Opportunities - Sach Kahoon Punjabi
ਪੰਜਾਬ ਦੀ ਕਾਂਗਰਸ ਸਰਕਾਰ ਲਾਗੂ ਕਰਨਾ ਚਾਹੁੰਦੀ ਐ ਤੇਲਗਾਨਾ ਪੈਟਰਨ, ਉੱਚ ਅਧਿਕਾਰੀਆਂ ਨੇ ਖ਼ੁਦ ਦੇਖਿਆ ਐ ਮਾਡਲ
ਜੇਲ ਵਿਭਾਗ ਵੱਲੋਂ ਤਿਆਰ ਕੀਤਾ ਜਾ ਰਿਹਾ ਐ ਡਰਾਫ਼ਟ, ਜਲਦ ਹੀ ਪੇਸ਼ ਕੀਤਾ ਜਾ ਸਕਦਾ ਐ ਕੈਬਨਿਟ ਮੀਟਿੰਗ ‘ਚ
ਕੈਬਨਿਟ ਮੀਟਿੰਗ ਵਿੱਚ ਪਾਸ ਕਰਨ ਤੋਂ ਬਾਅਦ ਬਜਟ ਸੈਸ਼ਨ ਦੌਰਾਨ ਆਏਗਾ ਬਿਲ, ਐਕਟ ਦਾ ਰੂਪ ਲੈਣ ਤੋਂ ਬਾਅਦ ਹੋਏਗਾ ਲਾਗੂ
ਕਈ ਗੈਰ ਸਰਕਾਰੀ ਵਿਅਕਤੀ ਹੋਣਗੇ ਬੋਰਡ ਵਿੱਚ ਅਹੁਦੇਦਾਰ, ਜੇਲ ਤੋਂ ਕਮਾਈ ਦੇ ਸਾਧਨ ਪੈਦਾ ਕਰਨ ਦੀ ਹੋਏਗੀ ਕੋਸ਼ਸ਼
ਚੰਡੀਗੜ, (ਅਸ਼ਵਨੀ ਚਾਵਲਾ)। ਤੇਲੰਗਾਨਾ ਪੈਟਰਨ ‘ਤੇ ਪੰਜਾਬ ਵਿੱਚ ਹੀ ਜਲਦ ਜੇਲ੍ਹ ਭਲਾਈ ਬੋਰਡ ਬਣਾਇਆ ਜਾ ਰਿਹਾ ਹੈ, ਇਸ ਸਬੰਧੀ ਜੇਲ ਵਿਭਾਗ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀ ਗਈਆਂ ਹਨ। ਇਸ ਬੋਰਡ ਰਾਹੀਂ ਕੈਦੀਆਂ ਨੂੰ ਰੁਜ਼ਗਾਰ ਦੇ ਜਿਆਦਾ ਮੌਕੇ ਦੇਣ ਦੇ ਨਾਲ ਹੀ ਕਮਾਈ ਦੇ ਸਾਧਨ ਤਿਆਰ ਕਰਨ ਦੀ ਕੋਸ਼ਸ਼ ਕੀਤੀ ਜਾਏਗੀ। ਇਸ ਮਾਮਲੇ ਵਿੱਚ ਤੇਲਗਾਨਾ ਸਰਕਾਰ ਨੇ ਵੱਡੇ ਪੱਧਰ ‘ਤੇ ਕੰਮ ਕੀਤਾ ਹੈ ਅਤੇ ਜੇਲ ਦੇ ਕੈਦੀਆ ਰਾਹੀਂ ਜੇਲ੍ਹ ਵਿਭਾਗ ਕਾਫ਼ੀ ਜਿਆਦਾ ਕਮਾਈ ਕਰਨ ਦੇ ਨਾਲ ਹੀ ਜੇਲ ਦਾ ਖ਼ਰਚਾ ਜ਼ਿਆਦਾਤਰ ਆਪਣੇ ਸਿਰ ‘ਤੇ ਹੀ ਚਲਾਉਣ ਵਿੱਚ ਵੀ ਕਾਮਯਾਬ ਹੋਇਆ ਹੈ।
ਜੇਲ ਭਲਾਈ ਬੋਰਡ ਦਾ ਡਰਾਫ਼ਟ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਕਿ ਆਉਣ ਵਾਲੇ ਕਿਸੇ ਵੀ ਕੈਬਨਿਟ ਮੀਟਿੰਗ ਵਿੱਚ ਪੇਸ਼ ਕਰਨ ਤੋਂ ਬਾਅਦ ਬਜਟ ਸੈਸ਼ਨ ਦੌਰਾਨ ਬਿਲ ਪੇਸ਼ ਕੀਤਾ ਜਾਏਗਾ। ਜਿਥੇ ਕਿ ਐਕਟ ਦਾ ਰੂਪ ਧਾਰਨ ਤੋਂ ਬਾਅਦ ਇਸ ਭਲਾਈ ਬੋਰਡ ਰਾਹੀਂ ਜੇਲ ਵਿਭਾਗ ਕੰਮ ਸ਼ੁਰੂ ਕਰ ਦੇਵੇਗਾ।
