CBSE - Sach Kahoon Punjabi
CBSE Results 2025: CBSE ਬੋਰਡ ਵੱਲੋਂ ਵੀ 12ਵੀਂ ਦੇ ਨਤੀਜੇ ਜਾਰੀ, ਇਸ ਤਰ੍ਹਾਂ ਕਰੋ ਚੈੱਕ
CBSE Results 2025: ਨਵੀਂ ਦਿੱਲੀ (ਏਜੰਸੀ)। ਹਰਿਆਣਾ ਬੋਰਡ ਵੱਲੋਂ 12ਵੀਂ ਦੇ ਨਤੀਜੇ ਐਲਾਨੇ ਜਾਣ ਤੋਂ ਕੁੱਝ ਸਮੇਂ ਬਾਅਦ ਹੀ ਹੁਣ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਦੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਵਿਦਿਆਰਥੀ ਡਿਜੀਲਾਕਰ ਰਾਹੀਂ ਆਪਣੇ ਨਤੀਜੇ ਵੇਖ ਸਕਣਗੇ। ਸੀਬੀਐਸਈ ਬੋਰਡ ਪ੍ਰੀਖਿਆ 2025 ਦੇ ਨਤੀਜਿਆਂ ਦੇ ਐਲਾਨ ਲਈ ਵਿਦਿਆਰਥੀਆਂ ਤੇ ਮਾਪਿਆਂ ਦੀ ਉਡੀਕ ਖਤਮ ਹੋ ਗਈ ਹੈ। ਨਤੀਜੇ ਜਾਰੀ ਹੋਣ ਤੋਂ ਬਾਅਦ, ਵਿਦਿਆਰਥੀ cbse.gov.in, cbseresults.nic.in, results.cbse.nic.in ਤੇ results.gov.in ਵਰਗੀਆਂ ਅਧਿਕਾਰਤ ਵੈੱਬਸਾਈਟਾਂ ’ਤੇ ਜਾ ਕੇ ਆਪਣੇ ਸਕੋਰ ਵੇਖ ਸਕਦੇ ਹਨ। ਵਿਦਿਆਰਥੀ ਰੋਲ ਨੰਬਰ, ਐਡਮਿਟ ਕਾਰਡ ਆਈਡੀ, ਸਕੂਲ ਕੋਡ ਤੇ ਜਨਮ ਮਿਤੀ ਵਰਗੇ ਲੌਗਇਨ ਪ੍ਰਮਾਣ ਪੱਤਰਾਂ ਦੀ ਵਰਤੋਂ ਕਰਕੇ ਆਪਣੇ ਸਕੋਰ ਚੈੱਕ ਕਰ ਸਕਦੇ ਹਨ। CBSE Results 2025
ਇਹ ਖਬਰ ਵੀ ਪੜ੍ਹੋ : HBSE Result 2025: ਹਰਿਆਣਾ ਬੋਰਡ ਵੱਲੋਂ 12ਵੀਂ ਦੇ ਨਤੀਜਿਆਂ ਦਾ ਐਲਾਨ, ਜਾਣੋ ਕਿੰਨੇ ਵਿਦਿਆਰਥੀ ਹੋਏ ਪਾਸ…ਇੱਥੇ…
ਵਿਜੇਵਾੜਾ ਖੇਤਰ ਦਾ ਨਤੀਜਾ ਸਭ ਤੋਂ ਵਧੀਆ, ਪ੍ਰਯਾਗਰਾਜ ਦਾ ਨਤੀਜਾ ਸਭ ਤੋਂ ਖਰਾਬ
ਵਿਜੇਵਾੜਾ : 99.60 ਫੀਸਦੀ
ਤ੍ਰਿਵੇਂਦਰਮ : 99.32 ਫੀਸਦੀ
ਚੇਨਈ : 97.39 ਫੀਸਦੀ
ਬੰਗਲੁਰੂ : 95.95 ਫੀਸਦੀ
ਦਿੱਲੀ ਪੱਛਮੀ : 95.17 ਫੀਸਦੀ
ਦਿੱਲੀ ਪੂਰਬੀ : 95.06 ਫੀਸਦੀ
ਚੰਡੀਗੜ੍ਹ/ਪੰਚਕੂਲਾ : 91.61 ਫੀਸਦੀ
ਭੋਪਾਲ ਖੇਤਰ (ਸੰਭਾਵਿਤ) : 91.17 ਫੀਸਦੀ
ਪੁਣੇ : 90.93 ਫੀਸਦੀ
ਅਜਮੇਰ : 90.40 ਫੀਸਦੀ
ਭੁਵਨੇਸ਼ਵਰ : 83.64 ਫੀਸਦੀ
ਗੁਹਾਟੀ : 83.62 ਫੀਸਦੀ
ਦੇਹਰਾਦੂਨ : 83.45 ਫੀਸਦੀ
ਪਟਨਾ : 82.86 ਫੀਸਦੀ
ਭੋਪਾਲ : 82.46 ਫੀਸਦੀ
ਨੋਇਡਾ : 81.29 ਫੀਸਦੀ
ਪ੍ਰਯਾਗਰਾਜ : 79.53 ਫੀਸਦੀ
ਸਭ ਤੋਂ ਵਧੀਆ ਪ੍ਰਦਰਸ਼ਨ ਵਿਜੇਵਾੜਾ ਅਤੇ ਤ੍ਰਿਵੇਂਦਰਮ ਖੇਤਰਾਂ ਵਿੱਚ ਸੀ। ਸਭ ਤੋਂ ਘੱਟ ਪਾਸ ਪ੍ਰਤੀਸ਼ਤਤਾ ਪ੍ਰਯਾਗਰਾਜ ਖੇਤਰ ’ਚ ਦਰਜ ਕੀਤੀ ਗਈ।
ਕੁੱਲ 42 ਲੱਖ ਵਿਦਿਆਰਥੀਆਂ ਨੇ 10ਵੀਂ ਤੇ 12ਵੀਂ ਜਮਾਤ ਦੀ ਦਿੱਤੀ ਸੀ ਪ੍ਰੀਖਿਆ
12ਵੀਂ ਜਮਾਤ ਦੀ ਪ੍ਰੀਖਿਆ 15 ਫਰਵਰੀ ਤੋਂ 4 ਅਪਰੈਲ ਦੇ ਵਿਚਕਾਰ ਹੋਈ ਸੀ। ਇਸ ਪ੍ਰੀਖਿਆ ’ਚ 17.88 ਲੱਖ ਵਿਦਿਆਰਥੀ ਬੈਠੇ ਸਨ। ਕੁੱਲ 42 ਲੱਖ ਵਿਦਿਆਰਥੀਆਂ ਨੇ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਿੱਤੀਆਂ।
CBSE: ਨਵੀਂ ਦਿੱਲੀ (ਏਜੰਸੀ)। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ 2026 ਤੋਂ ਸਾਲ ’ਚ 2 ਵਾਰ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਕਰਵਾਉਣ ਲਈ ਖਰੜਾ ਨਿਯਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਾਰੇ ਹਿੱਸੇਦਾਰ 9 ਮਾਰਚ ਤੱਕ ਡਰਾਫਟ ’ਤੇ ਆਪਣੀ ਫੀਡਬੈਕ ਦੇ ਸਕਦੇ ਹਨ। ਇਸ ਤੋਂ ਬਾਅਦ ਨੀਤੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਡਰਾਫਟ ਨਿਯਮਾਂ ਅਨੁਸਾਰ, ਪ੍ਰੀਖਿਆ ਦਾ ਪਹਿਲਾ ਪੜਾਅ 17 ਫਰਵਰੀ ਤੋਂ 6 ਮਾਰਚ ਤੱਕ ਚੱਲੇਗਾ, ਜਦੋਂ ਕਿ ਦੂਜਾ ਪੜਾਅ 5 ਮਈ ਤੋਂ 20 ਮਈ ਤੱਕ ਚੱਲੇਗਾ।
ਇਹ ਖਬਰ ਵੀ ਪੜ੍ਹੋ : Sangrur News: ਚੋਰ 8 ਮੋਟਰਾਂ ਤੋਂ ਹਜਾਰਾਂ ਰੁਪਏ ਦੀਆਂ ਕੇਬਲਾਂ ਚੋਰੀ ਕਰਕੇ ਫਰਾਰ
