ ਸਾਹਮਣੇ 185 ਗੇਂਦਾਂ ‘ਚ 10 ਚੌਕਿਆਂ ਦੀ ਮੱਦਦ ਨਾਲ 112 ਦੌੜਾਂ ਦੀ ਪਾਰੀ ਖੇਡੀ
ਇਸ ਤੋਂ ਪਹਿਲਾਂ ਇਸ ਮੈਚ ‘ਚ ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ਂ ਦਾ ਫੈਸਲਾ ਕੀਤਾ ਆਂਧਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਿਕੀ ਭੂਈ ਦੀਆਂ 187 ਦੌੜਾਂ ਦੀ ਬਦੌਲਤ 390 ਦੌੜਾਂ ਬਣਾਈਆਂ ਜਿਸ ਦੇ ਜਵਾਬ ‘ਚ ਦਿੱਲੀ ਦੀ ਟੀਮ ਨੇ ਆਪਣੀ ਪਹਿਲੀ ਪਾਰੀ ‘ਚ ਗੰਭੀਰ ਅਤੇ ਹਿਤੇਨ ਦਲਾਲ ਦੀਆਂ 58 ਦੌੜਾਂ ਦੀ ਬਦੌਲਤ ਖ਼ਬਰ ਲਿਖੇ ਜਾਣ ਤੱਕ 7 ਵਿਕਟਾਂ ‘ਤੇ 409 ਦੌੜਾਂ ਬਣਾਈਆਂ ਕਪਤਾਨ ਧਰੁਵ ਸ਼ੌਰੀ ਦੋ ਦੌੜਾਂ ਤੋਂ ਸੈਂਕੜਾ ਬਣਾਉਣ ਤੋ. ਖੁੰਝ ਗਏ ਅਤੇ 98 ਦੌੜਾਂ ਬਣਾਈਆਂ।
ਦਿੱਲੀ ਨੇ ਖੇਡ ਦੀ ਸਮਾਪਤੀ ਤੱਕ ਆਂਧਰ ਪ੍ਰਦੇਸ਼ ਤੋਂ 13 ਦੌੜਾਂ ਦਾ ਵਾਧਾ ਬਣਾ ਲਿਆ ਜਦੋਂਕਿ ਉਸ ਦੀਆਂ ਤਿੰਨ ਵਿਕਟਾਂ ਬਾਕੀ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੰਭੀਰ ਨੇ ਲਿਆ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ
ਭਾਰਤ ਨੂੰ 2007 ਦਾ ਟੀ20 ਵਿਸ਼ਵ ਕੱਪ ਅਤੇ 2011 ਦਾ ਇੱਕ ਰੋਜ਼ਾ ਵਿਸ਼ਵ ਕੱਪ ਜਿਤਾਉਣ ‘ਚ ਮਹੱਤਵਪੂਰਨਹ ਭੂਮਿਕਾ ਨਿਭਾਈ ਸੀ
ਨਵੀਂ ਦਿੱਲੀ, 4 ਦਸੰਬਰ
ਭਾਰਤੀ ਟੀਮ ਤੋਂ ਲੰਮੇ ਸਮੇਂ ਤੋਂ ਬਾਹਰ ਚੱਲ ਰਹੇ ਅਤੇ ਆਈਪੀਐਲ ਟੀਮ ਦਿੱਲੀ ਤੋਂ ਰਿਲੀਜ਼ ਕਰ ਦਿੱਤੇ ਗਏ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ ਗੰਭੀਰ ਨੇ ਟਵਿੱਟਰ ਅਤੇ ਫੇਸਬੁਕ ‘ਤੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਆਪਣੇ ਸੰਨਿਆਸ ਦਾ ਐਲਾਨ ਕੀਤਾ ਭਾਰਤ ਦੇ ਸਭ ਤੋਂ ਸਫ਼ਲ ਸਲਾਮੀ ਬੱਲੇਬਾਜ਼ਾਂ ਵਿੱਚੋਂ ਇੱਕ ਗੰਭੀਰ ਨੇ ਭਾਰਤ ਨੂੰ 2007 ਦਾ ਟੀ20 ਵਿਸ਼ਵ ਕੱਪ ਅਤੇ 2011 ਦਾ ਇੱਕ ਰੋਜ਼ਾ ਵਿਸ਼ਵ ਕੱਪ ਜਿਤਾਉਣ ‘ਚ ਮਹੱਤਵਪੂਰਨਹ ਭੂਮਿਕਾ ਨਿਭਾਈ ਸੀ
ਆਖ਼ਰੀ ਟੈਸਟ ਇੰਗਲੈਂਡ ਵਿਰੁੱਧ ਰਾਜਕੋਟ ‘ਚ ਨਵੰਬਰ 2016 ‘ਚ
