Terror - Sach Kahoon Punjabi
ਅੱਤਵਾਦ ਨੂੰ ਪਨਾਹ ਦੇਣ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਜਰੂਰੀ: ਮੋਦੀ
ਅੱਤਵਾਦ ਨੂੰ ਪਨਾਹ ਦੇਣ ਵਾਲਿਆਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਜਰੂਰੀ: ਮੋਦੀ
ਬਿਸ਼ਕੇਕ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਰਗਿਸਤਾਨ ਦੇ ਬਿਸਕੇਕ ‘ਚ ਹੋਏ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਸੰਮੇਲਨ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਕਿਹਾ ਕਿ ਅੱਤਵਾਦ ਨੂੰ ਸਮਰਥਨ, ਪਨਾਹ ਅਤੇ ਬੜਾਵਾ ਦੇਣ ਵਾਲੇ ਦੇਸ਼ਾਂ ਨੂੰ ਜਿੰਮੇਵਾਰ ਠਹਿਰਾਇਆ ਜਾਣਾ ਜ਼ਰੂਰੀ ਹੈ। ਨਾਲ ਹੀ ਉਹਨਾਂ ਕਿਹਾ ਕਿ ਅੱਤਵਾਦ ਮੁਕਤ ਵਿਸ਼ਵ ਦੀ ਦਿਸ਼ਾ ‘ਚ ਠੋਸ ਕਦਮ ਉਠਾਏ ਜਾਣ ‘ਤੇ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਐਸਸੀਓ ਦੇ ਮੈਂਬਰ ਦੇਸ਼ਾਂ ਦਰਮਿਆਨ ਸਿਹਤ, ਆਰਥਿਕ, ਵਿਕਲਪਿਕ ਊਰਜਾ, ਸਾਹਿਤ ਅਤੇ ਸੰਸਕ੍ਰਿਤੀ ਦੇ ਖੇਤਰਾਂ ‘ਚ ਆਪਸੀ ਸਹਿਯੋਗ ਲਈ ਕਾਰਗਰ ਯਤਨ ਕਰਨ ‘ਤੇ ਵੀ ਜ਼ੋਰ ਦਿੱਤਾ। ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਮੈਂਬਰ ਦੇਸ਼ਾਂ ਦੇ ਮੁੱਖ ਨੇਤਾ ਮੌਜ਼ੂਦ ਸੀ।
ਸਾਰੇ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ
ਸ੍ਰੀ ਮੋਦੀ ਨੇ ਸਾਰੇ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਸ੍ਰੀ ਮੋਦੀ ਨੇ 9 ਜੂਨ ਦੀ ਆਪਣੀ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੀ ਯਾਤਰਾ ਦਾ, ਜਿੱਥੇ ਹਾਲ ਹੀ ‘ਚ ਸਿਲਸਿਲੇਵਾਰ ਅੱਤਵਾਦੀ ਹਮਲੇ ਹੋਏ ਸਨ, ਜਿਕਰ ਕਰਦੇ ਹੋਏ ਕਿਹਾ ਕਿ ਅੱਤਵਾਦ ਖਿਲਾਫ਼ ਲੜਾਈ ਮਨੁੱਖੀ ਅਧਿਕਾਰ ‘ਚ ਵਿਸ਼ਵਾਸ ਰੱਖਣ ਵਾਲੇ ਦੇਸ਼ਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਅੱਤਵਾਦ ਨੂੰ ਸਮਰਥਨ ਦੇਣ ਅਤੇ ਅੱਤਵਾਦੀਆਂ ਨੂੰ ਵਿੱਤੀ ਮੱਦਦ ਪਹੁੰਚਾਉਣ ਵਾਲੇ ਦੇਸ਼ਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਜਰੂਰੀ ਹੈ। ਅੱਤਵਾਦ ਨੂੰ ਜੜੋਂ ਉਖਾੜ ਸੁੱਟਣ ਲਈ ਐਸਸੀਓ ਦੇ ਮੈਂਬਰ ਦੇਸ਼ਾਂ ਨੂੰ ਇੱਕ ਦੂਜੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
