Sensex - Sach Kahoon Punjabi
Stock Market: ਸ਼ੇਅਰ ਮਾਰਕੀਟ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ, ਨਿਵੇਸ਼ਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ
Stock Market: ਮੁੰਬਈ। ਭਾਰਤੀ ਸ਼ੇਅਰ ਬਾਜ਼ਾਰ ’ਚ ਅੱਜ ਭਾਰੀ ਗਿਰਾਵਟ ਦੇਖਣ ਨੂੰ ਮਿਲੀ, ਜਿਸ ਨਾਲ ਨਿਵੇਸ਼ਕਾਂ ਨੂੰ ਵੱਡਾ ਝਟਕਾ ਲੱਗਾ ਹੈ। ਦੋਵੇਂ ਪ੍ਰਮੁੱਖ ਸੂਚਕਾਂਕ ਨਿਫਟੀ ਅਤੇ ਸੈਂਸੈਕਸ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਲੱਖਾਂ ਨਿਵੇਸ਼ਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ, ਸ਼ੁਰੂਆਤੀ ਘੰਟਿਆਂ ਵਿੱਚ ਸੈਂਸੈਕਸ ਅਤੇ ਨਿਫਟੀ ਦੋਵਾਂ ਵਿੱਚ ਗਿਰਾਵਟ ਦੇਖੀ ਗਈ। ਸੈਂਸੈਕਸ 3,939.68 ਅੰਕ ਡਿੱਗ ਕੇ 71,425.01 ’ਤੇ ਖੁੱਲ੍ਹਿਆ, ਜਦੋਂ ਕਿ ਨਿਫਟੀ 1,160.8 ਅੰਕ ਡਿੱਗ ਕੇ 21,743.65 ’ਤੇ ਖੁੱਲ੍ਹਿਆ। ਇਸ ਤੋਂ ਇਲਾਵਾ ਭਾਰਤੀ ਰੁਪਿਆ ਵੀ ਅਮਰੀਕੀ ਡਾਲਰ ਦੇ ਮੁਕਾਬਲੇ 30 ਪੈਸੇ ਡਿੱਗ ਕੇ 85.74 ਦੇ ਪੱਧਰ ’ਤੇ ਪਹੁੰਚ ਗਿਆ। ਇਸ ਗਿਰਾਵਟ ਨੇ ਨਿਵੇਸ਼ਕਾਂ ਵਿੱਚ ਅਸਥਿਰਤਾ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। Nifty
ਗਿਰਾਵਟ ਦਾ ਕਾਰਨ ਕੀ ਹੈ? | Stock Market
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੁਨੀਆ ਭਰ ਦੇ ਦੇਸ਼ਾਂ ’ਤੇ ਭਾਰੀ ਟੈਰਿਫ ਲਗਾਏ ਹਨ, ਜਿਸ ਤੋਂ ਬਾਅਦ ਕਈ ਦੇਸ਼ਾਂ ਨੇ ਅਮਰੀਕਾ ’ਤੇ ਜਵਾਬੀ ਟੈਰਿਫ ਵਧਾ ਦਿੱਤੇ ਹਨ। ਇਸ ਵਿੱਚ ਚੀਨ ਅਤੇ ਕੈਨੇਡਾ ਵਰਗੇ ਵੱਡੇ ਦੇਸ਼ ਸ਼ਾਮਲ ਹਨ। ਇਸ ਵਧਦੇ ਵਪਾਰ ਯੁੱਧ ਨੇ ਵਿਸ਼ਵ ਪੱਧਰ ’ਤੇ ਆਰਥਿਕ ਤਣਾਅ ਨੂੰ ਵਧਾ ਦਿੱਤਾ ਹੈ ਅਤੇ ਨਤੀਜੇ ਵਜੋਂ ਮਹਿੰਗਾਈ ਅਤੇ ਮੰਦੀ ਦੇ ਖ਼ਤਰੇ ਨੂੰ ਡੂੰਘਾ ਕੀਤਾ ਹੈ। ਇਸ ਸਥਿਤੀ ਕਾਰਨ ਦੁਨੀਆ ਭਰ ਦੇ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਆਈ ਹੈ। Stock Market
ਗਿਰਾਵਟ ਦਾ ਮੁੱਖ ਕਾਰਨ ਗਲੋਬਲ ਬਾਜ਼ਾਰਾਂ ’ਚ ਅਸਥਿਰਤਾ ਵੀ ਹੈ, ਜਿੱਥੇ ਦੁਨੀਆ ਭਰ ਦੇ ਪ੍ਰਮੁੱਖ ਬਾਜ਼ਾਰਾਂ ’ਚ ਭਾਰੀ ਬਿਕਵਾਲੀ ਦੇਖਣ ਨੂੰ ਮਿਲੀ। ਪਿਛਲੇ ਹਫਤੇ ਅਮਰੀਕੀ ਬਾਜ਼ਾਰਾਂ ’ਚ ਭਾਰੀ ਗਿਰਾਵਟ ਤੋਂ ਬਾਅਦ ਹੁਣ ਭਾਰਤੀ ਬਾਜ਼ਾਰ ’ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਘਰੇਲੂ ਆਰਥਿਕ ਅੰਕੜਿਆਂ ਅਤੇ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਨੇ ਵੀ ਨਿਵੇਸ਼ਕਾਂ ਦੇ ਮਨੋਬਲ ਨੂੰ ਪ੍ਰਭਾਵਿਤ ਕੀਤਾ। ਨਿਵੇਸ਼ਕਾਂ ਵਿੱਚ ਵਧਦੀ ਅਸਥਿਰਤਾ ਅਤੇ ਕਮਜ਼ੋਰ ਆਰਥਿਕ ਸੂਚਕਾਂ ਨੇ ਬਾਜ਼ਾਰ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। Nifty
Disclaimer: ਇਹ ਅੰਕੜੇ 7 ਅਪਰੈਲ 2025 ਸਵੇਰੇ 10:15 ਤੱਕ ਦੇ ਹਨ।
ਸ਼ੇਅਰ ਬਾਜ਼ਾਰ ਦਾ ਨਵਾਂ ਰਿਕਾਰਡ, ਸੈਂਸੇਕਸ 80 ਹਜ਼ਾਰ ਦੇ ਪਾਰ
ਮੁੰਬਈ, (ਏਜੰਸੀ)। ਵਿਸ਼ਵ ਪੱਧਰ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਦੇ ਨਾਲ-ਨਾਲ ਘਰੇਲੂ ਪੱਧਰ ‘ਤੇ ਆਮ ਮੌਨਸੂਨ ਦੀ ਉਮੀਦ ‘ਚ ਮਜ਼ਬੂਤ ​​ਖਰੀਦਦਾਰੀ ਅਤੇ ਸਰਕਾਰ ਦੀਆਂ ਆਰਥਿਕ ਗਤੀਵਿਧੀਆਂ ‘ਚ ਤੇਜ਼ੀ ਆਉਣ ਨਾਲ ਸ਼ੇਅਰ ਬਾਜ਼ਾਰ ਨੇ ਅੱਜ ਸੈਂਸੇਕਸ 80 ਹਜ਼ਾਰ ਅੰਕਾਂ ਦੇ ਨਾਲ ਨਵਾਂ ਰਿਕਾਰਡ ਬਣਾਇਆ ਅਤੇ ਨਿਫਟੀ 24300 ‘ਤੇ ਪਹੁੰਚ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੇਕਸ ਬੁੱਧਵਾਰ ਨੂੰ ਪਹਿਲੀ ਵਾਰ 572 ਅੰਕਾਂ ਦੇ ਵਾਧੇ ਨਾਲ 80,013.77 ‘ਤੇ ਖੁੱਲ੍ਹਿਆ। Stock Market
ਇਹ ਵੀ ਪੜ੍ਹੋ : ਸਾਬਕਾ ਸਰਪੰਚ ਹਮਲੇ ’ਚ ਫੱਟੜ, 5 ਖਿਲਾਫ਼ ਮਾਮਲਾ ਦਰਜ਼
ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 154.30 ਅੰਕਾਂ ਦੀ ਛਾਲ ਨਾਲ 24,291.75 ‘ਤੇ ਖੁੱਲ੍ਹਿਆ। ਸੈਸ਼ਨ ਦੌਰਾਨ ਸੈਂਸੇਕਸ 80074.3 ਅੰਕ ਦੇ ਉੱਚੇ ਪੱਧਰ ‘ਤੇ ਪਹੁੰਚ ਗਿਆ ਪਰ ਇਸ ਤੋਂ ਬਾਅਦ ਸ਼ੁਰੂ ਹੋਈ ਮੁਨਾਫਾ ਬੁਕਿੰਗ ਕਾਰਨ ਇਹ 79754.95 ਅੰਕਾਂ ਦੇ ਹੇਠਲੇ ਪੱਧਰ ‘ਤੇ ਆ ਗਿਆ। ਫਿਲਹਾਲ ਇਹ 79955.02 ਅੰਕ ‘ਤੇ ਕਾਰੋਬਾਰ ਕਰ ਰਿਹਾ ਹੈ। ਸੈਸ਼ਨ ਦੌਰਾਨ NSE ਦਾ ਨਿਫਟੀ 24307.25 ਅੰਕਾਂ ਦੇ ਉੱਚ ਪੱਧਰ ‘ਤੇ ਪਹੁੰਚ ਗਿਆ। ਇਸ ਤੋਂ ਬਾਅਦ ਸ਼ੁਰੂ ਹੋਈ ਬਿਕਵਾਲੀ ਕਾਰਨ ਇਹ 24207.10 ਅੰਕਾਂ ਦੇ ਹੇਠਲੇ ਪੱਧਰ ਤੱਕ ਡਿੱਗ ਗਿਆ ਪਰ ਹੁਣ ਇਹ 24274.10 ਅੰਕਾਂ ‘ਤੇ ਕਾਰੋਬਾਰ ਕਰ ਰਿਹਾ ਹੈ।
ਮੁੰਬਈ (ਏਜੰਸੀ)। ਏਸ਼ੀਆਈ ਬਾਜ਼ਾਰ ਤੋਂ ਮਿਲੇ ਕਮਜ਼ੋਰ ਸੰਕੇਤਾਂ ਦੇ ਨਾਲ ਹੀ ਘਰੇਲੂ ਪੱਧਰ ‘ਤੇ ਹੋਈ ਚਾਰੇ ਪਾਸੇ ਵਿਕਰੀ ਦੇ ਦਬਾਅ ਕਾਰਨ ਸ਼ੇਅਰ ਬਾਜ਼ਾਰ (Sensex) ਅੱਜ 0.60 ਫੀਸਦੀ ਤੱਕ ਡਿੱਗ ਗਿਆ।
ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ 360.95 ਅੰਕ ਡਿੱਗ ਕੇ 57628.95 ਅੰਕ ‘ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 111.65 ਅੰਕ ਡਿੱਗ ਕੇ 17 ਹਜ਼ਾਰ ਅੰਕ ਹੇਠਾਂ 16988.40 ਅੰਕ ‘ਤੇ ਬੰਦ ਹੋਇਆ। ਇਸ ਦੌਰਾਨ ਛੋਟੀਆਂ ਅਤੇ ਦਰਮਿਆਨੀਆਂ ਕੰਪਨੀਆਂ ‘ਚ ਵੀ ਵਿਕਰੀ ਦਾ ਦਬਾਅ ਰਿਹਾ, ਜਿਸ ਕਾਰਨ ਬੀਐੱਸਈ ਮਿਡਕੈਪ 1.12 ਫੀਸਦੀ ਡਿੱਗ ਕੇ 23842.05 ਅੰਕ ‘ਤੇ ਅਤੇ ਸਮਾਲਕੈਪ 0.99 ਫੀਸਦੀ ਡਿੱਗ ਕੇ 26899.39 ਅੰਕ ‘ਤੇ ਆ ਗਿਆ।
ਹੈਲਥ ਕੇਅਰ ਵਿੱਚ ਸਭ ਤੋਂ ਘੱਟ 0.09 ਪ੍ਰਤੀਸ਼ਤ ਦੀ ਗਿਰਾਵਟ ਆਈ
ਐਫਐਮਸੀਜੀ ਵਿੱਚ 0.60 ਪ੍ਰਤੀਸ਼ਤ ਦੇ ਵਾਧੇ ਨੂੰ ਛੱਡ ਕੇ, ਬੀਐਸਈ ਵਿੱਚ ਬਾਕੀ ਸਾਰੇ ਸਮੂਹਾਂ ਵਿੱਚ ਗਿਰਾਵਟ ਆਈ, ਜਿਸ ਵਿੱਚ ਧਾਤੂਆਂ ਵਿੱਚ ਸਭ ਤੋਂ ਵੱਧ 2.17 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਹੈਲਥ ਕੇਅਰ ਵਿੱਚ ਸਭ ਤੋਂ ਘੱਟ 0.09 ਪ੍ਰਤੀਸ਼ਤ ਦੀ ਗਿਰਾਵਟ ਆਈ। ਬੀ.ਐੱਸ.ਈ. ‘ਤੇ ਕੁੱਲ 3752 ਕੰਪਨੀਆਂ ਦਾ ਕਾਰੋਬਾਰ ਹੋਇਆ, ਜਿਨ੍ਹਾਂ ‘ਚੋਂ 2480 ਨੂੰ ਨੁਕਸਾਨ ਹੋਇਆ, ਜਦਕਿ 1143 ਹਰੇ ‘ਚ ਰਹੀਆਂ।
ਇਸ ਦੌਰਾਨ 129 ‘ਚ ਕੋਈ ਬਦਲਾਅ ਨਹੀਂ ਹੋਇਆ। ਵਿਸ਼ਵ ਪੱਧਰ ‘ਤੇ ਯੂਰਪੀ ਬਾਜ਼ਾਰ ਹਰੇ ਨਿਸ਼ਾਨ ‘ਤੇ ਰਿਹਾ ਜਦੋਂਕਿ ਏਸ਼ੀਆਈ ਬਾਜ਼ਾਰ ਲਾਲ ਨਿਸ਼ਾਨ ‘ਤੇ ਰਿਹਾ। (Sensex) ਬ੍ਰਿਟੇਨ ਦਾ FTSE 0.05 ਫੀਸਦੀ ਅਤੇ ਜਰਮਨੀ ਦਾ DAX 0.40 ਫੀਸਦੀ ਚੜ੍ਹਿਆ, ਜਦੋਂ ਕਿ ਹਾਂਗਕਾਂਗ ਦਾ ਹੈਂਗਸੇਂਗ 2.65 ਫੀਸਦੀ, ਜਾਪਾਨ ਦਾ ਨਿੱਕੇਈ 1.42 ਫੀਸਦੀ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.48 ਫੀਸਦੀ ਗਿਰਾਵਟ ’ਚ ਰਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।
ਸ਼ੇਅਰ ਬਜ਼ਾਰ ’ਚ ਪਰਤੀ ਰੌਣਕ, ਸੈਂਸੇਕਸ ’ਚ 500 ਤੋਂ ਵੱਧ ਅੰਕਾਂ ਦਾ ਵਾਧਾ
ਨਿਫਟੀ 16000 ਦੇ ਨੇੜੇ ਪਹੁੰਚਿਆ
(ਸੱਚ ਕਹੂੰ ਨਿਊਜ਼) ਮੁੰਬਈ। ਸ਼ੇਅਰ ਬਜ਼ਾਰ ’ਚ ਰੌਣਕ ਪਰਤਣ ਨਾਲ ਸੈਂਸੇਕਸ 535 ਅੰਕਾਂ ਦੇ ਵਾਧੇ ਨਾਲ 53770 ਦੇ ਪੱਧਰ ’ਤੇ ਪਹੁੰਚ ਗਿਆ ਹੈ। ਨਿਫਟੀ 158 ਅੰਕਾਂ ਦੇ ਉਛਾਲ ਨਾਲ 16000 ਦੇ ਪੱਧਰ ਤੋਂ ਸਿਰਫ 6 ਅੰਕ ਦੂਰ ਹੈ। ਨਿਫਟੀ ਐਫਐਮਸੀਜੀ ਨੂੰ ਛੱਡ ਸਾਰੇ ਇੰਡੈਕਸ ਹਰੇ ਨਿਸ਼ਾਨ ’ਤੇ ਹਨ।
ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਮਜ਼ਬੂਤ ਰਹੀ। ਬੀਐਸਈ ਦਾ 30 ਸਟਾਕਸ ਵਾਲਾ ਮੁੱਖ ਸੰਵੇਦੀ ਸੂਚਕ ਅੰਕ ਸੈਂਸੇਕਸ 266 ਅੰਕਾਂ ਦੇ ਫਾਇਦੇ ਨਾਲ 53501 ਦੇ ਪੱਧਰ ’ਤੇ ਖੁੱਲਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਅੱਜ ਦੇ ਦਿਨ ਦੇ ਕਾਰੋਬਾਰ ਦੀ ਸ਼ੁਰੂਆਤ ਹਰੇ ਨਿਸ਼ਾਨ ਦੇ ਨਾਲ ਕੀਤੀ। ਜਿਕਰਯੋਗ ਹੈ ਕਿ ਸੋਮਵਾਰ ਨੂੰ ਅਮਰੀਕੀ ਸ਼ੇਅਰ ਬਜ਼ਾਰ ’ਚ ਵੀ ਰੌਣਕ ਰਹੀ ਤੇ ਡਾਊ ਜੋਂਸ, ਨੈਸਡੈਕ ਤੇ ਐਸਐਂਡਪੀ ਹਰੇ ਨਿਸ਼ਾਨ ’ਤੇ ਬੰਦ ਹੋਇਆ ਤਾਂ ਨੈਸਡੈਕ 99.11 (0.90 ਫੀਸਦੀ) ਅੰਕ ’ਤੇ 11,127.84 ਦੇ ਪੱਧਰ ’ਤੇ। ਸ਼ੁਰੂਆਤੀ ਕਾਰੋਬਾਰ ’ਚ ਸੈਂਸੇਕਸ ’ਚ ਸਿਰਫ 1 ਸਟਾਕਸ ਲਾਲ ਤੇ 29 ਹਰੇ ਨਿਸ਼ਾਨ ’ਤੇ ਸੀ। ਸੈਂਸੇਕਸ 305 ਅੰਕ ਉੱਪਰ 53539 ਦੇ ਪੱਧਰ ’ਤੇ ਸੀ ਤਾਂ ਨਿਫਟੀ 15774 ਦੇ ਪੱਧਰ ’ਤੇ ਖੁੱਲਣ ਤੋਂ ਬਾਅਦ 90 ਅੰਕਾਂ ਦੇ ਵਾਧੇ ਨਾਲ 15925 ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸ਼ੁਰੂਵਾਤੀ ਕਾਰੋਬਾਰ ‘ਚ 800 ਅੰਕ ਟੁੱਟਿਆ ਸੈਂਸੈਕਸ
ਮੁੰਬਈ। ‘ਸਵੈ-ਨਿਰਭਰ ਭਾਰਤ ਪੈਕੇਜ’ ਤੋਂ ਨਿਰਾਸ਼ ਹੋਏ ‘ਕੋਵਿਡ -19’ ਦੇ ਨਵੇਂ ਮਾਮਲਿਆਂ ਵਿਚ ਵਾਧਾ ਅਤੇ ਨਿਵੇਸ਼ਕਾਂ ਦੁਆਰਾ ਆਲ-ਰਾਊਂਡ ਵਿਕਰੀ ਕਾਰਨ ਬੀ ਐਸ ਸੀ ਸੈਂਸੈਕਸ ਨੇ ਅੱਜ ਸ਼ੁਰੂਆਤੀ ਕਾਰੋਬਾਰ ਵਿਚ 800 ਅੰਕ ਟੁੱਟ ਗਏ। ਸੈਂਸੈਕਸ, ਜੋ ਕਿ ਪਿਛਲੇ ਹਫਤੇ 31,097.73 ਦੇ ਪੱਧਰ ‘ਤੇ ਬੰਦ ਹੋਇਆ ਸੀ, ਏਸ਼ੀਆਈ ਬਾਜ਼ਾਰਾਂ ਦੇ ਸਕਾਰਾਤਮਕ ਸੰਕੇਤਾਂ ਦੇ ਕਾਰਨ 150.53 ਅੰਕ ਦੀ ਤੇਜ਼ੀ ਨਾਲ 31,248.26 ਅੰਕ ‘ਤੇ ਖੁੱਲ੍ਹਿਆ, ਪਰ ਉਦਘਾਟਨ ਦੇ ਲਾਲ ਚਿੰਨ੍ਹ ਵਿੱਚ ਚਲਾ ਗਿਆ।
ਇਸਦਾ ਗ੍ਰਾਫ ਥੋੜੇ ਸਮੇਂ ਵਿੱਚ ਹੌਲੀ ਹੌਲੀ 30,265.67 ਅੰਕ ਤੇ ਆ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 21.15 ਅੰਕ ‘ਤੇ ਖੁੱਲ੍ਹਣ ਨਾਲ 9,158.30 ਅੰਕਾਂ ‘ਤੇ ਖਿਸਕ ਗਿਆ। ਪਹਿਲੇ ਅੱਧੇ ਘੰਟੇ ਵਿਚ ਹੀ, ਇਹ 240 ਅੰਕਾਂ ਤੋਂ ਜ਼ਿਆਦਾ ਖਿਸਕ ਕੇ 8,894.70 ‘ਤੇ ਆ ਗਿਆ। ਆਈ ਟੀ ਅਤੇ ਤਕਨੀਕੀ ਕੰਪਨੀਆਂ ਨੂੰ ਛੱਡ ਕੇ ਸੈਂਸੈਕਸ ਦੀਆਂ ਹੋਰ ਕੰਪਨੀਆਂ ਗਿਰਾਵਟ ਵਿੱਚ ਸਨ।
ਬੈਂਕਿੰਗ ਅਤੇ ਵਿੱਤੀ ਖੇਤਰ ਦੀਆਂ ਕੰਪਨੀਆਂ ਸਭ ਤੋਂ ਵੱਧ ਦਬਾਅ ਵਿੱਚ ਸਨ। ਆਟੋ ਕੰਪਨੀਆਂ ਦੇ ਸ਼ੇਅਰਾਂ ‘ਚ ਵੀ ਗਿਰਾਵਟ ਆਈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ‘ਚ ਕੋਵਿਡ-19 ਦੇ 5,200 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਆਰਥਿਕਤਾ ਪ੍ਰਤੀ ਨਿਵੇਸ਼ਕਾਂ ਦੀ ਭਾਵਨਾ ਕਮਜ਼ੋਰ ਹੋ ਗਈ ਹੈ।