ਦਿੱਲੀ ਦੇ ਗੰਭੀਰ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਭ ਤੋਂ ਮੁਸ਼ਕਲ ਫੈਸਲੇ ਭਾਰੀ ਦਿਲ ਨਾਲ ਲਏ ਜਾਂਦੇ ਹਨ ਮੈਂ ਅੱਜ ਭਰੇ ਮਨ ਨਾਲ ਇਹ ਐਲਾਨ ਕਰ ਰਿਹਾ ਹਾਂ ਜਿਸ ਤੋਂ ਮੈਂ ਪੂਰੀ ਜਿੰਦਗੀ ਡਰਦਾ ਰਿਹਾ 37ਸਾਲਾ ਗੰਭੀਰ ਨੇ ਭਾਰਤ ਲਈ 58 ਟੈਸਟ ‘ਚ 4154, 147 ਇੱਕ ਰੋਜ਼ਾ ‘ਚ 5238 ਅਤੇ 37 ਟੀ20 ਮੈਚਾਂ ‘ਚ 932 ਦੌੜਾਂ ਬਣਾਈਆਂ ਗੰਭੀਰ ਨੇ ਭਾਰਤ ਲਈ ਪਹਿਲਾ ਟੈਸਟ ਮੈਚ ਨਵੰਬਰ 2004 ‘ਚ ਮੁੰਬਈ ‘ਚ ਆਸਟਰੇਲੀਆ ਵਿਰੁੱਧ ਖੇਡਿਆ ਸੀ ਅਤੇ ਉਹਨਾਂ ਦਾ ਆਖ਼ਰੀ ਟੈਸਟ ਇੰਗਲੈਂਡ ਵਿਰੁੱਧ ਰਾਜਕੋਟ ‘ਚ ਨਵੰਬਰ 2016 ‘ਚ ਰਿਹਾ ਸੀ ਗੰਭੀਰ ਨੇ ਇੱਕ ਰੋਜ਼ਾ ‘ਚ 2003 ‘ਚ ਬੰਗਲਾਦੇਸ਼ ਵਿਰੁੱਧ ਸ਼ੁਰੂਆਤ ਕੀਤੀ ਸੀ ਅਤੇ ਉਹਨਾਂ ਦਾ ਆਖ਼ਰੀ ਇੱਕ ਰੋਜ਼ਾ ਜਨਵਰੀ 2013 ਨੂੰ ਸੀ
ਆਖ਼ਰੀ ਟੀ20 ਦਸੰਬਰ 2012 ‘ਚ ਪਾਕਿਸਤਾਨ ਵਿਰੁੱਧ ਸੀ
ਉਹਨਾਂ ਦਾ ਪਹਿਲਾ ਟੀ20 ਅੰਤਰਰਾਸ਼ਟਰੀ ਮੈਚ ਸਤੰਬਰ 2017 ਨੂੰ ਸਕਾਟਲੈਂਡ ਵਿਰੁੱਧ ਸੀ ਜਦੋਂਕਿ ਆਖ਼ਰੀ ਟੀ20 ਦਸੰਬਰ 2012 ‘ਚ ਪਾਕਿਸਤਾਨ ਵਿਰੁੱਧ ਸੀ ਆਈਪੀਐਲ ‘ਚ ਕੋਲਕਾਤਾ ਨੂੰ ਦੋ ਵਾਰ ਚੈਂਪੀਅਨ ਬਣਾਉਣ ਵਾਲੇ ਗੰਭੀਰ ਇਸ ਸਾਲ ਆਈਪੀਐਲ ‘ਚ ਕੋਲਕਾਤਾ ਨੂੰ ਛੱਡ ਕੇ ਵਾਪਸ ਦਿੱਲੀ ਦੀ ਟੀਮ ਨਾਲ ਜੁੜੇ ਸਨ ਅਤੇ ਉਹਨਾਂ ਨੂੰ ਕਪਤਾਨ ਬਣਾਇਆ ਗਿਆ ਸੀ ਪਰ ਕੁਝ ਮੈਚਾਂ ‘ਚ ਟੀਮ ਦੀ ਨਾਕਾਮੀ ਤੋਂ ਬਾਅਦ ਗੰਭੀਰ ਨੇ ਕਪਤਾਨੀ ਛੱਡ ਦਿੱਤੀ ਸੀ ਉਹਨਾਂ ਨੂੰ ਫਿਰ ਇਕਾਦਸ਼ ਤੋਂ ਵੀ ਬਾਹਰ ਕਰ ਦਿੱਤਾ ਗਿਆ ਸੀ ਅਤੇ 2019 ਲਈ ਟੀਮ ਤੋਂ ਰਿਲੀਜ਼ ਕਰ ਦਿੱਤਾ ਸੀ  ਇਹ ਅਜੀਬ ਇੱਤਫ਼ਾਕ ਰਿਹਾ ਕਿ ਦਿੱਲੀ ਡੇਅਰਡੇਵਿਲਜ਼ ਨੇ ਅੱਜ ਹੀ ਆਪਣਾ ਨਾਂਅ ਬਦਲ ਕੇ ਦਿੱਲੀ ਕੈਪੀਟਲਜ਼ ਰੱਖ ਲਿਆ ਅਤੇ ਉਸ ਤੋਂ ਕੁਝ ਘੰਟੇ ਬਾਅਦ ਹੀ ਗੰਭੀਰ ਦੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦੀ ਖ਼ਬਰ ਆ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਈਪੀਐਲ 2019;ਧੋਨੀ ਤੇ ਵਿਰਾਟ ਰਿਟੇਨ, ਗੰਭੀਰ ਅਤੇ ਯੁਵਰਾਜ ਦੀ ਛੁੱਟੀ
ਦਿੱਲੀ ਨੇ ਗੰਭੀਰ ਅਤੇ ਕਿੰਗਜ਼ ਪੰਜਾਬ ਨੇ ਯੁਵਰਾਜ ਨੂੰ ਛੱਡਿਆ
ਅੱਠ ਟੀਮਾਂ ਨੇ 44 ਵਿਦੇਸ਼ੀ ਖਿਡਾਰੀਆਂ ਸਮੇਤ 130 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ
18 ਦਸੰਬਰ ਨੂੰ ਜੈਪੁਰ ‘ਚ ਹੋਣ ਵਾਲੀ ਨੀਲਾਮੀ ‘ਚ 20 ਵਿਦੇਸ਼ੀ ਅਤੇ 50 ਭਾਰਤੀਆਂ ਸਮੇਤ ਕੁੱਲ 70 ਖਿਡਾਰੀ ਖ਼ਰੀਦੇ ਜਾਣੇ ਹਨ