ਪ੍ਰੀਖਿਆ ਫੀਸ ਦੋਵਾਂ ਪ੍ਰੀਖਿਆਵਾਂ ਲਈ ਅਰਜ਼ੀ ਦੇਣ ਸਮੇਂ ਇਕੱਠੀ ਲਈ ਜਾਵੇਗੀ। ਪਿਛਲੇ ਹਫ਼ਤੇ 19 ਫਰਵਰੀ ਨੂੰ, ਸਿੱਖਿਆ ਮੰਤਰਾਲੇ ਨੇ ਸੀਬੀਐਸਈ ਬੋਰਡ ਸਕੱਤਰ ਤੇ ਹੋਰ ਸਿੱਖਿਆ ਸ਼ਾਸਤਰੀਆਂ ਨਾਲ ਸਾਲ ’ਚ ਦੋ ਵਾਰ ਬੋਰਡ ਪ੍ਰੀਖਿਆਵਾਂ ਕਰਵਾਉਣ ਬਾਰੇ ਚਰਚਾ ਕੀਤੀ ਸੀ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸੀਬੀਐਸਈ, ਐਨਸੀਈਆਰਟੀ, ਕੇਵੀਐਸ, ਐਨਵੀਐਸ ਤੇ ਕਈ ਸਕੂਲ ਅਧਿਕਾਰੀਆਂ ਨਾਲ ਸਾਲ ’ਚ 2 ਵਾਰ ਪ੍ਰੀਖਿਆਵਾਂ ਕਰਵਾਉਣ ਬਾਰੇ ਚਰਚਾ ਕੀਤੀ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ।
ਜੇਈਈ ਵਾਂਗ, 2 ਵਾਰ ਬੋਰਡ ਪ੍ਰੀਖਿਆਵਾਂ ਦੇਣਾ ਵਿਕਲਪਿਕ ਹੋਵੇਗਾ | CBSE
ਇਸ ਦਾ ਖਰੜਾ ਅਗਸਤ 2024 ’ਚ ਤਿਆਰ ਕੀਤਾ ਗਿਆ ਸੀ। ਇਸ ਦੌਰਾਨ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਸੀ, ਜਿਸ ਤਰ੍ਹਾਂ ਵਿਦਿਆਰਥੀਆਂ ਕੋਲ ਇੰਜੀਨੀਅਰਿੰਗ ਕਾਲਜਾਂ ’ਚ ਦਾਖਲੇ ਲਈ ਸਾਲ ’ਚ 2 ਵਾਰ ਸਾਂਝੀ ਪ੍ਰਵੇਸ਼ ਪ੍ਰੀਖਿਆ ਦੇਣ ਦਾ ਵਿਕਲਪ ਹੁੰਦਾ ਹੈ, ਉਸੇ ਤਰ੍ਹਾਂ ਵਿਦਿਆਰਥੀ ਸਾਲ ’ਚ 2 ਵਾਰ 10ਵੀਂ ਜਾਂ 12ਵੀਂ ਦੀ ਪ੍ਰੀਖਿਆ ਦੇ ਸਕਣਗੇ।
ਸਾਲ ’ਚ ਸਿਰਫ਼ ਇੱਕ ਵਾਰ ਵਿਹਾਰਕ ਤੇ ਅੰਦਰੂਨੀ ਮੁਲਾਂਕਣ
ਨਵੇਂ ਨਿਯਮਾਂ ਅਨੁਸਾਰ, ਬੋਰਡ ਪ੍ਰੀਖਿਆਵਾਂ ਸਾਲ ’ਚ 2 ਵਾਰ ਹੋਣਗੀਆਂ, ਜਦੋਂ ਕਿ ਪ੍ਰੈਕਟੀਕਲ ਤੇ ਅੰਦਰੂਨੀ ਮੁਲਾਂਕਣ ਸਾਲ ’ਚ ਸਿਰਫ਼ ਇੱਕ ਵਾਰ ਹੀ ਹੋਣਗੇ। ਇਸ ਨਵੇਂ ਢਾਂਚੇ ਦਾ ਉਦੇਸ਼ ਵਿਦਿਆਰਥੀਆਂ ਨੂੰ ਵਧੇਰੇ ਲਚਕਤਾ ਪ੍ਰਦਾਨ ਕਰਨਾ ਅਤੇ ਇੱਕ ਸਾਲਾਨਾ ਪ੍ਰੀਖਿਆ ਨਾਲ ਜੁੜੇ ਦਬਾਅ ਨੂੰ ਘਟਾਉਣਾ ਹੈ। ਵਿਦਿਆਰਥੀਆਂ ਨੂੰ ਦੋਵਾਂ ਸੈਸ਼ਨਾਂ ਵਿੱਚ ਸ਼ਾਮਲ ਹੋਣ ਅਤੇ ਆਪਣੀ ਤਿਆਰੀ ਲਈ ਸਭ ਤੋਂ ਢੁਕਵਾਂ ਸੈਸ਼ਨ ਚੁਣਨ ਦਾ ਮੌਕਾ ਮਿਲੇਗਾ।
CBSE Notice: CBSE ਦੀ ਇਹ ਸਕੂਲਾਂ ’ਤੇ ਵੱਡੀ ਕਾਰਵਾਈ, ਜਾਣੋ
ਰਾਜਸਥਾਨ ਦੇ 5 ਸਕੂਲਾਂ ਨੂੰ CBSE ਵੱਲੋਂ ਨੋਟਿਸ ਜਾਰੀ | CBSE Notice
ਕੋਟਾ ਦੇ 3 ਸਕੂਲ, ਸੀਕਰ ਦੇ 2 ਸਕੂਲਾਂ ’ਚ ਗੜਬੜੀ ਮਿਲੀ | CBSE Notice
ਅਜ਼ਮੇਰ (ਸੱਚ ਕਹੂੰ ਨਿਊਜ਼)। CBSE Notice: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਸੀ) ਨੇ 27 ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਸਕੂਲਾਂ ’ਚ ਹਾਜਰੀ ਰਜਿਸਟਰ ’ਚ ਬੇਨਿਯਮੀਆਂ ਪਾਈਆਂ ਗਈਆਂ। ਜ਼ਿਆਦਾ ਦਾਖਲੇ ਦਿਖਾਏ ਗਏ ਹਨ, ਪਰ ਜਾਂਚ ਦੌਰਾਨ ਪਤਾ ਲੱਗਿਆ ਕਿ ਜਮਾਤਾਂ ’ਚ ਉਨ੍ਹੇਂ ਵਿਦਿਆਰਥੀ ਨਹੀਂ ਮਿਲੇ। ਇਸ ਬਾਰੇ ਸੀਬੀਐਸਸੀ ਸਕੱਤਰ ਨੇ ਦਿੱਲੀ ਦੇ 22 ਸਕੂਲਾਂ ਤੇ ਰਾਜਸਥਾਨ (ਅਜਮੇਰ ਖੇਤਰ) ਦੇ 5 ਸਕੂਲਾਂ ਤੋਂ ਜਵਾਬ ਮੰਗੇ ਹਨ। ਇਸ ’ਚ ਕੋਟਾ ਦੇ 3 ਤੇ ਸੀਕਰ ਦੇ 2 ਸਕੂਲ ਸ਼ਾਮਲ ਹਨ।
ਜਾਂਚ ਦੌਰਾਨ ਪਾਈਆਂ ਗਈਆਂ ਗਲਤੀਆਂ | CBSE Notice
ਇਹ ਨੋਟਿਸ ਸੀਬੀਐਸਈ ਦੇ ਸਕੱਤਰ ਨੇ 13 ਸਤੰਬਰ ਨੂੰ ਦਿੱਲੀ ਤੋਂ ਜਾਰੀ ਕੀਤਾ ਹੈ। ਸੀਬੀਐਸਈ ਅਧਿਕਾਰੀਆਂ ਨੇ ਰਾਜਸਥਾਨ ਤੇ ਦਿੱਲੀ ’ਚ ਸੀਬੀਐਸਈ ਨਾਲ ਸਬੰਧਤ ਸਕੂਲਾਂ ਦਾ ਨਿਰੀਖਣ ਕੀਤਾ ਸੀ। ਨਿਰੀਖਣ ਦੌਰਾਨ ਇਹ ਪਾਇਆ ਗਿਆ ਕਿ ਸਕੂਲਾਂ ’ਚ ਸੀਬੀਐਸਈ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਸਕੂਲ ਦੀ ਇਮਾਰਤ ਵੀ ਸੀਬੀਐਸਈ ਦੇ ਨਿਯਮਾਂ ਅਨੁਸਾਰ ਨਹੀਂ ਬਣਾਈ ਗਈ। ਇਨ੍ਹਾਂ ਸਕੂਲਾਂ ਵੱਲੋਂ ਰੱਖੇ ਹਾਜਰੀ ਰਿਕਾਰਡ ’ਚ ਊਣਤਾਈਆਂ ਪਾਈਆਂ ਗਈਆਂ। ਜਿਸ ਕਾਰਨ ਸੀਬੀਐਸਸੀ ਦੇ ਨਿਯਮਾਂ ਦੀ ਪਾਲਣਾ ’ਤੇ ਸ਼ੱਕ ਪੈਦਾ ਹੋ ਗਿਆ ਸੀ। ਹੁਣ ਜਾਂਚ ਦੌਰਾਨ ਪਾਈਆਂ ਗਈਆਂ ਬੇਨਿਯਮੀਆਂ ਸਬੰਧੀ ਇਨ੍ਹਾਂ ਸਕੂਲ ਸੰਚਾਲਕਾਂ ਤੋਂ ਜਵਾਬ ਮੰਗੇ ਗਏ ਹਨ। ਖਾਸ ਕਰਕੇ ਇਨ੍ਹਾਂ ਅਦਾਰਿਆਂ ’ਚ ਦਾਖਲਾ ਤੇ ਹਾਜਰੀ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆਏ ਹਨ। CBSE Notice
ਇਹ ਵੀ ਪੜ੍ਹੋ : ਪੰਜਾਬ, ਹਰਿਆਣਾ ਤੇ CBSE ਤੋਂ ਬਾਅਦ ਹੁਣ ਇਸ ਬੋਰਡ ਨੇ ਐਲਾਨੇ ਨਤੀਜੇ
