Cook - Sach Kahoon Punjabi
ਸੱਤ ਕ੍ਰਿਕਟਰਾਂ ਦੀ ਲਿਸਟ ਂਚ ਭਾਰਤ ਦੇ ਗਾਵਸਕਰ ਵੀ ਸ਼ਾਮਲ
ਲੰਦਨ, 12 ਸਤੰਬਰ
ਇੰਗਲੈਂਡ ਦੇ ਸਾਬਕਾ ਕਪਤਾਨ ਅਲਿਸਟਰ ਕੁਕ ਭਾਰਤ ਵਿਰੁੱਧ ਲੜੀ ਦੇ ਪਹਿਲੇ ਚਾਰ ਟੈਸਟ ਮੈਚਾਂ ‘ਚ ਅਸਫ਼ਲਤਾ ਤੋਂ ਬਾਅਦ ਆਪਣੇ ਵਿਦਾਈ ਵਾਲੇ ਪੰਜਵੇਂ ਟੈਸਟ ਦੀ ਪਹਿਲੀ ਪਾਰੀ ‘ਚ 71 ਅਤੇ ਦੂਸਰੀ ਪਾਰੀ ‘ਚ 147 ਦੌੜਾਂ ਬਣਾ ਕੇ ਪ੍ਰਦਰਸ਼ਨ ਨੂੰ ਉੱਚ ਪੱਧਰ ਦਾ ਕਰਨ ‘ਚ ਸਫ਼ਲ ਰਹੇ ਉਹਨਾਂ ਆਖ਼ਰੀ ਮੈਚ ‘ਚ ਮੈਨ ਆਫ ਦ ਮੈਚ ਬਣ ਕੇ ਆਪਣੇ ਕ੍ਰਿਕਟ ਕਰੀਅਰ ਦੀ ਸਮਾਪਤੀ ਪੂਰੇ ਸਤਿਕਾਰ ਨਾਲ ਕੀਤੀ ਕੁਕ ਤੋਂ ਪਹਿਲਾਂ ਸੱਤ ਕ੍ਰਿਕਟਰ ਆਪਣੇ ਆਖ਼ਰੀ ਟੇਸਟ ‘ਚ ਮੈਨ ਆਫ਼ ਦ ਮੈਚ ਬਣ ਚੁੱਕੇ ਹਨ ਜਿਸ ਵਿੱਚ ਭਾਰਤ ਦੇ ਸਾਬਕਾ ਓਪਨਰ ਸੁਨੀਲ ਗਾਵਸਕਰ ਵੀ ਸ਼ਾਮਲ ਹਨ ਅਤੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸਰਫਰਾਜ ਨਵਾਜ਼ ਸ਼ਾਮਲ ਹਨ, ਆਸਟਰੇਲੀਆ ਦੇ ਇਆਨ ਰੇਡਪਾਥ, ਜੇਸਨ ਗਿਲੇਸਪੀ, ਗ੍ਰੇਗ ਚੈਪਲ, ਜ਼ਿੰਬਾਬਵੇ ਦੇ ਮਰੇ ਗੁਡਵਿਨ ਅਤੇ ਨਿਊਜ਼ੀਲੈਂਡ ਦੇ ਸ਼ੇਨ ਬਾਂਡ ਵੀ ਕਰੀਅਰ ਦੇ ਆਖ਼ਰੀ ਟੈਸਟ ‘ਚ ਮੈਨ ਆਫ਼ ਦ ਮੈਚ ਬਣਨ ਦੀ ਪ੍ਰਾਪਤੀ ਹਾਸਲ ਕਰ ਚੁੱਕੇ ਹਨ
ਮੈਨੂੰ ਮੇਰੀ ਟੀਮ ਬਹੁਤ ਯਾਦ ਆਵੇਗੀ
ਕੇਨਿੰਗਟਨ ਓਵਲ ਮੈਦਾਨ ‘ਤੇ ਕਰੀਅਰ ਦਾ ਆਖ਼ਰੀ ਟੈਸਟ ਖੇਡ ਕੇ ਜ਼ਜ਼ਬਾਤੀ ਨਜ਼ਰ ਆਏ ਕੁਕ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਸਭ ਤੋਂ ਸ਼ਾਨਦਾਰ ਹਫ਼ਤਾ ਰਿਹਾ ਅਤੇ ਮੈਨੂੰ ਮੇਰੀ ਟੀਮ ਬਹੁਤ ਯਾਦ ਆਵੇਗੀ ਮੇਰੀ ਟੀਮ ਨਾਲ ਮੇਰੀ ਸਾਂਝੀਆਂ ਯਾਦਾਂ, ਕੁਝ ਬਹੁਤ ਖ਼ਾਸ ਪਲ ਸਾਰਾ ਕੁਝ ਕੁਕ ਨੇ ਕਿਹਾ ਕਿ ਅੱਜ ਦਾ ਦਿਨ ਦਿਖਾਉਂਦਾ ਹੈ ਕਿ ਟੈਸਟ ਕ੍ਰਿਕਟ ਕਿੰਨਾ ਮੁਸ਼ਕਲ ਹੋ ਸਕਦਾ ਹੈ ਐਂਡਰਸਨ ਨੂੰ ਮੈਕਗ੍ਰਾ ਤੋਂ ਅੱਗੇ ਨਿਕਲਦਾ ਦੇਖਣਾ ਸ਼ਾਨਦਾਰ ਸੀ ਇੰਗਲੈਂਡ ਦੇ ਮਹਾਨ ਕ੍ਰਿਕਟਰ ਦੇ ਨਾਲ ਖੇਡਣਾ ਮੇਰੇ ਲਈ ਸਤਿਕਾਰ ਦੀ ਗੱਲ ਹੈ ਕੁਕ ਤੋਂ ਇਲਾਵਾ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਲਈ ਵੀ ਇਹ ਟੈਸਟ ਖ਼ਾਸ ਰਿਹਾ ਐਂਡਰਸਨ ਦੇ ਨਾਂਅ ਟੈਸਟ ‘ਚ ਹੁਣ ਕੁੱਲ 564 ਵਿਕਟਾਂ ਹੋ ਗਈਆਂ ਹਨ ਅਤੇ ਉਹ ਆਸਟਰੇਲੀਆ ਦੇ ਗਲੈਨ ਮੈਕਗ੍ਰਾਥ ਤੋਂ ਅੱਗੇ ਨਿਕਲ ਕੇ ਤੇਜ਼ ਗੇਂਦਬਾਜ਼ਾਂ ਦੇ ਖੇਤਰ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਅੱਵਲ ਗੇਂਦਬਾਜ਼ ਬਣ ਗਏ ਹਨ ਉਹਨਾਂ ਤੋਂ ਅੱਗੇ ਸਪਿੱਨਰ ਮੁਰਲੀਧਰਨ, ਸ਼ੇਨ ਵਾਰਨ ਅਤੇ ਅਨਿਲ ਕੁੰਬਲੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਕੁਕ ਨੇ ਕੀਤਾ ਸੰਨਿਆਸ ਦਾ ਐਲਾਨ, ਭਾਰਤ ਵਿਰੁੱਧ ਖੇਡਣਗੇ ਆਖ਼ਰੀ ਟੈਸਟ
ਲੰਦਨ, 3 ਸਤੰਬਰ।
ਇੰਗਲੈਂਡ ਦੇ ਸਾਬਕਾ ਕਪਤਾਨ ਅਤੇ ਧੁਰੰਦਰ ਸਲਾਮੀ ਬੱਲੇਬਾਜ਼ ਅਲਿਸਟੇਰ ਕੁਕ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਕੁਕ ਭਾਰਤ ਵਿਰੁੱਧ ‘ ਦੋ ਓਵਲ’ ‘ਚ ਹੋਣ ਵਾਲੇ ਆਖ਼ਰੀ ਟੈਸਟ ਮੈਚ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ
ਕੁਕ ਨੇ ਹੁਣ ਤੱਕ 160 ਟੈਸਟ ਮੈਚਾਂ ‘ਚ ਕੁੱਲ 12254 ਦੌੜਾਂ ਬਣਾਈਆਂ ਹਨ ਟੈਸਟ ‘ਚ ਕੁਕ ਦੇ ਨਾਂਅ ਕੁੱਲ 32 ਸੈਂਕੜੇ ਅਤੇ 56 ਅਰਧ ਸੈਂਕੜੇ ਹਨ ਕੁਕ ਨੇ ਭਾਰਤ ਵਿਰੁੱੱਧ 2011 ‘ਚ ਬਰਮਿੰਘਮ ‘ਚ ਕਰੀਅਰ ਦੀ ਸਰਵਸ੍ਰੇਸ਼ਠ 294 ਦੌੜਾਂ ਦੀ ਪਾਰੀ ਖੇਡੀ ਸੀ ਕੁਕ ਮੌਜ਼ੂਦਾ ਕ੍ਰਿਕਟਰਾਂ ‘ਚ ਸਚਿਨ ਤੇਂਦੁਲਕਰ ਦੇ 15921 ਟੈਸਟ ਦੌੜਾਂ ਦਾ ਰਿਕਾਰਡ ਦੇ ਸਭ ਤੋਂ ਕਰੀਬ ਸਨ ਕੁਕ ਦਾ ਮੌਜ਼ੂਦਾ ਲੜੀ ‘ਚ ਚੰਗਾ ਪ੍ਰਦਰਸ਼ਨ ਨਹੀਂ ਚੱਲ ਰਿਹਾ ਸੀ ਜਿਸ ਕਾਰਨ ਟੈਸਟ ਟੀਮ ‘ਚ ਉਹਨਾਂ ਦੀ ਜਗ੍ਹਾ ਨੂੰ ਲੈ ਕੇ ਸਵਾਲ ਉੱਠ ਰਹੇ ਸਨ