56 ਘੰਟੇ ਮੁਕਾਬਲਾ, 2 ਅੱਤਵਾਦੀ ਢੇਰ
ਪੰਜ ਸੁਰੱਖਿਆ ਮੁਲਾਜ਼ਮ ਸ਼ਹੀਦ, ਇੱਕ ਨਾਗਰਿਕ ਦੀ ਮੌਤ
ਸ੍ਰੀਨਗਰ | ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ 56 ਘੰਟਿਆਂ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਦੋ ਅੱਤਵਾਦੀ ਮਾਰੇ ਗਏ ਇਸ ‘ਚ ਸੀਆਰਪੀਐਫ ਦੇ ਇੱਕ ਅਧਿਕਾਰੀ ਸਮੇਤ ਪੰਜ ਸੁਰੱਖਿਆ ਮੁਲਾਜ਼ਮ ਸ਼ਹੀਦ ਹੋ ਗਏ ਤੇ ਇੱਕ ਨਾਗਰਿਕ ਦੀ ਵੀ ਮੌਤ ਹੋ ਗਈ ਪੁਲਿਸ ਦੇ ਇੱਕ ਬੁਲਾਰੇ ਨੇ ਅੱਜ ਦੱਸਿਆ ਕਿ ਕੁਪਵਾੜਾ ਦੇ ਬੜਗਾਮ ਇਲਾਕਿਆਂ ‘ਚ ਭੂਗੋਲਿਕ ਸਥਿਤੀ ਦੇ ਕਾਰਨ ਸੁਰੱਖਿਆ ਬਲਾਂ ਨੂੰ ਅਭਿਆਨ ਦੌਰਾਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ
ਬੁਲਾਰੇ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਸ਼ੁਰੂ ਹੋਏ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ ਉਨ੍ਹਾਂ ਦੱਸਿਆ ਕਿ ਦੋਵੇਂ ਅੱਤਵਾਦੀਆਂ ਦੀਆਂ ਲਾਸ਼ਾਂ ਮੌਕੇ ਤੋਂ ਬਰਾਮਦ ਕਰ ਲਈਆਂ ਗਈਆਂ ਹਨ ਉਨ੍ਹਾਂ ਦੀ ਪਛਾਣ ਤੇ ਉਨ੍ਹਾਂ ਦੇ ਸਮੂਹ ਦੀ ਜਾਣਕਾਰੀ ਦਾ ਪਤਾ ਲਾਇਆ ਜਾ ਰਿਹਾ ਹੈ ਬੁਲਾਰੇ ਨੇ ਦੱਸਿਆ ਕਿ ਸੀਆਰਪੀਐਫ ਦੇ ਜਵਾਨ ਸ਼ਾਮ ਨਾਰਾਇਣ ਸਿੰਘ ਯਾਦਵ, ਜੋ ਸ਼ੁੱਕਰਵਾਰ ਨੂੰ ਮੁਕਾਬਲੇ ‘ਚ ਜ਼ਖਮੀ ਹੋ ਗਏ ਸਨ, ਨੇ ਅੱਜ ਦਮ ਤੋੜ ਦਿੱਤਾ ਇਸ ਦੇ ਨਾਲ ਹੀ ਮੁਕਾਬਲੇ ‘ਚ ਸ਼ਹੀਦ ਹੋਏ ਜਵਾਨਾਂ ਦੀ ਗਿਣਤੀ ਪੰਜ ਹੋ ਗਈ
ਉਨ੍ਹਾਂ ਦੱਸਿਆ ਕਿ ਦੋ ਸੀਆਰਪੀਐਫ ਜਵਾਨ, ਨਿਗਰਾਨ ਪਿੰਟੂ ਤੇ ਕਾਂਸਟੇਬਲ ਵਿਨੋਦ ਤੇ ਦੋ ਪੁਲਿਸ ਮੁਲਾਜ਼ਮ, ਸਿਲੈਕਸ਼ਨ ਗਰੇਡ ਕਾਂਸਟੇਬਲ ਨਸੀਰ ਅਹਿਮਦ ਤੇ ਗੁਲਾਮ ਮੁਸਤਫ਼ਾ ਬਰਾਹ ਦੀ ਜਾਨ ਸ਼ੁੱਕਰਵਾਰ ਨੂੰ ਹੀ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਉਨ੍ਹਾਂ ਦੱਸਿਆ ਕਿ ਇੱਕ ਨਾਗਰਿਕ ਵਸੀਮ ਅਹਿਮਦ ਵੀਰ ਨੂੰ ਵੀ ਗੋਲੀ ਲੱਗੀ ਸੀ ਤੇ ਉਸ ਨੇ ਵੀ ਸ਼ੁੱਕਰਵਾਰ ਨੂੰ ਹਸਪਤਾਲ ‘ਚ ਦਮ ਤੋੜ ਦਿੱਤਾ   ਅੱਤਵਾਦੀਆਂ ਦੀ ਮੌਜੂਦਗੀ ਦੀ ਖੂਫੀਆ ਜਾਣਕਾਰੀ ਮਿਲਣ ਤੋਂ ਬਾਅਦ ਉੱਤਰ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਬਾਬਾਗੁੰਡ ਇਲਾਕੇ ‘ਚ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੈਪਟਨ ਸਰਕਾਰ ਦੇ 10 ਮਹੀਨੇ ਵਿਸ਼ਵਾਸ਼ਘਾਤ, ਧੋਖੇ ਤੇ ਅੱਤਿਆਚਾਰ ਦੇ : ਕਮਲ ਸ਼ਰਮਾ