ਜਮਾਤਾਂ ’ਚ ਗੈਰ ਹਾਜ਼ਰ ਪਾਏ ਗਏ ਵਿਦਿਆਰਥੀ | CBSE Notice
ਨਿਰੀਖਣ ਤੋਂ ਪਤਾ ਲੱਗਿਆ ਹੈ ਕਿ ਸਕੂਲਾਂ ’ਚ 11ਵੀਂ ਤੇ 12ਵੀਂ ਜਮਾਤਾਂ ਵਿੱਚ ਬਹੁਤ ਜ਼ਿਆਦਾ ਵਿਦਿਆਰਥੀ ਦਰਜ ਹਨ ਜੋ ਸਰੀਰਕ ਤੌਰ ’ਤੇ ਕਲਾਸਾਂ ’ਚ ਹਾਜਰ ਨਹੀਂ ਹੁੰਦੇ ਹਨ। ਇਸ ਤੋਂ ਇਲਾਵਾ, ਇਹ ਵੀ ਪਾਇਆ ਗਿਆ ਕਿ ਕੁਝ ਸੰਸਥਾਵਾਂ ਬੋਰਡ ਵੱਲੋਂ ਨਿਰਧਾਰਤ ਬੁਨਿਆਦੀ ਢਾਂਚੇ ਦੇ ਨਿਯਮਾਂ ਦੀ ਉਲੰਘਣਾ ਕਰ ਰਹੀਆਂ ਹਨ, ਜਿਸ ਨਾਲ ਸਿੱਖਿਆ ਦੀ ਗੁਣਵੱਤਾ ਤੇ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ। ਅਜਿਹੇ ’ਚ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। CBSE Notice
CBSE 12th Result 2024: CBSE ਵੱਲੋਂ 12ਵੀਂ ਦਾ ਨਤੀਜਾ ਜਾਰੀ, ਹੁਣੇ ਵੇਖੋ
87.98 ਫੀਸਦੀ ਵਿਦਿਆਰਥੀ ਹੋਏ ਪਾਸ | CBSE 12th Result 2024
ਨਵੀਂ ਦਿੱਲੀ (ਏਜੰਸੀ)। CBSE ਨੇ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਜਮਾਤ 12ਵੀਂ ਦੇ ਵਿਦਿਆਰਥੀ ਤੁਰੰਤ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਪਣਾ ਨਤੀਜਾ ਵੇਖ ਸਕਦੇ ਹਨ। ਇਸ ਵਾਰ ਜਮਾਤ 12ਵੀਂ ’ਚ 87.98 ਫੀਸਦੀ ਬੱਚੇ ਪਾਸ ਹੋਏ ਹਨ। ਵਿਦਿਆਰਥੀ ਸੀਬੀਐੱਸਈ ਬੋਰਡ ਦੇ ਨਤੀਜਿਆਂ ਦੀ ਅਧਿਕਾਰਤ ਵੈੱਬਸਾਈਟ (results.cbse.nic.in) ’ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਸਕਦੇ ਹਨ। (CBSE 12th Result 2024)
ਇਹ ਵੀ ਪੜ੍ਹੋ : Mosquitoes: ਜੇਕਰ ਮੱਛਰਾਂ ਦੇ ਆਤੰਕ ਨੇ ਮਚਾਈ ਹੈ ਤਬਾਹੀ ਤਾਂ ਅੱਜ ਹੀ ਕਰੋ ਇਹ 5 ਘਰੇਲੂ ਨੁਸਖੇ..
ਤ੍ਰਿਵੇਂਦਰਮ ਸਭ ਤੋਂ ਅੱਗੇ | CBSE 12th Result 2024
ਸੀਬੀਐੱਸਈ ਬੋਰਡ 12ਵੀਂ ’ਚ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 91.52 ਫੀਸਦੀ ਰਹੀ ਹੈ। ਜਦਕਿ ਲੜਕੇਆਂ ਦੀ ਪਾਸ ਪ੍ਰਤੀਸ਼ਤਤਾ 85.12 ਫੀਸਦੀ ਰਿਹਾ। ਲੜਕੇਆਂ ਦੇ ਮੁਕਾਬਲੇ 6.40 ਫੀਸਦੀ ਜ਼ਿਆਦਾ ਲੜਕੀਆਂ ਪਾਸ ਹੋਈਆਂ ਹਨ। ਪੂਰੇ ਦੇਸ਼ ਭਰ ’ਚ ਤ੍ਰਿਵੇਂਦਰਮ ਸਭ ਤੋਂ ਅੱਗੇ ਹੈ। ਇੱਥੋਂ ਦੀ ਪਾਸ ਪ੍ਰਤੀਸ਼ਤਤਾ 99.91 ਫੀਸਦੀ ਹੈ। ਦਿੱਲੀ ਵੈਸਟ ਦਾ ਪਾਸ ਪ੍ਰਤੀਸ਼ਤਤਾ 95.64 ਰਹੀ ਹੈ। ਦਿੱਲੀ ਈਸਟ ਦੀ ਪਾਸ ਪ੍ਰਤੀਸ਼ਤਤਾ 94.51 ਫੀਸਦੀ ਰਹੀ ਹੈ। ਪਰ ਟਾਪ ’ਤੇ ਆਉਣ ਵਾਲੇ ਦਾ ਅਜੇ ਐਲਾਨ ਨਹੀਂ ਹੋਇਆ ਹੈ।
CBSE ਨੇ ਇਹ ਜਮਾਤਾਂ ਦੀਆਂ ਕਿਤਾਬਾਂ ਬਦਲੀਆਂ, ਹੁਣੇ ਵੇਖਣ ਵਿਦਿਆਰਥੀ
ਨਵੀਂ ਦਿੱਲੀ (ਏਜੰਸੀ)। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਤੋਂ ਪਹਿਲਾਂ ਐੱਨਸੀਈਆਰਟੀ ਨੇ ਆਉਣ ਵਾਲੇ ਸਾਲ ’ਚ ਸਾਰੀਆਂ ਜਮਾਤਾਂ ਲਈ ਨਵੀਆਂ ਪਾਠ ਪੁਸਤਕਾਂ ਪੇਸ਼ ਕਰਨ ਦੀ ਯੋਜਨਾ ਬਣਾਈ ਸੀ, ਪਰ ਫਿਲਹਾਲ ਇਨ੍ਹਾਂ ਨਵੀਆਂ ਕਿਤਾਬਾਂ ’ਚ ਸਿਰਫ 6ਵੀਂ ਤੇ 3ਵੀਂ ਜਮਾਤ ਨੂੰ ਹੀ ਸ਼ਾਮਲ ਕੀਤਾ ਗਿਆ ਹੈ। ਐੱਨਸੀਈਆਰਟੀ ਨੇ ਇਸ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸੀਬੀਐਸਈ ਦਾ ਕਹਿਣਾ ਹੈ ਕਿ 2024-25 ’ਚ ਸਿਰਫ 3 ਤੇ 6ਵੀਂ ਜਮਾਤਾਂ ਨੂੰ ਹੀ ਨਵੀਆਂ ਪਾਠ ਪੁਸਤਕਾਂ ਮਿਲਣਗੀਆਂ। ਸੀਬੀਐਸਈ ਨੇ 22 ਮਾਰਚ ਨੂੰ ਬੋਰਡ ਨਾਲ ਸਬੰਧਤ ਸਾਰੇ ਸਕੂਲਾਂ ਨੂੰ ਭੇਜੇ ਇੱਕ ਸਰਕੂਲਰ ’ਚ ਪੁਸ਼ਟੀ ਕੀਤੀ ਹੈ ਕਿ ਆਉਣ ਵਾਲੇ ਵਿਦਿਅਕ ਸਾਲ 2024-25 ਲਈ ਸਿਰਫ 3ਵੀਂ ਤੇ 6ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੀ ਨਵੀਆਂ। (CBSE New Books)
ਇਹ ਵੀ ਪੜ੍ਹੋ : ਨਵੀਨ ਜਿੰਦਲ ਨੇ ਭਾਜਪਾ ’ਚ ਸ਼ਾਮਲ ਹੋਣ ਦਾ ਦੱਸਿਆ ਇਹ ਕਾਰਨ, ਵੇਖੋ
