Irani - Sach Kahoon Punjabi
ਇਰਾਨੀ ਵੱਲੋਂ ਸੀਈਟੀਪੀ ਪਲਾਂਟ ਦਾ ਉਦਘਾਟਨ
ਚਾਰ ਲੱਖ ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਉਮੀਦ
ਜੈਪੁਰ (ਏਜੰਸੀ)। ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਸੰਗਾਨੇਰ ਨੇ ਵਾਹਅ ਮੁਕਤ ਸਧਾਰਨ ਜਲਸੋਧਕ ਪਲਾਂਟ (ਸੀਈਟੀਪੀ) ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰੀਮਤੀ ਇਰਾਨੀ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਇਸ ਪਲਾਂਟ ਦੇ ਨਿਰਮਾਣ ਨਾਲ ਅਸੀਂ 300 ਸਾਲ ਦੀ ਸਾਂਗਾਨੇਰ ਦੀ ਵਿਰਾਸਤ ਨੂੰ ਬਚਾਉਣ ‘ਚ ਕੇਂਦਰ ਸਰਕਾਰ ਵੱਲੋਂ ਆਪਣਾ ਯੋਗਦਾਨ ਦੇ ਸਕੇ। ਪਲਾਂਟ 160 ਕਰੋੜ ਰੁਪਏ ਦੀ ਲਾਗਤ ਨਾਲ ਦੋ ਸਾਲਾਂ ‘ਚ ਬਣ ਕੇ ਤਿਆਰ ਹੋ ਗਿਆ ਹੈ। ਉਨ੍ਹਾਂ ਇਸ ਨੂੰ ਸਾਂਗਾਨੇਰ ਦੀ ਜਨਤਾ ਨੂੰ ਸਮਰਪਿਤ ਕਰਦੇ ਹੋਏ ਇਤਿਹਾਸਕ ਤਰੱਕੀ ਦੱਸਿਆ ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਸ ਪਲਾਂਟ ਤੋਂ ਕਰੀਬ ਚਾਰ ਲੱਖ ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਆਸ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਕੇਰੀ ਦਾ ਇਰਾਨੀ ਅਧਿਕਾਰੀਆਂ ਨਾਲ ਮਿਲਣਾ ਅਮਰੀਕੀ ਵਿਦੇਸ਼ ਨੀਤੀ ਦੇ ਖਿਲਾਫ: ਪੋਮਪਿਓ
ਵਾਸ਼ਿੰਗਟਨ, ਏਜੰਸੀ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਮਪਿਓ ਨੇ ਗੈਰ-ਅਧਿਕਾਰਕ ਵਾਰਤਾ ‘ਚ ਇਰਾਨੀ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਸਬੰਧੀ ਆਪਣੇ ਪੂਰਵਰਤੀ ਜਾਨ ਕੇਰੀ ਦੀ ਆਲੋਚਨਾ ਕੀਤੀ ਹੈ। ਪੋਮਪਿਓ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਵਿਦੇਸ਼ ਮੰਤਰੀ ਰਹੇ ਕੇਰੀ ‘ਤੇ ਟਰੰਪ ਪ੍ਰਸ਼ਾਸਨ ਦੀ ਇਰਾਨ ਨੀਤੀ ਨੂੰ ਕਮਜੋਰ ਕਰਨ ਦੋਸ਼ ਲਾਉਂਦੇ ਕਿਹਾ, ਕੇਰੀ ਨੇ ਜੋ ਕੀਤਾ ਉਹ ਅਸਮਾਨ ਅਤੇ ਅਚਾਨਕ ਸੀ।
ਅਮਰੀਕੀ ਵਿਦੇਸ਼ ਮੰਤਰੀ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਕੇਰੀ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਉਸਦਾ ਇਹ ਕਦਮ ਰਾਸ਼ਟਰਪਤੀ ਡੋਨਾਲਡ ਅਰੰਪ ਵੱਲ ਨਿਰਦੇਸ਼ਤ ਅਮਰੀਕੀ ਵਿਦੇਸ਼ ਨੀਤੀ ਖਿਲਾਫ ਹੈ। ਅਮਰੀਕਾ ਰਾਸ਼ਟਰਪਤੀ ਨੇ ਮਈ ‘ਚ ਇਰਾਨ ਪ੍ਰਮਾਣੂ ਸਮਝੌਤੇ ਤੋਂ ਅਲੱਗ ਹੋਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਇਰਾਨ ‘ਤੇ ਕਈ ਪਾਬੰਦੀਆਂ ਦੋਬਾਰਾ ਲਗਾ ਦਿੱਤੀਆਂ ਗਈਆਂ ਹਨ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਤਨਾਅ ਕਾਫੀ ਵੱਧ ਗਿਆ ਹੈ।