ਖ਼ਬਰ ਲਿਖਣ ਦੇ ਸਮੇਂ, ਸੈਂਸੈਕਸ 688.54 ਅੰਕ ਯਾਨੀ 2.21% ਦੀ ਗਿਰਾਵਟ ਨਾਲ 30,409.19 ਅੰਕ ‘ਤੇ ਅਤੇ ਨਿਫਟੀ 200.60 ਅੰਕ ਜਾਂ 2.20 ਫੀਸਦੀ ਹੇਠਾਂ 8,936.25 ਅੰਕ ‘ਤੇ ਬੰਦ ਹੋਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਂਸੈਕਸ ‘ਚ ਆਈ ਭਾਰੀ ਗਿਰਾਵਟ
ਮੁੰਬਈ। ਕੋਰੋਨਾ ਵਾਇਰਸ ਮਹਾਮਾਰੀ ਕੋਵਿਡ-19 ਦੀ ਵਧਦੀ ਚਿੰਤਾਵਾਂ ਨਾਲ ਦੇਸ਼ ਦੇ ਸ਼ੇਅਰ ਬਾਜਾਰ ‘ਚ ਵੀ ਕਾਫੀ ਅਸਰ ਵੇਖਣ ਨੂੰ ਮਿਲਿਆ ਹੈ। ਹਫਤੇ ਦੇ ਦੂਜੇ ਕਾਰੋਬਾਰੀ ਦਿਨ ਯਾਨੀ ਕਿ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ‘ਤੇ ਖੁੱਲ੍ਹਿਆ। ਅੱਜ ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 887.70 ਅੰਕ ਯਾਨੀ ਕਿ 2.80 ਫੀਸਦੀ ਦੀ ਗਿਰਾਵਟ ਨਾਲ 30760.30 ‘ਤੇ  ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 251.10 ਅੰਕ ਯਾਨੀ ਕਿ 2.71 ਫੀਸਦੀ ਦੀ ਗਿਰਾਵਟ ਨਾਲ 9010.75 ‘ਤੇ ਖੁੱਲ੍ਹਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲਿਆ
ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲਿਆ
ਮੁੰਬਈ। ਸ਼ੇਅਰ ਬਾਜ਼ਾਰ ਹਫਤੇ ਦੇ ਤੀਜੇ ਕਾਰੋਬਾਰੀ ਦਿਨ ਯਾਨੀ ਵੀਰਵਾਰ ਨੂੰ ਗਿਰਾਵਟ ਨਾਲ ਖੁੱਲ੍ਹਿਆ। ਅੱਜ ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 290.73 ਅੰਕ ਯਾਨੀ 0.96% ਦੀ ਗਿਰਾਵਟ ਨਾਲ 30089.08 ਦੇ ਪੱਧਰ ‘ਤੇ ਖੁੱਲ੍ਹਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 76.15 ਅੰਕ ਯਾਨੀ ਕਿ 0.85 ਫੀਸਦੀ ਦੀ ਗਿਰਾਵਟ ਨਾਲ 8849.15 ਅੰਕ  ‘ਤੇ ਖੁੱਲ੍ਹਿਆ। ਬੁੱਧਵਾਰ ਨੂੰ ਗਲੋਬਲ ਬਾਜ਼ਾਰਾਂ ਵਿਚ ਗਿਰਾਵਟ ਦੇ ਕਾਰਨ ਘਰੇਲੂ ਬਾਜ਼ਾਰ ਵਿਚ ਵੀ ਗਿਰਾਵਟ ਮਿਲੀ।