ਪਾਠ ਪੁਸਤਕਾਂ ਮਿਲਣਗੀਆਂ। ਨਵੀਂਆਂ ਪਾਠ ਪੁਸਤਕਾਂ ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਨਸੀਈਆਰਟੀ) ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ। ਕਿਹਾ ਜਾਂਦਾ ਹੈ ਕਿ ਐੱਨਸੀਈਆਰਟੀ ਨੇ ਆਉਣ ਵਾਲੇ ਅਕਾਦਮਿਕ ਸਾਲ ’ਚ ਕਲਾਸ 12 ਤੱਕ ਦੇ ਸਾਰੇ ਗ੍ਰੇਡਾਂ ਲਈ ਨਵੀਆਂ ਪਾਠ ਪੁਸਤਕਾਂ ਪੇਸ਼ ਕਰਨ ਦੀ ਯੋਜਨਾ ਬਣਾਈ ਹੈ, ਪਾਠ ਪੁਸਤਕਾਂ ਦਾ ਖਰੜਾ ਤਿਆਰ ਕਰਨ ਲਈ ਜਿੰਮੇਵਾਰ ਸਾਰੇ ਪਾਠਕ੍ਰਮ ਖੇਤਰ ਸਮੂਹਾਂ ਦੁਆਰਾ ਐੱਨਸੀਈਆਰਟੀ ਨੂੰ ਡਰਾਫਟ ਜਮ੍ਹਾ ਕਰਨ ਦੀ ਆਖਰੀ ਮਿਤੀ 10 ਫਰਵਰੀ ਸੀ। ਪਰ ਹੁਣ ਸਰਕੂਲਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ 1 ਅਪਰੈਲ, 2024 ਤੋਂ ਸ਼ੁਰੂ ਹੋਣ ਵਾਲੇ ਆਉਣ ਵਾਲੇ ਅਕਾਦਮਿਕ ਸਾਲ ਲਈ ਹੋਰ ਜਮਾਤਾਂ ਦੇ ਸਿਲੇਬਸ ਤੇ ਪਾਠ ਪੁਸਤਕਾਂ ’ਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ। (CBSE New Books)
ਸਿੱਖਿਆ ਢਾਂਚੇ ’ਚ ਸੁਧਾਰ
ਕੇਂਦਰੀ ਮਾਧਿਅਮਕ ਸਿੱਖਿਆ ਬੋਰਡ (ਸੀਬੀਐੱਸਈ) ਨੇ ਦਸਵੀਂ ਤੇ ਬਾਰ੍ਹਵੀਂ ਦੇ ਸਾਲਾਨਾ ਨਤੀਜਿਆਂ ’ਚ ਕੁੱਲ ਅੰਕ, ਡਿਸਟਿਕਸ਼ਨ ਤੇ ਡਿਵੀਜ਼ਨ ਨਾ ਦੇਣ ਦਾ ਫੈਸਲਾ ਲਿਆ ਹੈ ਮਕਸਦ ਇਸ ਤੋਂ ਪਹਿਲਾਂ ਸੀਬੀਐੱਸਈ ਅਧਿਕਾਰਕ ਤੌਰ ’ਤੇ ਪੁਜੀਸ਼ਨਾਂ ਤੇ ਮੈਰਿਟ ਲਿਸਟ ਦੇਣੀ ਵੀ ਬੰਦ ਕਰ ਚੁੱਕਾ ਹੈ ਬੋਰਡ ਦੇ ਇਨ੍ਹਾਂ ਫੈਸਲਿਆਂ ਪਿੱਛੇ ਸਭ ਤੋਂ ਵੱਧ ਵਿਸ਼ਿਆਂ ਦਾ ਜੋੜ ਲਾਉਣ ਦਾ ਕੰਮ ਸਕੂਲ ’ਤੇ ਛੱਡ ਦਿੱਤਾ ਹੈ ਅੰਕਾਂ ਦੀ ਦੌੜ ਕਾਰਨ ਵਿਦਿਆਰਥੀਆਂ ’ਚ ਖੁਦਕੁਸ਼ੀਆਂ ਕਰਨ ਦੇ ਰੁਝਾਨ ਨੂੰ ਰੋਕਣਾ ਹੈ ਦੇਸ਼ ਅੰਦਰ ਕਾਫ਼ੀ ਘਟਨਾਵਾਂ ਵਾਪਰੀਆਂ ਹਨ ਜਦੋਂ ਵਿਦਿਆਰਥੀਆਂ ਨੇ ਘੱਟ ਅੰਕ ਆਉਣ ਕਰਕੇ ਜਾਂ ਆਪਣੇ ਮਾਤਾ-ਪਿਤਾ ਦੇ ਦਬਾਅ ਕਾਰਨ ਖੁਦਕੁਸ਼ੀ ਕਰ ਲਈ ਅਸਲ ’ਚ ਸਿੱਖਿਆ ਦਾ ਸਬੰਧ ਗਿਆਨ ਨਾਲ ਹੈ। (CBSE)
ਅੰਕ ਹਾਸਲ ਕਰਨਾ ਤੇ ਗਿਆਨ ਹਾਸਲ ਕਰਨਾ ਦੋਵੇਂ ਅਲੱਗ ਵੀ ਹਨ ਤੇ ਇਕੱਠੇ ਵੀ ਜ਼ਿਆਦਾ ਗਿਆਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਵੱਧ ਅੰਕ ਹਾਸਲ ਕਰਨਾ ਵੀ ਆਮ ਗੱਲ ਹੈ ਤੇ ਇਹ ਵੀ ਸੱਚਾਈ ਹੈ ਕਿ ਘੱਟ ਅੰਕਾਂ ਵਾਲੇ ਬੱਚੇ ਨੂੰ ਚੰਗਾ ਗਿਆਨ ਹੋ ਸਕਦਾ ਹੈ ਬੋਰਡ ਨੇ ਭਾਵੇਂ ਚੰਗਾ ਫੈਸਲਾ ਲਿਆ ਹੈ ਪਰ ਮਸਲਾ ਉਦੋਂ ਹੀ ਹੱਲ ਹੋਣਾ ਹੈ ਜਦੋਂ ਬੱਚਿਆਂ ਦਾ ਸਹੀ ਮਾਰਗਦਰਸ਼ਨ ਹੋਵੇਗਾ ਸਿੱਖਿਆ ਢਾਂਚਾ ਸਿਰਫ਼ ਵਿਦਿਆਰਥੀ ਤੇ ਅਧਿਆਪਕ ਤੱਕ ਸੀਮਤ ਨਹੀਂ, ਸਗੋਂ ਮਾਪਿਆਂ ਦੀ ਵੀ ਇਸ ਵਿੱਚ ਭੂਮਿਕਾ ਹੈ ਅੱਜ ਵੀ ਬਹੁਤ ਸਾਰੇ ਮਾਪੇ ਹਨ ਜੋ ਆਪਣੇ ਬੱਚੇ ਦੇ ਘੱਟ ਅੰਕਾਂ ਲਈ ਜਿੱਥੇ ਬੱਚੇ ਨੂੰ ਡਾਂਟਦੇ ਹਨ। (CBSE)
ਇਹ ਵੀ ਪੜ੍ਹੋ : IND Vs AUS : ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤਾ ਚੁਣੌਤੀਪੂਰਨ ਟੀਚਾ
ਉੱਥੇ ਅਧਿਆਪਕ ਨੂੰ ਵੀ ਉਲਾਂਭਾ ਦਿੰਦੇ ਹਨ ਅਜਿਹੇ ਮਾਹੌਲ ’ਚ ਅਧਿਆਪਕ ’ਤੇ ਵੀ ਬੱਚੇ ਦੇ ਵੱਧ ਅੰਕਾਂ ਲਈ ਦਬਾਅ ਰਹਿੰਦਾ ਹੈ ਜਿੱਥੋਂ ਤੱਕ ਮਨੋਵਿਗਿਆਨ ਦਾ ਸਬੰਧ ਹੈ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਅੰਕਾਂ ਲਈ ਪ੍ਰੇਰਿਤ ਕਰਨ, ਨਾ ਕਿ ਉਨ੍ਹਾਂ ’ਤੇ ਮਾਨਸਿਕ ਦਬਾਅ ਪਾਉਣ ਮਾਪੇ ਆਪਣੇ ਬੱਚੇ ਦੇ ਦੋਸਤ ਬਣਨ ਤੇ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਮਾਨਸਿਕਤਾ ਨੂੰ ਸਮਝਣ ਖੁਸ਼ੀ ਤੋਂ ਬਿਨਾ ਪੜ੍ਹਿਆ ਵੀ ਨਹੀਂ ਜਾ ਸਕਦਾ ਇਹ ਵੀ ਜ਼ਰੂਰੀ ਹੈ ਕਿ ਬੱਚੇ ਦੇ ਗਿਆਨ, ਪ੍ਰਾਪਤੀ ਦੇ ਢੰਗ-ਤਰੀਕਿਆਂ ਦੇ ਸਬੰਧ ’ਚ ਚੰਗਾ ਮਾਹੌਲ ਪੈਦਾ ਕੀਤਾ ਜਾਵੇ। (CBSE)
ਸੀਬੀਐੱਸਈ ਦੇ ਤਾਜ਼ਾ ਫੈਸਲੇ ਨਾਲ ਭਾਵੇਂ ਕੌਮੀ ਪੱਧਰ ’ਤੇ ਅੰਕਾਂ ਜਾਂ ਪੁਜ਼ੀਸ਼ਨਾਂ ਲਈ ਮਾਰੋਮਾਰ ਜ਼ਰੂਰ ਘਟੇਗੀ ਪਰ ਫਿਰ ਵੀ ਸਕੂਲਾਂ ਅੰਦਰ ਵੀ ਇਹ ਮੁਕਾਬਲੇਬਾਜ਼ੀ ਰਹੇਗੀ ਸਿਹਤਮੰਦ ਮੁਕਾਬਲੇਬਾਜ਼ੀ ਰਹਿਣੀ ਵੀ ਚਾਹੀਦੀ ਹੈ ਇਸ ਵਾਸਤੇ ਜ਼ਰੂਰੀ ਹੈ ਕਿ ਬੋਰਡ ਵਿਦਿਆਰਥੀਆਂ, ਅਧਿਆਪਕਾਂ, ਸਕੂਲ ਮੈਨੇਜ਼ਮੈਂਟ ਤੇ ਮਾਪਿਆਂ ਦਰਮਿਆਨ ਇੱਕ ਪੁਲ ਕਾਇਮ ਕਰੇ ਤਾਂ ਕਿ ਸਿੱਖਿਆ ਪ੍ਰਾਪਤੀ ਦੀ ਪ੍ਰਕਿਰਿਆ ’ਚ ਸਹਿਜ਼ਤਾ, ਉਤਸ਼ਾਹ ਤੇ ਇੱਛਾ-ਸ਼ਕਤੀ ਦੀ ਮਜ਼ਬੂਤੀ ਕਾਇਮ ਰਹਿ ਸਕੇ। (CBSE)