ਇਸ ਜੇਲ ਬੋਰਡ ਦੀ ਰੂਪ ਰੇਖਾ ਤਿਆਰ ਕਰਨ ਤੋਂ ਪਹਿਲਾਂ ਜੇਲ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਤੇਲੰਗਾਨਾ ਦਾ ਵੀ ਦੌਰਾ ਕਰਦੇ ਹੋਏ ਉਨਾਂ ਦੀ ਸਾਰੀ ਕਾਰਗੁਜ਼ਾਰੀ ਨੂੰ ਬਾਰੀਕੀ ਨਾਲ ਦੇਖਿਆ ਹੈ, ਜਿਹੜੀ ਕਿ ਪੰਜਾਬ ਦੇ ਇਨਾਂ ਅਧਿਕਾਰੀਆਂ ਕਾਫ਼ੀ ਜਿਆਦਾ ਪਸੰਦ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਜੇਲਾਂ ਵਿੱਚ ਮੁੜ ਤੋਂ ਕਾਰਖ਼ਾਨੇ ਚਲਾਉਣ ਦੇ ਨਾਲ ਹੀ ਕੈਦੀਆ ਲਈ ਰੁਜ਼ਗਾਰ ਨੂੰ ਪੈਦਾ ਕਰਨ ਦੇ ਮਕਸਦ ਨਾਲ ਤੇਲਗਾਨਾ ਮਾਡਲ ਪੰਜਾਬ ਵਿੱਚ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀਂ ਹੈ। ਤੇਲਗਾਨਾ ਵਿਖੇ ਵੱਡੀ ਗਿਣਤੀ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਲਈ ਸਮਾਨ ਤਿਆਰ ਕੀਤਾ ਜਾਂਦਾ ਹੈ।
ਤੇਲਗਾਨਾ ਦੀਆਂ ਜੇਲਾਂ ਵਿੱਚ ਬੰਦ ਕੈਦੀਆਂ ਨੂੰ ਹੁਨਰ ਦਿੰਦੇ ਹੋਏ ਉਨਾਂ ਤੋਂ ਵੱਡੀ ਪੱਧਰ ‘ਤੇ ਕੰਮ ਲਿਆ ਜਾ ਰਿਹਾ ਹੈ, ਜਿਸ ਦੇ ਚਲਦੇ ਜਿਥੇ ਕੈਦੀ ਨੂੰ ਚੰਗੀ ਦਿਹਾੜੀ ਮਿਲ ਰਹੀਂ ਹੈ ਤਾਂ ਉਥੇ ਹੀ ਜੇਲ ਵਿਭਾਗ ਵੀ ਮੋਟਾ ਮੁਨਾਫ਼ਾ ਕਮਾ ਰਿਹਾ ਹੈ। ਇਸੇ ਮੁਨਾਫ਼ੇ ਵਿੱਚੋਂ ਜੇਲ ਵਿਭਾਗ ਆਪਣਾ ਵੱਡੇ ਪੱਧਰ ‘ਤੇ ਖਰਚ ਕੱਢਦੇ ਹੋਏ ਜੇਲਾਂ ਨੂੰ ਕਾਫ਼ੀ ਜਿਆਦਾ ਮਾਡਰਨ ਵੀ ਬਣਾਉਣ ਵਿੱਚ ਲੱਗਿਆ ਹੈ, ਜਿਸ ਦੇ ਨਾਲ ਜੇਲ ਵਿੱਚ ਬੰਦ ਕੈਦੀਆਂ ਨੂੰ ਵੀ ਚੰਗਾ ਮਾਹੌਲ ਮਿਲ ਰਿਹਾ ਹੈ।
ਪੰਜਾਬ ਸਰਕਾਰ ਵਲੋਂ ਜੇਲ ਭਲਾਈ ਬੋਰਡ ਦਾ ਗਠਨ ਕਰਨ ਲਈ ਪਰੀਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਡਰਾਫ਼ਟ ਤਿਆਰ ਕਰਦੇ ਹੋਏ ਅਗਲੀ ਕੈਬਨਿਟ ਮੀਟਿੰਗ ਵਿੱਚ ਪੇਸ਼ ਕਰ ਦਿੱਤਾ ਜਾਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
