Coalition - Sach Kahoon Punjabi

ਸਪਾ-ਬਸਪਾ ਗਠਜੋੜ ਟੁੱਟਣ ਕੰਢੇ
ਉਪ ਚੋਣਾਂ ਇਕੱਲਿਆਂ ਲੜੇਗੀ ਬਹੁਜਨ ਸਮਾਜ ਪਾਰਟੀ | BSP

ਲਖਨਊ (ਏਜੰਸੀ)। ਯੂਪੀ ਆਗੂਆਂ ਨਾਲ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਕਰਦਿਆਂ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਵੱਡਾ ਬਿਆਨ ਦਿੱਤਾ ਹੈ ਮਾਇਆਵਤੀ ਨੇ ਕਿਹਾ ਕਿ ਗਠਜੋੜ ਤੋਂ ਚੋਣਾਂ ‘ਚ ਉਮੀਦ ਅਨੁਸਾਰ ਨਤੀਜੇ ਨਹੀਂ ਮਿਲੇ ਹਨ ਉਨ੍ਹਾਂ ਦਾਅਵਾ ਕੀਤਾ ਕਿ ਯਾਦਵ ਵੋਟ ਟਰਾਂਸਫਰ ਨਹੀਂ ਹੋ ਸਕਿਆ ਹੈ ਲਿਹਾਜਾ, ਹੁਣ ਗਠਜੋੜ ਦੀ ਸਮੀਖਿਆ ਕੀਤੀ ਜਾਵੇਗੀ। (BSP)

ਇੰਨਾ ਹੀ ਨਹੀਂ ਮਾਇਆਵਤੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਪਾ ਮੁਖੀ ਅਖਿਲੇਸ਼ ਯਾਦਵ ਆਪਣੀ ਪਤਨੀ ਤੇ ਭਰਾ ਨੂੰ ਵੀ ਚੋਣ ਨਹੀਂ ਜਿਤਾ ਸਕੇ ਹਨ ਸੂਤਰਾਂ ਅਨੁਸਾਰ ਮਾਇਆਵਤੀ ਦੇ ਇਸ ਰੁਖ ਤੋਂ ਬਾਅਦ ਸਪਾ-ਬਸਪਾ ਗਠਜੋੜ ਟੁੱਟਣ ਦੇ ਕੰਢੇ ‘ਤੇ ਨਜ਼ਰ ਆ ਰਿਹਾ ਹੈ ਬੀਐਸਪੀ ਸੁਪਰੀਮੋ ਮਾਇਆਵਤੀ ਨੇ ਅੱਜ ਦਿੱਲੀ ‘ਚ ਚੋਣਾਵੀ ਹਾਰ ਦੀ ਸਮੀਖਿਆ ਕੀਤੀ 2019 ਲੋਕ ਸਭਾ ਚੋਣਾਂ ‘ਚ ਬਸਪਾ ਨੂੰ ਸੰਤੋਸ਼ਜਨਕ ਸੀਟਾਂ ਨਾ ਮਿਲਣ ਤੇ ਕੁਝ ਪ੍ਰਦੇਸ਼ਾਂ ‘ਚ ਕਰਾਰੀ ਹਾਰ ਸਬੰਧੀ ਮਾਇਆਵਤੀ ਨੇ ਪਾਰਟੀ ਵਰਕਰਾਂ ਦੀ ਅਖਿਲ ਭਾਰਤੀ ਪੱਧਰ ‘ਤੇ ਮੀਟਿੰਗ ਸੱਦੀ ਯੂਪੀ ਦੇ ਸਾਰੇ ਬਸਪਾ ਸਾਂਸਦਾਂ ਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ‘ਚ ਮਾਇਆਵਤੀ ਨੇ ਕਿਹਾ ਕਿ ਪਾਰਟੀ ਸਾਰੀਆਂ ਵਿਧਾਨ ਸਭਾ ਜਿਮਨੀ ਚੋਣਾਂ ‘ਚ ਲੜੇਗੀ ਤੇ ਹੁਣ 50 ਫੀਸਦੀ ਵੋਟ ਦਾ ਟੀਚਾ ਲੈ ਕੇ ਸਿਆਸਤ ਕਰਨੀ ਹੈ।