ਸੀਬੀਐੱਸਸੀ ਕਰਨ ਜਾ ਰਿਹੈ ਵੱਡਾ ਬਦਲਾਅ, ਵਿਦਿਆਰਥੀ ਦੇਣ ਧਿਆਨ
ਨਵੀਂ ਦਿੱਲੀ। ਸੈਂਟਰਲ ਬੋਰਡ ਆਫ਼ ਸੈਕੰਡਰੀ ਐਜ਼ੂਕੇਸ਼ਨ (CBSE) ਨੇ 10ਵੀਂ ਅਤੇ 12ਕਲਾਸ ਦੇ ਪ੍ਰਸ਼ਨ ਪੱਤਰਾਂ ਦੇ ਹਰ ਹਿੱਸੇ ਨੂੰ ਰੰਗੀਨ ਕਰਨ ਦੀ ਯੋਜਨਾ ਤਿਆਰ ਕੀਤੀ ਹੈ ਤਾਂ ਕਿ ਬੋਰਡ ਪ੍ਰੀਖਿਆ ’ਚ ਹਰ ਪ੍ਰਸ਼ਨ ਆਸਾਨੀ ਨਾਲ ਦੇਖੇ ਜਾ ਸਕਣ ਅਤੇ ਵਿਦਿਆਰਥੀ ਨੂੰ ਉੱਤਰ ਦੇਣ ’ਚ ਕੋਈ ਮੁਸ਼ਕਲ ਨੂੰ ਸੈਕਸ਼ਨ ਵਾਈਜ਼ ਪ੍ਰਸ਼ਨਾਂ ਦੀ ਗਿਣਤੀ ਦਿਖਾਈ ਦੇਵੇ। ਇੱਕ ਸੈਕਸ਼ਨ ਤੋਂ ਦੂਰੇ ਸੈਕਸ਼ਨ ਦੇ ਵਿੱਚ ਕੁਝ ਗੈਪ ਵੀ ਹੋਵੇਗਾ। ਇਸ ਨੂੰ ਸਾਲ 2024 ਦੀ ਬੋਰਡ ਪ੍ਰੀਖਿਆ ਤੋਂ ਲਾਗੂ ਕੀਤਾ ਜਾਵੇਗਾ।
ਦੱਸ ਦੇਈਏ ਕਿ ਹੁਣ ਤੱਕ ਪ੍ਰਸ਼ਨ ਪੱਤਰ ਦੀ ਇੱਕ ਬਣਾਵਟ ਹੰੁਦੀ ਸੀ। ਇੱਕ ਸੈਕਸ਼ਨ ਤੋਂ ਦੂਜੇ ਸੈਕਸ਼ਨ ਵਿੱਚ ਸਮਾਨਤਾ ਹੋਣ ਕਾਰਨ ਵਿਦਿਆਰੀੀ ਸੈਕਸ਼ਨ ਵਾਈਜ਼ ਜਵਾਬ ਨਹੀਂ ਦਿੰਦੇ ਸਨ। ਇਸ ਨਾਲ ਉੱਤਰ ਪੁਸਤਿਕਾ ਜਾਂਚ ’ਚ ਪ੍ਰੇਸ਼ਾਨੀ ਹੁੰਦੀ ਸੀ ਪਰ ਹੁਣ ਵਿਦਿਆਰਥੀ ਇੱਕ ਸੈਕਸ਼ਨ ਦਾ ਉੱਤਰ ਇੱਕ ਹੀ ਜਗ੍ਹਾ ਲਿਖਣਗੇ।
ਮਾਰਕਿੰਗ ਸਕੀਮ ਦੱਸੇਗੀ ਉੱਤਰ ਲਿਖਣ ਦਾ ਸਹੀ ਤਰੀਕਾ | CBSE
ਬੋਰਡ ਪ੍ਰੀਖਿਆ ’ਚ ਆਬਜੈਕਟਿਵ ਟਾਈਪ ਜਾਂ ਸ਼ਾਰਟ ਆਂਸਰ ਟਾਈਪ, ਵੈਰੀ ਸ਼ਾਰਟ ਆਂਸਰ ਟਾਈਪ ਅਤੇ ਲਾਂਗ ਆਂਸਰ ਟਾਈਪ ਪ੍ਰਸ਼ਨ ਉੱਤਰ ਕਿਵੇਂ ਦੇਣ, ਕਿੰਨੇ ਸ਼ਬਦਾਂ ’ਚ ਦੇਣ? ਉੱਤਰ ਦੇਣ ’ਚ ਪ੍ਰਸ਼ਨ ਗਿਣਤੀ ਲਿਖਣਾ ਜ਼ਰੂਰੀ ਹੈ ਜਾਂ ਨਹੀਂ? ਇਹ ਸਾਰੀ ਜਾਣਕਾਰੀ ਬੋਰਡ ਨੇ ਮਾਰਕਿੰਗ ਦੇ ਜ਼ਰੀਏ ਦਿੱਤੀ ਹੈ। ਬੋਰਡ ਦੀ ਮੰਨੀਏ ਤਾਂ ਜ਼ਿਆਦਾਤਰ ਵਿਦਿਆਰਥੀ ਆਬਜੈਕਟਿਵ ਟਾਈਪ ਦੇ ਉਤਰ ’ਚ ਸਿਰਫ਼ ਉੱਤਰ ਦੀ ਗਿਣਤੀ ਲਿਖ ਦਿੰਦੇ ਹਨ, ਜਦੋਂਕਿ ਗਿਣਤੀ ਦੇ ਨਾਲ ਉੱਤਰ ਵੀ ਇੱਕ ਸ਼ਬਦ ’ਚ ਲਿਖਣਾ ਹੁੰਦਾ ਹੈ ਤਾਂ ਹੀ ਪੂਰੇ ਅੰਕ ਮਿਲਦੇ ਹਨ। ਇਸ ਨੂੰ ਬੋਰਡ ਵੱਲੋਂ ਮਾਰਕਿੰਗ ਸਕੀਮ ਨਾਲ ਸਮਝਾਇਆ ਗਿਆ ਹੇ।
12ਵੀਂ ’ਚ ਘੱਟ ਰਹੇਗੀ ਪ੍ਰਸ਼ਨਾਂ ਦੀ ਗਿਣਤੀ
ਬੋਰਡ ਮੁਤਾਬਿਕ 10ਵੀਂ ਵਿੱਚ ਕੁੱਲ ਪ੍ਰਸ਼ਨਾਂ ਦੀ ਗਿਣਤੀ 12ਵੀਂ ਤੋਂ ਜ਼ਿਆਦਾ ਰਹੇਗੀ। 10ਵੀਂ ਦੇ ਹਰ ਵਿਸ਼ੇ ਵਿੱਚ 39 ਤੋਂ 40 ਪ੍ਰਸ਼ਨ ਸ਼ਾਮਲ ਰਹਿਣਗੇ। 12ਵੀਂ ਵਿੱਚ ਬਾਇਓਲੌਜੀ, ਕੈਮਿਸਟਰੀ, ਫਿਜ਼ੀਕਸ ’ਚ ਪ੍ਰਸ਼ਨਾਂ ਦੀ ਗਿਣਤੀ 33 ਹੋਵੇਗੀ। ਗਿਣਤੀ ਵਿੱਚ ਕੁੱਲ 38 ਪ੍ਰਸ਼ਨ ਪੁੱਛੇ ਜਾਣਗੇ। ਕਾਮਰਸ ਤੇ ਆਰਟਸ ’ਚ ਵੀ ਪ੍ਰਸ਼ਨਾਂ ਦੀ ਗਿਣਤੀ ਵਿਗਿਆਨ ਸਟਰੀਮ ਵਾਂਗ ਹੀ ਰਹੇਗੀ।
ਸੀਬੀਐਸਈ ਦਾ ਦਰੁਸਤ ਫੈਸਲਾ
ਬਾਰ੍ਹਵੀਂ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਕਰਨ ਸਮੇਂ ਕੇਂਦਰੀ ਮਾਧਿਆਮਕ ਸਕੂਲ ਸਿੱਖਿਆ ਬੋਰਡ ਨੇ ਮੈਰਿਟ ਸੂਚੀ ਨਾ ਜਾਰੀ ਕਰਨ ਦਾ ਫੈਸਲਾ ਲਿਆ ਜੋ ਦਰੁਸਤ ਤੇ ਸਮੇਂ ਦੀ ਜ਼ਰੂਰਤ ਹੈ ਬਿਨਾਂ ਸ਼ੱਕ ਦਰਜਾਬੰਦੀ ਮੁਕਾਬਲੇਬਾਜ਼ੀ ਲਈ ਚੰਗਾ ਮਾਹੌਲ ਪੈਦਾ ਕਰ ਸਕਦੀ ਹੈ ਪਰ ਬਾਲ ਮਨਾ ’ਤੇ ਇਸ ਦਾ ਮਾੜਾ ਅਸਰ ਵੀ ਹੋਇਆ ਹੈ।
ਇਹ ਵੀ ਪੜ੍ਹੌ : ਪੇਂਡੂ ਹਲਕਿਆਂ ਨੇ ਲਾਇਆ ‘ਆਪ’ ਦਾ ਬੇੜਾ ਬੰਨੇ
ਕਿ ਬੱਚਿਆਂ ਨੇ ਇਸ ਨੂੰ ਦਿਮਾਗੀ ਪ੍ਰੇਸ਼ਾਨੀ ਬਣਾ ਲਿਆ ਵੱਡੇ ਸ਼ਹਿਰਾਂ ’ਚ ਇੰਜੀਨੀਅਰਿੰਗ ਤੇ ਮੈਡੀਕਲ ਦਾਖਲਾ ਪ੍ਰੀਖਿਆਵਾਂ ’ਚ ਕੋਚਿੰਗ ਲੈ ਰਹੇ ਬੱਚੇ ਵੀ ਤਣਾਅ ਦਾ ਸ਼ਿਕਾਰ ਹੋ ਰਹੇ ਹਨ ਘੱਟ ਨੰਬਰ ਆਉਣ ਤੇ ਮਾਪਿਆਂ ਦੇ ਗੁੱਸੇ ਦੇ ਡਰੋਂ ਕਈ ਬੱਚਿਆਂ ਨੇ ਖੁਦਕੁਸ਼ੀਆਂ ਕਰ ਲਈਆਂ ਅਸਲ ’ਚ ਪੜ੍ਹਾਈ ਦਾ ਸਬੰਧ ਅੰਕਾਂ ਦੇ ਨਾਲ-ਨਾਲ ਗਿਆਨ ਨਾਲ ਹੈ ਇੱਕ ਬੱਚਾ ਕਿੰਨੇ ਅੰਕ ਲੈ ਕੇ ਕਿੰਨਾ ਸਿੱਖਦਾ ਹੈ ਇਹ ਗੱਲ ਵੀ ਸੋਚਣ ਵਾਲੀ ਹੈ ਅਸਲ ’ਚ ਇਹ ਚੀਜਾਂ ਸਿੱਖਿਆ ਨੀਤੀ ਨਾਲ ਜੁੜੀਆਂ ਹੋਈਆਂ ਹਨ ਪੜ੍ਹਾਈ ਨੂੰ ਸਿਰਫ਼ ਰੱਟਾਂ ਸ਼ਕਤੀ ਦੀ ਪਰਖ ਤੱਕ ਨਹੀਂ ਸੀਮਤ ਕੀਤਾ ਜਾਣਾ ਚਾਹੀਦਾ।