ਅਮਰੀਕੀ ਬਾਜ਼ਾਰ ਡਾਓ ਜੋਨਸ 1.86% ਦੀ ਗਿਰਾਵਟ ਦੇ ਨਾਲ 445.41 ਅੰਕ ‘ਤੇ 23,504.30 ‘ਤੇ ਬੰਦ ਹੋਇਆ। ਨੈਸਡੇਕ 1.44 ਫੀਸਦੀ ਦੀ ਗਿਰਾਵਟ ਦੇ ਨਾਲ 122.56 ਅੰਕ ਹੇਠਾ 8,393.18 ਦੇ ਪੱਧਰ ‘ਤੇ ਬੰਦ ਹੋਇਆ ਹੈ। ਐੱਸ ਐਂਡ ਪੀ ਦੀ 2.20 ਫੀਸਦੀ ਦੀ ਗਿਰਾਵਟ ਦੇ ਨਾਲ 62.70 ਅੰਕ ਹੇਠਾਂ 2,783.36 ‘ਤੇ ਬੰਦ ਹੋਇਆ। ਇਸ ਦੇ ਨਾਲ ਹੀ ਫਰਾਂਸ, ਕੈਨੇਡਾ, ਜਰਮਨੀ, ਇਟਲੀ ਅਤੇ ਜਾਪਾਨ ਦੇ ਸ਼ੇਅਰ ਬਾਜ਼ਾਰਾਂ ਵਿਚ ਵੀ ਗਿਰਾਵਟ ਦੇਖਣ ਨੂੰ ਮਿਲੀ। ਚੀਨ ਦਾ ਸ਼ੰਘਾਈ ਕੰਪੋਜ਼ਿਟ 0.07 ਅੰਕ ਦੀ ਤੇਜ਼ੀ ਨਾਲ 2.08 ਅੰਕ ਉੱਪਰ 2,813.26 ਦੇ ਪੱਧਰ ‘ਤੇ ਬੰਦ ਹੋਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਹਤ ਭਰੀ ਖ਼ਬਰ : ਸ਼ੇਅਰ ਬਜ਼ਾਰ ਤੇਜ਼ੀ ਨਾਲ ਖੁੱਲ੍ਹਿਆ
ਸੰਸੈਕਸ 500 ਅੰਕ ਤੋਂ ਉੱਪਰ ਤੇ ਨਿਫਟੀ 40 ਅੰਕ ਹੋਇਆ ਉੱਚਾ
ਮੁੰਬਈ (ਏਜੰਸੀ)। ਦੇਸ਼ ‘ਚ ਸ਼ੇਅਰ ਬਜ਼ਾਰ (Stock Market) ਵੀਰਵਾਰ ਨੂੰ ਤੇਜ਼ੀ ਨਾਲ ਖੁੱਲ੍ਹੇ। Good News ਸੰਸੈਕਸ 500 ਅੰਕ ਤੋਂ ਉੱਪਰ ਅਤੇ ਨਿਫਟੀ 40 ਅੰਕ ਉੱਚਾ ਖੁੱਲ੍ਹਿਆ। ਕਰੋਨਾ ਵਾਇਰਸ ਨੂੰ ਲੈ ਕੇ ਇੱਕ ਪੰਦਰ੍ਹਵਾੜੇ ਤੋਂ ਜ਼ਿਆਦਾ ਸਮੇਂ ਤੋਂ ਸ਼ੇਅਰ ਬਜ਼ਾਰ Share Bazar ‘ਚ ਭਾਰੀ ਉਥਲ-ਪੁਥਲ ਜਾਰੀ ਹੈ। ਕੱਲ੍ਹ ਬੀਐੱਸਈ ਦਾ ਸੰਸੈਕਸ 1861.75 ਅੰਕ ਉੱਛਲ ਕੇ 28535.78 ਅੰਕ ‘ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ਼ (ਐੱਨਐੱਸਈ) ਦਾ ਨਿਫਟੀ 516.80 ਅੰਕ ਚਮਕ ਕੇ 8317.85 ਅੰਕ ‘ਤੇ ਰਿਹਾ ਸੀ। ਅੱਜ ਸ਼ੇਅਰ ਬਜ਼ਾਰ ਕੱਲ੍ਹ ਤੋਂ 28535.78 ਅੰਕ ਦੇ ਮੁਕਾਬਲੇ 29073.71 ਅੰਕ ‘ਤੇ 537.93 ਅੰਕ ‘ਤੇ ਉੱਪਰ ਖੁੱਲ੍ਹਿਆ ਅਤੇ ਇਸ ਤੋਂ ਤੁਰੰਤ ਬਾਅਦ ਬਿਕਵਾਲੀ ਦਾ ਦਬਾਅ ਨਜ਼ਰ ਆਇਆ।
ਫਿਲਹਾਲ ਸੰਸੈਕਸ 28677.17 ਅੰਕ ‘ਤੇ ਕਾਰੋਬਾਰ ਕਰ ਰਿਹਾ ਹੈ।
ਨਿਫਟੀ 41 ਅੰਕ ਵਧ ਕੇ 8359.20 ਅੰਕ ‘ਤੇ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਂਸੇਕਸ 2400 ਅੰਕ ਮੂਧੇ-ਮੂੰਹ ਡਿੱਗਿਆ
ਸੈਂਸੇਕਸ 2400 ਅੰਕ ਮੂਧੇ-ਮੂੰਹ ਡਿੱਗਿਆ | Sensex
ਮੁੰਬਈ (ਏਜੰਸੀ)। ਕੋਰੋਨਾ ਵਾਇਰਸ ‘ਕੋਵਿਡ-19’ ਨੂੰ ਵਿਸ਼ਵ ਪੱਧਰੀ ਮਹਾਂਮਾਰੀ ਐਲਾਨੇ ਜਾਣ ਤੋਂ ਬਾਅਦ ਭਾਰਤ ਸਮੇਤ ਦੁਨੀਆਂ ਭਰ ਦੇ ਸ਼ੇਅਰ ਬਜ਼ਾਰਾਂ ‘ਚ ਭਾਰੀ ਗਿਰਾਵਟ ਦੇਖੀ ਗਈ ਅਤੇ ਬੀਐੱਸਈ ਦਾ ਸੈਂਸੇਕਸ ਕਰੀਬ 2400 ਅੰਕ ਡਿੱਗ ਗਿਆ। ਪਿਛਲੇ ਕਾਰੋਬਰੀ ਦਿਨ ‘ਤੇ 35697.40 ਅੰਕ ‘ਤੇ ਬੰਦ ਹੋਣ ਵਾਲੇ ਸੈਂਸੇਕਸ 1224.90 ਅੰਕ ਦੀ ਗਿਰਾਵਟ ਨਾਲ ਖੁੱਲ੍ਹਿਆ ਅਤੇ ਚੌਪਾਸੀਂ ਬਿਕਵਾਲੀ ਦਬਾਅ ‘ਚ 35,315.20 ਅੰਕ ‘ਤੇ ਉੱਤਰ ਗਿਆ। ਸੈਂਸੇਕਸ ਦੀਆਂ ਕੰਪਨੀਆਂ ‘ਚ ਇਤਿਹਾਸਿਕ ਬੈਂਕ, ਓਐੱਨਜੀਸੀ, ਮਹਿੰਦਰ ਐਂਡ ਮਹਿੰਦਰਾ, ਟਾਟਾ ਸਟੀਲ ਤੇ ਭਾਰਤੀ ਸਟੇਟ ਬੈਂਕ ਦੇ ਸ਼ੇਅਰ ਸਭ ਤੋਂ ਜ਼ਿਆਦਾ ਟੁੱਟਿਆ। ਨੈਸ਼ਟਲ ਸਟਾਕ ਐਕਸਚੇਂਜ ਦਾ ਨਿਫਟੀ 418.45 ਅੰਕ ਦੀ ਗਿਰਾਵਟ ‘ਚ 10039.95 ਅੰਕ ‘ਤੇ ਖੁੱਲ੍ਹਿਆ ਅਤੇ 9713.45 ਅੰਕ ਤੱਕ ਉੱਤਰ ਗਿਆ। (Sensex)
ਖ਼ਬਰ ਲਿਖੇ ਜਾਣ ਤੱਕ ਸੈਂਸੇਕਸ 6.54 ਫ਼ੀਸਦੀ ਦੀ ਗਿਰਾਵਟ ਨਾਲ 33362.84 ਅੰਕ ‘ਤੇ
ਅਤੇ ਨਿਫ਼ਟੀ 6.98 ਪ੍ਰਤੀਸ਼ਤ ਤਿਲ੍ਹਕ ਕੇ 9728.45 ਅੰਕ ‘ਤੇ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੇਂਸੇਕਸ 750 ਅੰਕ ਉਛਲਿਆ
ਸੇਂਸੇਕਸ 750 ਅੰਕ ਉਛਲਿਆ
38910.05 ਅੰਕ ‘ਤੇ ਖੁੱਲ੍ਹ 39083.17 ਅੰਕ ‘ਤੇ ਪਹੁੰਚਿਆ
ਮੁੰਬਈ, ਏਜੰਸੀ। ਪਿਛਲੇ ਹਫਤੇ ਦੀ ਜਬਰਦਸਤ ਗਿਰਾਵਟ ਤੋਂ ਉਬਰਦਾ ਹੋਇਆ ਬੀਐਸਈ ਦਾ ਸੇਂਸੇਕਸ ਅੱਜ ਦੀ ਸ਼ੁਰੂਆਤੀ ਕਾਰੋਬਾਰ ‘ਚ 750 ਅੰਕ ਉਛਲ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਕਰੀਬ ਸਵਾ ਦੋ ਸੌ ਅੰਕ ਚੜ ਗਿਆ। ਬਾਜ਼ਾਰ ‘ਚ ਚੌਤਰਫਾ ਲਿਵਾਲੀ ਦੇਖੀ ਗਈ। ਸੇਂਸੇਕਸ ਪਿਛਲੇ ਕਾਰੋਬਾਰੀ ਦਿਵਸ ਦੇ ਮੁਕਾਬਲੇ ‘ਚ 612.76 ਅੰਕ ਦੀ ਬੜਤ ਦੇ ਨਾਲ 38910.05 ਅੰਕ ‘ਤੇ ਖੁੱਲਿਆ ਅਤੇ ਕੁਝ ਹੀ ਦੇਰ ‘ਚ 39 ਹਜ਼ਾਰ ਅੰਕ ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਕਰਦਾ ਹੋਇਆ ਸਾਢੇ ਸੱਤ ਸੌ ਅੰਕ ਤੋਂ ਜ਼ਿਆਦਾ ਚੜ ਕੇ 39083.17 ਅੰਕ ‘ਤੇ ਪਹੁੰਚ ਗਿਆ। ਖਬਰ ਲਿਖੇ ਜਾਂਦੇ ਸਮੇਂ ਇਹ 38918.90 ਅੰਕ ‘ਤੇ ਸੀ। ਆਈਸੀਆਈਸੀਆਈ ਬੈਂਕ, ਐਚਸੀਐਲ ਟੈਕਨਾਲੋਜੀ, ਓਐਨਜੀਸੀ, ਇੰਫੋਸਿਸ, ਟੀਸੀਐਸ ਅਤੇ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ‘ਚ ਸਭ ਤੋਂ ਜ਼ਿਆਦਾ ਤੇਜ਼ੀ ਰਹੀ। ਨਿਫਟੀ ਵੀ 185.60 ਅੰਕ ਚੜ ਕੇ 11387.35 ਅੰਕ ‘ਤੇ ਖੁੱਲ੍ਹਿਆ ਅਤੇ 11433 ਅੰਕ ‘ਤੇ ਪਹੁੰਚ ਗਿਆ। ਖਬਰ ਲਿਖੇ ਜਾਂਦੇ ਸਮੇਂ ਇਹ 159.60 ਅੰਕ ਦੀ ਬੜਤ ਨਾਲ 11361.35 ਅੰਕ ‘ਤੇ ਸੀ। Sensex
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੇਂਸੇਕਸ ਪਹਿਲੀ ਵਾਰ 42 ਹਜ਼ਾਰ ਪਾਰ
Sensex ਪਹਿਲੀ ਵਾਰ 42 ਹਜ਼ਾਰ ਪਾਰ
ਨਿਫਟੀ ਵੀ ਚਾਰ ਅੰਕ ਦੀ ਬੜਤ ਨਾਲ 12347.10 ‘ਤੇ ਖੁੱਲ੍ਹਿਆ
