Founder - Sach Kahoon Punjabi

ਚਿਤਕਾਰਾ ’ਵਰਸਿਟੀ ਵੱਲੋਂ ਟੈਲੀ ਸਲਿਊਸ਼ਨਜ਼ ਦੇ ਸੰਸਥਾਪਕ ਭਰਤ ਗੋਇਨਕਾ ਨੂੰ ਡਾਕਟਰੇਟ ਦੀ ਡਿਗਰੀ ਪ੍ਰਦਾਨ
ਤਕਨਾਲੋਜੀ ਤੇ ਕਾਰੋਬਾਰ ’ਚ ਬੇਮਿਸਾਲ ਯੋਗਦਾਨ ਲਈ ਦਿੱਤੀ ਡੀ ਲਿੱਟ ਦੀ ਆਨਰੇਰੀ ਉਪਾਧੀ

(ਸੱਚ ਕਹੂੰ ਨਿਊਜ਼) ਬਨੂੜ/ਰਾਜਪੁਰਾ/ਚੰਡੀਗੜ੍ਹ। ਸਿੱਖਿਆ ਦੇ ਖੇਤਰ ’ਚ ਉੱਤਮਤਾ ਦੀ ਰੋਸ਼ਨੀ ਵਜੋਂ ਜਾਣੀ ਜਾਂਦੀ ਚਿਤਕਾਰਾ ਯੂਨੀਵਰਸਿਟੀ (Chitkara University) ਨੇ ਟੈਲੀ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਅਤੇ ਉਪ ਚੇਅਰਪਰਸਨ ਸ੍ਰੀ ਭਰਤ ਗੋਇਨਕਾ ਨੂੰ ਡਾਕਟਰ ਆਫ਼ ਲਿਟਰੇਚਰ ਦੀ ਵੱਕਾਰੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਹੈ। ਟੈਲੀ ਸਲਿਊਸ਼ਨਜ਼ ਭਾਰਤ ਦੀ ਮੋਹਰੀ ਬਿਜ਼ਨਸ ਮੈਨੇਜਮੈਂਟ ਵਪਾਰ ਪ੍ਰਬੰਧਨ ਸਾਫ਼ਟਵੇਅਰ ਪ੍ਰਦਾਤਾ ਕੰਪਨੀ ਹੈ। ਇਹ ਪੁਰਸਕਾਰ ਸ਼੍ਰੀ ਗੋਇਨਕਾ ਦੇ ਅਸਾਧਾਰਨ ਯੋਗਦਾਨ, ਪਰਿਵਰਤਨਸ਼ੀਲ ਪ੍ਰਭਾਵ ਤੇ ਤਕਨਾਲੋਜੀ ਅਤੇ ਕਾਰੋਬਾਰ ਦੇ ਖੇਤਰਾਂ ’ਚ ਦਿ੍ਰੜ ਸਮਰਪਣ ਨੂੰ ਮਾਨਤਾ ਦਿੰਦਾ ਹੈ।

(Chitkara University) ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾਕਟਰ ਅਸ਼ੋਕ ਕੇ ਚਿਤਕਾਰਾ ਅਤੇ ਪ੍ਰੋ ਚਾਂਸਲਰ ਡਾ. ਮਧੂ ਚਿਤਕਾਰਾ ਵੱਲੋਂ ਯੂਨੀਵਰਸਿਟੀ ਵਿਖੇ ਹੋਈ ਸ਼ਾਨਦਾਰ ਕਨਵੋਕੇਸ਼ਨ ਮੌਕੇ ਸ੍ਰੀ ਗੋਇਨਕਾ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ। ਆਨਰੇਰੀ ਡਿਗਰੀ ਪ੍ਰਾਪਤ ਕਰਦੇ ਹੋਏ, ਸ਼੍ਰੀ ਭਰਤ ਗੋਇਨਕਾ ਨੇ ਕਿਹਾ, ‘‘ਚਿਤਕਾਰਾ ਵਰਗੀ ਵਕਾਰੀ ਯੂਨੀਵਰਸਿਟੀ ਤੋਂ ਸਾਹਿਤ ਦੀ ਆਨਰੇਡੀ ਡਾਕਟਰੇਟ ਉਪਾਧੀ ਪ੍ਰਾਪਤ ਕਰਕੇ ਮੈਂ ਸੱਚਮੁੱਚ ਨਿਮਰ ਅਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਟੈਲੀ ਦੀ ਕਹਾਣੀ ਦਾ ਹਿੱਸਾ ਬਣਨ ’ਤੇ ਇਸ ਦੀ ਸਫ਼ਲਤਾ ਦਾ ਹਿੱਸਾ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਵੀ ਮੇਰੇ ਲਈ ਵੱਡੇ ਸੁਭਾਗ ਦੀ ਗੱਲ ਹੈ ਕਿ ਲਈ ਮੈਨੂੰ ਚਿਤਕਾਰਾ ਯੂਨੀਵਰਸਿਟੀ ਵਿਖੇ ਮਾਣਯੋਗ ਫੈਕਲਟੀ ਅਤੇ ਹੁਸ਼ਿਆਰ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ।

ਚਿਤਕਾਰਾ ਯੂਨੀਵਰਸਿਟੀ (Chitkara University), ਪੰਜਾਬ ਦੇ ਚਾਂਸਲਰ ਡਾ. ਅਸ਼ੋਕ ਕੇ ਚਿਤਕਾਰਾ ਨੇ ਕਿਹਾ ਕਿ ਸ੍ਰੀ ਭਰਤ ਗੋਇਨਕਾ ਦੀ ਇੱਕ ਮੋਹਰੀ ਅਤੇ ਨਵੀਨਤਾਕਾਰੀ ਵਿਰਾਸਤ ਭਵਿੱਖ ਦੀਆਂ ਪੀਡ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਇਸ ਤੋਂ ਬਿਨ੍ਹਾਂ ਉਹ ਸਾਡੇ ਦੇਸ਼ ਅਤੇ ਸੰਸਾਰ ਲਈ ਉੱਜਲ ਅਤੇ ਨਵੀਨਤਾਕਾਰੀ ਹੋਣ ਲਈ ਮਾਰਗ ਦਰਸ਼ਨ ਕਰਦਾ ਰਹੇਗਾ। ਭਾਰਤੀ ਸਾਫਟਵੇਅਰ ਉਤਪਾਦ ਉਦਯੋਗ, ਤਕਨੀਕੀ ਨਵੀਨਤਾ ਵਡਮੁੱਲੇ ਯੋਗਦਾਨ ਅਤੇ ਉੱਦਮੀ ਅਗਵਾਈ ਲਈ ਚਿਤਕਾਰਾ ਯੂਨੀਵਰਸਿਟੀ ਸ਼੍ਰੀ ਭਰਤ ਗੋਇਨਕਾ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਅਤੇ ਉਸ ਨੂੰ ਇਹ ਆਨਰੇਰੀ ਡਾਕਟਰੇਟ ਦੀ ਉਪਾਧੀ ਪ੍ਰਦਾਨ ਕਰਦੀ ਹੈ।

ਇਹ ਵੀ ਪੜ੍ਹੋ : ਐਲਪੀਯੂ ਨੇ ਏਸ਼ੀਆਈ ਖੇਡਾਂ ’ਚ ਭਾਰਤੀ ਪੁਰਸ਼ ਹਾਕੀ ਟੀਮ ਦੀ ਜਿੱਤ ਦਾ ਜਸ਼ਨ ਮਨਾਇਆ

ਚਿਤਕਾਰਾ ਯੂਨੀਵਰਸਿਟੀ, ਪੰਜਾਬ ਦੇ ਪ੍ਰੋ ਚਾਂਸਲਰ ਡਾ. ਮਧੂ ਚਿਤਕਾਰਾ ਨੇ ਸ੍ਰੀ ਗੋਇਨਕਾ ਦੇ ਸਾਫਟਵੇਅਰ ਉਤਪਾਦ ਉਦਯੋਗ ਵਿੱਚ ਬੇਮਿਸਾਲ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਤਕਨੀਕੀ ਨਵੀਨਤਾ ਵਿੱਚ ਵੀ ਉਨ੍ਹਾਂ ਦੇ ਡੂੰਘਾ ਪ੍ਰਭਾਵ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੋਇਨਕਾ ਦੀ ਨਵੀਨਤਾ ਦੇ ਖੇਤਰ ਦੀ ਅਣਥੱਕ ਕੋਸ਼ਿਸ਼ ਨੇ ਤਕਨਾਲੋਜੀ ਵਿੱਚ ਇਨਕਲਾਬ ਲਿਆ ਦਿੱਤਾ ਹੈ। ਅਸੀਂ ਉਸ ਦੀ ਭਾਵਨਾ ਦਾ ਸਨਮਾਨ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਭਵਿੱਖ ਲਈ ਉਸ ਦੀ ਵਿਰਾਸਤ ਅਣਗਣਿਤ ਲੋਕਾਂ ਨੂੰ ਪ੍ਰੇਰਿਤ ਕਰੇਗੀ।