ਸਗੋਂ ਇਹ ਕਿਸੇ ਵੀ ਅਨੁਸ਼ਾਸਨ (ਗਿਆਨ) ਪ੍ਰਤੀ ਸਹੀ ਤੇ ਡੂੰਘੀ ਸਮਝ ਹੈ ਨੌਕਰੀਆਂ ਵਿੱਚ ਇਹ ਚੀਜ ਆ ਚੁੱਕੀ ਹੈ ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਬਾਰ੍ਹਵੀਂ ਦੇ ਅੰਕਾਂ ਦੀ ਬਜਾਏ ਗਿਆਨ ਦੀ ਪਰਖ ਨੂੰ ਪ੍ਰਮੁੱਖ ਰੱਖਿਆ ਜਾਂਦਾ ਹੈ ਇਹੀ ਕਾਰਨ ਹੈ ਕਿ ਐਨਡੀਏ/ਐਨਏ/ਨੀਟ/ ਜੇਈਈਮੇਨਜ਼ ਪ੍ਰੀਖਿਆਵਾਂ ਕਈ ਵਿਦਿਆਰਥੀ ਬਿਨਾਂ ਕਿਸੇ ਕੋਚਿੰਗ ’ਚ ਘਰ ਬੈਠੇ ਬਿਠਾਏ ਤਿਆਰੀ ਕਰਕੇ ਪਾਸ ਕਰ ਲੈਂਦੇ ਹਨ ਇਹ ਗਿਆਨ ਦੀ ਬਦੌਲਤ ਹੈ ਨਾ ਕਿ ਰੱਟੇ ਦੀ ਵਿਦਿਆਰਥੀਆਂ ਦੇ ਮਨਾਂ ’ਤੇ ਕਿਸੇ ਵੀ ਪ੍ਰੀਖਿਆ ਦਾ ਬੋਝ ਨਾ ਪਵੇ ਅਤੇ ਨਾ ਹੀ ਉਹ ਨਤੀਜੇ ਵਾਲੇ ਦਿਨ ਮਾਪਿਆਂ ਤੋਂ ਲੁੱਕਦੇ ਫ਼ਿਰਨ, ਇਸ ਵਾਸਤੇ ਜ਼ਰੂਰੀ ਹੈ ਕਿ ਸਿੱਖਿਆ ਦਾ ਮਨੋਵਿਗਿਆਨ, ਸਮਾਜ ਵਿਗਿਆਨ ਨਾਲੋਂ ਟੁੱਟਿਆ ਨਾਤਾ ਜੋੜਿਆ ਜਾਵੇ ਸਕੂਲਾਂ ਅੰਦਰ ਵੀ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਤਣਾਅ ਦੇ ਪੂਰੀ ਮਿਹਨਤ ਤੇ ਲਗਨ ਨਾਲ ਪੜ੍ਹਨ ਦੀ ਆਦਤ ਪਾਈ ਜਾਵੇ।
ਦੂਜੇ ਪਾਸੇ ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਵੀ ਰੁਜ਼ਗਾਰ ਨਾ ਮਿਲਣ ਦਾ ਭੈਅ ਵੀ ਵਿਦਿਆਰਥੀਆਂ ਦੇ ਦਿਲਾਂ ’ਚੋਂ ਕੱਢਿਆ ਜਾਵੇ ਇਸ ਵਾਸਤੇ ਜ਼ਰੂਰੀ ਹੈ ਕਿ ਸਕੂਲ ਅੰਦਰ ਸਿੱਖਿਆ ਅਤੇ ਰੁਜ਼ਗਾਰ ’ਚ ਇੱਕ ਪੁਲ ਕਾਇਮ ਕੀਤਾ ਜਾਵੇ ਵਿਦਿਆਰਥੀ ਨੂੰ ਛੋਟੀਆਂ ਜਮਾਤਾਂ ਅੰਦਰ ਹੀ ਉਸ ਦੀ ਰੁਚੀ ਅਨੁਸਾਰ ਕਿਸੇ ਪੇਸ਼ੇ ਦੀ ਸਿੱਖਿਆ ਨਾਲ ਜੋੜਿਆ ਜਾਵੇ ਤਾਂ ਕਿ ਜਦੋਂ ਉਹ ਸਕੂਲ ਛੱਡੇ ਤਾਂ ਉਹ ਕਿਸੇ ਰੁਜ਼ਗਾਰ ਦੇ ਸਮਰੱਥ ਹੋਵੇ ਇਸ ਲਈ ਜ਼ਰੂਰੀ ਹੈ ਕਿ ਸਰਕਾਰ ਸਿੱਖਿਆ ਨੀਤੀ ਨੂੰ ਹੋਰ ਮਜ਼ਬੂਤ ਬਣਾਵੇ ਇਸ ਦੇ ਨਾਲ ਸਿੱਖਿਆ ਦੇ ਸਮਾਜਿਕ ਸਰੋਕਾਰਾਂ ਨੂੰ ਵੀ ਵਿਚਾਰਿਆ ਜਾਵੇ ਸਿੱਖਿਆ ਨੂੰ ਜਿੰਨਾ ਵਿਹਾਰਕ ਬਣਾਇਆ ਜਾਵੇਗਾ ਵਿਦਿਆਰਥੀ ਪੜ੍ਹਾਈ ਓਨਾ ਹੀ ਦਿਲੋਂ ਅਪਣਾਉਣਗੇ।
CBSE Board ਨੇ 10ਵੀਂ ਦਾ ਨਤੀਜਾ ਐਲਾਨਿਆ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ ਸ਼ੁੱਕਰਵਾਰ ਨੂੰ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ। ਸੀਬੀਐਸਈ 10ਵੀਂ ਜਮਾਤ ਦੀ ਪਾਸ ਫੀਸਦੀ 93.12 ਫੀਸਦੀ ਰਹੀ ਅਤੇ ਜਵਾਹਰ ਨਵੋਦਿਆ ਵਿਦਿਆਲਿਆ ਅਤੇ ਕੇਂਦਰੀ ਵਿਦਿਆਲਿਆ ਦੇ ਨਤੀਜੇ ਸਾਰੇ ਸਕੂਲਾਂ ਵਿੱਚੋਂ ਸਭ ਤੋਂ ਵਧੀਆ ਰਹੇ। (CBSE Board Result) ਸੀਬੀਐਸਈ ਦੇ ਅਨੁਸਾਰ, ਤ੍ਰਿਵੇਂਦਰਮ 99.91 ਪ੍ਰਤੀਸ਼ਤ ਦੇ ਨਾਲ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਖੇਤਰ ਰਿਹਾ ਹੈ। ਇਸ ਤੋਂ ਬਾਅਦ ਬੈਂਗਲੁਰੂ 99.18 ਫੀਸਦੀ, ਚੇਨਈ 99.14 ਫੀਸਦੀ, ਅਜਮੇਰ 97.27 ਫੀਸਦੀ ਅਤੇ ਪੁਣੇ 96.92 ਫੀਸਦੀ ‘ਤੇ ਰਿਹਾ। 10ਵੀਂ ਦੇ ਨਤੀਜਿਆਂ ’ਚ ਇੱਕ ਵਾਰ ਫਿਰ ਕੁੜੀਆਂ ਨੇ ਬਾਜੀ਼ ਮਾਰ ਲਈ ਹੈ। ਕੁੜੀਆਂ ਨੇ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ। 94.25% ਲੜਕੀਆਂ, ਜਦਕਿ 92.72% ਲੜਕੇ ਸਫਲ ਹੋਏ।
ਕੁੱਲ 21,86,485 ਵਿਦਿਆਰਥੀਆਂ ਨੇ ਦਿੱਤੀ ਸੀ ਪ੍ਰੀਖਿਆ (CBSE Board Result)
14 ਫਰਵਰੀ ਤੋਂ ਸ਼ੁਰੂ ਹੋਈ ਅਤੇ 21 ਮਾਰਚ ਨੂੰ ਸਮਾਪਤ ਹੋਈ 10ਵੀਂ ਜਮਾਤ ਦੀ ਪ੍ਰੀਖਿਆ ਲਈ ਕੁੱਲ 21,86,485 ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ ਸੀ। ਇਸ ਦੇ ਨਾਲ ਹੀ, ਸੀਬੀਐਸਈ ਨੇ 12ਵੀਂ ਜਮਾਤ ਦੇ ਨਤੀਜੇ ਵੀ ਜਾਰੀ ਕੀਤੇ, ਜਿਸ ਵਿੱਚ ਸਮੁੱਚੀ ਪਾਸ ਪ੍ਰਤੀਸ਼ਤਤਾ ਘਟ ਕੇ 87.33 ਪ੍ਰਤੀਸ਼ਤ ਰਹਿ ਗਈ। ਲੜਕੀਆਂ ਨੇ 90.68 ਫੀਸਦੀ ਦੀ ਪਾਸ ਪ੍ਰਤੀਸ਼ਤਤਾ ਨਾਲ ਲੜਕਿਆਂ ਨੂੰ ਪਛਾੜਿਆ।