ਮੁੰਬਈ, ਏਜੰਸੀ। ਵਿਦੇਸ਼ਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਅਤੇ ਘਰੇਲੂ ਪੱਧਰ ‘ਤੇ ਮਜਬੂਤ ਨਿਵੇਸ਼ ਧਾਰਨਾ ਦੇ ਦਮ ‘ਤੇ ਬੀਐਸਈ ਦਾ ਸੇਂਸੇਕਸ (Sensex) ਵੀਰਵਾਰ ਨੂੰ ਪਹਿਲੀ ਵਾਰ 42000 ਅੰਕ ਦੇ ਪਾਰ ਪਹੁੰਚ ਗਿਆ । ਸੇਂਸੇਕਸ ਦੀ ਸ਼ੁਰੂਆਤ 52.01 ਅੰਕ ਦੀ ਬੜਤ ਨਾਲ 41, 924.74 ਅੰਕਾਂ ‘ਤੇ ਹੋਈ ਅਤੇ ਕੁਝ ਹੀ ਦੇਰ ‘ਚ 42000 ਅੰਕ ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਕਰਦਾ ਹੋਇਆ ਇਹ 42059.45 ਅੰਕ ‘ਤੇ ਪਹੁੰਚ ਗਿਆ। ਰਿਲਾਇੰਸ ਇੰਡਸਟਰੀ, ਆਈਟੀਸੀ ਅਤੇ ਟੀਸੀਐਸ ਵਰਗੀਆਂ ਦਿੱਗਜ ਕੰਪਨੀਆਂ ਦੇ ਸ਼ੇਅਰਾਂ ‘ਚ ਹੋਈ ਲਿਵਾਲੀ ਨਾਲ ਸ਼ੇਅਰ ਬਜ਼ਾਰ ਨੂੰ ਸਮਰਥਨ ਮਿਲਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ ਪਿਛਲੇ ਦਿਨ ਦੇ 12.343.30 ਦੇ ਮੁਕਾਬਲੇ ਕਰੀਬ ਚਾਰ ਅੰਕ ਦੀ ਬੜਤ ਨਾਲ 12347.10 ਦੇ ਅੰਕ ‘ਤੇ ਖੁੱਲ੍ਹਿਆ ਅਤੇ 12389.05 ਅੰਕ ਤੱਕ ਪਹੁੰਚਣ ‘ਚ ਕਾਮਯਾਬ ਰਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਂਸੇਕਸ ਹੋਇਆ 35 ਹਜ਼ਾਰੀ, ਨਿਫਟੀ ਵੀ 10,800 ਤੋਂ ਪਾਰ
ਮੁੰਬਈ (ਏਜੰਸੀ)। ਬੀਐਸਈ ਦਾ ਸੈਂਸੇਕਸ ਪਹਿਲੀ ਵਾਰ 35 ਹਜ਼ਾਰ ਅੰਕ ਦੇ ਅੰਕੜੇ ਨੂੰ ਪਾਰ ਕਰਕੇ 310.77 ਅੰਕ ਦੇ ਵਾਧੇ ‘ਚ 35,081.82 ਅੰਕ ‘ਤੇ ਪਹੁੰਚ ਗਿਆ। ਸਰਕਾਰ ਦੇ ਬਜ਼ਾਰ ਤੋਂ ਵਾਧੂ ਕਰਜ਼ਾ ਲੈਣ ‘ਚ ਕਟੌਤੀ ਦੇ ਐਲਾਨ ਤੋਂ ਬਾਅਦ ਅਰਥਵਿਵਸਥਾ ਲੈ ਕੇ ਸਕਾਰਾਤਮਕ ਮਾਹੌਲ ਬਣਨ ਨਾਲ ਘਰੇਲੂ ਸ਼ੇਅਰ ਬਜ਼ਾਰ ‘ਚ ਤੇਜ਼ੀ ਰਹੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ ਵਿਚਾਲੇ ਕਾਰੋਬਾਰ ‘ਚ 10,800 ਅੰਕ ਦੇ ਮਨੋਵਿਗਿਆਨਿਕ ਪੱਧਰ ਦੇ ਪਾਰ ਪਹੁੰਚਾਉਣ ਤੋਂ ਬਾਅਦ ਬੀਤੇ ਦਿਵਸ ਦੇ ਮੁਕਾਬਲੇ 88.10 ਅੰਕ ਉੱਪਰ 10,788.55 ਅੰਕ ‘ਤੇ ਬੰਦ ਹੋਇਆ। ਸੈਂਸੇਕਸ ਸਵੇਰੇ 17.25 ਅੰਕ ਦੀ ਗਿਰਾਵਟ ‘ਚ 34,753.80 ਅੰਕ ‘ਤੇ ਖੁੱਲ੍ਹਿਆ ਹਾਲਾਂਕਿ ਚਾਰੇ ਪਾਸੇ ਲਿਵਾਲੀ ਵਿਚਾਲੇ ਖੁੱਲ੍ਹਦੇ ਹੀ ਇਹ ਹਰੇ ਨਿਸ਼ਾਨ ‘ਚ ਪਹੁੰਚ ਗਿਆ।
ਇੱਕਦਮ ਸ਼ੁਰੂਆਤੀ ਕਾਰੋਬਾਰ ‘ਚ ਕੁਝ ਦੇਰ ਲਈ ਇਹ ਲਾਲ ਨਿਸ਼ਾਨ ‘ਚ ਜ਼ਰੂਰ ਰਿਹਾ ਤੇ 34,700.82 ਅੰਕ ਦੇ ਦਿਵਸ ਦੇ ਹੇਠਲੇ ਪੱਧਰ ਤੱਕ ਉਤਰ ਗਿਆ। ਇਸ ਤੋਂ ਬਾਅਦ ਬਜ਼ਾਰ ‘ਚ ਲਿਵਾਲੀ ਦਾ ਜ਼ੋਰ ਰਿਹਾ ਤੇ ਸੈਂਸੇਕਸ ਦਾ ਗ੍ਰਾਫ਼ ਲਗਾਤਾਰ ਉੱਪਰ ਵੱਲ ਵਧਦਾ ਗਿਆ।