ਜ਼ਿਕਰਯੋਗ ਹੈ ਕਿ ਸਾਲ 2015 ‘ਚ ਇਰਾਨ ਨੇ ਅਮਰੀਕਾ, ਚੀਨ, ਰੂਸ, ਜਰਮਨੀ, ਫਰਾਂਸ ਅਤੇ ਬ੍ਰਿਟੇਨ ਨਾਲ ਇੱਕ ਸਮਝੌਤਾ ‘ਤੇ ਦਸਤਖਤ ਕੀਤੇ ਸਨ। ਇਸ ਸਮਝੌਤੇ ਤਹਿਤ ਇਰਾਨ ਨੇ ਉਸ ‘ਤੇ ਲੱਗੇ ਆਰਥਿਕ ਪਾਬੰਦੀਆਂ ਨੂੰ ਹਟਾਉਣ ਦੇ ਬਦਲੇ ਆਪਣੇ ਪ੍ਰਮਾਣੂ ਪ੍ਰੋਗਰਾਮ ਸੀਮਿਤ ਕਰਨ ‘ਤੇ ਸਹਿਮਤ ਜਤਾਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯਰੂਸ਼ਲਮ, ਏਜੰਸੀ।
ਇਜ਼ਰਾਇਲ ਨੇ ਸੰਕੇਤ ਦਿੱਤਾ ਹੈ ਕਿ ਉਹ ਇਰਾਕ ‘ਚ ਸਥਿਤ ਸ਼ੱਕੀ ਇਰਾਨ ਦੀ ਫੌਜ ਸੰਪਤੀਆਂ ‘ਤੇ ਹਮਲਾ ਕਰ ਸਕਦਾ ਹੈ ਜਿਵੇ ਕਿ ਉਸਨੇ ਯੁੱਧ ਪ੍ਰਭਾਵਿਤ ਸੀਰੀਆ ‘ਚ ਕਈ ਹਵਾਈ ਹਮਲੇ ਕੀਤੇ ਹਨ। ਇਜ਼ਰਾਇਲ ਦੇ ਰੱਖਿਆ ਮੰਤਰੀ ਐਵਿਗਡੋਰ ਲਿਬਰਮੈਨ ਨੇ ਇਜ਼ਰਾਇਲੀ ਟੈਲੀਵਿਜ਼ਨ ਸਮਾਚਾਰ ਕੰਪਨੀ ਦੁਆਰਾ ਲਾਈਵ ਪ੍ਰਸਾਰਿਤ ਇਕ ਸੰਮੇਲਨ ‘ਚ ਕਿਹਾ, ਅਸੀਂ ਨਿਸਚਿਤ ਰੂਪ ਨਾਲ ਸੀਰੀਆ ‘ਚ ਹੋਣ ਵਾਲੀ ਹਰ ਚੀਜ ਦੀ ਇਰਾਨੀ ਖਤਰਿਆਂ ਦੇ ਸਬੰਧ ‘ਚ ਨਿਗਰਾਨੀ ਕਰ ਰਹੇ ਹਨ। ਇਹ ਵੀ ਸਪੱਸ਼ਟ ਹੋਣਾ ਚਾਹੀਦਾ।
ਇਹ ਪੁੱਛੇ ਜਾਣ ‘ਤੇ ਕੀ ਇਰਾਕ ‘ਚ ਸੰਭਾਵਿਤ ਕਾਰਵਾਈ ਸ਼ਾਮਲ ਹੈ, ਸ੍ਰੀ ਲਿਬਰਮੈਨ ਨੇ ਕਿਹਾ, ਮੈਂ ਕਹਿ ਰਿਹਾ ਹਾਂ ਕਿ ਅਸੀਂ ਕਿਸੇ ਵੀ ਇਰਾਨੀ ਖਤਰੇ ਦਾ ਸਾਹਮਣਾ ਕਰਾਂਗੇ ਅਤੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਕਿੱਥੋਂ ਆਉਂਦਾ ਹੈ। ਇਜ਼ਰਾਇਲ ਦੀ ਅਜ਼ਾਦੀ ਇਰਾਨੀ, ਇਰਾਕੀ ਤੇ ਪੱਛਮੀ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਨਿਊਜ਼ ਏਜੰਸੀ ਨੇ ਪਿਛਲੇ ਹਫਤੇ ਰਿਪੋਰਟ ਦਿੱਤੀ ਸੀ ਕਿ ਇਰਾਨ ਨੇ ਹਾਲ ਦੇ ਮਹੀਨਿਆਂ ‘ਚ ਇਰਾਕ ਦਾ ਸ਼ੀਆ ਸਹਿਯੋਗੀਆਂ ਨੂੰ ਘੱਟ ਦੂਰੀ ਵਾਲੀ ਬੈਲਿਸਿਟਕ ਮਿਜ਼ਾਇਲਾਂ ਨੂੰ ਸੌਂਪਿਆ ਸੀ।
ਇਰਾਨ ਅਤੇ ਇਰਾਕ ਨੇ ਉਪਚਾਰਿਕ ਰੂਪ ਨਾਲ ਉਸ ਰਿਪੋਰਟ ਨੂੰ ਖਾਰਜ ਕਰ ਦਿੱਤਾ ਸੀ। ਇਜ਼ਰਾਇਲ ਹਾਲਾਂਕਿ ਇਰਾਨ ਦੇ ਖੇਤਰ ਨੂੰ ਵਿਸਥਾਰ ਨੂੰ ਆਪਣੇ ਖਿਲਾਫ ਨਵਾ ਮੋਰਚਾ ਖੋਲਣ ਦੀ ਕੋਸ਼ਿਸ਼ ਦੇ ਤੌਰ ‘ਤੇ ਦੇਖਦਾ ਹੈ। ਇਜ਼ਰਾਇਲ ਨੇ ਸੀਰੀਆਈ ਯੁੱਧ ‘ਚ ਮੱਦਦ ਕਰਨ ਵਾਲੀ ਇਰਾਨੀ ਬਲਾਂ ਦੇ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨੂੰ ਰੋਕਣ ਲਈ ਵਾਰ-ਵਾਰ ਸੀਰੀਆ ‘ਤੇ ਹਮਲੇ ਕੀਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।