ਇਹ ਵੀ ਪੜ੍ਹੋ : CBSE 12ਵੀਂ ਦਾ ਨਤੀਜਾ ਜਾਰੀ : 87.33 ਫ਼ੀਸਦੀ ਵਿਦਿਆਰਥੀ ਪਾਸ, ਮੈਰਿਟ ਲਿਸਟ ਨਹੀਂ ਹੋਈ ਜਾਰੀ
ਵਿਦਿਆਰਥੀਆਂ ਦੀ ਪਾਸ ਫੀਸਦੀ 84.67 ਫੀਸਦੀ ਰਹੀ ਹੈ। 12ਵੀਂ ਜਮਾਤ ਦੇ ਨਤੀਜਿਆਂ ਵਿੱਚ ਤ੍ਰਿਵੇਂਦਰਮ 99.91 ਪ੍ਰਤੀਸ਼ਤ ਦੇ ਨਾਲ ਸਿਖਰ ‘ਤੇ ਰਿਹਾ ਜਦੋਂਕਿ ਬੈਂਗਲੁਰੂ 98.64 ਪ੍ਰਤੀਸ਼ਤ ਅਤੇ ਚੇਨਈ 97.40 ਪ੍ਰਤੀਸ਼ਤ ਦੇ ਨਾਲ ਦੂਜੇ ਅਤੇ ਤੀਜੇ ਸਥਾਨ ‘ਤੇ ਰਿਹਾ। ਦਿੱਲੀ ਪੱਛਮੀ 93.24 ਫੀਸਦੀ ਨਾਲ ਚੌਥੇ ਸਥਾਨ ‘ਤੇ ਰਿਹਾ। ਬੋਰਡ ਪ੍ਰੀਖਿਆਵਾਂ ਦੇ ਨਤੀਜੇ CBSE ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਹਨ।
ਇੰਜ ਵੇਖੋ ਨਤੀਜਾ
CBSE ਦੀ ਅਧਿਕਾਰਤ ਵੈੱਬਸਾਈਟ cbse.gov.in, cbseresults.nic.in ‘ਤੇ ਜਾਓ।
ਵੈੱਬਸਾਈਟ ਦੇ ਹੋਮਪੇਜ ‘ਤੇ CBSE ਜਮਾਤ 10ਵੀਂ ਦੇ ਨਤੀਜੇ ਲਿੰਕ ‘ਤੇ ਕਲਿੱਕ ਕਰੋ।
ਸਕ੍ਰੀਨ ‘ਤੇ ਇੱਕ ਲੌਗਇਨ ਵਿੰਡੋ ਦਿਖਾਈ ਦੇਵੇਗੀ।
CBSE 10ਵੀਂ ਜਮਾਤ ਦਾ ਰੋਲ ਨੰਬਰ ਭਰੋ।
ਸਕਰੀਨ ‘ਤੇ 10ਵਾਂ ਸਕੋਰਕਾਰਡ ਦਿਖਾਈ ਦੇਵੇਗਾ।
ਨਤੀਜਾ ਡਾਉਨਲੋਡ ਕਰੋ ।
CBSE 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਰਾਹਤ, ਇੰਪਰੂਵਮੈਂਟ ਪ੍ਰੀਖਿਆ ਸੁਧਾਰ ਕਾਰਨ ਨਹੀਂ ਘਟਣਗੇ ਨੰਬਰ
CBSE 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਰਾਹਤ, ਇੰਪਰੂਵਮੈਂਟ ਪ੍ਰੀਖਿਆ ਸੁਧਾਰ ਕਾਰਨ ਨਹੀਂ ਘਟਣਗੇ ਨੰਬਰ
ਨਵੀਂ ਦਿੱਲੀ (ਏਜੰਸੀ)। CBSE ਬੋਰਡ ਦੇ ਵਿਦਿਆਰਥੀਆਂ ਲਈ ਰਾਹਤ ਦੀ ਖਬਰ ਹੈ। ਸੁਪਰੀਮ ਕੋਰਟ ਨੇ CBSE ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਫੈਸਲੇ ਵਿੱਚ CBSE ਦੀ ਇੱਕ ਅੰਕ ਨੀਤੀ ਨੂੰ ਰੱਦ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਵਿਦਿਆਰਥੀਆਂ ਕੋਲ ਆਪਣਾ ਬੈਸਟ ਅੰਕ ਚੁਣਨ ਦਾ ਵਿਕਲਪ ਹੋਵੇਗਾ।
ਸੁਪਰੀਮ ਕੋਰਟ ਦਾ ਇਹ ਫੈਸਲਾ CBSE ਦੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ‘ਤੇ ਲਾਗੂ ਹੋਵੇਗਾ। ਸੁਪਰੀਮ ਕੋਰਟ ਨੇ CBSE ਦੇ ਨਿਯਮ ਨੂੰ ਰੱਦ ਕਰ ਦਿੱਤਾ ਹੈ, ਜਿਸ ਅਨੁਸਾਰ ਸੁਧਾਰ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਨੂੰ ਅੰਤਿਮ ਮੰਨਿਆ ਜਾਵੇਗਾ।
ਸੁਪਰੀਮ ਕੋਰਟ ਨੇ ਕਿਹਾ ਕਿ ‘ਚੋਣ ਵਿਦਿਆਰਥੀਆਂ ਦੀ ਹੋਵੇਗੀ ਕਿ ਉਹ ਮੁੱਖ ਪ੍ਰੀਖਿਆ ਅਤੇ ਸੁਧਾਰ ਪ੍ਰੀਖਿਆ ਦੋਵਾਂ ਵਿਚ ਕਿਸ ਦੇ ਅੰਕ ਲੈਣਾ ਚਾਹੁੰਦੇ ਹਨ। ਜਸਟਿਸ ਏਐਮ ਖਾਨਵਿਲਕਰ ਅਤੇ ਜਸਟਿਸ ਸੀਟੀ ਰਵੀਕੁਮਾਰ ਦੀ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ। ਬੈਂਚ ਨੇ ਕਿਹਾ ਕਿ ‘ਸੀਬੀਐਸਈ ਨੇ ਸੁਧਾਰ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਨੂੰ ਅੰਤਿਮ ਮੰਨਣ ਦੀ ਨੀਤੀ ਪਿੱਛੇ ਕੋਈ ਤਰਕ ਨਹੀਂ ਦਿੱਤਾ ਹੈ।
ਸੁਪਰੀਮ ਕੋਰਟ ਦੇ ਫੈਸਲੇ ਤੋਂ ਖੁਸ਼ ਵਿਦਿਆਰਥੀ
ਸੁਪਰੀਮ ਕੋਰਟ ਨੇ ਕਿਹਾ ਕਿ ‘ਵਿਦਿਆਰਥੀ ਸਿਰਫ਼ ਆਪਣੇ ਅਸਲੀ ਅੰਕ ਬਰਕਰਾਰ ਰੱਖਣਾ ਚਾਹੁੰਦੇ ਹਨ, ਜੋ ਉਨ੍ਹਾਂ ਨੂੰ ਮੁੱਖ ਪ੍ਰੀਖਿਆ ‘ਚ ਮਿਲੇ ਹਨ। ਜੇਕਰ ਸੁਧਾਰ ਪ੍ਰੀਖਿਆ ਦੇਣ ਤੋਂ ਬਾਅਦ ਅੰਕ ਘੱਟ ਆਉਂਦੇ ਹਨ ਅਤੇ ਉਨ੍ਹਾਂ ਨੂੰ ਅੰਤਿਮ ਮੰਨਿਆ ਜਾਂਦਾ ਹੈ, ਤਾਂ ਇਹ ਉਨ੍ਹਾਂ ਦੇ ਦਾਖਲੇ ਨੂੰ ਪ੍ਰਭਾਵਿਤ ਕਰੇਗਾ।
ਜਸਟਿਸ ਖਾਨਵਿਲਕਰ ਨੇ ਸੀ.ਬੀ.ਐੱਸ.ਈ. ਨੂੰ ਪੁੱਛਿਆ ਕਿ ‘ਸਾਨੂੰ ਇਸ ਦਾ ਕਾਰਨ ਦੱਸੋ ਕਿ ਇਹ ਸੰਭਵ ਕਿਉਂ ਨਹੀਂ ਹੈ? ਵਿਦਿਆਰਥੀ ਲਈ ਜੋ ਵੀ ਅੰਕ ਸਹੀ ਹਨ। ਉਨ੍ਹਾਂ ਨੂੰ ਮੰਨਣ ਵਿਚ ਕੀ ਇਤਰਾਜ਼ ਹੈ? ਬੋਰਡ ਪਹਿਲਾਂ ਵੀ ਅਜਿਹਾ ਕਰ ਚੁੱਕਾ ਹੈ, ਇਸ ਲਈ ਹੁਣ ਉਹੀ ਨਿਯਮ ਲਾਗੂ ਕਰਨ ਵਿੱਚ ਕੀ ਗਲਤ ਹੈ?