-ਪ੍ਰਧਾਨ ਮੰਤਰੀ ਨੇ ‘ਪ੍ਰੀਖਿਆ ‘ਤੇ ਚਰਚਾ 2020’ ਦੌਰਾਨ ਕੀਤਾ ਸੰਬੋਧਨ
-ਦਸਵੀਂ ਤੇ ਬਾਰ੍ਹਵੀਂ ਜਾਮਤ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਕੀਤੀ ਗੱਲਬਾਤ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ Modi ਨੇ ਸੋਮਵਾਰ ਨੂੰ ਦੇਸ਼ ਭਰ ਦੇ ਦਸਵੀਂ ਤੇ ਬਾਰ੍ਹਵੀਂ ਕਲਾਸਾਂ ਦੇ ਵਿਦਿਆਰਥੀਆਂ ਨੂੰ ਅਕੈਡਮਿਕ ਸਮਾਜਿਕ ਖ਼ੇਤਰ ‘ਚ ਸੰਤੁਲਨ ਸਥਾਪਿਤ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਸਿਰਫ਼ ਪ੍ਰੀਖਿਆ ‘ਚ ਚੰਗੇ ਅੰਕ ਲੈਣਾ ਹੀ ਜ਼ਿੰਦਗੀ ਦਾ ਪੈਮਾਨਾ ਨਹੀਂ ਮੰਨਿਆ ਜਾਣਾ ਚਾਹੀਦਾ। ਸ੍ਰੀ ਮੋਦੀ ਨੇ  ਇੱਥੇ ਤਾਲਕਟੋਰਾ ਸਟੇਡੀਅਮ ‘ਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ‘ਪ੍ਰੀਖਿਆ ‘ਤੇ ਚਰਚਾ 2020’ ਦੇ ਤੀਜੇ ਸੰਸਕਰਣ ਦੌਰਾਨ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ‘ਚ ਇਹ ਗੱਲ ਕਹੀ ਕਿ ਸਿਰਫ਼ ਚੰਗੇ ਅੰਕਾਂ ਨੂੰ ਜ਼ਿੰਦਗੀ ਕ’ਚ ਸਫ਼ਲਤਾ ਦਾ ਪੈਮਾਨਾ ਨਹੀਂ ਮੰਨਣਾ ਚਾਹੀਦਾ ਅਤੇ ਜ਼ਿੰਦਗੀ ‘ਚ ਅੱਗੇ ਵਧਣ ਦੇ ਕਈ ਮੌਕੇ ਹਨ। Modi
ਉਨ੍ਹਾਂ ਕਿਹਾ ਕਿ ਕੋਈ ਵੀ ਪ੍ਰੀਖਿਆ ਜ਼ਿੰਦਗੀ ਨਹੀਂ ਹੁੰਦੀ ਹੈ ਅਤੇ ਇਹ ਸਿਰਫ਼ ਇੱਕ ਪੜਾਅ ਹੈ, ਇਹੀ ਸਭ ਕੁਝ ਨਹੀਂ ਹੈ, ਜੇਕਰ ਕਿਸੇ ਬੱਚੇ ਦੇ ਚੰਗੇ ਅੰਕ ਨਹੀਂ ਆਉਂਦੇ ਤਾਂ ਇਹ ਨਾ ਸਮਝੋ ਕਿ ਦੁਨੀਆਂ ਹੀ ਲੁੱਟ ਗਈ। ਤੁਸੀਂ ਜ਼ਿੰਦਗੀ ਦੇ ਹਰ ਖ਼ੇਤਰ ‘ਚ ਜਾ ਸਕਦੇ ਹੋ। ਹੁਣ ਦੁਨੀਆਂ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਹਰ ਖ਼ੇਤਰ ‘ਚ ਯਤਨ ਕੀਤੇ ਜਾ ਸਕਦੇ ਹਨ। ਸ੍ਰੀ ਮੋਦੀ ਨੇ ਬੱਚਿਆਂ ਨੂੰ ਜ਼ਿੰਦਗੀ ‘ਚ ਹਾਰ ਨਾ ਮੰਨਣ ਦਾ ਮੰਤਰ ਦਿੰਦੇ ਹੋਏ ਕਿਹਾ ਕਿ ਸਾਨੂੰ ਕਦੇ ਨਿਰਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੇ ਮਨ ‘ਚ ਜੋ ਵੀ ਨਾਕਾਰਾਤਮਕ ਗੱਲਾਂ ਆਉਂਦੀਆਂ ਹਨ ਉਹ ਜ਼ਿਆਦਾਤਰ ਬਾਹਰੀ ਕਾਰਕਾਂ ਨਾਲ ਜੁੜੀਆਂ ਹੁੰਦੀਆਂ ਹਨ।
ਪ੍ਰਧਾਨ ਮੰਤਰੀ ਨੇ ਦਿੱਤਾ ਸੰਦੇਸ਼
ਬਾਹਰੀ ਹਾਲਾਤ ਹੀ ਬੱਚਿਆਂ ਦਾ ਮੂੜ ਵਿਗਾੜਣ ਦਾ ਸਭ ਤੋਂ ਵੱਡਾ ਕਾਰਕ ਹੈ।
ਕਿਉਂਕਿ ਜਦੋਂ ਅਸੀਂ ਕਿਸੇ ਦੇ ਨਾਲ ਆਪਣੀਆਂ ਲੋੜਾਂ ਨੂੰ ਜ਼ਿਆਦਾ ਜੋੜ ਲੈਂਦੇ ਹਾਂ।
ਅਤੇ ਉਹ ਪੂਰੀਆਂ ਨਹੀਂ ਹੁੰਦੀਆਂ ਤਾਂ ਮੂੜ ਸਭਾਵਿਕ ਰੂਪ ‘ਚ ਵਿਗੜੇਗਾ ਹੀ।
ਇਸ ਸਥਿਤੀ ‘ਚੋਂ ਬਹਰ ਨਿੱਕਲ ਕੇ ਹੀ ਇਸ ‘ਤੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੋਟਰ ਦੀ ਪਹਿਲ ਰੁਜ਼ਗਾਰ ਦੇ ਮੌਕੇ, ਸਰਕਾਰ ਦਾ ਪ੍ਰਦਰਸ਼ਨ ਔਸਤ ਤੋਂ ਹੇਠਾਂ
2 ਲੱਖ 73 ਹਜ਼ਾਰ 487 ਵੋਟਰਾਂ ਨੇ ਆਪਣੀ ਰਾਏ ਰੱਖੀ
ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ਨੇ 543 ਲੋਕ ਸਭਾ ਚੋਣਾਂ ਹਲਕਿਆਂ ‘ਚ ਕਰਵਾਇਆ ਸੀ ਸਰਵੇ
ਨਵੀਂ ਦਿੱਲੀ,ਏਜੰਸੀ
ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਸ (ਏਡੀਆਰ) ਦੀ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਵੋਟਰਾਂ ਲਈ ਰੁਜ਼ਗਾਰ ਦੇ ਮੌਕੇ, ਸਿਹਤ ਸੇਵਾਵਾਂ ਤੇ ਪੀਣ ਦਾ ਪਾਣੀ ਨੂੰ ਸਭ ਤੋਂ ਵੱਧ ਪਹਿਲ ਹੈ ਅਕਤੂਬਰ ਤੋਂ ਦਸੰਬਰ 2018 ਦਰਮਿਆਨ ਸਰਵੇ ਕਰਵਾਇਆ ਗਿਆ ਸੀ ਸੋਮਵਾਰ ਜਾਰੀ ਰਿਪੋਰਟ ਅਨਸਾਰ, ਮੋਦੀ ਸਰਕਾਰ ਦਾ ਪ੍ਰਦਰਸ਼ਨ ਔਸਤ ਤੋਂ ਹੇਠਾਂ ਕਰਾਰ ਦਿੱਤਾ ਗਿਆ ਸਰਵੇ ‘ਚ 543 ਲੋਕ ਸਭਾ ਚੋਣਾਂ ਹਲਕਿਆਂ ‘ਚ ਕਰਵਾਇਆ ਗਿਆ ਸੀ, ਜਿਸ ‘ਚ 2 ਲੱਖ 73 ਹਜ਼ਾਰ 487 ਵੋਟਰਾਂ ਨੇ ਆਪਣੀ ਸਲਾਹ ਰੱਖੀ ਏਡੀਆਰ ਦੇ ਸੰਸਥਾਪਕ ਮੈਂਬਰ ਜਗਦੀਪ ਛੋਕਰ ਨੇ ਦੱÎਸਆ ਕਿ ਅੱਤਵਾਦ ਨੂੰ ਵੀ ਸਰਵੇ ਦੇ 31 ਮੁੱਦਿਆਂ ‘ਚ ਸ਼ਾਮਲ ਕੀਤਾ ਗਿਆ ਸੀ ਸਰਵੇ ‘ਚ ਇਹ 30ਵੇਂ ਪਾਇਦਾਨ ‘ਤੇ ਰਿਹਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੰਬਈ, ਏਜੰਸੀ।
ਭਾਰਤੀ ਕ੍ਰਿਕਟ ਦੇ ਕੋਚ ਰਵੀ ਸ਼ਾਸਤੀ ਨੇ ਇੰਗਲੈਂਡ ਖਿਲਾਫ ਟੈਸਟ ਸੀਰੀਜ਼ ‘ਚ 1-4 ਨਾਲ ਮਿਲੀ ਹਾਰ ਦੇ ਬਾਵਜੂਦ ਵੀ ਟੀਮ ਦਾ ਬਚਾਅ ਕਰਦੇ ਹੋਏ ਇਸ ਦੌਰੇ ਦੇ ਸਕਾਰਤਮਕ ਪਹਿਲੂ ‘ਤੇ ਧਿਆਨ ਦੇਣ ਦੀ ਗੱਲ ਕਹੀ ਹੈ। ਸ਼ਾਸਤੀ ਨੇ ਕਿਹਾ ਕਿ ਇੰਗਲੈਂਡ ਦੌਰੇ ਦੌਰਾਨ ਭਾਰਤੀ ਟੀਮ ‘ਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ। ਸ਼ਾਸਤੀ ਨੇ ਕਿਹਾ ਕਿ ਸੀਰੀਜ਼ ਦੌਰਾਨ ਟੀਮ ਨੇ ਆਸਾਨੀ ਨਾਲ ਹਾਰ ਨਹੀਂ ਮੰਨੀ ਅਤੇ ਸਖਤ ਚੁਣੌਤੀ ਪੇਸ਼ ਕੀਤੀ ਪਰ ਉਹ ਵਧੀਆ ਮੌਕਿਆਂ ਨੂੰ ਜਿੱਤ ‘ਚ ਤਬਦੀਲ ਕਰਨ ‘ਚ ਅਸਫਲ ਰਹੀ ਹੈ।
ਇੱਕ ਮੀਡੀਆ ਚੈਨਲ ਨੂੰ ਦਿੱਤੀ ਗਈ ਇੰਟਰਵਿਊ ‘ਚ ਸ਼ਾਸਤੀ ਨੇ ਕਿਹਾ, ਇਹ ਬਹੁਤ ਹੀ ਸਖਤ ਕਠਿਨ ਦੌਰਾ ਹੈ। ਇਸ ਦੌਰੇ ਨਾਲ ਸਾਨੂੰ ਕਈ ਸਬਕ ਸਿੱਖਣੇ ਹੋਣਗੇ। ਲਾਰਡਸ ਟੈਸਟ ਨੂੰ ਛੱਡਕੇ ਸਾਡੇ ਕੋਲ ਮੈਚ ਜਿੱਤਣ ਦੇ ਮੌਕੇ ਸਨ। ਲਾਰਡਸ ਟੈਸਟ ਅਸੀਂ ਹਾਰੇ ਅਤੇ ਨਾਟਿੰਗਮ ਟੈਸਟ ਜਿੱਤੇ।