16 ਜਨਵਰੀ ਨੂੰ ਕੈਪਟਨ ਸਰਕਾਰ ਖਿਲਾਫ਼ ਪੰਜਾਬ ਭਰ ‘ਚ ਧਰਨੇ ਦੇਵੇਗੀ ਭਾਜਪਾ
ਸਰਕਾਰ ਨੂੰ ਯਾਦ ਕਰਵਾਏ ਜਾਣਗੇ ਚੋਣਾਂ ਦੌਰਾਨ ਕੀਤੇ ਵਾਅਦੇ
ਫਿਰੋਜ਼ਪੁਰ (ਸਤਪਾਲ ਥਿੰਦ)। ਬਹੁਮਤ ਨਾਲ ਸੱਤਾ ‘ਚ ਆਈ ਕੈਪਟਨ ਸਰਕਾਰ ਦੇ 10 ਮਹੀਨੇ ਵਿਸ਼ਵਾਸ਼ਘਾਤ, ਧੋਖੇ ਤੇ ਅੱਤਿਆਚਾਰ ਦੇ ਰਹੇ ਹਨ, ਜਿਹਨਾਂ ਤੋਂ ਪੰਜਾਬ ਦੇ ਲੋਕ ਦੁਖੀ ਤੇ ਨਿਰਾਸ਼ ਹੋ ਚੁੱਕੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਪ੍ਰੈਸ ਕਾਂਨਫਰੰਸ ਦੌਰਾਨ ਕਰਦਿਆਂ ਕਿਹਾ ਕਿ 16 ਜਨਵਰੀ ਨੂੰ ਕੈਪਟਨ ਦੀ ਸਰਕਾਰ ਬਣੀ ਨੂੰ 10 ਮਹੀਨੇ ਹੋ ਜਾਣੇ ਹਨ।
ਸਰਕਾਰ ਵੱਲੋਂ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਕੈਪਟਨ ਸਰਕਾਰ ਨੂੰ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਪੰਜਾਬ ਭਾਜਪਾ ਵੱਲੋਂ 16 ਜਨਵਰੀ ਨੂੰ ਪੰਜਾਬ ਭਰ ਦੇ ਜ਼ਿਲ੍ਹਾਂ ਹੈੱਡਕੁਆਟਰਾਂ ਅੱਗੇ ਧਰਨੇ ਦਿੱਤੇ ਜਾਣਗੇ ਅਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ । ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਇੱਕ ਮਹੀਨੇ ਵਿਚ ਪੰਜਾਬ ਵਿਚੋਂ ਨਸ਼ਾ ਖਤਮ ਕਰਨਾ ਸੀ , ਪੰਜਾਬ ਦੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ੇ ਮੁਆਫ ਕਰਨੇ, ਰੇਤ ਮਾਫੀਆ ਨੂੰ ਠੱਲ ਪਾਉਣ , ਘਰ – ਘਰ ਨੌਕਰੀਆਂ ਦੇਣ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਸਰਕਾਰ ਨੇ ਕੋਈ ਵਾਅਦਾ ਨਹੀਂ ਪੂਰਾ ਕੀਤਾ ।
ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਸਰਕਾਰ ਨੇ ਆਪਣੇ ਚੋਣ ਵਾਅਦੇ ਪੂਰੇ ਨਾ ਕੀਤੇ ਤਾਂ ਇਸ ਤੋਂ ਬਾਅਦ ਸੜਕਾਂ ਅਤੇ ਵਿਧਾਨ ਸਭਾ ਵਿਚ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਾ ਪਵੇਗਾ। ਇਸ ਮੌਕੇ ਜ਼ਿਲਾ ਪ੍ਰਧਾਨ ਦਵਿੰਦਰ ਬਜਾਜ , ਅਸ਼ਵਨੀ ਗਰੋਵਰ, ਜੁਗਰਾਜ ਸਿੰਘ ਕਟੋਰਾ, ਡਾਂ ਕਲਭੂਸ਼ਣ , ਅਰੁਣ, ਰੰਜੀਵ ਧਵਨ ਆਦਿ ਭਾਜਪਾ ਵਰਕਰ ਹਾਜ਼ਰ ਸਨ।
2022 ਤੱਕ ਅੱਤਵਾਦ ਦਾ ਖਾਤਮਾ ਹੋ ਜਾਵੇਗਾ: ਰਾਜਨਾਥ
ਲਖਨਊ: ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ 2022 ਤੱਕ ਕਸ਼ਮੀਰ, ਅੱਤਵਾਦ, ਨਕਸਲਵਾਦ ਅਤੇ ਨਾਰਥ-ਈਸਟ ਵਿੱਚ ਜਾਰੀ ਵਿਦਰੋਹ ਦਾ ਖਾਤਮਾ ਹੋ ਜਾਵੇਗਾ। ਇਸ ਮੌਕੇ ਰਾਜਨਾਥ ਨੇ ਸਾਰਿਆਂ ਨੂੰ ਭਾਰਤ ਨੂੰ ਸਵੱਛ, ਗਰੀਬੀ, ਭ੍ਰਿਸ਼ਟਾਚਾਰ, ਅੱਤਵਾਦੀ, ਫਿਰਕਾਪ੍ਰਸਤੀ ਅਤੇ ਜਾਤੀਵਾਦ ਤੋਂ ਮੁਕਤ ਭਾਰਤ ਬਣਾਉਣ ਦੀ ਸਹੁੰ ਚੁਕਾਈ।
ਮੋਦੀ ਨੇ ਸਵੱਛਾ ਜਨ ਅੰਦੋਲਨ ਬਣਾਇਆ
ਸ਼ਾਹ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦੇਣਾ ਚਾਹੁੰਦਾ ਹਾਂ, ਜਿਨ੍ਹਾਂ ਨੇ 2022 ਵਿੱਚ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਤੋਂ ਪਹਿਲਾਂ ‘ਨਿਊ ਇੰਡੀਆ’ ਨੂੰ ਸਾਕਾਰ ਕਰਨ ਦਾ ਵਾਅਦਾ ਕੀਤਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੇ ਸਵੱਛਤਾ ਦੇ ਮਹੱਤਵ ਨੂੰ ਪਛਾਣਿਆ ਅਤੇ ਇਸ ਨੂੰ ਇੱਕ ਮੁਹਿੰਮ ਦਾ ਰੂਪ ਦਿੱਤਾ ਸੀ, ਪਰ ਨਰਿੰਦਰ ਮੋਦੀ ਨੇ ਇਸ ਨੂੰ ਇੱਕ ਜਨ ਅੰਦੋਲਨ ਬਣਾਇਆ ਹੈ।
ਸੰਕਲਪ ਨਾਲ ਸਭ ਮੁਮਕਿਨ
ਰਾਜਨਾਥ ਨੇ ਕਿਹਾ ਕਿ 1857 ਵਿੱਚ ਅਜ਼ਾਦੀ ਦੀ ਪਹਿਲੀ ਲੜਾਈ ਤੋਂ ਹੁਣ ਤੱਕ 85 ਸਾਲ ਵਿੱਚ ਭਾਰਤ ਨੇ ਦੇਸ਼ ਦੀ ਤਾਕਤ ਨੂੰ ਪਛਾÎਣਆ ਅਤੇ ਇਸ ਨੂੰ ਇਕਜੁੱਟ ਰੱਖਿਆ। 1942 ਵਿੱਚ ਜਦੋਂ ਮਹਾਤਮਾ ਗਾਂਧੀ ਨੇ ਕਿਹਾ, ਕਰੋ ਜਾਂ ਮਰੋ, ਪੂਰਾ ਦੇਸ਼ ਉਨ੍ਹਾਂ ਦੇ ਨਾਲ ਇਕੱਠਾ ਹੋ ਕੇ ਖੜ੍ਹਾ ਸੀ। ਇਹ ਸੰਕਲਪ ਦਾ ਹੀ ਨਤੀਜਾ ਸੀ, ਜਿਸ ਕਾਰਨ ਪੰਜ ਸਾਲ ਬਾਅਦ ਇਸ ਦਾ ਨਤੀਜ਼ਾ ਮਿਲਿਆ। ਜੇਕਰ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤੇ ਜਾਣ ਤੋਂ ਪੰਜ ਸਾਲ ਬਾਅਦ ਦੇਸ਼ ਅਜ਼ਾਦ ਹੋ ਸਕਦਾ ਹੈ ਤਾਂ 2017 ਵਿੱਚ ਨਿਊ ਇੰਡੀਆ ਦਾ ਸੰਕਲਪ ਲੈ ਕੇ ਇਸ ਨੂੰ 2022 ਤੱਕ ਪੂਰਾ ਕਿਉਂ ਨਹੀਂ ਕੀਤਾ ਜਾ ਸਕਦਾ ਹੈ, ਰਾਜਨਾਥ ਨੇ ਕਿਹਾ ਕਿ ਪਾਂਡਵਾਂ ਨੇ ਵੀ ਉਨ੍ਹਾਂ ਦੇ ਸੰਕਲਪ ਅਤੇ ਦ੍ਰਿੜ੍ਹਤਾ ਦੀ ਵਜ੍ਹਾ ਨਾਲ ਹੀ ਮਹਾਂਭਾਰਤ ਵਿੱਚ ਜਿੱਤ ਹਾਸਲ ਕੀਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੁਰੀਅਤ ਦੇ ਟਿਕਾਣਿਆਂ ‘ਤੇ ਛਾਪੇਮਾਰੀ