ਨਵੀਂ ਦਿੱਲੀ, 15 ਨਵੰਬਰ
ਆਈਪੀਐਲ ਚੈਂਪੀਅਨ ਚੇਨਈ ਸੁਪਰਕਿੰਗਜ਼ ਨੇ ਆਪਣੇ ਸਭ ਤੋਂ ਸਫ਼ਲ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਰਾਇਲ ਚੈਲੰਜ਼ਰਸ ਬੰਗਲੁਰੂ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਆਈਪੀਐਲ 2019 ‘ਚ ਹੋਣ ਵਾਲੇ ਸੈਸ਼ਨ ਲਈ ਰਿਟੇਨ ਕੀਤਾ ਹੈ ਜਦੋਂਕਿ ਦਿੱਲੀ ਡੇਅਰਡੇਵਿਲਜ਼ ਨੇ ਗੌਤਮ ਗੰਭੀਰ ਅਤੇ ਕਿੰਗਜ਼ ਇਲੈਵਨ ਪੰਜਾਬ ਨੇ ਯੁਵਰਾਜ ਸਿੰਘ ਦਾ ਸਾਥ ਛੱਡ ਦਿੱਤਾ ਹੈ
ਆਈਪੀਐਲ 12 ਲਈ ਦਸੰਬਰ ‘ਚ ਹੋਣ ਵਾਲੀ ਨੀਲਾਮੀ ਤੋਂ ਪਹਿਲਾਂ ਅੱਠ ਫਰੈਂਚਾਈਜ਼ੀ ਟੀਮਾਂ ਨੇ ਰਿਟੇਨ ਕੀਤੇ ਅਤੇ ਰਿਲੀਜ਼ ਕੀਤੇ ਖਿਡਾਰੀਆਂ ਦਾ ਐਲਾਨ ਕੀਤਾ ਅੱਜ ਖਿਡਾਰੀਆਂ ਦਾ ਕਰਾਰ ਵਧਾਉਣ ਦਾ ਆਖ਼ਰੀ ਦਿਨ ਸੀ
ਚੇਨਈ ਦਾ ਦੋ ਸਾਲ ਦਾ ਕਰਾਰ ਸਮਾਪਤ ਹੋਣ ਤੋਂ ਬਾਅਦ ਵਾਪਸ ਆਪਣੀ ਪੁਰਾਣੀ ਟੀਮ ‘ਚ ਪਰਤੇ ਧੋਨੀ ਨੇ ਤੀਸਰੀ ਵਾਰ ਚੇਨਈ ਨੂੰ ਚੈਂਪੀਅਨ ਬਣਾਇਆ ਅਤੇ ਟੀਮ ਨੇ ਫਿਰ ਉਹਨਾਂ ‘ਤੇ ਭਰੋਸਾ ਦਿਖਾਇਆ ਵਿਰਾਟ ਹਾਲਾਂਕਿ ਬੰਗਲੁਰੂ ਨੂੰ ਚੈਂਪੀਅਨ ਨਹੀਂ ਬਣਾ ਪਾ ਰਹੇ ਪਰ ਬੰਗਲੁਰੂ ਨੇ ਇਸ ਧੁਰੰਦਰ ਬੱਲੇਬਾਜ਼ ‘ਤੇ ਆਪਣਾ ਭਰੋਸਾ ਕਾਇਮ ਰੱਖਿਆ ਹੈ
11ਵੇਂ ਸੈਸ਼ਨ ‘ਚ ਕੋਲਕਾਤਾ ਨਾਈਟਰਾਈਡਰਜ਼ ਦਾ ਸਾਥ ਛੱਡ ਕੇ ਵਾਪਸ ਦਿੱਲੀ ਟੀਮ ‘ਚ ਪਰਤੇ ਗੰਭੀਰ ਦਾ ਦਿੱਲੀ ਨਾਲ ਕੁਝ ਮਹੀਨੇ ਹੀ ਸਾਥ ਰਿਹਾ ਗੰਭੀਰ ਨੇ ਲਗਾਤਾਰ ਹਾਰ ਮਿਲਣ ‘ਤੇ ਸੈਸ਼ਨ ਦੇ ਵਿੱਚ ਹੀ ਦਿੱਲੀ ਦੀ ਕਪਤਾਨੀ ਛੱਡ ਦਿੱਤੀ ਸੀ ਪਰ ਟੀਮ ਨੇ ਬਾਅਦ ਦੇ ਮੈਚਾਂ ‘ਚ ਉਹਨਾਂ ਨੂੰ ਇੱਕ ਖਿਡਾਰੀ ਦੇ ਤੌਰ ‘ਤੇ ਵੀ ਨਹੀਂ ਖਿਡਾਇਆ ਸੀ ਅਤੇ ਹੁਣ ਉਹਨਾਂ ਨੂੰ ਟੀਮ ਤੋਂ ਹੀ ਰਿਲੀਜ਼ ਕਰ ਦਿੱਤਾ
ਮੁੰਬਈ ਇੰਡੀਅੰਜ਼ ਨੇ ਵੀ ਆਪਣੇ ਸਭ ਤੋ ਸਫ਼ਲ ਕਪਤਾਨ ਰੋਹਿਤ ਸ਼ਰਮਾ ਨੂੰ ਰਿਟੇਨ ਕੀਤਾ ਹੈ ਧੋਨੀ ਅਤੇ ਰੋਹਿਤ ਨੂੰ ਜਿੱਥੇ 15-15 ਕਰੋੜ ਰੁਪਏ ਮਿਲਣਗੇ ਉੱਥੇ ਵਿਰਾਟ ਨੂੰ 17 ਕਰੋੜ ਰੁਪਏ ਮਿਲਣਗੇ 15 ਕਰੋੜ ਦੇ ਪੈਕੇਜ਼ ‘ਚ ਨੌਜਵਾਨ ਵਿਸਫੋਟਕ ਬੱਲੇਬਾਜ਼ ਰਿਸ਼ਭ ਪੰਤ ਸ਼ਾਮਲ ਹੈ ਜਿਸ ਨੂੰ ਦਿੱਲੀ ਨੇ ਰਿਟੇਨ ਕੀਤਾ ਹੈ