ਸੀਰੀਜ਼ ਦੇ ਹੋਰ ਤਿੰਨ ਟੈਸਟ ਮੈਚਾ ‘ਚ ਸਾਰੇ ਕੋਲ ਜਿੱਤਣ ਦੇ ਜ਼ਿਆਦਾ ਮੌਕੇ ਸਨ।  ਸ਼ਾਸਤੀ ਨੇ ਕਿਹ ਕਿ ਟੀਮ ਨੂੰ ਇਸ ਦੌਰੇ ਤੋਂ ਬਹੁਤ ਸਾਰੀ ਸਕਾਰਤਮਕ ਚੀਜਾਂ ਸਿੱਖਣੀਆਂ ਹੋਣਗੀਆਂ, ਪਰ ਸਾਨੂੰ ਇਸ ‘ਤੇ ਧਿਆਨ ਦੇਣਾ ਹੋਵੇਗਾ ਕਿ ਅਸੀਂ ਜਿੱਤ ਦੇ ਕਰੀਬ ਆ ਕੇ ਕਿਉਂ ਖੁੰਝ ਗਏ। ਅਸੀਂ ਇਸ ‘ਤੇ ਚਰਚਾ ਕੀਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਸੀਂ ਮੌਕੇ ਗੁਆਏ: ਵਿਰਾਟ
ਭਾਰਤ ਨੂੰ ਚੌਥੇ ਮੈਚ ‘ਚ60 ਦੌੜਾਂ ਨਾਲ ਹਾਰ, ਪੰਜ ਮੈਚਾਂ ਦੀ ਲੜੀ 1-3 ਨਾਲ ਹੱਥੋਂ ਨਿਕਲ ਗਈ
ਹਾਰ ਦੇ ਬਾਵਜ਼ੁਦ ਵਿਰਾਟ ਦੇ ਨਾਂਅ ਹੋਏ ਦਰਜ ਰਿਕਾਰਡ
ਸਾਊਥੰਪਟਨ, 3 ਸਤੰਬਰ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਰੁੱਧ ਚੌਥਾ ਟੈਸਟ ਮੈਚ ਹਾਰਨ ਅਤੇ ਇਸ ਦੇ ਨਾਲ 1-3 ਨਾਲ ਲੜੀ ‘ਤੇ ਕਬਜ਼ਾ ਗੁਆਉਣ ‘ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਕਿਹਾ ਕਿ ਮਹਿਮਾਨ ਟੀਮ ਨੇ ਕਈ ਮੌਕੇ ਗੁਆਏ ਜੋ ਮੈਚ ‘ਚ ਬਦਲਾਅ ਪੈਦਾ ਕਰ ਸਕਦੇ ਸਨ ਭਾਰਤ ਨੂੰ ਚੌਥੇ ਮੈਚ ‘ਚ60 ਦੌੜਾਂ ਨਾਲ ਹਾਰ ਝੱਲਣੀ ਪਈ ਸੀ ਜਿਸ ਨਾਲ ਪੰਜ ਮੈਚਾਂ ਦੀ ਲੜੀ 1-3 ਨਾਲ ਉਸਦੇ ਹੱਥੋਂ ਨਿਕਲ ਗਈ  ਭਾਰਤ ਨੂੰ 245 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਟੀਮ 184 ਦੌੜਾਂ ‘ਤੇ ਹੀ ਆਲ ਆਊਟ ਹੋ ਗਈ
ਕਪਤਾਨ ਵਿਰਾਟ ਅਤੇ ਉਪ ਕਪਤਾਨ ਰਹਾਣੇ ਨੇ ਖ਼ਰਾਬ ਸ਼ੁਰੂਆਤ ਤੋਂ ਉਭਾਰਦੇ ਹੋਏ ਟੀਮ ਨੂੰ ਮੁਕਾਬਲੇ ‘ਚ ਲਿਆ ਖੜਾ ਕੀਤਾ ਸੀ ਇਹਨਾਂ ਦੋਵਾਂ ਨੇ ਚੌਥੀ ਵਿਕਟ ਲਈ 101 ਦੌੜਾਂ ਦੀ ਭਾਈਵਾਲੀ ਕੀਤੀ ਪਰ ਮੋਈਨ ਅਲੀ ਦੀਆਂ ਗੇਦਾਂ ਦਾ ਤਿੱਖਾਪਨ ਇਹਨਾਂ ਦੋਵਾਂ ਅਤੇ ਬਾਕੀਆਂ ‘ਤੇ ਵੀਹ ਸਾਬਤ ਹੋਇਆ ਨਤੀਜਾ ਇਹ ਰਿਹਾ ਕਿ ਭਾਰਤ ਨੇ 19 ਓਵਰਾਂ ‘ਚ 61 ਦੌੜਾਂ ਅੰਦਰ ਸੱਤ ਵਿਕਟਾਂ ਗੁਆ ਦਿੱਤੀਆਂ