ਐੱਨਆਈਏ ਵੱਲੋਂ  ਸੋਨੀਪਤ ਸਮੇਤ 22 ਥਾਵਾਂ ‘ਤੇ ਛਾਪੇਮਾਰੀ
ਕਰੋੜਾਂ ਦੀ ਜਾਇਦਾਦ ਤੇ ਨਗਦੀ ਮਿਲੀ
ਨਵੀਂ ਦਿੱਲੀ, (ਏਜੰਸੀ) । ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਸਰਹੱਦ ਪਾਰ ਤੋਂ ਮਿਲਣ ਵਾਲੇ ਪੈਸੇ ਨੂੰ ਲੈ ਕੇ ਜਾਂਚ ਵਿੱਚ ਜੁਟੀ ਕੌਮੀ ਜਾਂਚ ਏਜੰਸੀ  ਨੇ ਅੱਜ ਕਸ਼ਮੀਰ ਵਿੱਚ ਵੱਖਵਾਦੀਆਂ ਦੇ ਟਿਕਾਣਿਆਂ ਅਤੇ ਦਿੱਲੀ ਤੇ ਹਰਿਆਣਾ ਵਿੱਚ ਹਵਾਲਾ ਕਾਰੋਬਾਰੀਆਂ ਦੇ ਇੱਥੇ ਛਾਪੇਮਾਰੀ ਕੀਤੀ, ਜਿਸ ਵਿੱਚ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਨਗਦੀ ਤੇ ਜਾਇਦਾਦ ਦੇ ਦਸਤਾਵੇਜ਼ ਜ਼ਬਤ ਕੀਤੇ ਗਏ ਐੱਨਆਈਏ ਦੇ ਬੁਲਾਰੇ ਅਨੁਸਾਰ ਕਸ਼ਮੀਰ ਵਿੱਚ 14 ਤੇ ਦਿੱਲੀ ਤੇ ਹਰਿਆਣਾ ਵਿੱਚ ਅੱਠ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਇਨ੍ਹਾਂ ਛਾਪਿਆਂ ਵਿੱਚੋਂ ਇੱਕ ਕਰੋੜ 15 ਲੱਖ ਰੁਪਏ ਨਗਦ, ਜਾਇਦਾਦ ਨਾਲ ਜੁੜੇ ਦਸਤਾਵੇਜ਼, ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਤੇ ਹਿਜ਼ਬੁਲ ਮੁਜ਼ਾਹਿਦੀਨ ਦੇ ਲੇਟਰਹੈੱਡ, ਪੈਨ ਡਰਾਈਵ, ਲੈਪਟਾਪ ਤੇ ਹੋਰ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਛਾਪਿਆਂ ਦੌਰਾਨ ਕੀਤੀ ਗਈ ਪੁੱਛਗਿੱਛ ਵਿੱਚ ਕਈ ਹੋਰ ਸ਼ੱਕੀ ਸਥਾਨਾਂ  ਦਾ ਵੀ ਪਤਾ ਚੱਲਿਆ ਹੈ ਤੇ ਉਨ੍ਹਾਂ ਦੀ ਵੀ ਜਾਂਚ ਕੀਤੀ ਜਾਵੇਗੀ ਇਨ੍ਹਾਂ ਸਾਰੇ ਸਥਾਨਾਂ ‘ਤੇ ਐੱਨਆਈਏ ਨੇ ਸਵੇਰੇ ਹੀ ਛਾਪੇਮਾਰੀ ਕੀਤੀ ਤੇ ਇੱਥੇ ਮੌਜ਼ੂਦ ਲੋਕਾਂ ਤੋਂ ਵਿਸਥਾਰ ਨਾਲ ਪੁੱਛ ਗਿੱਛ ਕੀਤੀ ਛਾਪੇਮਾਰੀ ਦੀ ਕਾਰਵਾਈ ਕਸ਼ਮੀਰ ਦੇ ਤਿੰਨ ਵੱਖਵਾਦੀ ਆਗੂਆਂ ਨਾਲ ਇਸ ਹਫ਼ਤੇ ਇੱਥੇ ਐਨਆਈਏ ਮੁੱਖ ਦਫਤਰ ਵਿੱਚ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਕੀਤੀ ਗਈ ਹੈ।