ਚੇਨਈ ਨੇ ਸੁਰੇਸ਼ ਰੈਨਾ 11 ਕਰੋੜ, ਪੰਜਾਬ ਨੇ ਲੋਕੇਸ਼ ਰਾਹੁਲ 11 ਕਰੋੜ, ਕੋਲਕਾਤਾ ਨੇ ਸੁਨੀਲ ਨਾਰਾਇਣ 12.50 ਕਰੋੜ, ਰਾਜਸਥਾਨ ਨੇ ਸਟੀਵ ਸਮਿੱਥ ਅਤੇ ਬੇਨ ਸਟੋਕਸ ਦੋਵੇਂ 12.50 ਕਰੋੜ, ਮੁੰਬਈ ਨੇ ਹਾਰਦਿਕ ਪਾਂਡਿਆ 11 ਕਰੋੜ, ਬੰਗਲੁਰੂ ਨੇ ਏਬੀ ਡਿਵਿਲਿਅਰਜ਼ 11 ਕਰੋੜ ਅਤੇ ਹੈਦਰਾਬਾਦ ਨੇ ਡੇਵਿਡ ਵਾਰਨਰ 12.50 ਕਰੋੜ ਅਤੇ ਮਨੀਸ਼ ਪਾਂਡੇ 11 ਕਰੋੜ ਨੂੰ ਰਿਟੇਨ ਕੀਤਾ ਹੈ
ਸਮਿੱਥ ਅਤੇ ਵਾਰਨਰ ਪਾਬੰਦੀ ਤੋਂ ਬਾਅਦ ਉਹਨਾਂ ਦੀਆਂ ਟੀਮਾਂ ਨੇ ਉਹਨਾਂ ਨੂੰ ਆਪਸੀ ਸਹਿਮਤੀ ਨਾਲ ਹਟਾ ਦਿੱਤਾ ਸੀ ਹੁਣ ਇਹ ਦੋਵੇਂ ਕ੍ਰਿਕਟਰ ਵਾਪਸੀ ਦੀ ਤਿਆਰੀ ਦੇ ਤਹਿਤ ਆਸਟਰੇਲੀਆਈ ਕ੍ਰਿਕਟ ‘ਚ ਖੇਡ ਰਹੇ ਹਨ ਅਤੇ ਉਹਨਾਂ ਦੀਆਂ ਟੀਮਾਂ ਨੇ ਉਹਨਾਂ ਨੂੰ ਆਈਪੀਐਨ ਦੇ ਅਗਲੇ ਸੈਸ਼ਨ ਲਈ ਰਿਟੇਨ ਕੀਤਾ ਹੈ
ਪੰਜਾਬ ਟੀਮ ਨੇ ਆਖਰ ਯੁਵਰਾਜ ਦਾ ਸਾਥ ਛੱਡ ਦਿੱਤਾ ਹੈ ਪਰ ਧੁਰੰਦਰ ਕੈਰੇਬਿਆਈ ਬੱਲੇਬਾਜ਼ ਕ੍ਰਿਸ ਗੇਲ ਨੂੰ 2 ਕਰੋੜ ਰੁਪਏ ਦੀ ਕੀਮਤ ‘ਤੇ ਰਿਟੇਨ ਕਰ ਲਿਆ ਹੈ
ਚੇਨਈ ਨੇ ਸਭ ਤੋਂ ਜ਼ਿਆਦਾ ਅੱਠ ਵਿਦੇਸ਼ੀ ਖਿਡਾਰੀਆਂ ਸਮੇਤ 23 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ ਜਿਸ ਤੋਂ ਬਾਅਦ ਹੁਣ ਉਹਨਾਂ ਕੋਲ ਦੋ ਭਾਰਤੀ ਖਿਡਾਰੀਆਂ ਲਈ ਜਗ੍ਹਾ ਬਚੀ ਹੈ
ਹੈਦਰਾਬਾਦ ਨੇ 6 ਵਿਦੇਸ਼ੀ ਖਿਡਾਰੀ ਸਮੇਤ 20 ਖਿਡਾਰੀਆਂ,
ਦਿੱਲੀ ਨੇ 5 ਵਿਦੇਸ਼ੀ ਖਿਡਾਰੀਆਂ ਸਮੇਤ 15 ਖਿਡਾਰੀਆਂ,
ਪੰਜਾਬ ਨੇ 4 ਵਿਦੇਸ਼ੀ ਖਿਡਾਰੀਆਂ ਸਮੇਤ 10 ਖਿਡਾਰੀਆਂ,
ਕੋਲਕਾਤਾ ਨੇ 3 ਵਿਦੇਸ਼ੀ ਖਿਡਾਰੀਆਂ ਸਮੇਤ 13 ਖਿਡਾਰੀਆਂ,
ਮੁੰਬਈ ਨੇ 7 ਵਿਦੇਸ਼ੀ ਖਿਡਾਰੀਆਂ ਸਮੇਤ 18 ਖਿਡਾਰੀਆਂ,
ਰਾਜਸਥਾਨ ਨੇ 5 ਵਿਦੇਸ਼ੀ ਖਿਡਾਰੀਆਂ ਸਮੇਤ 16 ਖਿਡਾਰੀਆਂ ਅਤੇ
ਬੰਗਲੁਰੂ ਨੇ 6 ਵਿਦੇਸ਼ੀ ਖਿਡਾਰੀਆਂ ਸਮੇਤ 15 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ
ਦਿੱਲੀ ਦੇ ਕੁਲ ਹੁਣ 10, ਪੰਜਾਬ ਕੋਲ ਸਭ ਤੋਂ ਜ਼ਿਆਦਾ 15, ਕੋਲਕਾਤਾ ਕੋਲ 12, ਮੁੰਬਈ ਕੋਲ 7, ਰਾਜਸਥਾਨ ਕੋਲ 9, ਬੰਗਲੁਰੂ ਕੋਲ 10 ਅਤੇ ਹੈਦਰਾਬਾਦ ਕੋਲ ਪੰਜ ਖਿਡਾਰੀਆਂ ਲਈ ਜਗ੍ਹਾ ਬਚੀ ਹੈ ਪੰਜਾਬ ਕੋਲ ਸਭ ਤੋਂ ਜ਼ਿਆਦਾ 36.20 ਕਰੋੜ ਰੁਪਏ ਬਚੇ ਹਨ ਚੇਨਈ ਕੋਲ 8.40 ਕਰੋੜ, ਦਿੱਲੀ ਕੋਲ 25.50, ਕੋਲਕਾਤਾ ਕੋਲ 15.20 ਕਰੋੜ, ਮੁੰਬਈ ਕੋਲ 11.15, ਰਾਜਸਥਾਨ ਕੋਲ 20.95, ਬੰਗਲੁਰੂ ਕੋਲ 18.15 ਅਤੇ ਹੈਦਰਾਬਾਦ ਕੋਲ 9.70 ਕਰੋੜ ਰੁਪਏ ਬਚੇ ਹਨ