ਕੁਕ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਮੈਂ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਭਾਰਤ ਵਿਰੁੱਧ ਲੜੀ ਦੇ ਆਖ਼ਰੀ ਮੈਚ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਹੈ ਹਾਲਾਂਕਿ ਇਹ ਮੈਨੂੰ ਉਦਾਸ ਕਰਨ ਵਾਲਾ ਦਿਨ ਹੈ ਪਰ ਮੈਂ ਅਜਿਹਾ ਆਪਣੇ ਚਿਹਰੇ ‘ਤੇ ਵੱਡੀ ਮੁਸਕਾਨ ਨਾਲ ਕਰਾਂਗਾ ਕਿਉਂਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਐਨਾ ਕੁਝ ਹਾਸਲ ਕਰਾਂਗਾ ਅਤੇ ਐਨੇ ਲੰਮੇ ਸਮੇਂ ਤੱਕ ਕੁਝ ਮਹਾਨ ਖਿਡਾਰੀਆਂ ਨਾਲ ਖੇਡਾਂਗਾ
ਭਾਰਤ ਵਿਰੁੱਧ ਹੀ ਸ਼ੁਰੂ ਕੀਤਾ ਸੀ ਕਰੀਅਰ
ਲੜੀ ਦਾ ਆਖ਼ਰੀ ਮੈਚ 7 ਸਤੰਬਰ ਤੋਂ ਖੇਡਿਆ ਜਾਵੇਗਾ ਜੋ 33 ਸਾਲ ਦੇ ਕੁਕ ਦੇ ਟੈਸਟ ਕਰੀਅਰ ਦਾ 161ਵਾਂ ਮੈਚ ਹੋਵੇਗਾ ਕੁਕ ਨੇ 2006 ‘ਚ 21 ਸਾਲ ਦੀ ਉਮਰ ‘ਚ ਨਾਗਪੁਰ ਟੈਸਟ ‘ਚ ਭਾਰਤ ਵਿਰੁੱਧ ਖੇਡਦੇ ਹੋਏ ਟੈਸਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਇਸ ਮੈਚ ‘ਚ ਉਹਨਾਂ ਸ਼ਾਨਦਾਰ ਸੈਂਕੜਾ ਲਾਇਆ ਸੀ ਅਤੇ ਹੁਣ ਉਹ ਭਾਰਤ ਵਿਰੁੱਧ ਹੀ ਆਖ਼ਰੀ ਅੰਤਰਰਾਸ਼ਟਰੀ ਮੈਚ ਖੇਡ ਕੇ ਕ੍ਰਿਕਟ ਨੂੰ ਅਲਵਿਦਾ ਕਹਿਣਗੇ
ਕੁਕ ਦੇ ਕਰੀਅਰ ਦੀ ਸਭ ਤੋਂ ਵੱਡੀ ਸਫ਼ਲਤਾ
ਕੁਕ ਦੇ ਕਰੀਅਰ ਦੀ ਸਭ ਤੋਂ ਵੱਡੀ ਸਫ਼ਲਤਾ ਕਪਤਾਨ ਦੇ ਤੌਰ ‘ਤੇ 2012 ‘ਚ ਭਾਰਤ ‘ਚ 2-1 ਨਾਲ ਟੈਸਟ ਲੜੀ ਜਿੱਤਣਾ ਸੀ ਸਿਰਫ਼ ਕਪਤਾਨੀ ਹੀ ਨਹੀਂ ਬੱਲੇਬਾਜ਼ੀ ਦੇ ਤੌਰ ‘ਤੇ ਵੀ ਉਹਨਾਂ ਇਸ ਲੜੀ ‘ਚ ਤਿੰਨ ਸੈਂਕੜੇ ਬਣਾਏ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