ਰਿਪੋਰਟਾਂ ਅਨੁਸਾਰ ਇੱਕ ਟੈਲੀਵਿਜ਼ਨ ਚੈਨਲ ਦੇ ਸਟਿੰਗ ਅਪਰੇਸ਼ਨ ਵਿੱਚ ਹੁਰੀਅਤ ਆਗੂਆਂ ਨੇ ਇਹ ਵੀ ਸਵੀਕਾਰ ਕਰਦਿਆਂ ਵਿਖਾਇਆ ਗਿਆ ਸੀ ਕਿ ਘਾਟੀ ਵਿੱਚ ਸੁਰੱਖਿਆ ਫੋਰਸ ਦੇ ਜਵਾਨਾਂ ‘ਤੇ ਪਥਰਾਅ, ਭੰਨ ਤੋੜ ਦੀਆਂ ਘਟਨਾਵਾਂ ਤੇ ਅੱਤਵਾਦੀ ਗਤੀਵਿਧੀਆਂ ਲਈ ਉਨ੍ਹਾਂ ਨੂੰ ਸਰਹੱਦ  ਪਾਰ ਬੈਠੇ ਅੱਤਵਾਦੀਆਂ ਤੋਂ ਪੈਸਾ ਮਿਲਦਾ ਹੈ ਇਸ ਤੋਂ ਬਾਅਦ ਐਨਆਈਏ ਨੇ ਵੱਖਵਾਦੀ ਆਗੂਆਂ ਨਾਲ ਘਾਟੀ ਵਿੱਚ ਪੁੱਛਗਿੱਛ ਕੀਤੀ ਤੇ ਵੱਖਵਾਦੀ ਆਗੂ ਨਈਮ ਖਾਨ, ਫਾਰੂਕ ਅਹਿਮਦ ਡਾਰ ਤੇ ਗਾਜੀ ਜਾਵੇਦ ਬਾਬਾ ਨੂੰ ਪੁੱਛਗਿੱਛ ਲਈ ਦਿੱਲੀ ਬੁਲਾਇਆ ਸੀ।
ਘਾਟੀ ਵਿੱਚ 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਅੱਤਵਾਦ ਪਣਪਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਇੱਕ ਕੇਂਦਰੀ ਜਾਂਚ ਏਜੰਸੀ ਨੇ ਵੱਖਵਾਦੀਆਂ ਨੂੰ ਕੀਤੇ ਗਏ ਅੱਤਵਾਦੀ  ਵਿੱਤੀ ਸਹਾਇਤਾ ਦੇਣ ਦੇ ਸਿਲਸਿਲੇ ਵਿੱਚ ਛਾਪੇਮਾਰੀ ਕੀਤੀ ਹੈ ਇਸ ਰਕਮ ਦੀ ਵਰਤੋਂ ਘਾਟੀ ਵਿੱਚ ਤਬਾਹਕਾਰੀ ਗਤੀਵਿਧੀਆਂ ਲਈ ਕੀਤੀ ਗਈ ਇਸ ਤੋਂ ਪਹਿਲਾਂ ਸਾਲ  2002 ਵਿੱਚ ਆਮਦਨ ਕਰ ਵਿਭਾਗ  ਨੇ ਗਿਲਾਨੀ ਸਮੇਤ ਹੁਰੀਅਤ ਆਗੂਆਂ ਦੀ ਜਾਂਚ ਕੀਤੀ ਸੀ ਤੇ ਨਗਦੀ ਤੇ ਦੂਜੇ ਦਸਤਾਵੇਜ਼ ਜ਼ਬਤ ਕੀਤੇ ਸਨ ਹਾਲਾਂਕਿ ਉਦੋਂ  ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ।
ਰਾਜਧਾਨੀ ਦੇ ਅੱਠ ਹਵਾਲਾ ਡੀਲਰਾਂ ਤੇ ਹਰਿਆਣਾ ਵਿੱਚ ਦੋ ਥਾਂ ਛਾਪੇਮਾਰੀ
ਐੱਨਆਈਏ ਵੱਲੋਂ ਦਰਜ ਵਿੱਚ ਘਾਟੀ ਦੇ ਕਿਸੇ  ਵੱਖਵਾਦੀ ਆਗੂ ਦਾ ਨਾਂਅ ਨਹੀਂ ਹੈ ਪਰ ਇਸ ਵਿੱਚ ਹੁਰੀਅਤ ਕਾਨਫਰੰਸ (ਗਿਲਾਨੀ ਤੇ ਮੀਰਵਾਇਜ਼ ਉਮਰ ਫਾਰੂਕ ਧੜੇ), ਹਿਜ਼ਬੁਲ ਮੁਜਾਹਿਦੀਨ, ਦੁਖਤਰਾਨ-ਏ-ਮਿਲੱਤ  ਤੇ ਲਸ਼ਕਰ-ਏ-ਤੋਇਬਾ ਤੋਂ ਇਲਾਵਾ ਪਾਕਿਸਤਾਨ ਸਥਿਤ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਅਦ ਦਾ ਜ਼ਿਕਰ ਹੈ ਐਨਆਈਏ  ਨੇ ਪਹਿਲੇ ਇਸ ਮਾਮਲੇ ਵਿੱਚ ਸ਼ੁਰੂਆਤੀ ਜਾਂਚ ਦਰਜ ਕੀਤੀ ਸੀ, ਪਰ ਬਾਅਦ ਵਿੱਚ ਇਸ ਨੂੰ ਨਿਯਮਿਤ ਜਾਂਚ ਵਿੱਚ ਬਦਲ ਦਿੱਤਾ ਸੀ।
ਗਿਲਾਨੀ ਸਮੇਤ ਕਈ ਵੱਡੇ ਆਗੂਆਂ ਨੂੰ ਸੰਮਨ ਜਾਰੀ
ਅਧਿਕਾਰਤ ਸੂਤਰਾਂ  ਮੁਤਾਬਕ ਘਾਟੀ ਵਿੱਚ ਹੁਣ ਤੱਕ ਇਸ ਸਬੰਧੀ ਵੱਖਵਾਦੀ ਸੰਗਠਨ ਹੁਰੀਅਤ ਕਾਨਫਰੰਸ  (ਐੱਚਸੀ) ਦੇ ਪ੍ਰਧਾਨ ਸੈਅਦ ਅਲੀ ਸ਼ਾਹ ਗਿਲਾਨੀ ਤੇ ਕਿਸੇ ਹੋਰ ਵੱਡੇ ਆਗੂਆਂ ਨੂੰ ਸੰਮਨ ਜਾਰੀ ਨਹੀਂ ਕੀਤਾ ਗਿਆ ਹੈ।
ਵੱਖਵਾਦੀ ਆਗੂ ਸ਼ੱਬੀਰ ਸ਼ਾਹ ਫਿਰ ਤਲਬ
