Apoorvi Got. Olympic - Sach Kahoon Punjabi

ਅੰਜੁਮ, ਅਪੂਰਵੀ ਬਦੌਲਤ ਭਾਰਤ ਨੂੰ ਦੋ ਓਲੰਪਿਕ ਕੋਟੇ
ਭਾਰਤ ਵਿਸ਼ਵ ਚੈਂਪੀਅਨਸਿਪ ‘ਚ ਦੂਸਰੇ ਦਿਨ ਦੂਸਰੇ ਨੰਬਰ ‘ਤੇ

ਨਵੀਂ ਦਿੱਲੀ, 3 ਸਤੰਬਰ

ਮਹਿਲਾ ਨਿਸ਼ਾਨੇਬਾਜ਼ ਅੰਜੁਮ ਮੁਦਗਿਲ ਅਤੇ ਅਪੂਰਵੀ ਚੰਦੇਲਾ ਨੇ ਕੋਰੀਆ ਦੇ ਚਾਂਗਵਾਨ ‘ਚ ਚੱਲ ਰਹੀ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ‘ਚ 10 ਮੀਟਰ ਏਅਰ ਰਾਈਫਲ ਮੁਕਾਬਲੇ ‘ਚ ਦੂਸਰਾ ਅਤੇ ਕ੍ਰਮਵਾਰ ਚੌਥਾ ਸਥਾਨ ਹਾਸਲ ਕਰਨ ਦੇ ਨਾਲ ਭਾਰਤ ਨੂੰ 2020 ਦੀਆਂ ਟੋਕੀਓ ਓਲੰਪਿਕ ਲਈ ਪਹਿਲਾ ਕੋਟਾ ਦਿਵਾ ਦਿੱਤਾ ਹੈ 10 ਮੀਟਰ ਏਅਰ ਰਾਈਫਲ ‘ਚ ਅੰਜੁਮ ਨੇ ਨਿੱਜੀ ਚਾਂਦੀ ਤਗਮਾ ਜਿੱਤਿਆ ਇਸ ਈਵੇਂਟ ‘ਚ ਅਪੂਰਵੀ ਚੌਥੇ ਨੰਬਰ ‘ਤੇ ਰਹੀ ਅਤੇ ਇਸ ਵਰਗ ‘ਚ ਮੁਹੱਈਆ ਦੂਸਰਾ ਕੋਟਾ ਆਪਣੇ ਨਾਂਅ ਕੀਤਾ ਅੰਜੁਮ, ਅਪੂਰਵੀ ਅਤੇ ਮੇਹੁਲੀ ਘੋਸ਼ ਦੀ ਭਾਰਤੀ ਟੀਮ ਨੇ ਇਸ ਮੁਕਾਬਲੇ ‘ਚ ਚਾਂਦੀ ਤਮਗਾ ਵੀ ਜਿੱਤਿਆ ਕੁਆਲੀਫਿਕੇਸ਼ਨ ਗੇੜ ‘ਚ ਕੁੱਲ 113 ਖਿਡਾਰੀਆਂ ਦੀ ਮਜ਼ਬੂਤ ਫੀਲਡ ‘ਚ ਅਪੂਰਵੀ, ਅੰਜੁਮ ਨੇ ਅੱਠ ਖਿਡਾਰੀਆਂ ਦੇ ਫਾਈਨਲ ‘ਚ ਜਗ੍ਹਾ ਬਣਾਈ ਸੀ

ਅੱਵਲ ਚਾਰ ਖਿਡਾਰੀਆਂ ਨੂੰ 2020 ਟੋਕੀਓ ਓਲੰਪਿਕ ਲਈ ਕੋਟਾ ਦਿੱਤੇ ਗਏ ਅਤੇ ਕੋਰੀਆ ਅਤੇ ਭਾਰਤ ਨੇ ਇਹ ਸਾਰੇ ਚਾਰੇ ਕੋਟਾ ਆਪਣੇ ਨਾਂਅ ਕਰ ਲਏ ਮਹਿਲਾਵਾਂ ਦੀ ਟਰੈਪ ਈਵੇਂਟ ‘ਚ ਮਨੀਸ਼ ਕੀਰ ਨੇ ਚਾਂਦੀ ਤਗਮਾ ਹਾਸਲ ਕੀਤਾ ਉਹਨਾਂ ਸ਼ੂਟਆੱਫ ‘ਚ ਇਟਲੀ ਦੀ ਸੇਸਾ ਨੂੰ ਹਰਾਇਆ ਭਾਰਤ ਨੇ ਵਿਸ਼ਵ ਚੈਂਪੀਅਨਸਿਪ ‘ਚ ਦੂਸਰੇ ਦਿਨ ਦੋ ਸੋਨ, ਤਿੰਨ ਚਾਂਦੀ ਅਤੇ ਇੱਕ ਕਾਂਸੀ ਤਗਮੇ ਸਮੇਤ ਕੁੱਲ ਛੇ ਤਗਮੇ ਹਾਸਲ ਕੀਤੇ ਅਤੇ ਚੀਨ ਤੋਂ ਬਾਅਦ ਸੂਚੀ ‘ਚ ਦੂਸਰੇ ਨੰਬਰ ‘ਤੇ ਬਣਿਆ ਹੋਇਆ ਹੈ

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