ਮਾਇਆਵਤੀ ਨੇ ਈਵੀਐਮ ‘ਚ ਘਪਲੇ ਦਾ ਵੀ ਦੋਸ਼ ਲਾਇਆ ਮੀਟਿੰਗ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਸ੍ਰਾਵਸਤੀ ਤੋਂ ਨਵੇਂ ਚੁਣੇ ਬਸਪਾ ਸਾਂਸਦ ਰਾਮ ਸ਼੍ਰੋਮਣੀ ਵਰਮਾ ਨੇ ਈਵੀਐਮ ਘਪਲੇ ਦਾ ਦੋਸ਼ ਲਾਇਆ ਉਨ੍ਹਾਂ ਕਿਹਾ ਕਿ ਲੰਮੇ ਪੱਧਰ ‘ਤੇ ਘਪਲਾ ਹੋਇਆ ਹੈ ਅਸੀਂ ਸਾਰੇ ਪਹਿਲਾਂ ਤੋਂ ਕਹਿ ਰਹੇ ਹਾਂ ਕਿ ਬੈਲੇਟ ਪੇਪਰ ਨਾਲ ਚੋਣਾਂ ਹੋਣੀਆਂ ਚਾਹੀਦੀਆਂ ਹਨ, ਜਿਸ ਨੂੰ ਨਾ ਤਾਂ ਚੋਣ ਕਮਿਸ਼ਨ ਮੰਨ ਰਿਹਾ ਹੈ ਨਾ ਸਰਕਾਰ ਮੰਨ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਬੈਲੇਟ ਪੇਪਰ ਨਾਲ ਚੋਣਾਂ ਕਰਵਾਈਆਂ ਜਾਣ, ਜੋ ਨਿਰਪੱਖ ਹੋਣ ਪਾਰਟੀ ਸੁਪਰੀਮੋ ਮਾਇਆਵਤੀ ਜੋ ਵੀ ਦਿਸ਼ਾ-ਨਿਰਦੇਸ਼ ਦੇਣਗੀਆਂ, ਅਸੀਂ ਉਸ ਦੀ ਪਾਲਣਾ ਕਰਾਂਗੇ। (BSP)

ਆਪ-ਟਕਸਾਲੀ ਗਠਜੋੜ ਦੀਆਂ ਸੀਟਾਂ ਦਾ ਐਲਾਨ 7 ਨੂੰ : ਭਗਵੰਤ ਮਾਨ
‘ਆਪ ਦੇ ਦੋ ਨਵੇਂ ਉਮੀਦਵਾਰਾਂ ਦਾ ਐਲਾਨ ਕੱਲ੍ਹ’