ਵਿਰਾਟ ਨੇ ਮੈਚ ਤੋਂ ਬਾਅਦ ਕਿਹਾ ਕਿ ਸਾਨੂੰ ਇੰਗਲੈਂਡ ਦੀ ਤਾਰੀਫ਼ ਕਰਨੀ ਹੋਵੇਗੀ ਜਿਸਨੇ ਮੁਸ਼ਕਲ ਹਾਲਤ ‘ਚ ਬਹਾਦੁਰੀ ਦਿਖਾਈ ਜਦੋਂਕਿ ਭਾਰਤ ਅਜਿਹਾ ਨਹੀਂ ਕਰ ਸਕਿਆ ਹੇਠਲੇ ਕ੍ਰਮ ‘ਤੇ ਯੋਗਦਾਨ ਅਹਿਮ ਸਾਬਤ ਹੋਇਆ ਵਿਰਾਟ ਨੇ ਇੰਗਲੈਂਡ ਨੂੰ ਜਿੱਤ ਦਾ ਸਿਹਰਾ ਦਿੰਦੇ ਹੋਏ ਕਿਹਾ ਕਿ ਮੇਰੇ ਹਿਸਾਬ ਨਾਲ ਇੰਗਲੈਂਡ ਨੇ ਸਾਨੂੰ ਚੰਗਾ ਟੀਚਾ ਦਿੱਤਾ ਪਿੱਚ ਨੂੰ ਦੇਖਦੇ ਹੋਏ ਇੱਥੇ ਜਿਸ ਤਰ੍ਹਾਂ ਗੇਂਦ ਘੁੰਮ ਰਹੀ ਸੀ ਉਹਨਾਂ ਦੀ ਬੱਲੇਬਾਜ਼ੀ ਕਾਬਿਲੇਤਾਰੀਫ਼ ਸੀ
ਭਾਰਤੀ ਟੀਮ ਦੇ ਬੱਲੇਬਾਜ਼ਾਂ ਨੂੰ ਟੀਚੇ ਦਾ ਪਿੱਛਾ ਕਰਦੇ ਹੋਏ ਛੇਤੀ ਵਿਕਟਾਂ ਗੁਆਉਣ ‘ਤੇ ਕਾਫ਼ੀ ਆਲੋਚਨਾ ਵੀ ਝੱਲਣੀ ਪਈ ਹੈ ਹਾਲਾਂਕਿ ਕਪਤਾਨ ਨੇ ਖਿਡਾਰੀਆਂ ਦਾ ਬਚਾਅ ਕੀਤਾ ਉਹਨਾਂ ਅਜਿੰਕਾ ਰਹਾਣੇ ਨਾਲ ਭਾਈਵਾਲੀ ਦੌਰਾਨ ਦਬਾਅ ਬਾਰੇ ਕਿਹਾ ਕਿ ਜਦੋਂ ਵੀ ਤੁਸੀਂ ਟੀਚੇ ਦਾ ਪਿੱਛਾ ਕਰਨ ਲਈ ਵੱਡੀ ਭਾਈਵਾਲੀ ਕਰਨ ਨਿੱਤਰਦੇ ਹੋ ਤਾਂ ਦਬਾਅ ਮਹਿਸੂਸ ਹੁੰਦਾ ਹੈ ਅਸੀਂ ਲਗਾਤਾਰ ਦਬਾਅ ‘ਚ ਸੀ ਪਰ ਇਹ ਸੱਚ ਹੈ ਕਿ ਮੇਰਾ ਛੇਤੀ ਆਊਟ ਹੋਣਾ ਵੀ ਭਾਰੀ ਪਿਆ ਕਿਉਂਕਿ ਜੇਕਰ ਮੈਂ ਦੇਰ ਤੱਕ ਖੇਡਦਾ ਤਾਂ ਜ਼ਿਆਦਾ ਦੌੜਾਂ ਬਣ ਸਕਦੀਆਂ ਸਨ ਉਹਨਾਂ ਕਿਹਾ ਕਿ ਅਗਲੇ ਮੈਚ ‘ਚ ਵੀ ਅਸੀਂ ਹਮਲਾਵਰ ਹੋ ਕੇ ਜਿੱਤਣ ਲਈ ਹੀ ਖੇਡਾਂਗੇ ਵਿਰਾਟ ਨੇ ਕਿਹਾ ਕਿ ਅਸੀਂ ਇਸ ਲੜੀ ਤੋਂ ਕਾਫ਼ੀ ਕੁਝ ਸਿੱਖ ਰਹੇ ਹਾਂ ਭਾਰਤੀ ਟੀਮ ਇੰਗਲੈਂਡ ਵਿਰੁੱਧ ਪੰਜ ਟੈਸਟਾਂ ਦੀ ਲੜੀ ਦਾ ਆਖ਼ਰੀ ਮੈਚ 7 ਤੋਂ 11 ਸਤੰਬਰ ਤੱਕ ਲੰਦਨ ‘ਚ ਖੇਡੇਗੀ ਜਿਸ ਦੇ ਨਾਲ ਹੀ ਜੁਲਾਈ ‘ਚ ਸ਼ੁਰੂ ਹੋਇਆ ਉਸਦਾ ਇੰਗਲਿਸ਼ ਦੌਰਾ ਵੀ ਸਮਾਪਤ ਹੋ ਜਾਵੇਗਾ