ਆਈਪੀਐਲ 12 ਲਈ 18 ਦਸੰਬਰ ਨੂੰ ਜੈਪੁਰ ‘ਚ ਹੋਣ ਵਾਲੀ ਨੀਲਾਮੀ ‘ਚ 20 ਵਿਦੇਸ਼ੀ ਅਤੇ 50 ਭਾਰਤੀਆਂ ਸਮੇਤ ਕੁੱਲ 70 ਖਿਡਾਰੀ ਖ਼ਰੀਦੇ ਜਾਣੇ ਹਨ ਟੀਮਾਂ ਨੇ ਖਿਡਾਰੀਆਂ ਨੂੰ ਰਿਟੇਨ ਕਰਨ ‘ਚ 510.75 ਕਰੋੜ ਰੁਪਏ ਖ਼ਰਚ ਕਰ ਦਿੱਤੇ ਹਨ ਜਦੋਂਕਿ 145.25 ਕਰੋੜ ਰੁਪਏ ਦਾ ਸੈਲਰੀ ਕੈਪ ਬਾਕੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੰਭੀਰ ਨੇ ਛੱਡੀ ਦਿੱਲੀ ਦੀ ਕਪਤਾਨੀ, ਅਜ਼ਹਰ ਤੇ ਵੀ ਜਿਤਾਈ ਨਾਰਾਜ਼ਗੀ
ਨੌਜਵਾਨਾਂ ਨੂੰ ਮੌਕਾ ਦੇਣ ਲਈ ਕੀਤਾ ਫੈਸਲਾ | Gautam Gambhir
ਨਵੀਂ ਦਿੱਲੀ, (ਏਜੰਸੀ)। ਦਿੱਲੀ ਦੇ ਸਭ ਤੋਂ ਸੀਨੀਅਰ ਖਿਡਾਰੀ ਗੌਤਮ ਗੰਭੀਰ ਨੇ ਰਾਜ ਦੀ ਰਣਜੀ ਟੀਮ ਦੇ ਕਪਤਾਨ ਦਾ ਅਹੁਦਾ ਛੱਡਣ ਦਾ ਫ਼ੈਸਲਾ ਕੀਤਾ ਹੈ ਅਤੇ ਉਹਨਾਂ ਟੀਮ ਪ੍ਰਬੰਧਕਾਂ ਨੂੰ ਕਿਸੇ ਨੌਜਵਾਨ ਖਿਡਾਰੀ ਨੂੰ ਇਹ ਜਿੰਮ੍ਹਦਾਰੀ ਸੌਂਪਣ ਨੂੰ ਕਿਹਾ ਹੈ ਗੰਭੀਰ ਦੇ ਇਸ ਫੈਸਲੇ ਤੋਂ ਬਾਅਦ ਨੀਤੀਸ਼ ਰਾਣਾ ਨੂੰ ਦਿੱਲੀ ਟੀਮ ਦੀ ਕਪਤਾਨੀ ਸੌਂਪੀ ਗਈ ਹੈ ਅਤੇ ਧਰੁਵ ਸ਼ੌਰੀ ਨੂੰ ਉਪ ਕਪਤਾਨ ਬਣਾਇਆ ਗਿਆ ਹੈ ਦਿੱਲੀ ਦੀ ਟੀਮ ਆਪਣਾ ਪਹਿਲਾ ਮੈਚ 12 ਨਵੰਬਰ ਤੋਂ ਫਿਰੋਜ਼ਸਾਹ ਕੋਟਲਾ ‘ਚ ਖੇਡੇਗੀ। (Gautam Gambhir)
ਗੰਭੀਰ ਨੂੰ ਸੈਸ਼ਨ ਦੇ ਸ਼ੁਰੂ ‘ਚ ਦਿੱਲੀ ਦਾ ਕਪਤਾਨ ਬਣਾਇਆ ਗਿਆ ਸੀ। ਉਹਨਾਂ ਦੀ ਅਗਵਾਈ ‘ਚ ਟੀਮ ਨੇ ਵਿਜੇ ਹਜਾਰੇ ਟਰਾਫ਼ੀ ਫ਼ਾਈਨਲ ‘ਚ ਜਗ੍ਹਾ ਬਣਾਈ ਅਤੇ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਖ਼ੁਦ ਲਗਭੱਗ 500 ਦੌੜਾਂ ਬਣਾਈਆਂ ਪਤਾ ਲੱਗਿਆ ਹੈ ਕਿ 37 ਸਾਲਾ ਗੰਭੀਰ ਨੇ ਅੱਗੇ ਕਪਤਾਨ ਅਹੁਦੇ ‘ਤੇ ਨਾ ਬਣੇ ਰਹਿਣ ਦਾ ਫ਼ੈਸਲਾ ਕੀਤਾ ਕਿਉਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਹ ਇਸ ਸੈਸ਼ਨ ‘ਚ ਸਾਰੇ ਪ੍ਰਥਮ ਸ਼੍ਰੇਣੀ ਮੈਚਾਂ ‘ਚ ਖੇਡਣਗੇ ਜਾਂ ਨਹੀਂ ਪਰ ਫਿਲਹਾਲ ਸ਼ਿਖਰ ਧਵਨ ਅਤੇ ਰਿਸ਼ਭ ਪੰਤ ਦੀ ਗੈਰ ਮੌਜ਼ੂਦਗੀ ‘ਚ ਦਿੱਲੀ ਨੂੰ ਗੰਭੀਰ ਦੀ ਜਰੂਰਤ ਪਵੇਗੀ।
ਅਜ਼ਹਰ ਦੇ ਘੰਟਾ ਵਜਾਉਣ ‘ਤੇ ਭੜਕੇ ਗੰਭੀਰ