ਸੰਗਰੂਰ,ਨਰੇਸ਼ ਕੁਮਾਰ

ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਖੇ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਗਠਜੋੜ ਹੋ ਚੁੱਕਿਆ ਹੈ ਅਤੇ ਗਠਜੋੜ ਸੀਟਾਂ ਦੀ ਵੰਡ ਦਾ ਫੈਸਲਾ 7 ਮਾਰਚ ਨੂੰ ਕਰਕੇ ਚੰਡੀਗੜ੍ਹ ‘ਚ ਐਲਾਨ ਕਰ ਦੇਵੇਗਾ ਆਮ ਆਦਮੀ ਪਾਰਟੀ ਦੇ ਨਵੇਂ 2 ਉਮੀਦਵਾਰਾਂ ਦਾ ਐਲਾਨ ਬੁੱਧਵਾਰ ਨੂੰ ਕਰ ਦਿੱਤਾ ਜਾਵੇਗਾ ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਨੇ ਸੰਗਰੂਰ ਵਿਖੇ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਮਾਨ ਨੇ ਕਿਹਾ ਕਿ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂਆਂ ਨਾਲ ਗਠਜੋੜ ਸਬੰਧੀ ਅੰਮ੍ਰਿਤਸਰ ਵਿਖੇ ਮੀਟਿੰਗ ਹੋਈ ਸੀ ਅਤੇ ਹੁਣ ਟਕਸਾਲੀ ਆਗੂ ਆਪਣੀ ਕੋਰ ਕਮੇਟੀ ਨਾਲ ਮੀਟਿੰਗ ਕਰਨ ਤੋਂ ਬਾਅਦ ਸਪੱਸ਼ਟ ਕਰ ਦੇਣਗੇ ਕਿ ਉਹ ਕਿਹੜੀਆਂ ਸੀਟਾਂ ‘ਤੇ ਚੋਣ ਲੜਨਾ ਚਾਹੁੰਦੇ ਹਨ ਅਤੇ ਇਸ ਸਬੰਧੀ ਸਾਰਾ ਐਲਾਨ 7 ਮਾਰਚ ਨੂੰ ਚੰਡੀਗੜ੍ਹ ਵਿਖੇ ਕਰ ਦਿੱਤਾ ਜਾਵੇਗਾ  ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੇ 5 ਉਮੀਦਵਾਰ ਪਹਿਲਾਂ ਹੀ ਐਲਾਨੇ ਜਾ ਚੁੱਕੇ ਹਨ ਜਦੋਂ ਕਿ 2 ਨਵੇਂ ਉਮੀਦਵਾਰਾਂ ਦਾ ਐਲਾਨ 6 ਮਾਰਚ ਨੂੰ ਕੀਤਾ ਜਾਵੇਗਾ ਮਾਨ ਨੇ ਭਾਰਤੀ ਹਵਾਈ ਫੌਜ਼ ਵੱਲੋਂ ਪਾਕਿਸਤਾਨ ‘ਚ ਜਾ ਕੇ ਕੀਤੀ ਏਅਰ ਸਟ੍ਰਾਈਕ ਸਬੰਧੀ ਕਿਹਾ ਕਿ ਭਾਰਤ ਦੀ ਫੌਜ ਦੁਨੀਆਂ ਦੀਆਂ ਤਾਕਤਵਰ ਫੌਜਾਂ ਵਿੱਚ ਸ਼ਾਮਿਲ ਹੈ ਪਰ ਮੋਦੀ ਸਰਕਾਰ ਭਾਰਤੀ ਫੌਜ ਦੀ ਕਾਰਵਾਈ ਨੂੰ ਆਪਣੇ ਰਾਜਸੀ ਹਿੱਤਾਂ ਲਈ ਵਰਤ ਰਹੀ ਹੈ ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦਾ ਰਾਜਨੀਤੀਕਰਨ ਨਹੀਂ ਹੋਣਾ ਚਾਹੀਦਾ ਅਤੇ ਫੌਜ ਨੂੰ ਆਪਣੇ ਫੈਸਲੇ ਲੈਣ ਦੀ ਖੁਦਮੁਖ਼ਤਿਆਰੀ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਕਰਦਿਆਂ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਦੀ ਕਾਰਗੁਜ਼ਾਰੀ ਤੋਂ ਬੇਹੱਦ ਦੁਖੀ ਹਨ ਕਿਉਂਕਿ ਨਾ ਤਾਂ ਸੂਬੇ ਵਿੱਚ ਕਿਸੇ ਨੂੰ ਸਰਕਾਰੀ ਨੌਕਰੀ ਮਿਲੀ ਹੈ ਨਾ ਹੀ ਨੌਜਵਾਨਾਂ ਨੂੰ ਸਮਾਰਟ ਫੋਨ ਮਿਲੇ ਹਨ ਅਤੇ ਨਾ ਹੀ ਕੋਈ ਸਰਕਾਰੀ ਸਕੀਮ ਦਾ ਲਾਭ ਮਿਲਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮਹਾਂਗਠਜੋੜ ਭ੍ਰਿਸ਼ਟਾਚਾਰ, ਨਕਾਰਾਤਮਕਤਾ ਦਾ ਗਠਜੋੜ ਹੈ : ਮੋਦੀ
ਮੰਡਗਾਂਵ | ਕੋਲਕਾਤਾ ਰੈਲੀ ਦੌਰਾਨ ਵਿਰੋਧੀ ਏਕਤਾ ਦੇ ਪ੍ਰਦਰਸ਼ਨ ‘ਤੇ ਵਿਅੰਗ ਕੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦਾ ‘ਮਹਾਂਗਠਜੋੜ’ ਭ੍ਰਿਸ਼ਟਾਚਾਰ, ਨਕਾਰਾਤਮਕਤਾ ਤੇ ਅਸਥਿਰਤਾ ਦਾ ਇੱਕ ਗਠਜੋੜ ਹੈ

ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਬੂਥ ਪੱਧਰੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਆਉਂਦੀਆਂ ਚੋਣਾਂ ‘ਚ ਹਾਰ ਦੇ ਡਰ ਨਾਲ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ‘ਚ ਛੇੜਛਾੜ ਵਰਗੇ ਬਹਾਨੇ ਬਣਾ ਰਹੇ ਹਨ ਕਈ ਵਿਰੋਧੀਆਂ ਪਾਰਟੀਆਂ ਦੇ ਆਗੂ ਸ਼ਨਿੱਚਰਵਾਰ ਨੂੰ ਕੋਲਕਾਤਾ ‘ਚ ਇਕੱਠੇ ਹੋਏ ਸਨ ਤੇ ਉਨ੍ਹਾਂ ਆਉਂਦੀਆਂ ਲੋਕ ਸਭਾ ਚੋਣਾਂ ਇਕੱਠੇ ਮਿਲ ਕੇ ਲੜਨ ਤੇ ਮੋਦੀ ਨੂੰ ਸੱਤਾ ਤੋਂ ਬੇਦਖਲ ਕਰਨ ਦੀ ਵਚਨਬੱਧਤਾ ਪ੍ਰਗਟਾਈ ਸੀ ਵਿਰੋਧੀ ਪਾਰਟੀਆਂ ਦੇ ਕਈ ਆਗੂਆਂ ਨੇ ਰੈਲੀ ‘ਚ ਈਵੀਐਮ ਦੀ ਜਗ੍ਹਾ ਵੋਟ ਪੱਤਰਾਂ ਦੀ ਵਰਤੋਂ ਕੀਤੇ ਜਾਣ ਦੀ ਮੰਗ ਕੀਤੀ ਸੀ ਉਨ੍ਹਾਂ ਈਵੀਐਮ ਨੂੰ ‘ਸਭ ਤਰ੍ਹਾਂ ਦੀਆਂ ਗੜਬੜੀਆਂ’ ਦਾ ਕਾਰਨ ਦੱਸਿਆ ਸੀ ਮੋਦੀ ਨੇ ਕਿਹਾ, ‘ਵਿਰੋਧੀਆਂ ਦਾ ਗਠਜੋੜ ਭ੍ਰਿਸ਼ਟਾਚਾਰ, ਨਕਾਰਾਤਮਕਤਾ ਤੇ ਅਸਥਿਰਤਾ ਦਾ ਗਠਜੋੜ ਹੈ ਵਿਰੋਧੀਆਂ ਕੋਲ ‘ਧਨ ਸ਼ਕਤੀ’ ਹਨ ਤੇ ਸਾਡੇ ਕੋਲ ‘ਜਨਸ਼ਕਤੀ’ ਹੈ ਉਨ੍ਹਾਂ ਗੋਵਾ ਦੇ ਬਿਮਾਰ ਮੁੱਖ ਮੰਤਰੀ ਮਨੋਹਰ ਪਾਰਿਕਰ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਤੇ ਉਨ੍ਹਾਂ ‘ਗੋਵਾ ਦਾ ਆਧੁਨਿਕ ਨਿਰਮਾਤਾ’ ਦੱਸਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸਾਊਦੀ ਅਗਵਾਈ ਵਾਲੇ ਗਠਬੰਧਨ ਨੇ ਦੋ ਮਿਜਾਇਲਾਂ ਨੂੰ ਕੀਤਾ ਨਸ਼ਟ
ਦੁਬਈ, ਏਜੰਸੀ।