ਹਾਰ ਦੇ ਬਾਵਜ਼ੁਦ ਵਿਰਾਟ ਦੇ ਨਾਂਅ ਹੋਏ ਦਰਜ ਰਿਕਾਰਡ
ਭਾਰਤ ਅਤੇ ਇੰਗਲੈਂਡ ਦਰਮਿਆਨ ਚੌਥਾ ਟੈਸਟ ਮੈਚ ਹਾਰ ਕੇ ਭਾਰਤ ਨੂੰ ਲੜੀ ਗੁਆਉਣੀ ਪਈ ਭਾਰਤ ਭਾਵੇਂ ਹੀ ਮੈਚ ਅਤੇ ਲੜੀ ਹਾਰ ਗਿਆ ਪਰ ਕਪਤਾਨ ਕੋਹਲੀ ਦੇ ਨਾਂਅ ਇਸ ਦੌਰਾਨ ਵੀ ਕਈ ਰਿਕਾਰਡ ਜੁੜ ਗਏ
ਇਸ ਪਾਰੀ ਦੌਰਾਨ ਵਿਰਾਟ ਨੇ ਕਪਤਾਨ ਦੇ ਤੌਰ ‘ਤੇ ਆਪਣੀਆਂ 4000 ਟੈਸਟ ਦੌੜਾਂ ਪੂਰੀਆਂ ਕੀਤੀਆਂ ਵਿਰਾਟ ਨੇ ਇਹ ਕਾਰਨਾਮਾ 39 ਟੈਸਟ ਦੀਆਂ 65 ਪਾਰੀਆਂ ‘ਚ ਕੀਤਾ ਇਸ ਤੋਂ ਪਹਿਲਾਂ ਕਪਤਾਨ ਦੇ ਤੌਰ ‘ਤੇ ਸਭ ਤੋਂ ਤੇਜ਼ 4 ਹਜਾਰ ਦੌੜਾਂ ਦਾ ਰਿਕਾਰਡ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ(71 ਪਾਰੀਆਂ) ਲਾਰਾ ਦੇ ਨਾਂਅ ਸੀ
ਵਿਰਾਟ ਕਪਤਾਨ ਦੇ ਤੌਰ ‘ਤੇ 4000 ਦੌੜਾਂ ਬਣਾਉਣ ਵਾਲੇ ਭਾਰਤ ਦੇ ਪਹਿਲੇ ਕਪਤਾਨ ਹਨ ਵਿਰਾਟ ਨੇ ਕਪਤਾਨ ਦੇ ਤੌਰ ‘ਤੇ 66.66 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ, ਇਸ ਦੌਰਾਨ ਉਹਨਾਂ 16 ਸੈਂਕੜੇ ਵੀ ਜੜੇ ਹਨ ਵਿਰਾਟ ਇੰਗਲੈਂਡ ਦੇ ਇਸ ਦੌਰੇ ‘ਤੇ ਹੁਣ ਤੱਕ 544 ਦੌੜਾਂ ਬਣਾ ਚੁੱਕੇ ਹਨ ਇੰਗਲੈਂਡ ਵਿਰੁੱਧ ਉਸਦੀ ਘਰੇਲੂ ਜਮੀਨ ‘ਤੇ ਅਜਿਹਾ ਕਰਨ ਵਾਲੇ ਉਹ ਨਾ ਸਿਰਫ਼ ਭਾਰਤ ਦੇ ਸਗੋਂ ਪਹਿਲੇ ਏਸ਼ੀਆਈ ਕਪਤਾਨ ਬਣ ਗਏ ਹਨ ਇਸ ਤੋਂ ਇਲਾਵਾ ਇੰਗਲੈਂਡ ‘ਚ ਇੱਕ ਲੜੀ ‘ਚ 500 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਉਹ ਤੀਸਰੇ ਭਾਰਤੀ ਬੱਲੇਬਾਜ਼ ਹਨ ਉਹਨਾਂ ਤੋਂ ਪਹਿਲਾਂ ਰਾਹੁਲ ਦ੍ਰਵਿੜ ਨੇ 2002 ‘ਚ ਅਤੇ ਸੁਨੀਲ ਗਾਵਸਕਰ ਨੇ 1979 ‘ਚ ਇਹ ਕਾਰਨਾਮਾ ਕੀਤਾ ਸੀ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