ਭਾਰਤ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਐਤਵਾਰ ਨੂੰ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਕੋਲਕਾਤਾ ‘ਚ ਖੇਡੇ ਗਏ ਪਹਿਲੇ ਟੀ20 ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਘੰਟੀ ਵਜਾਈ, ਇਸ ‘ਤੇ ਕ੍ਰਿਕਟਰ ਗੌਤਮ ਗੰਭੀਰ ਨੇ ਨਿਰਾਸ਼ਾ ਪ੍ਰਗਟ ਕੀਤੀ ਹੈ ਇਸ ਲਈ ਗੰਭੀਰ ਨੇ ਬੀਸੀਸੀਆਈ, ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਅਤੇ ਬੰਗਾਲ ਕ੍ਰਿਕਟ ਸੰਘ (ਸੀਏਬੀ) ਦੀ ਨਿੰਦਾ ਕੀਤੀ ਉਹਨਾਂ ਟਵੀਟ ‘ਤੇ ਕਿਹਾ ਕਿ ਭਾਰਤ ਈਡਨ ‘ਚ ਜਿੱਤ ਗਿਆ ਪਰ ਮੈਨੂੰ ਅਫ਼ਸੋਸ ਹੈ ਕਿ ਬੀਸੀਸੀਆਈ, ਸੀਓਏ ਅਤੇ ਸੀÂਬੀ ਹਾਰ ਗਏ ਅਜਿਹਾ ਲੱਗਦਾ ਹੈ ਕਿ ਭ੍ਰਿਸ਼ਟ ਦੇ ਵਿਰੁੱਧ ਨੀਤੀ ਐਤਵਾਰ ਨੂੰ ਛੁੱਟੀ ‘ਤੇ ਹੈ ਮੈਨੂੰ ਪਤਾ ਹੈ ਕਿ ਉਹਨਾਂ ਨੂੰ ਐਚਸੀਏ ਚੋਣ ਲੜਨ ਦੀ ਇਜਾਜਤ ਸੀ ਪਰ ਫਿਰ ਵੀ ਇਹ ਹੈਰਾਨ ਕਰਨ ਵਾਲਾ ਹੈ ਘੰਟੀ ਵੱਜ ਰਹੀ ਹੈ, ਆਸ ਹੇ ਕਿ ਤਾਕਤਾਂ ਸੁਣ ਰਹੀਆਂ ਹਨ।
AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar to AkharDRChatrikWebGurbaniAkharGurbaniLipiGurmukhiISCIIJoyPunjabiSatlujUnicodeWebAkhar
ਗੰਭੀਰ ਨੇ 72 ਗੇਂਦਾਂ ਂਚ 16 ਚੌਕਿਆਂ ਦੀ ਮੱਦਦ ਨਾਲ ਬਣਾਈਆਂ 104 ਦੌੜਾਂ
ਹਰਿਆਣਾ ਨੂੰ 5 ਵਿਕਟਾਂ ਨਾਲ ਹਰਾਇਆ
ਬੰਗਲੁਰੂ, 14 ਅਕਤੂਬਰ
ਮੱਧਮ ਤੇਜ਼ ਗੇਂਦਬਾਜ਼ ਕੁਲਵੰਤ ਖੇਰਜੋਰਿਆ (31 ਦੌੜਾਂ ‘ਤੇ 6 ਵਿਕਟਾਂ) ਦੇ ਲਿਸਟ ਏ ਕ੍ਰਿਕਟ ‘ਚ ਸਰਵਸ੍ਰੇਸ਼ਠ ਗੇਂਦਬਾਜ਼ੀ ਅਤੇ ਕਪਤਾਨ ਗੌਤਮ ਗੰਭੀਰ (104) ਦੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਦਿੱਲੀ ਨੇ ਇੱਥੇ ਹਰਿਆਣਾ ਨੂੰ ਵਿਜੇ ਹਜਾਰੇ ਇੱਕ ਰੋਜ਼ਾ ਘਰੇਲੂ ਟੂਰਨਾਮੈਂਟ ਕੁਆਰਟਰਫਾਈਨਲ ਮੁਕਾਬਲੇ ‘ਚ ਪੰਜ ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ
ਹਰਿਆਣਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 49.1 ਓਵਰਾਂ ‘ਚ 229 ਦੌੜਾਂ ਬਣਾਈਆਂ ਜਿਸ ਦੇ ਜਵਾਬ ‘ਚ ਦਿੱਲੀ ਨੇ 39.2 ਓਵਰਾਂ ‘ਚ 5 ਵਿਕਟਾਂ ‘ਤੇ 230 ਦੌੜਾਂ ਬਣਾ ਕੇ ਜਿੱਤ ਆਪਣੇ ਨਾਂਅ ਕਰ ਲਈ ਦਿੱਲੀ ਲਈ ਕਪਤਾਨ ਗੰਭੀਰ ਨੇ 72 ਗੇਂਦਾਂ ‘ਚ 16 ਚੌਕਿਆਂ ਦੀ ਮੱਦਦ ਨਾਲ 104 ਦੌੜਾਂ ਦੀ ਪਾਰੀ ਖੇਡੀ ਜੋ ਲਿਸਟ ਏ ‘ਚ ਉਹਨਾਂ ਦਾ 21ਵਾਂ ਸੈਂਕੜਾ ਹੈ ਜਦੋਂਕਿ ਧਰੁਵ ਸ਼ੌਰੀ ਨੇ 50 ਦੌੜਾਂ ਬਣਾਈਆਂ ਦੋਵੇਂ ਬੱਲੇਬਾਜ਼ਾਂ ਨੇ ਦੂਸਰੀ ਵਿਕਟ ਲਈ 118 ਦੌੜਾਂ ਦੀ ਭਾਈਵਾਲੀ ਕੀਤੀ ਨੀਤੀਸ਼ ਰਾਣਾ ਨੇ 37 ਦੌੜਾਂ ਦਾ ਯੋਗਦਾਨ ਦਿੱਤਾ ਹਰਿਆਣਾ ਵੱਲੋਂ ਰਾਹੁਲ ਤੇਵਤਿਆ ਨੇ 32 ਦੌੜਾਂ ‘ਤੇ ਤਿੰਨ ਵਿਕਟਾਂ ਲਈਆਂ
ਇਸ ਤੋਂ ਪਹਿਲਾਂ ਹਰਿਆਣਾ ਦੀ ਪਾਰੀ ‘ਚੇਤਨਿਆ ਬਿਸ਼ਨੋਈ ਨੇ 117 ਗੇਂਦਾਂ ‘ਚ 6 ਚੌਕਿਆਂ ਅਤੇ 2 ਛੱਕਿਆਂ ਦੀ ਮੱਦਦ ਨਾਲ 85 ਦੌੜਾਂ ਬਣਾਈਆਂ ਜਦੋਂਕਿ ਪ੍ਰਮੋਦ ਚੰਦੀਲਾ ਨੇ 59 ਦੌੜਾਂ ਦੀ ਪਾਰੀ ਖੇਡੀ ਪਰ ਖੇਰਜੋਰਿਆ ਦੇ ਹਮਲੇ ਦੇ ਸਾਹਮਣੇ ਹਰਿਆਣਾ ਆਪਣੇ ਨਿਰਧਾਰਤ ਓਵਰ ਪੂਰੇ ਨਹੀਂ ਕਰ ਸਕਿਆ ਖੇਰਜੋਰਿਆ ਨੇ 31 ਦੌੜਾਂ ‘ਤੇ ਛੇ ਵਿਕਟਾਂ ਲਈਆਂ ਜੋ ਉਹਨਾਂ ਦਾ ਲਿਸਟ ਏ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ ਜਦੋਂਕਿ ਨੀਤਿਨ ਸੈਣੀ ਨੇ 3 ਵਿਕਟਾਂ ਲਈਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੰਭੀਰ ਬਣੇ ਦਿੱਲੀ ਦੇ ਕਪਤਾਨ
ਇਸ਼ਾਂਤ ਸ਼ਰਮਾ ਦੇ ਜਖ਼ਮੀ ਹੋਣ ਕਾਰਨ ਮਿਲੀ ਜਿੰਮ੍ਹੇਦਾਰੀ
ਨਵੀਂ ਦਿੱਲੀ, 16 ਸਤੰਬਰ
ਲੰਮੇ ਸਮੇਂ ਤੋਂ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਗੌਤਮ ਗੰਭੀਰ ਨੂੰ ਵਿਜੇ ਹਜਾਰੇ ਟਰਾਫ਼ੀ ਲਈ ਇਸ਼ਾਂਤ ਸ਼ਰਮਾ ਦੀ ਜਗ੍ਹਾ ਦਿੱਲੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਵਿਜੇ ਹਜਾਰੇ ਟਰਾਫ਼ੀ 19 ਸਤੰਬਰ ਤੋਂ ਹੋਣ ਜਾ ਰਹੀ ਹੈ ਜਿਸ ਵਿੱਚ ਕੁੱਲ 37 ਟੀਮਾਂ ਭਾਗ ਲੈ ਰਹੀਆਂ ਹਨ ਗੰਭੀਰ ਨੂੰ 2016-17 ਸੀਜ਼ਨ ਤੋਂ ਬਾਅਦ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪਿਛਲੇ ਸਾਲ ਉਹਨਾਂ ਕਪਤਾਨੀ ਕਰਨ ਤੋਂ ਮਨਾ ਕਰ ਦਿੱਤਾ ਅਤੇ ਇਸ਼ਾਂਤ ਸ਼ਰਮਾ ਨੇ ਉਹਨਾਂ ਦੀ ਜਗ੍ਹਾ ਟੀਮ ਦੀ ਕਮਾਨ ਸੰਭਾਲੀ ਸੀ ਇਸ ਤੋਂ ਇਲਾਵਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਟੀਮ ਦੀ ਉਪਕਪਤਾਨੀ ਦੀ ਜ਼ਿੰਮ੍ਹੇਦਾਰੀ ਨੌਜਵਾਨ ਬੱਲੇਬਾਜ਼ ਧਰੁਵ ਸ਼ੌਰੀ ਨੂੰ ਦਿੱਤੀ ਗਈ ਹੈ ਗੰਭੀਰ ਨੂੰ ਦਿੱਲੀ ਦੀ ਕਮਾਨ ਕਰੀਬ ਇੱਕ ਸਾਲ ਬਾਅਦ ਸੌਂਪੀ ਗਈ ਹੈ