ਯਮਨ ‘ਚ ਯੁੱਧ ਕਰ ਰਹੇ ਸਾਊਦੀ ਅਗਵਾਈ ਵਾਲੇ ਗਠਬੰਧਨ ਨੇ ਇਰਾਨ ਸਹਿਯੋਗੀ ਹਾਉਤੀਆਂ ਵੱਲੋਂ ਦੱਖਣੀ ਸਾਊਦੀ ਸ਼ਹਿਰ ਜਿਜਾਨ ਨੂੰ ਨਿਸ਼ਾਨਾ ਬਣਾਕੇ ਦਾਗੇ ਗਏ ਦੋ ਬੈਲਿਸਟਕ ਮਿਜਾਇਲਾਂ ਨੂੰ ਮੰਗਲਵਾਰ ਨੂੰ ਰਾਹ ‘ਚ ਹੀ ਨਸ਼ਟ ਕਰ ਦਿੱਤਾ।

ਹਾਉਤੀਆਂ ਨੇ ਆਪਣੇ ਅਲ ਮਸਿਰਾਹ ਟੀਵੀ ਵੱਲੋਂ ਜਾਰੀ ਇਕ ਟਵੀਟ ‘ਚ ਕਿਹਾ ਕਿ ਉਨ੍ਹਾਂ ਨੇ ਜਿਜਾਨ ਸ਼ਹਿਰ ‘ਚ ਸਥਿਤ ਸਾਊਦੀ ਅਰਾਮਕੋ ਰਿਫਾÂਨਰੀ ਅਤੇ ਪੈਟਰੋਕੇਮਿਕਲ ਸਕੀਮਾਂ ਨੂੰ ਨਿਸ਼ਾਨਾ ਬਣਾ ਕੇ ਚਾਰ ਮਿਜਾਇਲਾਂ ਛੱਡੀਆਂ ਸਨ। ਸਾਉਦੀ ਦੀ ਸਰਕਾਰੀ ਵਰਤਾਲਾਪ ਕਮੇਟੀ ਸਪਾ ਨੇ ਗਠਬੰਧਨ ਸੈਨਿਕਾਂ ਦੇ ਬਿਆਨ ਵੱਲੋਂ ਕਿਹਾ ਕਿ ਇਸ ਘਟਨਾ ‘ਚ ਕੋਈ ਨੁਕਸਾਨ ਨਹੀਂ ਹੋਇਆ।

ਇਰਾਨ ਸਹਿਯੋਗੀ ਹਾਊਤੀਆਂ, ਜਿਨ੍ਹਾਂ ਦਾ ਯਮਨ ਦੀ ਰਾਜਧਾਨੀ ਸਾਨਾ ‘ਤੇ ਕਬਜਾ ਹੈ, ਨੇ ਹਾਲ ਦੇ ਮਹੀਨਿਆਂ ‘ਚ ਸਾਊਦੀ ਨੂੰ ਨਿਸ਼ਾਨਾ ਬਣਾਕੇ ਕਈ ਮਿਜਾਇਲਾਂ ਛੱਡੀਆਂ ਹਨ। ਇਨਾਂ ਹਮਲਿਆਂ ਨੂੰ ਖੇਤਰੀ ਪ੍ਰਤੀਕਰਮ ਸਾਊਦੀ ਅਰਬ ਤੇ ਇਰਾਨ ਵਿਚਕਾਰ ਜਾਰੀ ਸੂਡੋ ਯੁੱਧ ਦੇ ਤੌਰ ‘ਤੇ ਦੇਖਿਆ ਜਾਂਦਾ ਹੈ। ਸਾਊਦੀ ਫੌਜ ਨੇ ਹਾਲਾਂਕਿ ਅਧਿਕਾਂਸ਼ ਮਿਜਾਇਲਾਂ ਨੂੰ ਜਾਂ ਤਾਂ ਵਿਚਕਾਰ ਹੀ ਹੋ ਰੋਕ ਦਿੱਤਾ ਜਾਂ ਫਿਰ ਉਨ੍ਹਾਂ ਨੂੰ ਵੀ ਨਸ਼ਟ ਕਰ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।