MiG-27 - Sach Kahoon Punjabi

Mig-27 ਨੇ ਭਰੀ ਆਖਰੀ ਉਡਾਨ
Mig-27 ਨੇ ਭਰੀ ਆਖਰੀ ਉਡਾਨ

ਜੋਧਪੁਰ ਏਅਰਬੇਸ ਤੋਂ ਕੀਤਾ ਗਿਆ ਰਿਟਾਇਰ

1981 ‘ਚ ਹਵਾਈ ਫੌਜ ‘ਚ ਕੀਤਾ ਗਿਆ ਸੀ ਸ਼ਾਮਲ

ਜੋਧਪੁਰ, ਏਜੰਸੀ। ਹਵਾਈ ਫੌਜ ਦੇ ਫਾਈਟਰ ਮਿਗ-27 ਦਾ ਸਫਰ ਸ਼ੁੱਕਰਵਾਰ ਨੂੰ ਰੁਕ ਗਿਆ। ਰਾਜਸਥਾਨ ਦੇ ਜੋਧਪੁਰ ‘ਚ Mig-27 ਸਕਵਾਰਡਨ ਦੇ ਸਾਰੇ 7 ਜਹਾਜ਼ਾਂ ਨੇ ਆਖਰੀ ਉਡਾਨ ਭਰੀ। ਇਸੇ ਦੇ ਨਾਲ ਮਿਗ ਦੀ ਇਕਲੌਤੀ ਸਕਵਾਰਡਨ-29 ਸਕਾਰਪੀਓ ਹਵਾਈ ਫੌਜ ਤੋਂ ਫੇਜਆਊਟ ਭਾਵ ਬਾਹਰ ਹੋ ਗਈ। 38 ਸਾਲ ਪਹਿਲਾਂ 1981 ‘ਚ ਜੋਧਪੁਰ ਏਅਰਬੇਸ ਤੋਂ ਮਿਗ-27 ਦਾ ਸਫਰ ਸ਼ੁਰੂ ਹੋਇਆ ਸੀ, ਜੋ ਕਿ ਉਥੇ ਸਮਾਪਤ ਹੋਇਆ। ਮਿਗ-23 ‘ਚ ਬਦਲਾਅ ਕਰਕੇ ਮਿਗ-27 ਨੂੰ ਬਣਾਇਆ ਗਿਆ ਸੀ। ਇਸ ਫਾਈਟਰ ਜੇਟ ਨੂੰ ਹਵਾ ਤੋਂ ਜ਼ਮੀਨ ‘ਤੇ ਹਮਲਾ ਕਰਨ ਦਾ ਬਿਹਤਰੀਨ ਜਹਾਜ਼ ਮੰਨਿਆ ਜਾਂਦਾ ਰਿਹਾ ਹੈ। ਇਸ ਦੇ ਫੇਜਆਊਟ ਤੋਂ ਬਾਅਦ ਹਵਾਈ ਫੌਜ ਕੋਲ ਮਿਗ ਸ੍ਰੇਣੀ ਦੇ ਸਿਰਫ ਮਿਗ-21 ਬਾਇਸਨ ਜਹਾਜ਼ ਹੀ ਰਹਿ ਜਾਣਗੇ।

भारतीय वायु सेना के बेड़े में 1985 में शामिल किया गया यह अत्यंत सक्षम लड़ाकू विमान ज़मीनी हमले की क्षमता का आधार रहा है। वायु सेना के सभी प्रमुख ऑपरेशन्स में भाग लेने के साथ मिग-27 नें 1999 के कारगिल युद्ध में भी एक अभूतपूर्व भूमिका निभाई थी। pic.twitter.com/9EtQv71sOh

— Indian Air Force (@IAF_MCC) December 26, 2019

ਮਿਗ-27 ਕਾਰਗਿਲ ਯੁੱਧ ਦੌਰਾਨ ਹੋਇਆ ਸੀ ਸ਼ਾਮਲ।

ਪਾਕਿਸਤਾਨ ਇਸ ਨੂੰ ਕਹਿੰਦਾ ਸੀ ਚੁੜੈਲ ।

ਬਹਾਦੁਰ ਨਾਂਅ ਨਾਲ ਬੁਲਾਇਆ ਜਾਂਦਾ ਸੀ ਮਿਗ-27 ਨੂੰ।

ਵਿਦਾਈ ਦੌਰਾਨ ਮਿਗ-27 ਦੇ ਲਗਭਗ 50 ਪੁਰਾਣੇ ਪਾਇਲਟਸ ਨੂੰ ਭੇਜਿਆ ਗਿਆ ਸੀ ਸੱਦਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਹਵਾਈਸੈਨਾ ਦਾ ਲੜਾਕੂ ਜਹਾਜ ਮਿਗ-27 ਕਰੈਸ਼
ਨਵੀ ਦਿੱਲੀ, ਏਜੰਸੀ।

ਹਵਾਈਸੈਨਾ ਦਾ ਲੜਾਕੂ ਜਹਾਜ ਮਿਗ-27 ਮੰਗਲਵਾਰ ਸਵੇਰੇ ਜੋਧਪੁਰ ਦੇ ਬਰਾੜ ਖੇਤਰ ‘ਚ ਕਰੈਸ਼ ਹੋ ਗਿਆ। ਜਹਾਜ ਦੁਰਘਟਨਾ ‘ਚ ਕਿਸਮਤ ਨਾਲ ਪਾਇਲਟ ਸਮੇਂ ਰਹਿੰਦੇ ਪੈਰਾਸ਼ੂਟ ਦੀ ਮੱਦਦ ਨਾਲ ਸੁਰੱਖਿਅਤ ਬਚ ਨਿਕਲਣ ‘ਚ ਸਫਲ ਰਿਹਾ। ਹਵਾਈਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਲੜਾਕੂ ਜਹਾਜ ਮਿਗ-27 ਨੇ ਸਵੇਰੇ ਜੋਧਪੁਰ ਹਵਾਈ ਸਟੇਸ਼ਨ ਤੋਂ ਨਿਯਮਿਤ ਉਡਾਨ ਭਰੀ ਸੀ ਪਰ ਖਰਾਬੀ ਕਾਰਨ ਉਹ ਬਰਾੜ ਖੇਤਰ ‘ਚ ਕਰੈਸ਼ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਜਹਾਜ ਦਾ ਪਾਇਲਟ ਸਮਾਂ ਰਹਿੰਦੇ ਪੈਰਾਸ਼ੂਟ ਦੀ ਮੱਦਦ ਨਾਲ ਬਚ ਨਿਕਲਣ ‘ਚ ਸਫਲ ਰਿਹਾ। ਬੁਲਾਰੇ ਨੇ ਕਿਹਾ ਕਿ ਦੁਰਘਟਨਾ ਕਾਰਨ ਦਾ ਅਜੇ ਕੋਈ ਪਤਾ ਨਹੀਂ ਚੱਲਿਆ। ਇਸਦੀ ਜਾਂਚ ਲਈ ਕੋਰਟ ਆਫ ਇਲਕਵਾਇਰੀ ਗਠਨ ਦੇ ਆਦੇਸ਼ ਦਿੱਤੇ ਗਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।