ਇਨਫੋਰਸਮੈਂਟ ਡਾਇਰੈਕਟੋਰੇਟ  (ਈਡੀ) ਨੇ ਅੱਤਵਾਦ ਦੇ ਕਥਿੱਤ ਮਿਲ ਰਹੇ ਧਨ ਲਈ ਇੱਕ ਦਹਾਕੇ ਤੋਂ ਜ਼ਿਆਦਾ ਸਮਾਂ ਪਹਿਲਾਂ ਦਰਜ ਕੀਤੇ ਗਏ ਧਨ  ਸੋਧ ਦੇ ਮਾਮਲੇ ਵਿੱਚ ਕਸ਼ਮੀਰ  ਦੇ ਵੱਖਵਾਦੀ ਆਗੂ ਸ਼ੱਬੀਰ ਸ਼ਾਹ ਨੂੰ ਫਿਰ ਤਲਬ ਕੀਤਾ ਹੈ  ਅਧਿਕਾਰੀਆਂ ਨੇ ਕਿਹਾ ਕਿ  ਏਜੰਸੀ ਨੇ ਸ਼ਾਹ ਨੂੰ ਇੱਥੇ 6 ਜੂਨ ਨੂੰ ਮਾਮਲੇ ਦੇ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ ਈਡੀ ਨੇ  ਸ਼ਾਹ ਨੂੰ ਬੀਤੀ 25 ਮਈ ਨੂੰ ਵੀ ਅਜਿਹਾ ਹੀ ਇੱਕ ਸੰਮਨ ਭੇਜਿਆ ਸੀ ਪਰ ਉਹ  ਪੇਸ਼ ਨਹੀਂ ਹੋਇਆ।
ਭਾਰਤੀ ਫੌਜ ਵੱਲੋਂ ਅੱਤਵਾਦ ਖਿਲਾਫ਼ ਵੱਡੀ ਕਾਰਵਾਈ, 24 ਘੰਟੇ, 9 ਅੱਤਵਾਦੀ ਢੇਰ
ਕਮਾਂਡਰ ਸਬਜਾਰ ਸਮੇਤ 8 ਅੱਤਵਾਦੀ ਢੇਰ
ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀ ਬੁਰਹਾਨ ਵਾਨੀ ਦਾ ਸੀ ਉੱਤਰਾਅਧਿਕਾਰੀ
(ਏਜੰਸੀ) ਸ੍ਰੀਨਗਰ। ਜੰਮੂ-ਕਸ਼ਮੀਰ ‘ਚ ਸ਼ਨਿੱਚਰਵਾਰ ਨੂੰ ਸੁਰੱਖਿਆ ਫੌਜਾਂ ਨੇ 2 ਇਨਕਾਊਂਟਰ ਅਪ੍ਰੇਸ਼ਨ ਨੂੰ ਅੰਜ਼ਾਮ ਦਿੱਤਾ ਇੱਕ ਅਪ੍ਰੇਸ਼ਨ ਰਾਮਪੁਰ ਸੈਕਟਰ ਤੇ ਦੂਜਾ ਤਰਾਲ ‘ਚ ਚਲਾਇਆ ਗਿਆ 24 ਘੰਟਿਆਂ ‘ਚ ਫੌਜ ਨੇ 9 ਅੱਤਵਾਦੀ ਮਾਰੇ ਸੁੱਟੇ ਤਰਾਲ ਦੇ ਵੈਨਕਾਊਂਟਰ ‘ਚ ਹਿਜਬੁਲ ਮੁਜ਼ਾਹਿਦੀਨ ਦਾ ਟੌਪ ਕਮਾਂਡਰ ਸਬਜਾਰ ਅਹਿਮਦ ਭੱਟ ਵੀ ਮਾਰਿਆ ਗਿਆ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਘਾਟੀ ‘ਚ ਕਈ ਥਾਈਂ ਲੋਕਾਂ ਨੇ ਆਰਮੀ ‘ਤੇ ਪਥਰਾਅ ਕੀਤਾ ਜ਼ਿਕਰਯੋਗ  ਹੈ ਕਿ ਭਾਰਤੀ ਫੌਜ ਨੇ ਬੀਤੇ ਦਿਨ ਪਾਕਿਸਤਾਨ ਬਾਰਡਰ ਐਕਸ਼ਨ ਟੀਮ ਦੇ ਅੱਤਵਾਦੀਆਂ ਨੂੰ ਮਾਰ ਸੁੱਟਿਆ ਸੀ ਇਹ ਉੜੀ ਸੈਕਟਰ ‘ਚ ਐਲਓਸੀ ਦੇ ਕੋਲ ਫੌਜ ਦੀ ਪੈਟਰੋਲਿੰਗ ਟੀਮ ‘ਤੇ ਹਮਲੇ ਦੀ ਪਲਾਨਿੰਗ ਕਰ ਰਹੇ ਸਨ ਸਬਜਾਰ ਬੁਰਹਾਨ ਵਾਨੀ ਦਾ ਉੱਤਰਾਅਧਿਕਾਰੀ ਸੀ ਬੁਰਹਾਨ ਨੂੰ ਸੁਰੱਖਿਆ ਫੌਜਾਂ ਨੇ ਪਿਛਲੇ ਸਾਲ 8 ਜੁਲਾਈ ਨੂੰ ਮਾਰ ਸੁੱਟਿਆ ਸੀ ।
ਬੁਰਹਾਨ ਨੂੰ ਕਸ਼ਮੀਰ ‘ਚ ਪੋਸਟਰ ਬੁਆਇਜ਼ ਮੰਨਿਆ ਜਾਂਦਾ ਸੀ ਉਹ ਸਹੂਲਤਾਂ ਦੀ ਅੱਤਵਾਦੀ ਸੰਗਠਨ ‘ਚ ਭਰਤੀ ਕਰਦਾ ਸੀ ਜੰਮੂ-ਕਸ਼ਮੀਰ ਦੇ ਡੀਜੀਪੀ ਐਸਪੀ ਵੈਦ ਦੇ ਅਨੁਸਾਰ, ਤਰਾਲ ‘ਚ ਸ਼ਨਿੱਚਰਵਾਰ ਨੂੰ ਹੋਏ ਐਨਕਾਊਂਟਰ ‘ਚ 2 ਅੱਤਵਾਦੀ ਮਾਰੇ ਗਏ ਇਨ੍ਹਾਂ ‘ਚ ਬੁਰਹਾਨ ਦਾ ਉੱਤਰਾਧਿਕਾਰੀ ਸਜਾਰ ਅਹਿਮਦ ਭਟ ਵੀ ਹੈ।
