Blood Cancer - Sach Kahoon Punjabi
ਸਰਕਾਰ ਇਨ੍ਹਾਂ ਨੂੰ ਵੀ ਦੇਣ ਜਾ ਰਹੀ ਐ 2750 ਰੁਪਏ ਪੈਨਸ਼ਨ, ਜਾਣੋ ਕਿਵੇਂ ਮਿਲ ਸਕਦੈ ਲਾਭ
ਚੰਡੀਗੜ੍ਹ। ਸਰਕਾਰਾਂ ਸਹੂਲਤਾਂ ਰਾਹੀਂ ਲੋਕਾਂ ਨੂੰ ਰਾਹਤ ਦੇਣ ਦੇ ਯਤਨ ਕਰਨ ਰਹੀਆਂ ਹਨ। ਇਸ ਤਹਿਤ ਹਰਿਆਣਾ ਦੀ ਮਨੋਹਰ ਸਰਕਾਰ ਹੁਣ ਕੈਂਸਰ ਦੇ ਮਰੀਜਾਂ ਨੂੰ ਪੈਨਸ਼ਨ (Pension) ਦੀ ਸਹੂਲਤ ਦੇਵੇਗੀ। ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਿਰਫ ਤੀਜੀ ਅਤੇ ਚੌਥੀ ਸਟੇਜ ਦੇ ਕੈਂਸਰ ਦੇ ਮਰੀਜਾਂ ਨੂੰ ਹੀ 2750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਡਿਪਟੀ ਸਿਵਲ ਸਰਜਨ ਅਤੇ ਨੋਡਲ ਅਫਸਰ ਡਾ. ਅਨੂ ਸ਼ਰਮਾ ਨੇ ਦੱਸਿਆ ਕਿ ਮੁਫ਼ਤ ਬੱਸ ਸਫ਼ਰ ਤੋਂ ਬਾਅਦ ਹੁਣ ਸੂਬਾ ਸਰਕਾਰ ਸਿਹਤ ਵਿਭਾਗ ਰਾਹੀਂ ਕੈਂਸਰ ਪੀੜਤਾਂ ਨੂੰ ਪੈਨਸ਼ਨ ਮੁਹੱਈਆ ਕਰਵਾਏਗੀ। ਉਨ੍ਹਾਂ ਦੱਸਿਆ ਕਿ ਪੈਨਸ਼ਨ ਦੀ ਸਹੂਲਤ ਸਿਰਫ ਕੈਂਸਰ ਦੀ ਤੀਜੀ ਅਤੇ ਚੌਥੀ ਸਟੇਜ ਦੇ ਮਰੀਜਾਂ ਨੂੰ ਹੀ ਦਿੱਤੀ ਜਾਵੇਗੀ।
ਓਪੀਡੀ ਕਾਰਡ ਦੇ ਨਾਲ ਸਟੇਜ ਦਰਜ਼ ਹੋਣਾ ਜ਼ਰੂਰੀ | Pension
ਮਰੀਜਾਂ ਨੂੰ ਆਪਣੇ ਸਾਰੇ ਦਸਤਾਵੇਜ ਸਿਵਲ ਸਰਜਨ ਦਫ਼ਤਰ ਵਿੱਚ ਜਮ੍ਹਾ ਕਰਵਾਉਣੇ ਹੋਣਗੇ। ਇਸ ਤੋਂ ਬਾਅਦ ਵਿਭਾਗ ਸਾਰੇ ਦਸਤਾਵੇਜ ਆਨਲਾਈਨ ਅਪਲੋਡ ਕਰਕੇ ਸਮਾਜ ਭਲਾਈ ਵਿਭਾਗ ਨੂੰ ਭੇਜੇਗਾ। ਇਸ ਤੋਂ ਬਾਅਦ ਸਮਾਜ ਕਲਿਆਣ ਵਿਭਾਗ ਉਨ੍ਹਾਂ ਦੇ ਮੱਤ ਰਾਹੀਂ ਤਸਦੀਕ ਕਰਕੇ ਪੈਨਸ਼ਨ ਸ਼ੁਰੂ ਕਰੇਗਾ।
ਕੈਂਸਰ ਸਟੇਜ ਸਰਟੀਫਿਕੇਟ ਵੀ ਜ਼ਰੂਰੀ ਹੈ | Pension
ਸਿਹਤ ਵਿਭਾਗ ਦੇ ਵਿੱਤੀ ਸਲਾਹਕਾਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਕੈਂਸਰ ਤੋਂ ਪੀੜਤ ਮਰੀਜਾਂ ਨੂੰ ਸਿਹਤ ਵਿਭਾਗ ਤੋਂ ਪੈਨਸ਼ਨ ਲੈਣ ਲਈ ਕੈਂਸਰ ਸਟੇਜ ਦਾ ਸਰਟੀਫਿਕੇਟ ਲਿਆਉਣਾ ਪਵੇਗਾ। ਇਸ ਦੇ ਲਈ ਸਿਹਤ ਵਿਭਾਗ ਸਿਵਲ ਹਸਪਤਾਲ ਕੁਰੂਕਸੇਤਰ, ਸਿਵਲ ਹਸਪਤਾਲ ਅੰਬਾਲਾ, ਪੀਜੀਆਈਐਮਐਸ ਚੰਡੀਗੜ੍ਹ ਅਤੇ ਪੀਜੀਆਈਐਮਐਸ ਰੋਹਤਕ ਤੋਂ ਮਰੀਜ ਸਰਟੀਫਿਕੇਟ ਲੈ ਸਕਦਾ ਹੈ। ਇਸ ਤੋਂ ਇਲਾਵਾ ਮਰੀਜ ਸਿਵਲ ਹਸਪਤਾਲ ਤੋਂ ਵੀ ਸਰਟੀਫਿਕੇਟ ਲੈ ਸਕਦਾ ਹੈ ਜਿੱਥੇ ਕੈਂਸਰ ਦੇ ਮਰੀਜਾਂ ਦਾ ਇਲਾਜ ਕੀਤਾ ਜਾਂਦਾ ਹੈ।
ਇਨ੍ਹਾਂ ਦਸਤਾਵੇਜਾਂ ਦੀ ਲੋੜ ਹੋਵੇਗੀ
ਉਨ੍ਹਾਂ ਦੱਸਿਆ ਕਿ ਓਪੀਡੀ ਕਾਰਡ, ਤੀਸਰੇ ਅਤੇ ਚੌਥੇ ਪੜਾਅ ਦਾ ਸਰਟੀਫਿਕੇਟ, ਆਧਾਰ ਕਾਰਡ, ਦੋ ਫੋਟੋਆਂ, ਬੈਂਕ ਕਾਪੀ ਦੇ ਨਾਲ ਪਰਿਵਾਰਕ ਸਨਾਖਤੀ ਕਾਰਡ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਮਰੀਜ ਦੀ ਪਰਿਵਾਰਕ ਆਮਦਨ 3 ਲੱਖ ਰੁਪਏ ਤੋਂ ਘੱਟ ਹੋਵੇ। ਇਸ ਤੋਂ ਵੱਧ ਕਮਾਈ ਕਰਨ ਵਾਲੇ ਮਰੀਜਾਂ ਨੂੰ ਪੈਨਸ਼ਨ ਦਾ ਲਾਭ ਨਹੀਂ ਮਿਲੇਗਾ।
ਚਮਤਕਾਰ : ਰੋਹਤਕ ਦੇ ਪਟਵਾਪੁਰ ਨਿਵਾਸੀ ਗੌਰਵ ਇੰਸਾਂ ਨੇ ਸੁਣਾਈ ਅਨੋਖੀ ਦਾਸਤਾਨ
(ਸਰਸਾ), ਸੰਦੀਪ ਕੰਬੋਜ਼। ਡਾਕਟਰਾਂ ਵੱਲੋਂ ਲੰਮਾ ਇਲਾਜ ਤੇ ਤਰ੍ਹਾਂ-ਤਰ੍ਹਾਂ ਦੇ ਰਿਸਕ ਦੱਸ ਦਿੱਤੇ ਜਾਣ ਦੇ ਬਾਵਜ਼ੂਦ ਬਲੱਡ ਕੈਂਸਰ ਵਰਗੀ ਗੰਭੀਰ ਬਿਮਾਰੀ ਸਿਰਫ਼ ਇੱਕ ਮਹੀਨੇ ‘ਚ ਛੂਹ ਮੰਤਰ ਹੋ ਜਾਵੇ ਤਾਂ ਤੁਸੀਂ ਕੀ ਕਹੋਗੇ, ਚਮਤਕਾਰ ਹੀ ਨਾ ਜੀ ਹਾਂ, ਅਜਿਹਾ ਹੀ ਚਮਤਕਾਰ ਹੋਇਆ ਹੈ ਰੋਹਤਕ ਦੇ ਕਲਾਨੌਰ ‘ਚ ਪੈਂਦੇ ਪਿੰਡ ਪਟਵਾਪੁਰ ਨਿਵਾਸੀ ਰਮੇਸ਼ ਚੰਦ ਦੇ ਪੱਤਰ 28 ਸਾਲਾ ਗੌਰਵ ਇੰਸਾਂ ਨਾਲ ਯਕੀਨ ਨਹੀਂ ਹੋ ਰਿਹਾ ਤਾਂ ਸੁਣ ਲਓ, ਉਸਦੇ ਜੁਬਾਨੋ ‘ਮੈਂ ਇੱਕ ਸਾਲ ਤੋਂ ਲਗਾਤਾਰ ਦਿਨ-ਬ-ਦਿਨ ਵਧਦੀ ਸਰੀਰਕ ਕਮਜ਼ੋਰੀ, ਭਾਰ ਘੱਟ ਹੋਣਾ ਤੇ ਭੋਜਨ ਸਹੀ ਤਰ੍ਹਾਂ ਨਾਲ ਨਾ ਪਚਣ ਦੀ ਸਮੱਸਿਆ ਤੋਂ ਪਰੇਸ਼ਾਨ ਸੀ
1 ਮਾਰਚ 2017 ਨੂੰ ਜਦੋਂ ਮੈਂ ਪੀਜੀਆਈ ਰੋਹਤਕ ‘ਚ ਚੈੱਕਐੱਪ ਕਰਵਾਇਆ ਤਾਂ ਡਾਕਟਰਾਂ ਨੇ ਮੈਨੂੰ ਬਲੱਡ ਕੈਂਸਰ ਦੱਸ ਦਿੱਤਾ ਫਿਰ ਮੈਂ ਏਮਜ਼ ‘ਚ ਵੀ ਟੈਸਟ ਕਰਵਾਇਆ ਤਾਂ ਰਿਪੋਰਟ ‘ਚ ਫਿਰ ਤੋਂ ਬਲੱਡ ਕੈਂਸਰ ਆ ਗਿਆ ਇਹ ਸੁਣਦੇ ਹੀ ਮੇਰੇ ਤੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਅਸੀਂ ਇੰਨੇ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋਏ ਕਿ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਹੁਣ ਕੀ ਕੀਤਾ ਜਾਵੇ ਮੈਂ ਡੇਰਾ ਸੱਚਾ ਸੌਦਾ ਚੱਲ ਆਇਆ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਇਸ ਸਬੰਧੀ ਦੱਸਿਆ ਪੂਜਨੀਕ ਗੁਰੂ ਜੀ ਨੇ ਇਲਾਜ ਦੇ ਨਾਲ-ਨਾਲ ਰਾਮ-ਨਾਮ ਜਪਣ ਦੇ ਪਵਿੱਤਰ ਬਚਨ ਫਰਮਾਏ।
ਡਾਕਟਰਾਂ ਨੇ ਕਿਹਾ ਕਿ ਬਿਮਾਰੀ ਗੰਭੀਰ ਹੈ, ਠੀਕ ਕਰ ਪਾਉਣੀ ਬਹੁਤ ਮੁਸਕਿਲ ਹੈ, ਰਿਸਕ ਵੀ ਹੈ ਤੇ ਸਮਾਂ ਵੀ ਲੰਮਾ ਲੱਗ ਸਕਦਾ ਹੈ ਡਾਕਟਰਾਂ ਨੇ ਇਲਾਜ ਸ਼ੁਰੂ ਕਰ ਦਿੱਤਾ ਸੀ ਪਰ ਪੂਜਨੀਕ ਗੁਰੂ ਜੀ ਦੇ ਬਚਨਾਂ ਤੇ ਸਿਮਰਨ ਨਾਲ ਮੇਰੇ ਅੰਦਰ ਆਤਮਵਿਸ਼ਵਾਸ ਪੈਦਾ ਹੋ ਗਿਆ ਸੀ ਹਾਲੇ ਲਗਭਗ ਇੱਕ ਮਹੀਨਾ ਹੀ ਲੰਘਿਆ ਸੀ ਕਿ 23 ਮਈ ਨੂੰ ਜਦੋਂ ਮੈਂ ਦੁਬਾਰਾ ਏਮਜ਼ ‘ਚ ਜਾਂਚ ਕਰਾਉਣ ਪਹੁੰਚਿਆ ਤਾਂ ਡਾਕਟਰਾਂ ਦੀ ਵੀ ਅੱਖਾਂ ਫਟੀ ਦੀ ਫਟੀ ਰਹਿ ਗਈ ਇਸ ਸਬੰਧੀ ਰਿਪੋਰਟ ‘ਚ ਬਲੱਡ ਕੈਂਸਰ, ਬਿਲਕੁਲ ਗਾਇਬ ਹੋ ਚੁੱਕਾ ਸੀ, ਰਿਪੋਰਟ ਨੈਗੇਟਿਵ ਸੀ।
ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਹੀ ਹੋਇਆ ਚਮਤਕਾਰ
ਐਤਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ਵਿਖੇ ਹੋਏ ਰੂਹਾਨੀ ਸਤਿਸੰਗ ਦੌਰਾਨ ਗੌਰਵ ਇੰਸਾਂ ਪੂਜਨੀਕ ਗੁਰੂ ਜੀ ਦਾ ਸ਼ੁਕਰਾਨਾ ਕਰਨ ਪੁੱਜਿਆ ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਉਕਤ ਨੌਜਵਾਨ ਨੂੰ ਆਪਣੇ ਪਵਿੱਤਰ ਅਸ਼ੀਰਵਾਦ ਨਾਲ ਨਿਵਾਜਿਆ ਗੌਰਵ ਇੰਸਾਂ ਅਨੁਸਾਰ ਹੁਣ ਮੈਂ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਾਂ ਵਾਕਿਆਈ ਇਹ ਬਹੁਤ ਵੱਡਾ ਚਮਤਕਾਰ ਹੈ ਤੇ ਇਹ ਸਭ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਸ਼ੀਰਵਾਦ ਤੇ ਰਹਿਮਤ ਨਾਲ ਹੀ ਸੰਭਵ ਹੋ ਸਕਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