Ten Killed - Sach Kahoon Punjabi
ਸਿਲੰਡਰ ਫਟਣ ਨਾਲ ਹੋਏ ਧਮਾਕੇ ‘ਚ ਦਸ ਮਰੇ
ਮਊ , ਏਜੰਸੀ। ਉੱਤਰ ਪ੍ਰਦੇਸ਼ ਵਿੱਚ ਮਊ ਜਿਲ੍ਹੇ ਦੇ ਮੋਹੰਮਦਾਬਾਦ ਗੋਹਨਾ ਕੋਤਵਾਲੀ ਖੇਤਰ ਵਿੱਚ ਸੋਮਵਾਰ ਨੂੰ ਗੈਸ ਸਿਲੰਡਰ ਫਟਣ ਨਾਲ ਦੋ ਮੰਜਿਲਾ ਮਕਾਨ ਤਬਾਹ ਹੋ ਗਿਆ ਤੇ ਇਸ ਹਾਦਸੇ ਵਿੱਚ ਦੋ ਸਕੂਲੀ ਬੱਚਿਆਂ ਸਮੇਤ ਦਸ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ 15 ਜਖ਼ਮੀ ਹੋ ਗਏ।( Blast)
ਪੁਲਿਸ ਨੇ ਦੱਸਿਆ ਕਿ ਵਲੀਦਪੁਰ ਕਸਬਾ ਨਿਵਾਸੀ ਕਨਹੱਈਆ ਵਿਸ਼ਵਕਰਮਾ ਦੇ ਮਕਾਨ ਵਿੱਚ ਸਵੇਰੇ ਰਸੋਈ ਗੈਸ ਦਾ ਸਿਲੰਡਰ ਫਟਣ ਨਾਲ ਮਕਾਨ ਢਹਿ ਗਿਆ। ਹਾਦਸੇ ਵਿੱਚ ਹੁਣ ਤੱਕ ਦਸ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜਦੋਂ ਕਿ 15 ਜਖ਼ਮੀਆਂ ਨੂੰ ਆਜਮਗੜ ਅਤੇ ਮਊ ਦੇ ਹਸਪਤਾਲ ਵਿੱਚ ਭੇਜਿਆ ਗਿਆ ਹੈ। ਧਮਾਕਾ ਇੰਨਾ ਜਬਰਦਸਤ ਸੀ ਕਿ ਮਕਾਨ ਦੇ ਸਾਹਮਣੇ ਤੋਂ ਲੰਘ ਰਹੇ ਦੋ ਸਕੂਲੀ ਬੱਚੇ ਅਤੇ ਹੋਰ ਰਾਹਗੀਰ ਵੀ ਇਸਦੀ ਚਪੇਟ ਵਿੱਚ ਆ ਗਏ।
ਜਿਲ੍ਹਾ ਅਧਿਕਾਰੀ ਗਿਆਨਪ੍ਰਕਾਸ਼ ਤਿਵਾਰੀ ਨੇ ਦੱਸਿਆ ਕਿ ਸਵੇਰੇ ਛੇ ਵਜੇ ਤੋਂ ਬਾਅਦ ਨਾਸ਼ਤਾ ਬਣਾਉਣ ਦੌਰਾਨ ਹੋਏ ਸਿਲੰਡਰ ਧਮਾਕੇ ਵਿੱਚ ਦੋ ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ ਇਸਦੇ ਮਲਬੇ ਵਿੱਚ 24 ਤੋਂ ਜਿਆਦਾ ਲੋਕ ਦਬ ਗਏ।ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਮਲਬਾ ਹਟਾਉਣ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ। ਮੌਕੇ ‘ਤੇ ਜੇਸੀਬੀ ਮਸ਼ੀਨ ਨਾਲ ਮਲਬੇ ਨੂੰ ਹਟਾਇਆ ਜਾ ਰਿਹਾ ਹੈ। ਮਲਬਾ ਹਟਾਉਣ ਵਿੱਚ ਸਥਾਨਕ ਲੋਕ ਵੀ ਪ੍ਰਸ਼ਾਸਨ ਦੀ ਮਦਦ ਕਰ ਰਹੇ ਹਨ। । ਘਟਨਾ ਸਥਾਨ ‘ਤੇ ਜਿਲ੍ਹੇ ਦੇ ਉਚ ਅਧਿਕਾਰੀ ਪੁੱਜੇ। ਉਨ੍ਹਾਂ ਦੱਸਿਆ ਕਿ ਲਾਸ਼ਾਂ ਦੀ ਸ਼ਿਨਾਖਤ ਕਰਵਾਈ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟੋਕੀਓ, ਏਜੰਸੀ।