ਹਾਲਾਂਕਿ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਪਿਛਲੇ ਸਾਲ ਟੀਮ ਦੀ ਕਪਤਾਨੀ ਕਰਨ ਵਾਲੇ ਇਸ਼ਾਂਤ ਨੂੰ ਇਸ ਸਾਲ ਟੀਮ ‘ਚ ਨਹੀਂ ਚੁਣਿਆ ਗਿਆ ਹੈ ਇਸ਼ਾਂਤ ਸ਼ਰਮਾ ਹਾਲ ਹੀ ਇੰਗਲੈਂਡ ਵਿਰੁੱਧ ਟੈਸਟ ਲੜੀ ਦਾ ਹਿੱਸਾ ਸਨ, ਜਿੱਥੇ 5ਵੇਂ ਟੈਸਟ ‘ਚ ਗੇਂਦਬਾਜ਼ੀ ਕਰਦਿਆਂ ਉਹਨਾਂ ਨੂੰ ਸੱਟ ਲੱਗੀ ਸੀ ਸ਼ਾਇਦ ਇਹੀ ਕਾਰਨ ਹੈ ਕਿ ਉਹਨਾਂ ਨੂੰ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ ਦਿੱਲੀ ਦੀ ਪੂਰੀ ਟੀਮ: ਗੌਤਮ ਗੰਭੀਰ, ਧਰੁਵ ਸ਼ੋਰੀ, ਰਿਸ਼ਭ ਪੰਤ(ਵਿਕਟਕੀਪਰ), ਉਨਮੁਕਤ ਚੰਦ, ਨਿਤਿਸ਼ ਰਾਣਾ, ਹਿੰਮਤ ਸਿੰਘ, ਮਨਨ ਸ਼ਰਮਾ, ਪਵਨ ਨੇਗੀ, ਹਿਤੇਨ ਦਲਾਲ, ਲਲਿਤ ਯਾਦਵ, ਨਵਦੀਪ ਸੈਨੀ, ਗੌਰਵ ਕੁਮਾਰ, ਕੁਲਵੰਤ, ਸਿਮਰਜੀਤ ਸਿੰਘ, ਪਰਾਂਸ਼ੁ ਵਿਜੇਰਾਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰੱਖੜੀ ਮੌਕੇ ਕਿੰਨਰਾਂ ਤੋਂ ਰੱਖੜੀ ਵੀ ਬਨਵਾਈ ਸੀ
ਨਵੀਂ ਦਿੱਲੀ, 14 ਸਤੰਬਰ ਗੌਤਮ ਗੰਭੀਰ ਭਾਰਤੀ ਟੀਮ ਦੇ ਅਜਿਹੇ ਕ੍ਰਿਕਟਰ ਹਨ ਜੋ ਸਮਾਜਿਕ ਕੰਮਾਂ ‘ਚ ਹਮੇਸ਼ਾ ਅੱਗੇ ਰਹਿੰਦੇ ਹਨ ਗੰਭੀਰ ਹਮੇਸ਼ਾ ਤੋਂ ਭਾਰਤੀ ਫੌਜ਼ੀਆਂ ਲਈ ਖ਼ਾਸ ਤੌਰ ‘ਤੇ ਮਦਦ ਕਰਦੇ ਹਨ ਅਤੇ ਫੌਜੀਆਂ ਦੇ ਬੱਚਿਆਂ ਲਈ ਵੀ ਕਈ ਤਰ੍ਹਾਂ ਦੀਆਂ ਮੁਹਿੰਮਾ ਚਲਾਉਂਦੇ ਹਨ ਹੁਣ ਗੌਤਮ ਨੇ ਫਿਰ ਅਜਿਹਾ ਕੀਤਾ ਹੈ ਜਿਸ ਨਾਲ ਪੂਰੇ ਦੇਸ਼ ‘ਚ ਉਸਦੀ ਤਾਰੀਫ਼ ਹੋ ਰਹੀ ਹੈ
ਗੰਭੀਰ ਨੇ ਕਿੰਨਰ ਸਮਾਜ ਦੇ ਹੱਬਾ ਨਾਂਅ ਦੇ ਇੱਕ ਪ੍ਰੋਗਰਾਮ ਦੇ ਉਦਘਾਟਨ ‘ਚ ਪਹੁੰਚ ਕੇ ਕਿੰਨਰ ਸਮਾਜ ਦੇ ਪ੍ਰਤੀ ਆਪਣਾ ਸਮਰਥਨ ਪ੍ਰਗਟ ਕਰਨ ਲਈ ਦੁਪੱਟਾ ਲਿਆ ਅਤੇ ਬਿੰਦੀ ਵੀ ਲਾਈ ਜ਼ਿਕਰਯੋਗ ਹੈ ਕਿ ਕਿੰਨਰ ਸਮਾਜ ਦੇ ਲੋਕਾਂ ਨਾਲ ਗੰਭੀਰ ਨੇ ਰੱਖੜੀ ਦੇ ਮੌਕੇ ‘ਤੇ ਵੀ ਰੱਖੜੀਆਂ ਬੰਨਵਾਈਆਂ ਸਨ ਅਤੇ ਉਹਨਾਂ ਕਿਹਾ ਸੀ ਕਿ ਔਰਤ ਜਾਂ ਮਰਦ ਹੋਣ ਦੀ ਬਜਾਏ ਇਨਸਾਨ ਹੋਣਾ ਸਭ ਤੋਂ ਜ਼ਿਆਦਾ ਮਾਅਨਾ ਰੱਖਦਾ ਹੈ ਮੈਨੂੰ ਮਾਣ ਹੈ, ਕਿ ਕਿੰਨਰ ਸਮਾਜ ਨੇ ਮੇਰੇ ਹੱਥ ‘ਤੇ ਰੱਖਣੀ ਬੰਨੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।