ਕੈਫੇ ਕਾਫ਼ੀ ਡੇ ਦੇ ਸੰਸਥਾਪਕ ਸਿਧਾਰਥ ਲਾਪਤਾ
ਕੈਫੇ ਕਾਫ਼ੀ ਡੇ ਦੇ ਸੰਸਥਾਪਕ ਸਿਧਾਰਥ ਲਾਪਤਾ

ਬੇਂਗਲੁਰੂ, ਏਜੰਸੀ। ਦੇਸ਼ ਦੇ ਸਭ ਤੋਂ ਵੱਡੇ ਕੈਫੇ ਕਾਫ਼ੀ ਡੇ ਕੰਪਨੀ ਦੇ ਸੰਸਥਾਪਕ ਅਤੇ ਸਾਬਕਾ ਵਿਦੇਸ਼ ਮੰਤਰੀ ਐਸ. ਐਮ. ਕ੍ਰਿਸ਼ਣਾ ਦੇ ਦਾਮਾਦ ਸਿਧਾਰਥ ਸੋਮਵਾਰ ਸ਼ਾਮ ਤੋਂ ਲਾਪਤਾ ਹਨ। ਪੁਲਿਸ ਸੂਤਰਾਂ ਅਨੁਸਾਰ ਸ਼੍ਰੀ ਸਿਧਾਰਥ ਦੇ ਲਾਪਤਾ ਹੋਣ ਦੀ ਸੂਚਨਾ ਹੈ ਅਤੇ ਉਨ੍ਹਾਂ ਦੇ ਆਤਮਹੱਤਿਆ ਕਰ ਲਏ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਸ਼੍ਰੀ ਸਿਧਾਰਥ ਸੋਮਵਾਰ ਨੂੰ ਇੱਥੋਂ ਆਪਣੀ ਕਾਰ ਰਾਹੀਂ ਮੰਗਲੁਰੂ ਲਈ ਨਿਕਲੇ ਅਤੇ ਉਨ੍ਹਾਂ ਸ਼ਾਮ ਸੱਤ ਵਜੇ ਦੇ ਕਰੀਬ ਉੱਲਾਲ ਦੇ ਨਜ਼ਦੀਕ ਨੇਤਰਾਵਤੀ ਨਦੀ ਕੋਲ ਕਾਰ ਡਰਾÂਵੀਰ ਨੂੰ ਗੱਡੀ ਰੋਕਣ ਨੂੰ ਕਿਹਾ ਅਤੇ ਕਿਤੇ ਚਲੇ ਗਏ। ਉਨ੍ਹਾਂ ਦਾ ਡਰਾਇਵਰ ਇੱਕ ਘੰਟੇ ਤੱਕ ਉਨ੍ਹਾਂ ਦੀ ਉਡੀਕ ਕਰਦਾ ਰਿਹਾ ਅਤੇ ਉਨ੍ਹਾਂ ਦੇ ਨਾ ਪਰਤਣ ‘ਤੇ ਇਸ ਘਟਨਾ ਬਾਰੇ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਨੂੰ ਦੱਸਿਆ।

ਦਕਸ਼ਿਣਾ ਕੰਨੜ ਪੁਲਿਸ ਨੇ ਲਾਪਤਾ ਉਦਯੋਗਪਤੀ ਨੂੰ ਲੱਭਣ ਲਈ ਵੱਡੇ ਪੱਧਰ ‘ਤੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਅਤੇ ਉਨ੍ਹਾਂ ਨੂੰ ਲੱਭਣ ਲਈ ਮਾਹਰ ਤੈਰਾਕਾਂ ਦੀ ਇੱਕ ਟੀਮ ਨੂੰ ਉਨ੍ਹਾਂ ਦੀ ਖੋਚ ਵਿੱਚ ਲਗਾਇਆ। ਡਰਾਇਵਰ ਅਨੁਸਾਰ ਸ਼੍ਰੀ ਸਿਧਾਰਥ ਕਾਰ ਤੋਂ ਉਤਰੇ ਅਤੇ ਮੋਬਾਇਲ ‘ਤੇ ਕਿਸੇ ਨਾਲ ਗੱਲ ਕਰਦੇ ਹੋਏ ਅੱਗੇ ਨਿਕਲ ਗਏ ਅਤੇ ਉਸ ਤੋਂ ਬਾਅਦ ਵਾਪਸ ਨਹੀਂ ਪਰਤੇ। ਇਸ ਦਰਮਿਆਨ ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਸ਼੍ਰੀ ਕ੍ਰਿਸ਼ਣਾ ਦੇ ਘਰ ਪੁੱਜੇ ਅਤੇ ਉਨ੍ਹਾਂ ਦੇ ਦਾਮਾਦ ਨੂੰ ਲੱਭਣ ਲਈ ਹਰ ਸੰਭਵ ਮਦਦ ਕਰਣ ਦਾ ਭਰੋਸਾ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਐਮਡੀਐਚ ਮਸਾਲੇ ਦੇ ਸੰਸਥਾਪਕ ਧਰਮਪਾਲ ਗੁਲਾਟੀ ਪੂਰੀ ਤਰ੍ਹਾਂ ਸਿਹਤਮੰਤ : ਪਰਿਵਾਰ
ਬੀਤੇ ਦਿਨ ਉਨ੍ਹਾਂ ਦੀ ਝੂਠੀ ਖ਼ਬਰ ਹੋਈ ਸੀ ਵਾਇਰਲ