ਪੱਛਮੀ ਜਪਾਨ ‘ਚ ਆਏ ਭਿਆਨਕ ਤੂਫਾਲ ਨਾਲ 10 ਨਾਗਰਿਕਾਂ ਦੀ ਮੌਤ ਹੋ ਗਈ ਜਦੋਂ ਸੈਕੜੇ ਨਾਗਰਿਕ ਗੰਭੀਰ ਰੂਪ ਵਿਚ ਜਖਮੀ ਹੋਏ ਹਨ। ਜਪਾਨ ਸਰਕਾਰ ਵੱਲੋਂ ਅੱਜ ਜਾਰੀ ਬਿਆਨ ‘ਚ ਦੱਸਿਆ ਕਿ ਤੂਫਾਨ ਕਾਰਨ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ ਅਤੇ 10 ਲੰਖ ਤੋਂ ਵੱਧ ਘਰਾਂ ‘ਚ  ਅੰਧੇਰਾ ਛਾ ਗਿਆ ਹੈ।ਮੁੱਖ ਕੈਬਨਿਟ ਸਕੱਤਰ ਯੋਸ਼ਿਹਿਦੇ ਸੁਗਾ ਨੇ ਦੱਸਿਆਕਿ ਤੂਫਾਨ ਨਟਾ ਪ੍ਰਭਾਵਿਤ ਇਲਾਕਿਆਂ ‘ਚ ਕੁਝ ਰੇਲ ਲਾਈਲਾਂ ਅਤੇ ਸੜਕਾਂ ‘ਤੇ ਆਵਾਜਾਈ ਬੰਦ ਹੈ। ਉਨ੍ਹਾਂ ਨੇ ਕਿਹਾ ਹੁਣ ਇਹ ਸਪੱਸ਼ਟ ਨਹੀਂ ਹੈ ਕਿ ਹਵਾਈ ਹੱਡਾ ਤੋਂ ਜਹਾਜਾਂ ਦੀ ਉਡਾਨ ਕਦੋਂ ਸਧਾਰਨ ਹੋਵੇਗੀ।
ਸ੍ਰੀ ਸੁਗਾ ਨੇ ਕਿਹਾ ਕਿ ਸਰਕਾਰ ਸਥਿਤੀ ਨੂੰ ਸੰਭਾਣ ਅਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਹਰ ਸੰਭਵ ਕਦਮ ਉਠਾਏਗੀ। ਦੂਜੇ ਪਾਸੇ ਕੰਸਾਈ ਹਵਾਈ ਅੱਡੇ ਕਰੀਬ 3000 ਹਜ਼ਾਰ ਯਾਤਰੀ ਫਸੇ ਹੋਏ ਹਨ। ਟੈਲੀਵਿਜ਼ਨ ਦੀ ਫੂਟੇਜ ‘ਚ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਭੋਜਨ ਅਤੇ ਪਾਣੀ ਲਈ ਲਾਈਨ ‘ਚ ਲੱਗੇ ਦਿਖਾਇਆ ਗਿਆ ਹੈ। ਕੰਸਾਈ ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਫਸੇ ਯਾਤਰੀਆਂ ਨੂੰ ਕਿਸ਼ਤੀਆਂ ਅਤੇ ਬੱਸਾਂ ਨਾਲ ਨੇੜੇ ਕੋਬੇ ਹਵਾਈ ਅੱਡੇ ਲਿਜਾਇਆ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।