ਇੱਕ ਪੁਲਿਸ ਅਫ਼ਸਰ ਦੇ ਅਨੁਸਾਰ, ਸਿਕਿਊਰਿਟੀ ਫੋਰਸੇਸ ਨੇ ਤਰਾਲ ਦੇ ਸੋਈਮੋ ਪਿੰਡਾਂ ‘ਚ ਸਰਚ ਆਪਰੇਸ਼ਨ ਚਲਾਇਆ ਸੀ ਇੱਥੋਂ ਹਿਜਬੁਲ ਅੱਤਵਾਦੀਆਂ ਨੂੰ ਲੁਕੇ ਹੋਣ ਦੀ ਸੂਚਨਾ ਮਿਲੀ ਸੀ  ਅਫ਼ਸਰ ਨੇ ਇਹ ਵੀ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਆਰਮੀ ਪੈਟਰੋਲਿੰਗ ਪਾਰਟੀ ‘ਤੇ ਗੋਲੀਬਾਰੀ ਕੀਤੀ ਸੀ ਇਸ ਤੋਂ ਬਾਅਦ ਸਰਚਿੰਗ ਸ਼ੁਰੂ ਕੀਤੀ ਗਈ ਸਿਕਿਊਰਿਟੀ ਫੋਰਸੇਸ ਨੇ 4 ਏਕੇ-47 ਰਾਈਫਲਾਂ ਵੀ ਬਰਾਮਦ ਕੀਤੀਆਂ ਹਨ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਲੋਕਾਂ ਨੇ ਪੁਲਵਾਮਾ ਤੇ ਅਨੰਤਨਾਗ ‘ਚ ਆਰਮੀ ‘ਤੇ ਪਥਰਾਅ ਕੀਤਾ ਆਰਮੀ ਦੇ ਅਨੁਸਾਰ ਬੀਤੇ 24 ਘੰਟਿਆਂ ‘ਚ ਅਸੀਂ 10 ਅੱਤਵਾਦੀ ਮਾਰ ਸੁੱਟੇ ਰਮਜਾਨ ਦੇ ਮਹੀਨੇ ‘ਚ ਕਸ਼ਮੀਰ ‘ਚ ਅਸ਼ਾਂਤੀ ਫੈਲਾਉਣ ਦੀ ਪਾਕਿ ਦੀਆਂ ਕੋਸ਼ਿਸ਼ਾਂ ਨਾਕਾਮ ਕਰ ਦਿੱਤੀ ਗਈ।
ਘਾਟੀ ‘ਚ ਕਈ ਥਾਵਾਂ ‘ਤੇ ਫਿਰ ਪਥਰਾਅ, ਸਕੂਲ-ਕਾਲਜ ਬੰਦ
ਸ੍ਰੀਨਗਰ ਪੁਲਵਾਮਾ ਜ਼ਿਲ੍ਹੇ ‘ਚ ਤਰਾਲ ਇਲਾਕੇ ‘ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ‘ਚ ਸਬਜਾਰ ਅਹਿਮਦ ਭੱਟ ਦੇ ਮਾਰੇ ਜਾਣ ਤੋਂ ਬਾਅਦ ਘਾਟੀ ‘ਚ ਕਈ ਥਾਵਾਂ ‘ਤੇ ਪਥਰਾਅ ਦੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਗਈਆਂ ਡੀਆਈਜੀ ਐਸਪੀ ਵੈਦ ਨੇ ਦੱਸਿਆ ਕਿ ਪੁਲਵਾਮਾ ‘ਚ ਤਰਾਲ ਤੇ ਅਨੰਤਨਾਗ ਜ਼ਿਲ੍ਹੇ ‘ਚ ਖਾਨਬਲ ਸਮੇਤ ਦੱਖਣੀ ਕਸ਼ਮੀਰ ਦੇ ਕੁਝ ਹਿੱਸਿਆਂ ‘ਚ ਪੱਥਰਾਅ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਉਨ੍ਹਾਂ ਕਿਹਾ ਕਿ ਕਾਨੂੰਨ ਪਰਿਵਰਤਨ ਏਜੰਸੀਆਂ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ‘ਚ ਜੁਟੀ ਹੈ ਦੱਖਣੀ ਕਸ਼ਮੀਰ ‘ਚ ਬੀਤੇ ਸਾਲ ਅੱਠ ਜੁਲਾਈ ਨੂੰ ਬੁਰਹਾਨ ਵਾਨੀ ਮਾਰਿਆ ਗਿਆ ਸੀ ਉਸਦੀ ਮੌਤ ਤੋਂ ਬਾਅਦ ਕਸ਼ਮੀਰ ਘਾਟੀ ‘ਚ ਮਹੀਨਿਆਂ ਤੱਕ ਹਿੰਸਾ ਫੈਲੀ ਰਹੀ  ਜਿਸ ਕਾਰਨ ਸ੍ਰੀਨਗਰ ‘ਚ ਨਿੱਜੀ ਸੰਸਥਾਵਾਂ ਸਮੇਤ ਜ਼ਿਆਦਾਤਰ ਸਕੂਲਾਂ ਤੇ ਕਾਲਜਾਂ ‘ਚ ਜਮਾਤਾ ਨੂੰ ਬੰਦ ਕਰ ਦਿੱਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