ਸੰਗਰੂਰ, (ਨਰੇਸ਼ ਕੁਮਾਰ). ਐਮਡੀਐਚ ਮਸਾਲਿਆਂ ਦੇ ਸੰਸਥਾਪਕ ਧਰਮਪਾਲ ਗੁਲਾਟੀ ਦੀ ਝੂਠੀ ਖ਼ਬਰ ਇੱਕ ਅਫ਼ਵਾਹ ਸਾਬਤ ਹੋਈ ਹੈ ਗੁਲਾਟੀ ਪੂਰੀ ਤਰ੍ਹਾਂ ਤੰਦਰੁਸਤ ਹਨ. ਸ੍ਰੀ ਧਰਮਪਾਲ ਦੇ ਪਰਿਵਾਰਕ ਮੈਂਬਰਾਂ ਨੇ ਵੀਡੀਓ ਜਾਰੀ ਕਰਕੇ ਅਜਿਹੀਆਂ ਸਾਰੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਗੁਲਾਟੀ ਦਾ ਦਿਹਾਂਤ ਹੋ ਗਿਆ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸ੍ਰੀ ਗੁਲਾਟੀ ਆਮ ਦਿਨਾਂ ਦੀ ਤਰ੍ਹਾਂ ਐਤਵਾਰ ਨੂੰ ਸਵੇਰ ਦੀ ਸੈਰ ਕੀਤੀ ਅਤੇ ਰੋਜ਼ਮਰ੍ਹਾ ਦੇ ਕੰਮਾਂ ‘ਚ ਲੱਗੇ ਰਹੇ. (MDH Masala)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਹਕਾਨੀ ਨੈਟਵਰਕ ਦੇ ਸੰਸਥਾਪਕ ਜਲਾਲੂਦੀਨ ਹਕਾਨੀ ਦੀ ਮੌਤ
ਕਾਬੁਲ, ਏਜੰਸੀ।

ਅਫਗਾਨਿਸਤਾਨ ‘ਚ ਅੱਤਵਾਦੀ ਗਤੀਵਿਧੀਆਂ ਚਲਾਉਣ ਵਾਲੇ ਛਾਪਾਮਾਰ ਸਮੂਹ ਹਕਾਨੀ ਨੈਟਵਰਕ ਦੇ ਸੰਸਥਾਪਕ ਜਲਾਲੂਦੀਨ ਹਕਾਨੀ ਦੀ ਲੰਬੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਤਾਲਿਬਾਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹਕਾਨੀ ਨੇ 1970 ਦੇ ਦਹਾਕੇ ‘ਚ ਇਸ ਨੈਟਵਰਕ ਦੀ ਸਥਾਪਨਾ ਕੀਤੀ ਸੀ। ਕੁਝ ਸਾਲ ਪਹਿਲਾਂ ਉਸਨੇ ਨੈਟਵਰਕ ਦੀ ਕਾਰਜ ਪ੍ਰਣਾਲੀ ਦਾ ਜਿੰਮਾ ਆਪਣੇ ਬੇਟੇ ਸਿਰਾਜੂਦੀਨ ਹਕਾਨੀ ਨੂੰ ਸੌਂਪ ਦਿੱਤਾ ਸੀ। ਉਹ ਵਰਤਮਾਨ ‘ਚ ਅਫਗਾਨ ਤਾਲਿਬਾਨ ਦਾ ਦੂਜਾ ਸਭ ਤੋਂ ਪ੍ਰਮੁੱਖ ਨੇਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।