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
31 ਜੁਲਾਈ ਤੱਕ ਆਉਣਗੇ ਸੀਬੀਐਸਈ 12ਵੀਂ ਦੇ ਨਤੀਜੇ
31 ਜੁਲਾਈ ਤੱਕ ਆਉਣਗੇ ਸੀਬੀਐਸਈ 12ਵੀਂ ਦੇ ਨਤੀਜੇ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਸੀਬੀਐਸਈ ਦੀ 12 ਵੀਂ ਦੀ ਪ੍ਰੀਖਿਆ ਕੋਰੋਨਾ ਮਹਾਂਮਾਰੀ ਕਾਰਨ ਰੱਦ ਕਰ ਦਿੱਤੀ ਗਈ ਹੈ। ਹੁਣ ਵੀਰਵਾਰ ਨੂੰ ਕੇਂਦਰ ਨੇ ਸੁਪਰੀਮ ਕੋਰਟ ਵਿੱਚ ਜਵਾਬ ਦਾਇਰ ਕਰਕੇ ਦੱਸਿਆ ਹੈ ਕਿ ਕਿਸ ਅਧਾਰ ’ਤੇ ਵਿਦਿਆਰਥੀਆਂ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਅੰਕ ਦਿੱਤੇ ਜਾਣਗੇ। ਕੇਂਦਰ ਨੇ ਕਿਹਾ ਹੈ ਕਿ 12 ਵੀਂ ਦਾ ਨਤੀਜਾ 10 ਵੀਂ, 11 ਵੀਂ ਅਤੇ 12 ਵੀਂ ਜਮਾਤ ਦੀ ਕਾਰਗੁਜ਼ਾਰੀ ਦੇ ਅਧਾਰ ’ਤੇ ਜਾਰੀ ਕੀਤਾ ਜਾਵੇਗਾ। ਸੀਬੀਐਸਈ ਦੇ 12 ਵੀਂ ਦੇ ਨਤੀਜੇ 31 ਜੁਲਾਈ ਤੱਕ ਐਲਾਨ ਦਿੱਤੇ ਜਾਣਗੇ। ਇਸ ਦੇ ਨਾਲ ਹੀ, ਜਿਹੜੇ ਬੱਚੇ ਨਤੀਜੇ ਤੋਂ ਸੰਤੁਸ਼ਟ ਨਹੀਂ ਹਨ, ਉਨ੍ਹਾਂ ਨੂੰ ਮੁੜ ਪ੍ਰੀਖਿਆ ਲਈ ਦਾ ਮੌਕਾ ਦਿੱਤਾ ਜਾਵੇਗਾ।
ਵੀਰਵਾਰ ਨੂੰ ਸੁਪਰੀਮ ਕੋਰਟ ਵਿੱਚ ਇਸ ਬਾਰੇ ਜਾਣਕਾਰੀ ਦਿੰਦਿਆਂ ਕੇਂਦਰ ਸਰਕਾਰ ਨੇ ਕਿਹਾ ਹੈ ਕਿ 10 ਵੀਂ ਦੇ ਅੰਕ ਨੂੰ 30 ਪ੍ਰਤੀਸ਼ਤ ਭਾਰ ਦਿੱਤਾ ਜਾਵੇਗਾ। ਜਦ ਕਿ 11 ਵੀਂ ਅਤੇ 12 ਵੀਂ ਜਮਾਤ ਦੇ ਅੰਕ ਨੂੰ 40 ਪ੍ਰਤੀਸ਼ਤ ਵਜ਼ਨ ਦਿੱਤਾ ਜਾਵੇਗਾ। ਸੀਬੀਐਸਈ ਨੇ ਅਦਾਲਤ ਵਿੱਚ ਦਾਇਰ ਕੀਤੀ ਰਿਪੋਰਟ ਵਿੱਚ ਕਿਹਾ ਹੈ ਕਿ ਕਲਾਸ 10 ਵੀਂ ਅਤੇ 11 ਵੀਂ ਦੌਰਾਨ, ਵਿਦਿਆਰਥੀਆਂ ਦੇ ਸਰਬੋਤਮ 5 ਵਿੱਚੋਂ 3 ਪੇਪਰਾਂ ਦੇ ਅੰਕ ਲਏ ਜਾਣਗੇ। ਇਸ ਦੇ ਨਾਲ ਹੀ ਬਾਰ੍ਹਵੀਂ ਜਮਾਤ ਵਿਚ ਵਿਦਿਆਰਥੀਆਂ ਦੀ ਇਕਾਈ, ਮਿਆਦ ਅਤੇ ਪ੍ਰੈਕਟੀਕਲ ਅੰਕ ਲਏ ਜਾਣਗੇ। ਪ੍ਰੀਖਿਆ ਨਤੀਜਿਆਂ ਦੀ ਪ੍ਰਕਿਰਿਆ ਦੇ ਸੰਬੰਧ ਵਿਚ ਇਕ 13 ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ ਨੂੰ ਆਪਣੀ ਰਿਪੋਰਟ ਸੁਪਰੀਮ ਕੋਰਟ ਵਿਚ 17 ਜੂਨ ਤਕ ਸੌਂਪਣੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਪਰੀਮ ਕੋਰਟ ਨੇ ਕੇਂਦਰ ਤੇ ਸੀਬੀਐਸਈ ਨੂੰ ਭੇਜਿਆ ਨੋਟਿਸ
ਨਵੀਂ ਦਿੱਲੀ,ਏਜੰਸੀ
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਸੀਬੀਐਸਈ ਤੋਂ ਕੇਂਦਰੀ ਸਿੱਖਿਆ ਪਾਤਰਤਾ ਪ੍ਰੀਖਿਆ (ਸੀਟੀਈਟੀ) ‘ਚ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਲਈ 10 ਫੀਸਦੀ ਰਾਖਵਾਂਕਰਨ ਦੀ ਮੰਗ ਸਬੰਧੀ ਪਟੀਸ਼ਨ ‘ਤੇ ਜਵਾਬ ਮੰਗਿਆ ਹੈ ਇੱਕ ਪਟੀਸ਼ਨ ਦਾਖਲ ਕਰਕੇ ਮੰਗ ਕੀਤੀ ਗਈ ਸੀ ਕਿ ਸੀਟੀਈਟੀ ਦੀ ਪ੍ਰੀਖਿਆ ‘ਚ ਆਮ ਵਰਗ ਦੇ ਗਰੀਬ ਉਮੀਦਵਾਰਾਂ ਨੂੰ ਵੀ ਰਾਖਵਾਂਕਰਨ ਦਾ ਲਾਭ ਦਿੱਤਾ ਜਾਵੇ।
ਇਸ ਮਾਮਲੇ ਦੀ ਸੁਣਵਾਈ ਜਸਟਿਸ ਇੰਦਰਾ ਬੈਨਰਜੀ ਤੇ ਜਸਟਿਸ ਸੰਜੀਵ ਖੰਨਾ ਦੀ ਛੁੱਟੀ ਪ੍ਰਾਪਤ ਬੈਂਚ ਕਰ ਰਹੀ ਹੈ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰਕੇ ਇਸ ਮਾਮਲੇ ‘ਤੇ ਕੇਂਦਰ ਤੋਂ ਜਵਾਬ ਮੰਗਿਆ ਹੈ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਦੀ ਤਾਰੀਕ 1 ਜੁਲਾਈ ਤੈਅ ਕੀਤੀ ਹੈ।
ਕੇਂਦਰੀ ਸਿੱਖਿਆ ਪਾਤਰਤਾ ਪ੍ਰੀਖਿਆ ‘ਚ ਆਮ ਵਰਗ ਦੇ ਗਰੀਬਾਂ ਨੂੰ ਵੀ ਲਾਭ ਦਿੱਤੇ ਜਾਣ ਦੀ ਮੰਗ ‘ਤੇ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕੀਤਾ ਪਟੀਸ਼ਨਕਰਤਾਵਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਸੀਬੀਐਸਈ ਨੇ ਸੀਟੀਈਟੀ ਕਰਾਉਣ ਲਈ 23 ਜਨਵਰੀ 2019 ਨੂੰ ਇਸ਼ਤਿਹਾਰ ਜਾਰੀ ਕੀਤਾ ਸੀ, ਜਿਸ ‘ਚ ਸਮਾਜ ਦੇ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਲੋਕਾਂ ਨੂੰ 10 ਫੀਸਦੀ ਰਾਖਵਾਂਕਰਨ ਦੇਣ ਦਾ ਜ਼ਿਕਰ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।